Maye ni mai Kisnu Dard Sunawa-39 , New Punjabi Video 2024 Preet Sandeep Vicky Kawal, Emotional Video

Поділитися
Вставка
  • Опубліковано 25 гру 2024

КОМЕНТАРІ • 1,2 тис.

  • @ManjitKaurbugan
    @ManjitKaurbugan 4 місяці тому +165

    ਬਿਲਕੁਲ ਸਹੀ ਕਿਹਾ ਸਨਦੀਪ ਧੀਆਂ ਨੂੰ ਮਾਂ ਪਿਓ ਦੀ ਬੜੀ ਲੋੜ ਹੁੰਦੀ ਹੈ ਧੀਆਂ ਦੇ ਦੱਖੁ ਸਿਰਫ਼ ਮਾਂ ਪਿਓ ਹੀ ਸੁਣਦੇ ਐ

    • @neerusharma9944
      @neerusharma9944 4 місяці тому +3

      Please make this video daily. We eagerly waiting for it .

  • @sarabjeetkaur910
    @sarabjeetkaur910 4 місяці тому +139

    ਅੱਜ ਤੇ ਮਜਾ ਹੀ ਆ ਗਿਆ ਵਿੱਕੀ ਨੇ ਬੜੇ ਠੋਕ ਠੋਕ ਜਵਾਬ ਦਿੱਤੇ ਪਾਲੀ ਨੂੰ ਤੇ ਗੱਲ ਨੀ ਅਉਣ ਦਿੱਤੀ ਵਧਿਆ ਕਿੱਤਾ ਬਹੁਤ ਹੀ ਵਧਿਆ ਲੱਗੀ ਸਟੋਰੀ ਰਿਆਲ ਲੱਗ ਰਹੀ ਸੀ ਐਦਓ ਹੀ ਹੋਣਾ ਚਾਹਿਦਾ ਸੀ❤❤

  • @SurjeetSingh-fz1fe
    @SurjeetSingh-fz1fe 4 місяці тому +35

    ਬਹੁਤ ਸੁਖ ਮਿਲੇ ਸੰਦੀਪ ਨੂੰ ਤੇ ਪ੍ਰੀਤੋ ਤੇ ਉਸ ਦੀ ਮੋਮ ਜੈਲਾਸ ਫੀਲ krnn

  • @basantkaur3196
    @basantkaur3196 4 місяці тому +1

    ਚੰਗਾ ਹੋਇਆ ਵਿੱਕੀ ਨੇ ਚੰਗੀ ਕੰਡ ਲਾਹੀ ਸੱਚ ਹੀ ਕਿਹਾ ਸੱਜੇ ਹੱਥ ਕਰ ਲੈ ਤੇ ਖੱਬੇ ਹੱਥ ਭਰਲਾ ਬਹੁਤ ਵਧੀਆ ਵੀਡੀਓ

  • @rajugill9840
    @rajugill9840 4 місяці тому +162

    ਵਿਕੀ ਦੇ ਪੱਗ ਬਹੁਤ ਸੋਹਣੀ ਲੱਗਦੀ ਹੈ

    • @jagpalkaur718
      @jagpalkaur718 4 місяці тому +1

      Hnji. Vicky veer nu dastaar bnni shuru kr Deni chahi di h

    • @nirmalkaur4752
      @nirmalkaur4752 4 місяці тому

      ਵਿੱਕੀ ਭਾਜੀ ਦੇ ਪੱਗ ਬਹੁਤ ਸੋਹਣੀ ਲੱਗ ਰਹੀ ਆ👍

  • @Gurmeetkaur-op7rd
    @Gurmeetkaur-op7rd 4 місяці тому +1

    Bhut bhut bhut vadia kita vicky veere tusi te pali nu gal ne krn diti too good❤❤❤❤❤❤❤❤

  • @crazygamerz136
    @crazygamerz136 4 місяці тому +6

    ਵਿਕੀ ਵੀਰ ਜੀ ਪੱਗ ਬਹੁਤ ਸੋਹਣੀ ਲੱਗਦੀ ਹੈ ਸੰਦੀਪ ਦੀਦੀ ਬਹੁਤ ਵਧੀਆ❤❤❤❤❤❤❤

  • @baljinderkaur2725
    @baljinderkaur2725 4 місяці тому +2

    ਬਿਲਕੁੱਲ ਸਹੀ ਕਿਹਾ ਸੰਦੀਪ ਨੇ,, ਧੀਆਂ ਦਾ ਮਾਂ ਪਿਓ ਦੇ ਬਾਅਦ ਚ ਕੋਈ ਨਹੀ ਰਹਿ ਜਾਂਦਾ,, ਮਾਂ ਬਿਨਾਂ ਕੋਈ ਦੁੱਖ ਨਹੀ ਸੁਣਦਾ, ਜੋ ਗੱਲ ਮਾਂ ਨਾਲ ਸਾਂਝੀ ਕਰ ਸੱਕਦੇ ਆਂ ਕਿਸੇ ਹੋਰ ਨਾਲ ਨਹੀ ਹੋ ਸੱਕਦੀ, ਬਾਕੀ ਪ੍ਰੀਤੀ ਨਾਲ ਇਸ ਤਰਾਂ ਹੋਣਾ ਹੀ ਚਾਹੀਦਾ, ਕਿਉਂਕਿ ਜਦੋਂ ਤੱਕ ਆਪਣੀ ਧੀ ਨਾਲ ਨਹੀ ਬੀਤਦੀ ਉਨ੍ਹਾਂ ਚਿਰ ਧੀ ਦਾ ਦੁੱਖ ਸਮਝ ਨਹੀ ਆਓਂਦਾ 🥹🥹🥹🥹ਬਹੁਤ ਵਧੀਆ ਸਟੋਰੀ ਆ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਤਰੱਕੀ ਬਖਸ਼ਣ 🙏🏻🙏🏻

  • @AmarbirSingh-ne7kc
    @AmarbirSingh-ne7kc 4 місяці тому +5

    ਅੱਜ ਵਿੱਕੀ ਵੀਰ ਜੀ ਨੇ ਸਟੈਂਡ ਲਿਆ ਅੱਜ ਵੀਡੀਓ ਦੇਖਣ ਦਾ ਬਹੁਤ ਮਜਾ ਆਇਆ

  • @AgaypalSingh-r8f
    @AgaypalSingh-r8f 4 місяці тому +11

    ਵਿੱਕੀ ਵੀਰ ਜੀ ਨੇ ਰੁਪਈਆ ਤੇ ਨਹੀ ਰੱਖੀਆ
    ਪਰ ਪੌਡਾ ਦਾ ਸ਼ਗਨ ਜ਼ਰੂਰ ਪਾ ਗਿਆ ਪ੍ਰੀਤ ਅਤੇ ਉਸ ਮਾਂ ਪਾਲੀ ਨੂੰ 9/ਤੇ 10

  • @baljeetkaur6338
    @baljeetkaur6338 4 місяці тому +16

    ਵਿੱਕੀ ਬਹੁਤ ਵਧੀਆ ਕੀਤਾ ਜਵਾਬ ਦੇਕੇ ਪਰੀਤ ਦਾ ਮੂੰਹ ਦੇਖਣ ਵਾਲਾ ਸੀ😂😂😂❤❤❤😮😮😮😅😅😅

  • @daljitkaurlall5282
    @daljitkaurlall5282 3 місяці тому

    Mzaa aa geya v good vicky kamaal kr diti ..hun baad ch v na kreo rishta preet nal ...jida sandeep nu vdiya family mili preet nu osde olt mile

  • @chogawandeep-gh5wd
    @chogawandeep-gh5wd 4 місяці тому +44

    Dil khush kita aj Vicky ny 😅eda hona chida si Preet ty os Di maa nal

  • @SmilingBeachChairs-xv3oo
    @SmilingBeachChairs-xv3oo 4 місяці тому +10

    ਛਾਗਿਆ ਵਿਕੀ ਵੀਰੇ ਮਯਾ ਆਗੀਆ ਵੀਰੇ ਪ੍ਰੀਤ ਨੁ ਜਵਾਬ ਦੇਕੇ ਤੁਸੀ ਦਖਾਤਾ ਵਾ ਚੁਠ ਤੇ ਪਾਪ ਕਦੀ ਨੀ ਫਲਦਾ ❤

  • @GurpreetKaur-1234
    @GurpreetKaur-1234 4 місяці тому +88

    ਵਿੱਕੀ ਨੇ ਬਹੁਤ ਵਧੀਆ ਕੀਤਾ, ਪ੍ਰੀਤੀ ਨੂੰ ਨਾ ਕਰਕੇ , ਅੱਜ ਤਾਂ ਮਜ਼ਾ ਆ ਗਿਆ ❤❤❤

  • @Josan07
    @Josan07 4 місяці тому +18

    Ek ta sandeep mann cha bhot galla krdi,😂😂😂😂😂😂😂😂
    Love you whole team members ❤❤❤😂❤❤❤❤❤❤❤❤❤❤❤❤❤❤❤❤❤❤❤❤❤❤

  • @gurkamalbansal9668
    @gurkamalbansal9668 4 місяці тому +36

    ਬਹੁਤ ਵਧੀਆ ਹੋਇਆ ਵਿੱਕੀ ਨੇ ਨਾਂ ਕਰ ਦਿੱਤੀ 🎉🎉

  • @sandeepavreen1949
    @sandeepavreen1949 4 місяці тому +15

    ਅੱਜ ਦੀ ਸਟੋਰੀ ਤੇ ਮਜਾ ਆ ਗਿਆ

  • @kulweerkaur1111
    @kulweerkaur1111 4 місяці тому +5

    ਪ੍ਰੀਤ, ਪਾਲੀ, ਅੱਜ ਤੇ ਨਜ਼ਾਰਾ ਈ ਆ ਗਿਐ ਤੁਹਾਡਾ ਹਾਲਤ ਵੇਖ ਕੇ...!
    ਨਾਹਤੀ ਧੋਤੀ ਰਹਿ ਗਈ, ਮੂੰਹ ਤੇ ਮੱਖੀ ਬਹਿ ਗਈ! 😂😂😂😂😂😂😂😂😂😂😂

  • @Jotreaction
    @Jotreaction 4 місяці тому +111

    ਵਿੱਕੀ ਨੇ ਮੇਰਾ ਦਿਲ ਖੁਸ਼ ਕੀਤਾ 😂❤❤

    • @simranpreet4288
      @simranpreet4288 4 місяці тому +2

      Mera vi 😂

    • @kuljinderkaur5973
      @kuljinderkaur5973 4 місяці тому

      V nice vike

    • @WaheguruWaheguru-b3c
      @WaheguruWaheguru-b3c 4 місяці тому +1

      ਵਿੱਕੀ ਪੁੱਤਰ ਬਹੁਤ ਵਧੀਆ ਕੰਮ ਕੀਤਾ ਪ੍ਰਤੀ ਨਾਲ ਵਿਆਹ ਨਾ ਕਰਾੲਈ

    • @AmanDeep-nk6pu
      @AmanDeep-nk6pu 4 місяці тому +3

      😅😅😅😅😅Jnta nu skoon mil gya k naa hogi😂😂😂😂

    • @GurpalSingh-q9r
      @GurpalSingh-q9r 4 місяці тому +1

      Mera v Dil kush karta

  • @gurpreetsekhon6694
    @gurpreetsekhon6694 4 місяці тому

    Dil Khush ho gyea ajj vdia Kita Vicky ne Jo Har gal da Jawab ewe Dita Baki hun Vicky Preet de risthe nu mnna krde fr majja auna dekhn da❤❤❤

  • @LovepreetKaur-b7x
    @LovepreetKaur-b7x 4 місяці тому +3

    Vicky ne vatt kad dite ajj dil khush ho gia

  • @gurnoorsingh6366
    @gurnoorsingh6366 4 місяці тому +8

    ਸ਼ਾਬਾਸ਼ ਵਿਕੀ 😅😅

  • @WaheguruWaheguru-b3c
    @WaheguruWaheguru-b3c 4 місяці тому +8

    ਮਜਾ ਆ ਗਿਆ ਵਿੱਕੀ ਪੁੱਤਰ ਨੇ ਦਿਲ ਖੁਸ਼ ਕਰਤਾ

  • @GurdevSingh-oy4wr
    @GurdevSingh-oy4wr 4 місяці тому +3

    ਅੱਜ ਤੇ ਮਜਾ ਆ ਗਿਆ ਵੀਡੀਓ ਵੇਖਣ ਦਾ ❤

  • @Arshdeep_bains
    @Arshdeep_bains 4 місяці тому +326

    Pta nii kyo es episode di bhut ਉਡੀਕ ਰਹਿੰਦੀ ਆ ❤❤ ਇਹ ਤੇ ਨਸ਼ੇ ਵਾਂਗੂੰ ਲੱਗ ਗਿਆ ਆ ਸਾਨੂੰ te 😂😂

  • @sandeepavreen1949
    @sandeepavreen1949 4 місяці тому +11

    ਮੈਨੂੰ ਬਹੁਤ ਉਡੀਕ ਰਹਿੰਦੀ ਹੈ ਤੁਸੀਂ ਜਲਦੀ ਹੀ ਪਾ ਦਿਓ

    • @sandeepavreen1949
      @sandeepavreen1949 4 місяці тому

      ਅੱਜ ਦੀ ਸੋਟਰੀ ਤੇ ਮਜਾ ਆ ਗਿਆ

  • @Virk-2022
    @Virk-2022 4 місяці тому +3

    ਸਾਬਾਸ਼ ਵਿੱਕੀ ਪੁੱਤਰਾ 👍👍ਅੱਜ ਤਾਂ ਤੁਸ਼ੀ ਕਮਾਲ ਕਰਤੀ ❤ਇੰਨਾ ਤਕੜਾ ਡਾਇਲਾਗ ਮਾਰਿਆ 😂ਪ੍ਰੀਤ ਦੀ ਮਾਂ ਦੀ ਬੋਲਤੀ ਬੰਦ ਕਰ ਤੀ 😂ਵੀਡੀਓ ਬਹੁਤ ਬਹੁਤ ਘੈਟ ਆ
    ❤❤❤❤❤

  • @baljeetkaur1109
    @baljeetkaur1109 4 місяці тому +6

    Shukr aa Vicky ne jawab Deta preet nu mjjja a gya

  • @softheart96
    @softheart96 4 місяці тому +53

    ਜੇ ਏ ਵਿਆਹ ਹੋ ਗਿਆ ਤਾ ਫੇਰ ਤਾਂ ਉਹੀ ਗਲ ਹੋ ਜਾਨੀ ਕੀ ਚਲਾਕਾ ਦੀ ਹੀ ਚਲਦੀ ਹੈ

  • @rupinderuppal9094
    @rupinderuppal9094 4 місяці тому +12

    ਸੰਦੀਪ ਦੀਦੀ ਇਹ ਇੱਕ ਵੀਡੀਓ ਜਦੋਂ ਇਸ ਵੀਡੀਓ ਵਿੱਚ ਤੁਸੀਂ ਮਾਂ ਬਾਪ ਦੇ ਦਾ ਦੁੱਖ ਦੱਸਦੇ ਹੋ ਨਾ ਸੱਚੀ ਉਹ ਮੈਨੂੰ ਦੁੱਖ ਸਿਰਫ ਤੁਹਾਡਾ ਆਪਣਾ ਹੀ ਲੱਗਦਾ ਆ ਕਿਉਂਕਿ ਸ਼ਾਇਦ ਤੁਸੀਂ ਤਾਂ ਇਨੀ ਚੰਗਾ ਵੀਡੀਓ ਦਾ ਰੋਲ ਕਰ ਲੈਂਦੇ ਜਣਾ ਕਿਉਂਕਿ ਤੁਸੀਂ ਉਹ ਦੁੱਖ ਹੰਡਾਇਆ ਆਪਣੇ ਮਾਂ ਬਾਪ ਦਾ ਹੈਨਾ ਤੁਹਾਨੂੰ ਉਹ ਫੀਲ ਹੁੰਦਾ ਹ ਕਿ ਮਾਂ ਬਾਪ ਕੀ ਹ ਤਾਂ ਉਹਨਾਂ ਦਾ ਸਾਡੀ ਜ਼ਿੰਦਗੀ ਵਿੱਚ ਹੋਣਾ ਕਿੰਨਾ ਕੁ ਜਰੂਰੀ ਆ😢😢😢😢😢😢

    • @gursewakgill4503
      @gursewakgill4503 4 місяці тому +1

      ਮੈਨੂੰ ਵੀ ਐਵੇਂ ਹੀ ਲੱਗਿਆ ਵੇਖ ਕੇ

  • @Maninder_brar
    @Maninder_brar 4 місяці тому +61

    ਵਿੱਕੀ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਘੱਟ ਆ,,,ਪ੍ਰੀਤੀ ਨੂੰ ਰਿਸ਼ਤੇ ਦੀ ਨਾ ਕਰਕੇ ਬਹੁਤ ਵਧੀਆ ਕੀਤਾ ਚੰਗੀਆ ਖਰੀਆ ਗੱਲਾ ਵੀ ਸੁਣਾ ਦਿੱਤੀਆਂ,,,,,,ਬਹੁਤ ਵਧੀਆ ❤❤❤❤ ਪਲੀਜ਼ next episode ਜਲਦੀ

  • @ravinderkaur9247
    @ravinderkaur9247 4 місяці тому +2

    ਸੰਦੀਪ ਤੇਰਾ ਵਿਆਹ ਬੜਾ ਵਧੀਆ ਆ ਅਵਲ ਦੇ ਨਾਲ ਤੂੰ ਵਿੱਕੀ ਬਾਰੇ ਹੁਣ ਖੁਸ਼ ਨਾ ਸੋਚ ਉਹ ਤੇਰਾ ਅਤੀਤ ਹੀ ਹੋਣ ਤੋਂ ਆਪਣੇ ਘਰ ਖੁਸ਼ ਰਹੋ ਕਿਸੇ ਦੇ ਮਗਰ ਨਹੀਂ ਲੱਗੀਦਾ ਆਪਣੇ ਘਰ ਨੂੰ ਕਿਸੇ ਦੇ ਮਗਰ ਲੱਗ ਕੇ ਨਹੀਂ ਪੜੀਦਾ ਠੀਕ ਹ ਕਿਉਂਕਿ ਤੂੰ ਬਹੁਤ ਜਿਆਦੀ ਆਪਣੇ ਘਰ ਵਿੱਚ ਸੇਵਾ ਕੀਤੀ ਤਨੂੰ ਵਾਹਿਗੁਰੂ ਨੇ ਬਹੁਤ ਵਧੀਆ ਘਰ ਵਾਲਾ ਦਿੱਤਾ ਤੰਦਰੁਸਤੀ ਦੇਵੇ ਪਰਮਾਤਮਾ ਉਹਨਾਂ ਨੂੰ ਤੇਰਾ ਸਾਰਾ ਵੀ ਬਹੁਤ ਚੰਗੀ ਹ ਦੋਨੇ ਜੀ

  • @satnamsinghgoldy1332
    @satnamsinghgoldy1332 4 місяці тому +10

    Wah ji wah vicky ne bahut att krayi ajj palli di maja aa gya 😂😂😂😂😂

  • @damanpreetsingh9904
    @damanpreetsingh9904 4 місяці тому +2

    ਪ੍ਰੀਤ ਦਾ ਵਿਆਹ ਜਰੂਰ ਹੋਣਾ ਚਾਹੀਦਾ ਵੀ ਕੀ ਦੇ ਨਾਲ ਫਿਰ ਹੀ ਪਤਾ ਲੱਗੂਗਾ ਗੇਮ ਦਾ❤❤

  • @seemahanspal9005
    @seemahanspal9005 4 місяці тому +12

    Aaj pretty aur us ke mother ki halat dekh kar maza aa gya. Ee se lessons bhi milta hai kisi ke sath bura karo to apna acha nahi hota . Vicky the great

  • @billag9878
    @billag9878 3 місяці тому

    ਇਹੋ ਜਿਹੀ ਤਾਈ ਨਾਲ ਏਦਾਂ ਹੀ ਹੋਣੀ ਚਾਹੀਦੀ ਹੈ ਚੰਗਾ ਹੀ ਕੀਤਾ ਵਿਕੀ ਨੇ ਜਵਾਬ ਦੇ ਕੇ

  • @jaspalkaur1552
    @jaspalkaur1552 4 місяці тому +10

    ਬਹੁਤ ਸੋਹਣੀ ਵੀਡੀਓ ਹੈ, ਬਹੁਤ ਵਧੀਆ ਕੀਤਾ ਵਿੱਕੀ ਨੇ ਪ੍ਰੀਤੀ ਦੇ ਰਿਸ਼ਤੇ ਵੱਲੋਂ ਮਾਂ ਧੀ ਨੂੰ ਜਵਾਬ ਦੇ ਦਿੱਤਾ ਤੇ ਹੁਣ ਮਾਂ ,ਧੀ ਸੋਚੀ ਜਾਓ ਬੈਠੀਆਂ ,ਕਿ ਸੋਚਿਆ ਕੁਝ ਤੇ ਹੋਇਆ ਕੁੱਝ 😄

  • @sappysingh6758
    @sappysingh6758 4 місяці тому +2

    ਵੀਰੇ ਬਹੁਤ ਵਧੀਆ ਵੀਡੀਓ ਵਿਕੀ ਬਹੁਤ ਸੋਹਣਾ ਕੀਤਾ

  • @anudeepkaur785
    @anudeepkaur785 4 місяці тому +490

    ਬਸ ਜੀ ਸਟੋਰੀ ਤੁਸੀਂ ਵਧੀਆ ਬਣਾਉਣਾ ਚਾਹੁੰਦੇ ਹੋ ਤਾਂ ਪ੍ਰੀਤ ਦਾ ਇਸ ਵਿੱਚ ਵਿਆਹ ਨਹੀਂ ਹੋਣਾ ਚਾਹੀਦਾ ਪ੍ਰੀਤ ਨੂੰ ਜਵਾਬ ਹੀ ਦੇਣਾ ਚਾਹੀਦਾ ਵਿੱਕੀ ਨੂੰ

    • @AmanKaur-ml7wl
      @AmanKaur-ml7wl 4 місяці тому +37

      Absolutely right ji mana kr dena chahida viaah nu

    • @NavjotKaur-fe9cd
      @NavjotKaur-fe9cd 4 місяці тому +12

      Hnji

    • @ekamjotkaur1439
      @ekamjotkaur1439 4 місяці тому +14

      Han ji mana kar dena chahida si veyah Vaste

    • @Sandeepkaur-v1l
      @Sandeepkaur-v1l 4 місяці тому +20

      Na g eda nhi hona.....hamesha de story de tara preet da vicky nl viah te fir preet dukhi te San deep sukhi.....ihna de har story eda h hundi a

    • @MonikaBhardwaj-m9t
      @MonikaBhardwaj-m9t 4 місяці тому +2

      Ryt

  • @happyfamily12122
    @happyfamily12122 4 місяці тому +2

    ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਹੁਤ ਵਧੀਆ ਸਟੋਰੀ ਸੀ 🙏🙏

  • @karmitakaur3390
    @karmitakaur3390 4 місяці тому +153

    ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

    • @Maninder_brar
      @Maninder_brar 4 місяці тому +5

      ਭੈਣ ਜੀ ਵੀਡਿਓ ਦੇਖ ਲਓ ਪਹਿਲਾ

    • @amanpreetkaur9447
      @amanpreetkaur9447 4 місяці тому +1

      ​@@Maninder_brarje phela Rabb Da naam lai lea ta Galti kr layi ?????

    • @kuldeepsandhu3747
      @kuldeepsandhu3747 4 місяці тому

      Rdndde 1:41

    • @Maninder_brar
      @Maninder_brar 4 місяці тому

      @@amanpreetkaur9447 galti kar li eh ta nhi keha

    • @SehajDeep-il8qe
      @SehajDeep-il8qe 4 місяці тому +1

      ਵਾਹਿਗੁਰੂ ਜੀ 🙏❤️

  • @garrybhangu7781
    @garrybhangu7781 4 місяці тому +1

    Ajj te nazara agaya story da kept up all team God bless you

  • @sharmasehaj1222
    @sharmasehaj1222 4 місяці тому +8

    ਵਧੀਆ ਕੀਤਾ ਬਿੱਕੀ ਨੇ ਜਵਾਬ ਦੇਕੇ ਰਿਸ਼ਤੇ ਨੂੰ

  • @meetokaur6000
    @meetokaur6000 3 місяці тому

    ਜ਼ੋ ਕੁੱਛ ਕਰਦੀ ਤਾਇ ਉਸਨੂੰ ਵੀ ਉਨ੍ਹਾਂ ਦੁੱਖ ਪਾਉਗੀ ਵਾਹਿਗੁਰੂ ਜੀ ਤੇਰੀਆਂ ਸਾਰੀਆਂ ਜਰੂਰ ਦੇਉਗਾ very nice uk 🌹🙏

  • @suchetbala7635
    @suchetbala7635 4 місяці тому +32

    ਬਹੁਤ ਵਧੀਆ ਕੀਤਾ ਵਿੱਕੀ ਨੇ ਜਵਾਬ ਦੇਤਾ ਪ੍ਰੀਤੀ ਨੂੰ ਰਿਸ਼ਤੇ ਲਈ

  • @AkashdeepAksh-pu9ji
    @AkashdeepAksh-pu9ji 4 місяці тому +2

    ਵਿਕੀ ਵੈਰੀ nice ਸਬ ਠੀਕ ਹੋਇਆ ਇਸ ਤਰਾ ਹੋਣਾ ਚਾਹਿਆ

  • @SimarjeetKaur-n1g
    @SimarjeetKaur-n1g 4 місяці тому +7

    ਵਿੱਕੀ ਵੀਰ ਜੀ ਦੇ ਪੱਗ ਬਹੁਤ ਸੋਹਣੀ ਲੱਗਦੀ

  • @qutesmile-sy6ry
    @qutesmile-sy6ry 4 місяці тому +9

    ਵਿੱਕੀ ਨੇ ਕਮਾਲ ਕਰ ਦਿੱਤੀ 😊

  • @baljeetkaur6338
    @baljeetkaur6338 4 місяці тому +1

    Very good job vicky ਈ ਆਮ happy ❤❤❤❤

  • @kulwinderkaur6483
    @kulwinderkaur6483 4 місяці тому +30

    ਵਿੱਕੀ ਨੇ ਬਹੁਤ ਵਧੀਆ ਕੀਤਾ ਪ੍ਰੀਤ ਦਾ ਰਿਸ਼ਤਾ ਮਨਾ ਕਰਕੇ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਸੀ ਐਨਾ ਮਾ ਧੀ ਨਾਲ

  • @GillParam-w1b
    @GillParam-w1b 4 місяці тому +1

    Bhut vaddia lag gya ❤❤❤❤❤ vicky

  • @GursewakSingh-vf8ch
    @GursewakSingh-vf8ch 4 місяці тому +7

    Bhut vadia keta vicky veere❤

  • @kaurgirl99
    @kaurgirl99 4 місяці тому +1

    Bllle preet kaurre mzza ee aa gyaa😂❤..
    Preet didi di acting baahli ghaint c😂😂 kehndi me te aapni chloni viah to baad😂

  • @Amarjeetkaur-ky5hx
    @Amarjeetkaur-ky5hx 4 місяці тому +15

    ਇਸ ਸਟੋਰੀ ਵਿੱਚ ਵਿੱਕੀ ਤੇ ਪ੍ਰੀਤ ਦਾ ਵਿਆਹ ਨਹੀਂ ਹੋਣਾ ਚਾਹੀਦਾ

  • @RajwinderpannuPannu-n3o
    @RajwinderpannuPannu-n3o 4 місяці тому +1

    ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਸਟੋਰੀ ਪਾਉਣ ਵਾਸਤੇ

  • @jassbrar477
    @jassbrar477 4 місяці тому +8

    ਅੱਜ Vicky ਨੇ 500 % ਸਹੀ ਕਿਹਾ ਉਹ ਵੀ ਦੋਨਾਂ ਮਾਵਾਂ ਧੀਆਂ ਦੇ ਮੂੰਹ ਤੇ, ਸੱਚ ਕਹਿਣ ਤੇ ਕਿੰਨੀਆਂ ਮਿਰਚਾਂ ਲਗੀਆਂ ਪਾਲੀ ਨੂੰ , ਸੰਦੀਪ ਦੀ ਆਤਮਾ ਨੂੰ ਅੱਜ ਖ਼ੁਸ਼ੀ ਮਿਲੇਗੀ

  • @gurmailgurmail7726
    @gurmailgurmail7726 2 місяці тому

    Good Vickey bahut vadhia javab dity 👌👌👍👍

  • @ranjitkaur6445
    @ranjitkaur6445 4 місяці тому +4

    Sandeep very senstive acting aa tohadi Kioke tohadi real life ch v maa pio da piar nhi milia Theek aa Tusi aapne relatives kol ple ho But Maa maa hi hundi aa Vicky ne v Pali bahut real galla sunayia Preet Eve hi vich ragdi gayee But acting bahut sohni saria di Very Heart Touching Story God bless u all❤❤❤❤❤🎉🎉🎉🎉🎉

  • @sukhdeepkaur3348
    @sukhdeepkaur3348 4 місяці тому

    both khushi hoei vicky na both sunaea preet de maa nu ajj both maja aea 🥰❤👌

  • @gagandandiwal4168
    @gagandandiwal4168 4 місяці тому +10

    ਬਹੁਤ ਚੰਗਾ ਕੀਤਾ ਵਿੱਕੀ ਵੀਰ ਜੀ 😂ਬਹੁਤ ਉਡੀਕ ਰਹਿੰਦੀ ਆ ਇਸ ਵੀਡਿਓ ਦੀ❤❤❤❤❤ਅੱਜ ਤਾਂ ਨਜ਼ਾਰਾ ਆ ਗਿਆ ਵਿੱਕੀ ਵੀਰ ਜੀ ਤੁਹਾਡੇ ਪੱਗ ਬਹੁਤ ਸੋਹਣੀ ਲੱਗਦੀ ❤❤❤❤❤

  • @JaswindersinghJheeta
    @JaswindersinghJheeta 4 місяці тому +1

    ਵਿੱਕੀ ਦੇ ਪਗ ਕਿੰਨੀ ਸੋਹਣੀ ਲੱਗਦੀ ਆ❤❤❤

  • @shallusharma7155
    @shallusharma7155 4 місяці тому +8

    Acha hoya ... mja aa gya preet..beautiful story

  • @shilpamarwaha1430
    @shilpamarwaha1430 4 місяці тому

    boht hi jada sohne episode c sare👍🏻👍🏻

  • @KuldeepKaur-k6d
    @KuldeepKaur-k6d 4 місяці тому +11

    Oooo hoooo....ajj ta vicky paa ne ptaje e paa ty....mja aa gya dekhn da....🎉🎉🎉🎉🎉🎉

  • @sunitamehta4578
    @sunitamehta4578 4 місяці тому

    Vicky ne bilkul sachia sunaia ne. Mava diya bahut chalak ne.Aj di video bahut vadia lgi.

  • @SmilingBeachChairs-xv3oo
    @SmilingBeachChairs-xv3oo 4 місяці тому +4

    ਵਿਕੀ ਤੁਹਾਡੀ ਵਖਰੀ ਜਗਾ ਬਣਗੀ ਵਾ ਸਾਡੇ ਦਿਲ ਚ ਸਾਚ ਦਾ ਸਚ ਚੁਠ ਦਾ ਚੁਠ ਕਰਤਾ ਮਾ ਮੀਟਰ ਧੀ ਨਾ ਤੋਖਾ ਕਰਕੇ ਆਪਣੀ ਧੀ ਦਾ ਸੋਖ ਭਾਲਦੀ ਸੀ ਤਾਈ ਵਿਕੀ ਵਿਰੇ love 💕 ok Dillon ❤

  • @taibaghumman7277
    @taibaghumman7277 4 місяці тому

    Very good Story interesting Bohaat achi acting h sb ki Vicky bhai ny to mza krwa dya video mn God bless you all team members 💗💕💕💗💖💕💗💕💗💖💖💕💕💕💕💕💕💕💕💕💕💕💕💕💕💗💖💕💗💖💖💖💖💕💗💖💕💕💕💗💖💖💖💖💕💕

  • @DilpreetsinghGoraya-d2k
    @DilpreetsinghGoraya-d2k 4 місяці тому +17

    ਵਧੀਆ ਕਿੱਤਾ ਜੀ ਨਾ ਕਰਕੇ 👌👌👌👌👌

  • @GurmeetGurmeet-xh3xj
    @GurmeetGurmeet-xh3xj 4 місяці тому

    Wha wha Vicky bhut vdiyaa kita ehna di pol khol k❤❤❤mja aa geyaa video vekh k❤❤

  • @Harjotbrareditz
    @Harjotbrareditz 4 місяці тому +34

    ਪਰੀਤੋ ਦੇ white ਸੂਟ ਬਹੁਤ ਸੋਹਣਾ ਲੱਗਦਾ vicky preet ❤❤

  • @ParmjitgillPamma
    @ParmjitgillPamma 4 місяці тому +1

    ਵਿੱਕੀ ਵੀਰ ਜੀ ਤੁਹਾਨੂੰ ਪੱਗ ਬਹੁਤ ਸੋਹਣੀ ਲੱਗਦੀ ਆ ਤੁਸੀਂ ਪੱਗ ਬੰਨ੍ਹ ਕੇ ਰੱਖਿਆ ਕਰੋ

  • @AmanKaur-ml7wl
    @AmanKaur-ml7wl 4 місяці тому +9

    Swaad aa gaya ajj ta bahut vadiya kita vicky ne

  • @HarjeetKaur-g1y
    @HarjeetKaur-g1y 4 місяці тому

    It’s very nice story. Vicky and preet never get married in this episode.Sandeep di life vadia hove❤❤❤❤❤❤

  • @GurjotsinghSingh-cg1qx
    @GurjotsinghSingh-cg1qx 4 місяці тому +12

    ਮਾ ਪਿਊ ਦੀ ਥਾ ਕੋਈ ਨੀ ਲੈ ਸਕਦਾ 😢😢

  • @smartgirl4677
    @smartgirl4677 4 місяці тому

    Vry interested story... Bahut vadia lagga ajj daa episode... Vicky nai bahut vadia kitta... Hun pata laggu palli nu... Kis tarah kisi dee dhee nu dukh dyi daa... Vry gud vicky veer ji... Best performance... Bhua ji dee best acting.. Pls.. Next part jaldi kar dep reply... Wait nahi ho rahi.

  • @ਕਵਿਰਾਜਔਲਖ਼
    @ਕਵਿਰਾਜਔਲਖ਼ 4 місяці тому +40

    ਪਹਿਲੀ ਵਾਰ ਸੱਚ ਨੂੰ ਮੂੰਹ ਤੇ ਬੋਲਦਿਆ ਵੇਖਿਆ❤❤❤ ਬਹੁਤ ਵਦੀਆ ਲਗਾ
    ❤❤❤❤❤

  • @kaminikamini113
    @kaminikamini113 4 місяці тому +1

    Vicky paji very nice bohat vadiya kita

  • @parveenkaur8607
    @parveenkaur8607 4 місяці тому +10

    ਪਰੀਤ ਦਾ ਵਿਆਹ ਵਿੱਕੀ ਨਾਲ ਨਹੀਂ ਹੋਣਾ ਚਾਹੀਦਾ

  • @HarjindersinghHarjinder-g9m
    @HarjindersinghHarjinder-g9m 4 місяці тому

    Preeti de acting and sari family de acting bhut vdy❤❤

  • @sharmasehaj1222
    @sharmasehaj1222 4 місяці тому +8

    Preet ਮੋਟੀ ਉਹ ਰਹੀਆਂ ਥੋੜਾ ਜਾਂ ਧਿਆਨ ਦੇ ਭੈਣੇਂ

  • @Noordhaliwalpunjab
    @Noordhaliwalpunjab 4 місяці тому

    ਇੱਕ ਚਾਹ ਇੱਕ ਆਹ 😂ਬਸ ਹੋਰ ਕੁਝ ਨੀਂ ❤

  • @sharmaboutique633
    @sharmaboutique633 4 місяці тому +16

    ਸਹੀ ਗੱਲ ਆ ਮਾਂ ਤੋਂ ਬਿਨਾਂ ਕੋਈ ਨਹੀਂ ਹਾਲ ਪੁੱਛਦਾ,😢😢

  • @gurpartapsingh4437
    @gurpartapsingh4437 4 місяці тому +1

    Vicky paji kya baat aj ta dil khush ho gya

  • @anmolkahlon1974
    @anmolkahlon1974 4 місяці тому +3

    Viedo bhut vadia hai ta ik story pr es vich vicky ਨਾਂਹ ਈ ਕਰੋ ਵਿਆਹ ਨਹੀ ਹੋਣਾ ਚਾਹੀਦਾ very good

  • @Erum-dm6xj
    @Erum-dm6xj 4 місяці тому

    Maza aa gya aj ke episode dekh k shukar hy sari baten clear ho ghen or taae ka moh bnd hoa... Ab khen preet or veeki ke shadi na kr dejye ga...

  • @GurpreetKaur-rg4cp
    @GurpreetKaur-rg4cp 4 місяці тому +4

    ਅੱਜ ਦਾ ਐਪੀਸੂਡ ਵੇਖ ਕੇ ਨਜ਼ਾਰਾ ਆਗਿਆ ਚਲਾਕੀਆ

  • @AnkitaSharma-qf6yr
    @AnkitaSharma-qf6yr 4 місяці тому

    Best episode ever😅🎉 mja a gya

  • @kuldipkaur5688
    @kuldipkaur5688 4 місяці тому +30

    ਬਹੁਤ ਵਧੀਆ ਸਟੋਰੀ ਸੰਦੀਪ ਬਾਰੇ ਪ੍ਰੀਤ ਦੀ ਮੰਮੀ ਜੋ ਗਲਤ ਸੋਚਦੀ ਸੀ ਤੂੰ ਕੁਝ ਨਾ ਸੋਚ ਸੰਦੀਪ ਵਿੱਕੀ ਨੇ ਉਨ੍ਹਾਂ ਮਾਂਵਾਂ- ਧੀਆਂ ਦੀ ਚਾਲ ਸਿਰੇ ਨਹੀਂ ਚੜ੍ਹਨ ਦਿੱਤੀ ਤੇ ਤੇਰੇ ਵੱਲੋ ਪ੍ਰੀਤੋ ਤੇ ਉਸਦੀ ਮਾਂ ਨੂੰ ਵਾਧੂ ਗੱਲਾਂ ਸੁਣਾਂ ਕੇ ਗਿਆ ਪਰ ਵਿੱਕੀ ਨੇ ਸੰਦੀਪ ਨੂੰ ਨਹੀਂ ਸੀ ਦੱਸਣਾ ਕਿ ਉਹ ਉਸਨੂੰ ਪਸੰਦ ਕਰਦਾ ਸੀ ਉਹ ਬਹੁਤ ਖੁਸ਼ ਸੀ ਕੰਵਲ ਨਾਲ ਹੁਣ ਉਸਨੂੰ ਪਿਛਲੀਆਂ ਗੱਲਾਂ ਯਾਦ ਆਉਂਦੀਆਂ ਰਹਿਣੀਆਂ ਕਿ ਇੰਨ੍ਹਾਂ ਮਾਂਵਾਂ ਧੀਆਂ ਨੇ ਨਹੀਂ ਮੇਰਾ ਰਿਸ਼ਤਾ ਹੋਣ ਦਿੱਤਾ l

  • @MannuGhotra-ks8bw
    @MannuGhotra-ks8bw 4 місяці тому

    Bohut vadiya aayea ajj da episode

  • @v5wonders267
    @v5wonders267 4 місяці тому +44

    Vicky ne boht vadiya sunai preet nu..mza aa gya

  • @lakashkumar926
    @lakashkumar926 4 місяці тому

    Wah Vickey paji wah ajj te siddha shakka e laa dita ❤❤❤❤❤❤❤❤❤❤❤❤❤

  • @palakpreetkaur193
    @palakpreetkaur193 4 місяці тому +5

    Swaad aa gaya ajj ta bahut vadiya kita Vicky ne

  • @preetmand9411
    @preetmand9411 4 місяці тому

    ਬਹੁਤ ਵਧੀਆ ਕੀਤਾ ਵਿੱਕੀ ਬਾਈ ਪ੍ਰੀਤ ਤੇ ਪਾਲੀ ਨਾਲ ਏਵੇ ਹੀ ਹੋਣਾ ਚਾਹੀਦਾ ਸੀ।

  • @gaganpunjap5807
    @gaganpunjap5807 4 місяці тому +20

    ਬਹੁਤ ਚੰਗਾ ਕੀਤਾ ਵਿੱਕੀ

  • @RamKumar-ty8wf
    @RamKumar-ty8wf 4 місяці тому

    Mja aa gya ,Preet nal ese tra hi hona chahida

  • @GurpreetKaur-r1u
    @GurpreetKaur-r1u 4 місяці тому +3

    Today's episode super se bhi upar ❤❤❤❤❤❤❤❤

  • @HoneySingh-fd5ef
    @HoneySingh-fd5ef 3 місяці тому +1

    ਬਹੁਤ ਵਧੀਆ ਕੀਤਾ ਵਿਕੀ ਨੇ

  • @Jashanjoban-d3i
    @Jashanjoban-d3i 4 місяці тому +4

    Bahut wadia nice video

  • @LovejotsharmaSharma
    @LovejotsharmaSharma 4 місяці тому

    ਮਜਾ ਆ ਗਿਆ ਅੱਜ ਤਾਂ😂ਪ੍ਰੀਤੋ