Right interview. Vh maa peo ro rahe ki ghro chli gyi Ritu fiite mu eho jehe kudiya da joti bee apna chd ke bethi aaa lakh di lahnat joti te rizu de. Ehna e sow ban kroo
veer iss marasi ne ta ohna wich farak paya hai kutte bande ne apne bhai nal dhokka keta hai oh vichara Rulda firda saleeam ne ena de manji thokni hai kyou k Gulsan ji karke ena da kam badia chalda she saleem nu koi pushda nahi she iss layi ena nu vakh kar dita chuggliya karke ehe dalla banda ik gal hor ehe tempu v hai
hn Hota h but we know emotions can control the human that is why we have to be in mtlvi mode because zindgi Ch dukh khtm ni honde es lyi appa hr lmhe nu jinde glt ni krde kisi de naal dil tutn nu glt ni keha janda o tha Strong bnanda i don't know you got the point but the world is only an dream difference u can open ur eyes all the feeling are similar😊
Sare sultana sis nu support kro..usne kalli ne att karaye huee kunal passi usde show manage karda jyoti da husband woh ustad ladki eski wajah usko koi notice nhi karta tha her voice is awesome check Sultana Noor kalli sherni ne dakk pa rakhi❤
Pahle ma bapu da dukh suno tusi sare,klakari baad vich pahle apne ma baap nu Jo rvaeya ohna de hunju poonjo.badi dunia beithi hai pare ton pare parents nae milde baar baar.klakar te ohna ne bna e dita tuhanu.apne parents kol jao ohna de dukh vandao.
Sleem g jithe tusi ho othe phuch k vdian2 glla krnia saukhia pr kde apne bhra kalu nu os mukam te lejan da sochea oh ta hale v middle to thale d zindagi g reha pr osdi Zbrdst awaz nu spot d lod hai te Joti nooran ne v apne ma bap nu dukhi kita vakh krke
Aksar dikhda kuch hor Sach kuch hor hunda par maa baap di gal sunke bhut mann dhuki hoya kidda paleya ena nu ona sab daseya Main khud roya Jada din nai hun bas End lage a
Tuhadi papa ji sahi gall kehndey ney ki na kise nu balaundi hundi si v bass hankar che rehndi c kisey nu puch nalo pehla app ney maa bapp nu puch ki tuhade 3 krke kine dukhi ney oh
Koi kise da nhi pehla kalu shahkoti da haal puch fir kise bare gall karni chahidi hai bachpan vich hi maa baap sabh kuch kho Lea aaj jyoti ji super star ne te us da fevr chadhde Suraj nu ta har koi Salama karda
ਸਲੀਮ ਦਾ ਸਕਾ ਭਰਾ ਕਾਲੂ ਜਿਸ ਨੂੰ ਰੋਟੀ ਖਾਣ ਦੇ ਵੀ ਲੱਲੇ ਪਏ ਹੋਏ ਹਨ ਉਸ ਨੂੰ ਸਲੀਮ ਨੇ ਕਦੀ ਪੁਛਿਆ ਨਹੀਂ ਨਾ ਰਹਿਣ ਨੂੰ ਵਧੀਆ ਘਰ ਹੈ ਕਾਲੂ ਕੋਲ ਵਧੀਆ ਆਵਾਜ਼ ਬੁਲੰਦ ਆਵਾਜ਼ ਦਾ ਮਾਲਕ ਹੈ ਕਾਲੂ ਉਸ ਨੂੰ ਅੱਗੇ ਲਿਆਉਣ ਲਈ ਕੁਝ ਕਰ ਲੈ ਸਲੀਮ ਤੇਰੀ ਬਹੁਤ ਬਹੁਤ ਮੇਹਰਬਾਨੀ ਹੋਵੇਗੀ
Ae miraasi ne jadd paisa aa jaanda aenna kol ae apni asal aukaat bhul jaande aa.
💯💯
Kise de mnje hetha jaaadu marn naalo apna shuthan saaf rkh baba
ਦੁਨੀਆ ਤੋੜਨ ਵਾਲੀ ਮਿਲਦੀ ਆ, ਏਥੇ ਜੋੜਨ ਵਾਲੇ ਕੋਈ-ਕੋਈ। ਪ੍ਰਮਾਤਮਾ ਸਭ ਤੇ ਮੇਹਰ ਕਰੇ।
ਸਲੀਮ ਭਰਾਵਾਂ ਬਸ ਕਰ ਇਨਾਂ ਦੀ ਤਰਫਦਾਰੀ ਕਰਨਾ ਇਹ ਗਲਤ ਹੈ ਜੋ ਆਪਣੇ ਮਾਂ ਪਿਉ ਨਾਲ ਕਰ ਰਹੀਆਂ
ਸਬ ਕੁਜ ਸਹੀ ਆਹ ਪਰ ਜਿਹੜੇ ਆਪਣੇ ਮਾਂ ਬਾਪ ਨੂੰ ਨੀ ਪੁੱਛਦਾ ਉਹ ਕੁਜ ਵੀ ਨੀ ਚਾਹੇ ਉਹ ਕੋਈ ਵੀ ਹੋਵੇ ....love u meri famliy
ਜਿਹੜਾ ਮਾ ਬਾਪ ਦਾ ਦਿਲ ਦੁੱਖਦਾ ਉਹ ਕਦੀ ਸੁੱਖ ਨੀ ਪਾ ਸਕਦਾ
Right bro
Mr Salim look after your real family members. That's your first priority I suppose.
ਜਿਨਾ ਮਾਂ ਬਾਪ ਨੇ ਇਨ੍ਹਾਂ ਨੂੰ ਇੱਥੋਂ ਤਕ ਪਹੁੰਚਾਇਆ ਉਨਾਂ ਦਾ ਹਾਲ ਵੀ ਪੁਸ਼ ਲੋ
ਜਿਹੜੇ ਲੋਕ ਮਾਂ ਬਾਪ ਨੂੰ ਨਹੀਂ ਪੁੱਛਦੇ, ਉਹਨਾਂ ਨੂੰ ਰੱਬ ਵੀ ਮੁਆਫ਼ ਨੀ ਕਰਦਾ
Bilkul
ਜੀਹਨੇ ਰੱਬ ਵਰਗੇ ਮਾਂ ਬਾਪ ਛਡ ਦਿੱਤੇ ਓਹ ਕਿਸੇ ਦਾ ਨੀ ਹੋ ਸਕਦਾ। ਸਲੀਮ ਵੀ ਆਵਦੇ ਭਰਾ ਕਾਲੂ ਦਾ ਹਾਲ ਨੀ ਪੁੱਛਦਾ ਇਹ ਸਾਰੇ ਬੇਅਕਲ ਨੇ , ਹੰਕਾਰੀ ਨੇ। ਕਿਸੇ ਦੇ ਨੀ ਹੁੰਦੇ।,,,
Right interview. Vh maa peo ro rahe ki ghro chli gyi Ritu fiite mu eho jehe kudiya da joti bee apna chd ke bethi aaa lakh di lahnat joti te rizu de. Ehna e sow ban kroo
Right bro
Right keha bro
Ehne de chehre hor ne te,Andro kush hor ne,Saleem te asal wich fukra te akadkhor insaan wa.
🤣🤣🤣🤣🤣🤣
ਕੱਠੀਆਂ ਹੋਈਆਂ ਲਓ ਦੁਬਾਰਾ ਅੱਗੇ ਆਉਣ ਲਈ ਬਹੁਤ ਕੁਛ ਕਰਨਾ ਪੈਂਦਾ। ਵੈਸੇ ਸਲੀਮ ਨੂੰ ਪੰਪ ਦੇਣ ਦੀ ਵਜਾਏ ਇਕੱਠੇ ਰਹਿਣ ਦੀ ਗੱਲ ਕਰਨੀ ਚਾਹੀਦੀ ਸੀ।
veer iss marasi ne ta ohna wich farak paya hai kutte bande ne apne bhai nal dhokka keta hai oh vichara Rulda firda saleeam ne ena de manji thokni hai kyou k Gulsan ji karke ena da kam badia chalda she saleem nu koi pushda nahi she iss layi ena nu vakh kar dita chuggliya karke ehe dalla banda ik gal hor ehe tempu v hai
😅😅
ਅਸੀ ਹਮੇਸ਼ਾ ਜੋਤੀ ਨੂਰਾ ਤੇ ਸੁਲਤਾਨਾ ਨੂਰਾ ਜੀ ਨੂੰ ਇਕੋ ਸਟੇਜ ਤੇ ਦੇਖਣਾ ਚਾਹੁੰਦੇ ਹਾਂ।
ਸਿਰੇ ਦਾ ਫੁਕਰਾ। ਕਦੇ ਕਦੇ ਲੋਕਾਂ ਦੇ ਕੈਮੇਟ ਵੀ ਪੜ੍ਹ ਲਿਆ ਕਰੇ।ਮੇਰੇ ਖਿਆਲ ਮੁਤਾਬਕ ਇਸ ਨੂੰ ਕੋਈ ਵੀ ਚੰਗਾ ਨਹੀ ਸਮਝਦਾ ਹੋਵੇਗਾ।
ਇਹ ਮਰਾਸੀਆਂ ਕੋਲ ਜਦੋ ਪੈਸੇ ਆ ਜਾਂਦੇ ਇਹ ਬੰਦੇ ਨੂੰ ਬੰਦਾ ਨਹੀ ਸਮਝਦੇ , ਆਪਦੇ ਮਾ ਬਾਪ ਭੈਣ ਭਰਾ ਕਿਸੇ ਨੂੰ ਟਿੱਚ ਨਹੀ ਜਾਣਦੇ ਚਾਹੇ ਕਿਸੇ ਨੇ ਇਹਨਾਂ ਤੇ ਲੱਖ ਅਹਿਸਾਨ ਕੀਤੇ ਹੋਣ ।
Maraasi maraasi hunde pta kida lagge marasia walia harkata na kitia
Sahi gal y tuhdi
Jdo apne ch dm na hove udo duje de paise khrab lgn jade .....baki tere vrge bnde di fuudu soch nu lok 100vaar jutiya naal swagat krde 😂
Tere vrga chmcha ni dekhya
Bhaji jaat te naa jaao akal naa soch k gall krro
Rabb diya gallan krde krde asi asli rabb gwaa baithe..... ""Parents """
Singers hmesha matlabi hunde ne chhote Dil waale kmjor Dil de kise apne nu nhi pehchande
hn Hota h but we know emotions can control the human that is why we have to be in mtlvi mode because zindgi Ch dukh khtm ni honde es lyi appa hr lmhe nu jinde glt ni krde kisi de naal dil tutn nu glt ni keha janda o tha Strong bnanda i don't know you got the point but the world is only an dream difference u can open ur eyes all the feeling are similar😊
ਸਲੀਮ ਜੀ ਮੈਂ ਤੁਹਾਡੀ ਬੁਹਤ ਇੱਜਤ ਕਰਦਾ ਸੀ ਪਰ ਅੱਜ ਆਹ ਧੀ ਭੈਣ ਵਾਲ਼ਾ ਰਿਸ਼ਤਾ ਦਸਕੇ ਆਪਣਾ ਵਜ਼ਨ ਲੋਕਾ ਵਿੱਚ ਹੌਲਾ ਕਰ ਲਿਆ
ਸਹੀ ਐ ਗੱਲ.. ਇਹਨਾਂ ਨੂੰ ਤਾਂ ਮਾਂ ਪਿਓ ਨਹੀਂ ਰੋਕ ਸਕਦੇ.. ਜਿਹਨਾਂ ਨੇਂ ਵੀਹ ਵੀਹ ਕਿਲੋਮੀਟਰ ਤੁਰ ਤੁਰ ਕੇ ਇਹਨਾਂ ਲਈ ਬਹੁਤ ਕੁਝ ਕੀਤਾ.. ਜ਼ਿੰਦਗੀ ਚ ਗਾਉਣਾ, ਜ਼ਿੰਦਗੀ ਚ ਤੁਰਨਾ ਆਪ ਭੁੱਖੇ ਰਹਿਕੇ ਜਦ ਮਾਂ ਪਿਓ ਨੇਂ ਇਹਨਾਂ ਨੂੰ ਕਾਬਲ ਬਣਾਇਆ ਤਾਂ ਉਹਨਾਂ ਨੂੰ ਹੀ ਭੁੱਲ ਗਈਆਂ.. ਇਹ ਸਵਾਲ ਵੀ ਪੁੱਛਣੇ ਸੀ ਗਾਇਕ ਭਾਜੀ
ਸਲੀਮ ਤੇਰੇ ਕਹਿਣ ਦਾ ਮਤਲਬ ਸੁਲਤਾਨਾ ਨੂੰ ਗਾਉਣਾ ਘਟ ਆਉਂਦਾ ਹੈ
ਵੀਰ ਜੀ ਇਹ ਦੁਨੀਆਂ ਦਾਰੀ ਹੈ। ਰੱਬ ਦੇ ਸੱਚੇ ਭਗਤਾਂ ਬਗੈਰ ਇਥੇ ਕੋਈ ਕਿਸੇ ਦਾ ਨਹੀਂ ਸਭ ਮਤਲਬੀ ਅਤੇ ਲਾਲਚੀ ਹਨ।ਮੈ ਬਹੁਤ ਲੋਕ ਵੇਖੇ ਇੱਕ ਭਰਾ ਅਮੀਰ ਹੈ ਅਤੇ ਦੂਜੇ ਦਾ ਰੋਜ਼ੀ ਰੋਟੀ ਦਾ ਕੰਮ ਮੁਸ਼ਕਿਲ ਨਾਲ ਚੱਲ ਵੀਰ ਜੀ ਜਿਹੜਾ ਅਮੀਰ ਭਰਾ ਉਸ ਦੇ ਦੂਜੇ ਭਰਾਵਾਂ ਨੇ ਆਪਣੇ ਬੱਚੇ ਵਿਦੇਸ਼ ਭੇਜਣੇ ਸਨ ਤਾਂ ਉਨ੍ਹਾਂ ਨੂੰ ਪੈਸੇ ਚਾਹੀਦੇ ਸਨ ਤਾਂ ਉਨ੍ਹਾਂ ਕਿਹਾ ਸਾਡੀ ਜ਼ਮੀਨ ਗਹਿਣੇ ਰੱਖ ਲੈ ਅਤੇ ਪੈਸੇ ਦੇ ਦੇਹ ਜੇਕਰ ਤਿੰਨਾ ਸਾਲਾਂ ਵਿੱਚ ਸਮੇਤ ਵਿਆਜ਼ ਪੈਸੇ ਅਸੀ ਨਾ ਮੋੜ ਸਕੇ ਤਾਂ ਜ਼ਮੀਨ ਤੇਰੀ ਪਰ ਉਸ ਭਰਾ ਨੇ ਕਿਹਾ ਮੈਂ ਤਾਂ ਮੁੱਲ ਹੀ ਲੈਣੀ ਹੈ ਤਾਂ ਉਹਨਾਂ ਭਰਾਵਾਂ ਨੇ ਆਪਣੇ ਆੜ੍ਹਤੀਆਂ ਕੋਲ ਜ਼ਮੀਨ ਗਹਿਣੇ ਰੱਖ ਕੇ ਬੱਚੇ ਵਿਦੇਸ਼ ਭੇਜ ਦਿੱਤੇ ਅਤੇ ਆਪਣੇ ਸਮੇ ਮੁਤਾਬਕ ਜ਼ਮੀਨ ਪੈਸੇ ਦੇ ਕੇ ਵਾਪਸ ਕਰਵਾ ਲਈ ਹੈ। ਹੁਣ ਉਸ ਦੇ ਫਿਰ ਇੱਕ ਭਰਾ ਦੇ ਬੱਚਿਆਂ ਨੇ ਵਿਦੇਸ਼ ਜਾਣਾ ਹੈ ਤਾਂ ਉਹ ਇਹ ਜ਼ੋਰ ਲਗਾ ਰਿਹਾ ਹੈ ਪਹਿਲੀਆਂ ਨਹੀਂ ਮੈਨੂੰ ਜ਼ਮੀਨ ਵੇਚੀ ਤਾਂ ਚੱਲੋ ਇਸ ਜ਼ਮੀਨ ਹੀ ਮੈਂ ਮੁੱਲ ਖਰੀਦ ਲਵੇ ਉਹ ਜ਼ਮੀਨ ਗਹਿਣੇ ਲੈਣ ਵਾਲਿਆਂ ਨੂੰ ਵਿੱਚੇ ਵਿੱਚ ਰੋਕ ਰਿਹਾ ਹੈ ਅਤੇ ਹੁਣ ਉਸ ਦੀ ਮਦਦ ਉਹ ਭਰਾ ਵੀ ਕਰ ਰਿਹਾ ਜਿਸ ਬੱਚੇ ਵਿਦੇਸ਼ ਪਹਿਲਾਂ ਗਏ ਸੀ ਹੋ ਸਕਦਾ ਦੋਵੇਂ ਰਲ ਕੇ ਖ੍ਰੀਦਣੀ ਚਹੁੰਦੇ ਹੋਣ ਵੀਰ ਜੀ ਇਹ ਹਾਲ ਤਾ ਅੱਜ ਕੱਲ ਸਕਿਆ ਭੈਣ ਭਰਾਵਾਂ ਦਾ।ਗੱਲ ਕਹਾਦੀ ਕਿਸੇ ਤੇ ਕੋਈ ਵੀ ਖੁਸ਼ ਨਹੀਂ
ਬਹੁਤ ਵਧੀਆ ਜੀ
ਮੈਨੂੰ ਸਮਝ ਨਹੀਂ ਆਉਂਦੀ ਕਿ ਤਾੜੀਆਂ ਮਾਰਨ ਆਲਾ ਇਹਨਾਂ ਜਨਾਨੀਆਂ ਨੇ ਕਿਹੜਾ ਕੰਮ ਕੀਤਾ ਏ । ਸਲੀਮ ਖੱਚ ਇਹਨਾਂ ਦੇ ਛਿੱਟੇ ਮਾਰਦਾ ਰਹਿੰਦਾ ਏ । ਮਿਹਨਤ ਤਾਂ ਸਾਰੀ ਦੁਨੀਆਂ ਹੀ ਕਰਦੀ ਐ । ਇਹ ਰੋਜੀ ਰੋਟੀ ਪਿੱਛੇ ਹੀ ਸੰਘ ਪਾੜਦੀਆਂ ਏਂ । ਸਮਾਜ ਲਈ ਤਾਂ ਇਹਨਾਂ ਕੰਜਰਾਂ ਕਦੇ ਕੁਝ ਨਹੀਂ ਕੀਤਾ ।
ਵੀਰ ਜੀ ਤਾੜੀਆਂ ਸਿਰਫ ਕਲਾ ਨੂੰ ਹੀ ਪੈਂਦੀਆਂ ਨੇ।
ਜਿਹਨਾਂ ਦੇ ਫਰਜ ਬਣਦੇ ਨੇ, ਸਮਾਜ ਲਈ ਤਾਂ ਉਹ ਵੀ ਕੁਝ ਨੀ ਕਰ ਰਹੇ।
@@HarpalSingh-zd1xz ਸਹੀ ਗੱਲ ਐ ਵੀਰ । ਮੈਂ ਤਾਂ ਇਹ ਗੱਲ ਕਰਦਾ ਸੀ ਕਿ ਰੋਜੀ ਰੋਟੀ ਲਈ ਹਰ ਬੰਦਾ ਹੀ ਮਿਹਨਤ ਕਰਦਾ ਏ ।
ਸਹੀ ਗੱਲ ਆ ਬਾਈ ਜੀ ਪੈਸੇ ਕਮਾਉਣ ਲਈ ਸਲੀਮ ਤੇ ਜੋਤੀ ਨੂਰਾਂ ਸੰਘ ਪਾੜਦੇ ਮਾਂ ਬਾਪ ਨੂੰ ਭਰਾਵਾਂ ਨੂੰ ਪੁਛਦੇ ਨੀ ਸਮਾਜ ਵਾਸਤੇ ਜਾਂ ਦੇਸ਼ ਕੌਮ ਵਾਸਤੇ ਕੋਈ ਕੰਮ ਕੀਤਾ ਇਹਨਾਂ ਢੌਂਗੀਆਂ ਨੇ ਕੀ ਪ੍ਰਾਪਤੀ ਹੈ ਇਹਨਾਂ ਪਖੰਡੀ ਸਿਰ ਫਿਰਿਆ ਦੀ ਦੱਸਣ ਇਹ ਪਖੰਡੀ
ਬਾਈ ਜੀ ਇਹਨਾ ਵਰਗਾਂ ਗਾਣਾ ਬੋਤ ਔਖਾ ਕੰਮ ਆ
ਕਲਾ ਦੀ ਇੱਜ਼ਤ ਕਰਿਆ ਕਰੋ
Veer saang b aiven nhi paadeya jaanade
....thode Varge lokk saadee Varge saang padhan valeya nu invite karke bulaunge ae ....ke aaoo mehfil sajaao....smjo te SBB kuj ae naa smjo te kuj b nhii
Sangeet her kise de vaass di gaal nhiii🙏🙏🙏🎶🎶🎶❤❤❤❤
ਬੇਸ਼ਰਮ ਬੰਦਾ ਜੇ ਇਹ ਚੱਜ ਦੀ ਹੁੰਦੀ ਤੇ ਮਾਂ ਪਿਓ ਨੂੰ ਨਾ ਛੱਡਦੀ,,ਇਹ ਜੇ ਹੀਰਾ ਹੈ ਤਾਂ ਇਸ ਨੂੰ ਬਣਾਇਆ ਇਸ ਦੇ ਪਿਉ ਨੇ ਹੈ ਹੁਣ ਤੇ ਬੇਸ਼ਰਮ ਬਣੀ ਆ
Bilkul g
Tu beshram hai
Ustad Mir is GREAT.
God always helpful
ਇੱਕ ਨੰਬਰ ਦਾ ਆਪ ਹੰਕਾਰੀ ਬੰਦਾ ਆਪ ਏਹ
ਆਪਣੇ ਭਰਾ ਕਾਲੂ ਦੀ ਹਾਲ ਵੀ ਪੁੱਛ ਲਓ ਜਾਂ ਕੇ
Jyoti and sleem ji di awz nu selut baki sab chlda, kaljug hee bahi app sab lambi umar jioooooooooooooooooo ji 💗🙏🇪🇸
ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜਿੰਦਾਬਾਦ ਬੰਦੀ ਸਿੰਘ ਰਿਹਾਅ ਕਰੋ ਜੀ ਦੂਸਰੇ ਅੰਬੇਡਕਰ ਸਾਹਿਬ ਹੈ ਜੀ
ਮਾਂ-ਬਾਪ ਨੂੰ ਪਿਆਰ ਕਰਨਾ ਚਾਹੀਦਾ ❤❤
ਸਲੀਮ ਬਸ ਕਰ ਇਕਲੀ ਨੇ ਹੀ ਜਲੁਸ ਕੱਢ ਦਿੱਤਾ ਮਾਂ ਬਾਪ ਦੀ ਇੱਜ਼ਤ ਖ਼ਰਾਬ ਕਰ ਰਖੀ ਜੋਤੀ ਨੇ ਨਾ ਪੇਕਿਆਂ ਦੀ ਬਣੀ ਨਾ ਸੁਹਰਿਆਂ ਦੀ ਹੁਣ ਭੈਣ ਦੀ ਬਣੀ ਨਹੀਂ ਜੋਤੀ ਨੂਰਾਂ ਵਿਚ ਹੰਕਾਰ ਹੈ ਟੁਟ ਗਿਆ
ਮਾਂ ਬਾਪ ਨੂੰ ਦੁਖੀ ਕਰਕੇ ਜਿੰਨੇ ਮਰਜ਼ੀ ਜਗਰਾਤੇ ਕਰ ਲੈ ਜੇ ਮਾਂ ਬਾਪ ਦੁਖੀਂ ਤਾਂ ਰੱਬ ਵੀ ਦੁਖੀ ਹਾਲ ਤੇਰਾ ਮਾੜੀ ਹੀ ਹੋਣਾ ਹੈ
Love u jyoti love from pakistan dil mein utarny wali awaz
ਗਿੱਦੜਾਂ ਦਾ ਗੂੰਹ ਅਸਮਾਨੀ ਚਾੜ ਰਿਹਾ ਨਹੀ ਰਿਹਾ ਏ ਸੱਚ ਕਹਿ ਰਿਹਾ ਸਲੀਮ ❤
Nice bua ji Jyoti Nura Meri bua ji hai Allah Tala Kripa Karen
ਮਾਂ ਬਾਪ ਦਾ ਹਾਲ ਪੁੱਛ ਲਉ ਤੈਨੂੰ ਸੰਗ ਨਾ ਲੱਗੀ ਤੈਨੂੰ ਸਲੀਮ 😡
Outstanding Performance jyoti g and God bless you …!!!
ਵਡਾਲੀ ਭਰਾ ਕਦੇ ਅੱਡ ਨਈ ਹੋਏ ਸੀ
ਕਿਆ ਸਵਰ ਸਵਾਤੀ ਮਾਂ ਕਲਾ ਬਖਸ਼ੀ ਇਸ ਭੈਣ ਨੂੰ
Joti ji es gapi de magar na lageo ji sister koi gal ni ji gar vich takrar hunda hi rahida a ji sister 🙏🙏🙏🙏
ਤੇਰੇ ਸ਼ੇਰ ਗਾਇਕ ਦਾ੍ ਮਾਂ ਪਿਓ ਭੁਖਾ ਮਰਨ ਤੇ ਬੈਠੇਂ ਉਹਨਾ ਨੂੰ ਵੀ ਕੋਈ ਪੁੱਛ ਲੋ
ਮਾ ਬਾਪ ਨਾਲ ਧੱਕਾ ਕੀਤਾ ਸਰਮ ਦੀ ਗੱਲ ਆ
JANAAB MASTER SALEEM JI🎉🎉🎉USTAD POORAN SHAH KOTI
ਸੰਗਤਾ ਇਹਨਾਂ ਦੇ ਪ੍ਰੋਗਰਾਮ ਨਾ ਕਰਵਾਨ ਵਿਹਲੜ ਕਦੀ ਵੀ ਫਕੀਰ ਨਹੀਂ ਹੁੰਦਾ ਲੋਕਾਂ ਦੇ ਟੁਕੜੇ ਖਾਣ ਵਾਲਾ
ਲੱਖ ਲਾਹਨਤ ਇਹੋ ਜਿਹੀ ਔਲਾਦ ਤੇ।।।।
Sare sultana sis nu support kro..usne kalli ne att karaye huee kunal passi usde show manage karda jyoti da husband woh ustad ladki eski wajah usko koi notice nhi karta tha her voice is awesome check Sultana Noor kalli sherni ne dakk pa rakhi❤
Inspiration of all singers only one USTAD USRAT FATHE ALI KHAN OF PAKISTAN.
Sira 🙏🙏🙏🙏
ਜਿਨ੍ਹਾਂ ਨੇ ਇਹੋ ਜਿਹੇ ਲਾਲਾਂ ਨੂੰ ਜੰਮਿਆ ਉਨਾਂ ਦੀ ਵੀ ਸਾਰ ਲੈ ਲਿਆ ਕਰੋ ਕਦੇ
Pagal
ਜੋਤੀ ਨੂਰਾਂ ਅਤੇ ਸੁਲਤਾਨਾ ਇੱਕ ਹੋਣਾ ਚਾਹੀਦਾ ਹੈ। ਕਿਉਂਕਿ ਜੋ ਬਚਪਨ ਤੋਂ ਜੋੜੀ ਚੱਲ ਰਹੀ ਹੈ। ਅੱਜ ਟੁੱਟ ਗਈ ਬਹੁਤ ਮਾੜਾ ਹੋਇਆ ਇਹਨਾਂ ਦੀ ਜੋੜੀ ਟੁੱਟਣ ਤੋਂ ਬਾਅਦ ਲਾਇਕ ਤੇ ਵੀਹਉ ਤੇ ਬਹੁਤ ਫਰਕ ਪਵੇਗਾ। ਇਹ ਭੈਣਾਂ ਨੂੰ ਫਿਰ ਤੋਂ ਇੱਕ ਹੋਣਾ ਚਾਹੀਦਾ ਹੈ।
ਸਲੀਮ ਫੁਕਰਾ ਜਿਆਦਾ।
ਜਿਹੜੇ ਆਪਣੀਆਂ ਦੇ ਨਹੀਂ ਬਣੇ ਓਹਨਾ ਨੂੰ ਵਾਹਿਗੁਰੂ ਜੀ ਕਦੇ ਆਪਣੇ ਪਿਆਰ ਮੁਹੱਬਤ ਨਹੀ ਬਖਸ਼ਦਾ,,, ਸਲੀਮ ਵੀ ਓਹੋ ਜਿਹਾ ਹੀ ਆ,,,,, ਇਹ ਕਦੇ ਰੱਬ ਦੀ ਦਰਗਾਹ ਵਿੱਚ ਪਰਵਾਨ ਨਹੀਂ ਹੋਣੇ 😡😡
kya baat usttad g salim sab
form faryad
Rab thode nal aw jotti sister God bless you 🙏🏻
Pahle ma bapu da dukh suno tusi sare,klakari baad vich pahle apne ma baap nu Jo rvaeya ohna de hunju poonjo.badi dunia beithi hai pare ton pare parents nae milde baar baar.klakar te ohna ne bna e dita tuhanu.apne parents kol jao ohna de dukh vandao.
ਲੰਡਰ ਮਹਿਕਮਾ ਮਾਂ ਬਾਪ ਨੂੰ ਦੁਖੀ ਕਰਕੇ ਕੀ ਭਾਲਦੀਆ ਨੇ ਜਿੰਨਾ ਪੀਰ ਫਕੀਰਾਂ ਕਵਾਲੀਆ ਗਾਉਦੀਆ ਕੀ ਉਹ ਅਜਿਹੇ ਸੀ ਉਹਨਾ ਨੇ ਵੀ ਮਾਂ ਬਾਪ ਨੂੰ ਰੱਬ ਤੋਂ ਉਪਰ ਮੰਨਿਆ
ਜੋਤੀ ਪੁੱਤਰ ਮੇਰੀ ਤੈਨੂੰ ਇਕ ਰਾਏ ਹੈ ਕਿ “ਹਾਥੀ ਅਤੇ ਕੁੱਤਿਆਂ ਦੀ ਸਟੋਰੀ” ਮਨ ਚ ਰੱਖ ਕੇ ਆਪਣਾ ਕੰਮ ਕਰੀ ਜਾ।ਕਿਸੇ ਦੇ ਕੁਮੈਟ ਦਾ ਜੁਆਬ ਨਹੀਂ ਦੇਣਾ।ਤੇਰਾ ਰਸਤਾ ਟੌਪ ਨੂੰ ਛੂਹੇਗਾ।
ਰਾਗੀ ਸੁਖਵਿੰਦਰ ਸਿੰਘ ਨਾਗੋਕੇ।
BHALA RABAAB VJAYENDA MARDANA MEERASIE🎉🎉🎉
Very nice Saleem bhi
ਮਾਂ ਬਾਪ ਨੂੰ ਧੱਕਾ ਦੇਣ ਵਾਲਾ ਕਦੀ ਵੀ ਫਕੀਰ ਨਹੀਂ ਹੋ ਸਕਦਾ ਮਾਸਟਰ ਤਾਂ ਬਕਵਾਸ ਕਰਦਾ ਸਘੰਰਸ਼ ਕਿਸ ਨੇ ਨਾਲ ਕੀਤਾ ਉਸ ਬਾਰੇ ਕੀ ਖਿਆਲ ਹੈ ਹੰਕਾਰੀ ਬੰਦੇ
Great
JAI BABA PEER CHOUDHARY SARKAR JI 🙏🙏🌹🙏🌹🙏🙏
ਵਰਾਬੋ ਇਹਨਾਂ ਨੂੰ ਬਾਬੇ ਪੰਜਵੇਂ ਨੇ ਕਿਹਾ ਸੀ ਕਿ d ਤੁਹਾਨੂੰ ਸੰਗੀਤ ਦੀ ਹੀ ਮਾਰ ਬੱਜੂਗੀ
ਬੰਦੇ ਨੂੰ ਆਪਣੀ ਉਕਤ ਨਹੀਂ ਭੱਲਣੀ ਚਾਹੀਦੀ ਬਾਈ ਜੀ ਇਨਾ ਲੋਕਾਂ ਵਿੱਚ ਅਹੰਕਾਰ ਬਹੁਤ ਆਗਿਆ ਹੈ ਬੱਸ ਸਟੈਂਡ ਰੇਲਵੇ ਸਟੇਸ਼ਨਾਂ 'ਤੇ ਲਗਦੇ ਹੁੰਦੇ ਸੀ ਸਟੇਜ ਸੋ ਇਨ੍ਹਾਂ ਦੇ
Shi bat h Saleem Bhai sab
❤ਉਕੇ ਵਾ ਜੀ
ਨੂਰ ਜੀ ਮੈਂ ਵੀ ਢਾਡ ਨਾਲ ਵਾ
TALEEM E MOUSIQUIE 🎉🎉🎉🎉MASTER SALEEM JI🎉🎉❤USTAD POORAN SHAH KOTI🎉🎉🎉🎉🎉
ਹੋਰਾਂ ਨੂੰ ਵਧਾਈਆਂ ਦੇਈ ਜਾਦੇ ਓ ਰਬ ਇਹੋ ਧੀ ਦੇਵੇ ਪਰ ਇਹ ਭੀ ਪਤਾ ਕਰ ਲਓ ਜਿਨਾਂ ਇਹ ਧੀ ਜੰਮੀ ਐ ਕੀ ਕਹਿੰਦੇ ਹਨ
ਖੁਸਰਿਆਂ ਵਾਲੀ ਆਵਾਜ਼ ਇਹਨਾਂ ਦੀ
ਸਲੀਮ ਵੀਰ ਤੂੰ ਐਡਾ ਵੱਡਾ ਕਲਾਕਾਰ ਹੋ ਕੇ ਗਲਤੀ ਕਿਂਓ ਕਰਦਾ ਏਂ,
Sleem g jithe tusi ho othe phuch k vdian2 glla krnia saukhia pr kde apne bhra kalu nu os mukam te lejan da sochea oh ta hale v middle to thale d zindagi g reha pr osdi Zbrdst awaz nu spot d lod hai te Joti nooran ne v apne ma bap nu dukhi kita vakh krke
ਕੰਜਰ ਹਮੇਸ਼ਾ ਕੰਜਰ ਹੀ ਰਹਿਣਗੇ ਕਿਸੇ ਦੇ ਸਕੇ ਨੀ ਬਣ ਸਕਦੇ ਕਦੇ
ਭੈਣ ਨਾਲ ਪਿਓ ਨਾਲ ਦਗ਼ਾ ਕਰਨ ਵਾਲੇ ਮਹਾਨ ਹੁੰਦਾ
Sultana nooran v vadiya gha rahi aa o v ekali sab nu khoonje lga rahi hai.
ਜਿਹੜੇ ਮਾ ਪਿਉ ਨੇ ਸਬ ਕੁਝ ਸਿਖਾਇਆ ਹੈ ਇਹ ਉਹਦੀ ਨੀ ਬਨੀ ਚਵਲ ਕਿਸੇ ਥਾਂ ਦੀ 😢😂
❤❤❤❤🎉🎉❤❤❤
ਜਿਹੜੀਆਂ ਆਪਣੇ ਮਾਂ ਬਾਪ ਦੀਆਂ ਨਹੀਂ ਬਣੀਆਂ ਉਹ ਹੋਰ ਕਿਸੇ ਦੀਆਂ ਕੀ ਬਣ ਗਈਆਂ
SOOFIE DARVESH🎉🎉🎉🎉❤❤❤❤
Kus ni hunda ma bap behn ty haspand nu Chad k yad rakhi joti rock star 👈
Kuch kuch ustaad pathayy kee aawaz ka touch hai
Aksar dikhda kuch hor Sach kuch hor hunda par maa baap di gal sunke bhut mann dhuki hoya kidda paleya ena nu ona sab daseya Main khud roya Jada din nai hun bas End lage a
01:11 mirasi ki kahawat byu razai py 😂😂😂😂😂
aap b mirasi hn
❤❤
Why he's taking footage?
🙏🙏🙏🙏
ਬੇਕਾਰ ਹੈ ਮਾਂ ਬਾਪ ਦੀ ਬੇਕਦਰੀ ਕਰਨਾ ਕਿਥੋਂ ਦੀ ਚਮਕ???? ਹੰਕਾਰ ਹੈ ੲਿਹ ਕੀ ਸਮਝਾਉਣ ਲੱਗਾ ਕਿ ਮਾਪਿਆਂ ਦੀ ਕਦਰ ਨਹੀਂ ਕਰਨੀ ਚਾਹੀਦੀ
SADEY HAAN DA NEE.LANGH JANDA RUGG BHARKEY🎉🎉🎉🎉
Ja ho
Nice
maa bap da rona dekhya nahi janda se lakh de lahenat dono nu
Very good ji
Jyoti didi I'm biggest fan
Saleem sahib ji...गायकी में हंकार क्हीं होना चाहिए।आप किस के लिए गाते हो,,,पबलिक न सुने ता अकेले गाते रहना।
Goob,plls
Wha ji wha jio ji ❤❤ beautiful voice hamesha tuhadi hi avaz achi rahi a
QEERAYE KA MAKAAN 🎉🎉 THE HUMAN BODY🎉🎉🎉🎉
Oda ta bhut rab rab krdia far hun kyu ni mandia ma bap nu
Hoya ki a ??
Jyoti didi best singer
Ihna neh maa peyo da Dil dukhya va waheguru KDE vi maff nhi krda tohanu
Tuhadi papa ji sahi gall kehndey ney ki na kise nu balaundi hundi si v bass hankar che rehndi c kisey nu puch nalo pehla app ney maa bapp nu puch ki tuhade 3 krke kine dukhi ney oh
Koi kise da nhi pehla kalu shahkoti da haal puch fir kise bare gall karni chahidi hai bachpan vich hi maa baap sabh kuch kho Lea aaj jyoti ji super star ne te us da fevr chadhde Suraj nu ta har koi Salama karda
Behne maa saraswati di den hai thwadi awaaz te gayiki melodious voice
Now who is sperated and from whom, whetes her elder sister..