Prime Focus (2394)

Поділитися
Вставка
  • Опубліковано 18 лис 2024

КОМЕНТАРІ • 136

  • @niranjansinghmann4431
    @niranjansinghmann4431 Місяць тому +2

    ਨਵਾਂ ਸਮਾਨ ਬਹੁਤ ਵਧੀਆ ਜੀ ਅਵਾਜ ਬੜੀ ਕਲੀਅਰ ਆ ਰਹੀ ਹੈ 🙏🙏

  • @sukhdevgill4184
    @sukhdevgill4184 Місяць тому +5

    ਅਵਾਜ਼ ਵਧੀਆ ਹੈ ਨਵੀਂ ਸਕੀਮ ਠੀਕ ਹੈ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ

  • @ParamjeetKaur-wd4qc
    @ParamjeetKaur-wd4qc Місяць тому +1

    ❤🎉ਸਤ ਸੀ੍ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ🎉❤

  • @baldevjassar8059
    @baldevjassar8059 Місяць тому +10

    *🙏🌸ਅੱਜ ਦਾ ਵਿਚਾਰ🌸🙏*
    *ਬੁੱਧੀ ਸਾਰਿਆਂ ਕੋਲ ਹੁੰਦੀ ਹੈ ! ਚਲਾਕੀ ਦਿਖਾਉਣੀ ਹੈ ਜਾ ਇਮਾਨਦਾਰੀ !ਇਹ ਸਾਡੇ ਸੰਸਕਾਰਾਂ ਤੇ ਨਿਰਭਰ ਕਰਦਾ ਹੈ ਪਰ ਚਲਾਕੀ ਕੁੱਝ ਦਿਨਾ ਦੀ ਮਹਿਮਾਨ ਹੁੰਦੀ ਹੈ !!ਤੇ ਇਮਾਨਦਾਰੀ ਉਮਰ ਭਰ ਸਾਥ ਨਿਭਾਉਂਦੀ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @SukhwinderSingh-wq5ip
    @SukhwinderSingh-wq5ip Місяць тому +3

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @GurlalSingh-yc3vj
    @GurlalSingh-yc3vj Місяць тому +1

    The audio quality is much better now. Clear and easy to understand. Great improvement! Baath Sahib and Sandhawalia Sahib, if you get used to it, you won't be able to speak without mikes-just like leaders. Keep it up, you’re on the right track! 🙂

  • @daljitsingh7980
    @daljitsingh7980 Місяць тому +6

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @dansinghmannmann3456
    @dansinghmannmann3456 Місяць тому +9

    ਜਿਹੜਾ ਨਸ਼ਾ ਖਤਮ ਕਰੇ ਅਤੇ ਤਸਕਰ ਦੀ ਜਮਾਨਤ ਨਾ ਜਰਾਵੇ ਉਸ ਨੂੰ ਸਰਪੰਚ ਬਣਾ ਲਓ ਜੀ

  • @kambojamit5925
    @kambojamit5925 Місяць тому +17

    ਬਾਠ ਸਾਬ ਦੀ ਅਵਾਜ ਦਾ ਤਾਂ ਫਰਕ ਆ,ਪਰ ਸੰਧਾਵਾਲੀਆ ਜੀ ਅਵਾਜ ਅਮਰਿਸ਼ ਪੁਰੀ ਤੋਂ ਓਮ ਪੁਰੀ ਦੀ ਹੋਈ ਆ

  • @deepkaler-oz8lx
    @deepkaler-oz8lx Місяць тому +1

    ਗਲਤ ਜਾਣਕਾਰੀ ਐ ਤੁਹਾਡੇ ਕੋਲ਼ ਕੁਲਤਾਰ ਸੰਧਵਾਂ ਕੈਨੇਡਾ ਤੋਂ ਗੋਡੇ ਪਵਾਕੇ ਆਇਆ ਐ ਬਿੱਲ ਪੁਛਲੋ ਕਿੰਨੇ ਦਾ ਬਣਿਆ ਅਪਣੀ ਰਿਪੋਰਟ ਨੂੰ ਦਰੁਸਤ ਕਰੋ ਜੀ

  • @GobinderjeetKaur
    @GobinderjeetKaur Місяць тому +3

    ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏❤️🙏❤️🙏❤️🙏❤️🙏❤️🙏❤️🙏❤️

  • @HARRYROMANA-on7vt
    @HARRYROMANA-on7vt Місяць тому +5

    ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ

  • @gurdarshansingh8896
    @gurdarshansingh8896 Місяць тому

    ਅੱਜ ਆਵਾਜ਼ ਦੀ ਕੁਆਲਿਟੀ ਵਾਕਈ ਲਾਜਵਾਬ ਹੈ ਮੇ ਬਹੁਤ ਘੱਟ ਕਮੈਂਟ ਕਰਦਾ ਹਾਂ। ਪਰ ਅੱਜ ਰਿਹਾ ਨੀ ਗਿਆ ਸੁਆਦ ਆ ਗਿਆ ਦੇਰ ਨਾਲ ਹੀ ਸਹੀ ਪਰ ਵਧੀਆ ਉਪਰਾਲਾ prime ਏਸ਼ੀਆ ਦੀ ਸਮੁੱਚੀ ਟੀਮ ਨੂੰ ਬਹੁਤ ਬਹੁਤ ਵਧਾਈਆਂ

  • @kambojamit5925
    @kambojamit5925 Місяць тому +3

    ਸਰਬ ਸੰਪੱਤੀ ਬਹੁਤ ਵਧੀਆ ਹੱਲ ਹੈ,ਪਰ ਬੋਲੀ ਵਾਲਾ ਕੰਮ ਗਲਤ ਆ,ਚੋਣ ਕਮੀਸ਼ਨ ਨੂੰ ਐਕਸ਼ਨ ਲੈਣਾ ਚਾਹੀਦਾ,ਜੋ ਬੰਦਾ ਬੋਲੀ ਲਗਾਵੇ ਉਸ ਬੰਦੇ ਦੇ ਪੇਪਰ ਰੱਦ ਕਰ ਦੇਣੇ ਚਾਹੀਦੇ ਹਨ

  • @SurjitSingh-ok4lu
    @SurjitSingh-ok4lu Місяць тому +3

    ਸਰਬ ਸੰਮਤੀ ਕਰਨ ਕਰਾੳੁਣ ਵਾਲੇ ਕਿਸ ਨੂੰ ਬੇਵਕੂਫ ਬਣਾਉਂਦੇ ਹਨ ਆਪਣੇ ਆਪ ਨੂੰ ਜਾਂ ਕਾਨੂੰਨ ਨੂੰ ਜਾਂ ਲੋਕਾਂ ਨੂੰ ਕਿਨੇਂ ਐੱਮ ਪੀ ਐਮ ਐਲ ਏ ਮੈਂਬਰ ਰਾਜ ਸਭਾ ਸਰਬ ਸੰਮਤੀ ਚੁਣੇ

  • @kaursingh1993
    @kaursingh1993 Місяць тому +2

    ਸੱਤ ਸ਼੍ਰੀ ਆਕਾਲ ਜੀ ਬਹੁਤ ਵਧੀਆ ਲਗਦਾ ਜੀ

  • @Nanak-rc1go
    @Nanak-rc1go Місяць тому

    ਜਾਖੜ ਦਾ ਸਟੈਂਡ ਬਹੁਤ ਵਧੀਆ ਹੈ। ਪੰਜਾਬ ਦੇ ਹੱਕ ਚ ਠੋਕਕੇ ਖੜਦੇ ਨੇ, ਕੁਰਸੀ ਨਾਲ ਚਿੰਬੜਦੇ ਨੀ, ਇਕ ਪਰੀਵਾਰ ਵਾਂਗੂੰ ।

  • @harjitgil66
    @harjitgil66 Місяць тому +2

    ਵਾਈ ਜੀ ਸਤਿ ਸ੍ਰੀ ਆਕਾਲ ਜੀ ਸੰਧਾਵਾਲੀਆ ਤੇ ਬਾਠ ਸਾਹਿਬ ਜੀ ਸਾਡੇ ਪਿੰਡ ਧਾਰੋਕੀ ਬਲਾਕ ਨਾਭਾ ਜ਼ਿਲ੍ਹਾ ਪਟਿਆਲਾ ਦੀ ਪੰਚਾਇਤ ਸਰਬ ਸੰਮਤੀ ਨਾਲ ਚੁਣੀ ਲਈ ਗਈ ਹੈ ਜੀ ਪਹਿਲਾਂ ਸਾਲ 1977 ਵਿਚ ਚੁਣੀ ਗਈ ਸੀ

  • @Karmjitkaur-gk1xq
    @Karmjitkaur-gk1xq Місяць тому +1

    ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
    ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼

  • @harindersingh9972
    @harindersingh9972 Місяць тому +1

    1947 ਤੋਂ ਪਿੰਡ ਨੱਗਲਗੜ੍ਹੀਆ ਜ਼ਿਲ੍ਹਾ ਹੁਣ ਮੋਹਾਲੀ ਵਿੱਚ ਵੀ ਸਰਬਸੰਮਤੀ ਨਾਲ ਸਰਪੰਚੀ ਦੀ ਚੋਣ ਹੁੰਦੀ ਹੈ।

  • @amanbrar273
    @amanbrar273 Місяць тому +1

    ਸਰਪੰਚੀ ਜਿਤੋ ਪਰ ਨਾਲ ਲੋਕਾ ਦਾ ਦਿਲ ਵੀ ਜਿਤੋ

  • @BalwinderSingh-ms4by
    @BalwinderSingh-ms4by Місяць тому +2

    ਸੰਧਾਵਾਲੀਆ ਸਾਹਿਬ ਬਾਠ ਸਾਹਿਬ ਪਿੰਡ ਪੰਡੋਰੀ ਮਾਈਆ ਸਿੰਘ। ਵਿਚ ਜਿਲਾ ਗੁਰਦਾਸਪੁਰ ਸਰਬਸੰਮਤੀ ਹੋੲ ਈ

  • @BalwinderDhindsa-d2e
    @BalwinderDhindsa-d2e Місяць тому +1

    ਸਰਕਾਰੀ ਸੰਸਥਾਵਾਂ ਵੀ ਸਿਆਸੀ ਪ੍ਰਭਾਵ ਤੋਂ ਮੁਕਤ ਨਹੀਂ ਇਸ ਲਈ ਹੀ ਪਰੋਲ ਮਿਲਦੀ ਹੈ।

  • @Nanak-rc1go
    @Nanak-rc1go Місяць тому

    ਸੰਧਾਵਾਲੀਆ ਸਾਹਿਬ ਨੇ ਬਿਲਕੁਲ ਸਹੀ ਕਿਹਾ।

  • @kambojamit5925
    @kambojamit5925 Місяць тому

    ਮੈਂ ਜਾਖੜ ਸਾਬ ਦੇ ਪਿੰਡ ਤੋਂ ਹਾਂ, ਜਾਖੜ ਸਾਬ ਬਹੁਤ ਸਮਜਦਾਰ ਲੀਡਰ ਹਨ ਬਸ ਪਾਰਟੀ ਗਲਤ ਚੁਣ ਲਈ

  • @BoharDhillon-hw3uc
    @BoharDhillon-hw3uc Місяць тому +2

    Very Very good jop Sar ji
    🙏🙏🙏🙏🙏

  • @sukhjitsingh2718
    @sukhjitsingh2718 Місяць тому

    ਬਹੁਤ ਵਧੀਆ ਮੁਬਾਰਕਾਂ ਜੀ ਸਾਰੀ ਟੀਮ ਨੂੰ

  • @hansrajmirock7000
    @hansrajmirock7000 Місяць тому +3

    ਬਾਈ ਜੀ ਜਿਹੜੇ ਬੰਦੇ ਪੇਸੇ ਲੇਦੇ ਉਹ ਕਹਿੰਦੇ ਸਾਡੀ ਤਾਂ ਪੱਕੀ ਤੇ ਗੜੇ ਪੈ ਗੲਏ

  • @parmindermangat5641
    @parmindermangat5641 Місяць тому +1

    ਸੰਧਵਾਲੀਆ ਸਾਬ੍ਹ ਵਧੀਆ ਐਕਟਿੰਗ ਕੀਤੀ ਤੁਸੀਂ🎉

  • @KulwinderSingh-zv1tx
    @KulwinderSingh-zv1tx Місяць тому +1

    Good morning g 🙏🌹🌹😊 Banga

  • @SurinderSingh-mx1yi
    @SurinderSingh-mx1yi Місяць тому

    ਠੀਕ

  • @SarbjitSingh-vl6tm
    @SarbjitSingh-vl6tm Місяць тому +2

    ਅੱਜ ਤਾਂ ਆਵਾਜ਼ ਪੂਰੀ ਕੰਨਾਂ ਚ ਟੱਲੀ ਵਾਂਗ ਖੜ੍ਹਕਦੀ ਪਈ ਆ ਸੰਧਾਵਾਲੀਆ ਜੀ

  • @Nanak-rc1go
    @Nanak-rc1go Місяць тому

    ਧੱਕੇ ਨਾਲ ਕੋਈ ਨੀ ਕਰਾ ਸਕਦਾ।

  • @sukhjeetbuttar1295
    @sukhjeetbuttar1295 Місяць тому +1

    Awaj ta bhout saaf aa veer

  • @amanbrar273
    @amanbrar273 Місяць тому +2

    ਬਾਠ ਵੀਰ ਕਿਨਾ ਨੂੰ ਗਲ ਸੁਣਾ ਰਹੇ ਵੀਰ ਉਹ ਵੀ ਸੰਧਾਵਾਲੀਆ

  • @LuckySingh-jy5lh
    @LuckySingh-jy5lh Місяць тому

    Satshiriakal ji bath sahib ji

  • @adv.puneet.malhotra
    @adv.puneet.malhotra Місяць тому

    SSA JI

  • @JAGTARSINGH-wk9vw
    @JAGTARSINGH-wk9vw Місяць тому

    ਅਜ ਠੀਕਹੈ

  • @ravinderkaur2640
    @ravinderkaur2640 Місяць тому

    Sat Shri akal Sandhavalia nd Baath Saab ji Waheguru ji chardi Kala vich Rakhan 🙏

  • @sidhudhurkotia9919
    @sidhudhurkotia9919 Місяць тому +1

    ਹਾਜਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @FullArsenal
    @FullArsenal Місяць тому

    Sound quality and lighting ਵਾਲੀ ਧੰਨ ਧੰਨ ਹੋ ਗਈ।

  • @gurimangat2636
    @gurimangat2636 Місяць тому

    SAT SHRI AKAL JI SARYAN NU 🙏 ❤❤

  • @swaranjitsingh8485
    @swaranjitsingh8485 Місяць тому +1

    Great Bro, the mics looks good, voice also improved.
    Sarpanchi filim really good message.

  • @davinder4518
    @davinder4518 Місяць тому

    ਸਾਡੇ ਨੇੜੇ ਸੈਦ ਮੁਹੰਮਦ ਸ਼ਾਹ ਵਾਲੇ ਗਿਆਰਾਂ ਲੱਖ ਦੇ ਕੇ ਸਰਪੰਚੀ ਦੀ ਸਹਿਮਤੀ ਹੋ ਗਈ ਹੈ
    ਜਸਵੰਤ ਸਿੰਘ ਜੀਦੜਾ ਮੋਗਾ ਪੰਜਾਬ

  • @chanjminghmaan8575
    @chanjminghmaan8575 Місяць тому

    ਸੰਦਾਵਾਲੀਆ ਤੇ ਬਾਠ ਸਾਬ ਬਹੁਤ ਵਧੀਆ ❤❤❤

  • @harshwinderkaur7260
    @harshwinderkaur7260 Місяць тому

    ਬਹੁਤ ਵਧੀਆ ਜੀ

  • @KuldeepSingh-ke6ct
    @KuldeepSingh-ke6ct Місяць тому

    Good veer ji 🙏🏼🙏🏼🙏🏼🙏🏼🙏🏼🙏🏼🙏🏼

  • @kewalnarang8752
    @kewalnarang8752 Місяць тому

    ❤❤ ਸਤਿ ਸ੍ਰੀ ਆਕਾਲ ਜੀ ❤❤

  • @sarbjitsinghriar596
    @sarbjitsinghriar596 Місяць тому

    🙏🙏❤

  • @suesalh9517
    @suesalh9517 Місяць тому

    Wow really good and clear sound

  • @KakaJohal-c9n
    @KakaJohal-c9n Місяць тому

    Good news ❤👍

  • @sukhjeetbuttar1295
    @sukhjeetbuttar1295 Місяць тому

    Bhout sohni fim aa bai ji

  • @maipalsingh3389
    @maipalsingh3389 Місяць тому

    ❤❤

  • @BittuChambal-vl4hr
    @BittuChambal-vl4hr Місяць тому

    Good job sir ji 👍👍

  • @ashokghera8810
    @ashokghera8810 Місяць тому

  • @jgill47
    @jgill47 Місяць тому

    Very nice both off u

  • @narinderjeetsingh3994
    @narinderjeetsingh3994 Місяць тому

    Sat Sri akaal to all 🙏🙏🌺🍀

  • @narinderjeetkaur2918
    @narinderjeetkaur2918 Місяць тому

    🙏🙏

  • @GulbaharSingh-Bat
    @GulbaharSingh-Bat Місяць тому

    Good 👍 g00d I will 🙏🙏🙏❤🎉

  • @PremPal-rg7jx
    @PremPal-rg7jx Місяць тому

    Sandhawaliea and parmjeet ji sat shri akal ji

  • @GurwinderSingh-pb6fz
    @GurwinderSingh-pb6fz Місяць тому +1

    ਬਾਠ ਸਾਹਿਬ ਜੀ ਅੱਗੇ 75ਸਾਲ ਹੋ ਗੲਏ ਕੋਈ ਸਿਆਣਾ ਬੰਦਾ ਨਹੀਂ ਮਿਲਿਆ ਦੇ ਪਿੰਡ ਨੂੰ 2 ਕਰੋੜ ਰੁਪਏ ਮਿਲਦੇ ਨੇ ਹੋਰ ਕੀ ਚਾਹੀਦਾ ਇਹਨੀਂ ਗਰਾਂਟ ਤੇ ਸਰਕਾਰ ਵੀ ਪੰਜਾਬ ਸਾਲਾਂ ਵਿੱਚ ਪਿੰਡ ਨੂੰ ਨਹੀਂ ਦੇਂਦੀ ਸੰਧਾਵਾਲੀਆ ਕੁਝ ਸਿਆਣਾ ਬੰਦਾ ਹੈ ਉਹਦੀ ਗੱਲ ਮੰਨ ਲੈ ਬਣ ਲੈਣ ਦੇ ਪਿੰਡ ਦਾ ਕੁਝ ਵੀਰ

  • @sohan31
    @sohan31 Місяць тому

    Good quality of voice.. Keep it up ਬਾਬੇਓ

  • @bikkersingh6236
    @bikkersingh6236 Місяць тому

    Good very nice

  • @amanbrar273
    @amanbrar273 Місяць тому

    🙏🏻

  • @sukhdevsinghrandhawa5954
    @sukhdevsinghrandhawa5954 Місяць тому

    Very nice. Mehta asr.

  • @BahadurSingh-yr9ey
    @BahadurSingh-yr9ey Місяць тому

    Very good ji

  • @harpreetchahal21
    @harpreetchahal21 Місяць тому

    Old is gold

  • @malwindersingh1218
    @malwindersingh1218 Місяць тому

    Good

  • @SurjitSingh-jx9ly
    @SurjitSingh-jx9ly Місяць тому

    Very good voice

  • @Lovedeepsingh01
    @Lovedeepsingh01 Місяць тому

    🙏🏻🙏🏻🙏🏻🙏🏻

  • @rajindersinghzirvi1724
    @rajindersinghzirvi1724 Місяць тому

    ਅਜ ਗੁਰਪ੍ਰੀਤ ਲਗਦਾ
    ਹੈ ਕਿ ਅਜ ਆਪ ਦੋਨੋਂ ਇਕੋ ਥਾਂ ਤੋਂ ਸਰੋਤਿਆਂ ਨੂੰ ਸੰਬੋਧਨ ਹੋ ਰਹੇ ਹੋ।

  • @surjitkhosasajjanwalia9796
    @surjitkhosasajjanwalia9796 Місяць тому +1

    ਪੰਚਾਇਤਾਂ ਦੇ ਨਾਮਜਦਗੀ ਫਾਰਮ ਭਰਨ ਵਾਲੇ,, ਬੈਂਕ ਦੀ ਸਾਰੀ ਡੱਟੇਲ ਆਮ ਲੋਕਾਂ ਤੋਂ ਲਈ ਜਾ ਰਹੇ ਨੇਂ,,bdpo ਆਫਿਸ ਨੂੰ ਇਹ ਨੋਟਿਸ ਲਾਉਣਾ ਚਾਹੀਦਾ ਹੈ ਕਿ ਕੀ ਇਹ ਜਰੂਰੀ ਹੈ

  • @garypannu9637
    @garypannu9637 Місяць тому

    Sandhawalia saab tuhanu karan johar labh reha je..awesome performance veer ji 🤙🤙

  • @jaspalkhosa9083
    @jaspalkhosa9083 Місяць тому

    Good voice

  • @SukhchainDhaliwal-e7q
    @SukhchainDhaliwal-e7q Місяць тому

    Good news

  • @SatnamSingh-zl8wr
    @SatnamSingh-zl8wr Місяць тому

    Good sound 🎉

  • @talwinderkaur2170
    @talwinderkaur2170 Місяць тому

    ਹਲਕੇ ਪੱਧਰ ਦੀ ਗੱਲਬਾਤ

  • @AmritpalSingh-rg4uy
    @AmritpalSingh-rg4uy Місяць тому

    ਸਾਬ ਜੀ ਰੋਕਸੀ ਕਲੱਬ ਮਲੁਕੇ ਵਾਲਿਆ ਦੀ ਠੱਗੀ ਦੀ ਵੀ ਕੋਈ ਖਬਰ ਦਿਉ।

  • @Jagroopsinghgoraya51
    @Jagroopsinghgoraya51 Місяць тому

    Ajj awaj 🥳🥳

  • @amanbrar273
    @amanbrar273 Місяць тому

    🙏🏻 ਮਾਇਕ ਵਧੀਆ ਵੀਰੋ ਗਾੳਣ ਸੁਣਾ ਦਿਆ ਜੇ

  • @jasantoor5038
    @jasantoor5038 Місяць тому

    ਸਾਡੇ ਪਿੰਡ ਕੁਲਬੁਰਛਾਂ ਜ਼ਿਲ੍ਹਾ ਪਟਿਆਲਾ ਤਹਿ ਸਮਾਣਾ ਵਿਖੇ ਦੋ ਸਰਪੰਚ ਖੜ੍ਹੇ ਹਨ ਜੀ ਇੱਕ ਆਮ ਆਦਮੀ ਪਾਰਟੀ ਤੇ ਦੂਜਾ ਕਾਂਗਰਸ ਪਾਰਟੀ ਦਾ , ਤੇ ਸ਼ਰਾਬ ਫੁੱਲ ਚਲ ਰਹੀ ਹੈ ਜੀ

  • @sonusingh-cn5pr
    @sonusingh-cn5pr Місяць тому

    40

  • @seedhibaatnobakwas113
    @seedhibaatnobakwas113 Місяць тому

    Swad aa gya aj❤

  • @DharminderBansal-sl9tr
    @DharminderBansal-sl9tr Місяць тому

    Huke kitho lye hai jji

  • @harjindergrewal4180
    @harjindergrewal4180 Місяць тому +2

    ਆਵਾਜ਼ ਤਾਂ ਅੱਜ ਗੁਰਦਾਸ ਮਾਨ ਵਰਗੀ ਆ. ਜੇ ਤੁਸੀਂ ਗੁੱਸਾ ਨਾ ਕਰੋ 😂😂😂😂

  • @HarcharanSingh-e4j
    @HarcharanSingh-e4j Місяць тому

    Dona Veera nu ssa Veera de jhande a

  • @rickysingh2775
    @rickysingh2775 Місяць тому

    Very very good 👍🏻 i love ❤❤❤❤❤ new sistem thanks from California SFO Waheguru saheb zee give you guys long long life brothers

  • @sjmahal5
    @sjmahal5 Місяць тому

    ਸੰਧਾਂਵਾਲੀਆ ਵਾਜ ਤਾਂ ਹੁਣ ਅਮੀਨ ਸਿਆਂਨੀ ਵੱਰਗੀ ਲੱਗਦੀ ਅ !

  • @Surindersingh-xz4sm
    @Surindersingh-xz4sm Місяць тому

    Very nice sound

  • @ProfessorSKVirk
    @ProfessorSKVirk Місяць тому

    Voice Quality Wadhya hoye hai G.👌🏻👍🏻👍🏻

  • @BaljeetSingh-um7gz
    @BaljeetSingh-um7gz Місяць тому

    Nice voice ji

  • @NikaSingh-iq6jj
    @NikaSingh-iq6jj Місяць тому

    ਨਾ ਬਾਠ ਸਾਹਿਬ ਦਸ ਪਿੰਡ ਵਾਲਿਆਂ ਨੂੰ ਵੀ ਪੁੱਛੋ ਤੁਹਾਡੇ ਪਿੰਡ ਦੀ ਆਮਦਨ ਕਿੰਨੀ ਆ ਪੰਚਾਇਤ ਦੀ ਪੈਲੀ ਕਿੰਨੀ ਆ ਇਹ ਨਾ ਨਾ ਸਾਰਾ ਪੈਸਾ ਜਿਹੜਾ ਪੈਲੀ ਦਾ ਆਵੇ ਤੇ ਉਹ ਘਰੇ ਹੀ ਜਮਾਂ ਕਰੀ ਜਾਵੇ ਫਿਰ ਗੱਲ ਕਹਿੰਦੇ ਨੂੰ ਜਾਊਗੀ

  • @parneetsethi
    @parneetsethi Місяць тому

    Bina mike toh shi c ji mai roj dekhda tudi videos eh I m parneet Singh from Tarn Taran Punjab

  • @ramnath1248
    @ramnath1248 Місяць тому

    Aawaj.thek.ha.ji

  • @harleenkaur2155
    @harleenkaur2155 Місяць тому

    Voice quality has improved.... Plz suggest same for discussion prog. Too😅

  • @davinderkaur9781
    @davinderkaur9781 Місяць тому

    Sadi bhuaa g da pind aa g sade naal hi aa

  • @Nanak-rc1go
    @Nanak-rc1go Місяць тому

    ਸ਼ਰਾਬਾ ਪਿਲਾ ਕਿ ਸਰਪੰਚੀ ਲੈਣੀ ਲੋਕਤੰਤਰ ਨੀ। ਗੁੰਡਾ ਗਰਦੀ ਹੈ ਜੀ।

  • @sarbjitsingh8955
    @sarbjitsingh8955 Місяць тому

    Fir.to.congras.jakhd

  • @ajaybatra2024
    @ajaybatra2024 Місяць тому

    Best audio kwuality

  • @BindaThandal
    @BindaThandal Місяць тому

    ਬਾਠ ਸਾਬ ਮੇਰੇ ਵੱਲੋਂ 10 ਦਮੜੇ ਖੁਸ਼ ਹੋ ਕੇ