DAADI JI 2 (Dhan Dhan Mata Gujri Ji) Amar Sandhu | Veet Baljit | MixSingh

Поділитися
Вставка
  • Опубліковано 19 гру 2022
  • Waheguru Ji Ka Khalsa
    Waheguru Ji Ki Fateh
    Singer - Amar Sandhu
    Lyrics - Veet Baljit
    Music - MixSingh
    Mix & Master - Vanilla Sound Lab Inc
    Editor - Popy Singh
    __________________________________
    All Copyrights Reserved by MixSingh
    (On Behalf of Mix it Up Studio - Mohali)
    For Enquiries : info@mixsingh.com
    www.mixsingh.com

КОМЕНТАРІ • 958

  • @preet7786
    @preet7786 Рік тому +103

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ... ਰੂਹ ਕੰਬ ਜਾਂਦੀ ਆ ਬਾਬਾ ਜੀ ਜਦੋਂ ਸਭ ਚੇਤੇ ਕਰਦੇ ਆਂ ਤੁਸੀਂ ਆਪਣਾ ਸਿੱਖ ਧਰਮ ਬਚਾਉਣ ਲਈ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਸੀ ਤੇ ਅੱਜ ਦੇ ਲੋਕ ਵੇਖ ਲਉ ਬਾਬਾ ਜੀ ਆਪਣੇ ਆਪ ਹੀ ਹੋਰ ਧਰਮਾਂ ਨੂੰ ਕਬੂਲ ਕਰ ਰਹੇ ਨੇ... ਬਾਬਾ ਜੀ ਪਲੀਜ਼ ਤੁਸੀਂ ਵਾਪਿਸ ਆਜੋ 🥺🙏🏻 ਜਦੋਂ ਮੇਰਾ ਮਨ ਖਰਾਬ ਹੁੰਦਾ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਗੱਲਾਂ ਵੀ ਕਰਦੀ ਆਂ ਤੇ ਰੋਂਦੀ ਵੀ ਬਹੁਤ ਆਂ 🥺.. ਪਲੀਜ਼ ਬਾਬਾ ਜੀ ਆਉ ਵਾਪਿਸ 🥺🥺🥺🥺

    • @njjulahoria3599
      @njjulahoria3599 Рік тому +5

      ਬਾਬਾ ਜੀ ਸਰੀਰ ਕਰਕੇ ਵੀ ਇੱਥੇ ਨੇ ਜੋਤ ਕਰਕੇ ਵੀ ਜਿਸ ਅੱਗੇ ਰੋਂਦੇ ਓ ਤੁਸੀ

    • @mrarjunsingh3822
      @mrarjunsingh3822 Рік тому +2

      Baba ji ta kde kite gye hi ni c bs man di akha nal dekho tuhade ander hi h 😊

  • @vir_dhillon
    @vir_dhillon Рік тому +67

    ਇਹ ਦਿਨਾਂ ਵਿੱਚ ਵੱਧ ਤੋਂ ਵੱਧ ਪਾਠ ਅਤੇ ਵਾਹਿਗੁਰੂ ਦਾ ਜਾਪ ਕਰੇਆ ਕਰੋ 🙏🏻

  • @rajgarhiasardar691
    @rajgarhiasardar691 Рік тому +379

    ਸਭ ਤੋਂ ਵੱਡੀ ਕੁਰਬਾਨੀ ਦਸਮੇਸ਼ ਪਿਤਾ ਜੀ ਦੀ 🙏

  • @Mr_Arjun_maan-1313
    @Mr_Arjun_maan-1313 6 місяців тому +44

    ਧੰਨ ਧੰਨ ਬਾਬਾ ਅਜੀਤ ਸਿੰਘ ਜੀ
    ਧੰਨ ਧੰਨ ਬਾਬਾ ਜੁਝਾਰ ਸਿੰਘ ਜੀ
    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ
    ਧੰਨ ਧੰਨ ਬਾਬਾ ਫਤਹਿ ਸਿੰਘ ਸਾਹਿਬ ਜੀ
    ਬਾਬਿਓ ਧੰਨ ਥੋਡੀ ਕੁਰਬਾਨੀ 🙏🙏🙏🙏🙏❣️❣️❣️❣️❣️ ਪ੍ਰਣਾਮ

  • @binnisharma288
    @binnisharma288 Рік тому +22

    Koi den nahi de sakda baaza wale peeta da jinha ne sara pariwar waarta weheguru ji thode charna ch koti koti parnaam🙏

  • @lovepreetvibes
    @lovepreetvibes Рік тому +36

    Boht khoob veer Ji.....❤❤ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਬਾਬਾ ਫਤਿਹ ਸਿੰਘ ਜੀ ਦੀਆਂ ਸ਼ਹਾਦਤਾਂ ਨੂੰ ਕੋਟਿ ਕੋਟਿ ਪਰਣਾਮ......❤❤❤❤❤❤

  • @kamalsardarsaabji7490
    @kamalsardarsaabji7490 Рік тому +63

    ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰੀ ਜੀ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰਬੰਸ ਦਾਨੀ ਗੁਰੂ ੴੴੴੴ

  • @malkeetsingh5655
    @malkeetsingh5655 Рік тому +12

    ਧੰਨ ਬਾਬਾ ਜੋਰਾਵਰ ਸਿੰਘ ਜੀ
    ਧੰਨ ਬਾਬਾ ਫ਼ਤਹਿ ਸਿੰਘ ਜੀ
    ਧੰਨ ਮਾਤਾ ਗੁਜਰ ਕੌਰ ਜੀ

  • @Jupitor6893
    @Jupitor6893 Рік тому +120

    ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਬਾਬਾ ਫਤਿਹ ਸਿੰਘ ਜੀ ਦੀਆਂ ਸ਼ਹਾਦਤਾਂ ਨੂੰ ਕੋਟਿ ਕੋਟਿ ਪਰਣਾਮ

  • @skk6031
    @skk6031 Рік тому +46

    Veerji bhut vdiaa .... God bless you😇 Tuhadi voice enni emotional aa akha apne ap nm ho jandea 🥺😔...... All words are perfect💯💯 keep it up bro 😊😊😇

  • @jobanbhinder2418
    @jobanbhinder2418 Рік тому +31

    ਧੰਨ ਜਿਗਰਾ ਵਾਜਾ ਵਾਲੇ ਦਾ🙏🙏🙏🙏

  • @anmolireallyfanofsunnydeol6156
    @anmolireallyfanofsunnydeol6156 4 місяці тому +4

    ਸਾਨੂੰ ਮਾਣ ਹੈ ਦਸਮ ਪਿਤਾ ਦੇ ਚਾਰ ਸਾਹਿਬਜਾਦਿਆਂ ਤੇ ਨਿੱਕੀਆਂ ਜਿੰਦਾਂ ਵੱਡਾ ਸਾਕਾ

  • @royalsinghentertainment925
    @royalsinghentertainment925 Рік тому +28

    Rula deta vere...Thank u....Kirpa Karo WAHEGURU ji...Sikhi kesa swasa nal nibhe

  • @chaar_sahibzaade_4
    @chaar_sahibzaade_4 Рік тому +13

    Waheguru Ji 🙏🏻 Dhan Dhan Chaar Sahibzaade 🙏🏻 Dhan Dhan Mata Gujri Ji 🙏🏻 Dhan Dhan Shri Guru Teg Bahadur Ji 🙏🏻 Dhan Dhan Shri Guru Gobind Singh Ji 🙏🏻

  • @parbhjotsinghjoti3141
    @parbhjotsinghjoti3141 Рік тому +16

    ਵਾਹਿਗੁਰੂ ਜੀ 🙏🏽❤️

  • @birrajput4944
    @birrajput4944 7 місяців тому +11

    Rula Diya ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ waheguru ji ka Khalsa waheguru ji ki Fateh ❤❤❤❤

  • @user-ht3zg6nx1v
    @user-ht3zg6nx1v Рік тому +16

    Bahut khoob 😢😢😢😢😢 Teri awaaz hi enni sohni veere,,, waheguru ji chrdi klla bkhshnn tenu

  • @priyakaur3197
    @priyakaur3197 Рік тому +15

    ਵਾਹਿਗੁਰੂ ਜੀ 🙏❤️

  • @haidergraphics000
    @haidergraphics000 Рік тому +1

    ਸੁਣ ਕੇ ਬਹੁਤ ਦੁੱਖ ਹੋਇਆ ਮੈਂ ਮੁਸਲਮਾਨ ਹਾਂ । ਮੈਂ ਸਿੱਖਾਂ ਉਤੇ ਕੀਤੇ ਅੱਤਿਆਚਾਰਾਂ ਨੂੰ ਜਾਣਦਾ ਹਾਂ। ਉਹ ਜ਼ੁਲਮ ਕਰਨ ਵਾਲੇ, ਸੱਚੇ ਮੁਸਲਮਾਨ ਨਹੀਂ ਸਨ, ਉਨ੍ਹਾਂ ਨੇ ਸਿਰਫ਼ ਆਪਣੀ ਤਾਕਤ ਲਈ ਧਰਮ ਦੀ ਵਰਤੋਂ ਕੀਤੀ, ਉਹ ਸਰਕਾਰ ਦੇ ਲਾਲਚੀ ਸਨ । ਮੇਰਾ ਮਤਲਬ ਔਰੰਗਜ਼ੇਬ।
    Ehsan Haider
    Live in: Punjab Pakistan
    From: Ludhiana Punjab India

  • @tsgkarn4284
    @tsgkarn4284 5 місяців тому +6

    ਧੰਨ ਬਾਬਾ ਜੋਰਵਰ ਸਿੰਘ ਜੀ ♥️♥️ 💚💚 ਧੰਨ ਬਾਬਾ ਫ਼ਤਹਿ ਸਿੰਘ ਜੀ ਦੀਆਂ ਸ਼ਹਾਦਤਾਂ ਨੂੰ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ 💚💚💚 ♥️♥️♥️ 🌹🌹🌹

  • @Backward_pb61
    @Backward_pb61 Рік тому +7

    ਵਾਹਿਗੁਰੂ ਜੀ ਸਾਨੂੰ ਵੀ ਸਾਹਿਬ਼ਾਦਿਆਂ ਵਰਗਾ ਬਣਾਉਣ ਦੀ ਕਿਰਪਾਲਤਾ ਕਰਨੀ🙏🙏

  • @RishumehraMehra
    @RishumehraMehra Рік тому +22

    Bhut hi sohna gaava veer ji god bless you wahe guru ji da khalsa wahe guru ji di fateh

  • @arsh_patialvi786
    @arsh_patialvi786 Рік тому +11

    🙏❤️‍🔥 ਵਾਹਿਗੁਰੂ ਜੀ 🙏❤️‍🔥

  • @jaggalikharitopic
    @jaggalikharitopic Рік тому +3

    ਸਰਬੰਸ ਦਾਨੀਆਂ ਵੇ ਦੇਣਾਂ ਕੌਣ ਦੇਊਗਾ ਤੇਰਾ
    ਧੰਨ ਕੁਰਬਾਨੀ ਤੇਰੀ ਬਾਜਾਂ ਵਾਲਿਆ 🙏❣️😔🙏

  • @Babbu1234
    @Babbu1234 Рік тому +31

    ਵਾਹਿਗੁਰੂ ਵਾਹਿਗੁਰੂ ......ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @bhumika6794
    @bhumika6794 Рік тому +16

    ਵਾਹਿਗੁਰੂ ਜੀ ❤️

    • @cheemacheena923
      @cheemacheena923 5 місяців тому

      👌👌👌👌🥺🥺🥺🥺🥺🥺🥺🥺🙂

  • @harpreetsingh4233
    @harpreetsingh4233 Рік тому +6

    veet baljeet veere di kalam cho bahut sohna shabad.. god bless u veere.. waheguru tarakkiyaan bakhshe

  • @gurminderkaur6035
    @gurminderkaur6035 Рік тому +7

    ਵਾਹਿਗੁਰੂ ਜੀ ਮਿਹਰ ਕਰੋ🙏🙏

  • @mansiratkaur5842
    @mansiratkaur5842 Рік тому +10

    Waheguru ji Mehra karo sab te 🙏🙏🙏

  • @charanjeetkaur1648
    @charanjeetkaur1648 Рік тому +56

    ਵਾਹਿਗੁਰੂ ਜੀ 🙏

  • @gygygy9105
    @gygygy9105 Рік тому +21

    I like this sabad🥰🥰🙏🏻🙏🏻 waheguru ji

  • @harry2088
    @harry2088 Рік тому +19

    Bohtt vadiaa shabad aa bro 🙏satnam waheguru🙏

  • @navjootnavjotsingh4462
    @navjootnavjotsingh4462 Рік тому +44

    ਧੰਨ ਧੰਨ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ
    ਧੰਨ ਧੰਨ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ
    ਸ਼ਹੀਦੀ ਦਿਵਸ

  • @bhangrabykaursisters2873
    @bhangrabykaursisters2873 Рік тому +10

    ਸਤਿਨਾਮ ਵਾਹਿਗੁਰੂ 🙏🙏🙏

  • @supersatsatsat
    @supersatsatsat Рік тому +11

    Dhan dhan sahibzade 🙏🙏🙏🙏🙏

  • @singhsukhpreet5892
    @singhsukhpreet5892 Рік тому +21

    DHAN DHAN SHRI MATA GUJRI JI 🙏🙏🙏❤️🙏🙏

  • @surindersingh2198
    @surindersingh2198 Рік тому +5

    ਵਾਹੇਗੁਰੂ 🙏🙏🙏

  • @user-ze4tp8lh2i
    @user-ze4tp8lh2i 7 місяців тому +7

    Dhan dhan Shri guru Gobind Singh ji 🙏🙏😍😍

  • @harmandeepgill767
    @harmandeepgill767 5 місяців тому +1

    ਧੰਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ 🙏🙏🙏🥹🥹🥹 Dhan guru gobind singh ji♥️🙏🥹🥹

  • @tajindersingh3833
    @tajindersingh3833 5 місяців тому +2

    pra bohut sohna gaea parmatma tere te mehar kare tenu taraki deve ❤❤❤❤❤ shaheeda diya ditiya kurbaniyan hi aj saanu ajaadi nal bekhof jeena sikha geyan thann thann c jigra c bachea te pita dashmesh ji da

  • @SatnamSingh-qf2kz
    @SatnamSingh-qf2kz 5 місяців тому +4

    Heart touching song 😢
    I am proud to be a Sikh ❤

  • @OfficialRaman786
    @OfficialRaman786 Рік тому +12

    ਮੇਹਰ ਕਰੀ ਦਾਤਿਆ 🙇🙏

  • @nav7529
    @nav7529 Рік тому +9

    Waheguru ji 🙏🏼

  • @Anmoldeepsingh-tv8ix
    @Anmoldeepsingh-tv8ix 5 місяців тому

    ਕਲਗੀਧਰ ਪਿਤਾ ਜੀ ਨੇ ਸਾਡੇ ਤੇ ਸਿੱਖੀ ਤੋਂ ਆਪਣਾ ਸਾਰਾ ਕੁਝ ਵਾਰ ਤਾ ਅਸੀ ਕਿੰਨੇ ਗਦਾਰ ਨਿਕਲੇ ਨਾ ਸਿਰ ਤੇ ਕੇਸ ਨਾ ਸਿੰਘ ਰਹਿ ਗਏ

  • @BaljeetSingh-uj8jl
    @BaljeetSingh-uj8jl 5 місяців тому +2

    ਮਾਤਾ ਗੁਜੱਰੀ ਜੀ ,ਬਾਬਾ ਜੋਰਾਵਰ ਸ਼ਿੰਘ ਜੀ, ਬਾਬਾ ਫਤਿਹ ਸ਼ਿੰਘ ਜੀ ,ੴ

  • @bikramjitsingh5162
    @bikramjitsingh5162 Рік тому +8

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ

  • @JassKaran70-ux3gt
    @JassKaran70-ux3gt 7 місяців тому +1

    ਗੁਰੂ ਤੇਗ ਬਹਾਦਰ ਕੋ ਚਲਤ ਹੈ ਭਯੋ ਜਗਤ ਕੋ ਸੋਕ।।

  • @viveksingh314
    @viveksingh314 Рік тому +2

    ਧੰਨ ਧੰਨ ਸਾਹਿਬੇ ਕਮਾਲ ਸੀ੍ ਗੁਰੂ ਗੋਬਿੰਦ ਸਿੰਘ ਜੀ🙏🙏🙏🙏🙏 ਧੰਨ ਧੰਨ ਮਾਤਾ ਗੁਜਰ ਕੌਰ ਜੀ🙏🙏🙏🙏🙏 ਧੰਨ ਧੰਨ ਬਾਬਾ ਅਜੀਤ ਸਿੰਘ ਜੀ🙏🙏🙏🙏🙏 ਧੰਨ ਧੰਨ ਬਾਬਾ ਜੁਝਾਰ ਸਿੰਘ ਜੀ🙏🙏🙏🙏🙏 ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ🙏🙏🙏🙏🙏 ਧੰਨ ਧੰਨ ਬਾਬਾ ਫਤਹਿ ਸਿੰਘ ਜੀ🙏🙏🙏🙏🙏 ❤❤❤❤❤🌹🌹🌹🌹🌹🦁🦁🦁🦁🦁💪💪💪💪💪🙏🙏🙏🙏🙏

  • @AkashdeepSingh-vw1ud
    @AkashdeepSingh-vw1ud Рік тому +9

    Waheguru ji 🙏🙏🙏🙇‍♀️

  • @ramanvirk2956
    @ramanvirk2956 Рік тому +5

    ਵਾਹਿਗੁਰੂ ਜੀਓ 🙏❤️🙏🙏🙏🙏🙏😘👏👏👏👏👏👏👏👏👏

  • @jattop5125
    @jattop5125 5 місяців тому +2

    Dhan chaar sahibzade 😢😢😢😢😢❤❤❤Shahidi din ne ji sare sarhind jao ji main vi jainga

  • @singhjassi8063
    @singhjassi8063 6 місяців тому +1

    ਅਕਾਲ ਪੁਰਖ ਨੇ ਦਸਮਪਿਤਾ ਗੁਰੂ ਗੋਬਿੰਦ ਸਿੰਘ ਜੀ

  • @khushpalsingh5860
    @khushpalsingh5860 6 місяців тому +3

    Satnam waheguru ji 😢😢😢😢😢

  • @gurmeet-yt8qx
    @gurmeet-yt8qx Рік тому +13

    Waheguru ji🙏🙏🙏🙏🙏

  • @KrishanLal-qe3wn
    @KrishanLal-qe3wn 5 місяців тому +2

    ਅੱਖਾਂ ਚ ਪਾਣੀ ਆਗਿਆ ਸੋਂਗ ਸੁਣਕੇ ❤😢

  • @amriksingh573
    @amriksingh573 7 місяців тому +4

    Waheguru ji ❤bhut sohna song aa ❤❤

  • @basicmusic6646
    @basicmusic6646 Рік тому +14

    Very beautiful voice 😍
    God bless bro 🙏

  • @sukhisingh7426
    @sukhisingh7426 7 місяців тому +3

    👍👍🙏🏼🙏🏼 ਵਾਹਿਗੁਰੂ ਜੀ

  • @unitymotionstudios4765
    @unitymotionstudios4765 Рік тому +6

    Very peaceful voice saheedan nu parnaam 🙏🙏🙏🙏

  • @HarjinderSingh-ld8el
    @HarjinderSingh-ld8el Рік тому +5

    WAHEGURU G BAHUT SOHNI AWWAZ

  • @karandeepshabadsong
    @karandeepshabadsong 4 місяці тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @user-ze4tp8lh2i
    @user-ze4tp8lh2i 5 місяців тому

    ਗੁਰੂ ਗੋਬਿੰਦ ਸਿੰਘ ਜੀ ਭਾਰਤ ਦੇ ਲਈ ਸਾਰਾ ਪਰਿਵਾਰ ਵਾਰ ਗਏ

  • @sahilpreet2847
    @sahilpreet2847 Рік тому +13

    So so beautiful song waheguru ji ❤️🥺

  • @maan_e_punjab
    @maan_e_punjab 5 місяців тому +1

    ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ 😌🙏 ਵਾਹਿਗੁਰੂ ਵਾਹਿਗੁਰੂ

  • @a2fanpage465
    @a2fanpage465 Рік тому +2

    Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @singhsaab_19840
    @singhsaab_19840 Рік тому +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @avtarsidhu7669
    @avtarsidhu7669 Рік тому +4

    Waheguru ji 💖💖

  • @S.S.Gaming98
    @S.S.Gaming98 3 дні тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @radharaman3780
    @radharaman3780 4 місяці тому +1

    Waheguru ji 😢😢😢chote chote bache bechare sab to vado kurbani dasmesh pita guru gobind singh ji di aaaa

  • @jagtarsinghteamfire6480
    @jagtarsinghteamfire6480 Рік тому +9

    Waheguru ji 😭❤️🙏

  • @user-jp3cd4ih4b
    @user-jp3cd4ih4b 4 місяці тому +2

    ਵਾਹਿਗੁਰੂ ਜੀ ❤ ਵਾਹਿਗੁਰੂ ਜੀ ❤

  • @jasvirkaur818
    @jasvirkaur818 Рік тому +2

    Satnam waheguru ji🙏🏻

  • @eshvarshota8872
    @eshvarshota8872 Рік тому +3

    🙏❤️Waheguru Ji❤️🙏

  • @user-hh6iw4sh6m
    @user-hh6iw4sh6m 6 місяців тому +3

    Waheguru ji❤❤🙏🙏🙏

  • @jotiarshu2341
    @jotiarshu2341 5 місяців тому +1

    ਬਹੁਤ ਵਧੀਆ ਵੀਰ ਸਦਾ ਹੀ ਗੋਦਾ ਰੈ😊😊😊

  • @lovedeepsingh196
    @lovedeepsingh196 5 місяців тому +1

    Guru Gobind Singh Ji de Lalaji Shahadat yah song Sun ke Rona Nikal Gaya😢😢😢 heart touching song❤❤

  • @ashudhaliwal9524
    @ashudhaliwal9524 Рік тому +12

    Waheguru Ji 🙏🏻💝

  • @gurdeepdeep8412
    @gurdeepdeep8412 Рік тому +4

    Waheguru 🥀🥺❤️

  • @charanjeetsingh3862
    @charanjeetsingh3862 Рік тому +1

    🌸🙏🏻ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🌸🙏🏻

  • @khalnayakgaming9861
    @khalnayakgaming9861 5 місяців тому +1

    Dhan dhan hai wo log jinhone Ashe shero ke darsan huve honge❤❤❤

  • @gurjeetsingh5231
    @gurjeetsingh5231 Рік тому +5

    🙏 ਵਾਹਿਗੁਰੂ ਜੀ 🙏

  • @Navneet_navvy
    @Navneet_navvy Рік тому

    Nirankar Ki Saugandh hai, Guru Nanak Ki Kasam Hai, Kitni Bhi Ustat Karu Guru Gobind Singh Ki utni Kam Hai 🙏🏻😇

  • @rajnikashyap5780
    @rajnikashyap5780 Рік тому +7

    Outstanding 💖

  • @user-vd1rg3qw2u
    @user-vd1rg3qw2u Рік тому +9

    Waheguru ji 😢🙏🙏

  • @piyushmanocha2513
    @piyushmanocha2513 Рік тому +1

    Boht sohna likhya veere te boht sohna gaya waheguru Mehar kare 🙏🏻🙏🏻❤

  • @daljitsaini4687
    @daljitsaini4687 Рік тому +2

    Bohat e sohna Sung kita, bohat e sohna Veet ne Likhya, t bohat e sohna Music Mixsingh ne dita

  • @saafalialimohd1749
    @saafalialimohd1749 Рік тому +13

    Love from kashmir ❤️🙏🙏🙏🙏

  • @bhainimusic7330
    @bhainimusic7330 Рік тому +7

    Waheguru ji 🙏🙏🙏🙏🙏Waheguru ji

  • @preetjeoli799
    @preetjeoli799 Рік тому

    Sab ton vaddi kurbani sache patshah shri guru gobind singh ji di and chaar sahebjadeyan nu ohna ne sikh kom lyi varta. Ajj ohna di es kurbaani kaarn hi sikh kom siir ucha krke ghumm reha a. Tuhada eh shabad hr ik tk pohnche ehi meri dasmesh pita de agge ardas a

  • @jassarkaler1537
    @jassarkaler1537 5 місяців тому

    ਦੀਨ ਦੁਨੀਆ ਦੇ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏

  • @malhisaab5387
    @malhisaab5387 Рік тому +7

    ਵਾਹਿਗੁਰੂ ਜੀ ਮੇਹਰ

  • @Manukkk-hi5qx
    @Manukkk-hi5qx 6 місяців тому +1

    Salute to shri guru Gobind Singh ji nu jo ki una n sikhi Dharm to aapna Chan put var ta❤❤❤❤❤

  • @anjalipreet7705
    @anjalipreet7705 Рік тому +5

    😞😞😞🙏🙇‍♀️waheguru ji

  • @harpsandhu8843
    @harpsandhu8843 Рік тому +5

    waheguru ji

  • @RajoBoli-gd7of
    @RajoBoli-gd7of 5 місяців тому

    ❤❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ♥️🥰🙏🥰❤️🙏😊🥹💞💖💖❣️♥️❤️❤🥺💖💖💖💖💖

  • @puneetkour5510
    @puneetkour5510 Рік тому +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @avinashyadav84489
    @avinashyadav84489 Рік тому +4

    I love this song 😓🥀💔

  • @SandeepKaur-rm9gu
    @SandeepKaur-rm9gu Рік тому +4

    Waheguru ❤️g nice song

  • @prabhsudan3328
    @prabhsudan3328 5 місяців тому

    ਵਾਹਿਗੁਰੂ ਮਾਲਕਾ ਭਾਣਾ ਮਨਣ ਦਾ ਬਲ ਬਖਸ਼ੀ

  • @MangalSingh-pg9zx
    @MangalSingh-pg9zx Рік тому

    🌷🌷🌷ਵਾਹਿਗੁਰੂ ਜੀ 🌹🌹🌹ਵਾਹਿਗੁਰੂ ਜੀ 🌹🌹🌹ਵਾਹਿਗੁਰੂ ਜੀ ❣❣❣ਵਾਹਿਗੁਰੂ ਜੀ ❣❣ਵਾਹਿਗੁਰੂ ਜੀ ❣ਵਾਹਿਗੁਰੂ ਜੀ ❣ waheguru ji🌹🌹🌹waheguru ji❣❣waheguru ji 🌷🌷🌷🌷waheguru ji🌹🌹waheguru ji🌹🌹🌹waheguru ji🌹🌹🌹waheguru ji💕waheguru ji 💕💕🌹🌹waheguruji 🌹🌹waheguru ji 🌸🌸🌸waheguru ji 🌹🌹waheguru ji 🌹🌹waheguru ji 🌹🌹🌹waheguru ji 💕💕waheguru ji 🌹waheguru ji🌺🌺waheguru ji🌹🌹🌹🌹waheguru ji ❣❣❣waheguru ji 🌹🌹🌹waheguru ji 🌷🌷🌷waheguru ji🌷🌷🌷🌷waheguru ji 🌹🌹🌹🌹💞