ਅੰਮ੍ਰਿਤਪਾਲ 'ਤੇ ਭੜਕੇ ਸੁਖਬੀਰ ਬਾਦਲ 'ਅੰਮ੍ਰਿਤਪਾਲ ਜੀਨਾਂ ਪਾਉਂਦਾ ਸੀ,ਸਾਰਿਆਂ ਨੇ ਦੇਖੀ ਡਰਾਮੇਬਾਜ਼ੀ'

Поділитися
Вставка
  • Опубліковано 17 тра 2024
  • ਅੰਮ੍ਰਿਤਪਾਲ 'ਤੇ ਭੜਕੇ ਸੁਖਬੀਰ ਬਾਦਲ
    'ਅੰਮ੍ਰਿਤਪਾਲ ਜੀਨਾਂ ਪਾਉਂਦਾ ਸੀ,ਸਾਰਿਆਂ ਨੇ ਦੇਖੀ ਡਰਾਮੇਬਾਜ਼ੀ'

КОМЕНТАРІ • 17

  • @Mannsingh-mv3un
    @Mannsingh-mv3un 14 днів тому +4

    ਪੰਜਾਬ ਦਾ ਅਸਲੀ ਵਾਰਿਸ ਭਾਈ ਅਮ੍ਰਿਤ ਪਾਲ ਸਿੰਘ ਜੀ।

  • @ajaypreet7455
    @ajaypreet7455 14 днів тому +2

    ਜਿਨਾ ਪਿੱਟਣ ਪਿੱਟ ਕੀਰਨ ਪਾ ਪਰ ਜਿੱਤ ਪੱਕੀ ਹੈ❤❤

  • @jatinderpalsingh8817
    @jatinderpalsingh8817 14 днів тому +3

    ਅਕਾਲੀ ਆਗੂ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਵੀ ਕਾਂਗਰਸੀ ਕਹਿੰਦੇ ਸਨ ਪਰ ਸੰਤਾਂ ਨੇ 1984 ਵਿੱਚ ਦੱਸ ਦਿੱਤਾ ਸੀ ਕਿ ਕੌਣ ਸਿਖਾਂ ਦਾ ਲੀਡਰ ਹੈ ਤੇ ਕੌਣ ਸਿਖਾਂ ਦਾ ਕਾਤਲ ਹੈ

  • @avtarsingh2531
    @avtarsingh2531 14 днів тому +2

    ਆਪ ਦੀਆਂ ਹੀ ਜੜ੍ਹਾਂ ਵੱਢ ਰਿਹਾ ਹੈ

  • @jagtartakher5024
    @jagtartakher5024 14 днів тому +1

    Sari sangat bhai sahib nal hai guruaap sahaie hovega bhai sahib di jit vich

  • @davindersinghminhas8213
    @davindersinghminhas8213 14 днів тому +1

    ਸਵਾਲ ਤੈਨੂੰ ਕਾਫੀ ਬਣ ਜਾਣੇ ਸੁਖੇ ਅਮਲੀ ਗ਼ਦਰੀਆਂ ਲਿਸਟ ਬਾਦਲ ਲੰਬੀ ਤੇਰੀ ਪਰਿਵਾਰ ਖਾਲਸਾ ਪੰਥ ਤੇ ਪੰਜਾਬ ਨਾਲ

  • @gurpejsingh5784
    @gurpejsingh5784 14 днів тому +1

    ❤ Debate ❤
    ਸਵਾਲ-- ਮੈਂ ਸੁਣਿਆ ਹੈ ਕਿ ਵਡੇ ਬਾਦਲ ਸਾਹਿਬ ਜੀ ਨੇ 15 ਦਿਨ ਜੇਲ੍ਹ ਕੱਟੀ ਸੀ।
    ਪਰ ਛੋਟੇ ਬਾਦਲ ਸਾਹਿਬ ਜੀ ਕਹਿ ਰਹੇ ਹਨ ਕਿ ਵਡੇ ਬਾਦਲ ਸਾਹਿਬ ਨੇ 15 ਸਾਲ ਜੇਲ੍ਹ ਕੱਟੀ ਸੀ।
    ਜਵਾਬ-- ਵਿਆਜ ਲਗ ਕੇ
    ਸਵਾਲ -- ਉਹ ਕਿਵੇਂ?
    ਜਵਾਬ -- ਸਾਡੇ ਪਿੰਡ ਦੇ ਇਕ ਬਜੁਰਗ ਨੇ ਉਸੇ ਦਿਨ ਪੰਦਰਾਂ ਸੌ ਰੁਪਏ ਬੈਂਕ ਦੇ ਵਿੱਚ ਜਮਾਂ ਕਰਵਾਏ ਸਨ। ਜਿਸ ਦਿਨ ਵਡੇ ਬਾਦਲ ਸਾਹਿਬ ਜੇਲ੍ਹ ਵਿੱਚ ਗਏ ਸਨ। ਹੁਣ ਉਹ ਵਿਆਜ ਲਗ ਕੇ ਪੰਦਰਾਂ ਹਜ਼ਾਰ ਰੁਪਏ ਗਏ ਹਨ।

  • @Bambiha_47
    @Bambiha_47 14 днів тому +2

    ਹਿੰਦੁਸਤਾਨੀ ਖੋਤਾ ਸੁਖਬੀਰ ਬਾਦਲ ਭਾਈ ਅੰਮ੍ਰਿਤਪਾਲ ਸਿੰਘ ਨੇ ਹਿੰਦੁਸਤਾਨੀ ਖੋਤਾ ਸੁਖਬੀਰ ਬਾਦਲ ਦੀ ਧੌਣ ਤੇ ਰੱਖਿਆ ਪੈਰ ਨਾ ਖੋਤਾ ਹਿਨਕਣ ਜੋਗਾ ਨਾ ਖੋਤਾ ਲਿੱਦ ਕਰਨ ਜੋਗਾ😂

  • @KarajSingh-br2fv
    @KarajSingh-br2fv 14 днів тому +2

    ਖੋਤਾ ਹਿਨਕਤ ਦਾ

  • @gurpejsingh5784
    @gurpejsingh5784 14 днів тому +1

    ਹਰਿਆਣਾ ਵਿੱਚ ਵਿਰੋਧ ਕਰਨ ਵਾਲਿਆ ਨੇ ਤਾਂ ਥਾਣੇ ਨੂੰ ਅਗਨੀ ਹੀ ਲਗਾ ਦਿੱਤੀ ਸੀ ਉਹਨਾਂ ਤੇ ਕੋਈ N S Aਨਹੀ ਲੱਗੀ

  • @user-vw4lq6py8s
    @user-vw4lq6py8s 14 днів тому +1

    ਅੰਮ੍ਰਿਤਪਾਲ ਨੇ ਜੀਨ ਲਾਹ ਕੇ ਗੁਰੂ ਸਾਹਿਬ ਜੀ ਦਾ ਚੌਲਾ ਪਾ ਲਿਆ ਤੂੰ ਅਜੇ ਵੀ ਖਾਕੀ ਨਿਕਰ ਨਹੀ ਲਾਉਣ ਦਾ ਨਾਮ ਨਹੀ ਲੈਂਦਾ

  • @gurpejsingh5784
    @gurpejsingh5784 14 днів тому +1

    😂 ਸ਼ਰੋਮਣੀ ਮਸੰਦ ਦਲ ਨੂੰ ਆਪਣਾ ਕੀਮਤੀ ਮਤ ਦਾਨ ( ਬੁੱਧੀ ਦਾਨ ) ਕਰਕੇ ਅਪਣੀ ਬੁੱਧੀ ਨੂੰ ਸਫਲ ਕਰੋ। 😂

  • @user-vw4lq6py8s
    @user-vw4lq6py8s 14 днів тому +1

    ਬਕਵਾਸ ਮਾਰੀ ਜਾਦਾ

  • @gurpejsingh5784
    @gurpejsingh5784 14 днів тому +1

    👉👉 ਸ਼੍ਰੋਮਣੀ ਮਸੰਦ ਦਲ ਚੋਣ ਪਰਚਾਰ 👈👈
    ਸਾਡੇ ਪਹਿਲੇ ਮਸੰਦਾਂ ਨੇ ਬੜੀਆਂ ਬੜੀਆਂ ਗੁਰੂ ਘਰ ਵਿੱਚ ਸੇਵਾਵਾਂ ਕੀਤੀਆਂ। ਪਹਿਲੇ ਗੁਰੂਆਂ ਨੇ ਗੁਰੂ ਅਮਰ ਦਾਸ ਜੀ ਤੋਂ ਲੈ ਕੇ ਸਾਡੇ ਪੁਰਖਿਆਂ ਨੂੰ ਮੰਜੀਆਂ ਬਖਸ਼ਿਆ ਗੁਰੂ ਘਰ ਦੇ ਪ੍ਰਚਾਰਕ ਬਣਾਏ
    ਬਣਾਏ ਸਿੱਖ ਸੰਗਤਾਂ ਤੋਂ ਕਾਰ ਭੇਟਾ ਇਕੱਠੀ ਕਰਨੀ ਗੁਰੂ ਘਰ ਦਾ ਪ੍ਰਬੰਧ ਚਲਾਉਣ ਆਦਿ ਸਭ। ਗੁਰੂਆਂ ਵਲੋਂ ਬੜੇ ਬੜੇ ਸਿਰੋਪੇ ਮਿਲਦੇ ਰਹੇ।
    ਆਹ ਜੋ ਬੀਦੀ ਚੰਦ ਹੈ ( ਅਮ੍ਰਿਤ ਪਾਲ ਸਿੰਘ ) ਚੋਰੀ ਕਰਦਾ ਸੀ ਡਾਕੇ ਮਾਰਦਾ ਸੀ, ਕਲੀਨ ਸ਼ੇਪ ਸੀ, ਸਿਰ ਮੂੰਹ ਮਨਵਾਇਆ ਸੀ। ਅਜ ਇਹ ਇਕ ਸਾਲ ਦੇ ਵਿੱਚ ਹੀ ਕਿਂਵੇ ਪਾਤਸ਼ਾਹੀ ਛੇਵੀਂ ਦੀਆਂ ਫੌਜਾਂ ਦਾ ਸਭ ਤੋਂ ਵੱਡਾ ਜਰਨੈਲ ਬਣ ਗਿਆ। ਪਗਾ ਵੀ ਬੱਜ ਗਈਆ, ਗਾਤਰੇ ਵੀ ਪਾ ਲਏ ਤੇ ਕਿਰਪਾਨਾਂ ਵੀ ਫੜ ਲਈਆਂ।
    ਆਹ ਜੋ ਬੰਦਾ ਸਿੰਘ ਬਹਾਦਰ ਹੈ ( ਅਮ੍ਰਿਤ ਪਾਲ ਸਿੰਘ ) ਪਹਿਲਾ ਸਿਰ ਤੇ ਜਟਾ ਸਨ, ਜੰਤਰ ਮੰਤਰ ਤੰਤਰ, ਭੂਤਾਂ ਪ੍ਰੇਤਾਂ ਦੀ ਸ਼ਕਤੀ ਦੀ ਵਰਤੋਂ ਕਰਦਾ ਸੀ। ਪਾਤਸ਼ਾਹੀ ਦਸਵੀਂ ਤੋਂ ਬਾਅਦ ਕਿਵੇਂ ਇਕ ਸਾਲ ਵਿਚ ਹੀ ਸਿੱਖ ਫੌਜ ਦਾ ਵੱਡਾ ਜਰਨੈਲ ਬਣ ਗਿਆ । ਪਗਾ ਵੀ ਬੱਝ ਗਈਆ, ਗਾਤਰੇ ਵੀ ਪਾ ਲਏ, ਕਿਰਪਾਨਾਂ ਵੀ ਫੜ ਲਈਆਂ।
    ਆਹ ਜੋ ਪੰਜ ਪਿਆਰੇ ਹਨ ( ਅਮ੍ਰਿਤ ਪਾਲ ਸਿੰਘ ) ਕਿਸੇ ਦਾ ਸਿਰ ਮੁੰਨਿਆਂ ਸੀ, ਕੋਈ ਕਲੀਨ ਸ਼ੇਪ ਸੀ, ਕੋਈ ਜਨੇਊ ਪਾਉਂਦਾ ਸੀ, ਕੋਈ ਧੋਤੀ ਲਗਾਉਂਦਾ ਸੀ । ਵਿਸਾਖੀ ਵਾਲੇ ਦਿਨ ਇਕ ਦਿਨ ਵਿੱਚ ਹੀ ਪਗਾ ਵੀ ਬੱਝ ਗਈਆ, ਗਾਤਰੇ ਵੀ ਪਾ ਲਏ ਗਏ, ਕਿਰਪਾਨਾਂ ਵੀ ਫੜ ਲਈਆਂ।
    ਪਰ ਓਹੀ ਮਸੰਦਾਂ ਦੀਆਂ ਅਗਲੀਆਂ ਪੀੜ੍ਹੀਆਂ ( ਜਿਵੇਂ ਕਿ ਵਰਤਮਾਨ ਸਮੇਂ ਦੇ ਸ਼ਰੋਮਣੀ ਦਲ ਮਸੰਦ ) ਪੂਠੇ ਕ੍ਰਮ ਕਰਮ ਕਰਨ ਲਗ ਪਏ। ਸੰਗਤਾਂ ਤੋਂ ਕਾਰ ਭੇਟਾ ਲੈ ਕੇ ਕੁਝ ਆਪਣੇ ਕੋਲ ਰੱਖ ਲੈਂਦੇ ਕੁਝ ਗੁਰੂ ਘਰ ਭੇਜ ਦੇਂਦੇ। ਗਰੀਬ ਸਿੱਖਾਂ ਨੂੰ ਜਾਦਾ ਭੇਟਾ ਦੇਣ ਵਾਸਤੇ ਮਜਬੂਰ ਕਰਨਾ, ਸ਼ਰਾਬ ਪੀਣਾ, ਮਾਸ ਖਾਣਾ ਆਦਿ ਕੁਕਰਮ ਕਰਨੇ। ਉਹਨਾਂ ਦੇ ਮਾੜੇ ਕੁਕਰਮ ਦੇਖ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ। ਤੇਲ ਦੇ ਕੜਾਹੇ ਵਿੱਚ ਵੀ ਪਾ ਕੇ ਸਾੜਿਆ। ਤੁਸੀਂ ਵੀ ਵਰਤਮਾਨ ਸ਼ਰੋਮਣੀ ਮਸੰਦ ਦਲ ਦੀ ਤੁਲਨਾ ਗੁਰੂ ਸਾਹਿਬਾਨ ਦੇ ਸਮੇਂ ਦੇ ਮਸੰਦਾਂ ਨਾਲ ਤੁਲਨਾ ਕਰਕੇ ਸ਼ਰੋਮਣੀ ਮਸੰਦ ਦਲ ਪਰਚਾਰ ਵਿੱਚ ਆਪਣਾਂ ਹਿੱਸਾ ਪਾ ਸਕਦੇ ਹੋ।
    ਲਿਖਦੇ ਸਮੇਂ ਕੁਝ ਘਟ ਵਧ ਲਿਖਿਆ ਗਿਆ ਹੋਵੇ ਸੋ ਖਿਮਾਂ ਕਰਨੀ ਜੀ।
    ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ।

  • @user-xg2us2jy5c
    @user-xg2us2jy5c 14 днів тому +1

    😂😂😂😂😂

  • @SukhwinderSinghSukhwinde-tj6ij
    @SukhwinderSinghSukhwinde-tj6ij 14 днів тому

    16 ਸਾਲ N S A ਬਾਦਲ ਨੇ ਕੱਟੀ 😁😁😂😂
    ਸੁੱਖੇ ਅਮਲੀ ਝੂਠ ਬੋਲਣ ਲੱਗਿਆ ਤੈਨੂੰ ਭੋਰਾ ਵੀ ਸ਼ਰਮ ਨੀ ਆਉਂਦੀ।
    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ✌️✌️