Veer jee ...bibi jee tussi dono menu sikhi swaroop ch bhut pyaare lgde ho .....Waheguru jee tussi dona nu hmesha chdddiikala ch rkhe...waheguru jiii..... Mei twade tu bhut inspire ho rhi haan seriously. ...menu vii twadi traah iss sikhi dii raah te chlna haa waheguru jee......menu vii amrit chkkna haa waheguru jee....mera twade dona naal gaal krrn daa bhut mann krrda haa waheguru jee.....kive twade nal gaal baat ho skdi haa jee.....kirpa krr ke dsso jee.....waheguru jee.....menu apne kuch doubts clear krne ne baba jee.....menmra bhut mann haa twade naal gaal krrn daaa....
Guru Sahib Ji Da Hukam Aurat Bachey Buddey te Kisey Dey Pith Te Vaar Ni Karna.Aurat Da Mooh Nahi Fitkaarna.Bhai Gurdass Ji Kabit.Jaisey Bees Baar Darsan Saadh Kiya Kaahu,Taisa Fhal Sikh Kau Chaap Fhal Suaaye Ka🙏🙏
Waheguru ji mere Ghar vich mans banda hai ji te ji mere kol gutka sahib hai ji ki mainu gutka sahib nu Ghar vich rakhna chahidae ya mai una nu gurudwara vich de dava ji Te ji mai nahi khanda mans Te ji reply jarur karna ji
@@Shergill923 ji waheguru ji par ji hune mai 14 sala da ha te guru ghar mere ghar to bahut dur hai ji mai gutka sahib Ghar vich nahi rakhanga mai uhna nu gurudwara sahib bich de davanga Par ji mai phone toh nitnem karanga ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ ਦੀ ਕਿਰਪਾ ਨਾਲ ਤੁਹਾਡੇ ਪਾਸੋਂ ਗੁਰਬਾਣੀ ਦੇ ਅਰਥ ਸੁਣ ਕੇ ਮੈਨੂੰ ਬਹੁਤ ਸਕੂਨ ਮਿਲਦਾ ਹੈ
Sachi gal hai
waheguru ji
Waheguru ji , bilcul sahi
Veer jee ...bibi jee tussi dono menu sikhi swaroop ch bhut pyaare lgde ho .....Waheguru jee tussi dona nu hmesha chdddiikala ch rkhe...waheguru jiii.....
Mei twade tu bhut inspire ho rhi haan seriously. ...menu vii twadi traah iss sikhi dii raah te chlna haa waheguru jee......menu vii amrit chkkna haa waheguru jee....mera twade dona naal gaal krrn daa bhut mann krrda haa waheguru jee.....kive twade nal gaal baat ho skdi haa jee.....kirpa krr ke dsso jee.....waheguru jee.....menu apne kuch doubts clear krne ne baba jee.....menmra bhut mann haa twade naal gaal krrn daaa....
Waheguru ji ka khalsa waheguru ji ki fateh 🙏 Waheguru ji aap ji Instagram de through gal kar skde ho Waheguru ji
ਵਾਹਿਗੁਰੂ ਵਾਹਿਗੁਰੂ
ਬਹੁਤ ਸੋਹਣਾ ਢੰਗ ਹੈ ਜੀ ਤੁਹਾਡਾ ਸਮਝਾਉਣ ਦਾ ਬਹੁਤ ਕਿਰਪਾ ਤੁਹਾਡੇ ਉੱਤੇ ਮਹਾਰਾਜ ਦੀ।
ਇਥੇ ਜੋ ਤੁਸੀਂ ਮਸਕੀਨ ਜੀ ਬਾਰੇ ਦੱਸਿਆ ਵਾਹਿਗੁਰੂ ਜੀ ਜੋ ਮੈ ਉਨ੍ਹਾਂ ਦੀਆਂ ਵਿਡਿਓ ‘ਚ ਸੁਣਿਆ, ਉਹਨਾਂ ਦਾ ਨਾਮ ਹੀ ਸੰਤ ਸਿੰਘ ਮਸਕੀਨ ਸੀ । ਮਸਕੀਨ ਸ਼ਬਦ ਕਿਸ ਤਰਾਂ ਜੁੜਿਆ ਜਾਂ ਉਸਤੋਂ ਕੀ ਭਾਵ ਉਸ ਬਾਰੇ ਮੈਨੂੰ ਗਿਆਨ ਨਹੀਂ ।
Waheguru ji 🙏 🙏tuhanu chardi kla vich rakhen ji 🙏🙏🙏🙏🙏🙏🙏❤❤❤❤❤❤
ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਕੇ ਆਪਣੇ ਵਰਗਾ ਸਭਾਅ ਬਖਸ਼ੋ ਜੀ। ਸਹਿਜ ਨਿਮਰਤਾ ਬਖਸ਼ੋ ਜੀ। ਵੱਧ ਤੋ ਵੱਧ ਸਿਮਰਨ ਕਰਵਾਓ ਵਾਹਿਗੁਰੂ ਜੀ
Waheguru ji apki sewa baht bdi lgai Guru sahib ji ne hum jaiso tk itna gyaan bheja ❤❤
Mitthi bani apji di.....thanks
Satbachan waheguru ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏❤️❤️❤️👌👌
Waheguru Sahib Ji🙏♥️🙏
Waheguru ji
Thanks
Waheguru ji , Bandgi Ki Hundi h
Waheguru ji ka khalsa waheguru ji ki fateh
waheguru ji❤
Ehi haal Aa saade sikh leaders da
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ 🙏🙇
Waheguru ji ka Khalsa Waheguru ji ki Fateh
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਸਾਰੀ ਸੰਗਤ ਨੂੰ ਬਾਣੀ ਦੀ ਸੋਝੀ ਬਖਸ਼ਣੀ ਜੀ। ਵਾਹਿਗੁਰੂ ਜੀ ਤੁਹਾਨੂੰ ਹੋਰ ਵੱਧ ਤੋਂ ਵੱਧ ਗੁਰਬਾਣੀ ਵਿਚਾਰ ਕਰਨ ਦੇ ਉਦਮ ਬਖਸ਼ਣ ਜੀ ਸਾਡੇ ਵਰਗੇ ਕਿਰਪਾ ਨੂੰ ਸੋਝੀ ਬਖਸ਼ਣ ਜੀ। ❤❤ 🙏🙏
🙏
Sant saran jo jan parai so jan udheranhaar🙏🏻
Very good ❤thank you ❤🙏
Wehe Guru g
dhan guru nanak patshah dhan ohna de sikh jina rahi sanu murkha nu soji meldi hai🙏
Very nice translation waheguru ji ka Khalsa waheguru ji ki Fateh
ਞਹਿਗੁਰੂ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
Waheguru Ji 🙏🙏
Waheguru ji 🙏🙏 vadia guide Karn laye te waheguru ji naal joran lye🙏🙏aap da dhanwad
waheguru ji ka khalsa
waheguru ji ki fateh
Waheguru ji waheguru ji
Great job dear thode dona tha mindset ekko jeha hai eh sirf kucch hi loka vich hunda jithe husband wife the thinking ekko jahi howe
Dhan shri guru granth sahib ji maharaj
Waheguru
🙏🙏
Please take care veer ji ❤❤❤❤your so good
Ma ve Sardar banna ha🙏🙏🙏🙏🙏🙏🙏🙏🙏🙏🙏🙏Sardar. Amrtpal Singh Ji jindabad ji Ji ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਵਾਹਿਗੁਰੂ ਜੀ ਮੈਨੂੰ ਗੁਰੂ ਗ੍ਰੰਥ ਸਾਹਿਬ ਦਾ ਮਤਲਬ ਪਤਾ ਹੈ ਪਰ ਮੈਨੂੰ ਦਸਮ ਗੁਰੂ ਗ੍ਰੰਥ ਸਾਹਿਬ ਬਾਰੇ ਸਮਝਾੳ।ਕਿ ਏ ਪਾਠ ਵੀ ਕਰਨਾ ਜਰੂਰੀ ਅਾ ।ਜਿਵੇਂ ਸਹਿਜਪਾਠ ਕਰਦੇ ਹਾਂ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਭੈਣ ਜੀ। ਵੀਰ ਜੀ ਮੇਰੀ ਬੇਟੀ ਨੇ ਵੀ ਅਕਤੂਬਰ ੯ ਨੂੰ ਅ੍ਮਿਤਪਾਨ ਕੀਤਾ ਆ ਜੀ। ਮੇਰੀ ੧੦ ਸਾਲ ਦੀ ਹੈ ਜੀ। ਭੈਣ ਜੀ ਮੈਨੂੰ ਤੁਹਾਡਾ ਬਾਣਾ ਬਹੁਤ ਸੋਹਣਾ ਲੱਗਦਾ ਹੈ ਜੀ। ਮੇਰਾ ਵੀ ਮਨ ਕਰਦਾ ਮੇਰੀ ਬੇਟੀ ਵੀ ਆਹੀ ਬਾਣਾ ਪਾਵੇ। ਅੋਰ ਮੇਰੀ ਬੇਟੀ ਕੈਪ ਵੀ ਨਹੀ ਪਾਉਦੀ। ਓਹ ਕਹਿੰਦੀ ਹੈ ਜਦੋਂ ਗੁਰੂ ਵਾਲੇ ਬਣ ਜਾਓ ਕੈਪ ਨਹੀ ਪਾਉਂਦੇ।
Khalsa g mainu sant jagjit singh ji harkhowal wale bahut hi vadia lgde ohna nu milo mahapurakh gurdwara ber sahib sultanpur lodhi milange
Guru Sahib Ji Da Hukam Aurat Bachey Buddey te Kisey Dey Pith Te Vaar Ni Karna.Aurat Da Mooh Nahi Fitkaarna.Bhai Gurdass Ji Kabit.Jaisey Bees Baar Darsan Saadh Kiya Kaahu,Taisa Fhal Sikh Kau Chaap Fhal Suaaye Ka🙏🙏
ਓਹ ਗੁਰਬਾਣੀ ਸੰਥਿਆ ਵੀ ਲੈ ਰਹੀ ਆ ਜੀ
Waheguru ji ka Khalsa Waheguru ji ki Fathe 🙏. Waheguru ji I sent you a link of a video, did you watch it? What's your point of view?
Waheguru ji ka khalsa waheguru ji ki fateh 🙏 which video??
Telegram da link send kr do ji waheguru ji
t.me/Akaalpurakhkehum_kookar
Waheguru ji mere Ghar vich mans banda hai ji te ji mere kol gutka sahib hai ji ki mainu gutka sahib nu Ghar vich rakhna chahidae ya mai una nu gurudwara vich de dava ji
Te ji mai nahi khanda mans
Te ji reply jarur karna ji
ਜੇ ਘਰ ਚ Non veg ਬਣਦਾ ਏ ਤਾਂ ਗੁਟਕਾ ਸਾਹਿਬ ਘਰ ਚ ਨਹੀਂ ਰੱਖਣਾ ਚਾਹੀਦਾ , ਕੋਸ਼ਿਸ਼ ਕਰੋ ਕੇ ਘਰ ਚ non veg ਨਾ ਆਵੇ, ਜੇ ਥੋਡਾ ਰੂਮ ਉਪਰ ਏ ਜਾ ਜ਼ਰਾ ਸੈਪਰੇਟ ਏ ਤਾਂ ਆਪਣੇ ਰੂਮ ਚ ਹੀ ਸਹੀ safe ਤੇ ਸਾਫ ਸੁਥਰੀ ਜਗਾਹ ਦੇਖ ਕੇ ਉਥੇ ਤੁਸੀਂ ਗੁਟਕਾ ਸਾਹਿਬ ਰੱਖ ਸਕਦੇ ਹੋ,ਪਰ ਜੇ ਘਰ ਚ ਮਾਸ ਬਣਨਾ ਬੰਦ ਹੁੰਦਾ ਹੀ ਨਹੀਂ ਤਾਂ ਤੁਸੀਂ ਗੁਰੂ ਘਰ ਜਾ ਕੇ ਹੀ ਨਿਤਨੇਮ ਕਰ ਆਇਆ ਕਰੋ ਜੀ 🙏
@@Shergill923 ji waheguru ji par ji hune mai 14 sala da ha te guru ghar mere ghar to bahut dur hai ji mai gutka sahib Ghar vich nahi rakhanga mai uhna nu gurudwara sahib bich de davanga
Par ji mai phone toh nitnem karanga ji
Asank malesh mal bhak khae
ਮੈਲੀ ਬੁੱਧੀ ਵਾਲਾ ਸਿੱਖ ਮਤਲਬ ਭੇਖ ਸਿੱਖਾਂ ਵਾਲਾ ਤੇ ਕੰਮ ਗਦਾਰਾਂ ਵਾਲੇ
ਅਸਲ ਸੰਤ ਤਾਂ ਉਹੀ ਏ ਜੋ ਕੌਮ ਲਈ ਕੁਰਬਾਨੀ ਲਈ ਵੀ ਤਿਆਰ ਰਹਿਣ ਜਿਵੇਂ ਸੰਤ ਭਿੰਡਰਾਂਵਾਲੇ🙏ਤੇ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਜੋ 80ਸਾਲ ਦੀ ਬਿਰਧ ਅਵਸਥਾ ਚ ਹੋਣ ਤੇ ਵੀ ਧਰਮ ਯੁੱਧ ਮੋਰਚੇ ਚ ਗਿਰਫਤਾਰੀ ਦੇਣ ਗਏ, 2 ਸਿੰਘ ਓਨਾ ਨੂੰ ਚੁੱਕ ਕੇ ਬਿਠਾਉਂਦੇ ਸੀ ਸੰਗਤ ਅਤੇ ਸੰਤ ਜਰਨੈਲ ਸਿੰਘ ਜੀ ਨੇ ਵੀ ਓਨਾ ਨੂੰ ਨਾ ਜਾਣ ਦੀ ਬੇਨਤੀ ਕੀਤੀ ਪਰ ਓਹ ਨਾ ਮੰਨੇ, ਅੱਜ ਓਹੋ ਜਿਹੇ ਸੰਤ ਕਿਤੇ ਵੀ ਨਜ਼ਰ ਨੀ ਆਉਂਦੇ, ਸਭ ਪੈਸੇ ਕਮਾਉਣ ਵਾਲੇ ਪਖੰਡੀ ਹੀ ਨੇ ਸਾਰੇ
WhatsApp te send karna ji
Instagram id konsi hai?
ਖਾਲਸਾ ਦਾ ਮਤਲਬ ਖਾਲਸ ਮਤਲਬ ਕੋਈ ਮਿਲਾਵਟ ਨਹੀਂ ਦਸਮ ਪਿਤਾ ਨੇ ਖਾਲਸਾ ਬਣਾਇਆ ਸੀ ਕੇ ਜਿਦਾ ਦਾ ਪਰਮਾਤਮਾ ਨੇ ਇਨਸਾਨ ਨੂੰ ਬਣਾਇਆ ਓਦਾ ਦਾ ਹੀ ਤੇ ਤੂੰ ਹਥਾ ਪੈਰਾ ਤੇ ਟੈਟੂ ਬਣਾਈ ਬੈਠਾ ਤੂੰ ਕਾਹਦਾ ਖਾਲਸਾ, ਯੂਟਿਊਬ ਤੇ ਵਿਊਜ ਲੈਣ ਲਈ ਡਰਾਮੇ ਕਰਦਾ ਤੇ ਤੇਰੀ ਵੀਡਿਓ ਤੇ ਵਾਹ ਵਾਹ ਕਰਨ ਵਾਲੇ ਵੀ ਮਹਾ ਮੂਰਖ, ਤੇਰੇ ਨਾਲ ਬੈਠੀ ਬੀਬੀ ਨੇ ਆਈ ਬਰੋ ਬਣਵਾਏ ਆ ਤੇ ਦਮਲਾ ਸਜਾਇਆ ਕਿ ਡਰਾਮਾ ਲਾਇਆ ਤੁਸੀ, ਸ਼ਰਮ ਨਾਲ ਮਰ ਜਾਓ
ਮਾਫ ਕਰਨਾ ਵਾਹਿਗੁਰੂ ਜੀ,ਏਦਾ ਕਿਸੇ ਨੂੰ ਵੀ ਮਾੜਾ ਨਾ ਬੋਲੋ🙏ਹਰ ਇਕ ਦੇ ਅੰਦਰ ਉਸ ਵਾਹਿਗੁਰੂ ਜੀ ਦੀ ਜੋਤ ਹੈ 🙏 ਸਭ ਅੰਦਰ ਉਸ ਵਾਹਿਗੁਰੂ ਜੀ ਨੂੰ ਦੇਖੋ🙏 ਅਸੀਂ ਸਭ ਉਸ ਪ੍ਰਭੂ ਦੇ ਹਾਂ,, ਸਭਨਾਂ ਨਾਲ ਪਿਆਰ ਕਰੋ🙏
waheguru ji
Waheguru ji
Waheguru 🙏🙏🙏🙏🙏
Waheguru ji ❤️🙏
🙏🙏🙏🙏
Waheguru g
Waheguru ji
Waheguru ji
Waheguru. Ji
Waheguru ji
Waheguru ji
Waheguru ji 🙏
Waheguru ji