Jodi : ਜੋੜੀ Part-3 Bhaanasidhu Bhanabhagauda Amanachairman New Punjab Full Comedy Movie 2023

Поділитися
Вставка

КОМЕНТАРІ • 297

  • @meenatharajwala7344
    @meenatharajwala7344 Рік тому +63

    ਸਿੱਧੂ ਮੂਸੇ ਵਾਲਾ ਦੁਨੀਆਂ ਦਾ ਨੰਬਰ ਇੱਕ ਸਿੰਗਰ ਸੀ ਤੇ ਅੱਜ ਵੀ ਹੈ ਸਿੱਧੂ ਦੀ ਕੋਈ ਵੀ ਸਿੰਗਰ ਸਾਰੀ ਉਮਰ ਰੀਸ ਨਹੀਂ ਕਰ ਸਕਦਾ ਹੁਣ ਕਈਆਂ ਭੇਡਾਂ ਬੱਕਰੀਆਂ ਦੇ ਮਿਰਚਾਂ ਲੱਗਣਗੀਆਂ ਲੱਗੀ ਜਾਣ ਮੈਂ ਕਿ ਕਰਾਂ ਸਿੱਧੂ ਸਾਡੇ ਦਿਲਾਂ ਵਿੱਚ ਸਦਾ ਜ਼ਿੰਦਾ ਰਹੋਂਗੇ 💪💪💪

    • @HarwinderSingh-me1tr
      @HarwinderSingh-me1tr Рік тому +7

      ਬਾਬੂ ਮਾਨ ਤੇ ਹੋਰਾ ਦੇ ਮਿਰਚਾਂ ਲੱਗ ਗਈਆਂ ਹੋਣੀਆਂ ਵੇਖਕੇ

    • @lalitiwana5554
      @lalitiwana5554 Рік тому +2

      😢😢sach a vere ty mrde dm tk sidhu sidhu krwa ke rakagy rest in powar sde Alya miss you my lagend my life time herooooo dila ch jeoda wa ❤❤😢😢

    • @gagugagu7031
      @gagugagu7031 Рік тому

      FC

  • @pb23sukhchain.0
    @pb23sukhchain.0 Рік тому +16

    Love you chacha ji ਸਿਉ ❤❤

  • @jugrajsinghsidhu1551
    @jugrajsinghsidhu1551 Рік тому +42

    ਭਾਵੇਂ ਇਹ ਇੱਕ ਕਮੈਡੀ ਵੀਡੀਓ ਹੈ ਪਰ ਇਸ ਬੀਬੀ ਤੇਰੀ ਅਵਾਜ਼ ਬਹੁਤ ਵਧੀਆ ਹੈ ਜੇ ਤੂੰ ਰਿਆਜ਼ ਕਰੇ ਤਾਂ ਇੱਕ ਸਥਾਪਤ ਕਲਾਕਾਰ ਬਣ ਸਕਦੀ ਹੈ

    • @nirvairdhaliwal6990
      @nirvairdhaliwal6990 Рік тому +1

      Fudu video avaj da bhut panga maja ni aya

    • @jugrajsinghsidhu1551
      @jugrajsinghsidhu1551 Рік тому

      @@nirvairdhaliwal6990 ਛੋਟੇ ਵੀਰ ਧਾਲੀਵਾਲ ਸਾਂਭ ਉਹ ਤਾਂ ਆਪਣੇ ਆਪ ਦੀ ਮਨਪਸੰਦ ਹੈ ਇਹ ਕਲਾਕਾਰ ਲੋਕ ਨੇ ਮੈਨੂੰ ਜੋ ਲੱਗਿਆ ਮੈ ਤਾਂ ਛੋਟੇ ਭਾਈ ਟਿੱਪਣੀ ਕਰ ਦਿੱਤੀ ਬਾਕੀ ਬਾਈ ਤੁਸੀ ਟਿੱਪਣੀ ਕੀਤੀ ਬਹੁਤ ਵਧੀਆ ਗੱਲ ਹੈ

    • @sofigurdaspuri9099
      @sofigurdaspuri9099 Рік тому +1

      Kudi kalakar ban sakdi hai par bhane varge kudi nu changi salah nhi den ge kiu ki eh chahunde hunde ne ki eh kudia sade tak hi seemit rhe baki bhane di apni acting hai nhi hundi lll us di kise vedio ch koi masseg nhi hunda bas lalian hi laian hundia ne lll baki lok ta youtube te katta pa dio ta vi like cament karan lag jande ne lll hun dekh lao is story ch ki aa kush vi nhi

    • @agricultureimpliment9525
      @agricultureimpliment9525 Рік тому

      .

    • @sellisaab8414
      @sellisaab8414 9 місяців тому

      @@sofigurdaspuri9099 ਬਿਲਕੁਲ ਸਹੀ ਗੱਲ ਆ ਵੀਰ

  • @satwantsinghgill9851
    @satwantsinghgill9851 Рік тому +7

    ਭਾਨੇ ਬਾਈ ਜਿਹੜੇ ਹਿਸਾਬ ਨਾਲ ਪੱਖੀ ਕਲਕੱਤੇ ਤੋਂ ਲਿਓਨ ਦੀ ਗੱਲ ਹੋ ਰਹੀ ਹੈ ਲਗਦਾ ਕਲਕੱਤੇ ਤੋਂ ਨਹੀਂ ਏਹ ਕੈਨੇਡਾ ਤੋਂ ਆਉਣੀ ਹੋਊ 😂😂😂ਨਜ਼ਾਰੇ ਲਿਆਤੇ ਸਾਰੀ ਟੀਮ ਨੇ ਖਿੱਚ ਕੇ ਰੱਖੋ ਇਸ ਤਰਾਂ ਹੀ ਸਾਰੀ ਟੀਮ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ🙏

  • @gurprit06
    @gurprit06 Рік тому +18

    Really true one and only sidhu moosewala ❤❤🙏🏻

  • @gurvindersinghbawasran3336
    @gurvindersinghbawasran3336 Рік тому +13

    ਬਾਈ ਸੱਚੀ ਗੱਲ ਆ ਬਾਈ ਭਾਨੇ,,, ਜਦੋਂ ਕਿਤੇ ਸਿੱਧੂ ਮੁਸੇਵਲੇ ਦਾ ਨਾਮ ਵੀ ਕੋਈ ਲੇ ਦੇਵੇ 😢 ਅੱਖਾ ਭਰ ਆਉਂਦੀਆਂ। ਜਿਹਨਾਂ ਨੇ ਜੰਮਿਆ ਸੀ ਜੱਟ ਓਹਨਾਂ ਨੇ ਤਾਂ ਰੋਣਾ ਹੀ ਹੈ ।ਵਾਹਿਗੁਰੂ ਜੀ ਨੂੰ ਇਹੀ ਅਰਦਾਸ ਕਰਦੇ ਹਾਂ ਓਹਨਾਂ ਦਾ ਕੱਖ ਨਾ ਰਹੇ ਜਿਹਨਾਂ ਨੇ ਓਹਨਾ ਬਾਪ ਦਾ ਪੁੱਤ ਖੋ ਲਿਆ ਜਿਹਨਾਂ ਦਾਂ ਸਹਾਰਾ ਹੋਰ ਕੋਈ ਨਹੀਂ 😢😭😭

  • @SinghGill7878
    @SinghGill7878 Рік тому +4

    ਭੂਟੋ ਦੀ ਅਵਾਜ਼ ਬਹੁਤ ਵਧੀਆ 👍💯

  • @kuldipsingh5761
    @kuldipsingh5761 Рік тому +14

    Miss u sidhu moose wala..

  • @jagtartoor2821
    @jagtartoor2821 Рік тому +1

    ਬਾਈ ਬਹੁਤ ਘੱਟ ਪ੍ਰੋਗਰਾਮ ਕੀਤਾ ਹੈ ਜੀ

  • @SukhwinderSingh-wq5ip
    @SukhwinderSingh-wq5ip Рік тому +20

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @ranjodhsaini5078
    @ranjodhsaini5078 Рік тому +12

    ਸਤਿ ਸ਼੍ਰੀ ਅਕਾਲ ਜੀ

  • @Gurpindersingh13139
    @Gurpindersingh13139 Рік тому +4

    ਬਹੁਤ ਵਧੀਆ ਵੀਰ

  • @kawaljeet2605
    @kawaljeet2605 Рік тому +8

    God h sidhu god tha god rava ga i miss you bda bhai sidhu love you bhai

  • @jagvirsinghbenipal5182
    @jagvirsinghbenipal5182 Рік тому +6

    ਸਿਰਾ ਬਾਈ ਜੀ 👌👌🔥🔥🔥

  • @harpreetsidhuharpreetsidhu8193
    @harpreetsidhuharpreetsidhu8193 Рік тому +10

    Bhot vadew veer bhana ma avda marriage ta a he jodi bloni aw 😂😂❤❤👍👍

  • @xxxhairsaloon4000
    @xxxhairsaloon4000 Рік тому +4

    Mooseala bai ਜਿੰਦਜਾਨ ❤️🥰

  • @gurmukhsingh252
    @gurmukhsingh252 Рік тому +12

    ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਧੰਨਵਾਦ ਸਾਰੇ ਨੂੰ 🙏🙏🙏

  • @manjeetsingh1218
    @manjeetsingh1218 Рік тому +5

    Rab bhane y nu te saari teem nu chardikla ch rakhe baba Nanak ji

  • @harrygholia8116
    @harrygholia8116 11 місяців тому +1

    Sidhumoosewala ⚡ justice for ❤️💔💔

  • @magansidhu4119
    @magansidhu4119 Рік тому +8

    Good work ❤❤❤❤

  • @deepgillmoviesbuianwala1013
    @deepgillmoviesbuianwala1013 Рік тому +5

    ਬਹੁਤ ਬਹੁਤ ਵਧੀਆ ਮੈਸਿਜ ਆ ਬਾਈ,, ਮੰਨੋਰਜਨ ਤਾਂ ਬਹੁਤ ਹੈ,, ਪਰ ਅੱਜ ਕੱਲ ਦੇ ਬੇਤੁਕੇ ਕਲਾਕਾਰਾਂ ਨੂੰ ਮੈਸਜ ਆ

  • @deepsingh-nr3qo
    @deepsingh-nr3qo Рік тому

    ਓ ਬਾਈ ਜੀ ਸਿੱਧੂ ਮੂਸੇ ਵਾਲਾ ਪਰਮਾਤਮਾ ਨੇ ਇੱਕ ਹੀ ਬਣਾਇਆ ਸੀ
    Legend jatta love love you

  • @gurjantsinghjantydeol2810
    @gurjantsinghjantydeol2810 Рік тому +5

    Sidhu darling 💕 miss you

  • @nirvairbhatti5766
    @nirvairbhatti5766 Рік тому +3

    ♥️♥️♥️Sidhu moose wala miss you bai😭😭😭😭😭

  • @krlyrics6142
    @krlyrics6142 Рік тому +3

    ਮੂਸੇ ਆਲਾ ਜੱਟ 5911 ਵਰਗਾ, ਕੱਲਾ ਈ ਇੰਡਸਟਰੀ ਨੂੰ ਖਿੱਚੀ ਫਿਰਦੈ 💪🏻💪🏻🔥💯❤️

  • @Armaanstudio4648
    @Armaanstudio4648 Рік тому +2

    ਭਾਨੇ ਬਾਈ ਭਾਵੇ ਇਹ ਕਮੇਡੀ ਵੀਡੀਓ ਆ.ਪਰ ਸਿੱਧੂ ਦੀਆਂ ਗੱਲਾਂ ਸੁਣ ਕੇ ਮਨ ਭਰ ਗਿਆ

  • @SUKHJINDERSingh-ti2ie
    @SUKHJINDERSingh-ti2ie Рік тому +6

    Nice video 😂😅

  • @mangaljeetsingh4432
    @mangaljeetsingh4432 Рік тому +2

    ਕਦੇ ਨਾ puln ਯੋਗ y moose wala

  • @GurpiyarMaan-lm7vp
    @GurpiyarMaan-lm7vp Рік тому +1

    Siraaa bai

  • @punjabtigers8905
    @punjabtigers8905 9 місяців тому +1

    Nice video

  • @HarjinderSingh-dk9iq
    @HarjinderSingh-dk9iq Рік тому +1

    👍👍👍♥️💯

  • @JaspalSingh-ku3vl
    @JaspalSingh-ku3vl Рік тому +4

    Sidhu 22
    Miss you

  • @JS50108
    @JS50108 Рік тому +7

    6:12 ਭਾਨਾਂ ਮੇਰਾ ਸਾਲ਼ਾ ਕੱਟੇ ਵਾਂਗੂੰ ਰਿੰਗਦਾ 😂😂 ਸਰਸੇ ਵਾਲੇ ਦੇ ਗਾਣੇ ਲਵ ਚਾਰਜਰ ਵਾਂਗੂੰ ਅੜਾਟ ਪੈਂਦਾ ਭਾਨੇ ਦਾ 😅😅

  • @gurjeetsinghsekhon7012
    @gurjeetsinghsekhon7012 Рік тому +6

    Video aoun di wait rehdi a tuhadi vadde veer.. nazara lya ta

  • @vickysinghvicky2618
    @vickysinghvicky2618 Рік тому +99

    ਘਰ ਘਰ ਪੁੱਤ ਜੰਮਦੇ ਸਿੱਧੂ ਮੂਸੇ ਵਾਲਾ ਨੀ ਕਿਸੇ ਨੇ ਬਣ ਜਾਣਾ ਬਾਕੀ ਸੜਦਿਆਂ ਨੇ ਸੜੀ ਜਾਣਾ

  • @KingHunter3597
    @KingHunter3597 Рік тому +1

    ਮੇਹਰ ਮਿੱਤਲ 2 ਆ ਬਿਲਕੁੱਲ ਭਾਨਾ ਭਗੌੜਾ
    ✅😄😂

  • @BhupinderSingh-gh7ft
    @BhupinderSingh-gh7ft Місяць тому

    Bhuto action is zabardast

  • @babaangrejmari9393
    @babaangrejmari9393 11 місяців тому

    ਸਿੱਧੂ ਸੀ ਸਿੱਧੂ ਹੈ ਸਿੱਧੂ ਰਹੂਗਾ

  • @jogasinghjogasinghboparai4608
    @jogasinghjogasinghboparai4608 Рік тому +5

    Nice 🎉😅

  • @tajindersinghgill4374
    @tajindersinghgill4374 Рік тому

    ਮਿਰਜੇ ਦੀ ਚੰਗੀ ਤਰਾ ਤਸੱਲੀ ਕਰਾ ਤੀ

  • @navneetkaur7466
    @navneetkaur7466 Рік тому +1

    ਬਹੁਤ ਵਧੀਆ ਜੀ

  • @vindersharma1012
    @vindersharma1012 Рік тому

    ਸਹੀ ਗੱਲ ਐ ਸਿੱਧੂ ਇੱਕ ਸੀ

  • @jasvirbuttar5676
    @jasvirbuttar5676 Рік тому

    ਨਹੀਂ ਰੀਸਾਂ ਸਾਡੇ ਭਰਾ ਮਿੰਟੂ ਮਾਨ ਉਰਫ਼ ਭਾਨਾ ਭਗੌੜਾ ਦੀਆਂ ਜੀ

  • @sonikhipal4081
    @sonikhipal4081 Рік тому +1

    Love you bro 😘 ਤੂੰ ਵੀ ਵੀਰ ਦਾ ਵੱਡਾ ਭਰਾ ਹੈਗਾ

  • @amrindersingh2828
    @amrindersingh2828 Рік тому +1

    Good message sidhu baare

  • @BalwantBant-wj1ot
    @BalwantBant-wj1ot 8 місяців тому

    y naal Walla pyaar se mintu da love u jatt

  • @gurinayaadrukhi6759
    @gurinayaadrukhi6759 Рік тому

    Ghant 22 👍

  • @magansidhu4119
    @magansidhu4119 Рік тому +10

    Amazing 😍

  • @pb04faridkot
    @pb04faridkot Місяць тому

    Bai jeet best

  • @LaddiMohliay
    @LaddiMohliay Рік тому +1

    ਹਜੇ ਨੀ ਮੁੱੱਕਿਆ ਨੀ ਆਮਾ ਆਮਾ ਬੇਰਮ ਵੋਏ🌹🌹🌹🌹🌹🌹🌹🌹🌹🌹🌹
    ਸਿੰਧੂ ਮੂਸੇ ਵਾਲਾ

  • @MaanSingh-rb2bz
    @MaanSingh-rb2bz Рік тому +1

    Waheguru ji

  • @gamdursingh8606
    @gamdursingh8606 Рік тому

    Bhout hi vadia bana pagoda

  • @manisadiq9226
    @manisadiq9226 11 місяців тому +1

    ❤❤❤❤❤❤

  • @GurdeepSingh-ny1cm
    @GurdeepSingh-ny1cm 8 місяців тому +1

    ❤❤❤

  • @gurdeepsingh2837
    @gurdeepsingh2837 Рік тому +10

    ਵਾਹ ਓਏ ਚਿਯਾਚਾ ਨਹੀਂ ਰੀਸਾਂ ਤੇਰੀਆਂ ਤੇਰੇ ਮੁਹਰੇ ਹਾਕਮ ਬਖਤੜੀ ਆਲਾ ਫੇਲ ਫੇਲ ਫੇਲ !! 😂😂😂

  • @user-le7ps7ic9n
    @user-le7ps7ic9n Рік тому +2

    Sunoderdhuri

  • @Davinder69
    @Davinder69 Рік тому +2

    Nice 22 g

  • @GagandeepSingh-ll6zr
    @GagandeepSingh-ll6zr Рік тому

    Wha bai mintu

  • @sarvansinghgill4702
    @sarvansinghgill4702 Рік тому

    Sidhu mossewala jatt industry da king c karnal na ta ਗੀਤਾ ਦੀ ਅਤ ਕਰ ਤੀ remix song dyi att kra tyi episode bhut vadia a

  • @pawandeep7328
    @pawandeep7328 8 місяців тому

    ਸਿਰਾ ਲਾਤਾ

  • @user-mg7op1fr3j
    @user-mg7op1fr3j Рік тому +1

    Very nice 👌

  • @gorakhehra6939
    @gorakhehra6939 Рік тому +2

    Nyc g

  • @MDSalmanAnsari-ht5wy
    @MDSalmanAnsari-ht5wy 11 місяців тому

    Nice comedy kella bhadkilla

  • @AmrikSingh-fi1mn
    @AmrikSingh-fi1mn Рік тому +1

    ਬਹੁਤ ਵਧੀਆ

  • @kuljitkaur7461
    @kuljitkaur7461 Рік тому +1

    Love charga song launa c babe da,,,siira lgna c bhane bai

  • @jagtarsinghchahal1300
    @jagtarsinghchahal1300 Рік тому +2

    Justice for sidhu moosewala ❤❤❤❤

  • @jassigujjar8318
    @jassigujjar8318 Рік тому +1

    Good bro

  • @MandeepSingh-gc6hj
    @MandeepSingh-gc6hj Рік тому +1

    Bai nu yaad rkhda aa

  • @tajindersinghgill4374
    @tajindersinghgill4374 Рік тому

    ਭੁਟੋ ਰਿਆਜ ਕਰੇ ਤਾ ਵਧੀਆ ਕਲਾਕਾਰ ਵਣ ਸਕਦੀ ਹੈ ਅਵਾਜ ਦੀ ਕੁਆਲਿਟੀ ਬਹੁਤ ਵਧੀਆ ਕਿਤੇ ਕਾਮੇਡੀ ਵਿਚ ਹੀ ਨਾ ਗਬਾ ਲਈ

  • @kiranpandherb.3744
    @kiranpandherb.3744 Рік тому +2

    Very nice 👍👍

  • @ManjitSingh-pc3yz
    @ManjitSingh-pc3yz Рік тому

    Legend Sidhu mossewala

  • @harpreetjandwala6140
    @harpreetjandwala6140 Рік тому +1

    🔥🔥🔥

  • @niwajikhan6819
    @niwajikhan6819 11 місяців тому

    Very good jop

  • @harpreetsidhuharpreetsidhu8193

    Moose wala ustad haga c ta haga ta rahu ga ❤❤🙏👍

  • @navdeepnav-mi8vx
    @navdeepnav-mi8vx Місяць тому

    💯💯👌👌👌

  • @SurjitKhan-ef4po
    @SurjitKhan-ef4po 8 місяців тому

    Very nice

  • @sidhuanthem
    @sidhuanthem Рік тому +1

    #JusticeForSidhuMooseWala 🙏🏻 raise you hands 🙌 For Justice Sidhu Bai ❤

  • @nirvairbhatti5766
    @nirvairbhatti5766 Рік тому +9

    ❤️😂😂ਕੇਲੈ ਦੀ ਅੰਕਟਿਗ ਪੂਰੀ ਸਿਰਾ👌👌😂😂

  • @punjabiactivitisvideos1287
    @punjabiactivitisvideos1287 Рік тому +1

    ਡਰੰਮ ਆਲਾ ਮੇਰੇ ਸਾਲੇ ਦਾ ਕਿਆ ਲੱਸਣ ਕਰਦਾ ਸੀ 😅🤣😂

  • @harmandhaliwal2842
    @harmandhaliwal2842 Рік тому

    Nice Video

  • @befikarrecoder3943
    @befikarrecoder3943 Рік тому

    Sidhu Moose wala

  • @VickySingh-bm4fh
    @VickySingh-bm4fh Рік тому +2

    Pihla hi khusi ho jandi aa

  • @JagtarSingh-zi1xf
    @JagtarSingh-zi1xf Рік тому

    Very nice brother bhana and jit

  • @jappynattvlogs2075
    @jappynattvlogs2075 Рік тому

    Justic for moosewala ਬਾਈ

  • @farmer52
    @farmer52 Рік тому +1

    #justiceforsidhumoosewala 💔

  • @bikramsingh2454
    @bikramsingh2454 Рік тому +1

    Bhana bhogara bai ji..my wish ..tuhananu milna ..

  • @rajveerdhillonrsdhillon323
    @rajveerdhillonrsdhillon323 Рік тому +2

    Justic for sidhu moose walla

  • @jpbrar3029
    @jpbrar3029 Рік тому +2

    Kalkatyo pakhi lyaaaddeee
    Wale scene baale haase waale si
    😂😂

  • @palkhehra3850
    @palkhehra3850 Рік тому +1

    I love sidhu moosewala

  • @amarikrai7437
    @amarikrai7437 Рік тому +1

    Nice 👍👍👍

  • @manusharma1235
    @manusharma1235 11 місяців тому

    Nice ji ❤

  • @jasjitmalhi5680
    @jasjitmalhi5680 Рік тому

    Nice

  • @rajdeep3329
    @rajdeep3329 Рік тому

    ਮਿੰਟੂ ਵੀਰੇ sidhu moose wala bai ji ਤੁਹਾਡੀਅਾ ਵੀਡੀਓ ਖੁਸ਼ ਹੋ ਕੇ ਦੇਖਦੇ ਸੀ ਜੇ ਅਜ ੳਹ ੲਿਹ ਵੀਡੀਓ ਦੇਖਦੇ ਬਹੁਤ ਹਸਣਾ ਸੀ ਬਹੁਤ ਫਨੀ ਹੈ ਜੀੳਦੇ ਰਹੋ ੲਿੰਝ ਹੀ SIDHU ਬਾੲੀ ਜੀ ਦੇ ਪਰਿਵਾਰ ਨਾਲ ਰਹਿਣਾ

  • @SukhpalSingh-ze4tp
    @SukhpalSingh-ze4tp Рік тому +1

    Very Nice 👌👍

  • @harindersingh3884
    @harindersingh3884 Рік тому

    Sirra c veer sidhu

  • @parwindersinghmander6475
    @parwindersinghmander6475 Рік тому

    ਬਾਹਲਾ ਪਤੰਦਰ ਏ ਬਾਈ ਤੂੰ ਕੈਲੇ

  • @jagseersingh4506
    @jagseersingh4506 Рік тому +1

    SIRRRRA JATT BHANNA BHAGAURA AND AMNA CHAIRMAN BHUTTO BHARKILI ALL ROUNDER PARTI

  • @sukhmandersingh8599
    @sukhmandersingh8599 Рік тому

    Justice for Sidhu

  • @HarjinderSingh-cz7pg
    @HarjinderSingh-cz7pg Рік тому

    Awesome ji Thankyou ji

  • @gurpalkang8556
    @gurpalkang8556 Рік тому +1

    😅😅🥰🥰😍😍♥️♥️💗💗💗