ਬਾਬਾ ਕਿਵੇਂ ਮਨਾਉਂਦਾ ਸੀ ਟਰੱਕਾਂ ਵਾਲਿਆਂ ਨਾਲ ਲੋਹੜੀ,ਤੇ ਦੱਸੇ ਡਰਾਈਵਰ ਵੀਰਾਂ ਦੇ ਦੁੱ-ਖ ਦ-ਰ-ਦ

Поділитися
Вставка
  • Опубліковано 30 січ 2025

КОМЕНТАРІ • 37

  • @harpreetsingh-zo8cl
    @harpreetsingh-zo8cl 18 днів тому +2

    ਅਕਾਲ ਪੁਰਖ ਤੰਦਰੁਸਤੀ ਬਖ਼ਸ਼ੇ ਬਾਬਾ ਜੀ ਨੂੰ

  • @JaspreetSingh-w7v
    @JaspreetSingh-w7v 18 днів тому +2

    ਵਾਹਿਗੁਰੂ ਮੇਹਰ ਕਰਨ ਬਾਬਾ ਜੀ ਥੋਨੂੰ ਤੰਦਰੁਸਤੀ ਬਖ਼ਸ਼ਣ।

  • @Parminderpb32
    @Parminderpb32 17 днів тому

    ਬਾਬਾ ਜੀ ਜਲਦੀ ਠੀਕ ਕਰੇ ਵਾਹਿਗੁਰੂ ਜੀ।

  • @amardeepsinghbhattikala189
    @amardeepsinghbhattikala189 18 днів тому

    Tari veer ji baba guru nanak ji de charna vich ardas beneti karda ha tuhanu hamesha khush rakhan te tandarusti bhria jewan wakshan

  • @HardeepSingh-je9lq
    @HardeepSingh-je9lq 18 днів тому

    Baba g ma aapki video Himachal Pradesh sa dekhta hu g

  • @JarnailsinghBrar-m5q
    @JarnailsinghBrar-m5q 16 днів тому

    ਵਾਹਿਗੁਰੂ ਜੀ ਤਾਰੀ ਬਾਬੇ ਦੀ ਸਹੇਤ ਨੂੰ ਜਲਦੀ ਠੀਕ ਕਰੀਂ ਜਲਦੀ ਤੋਂ ਜਲਦੀ ਦਰਸਿੱਕਾ ਦੇ ਸਾਹਮਣੇ ਆਵੇ ਜੀ 🙏🙏

  • @NirmalSingh-8984m
    @NirmalSingh-8984m 17 днів тому

    ਬਾਬਾ ਕੀ ਹਾਲ ਐ ਸਾਹਿਤ ਠੀਕ ਐ

  • @gurkirpalsingh2974
    @gurkirpalsingh2974 17 днів тому

    Love u jatta God bless u ❤❤❤❤

  • @manjeet4024
    @manjeet4024 18 днів тому

    ❤ ਬਾਬਾ ਜੀ ਸਤਿ ਸ਼੍ਰੀ ਅਕਾਲ ਹੋਰ ਬਾਬਾ ਜੀ ਸਿਹਤ ਕਿੱਦਾਂ ਜੀ ਬਾਬਾ ਜੀ ਠੀਕ-ਠਾਕ ਰਿਹਾ ਕਰੋ ਤੁਹਾਡੇ ਨਾਲ ਹੀ ਸਾਡੀ ਜ਼ਿੰਦਗੀ ਹੈ ਤੁਹਾਡੀਆਂ ਗੱਲਾਂ ਸੁਣ ਕੇ ਇੰਜ ਲੱਗਦਾ ਹੈ ਕਿ ਕੋਈ ਆਪਣਾ ਸਮਝਾਉਂਦਾ ਹੋਵੇ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਮੇਰੇ ਵੱਲੋਂ ਹੈਪੀ ਲੋੜੀ ਬਾਬਾ ਜੀ ਸਾਰੇ ਪਰਿਵਾਰ ਨੂੰ ਅਤੇ ਹੈਲੋ ਨੂੰ ਵੀ ਹੈਪੀ ਲੋੜੀ

  • @Kuldeepsinghbittu
    @Kuldeepsinghbittu 18 днів тому +1

    ਬਾਬਾ ਜੀ ਨੂੰ ਪਰਮਾਤਮਾ ਤੰਦਰੁਸਤ ਰੱਖਣ 🎉ਜੀ

  • @nav8472
    @nav8472 18 днів тому +2

    ਬਾਬਾ ਜੀ ਸਤਿ ਸ੍ਰੀ ਆਕਾਲ ਜੀ ਜਲਦੀ ਠੀਕ ਹੋਵੋ ਜੀ ਬਾਲਾ ਜੀ ਮੇਹਰ ਕਰਨਗੇ

  • @navpreetjohal1221
    @navpreetjohal1221 18 днів тому +2

    Waheguru Ji

  • @TarsemSingh-mf8tm
    @TarsemSingh-mf8tm 18 днів тому

    😂😂😂 ਧਿਆਨ ਅਗਲੇ ਲਾਹ ਗਏ

  • @HardeepSingh-je9lq
    @HardeepSingh-je9lq 18 днів тому

    Baba g sat shri akaal g

  • @harwindergill396
    @harwindergill396 18 днів тому +2

    Baba g ਸਿਹਤ ਕਿਵੇ ਆ ਥੋਡੀ ਹੁਣ paatma ਥੋਡੀ ਸਿਹਤ ਨੂੰ ਤੰਦਰੁਸਤ ਕਰਨ

  • @SukhjitGill-r4e
    @SukhjitGill-r4e 18 днів тому +1

    GOOD 👍

  • @HarnaibSingh-x5k
    @HarnaibSingh-x5k 18 днів тому +4

    ਬਾਬਾ ਜੀ ਸਿਹਤ ਕਿਵੇਂ ਹੈ ਹੁਣ ਤੁਹਾਡੀ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਨੂੰ ਜਲਦੀ ਠੀਕ ਕਰਨ

  • @bhathalfilms5864
    @bhathalfilms5864 18 днів тому

    ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਬਾਬਾ ਜੀ ਤੁਸੀਂ ਜਲਦੀ ਸਿਹਤਮੰਦ ਹੋਵੋਂ, ਜਲਦੀ ਹੀ ਅਪਣੇ ਯੂ ਟਿਊਬ ਪਰਿਵਾਰ ਨੂੰ ਦਰਸ਼ਨ ਦੇਵੋਂ ਜੀ 🙏

  • @amardeepsinghbhattikala189
    @amardeepsinghbhattikala189 18 днів тому

    Sat shri akal 2wey veera nu ardas karda ha vi akal purkh waheguru ji chardikala tandarusti te sarbat da bhla wakshan

  • @taranjitsingh7467
    @taranjitsingh7467 18 днів тому

    ਸਹੀ ਗੱਲ ਐ ਬਾਬਾ ਮੈਂ ਅਫਸਰਰ ਦੀ ਗਡੀ ਚਲਾਉਂਦਾ , ਪਰਸੋਂ ਧੁੰਦ ਬਹੁਤ ਸੀ , ਮੈਂ ਸਮਝਦਾ ਸੀ ਮੈਂ ਹੀ ਡਰਾਈਵਰ ਐ ,ਪਰ ਦੇਖਿਆ ਲੁਧਿਆਣੇ ਤੋਂ ਬੱਸ ਆਲਾ ਖਲਦਾ ਈ ਲੈਕੇ ਆਇਆ 80 90 ਤੇ , ਨਹੀਂ ਗਡੀ 30 ਤੇ। ਵੀ ਨਹੀਂ ਚਲਦੀ ਸੀ , ਉਹਦੀ ਪੈੜ ਚ ਪੈੜ ਧਰ ਮੈਂ ਚੰਡੀਗੜ ਪੁਜਿਆ , ਸਚੀ ਸਲੂਟ ਐ ਬੱਸ ਡਰਾਈਵਰਾਂ ਨੂੰ ❤

  • @gopi2bhatti
    @gopi2bhatti 18 днів тому

    ਬਾਬਾ ਠੀਕ ਆ ਹੁਣ

  • @jass-e8b
    @jass-e8b 18 днів тому

    Good. h

  • @JaswinderSingh-h9b
    @JaswinderSingh-h9b 16 днів тому

    Sahi hai Bhai

  • @iqbalsinghkalsiraj22g92
    @iqbalsinghkalsiraj22g92 18 днів тому

    Baba ji 🙏

  • @KesarSingh-l2v
    @KesarSingh-l2v 18 днів тому

    ਸਤਿ ਸ਼੍ਰੀ ਅਕਾਲ ਬਾਬਾ ਜੀ

  • @dilbagkhankhan3756
    @dilbagkhankhan3756 18 днів тому

    happy llohrhy

  • @amritpaldhillon1856
    @amritpaldhillon1856 18 днів тому +1

    Baba ji kive o thik

  • @gurtejsinghguri
    @gurtejsinghguri 18 днів тому +2

    ਬਾਬਾ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਤੁਹਾਡੀ ਤੰਦਰੁਸਤੀ ਲਈ ਅਰਦਾਸ ਕਰਦੇ ਆਂ ਪਰਮਾਤਮਾ ਅੱਗੇ ਤੁਸੀਂ ਜਲਦੀ ਠੀਕ ਹੋਵੋ

  • @gurtejsingh7975
    @gurtejsingh7975 18 днів тому

    Baba ji ki haal aa sehat thik aa

  • @manzoormansha4667
    @manzoormansha4667 18 днів тому +2

    ❤❤❤❤❤❤❤❤

  • @BaldevSingh-o4f3o
    @BaldevSingh-o4f3o 18 днів тому +1

    🙏👍

  • @Mrsrandhawa267live-ct1ld
    @Mrsrandhawa267live-ct1ld 18 днів тому

    ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਬਾਬਾ ਜੀ 🎉ua-cam.com/users/shortsEC7LO97dItw?si=EpK2MNqdKVss0B5U

  • @BhupinderGill-t6p
    @BhupinderGill-t6p 15 днів тому

    🙏🙏🚩🪯🚚🚚🚜🦅🙏🙏

  • @harpreetsingh-zo8cl
    @harpreetsingh-zo8cl 18 днів тому

    ਤੁਸੀਂ ਜਲਦੀ ਠੀਕ ਹੋ ਜਾਓ। ਮੇਰਾ ਤਾਂ ਦਿਲ ਨਹੀਂ ਲਗਦਾ

  • @parmjeetsooch2621
    @parmjeetsooch2621 17 днів тому

    ਸਤਿ ਸ੍ਰੀ ਅਕਾਲ ਬਾਬਾ ਜੀ