ਰੈਲੀ Modi ਦੀ, ਚੱਕ ਲਏ ਕਿਸਾਨ! ਰੋਅ ਪਿਆ ਹੰਸ! | PUNJAB NOW
Вставка
- Опубліковано 23 тра 2024
- Ram Rahim, Raghav chadha, Bharat Bhushan Ashu, Simarjeet Singh Bains, Ravneet Bittu, Partap Bajwa, Hans Raj Hans, Arvind Kejriwal, Sukhpal Khaira, Raja Warring, Sunil Jakahr, Bhagwant mann, Rahul Gandhi, Election 2024, Election 2024 Updates, Loksabha Election, Pm Modi, Amit shah, Charanjit channi, Sushil Rinku, Navjot Sidhu, Kunwar Vijay Partap, Pawan Tinu, Ravneet Bittu, Pargat Singh, Sanjay Singh, Raghav Chadha, Sukhbir Badal, Bikram Majithia, Akali Dal, Congress, BJP, AAP, Harsimran Kaur Badal, Partap Bajwa, Farmer protest, Kisan andolan, India alliance, Punjab News, Punjabi News, Punjabi Khabran, Dailly Punjab News, Today Punjab News, Punjabi Podcast , Latest Punjabi News, Punjab News Update, Tv Punjab
#PunjabNow #RajaWarring #RaghavChadha #RamRahim #SukhbirBadal #RavneetBittu #BhagwantMann #Election2024 #TvPunjab
ਹੰਸ ਰਾਜ ਨੂੰ ਜੈ ਪੰਜਾਬ ਤੇ ਕਿਸਾਨ ਮਜ਼ਦੂਰਾਂ ਨਾਲ ਏਨਾ ਪਿਆਰ ਸੀ ਤਾਂ ਬੀਜੇਪੀ ਛਡ ਆਜ਼ਾਦ ਖੜਾ ਹੋ ਜਾਂਦਾ ਤੇ ਏਹੇ ਵਿਰੋਧ ਕਰਨ ਵਾਲੇ ਸਾਰੇ ਹੰਸ ਦੇ ਪੱਖ ਵਿੱਚ ਹੋਣੇ ਸੀ ਤੇ ਬਿਨਾ ਸ਼ਰਤ ਹੰਸ ਰਾਜ ਜਿੱਤ ਜਾਨਾ ਸੀ।
ਜੇ ਬੀਜੇਪੀ ਤਿਜੀ ਵਾਰ ਆ ਗਈ ਤਾਂ ਭਾਰਤ ਦਾ ਭਗਵਾ ਕਰਨ ਯਕੀਨੀ ਹੈ।ਇਸ ਨੂੰ ਵੋਟ ਨਾ ਪੀਓ ਨੋਟਾ ਦਾ ਬਟਨ ਦਬਾਓ।
ਭਾਸਕਰ ਸਾਹਿਬ ਇਹ ਵੀ ਹੱਸ ਰਾਜ ਹੰਸ ਵੀ ਜਨਾਨੀਆ ਵਾਂਗ ਖੇਖਣ ਕਰ ਰਿਹਾ ਪੰਜਾਬ ਦੇ ਓਹੀ ਲੋਕ ਹਨ ਜਿਨਾ ਨੇ ਇਸ ਨੂੰ ਅਖਾਂ ਯੇ ਬਿਠਾਇਆ ਸੀ ਧੰਨਵਾਦ
ਬੱਚ ਜਾਓ ਬੱਚ ਜਾਓ ਮੋਦੀ ਤੋਂ ਜੇ ਕਰ ਇਹ ਫ਼ਿਰ ਆ ਗਿਆ ਤਾਂ ਦੇਸ਼ ਦਾ ਭੱਠਾ ਬਿਠਾਅ ਕੇ ਰੱਖ ਦਿਉਗਾ ਜੀ
ਜੁਮਲਾ ਮੋਦੀ,ਖੂਨ ਦਾ ਰਿਸ਼ਤਾ ਕਹਿੰਦਾ ਕੱਲ ਨੂੰ ਕਹੁ ਮੈਂ ਤਾਂ ਪੰਜਾਬ ਵਿੱਚ ਹੀ ਜੰਮਿਆਂ ਹਾਂ।😂😂
100% true
ਜ ਭੂਆ ਦ ਮੁਛਾਹੂਦੀਆਤਾ ਚਾ ਚਾ ਕਹਿੰਦੇ
😂 ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ
Modi has not done any press conference
bhaskar jee you support aap
Thanks Ji! Regarding Hans, I'm reminded of great Sardul Sikander who would reject entering in politics by saying that he has everything permanently and politics is a temporary. The moral is that there is prices for everything if you greed more. Sarbat da bhala :)
ਕਿਸਾਨ ਆਪ ਹੀ ਚੋਣ ਲੜ ਲੈਣ ਵਿਰੋਦ ਦੀ ਥਾ ਆਪਣਾ ਪ੍ਰਚਾਰ ਕਰ ਲੈਣ ਲੱਗ ਜੂ ਪਤਾ
ਇਹ ਜਬਲੀਆਂ ਮਾਰਦਾ ਹੈ ਮੋਦੀ ਬਹੁਤਾ ਸਿਆਣਾ ਨਹੀਂ ਹੈ
Why Modi is afraid of media
ਕਿਸਾਨ ਕਾਹਦੇ ਉਹੀ ਵੀ ਤੀਹ ਹੁਦੇ ਆ ਹ ਵਵੇਹਲੜ ਹਰ ਥਾ ਤੁਰੇ ਫਿਰਦੇ ਆ
Hans Bai jee 5saal tucee kisaana nu ruiaia hun thonu kissann roia rahe ne hun sabber vee karo
us da bjp vich Jana hi Galt
Hans Vichare ne punjab ly kee keeta ?
BJP should ANSER why GOVT is not taking care of the AREA WHICH THE CHINESE ARMMY is capturing day after day Matter of SHAME for the Entire NATION
0ardhanmantrinekiketapanjabiyavastaylaye
Akali dal karke Jit hundi c BJP di votes Nehi milegi
Made bande te harkh harek nu aa janda
Bol bani madi hanraj Hans di
Bjp
Hans is complete drameybaaz. He is all smoke and no fire.
Modi saab di mehnat rang le ke aau
Bhaskar sahib show true face of hans
ਬੀਜੇਪੀ ਸਰਕਾਰ ਜ਼ਿੰਦਾਬਾਦ ਮੋਦੀ ਜੀ ਜ਼ਿੰਦਾਬਾਦ ਓਨਲੀ ਮੋਦੀ ਸਰਕਾਰ ਜ਼ਿੰਦਾਬਾਦ ਮੋਦੀ ਜੀ ਜ਼ਿੰਦਾਬਾਦ ਓਨਲੀ ਓਨਲੀ ਓਨਲੀ
ਕਿਸਾਨ ਜਥੇਬੰਦੀਆਂ ਹੰਸ ਰਾਜ ਹੰਸ ਬਹੁਤ ਤੰਗ ਕਰ ਰਹੇ ਹਨ।ਫਿਰ ਵੀ ਬੀ ਜੈ ਪੀ 4ਸੀਟਾਂ ਪੰਜਾਬ ਵਿੱਚ ਜੀਤੂ।
Sarbjit.Faridkot.to.Viner
Modi saab di mehnat rang le ke aau
ਕਿਸਾਨ ਜਥੇਬੰਦੀਆਂ ਹੰਸ ਰਾਜ ਹੰਸ ਬਹੁਤ ਤੰਗ ਕਰ ਰਹੇ ਹਨ।ਫਿਰ ਵੀ ਬੀ ਜੈ ਪੀ 4ਸੀਟਾਂ ਪੰਜਾਬ ਵਿੱਚ ਜੀਤੂ।