ਭਾਜਪਾ ਨੂੰ ਲੈ ਬੈਠਾ ਹੰਕਾਰ? ਬੇਅਦਬੀ ਮਾਮਲੇ 'ਚ ਵੱਡਾ ਕਦਮ! | NEWS THAT MATTERS

Поділитися
Вставка
  • Опубліковано 4 лис 2024

КОМЕНТАРІ • 46

  • @mandhirbhullar5428
    @mandhirbhullar5428 4 місяці тому +36

    ਜਸਬੀਰ ਜੀ ਦੀਪਕਾ ਜੀ ਸਤਿ ਸ੍ਰੀ ਅਕਾਲ ਜਸਬੀਰ ਜੀ ਪਲਟੁ ਰਾਮ ਸੁਖਬੀਰ ਬਾਦਲ ਜੀ ਬੜੇ ਵੱਡੇ ਹਨ ਮੈ ਵੇਖਿਆ ਅਜਨਾਲੇ ਵਿੱਚ ਅਮਰ ਪਾਲ ਬੋਨੀ ਨੂੰ ਪਾਰਟੀ ਵਿਚੋ ਕੰਡ ਦਿੱਤਾ ਸੀ ਜਦੋ 2022 ਦੀ ਲੇਕਸਨ ਆਈ ਤਾ ਬੋਨੀ ਨੂੰ ਟਿਕਟ ਦੇ ਦਿੱਤੀ ਸੀ ਬੋਨੀ ਜੀ ਫੇਰ ਭਜ ਗਿਆ 😅😅😅😅😅

    • @durgadass2225
      @durgadass2225 4 місяці тому +2

      😂😂😂a very Happy Ee ee 333 se ß Ee 3333ß3 ee❤❤

    • @BalkarSingh-pg6mn
      @BalkarSingh-pg6mn 4 місяці тому

      😊😅qqqqqqqqqqqqqqqqqqqq😊

  • @nirmalsinghnarain1952
    @nirmalsinghnarain1952 4 місяці тому

    ਜਸਵੀਰ ਹੁਸੈਨ ਜੀ ਅਕਾਲੀ ਜੇਕਰ ਬੀਜੇਪੀ ਨਾਲ ਸਮਝੌਤਾ ਕੀਤਾ ਜਿੱਤਣਗੇ ਨਹੀ ਧੰਨਵਾਦ

  • @nirmalsinghnarain1952
    @nirmalsinghnarain1952 4 місяці тому

    ਜਸਵੀਰ ਹੁਸੈਨ ਸਾਹਿਬ ਮਾਨ ਸਾਹਿਬ ਜੀਆ ਨੂੰ ਛੇ ਸੋ ਯੂਨਿਟ ਤਕ ਦੋ ਰੁਪਏ ਯੂਨਿਟ ਲੈਣੀ ਚਾਹੀਦੀ ਹੈ ਤਾ ਕਿ ਖਜਾਨੇ ਵਿੱਚ ਭਰਵਾਈ ਹੋਵੇ ਧੰਨਵਾਦ

  • @jaswinderatwal941
    @jaswinderatwal941 4 місяці тому +7

    ਏਹੀ ਚੰਨੀ ਵੋਟਾਂ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਦੇ ਹੱਕ ਚ ਬੋਲਦਾ ਸੀ ਤੇ ਹੁਣ ਕੁਰਸੀ ਦਾ ਰੰਗ ਬੜੀ ਛੇਤੀ ਚੜਿਆ ਤੇ ਇਹ ਵਾਰਨਿੰਗ ਵੀ ਦੇਣ ਲੱਗ ਪਿਆ ਤੇ ਇਹ ਆਪ 110 ਦਿਨ ਦੇ ਰਾਜ ਵਿੱਚ ਕਿੰਨਾ ਲੁੱਟ ਗਿਆ ਪੰਜਾਬ ਨੂੰ ਸੱਭ ਜਾਣਦੇ ਹੀ ਆ ਤੇ ਵਾਰਨਿੰਗ ਦਾ ਕੋਈ ਫ਼ਰਕ ਨਹੀਂ ਪੈਣ ਵਾਲਾ ਤੇ ਇਹ ਵੀ ਦੱਸੇ ਏਨਾ ਦੀ ਮੰਮੀ ਇੰਦਰਾ ਨਾਲੋ ਤੇ ਕਿਸੇ ਨੇ ਵੀ ਕੋਈ ਵੱਧ ਜ਼ੁਲਮ ਨਹੀਂ ਕੀਤਾ !
    ਤੇ ਅੰਮ੍ਰਿਤਪਾਲ ਸਿੰਘ ਨੇ ਤੇ ਪੰਜਾਬ ਦੇ ਲੋਕਾਂ ਦਾ ਫਾਏਦਾ ਹੀ ਕੀਤਾ ਕੋਈ ਨੁਕਸਾਨ ਨਹੀਂ ਕੀਤਾ ਤੇ ਚੰਨੀ ਕਾਕਾ ਜ਼ਿਆਦਾ ਚਾਮਲੀ ਦਾ ਨਹੀਂ ਹੁੰਦਾ ਜੰਨਤਾ ਮੂਧੇ ਮੂੰਹ ਵੀ ਸੁੱਟਦੀ ਹੁੰਦੀ ਆ ਜਿਵੇ ਪਿਛਲੀ ਵਾਰੀ ਹੋਇਆ ਸੀ !

  • @dilrajkaur2070
    @dilrajkaur2070 4 місяці тому +19

    ਚਰਨਜੀਤ ਸਿਘੰ ਤੁਹਾਡੀ ਕਾਂਗਰਸ ਨੂੰ ਡੱਟ ਪੈ ਗਿਆ ਹੋਣਾ

  • @SukhwinderSingh-jg1je
    @SukhwinderSingh-jg1je 4 місяці тому +1

    ਭਾਈ ਸਰਬਜੀਤ ਸਿੰਘ ਜੀ ਖ਼ਾਲਸਾ ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਰਹਿਣਗੇ। ਚੰਨੀ ਭਾਈ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਦੇ ਹੱਕ ਵਿੱਚ ਹੋਣ ਕਰਕੇ ਜਿੱਤੇ ਸਨ ਤੇ ਹੁਣ ਰਾਜਸੀ ਨਸ਼ੇ ਵਿੱਚ ਊਲ ਜਲੂਲ ਬੋਲਣ ਲੱਗ ਪਿਆ ਹੈ

  • @JarnailSingh-ud5kg
    @JarnailSingh-ud5kg 4 місяці тому +3

    ਖੋਦਿਆ ਪਹਾੜ ਨਿਕਲਿਆ ਚੂਹਾ ਵਾਲੀ ਗੱਲ ਕਰਤੀ, ਬੇਅਦਬੀ ਦੀ ਖਬਰ ਹੀ ਨਹੀਂ ਲਾਈ , ਕੀ ਗੱਲ ਹੈਡਿੰਗ ਲਾ ਕੇ ਲੋਕਾਂ ਨੂੰ ਗੁੰਮਰਾਹ ਕਿਓ ਕਰਦੇ ਹੋ ਟੀਵੀ ਪੰਜਾਬ ਵਾਲਿਓ ?

  • @parmindergadri1566
    @parmindergadri1566 4 місяці тому +2

    ਸ੍ਰੀ ਜਸਵੀਰ ਜੀ ਅੱਜ ਤੱਕ ਕਦੀ ਵੀ ਕਿਸੇ ਸੱਚੇ ਗੁਰਸਿੱਖ ਜਾਂ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾਲ ਲੈਕੇ ਧਾਵਾ ਨਹੀਂ ਬੋਲਿਆ

  • @gurmailsingh517
    @gurmailsingh517 4 місяці тому +2

    Punjabio ,please vote for Independent candidates .

  • @AngrejSingh-oo3zq
    @AngrejSingh-oo3zq 4 місяці тому +7

    Waheguru ji ka Khalsa waheguru ji ki fathe ✊

  • @rachancheema6678
    @rachancheema6678 4 місяці тому +5

    Bhai Amritpal is in good position than Channi

  • @dilrajkaur2070
    @dilrajkaur2070 4 місяці тому +6

    ਪੇਸ਼ੇ ਪੱਚ ਗਏ ਹੋਣੇ ਆ

  • @AngrejSingh-oo3zq
    @AngrejSingh-oo3zq 4 місяці тому +3

    Justice four sidhu moose walla ✊

  • @pressdaljitsinghkapoor9715
    @pressdaljitsinghkapoor9715 4 місяці тому +1

    ❤️

  • @gurmitbajwa5679
    @gurmitbajwa5679 4 місяці тому +3

    Amritpal singh bahar kab ayega

  • @balbirbhatti1996
    @balbirbhatti1996 4 місяці тому +3

    Charanjit Singh chani ne Bahut hi bistthar nal dasiaa hain Ate Bilkul sahi kiha hain...🎉

  • @GurbinderSandhu-me4yt
    @GurbinderSandhu-me4yt 4 місяці тому

    ਬਾਦਲ ਤੋਂ ਬਹੁਤ ਇਸਤੀਫਾ ਲਓ ਛੇ

  • @bsmaan5247
    @bsmaan5247 4 місяці тому +1

    🙏

  • @JDrSinGh
    @JDrSinGh 4 місяці тому +2

    Jai pin?
    Sat shri akaal
    Aadaab
    Bhai saab Jaipin ? Ki chizz hai

  • @LakhwinderSingh-px1td
    @LakhwinderSingh-px1td 4 місяці тому +1

    Chani ji APNA MAS 😮😮😮😮😮

  • @satwantkaur7093
    @satwantkaur7093 4 місяці тому +1

    Bijli da bill sabhna nu laao bill den valian nu punishment kion?
    Sare bill payer aukhe han.
    Zimni Chona vich lesson de deo.

  • @sukhdevthind221
    @sukhdevthind221 4 місяці тому +1

    Congress chani destroyed akal takhat 1984 & congress ਸਿੱਖ sikh genocide done no vote for chani & congress ¿?

  • @satwantkaur7093
    @satwantkaur7093 4 місяці тому +2

    Need hakim khatra-e-jaawn.

  • @goldycheema1592
    @goldycheema1592 4 місяці тому

    Amritpal singh khalsa zindabaad ❤️🙏

  • @gurmailsingh517
    @gurmailsingh517 4 місяці тому

    Ludhiana public is right .CM bhagwant maan ji act as per time demands,it means you will loose 100 % jimany election by frequent changing policies .

  • @amrjitsingh9816
    @amrjitsingh9816 4 місяці тому +1

    Most of MLA AAP are More Corrupt

  • @sukhdevthind221
    @sukhdevthind221 4 місяці тому +1

    Chani pagal hogyea no sikhs votes to congress , congress anti sikh anti Punjab since 1947 till to date..... ¿?

    • @AmanSinghaps
      @AmanSinghaps 4 місяці тому

      Charanjit singh ji Channi sahib ji jindabad 💪🇮🇳👈🤺 🪐💫🌀🌋

  • @singhSingh-wn7zh
    @singhSingh-wn7zh 4 місяці тому +1

    Panga te piena hi piena h age vangu gol mol gala nhi honiya hun gal muh te hovegi tyaar raho hune chani pad nikal gye

  • @gurdeepsinghdhaliwal3655
    @gurdeepsinghdhaliwal3655 4 місяці тому +1

    84 de hamle ton vadda hamla c.

  • @JasPinder-gx3xs
    @JasPinder-gx3xs 4 місяці тому +1

    CHUNI BEUNT SINGH DE KATLA NOO BUNDEE SJA DEVAUN JO ADALUT SJA SUNA CHUKI HAI TUSI VEE MP HO AMRITPAAL DA FIKR NAKRO TUSI KEE KROGE DEKHDE HAN RS DHALIWALL FDK PUNJAB ❤

  • @satwantkaur7093
    @satwantkaur7093 4 місяці тому +1

    Charan jit singh chani tenu amritpal singh nu chahun valian vi vitan paayian han.tu ikale adharmian deean votan nal nahi jittia.
    Amritpal singh ne nashe de khilaf kadam chukna hai.amritpan karvauna hai.tenu koi khatra?
    Jawab de sanu.soch ke bolna chahida hai. Tu ki kar ke society lyi.
    Gurdwara sahib vich kursian di hamayat karn vale sikhi de dushman han.
    Jiven aap nu votan Milian, one karn hi tuhanu votan milian.
    JARA SOCH KE.
    .

  • @gurpalsingh8592
    @gurpalsingh8592 4 місяці тому +1

    Caneykotaamretpalgoodyes

  • @mohansinghbasr3250
    @mohansinghbasr3250 4 місяці тому +1

    ke,,kita,,A,,ne,beegan

    • @hcfgjfgygby8306
      @hcfgjfgygby8306 4 місяці тому

      ਬੈਗਣ ਕੀਤਾ ਕਿਸ ਨੇ

  • @singhSingh-wn7zh
    @singhSingh-wn7zh 4 місяці тому +1

    Hun gal sikhee di te panjab de paniya di gal nashe di gal rajdani di gal hovegi je chani koi galti karega ta teraa vi virod hovega

  • @lakheeaulakh2475
    @lakheeaulakh2475 4 місяці тому

    Kee dhava bolia si, Amritpal nu Jaan bugh ke trap kita si ajnala vich Jo ke police te Sarkaar di sajisha naal hoyia si. Congress ne Loka de mudde kado chuke ne, ehna leaders ne Loka nu lutia hai.

  • @gurmailsingh517
    @gurmailsingh517 4 місяці тому

    BJP , No where in punjab , will not come in future also ,keep on dreaming for jimany election .

  • @Msivia1
    @Msivia1 4 місяці тому +4

    Chani jado hankar aunda Shera nu lalkaran lag jande han haryana vich Thane nu Aag lai gadia saria bande mare una te NSA laga nahi us uper koi nahi bolia

  • @kaur2234
    @kaur2234 4 місяці тому

    Amritpal Singh khalsa gi ne koye mada kam nhi kita 🙏🚩 coghras ne apde raj wich Santi noo bhang kita guru ghara te julm karde Dhaka karda oh fer dasna vota wich kida khade bilkul sahi bolia karoo swal Kise ñoo chukne madi gal kArde 🙏 gàlt gal kioy karde😎