ਮਰਦ-ਔਰਤ ਦਾ ਇੱਕ ਤੋਂ ਜ਼ਿਆਦਾ ਰਿਸ਼ਤੇ ਰੱਖਣ 'ਚ ਹੋ ਰਿਹਾ ਵਾਧਾ ? | Polyamorous Relationships | RED FM Canada
Вставка
- Опубліковано 13 тра 2024
- Multiple relationships among men and women increasing in Canada | Polyamorous Relationships
Guest: Aditi Jasra | Registered Clinical Counsellor
Host: Harpreet Singh
Follow us:
Website: www.redfm.ca
Vancouver:
Facebook: / redfmvancouver
Twitter: / redfmvancouver
Instagram: / redfmvancouver
Calgary:
Facebook: / redfm1067
Twitter: / redfmcalgary
Instagram: / redfmcalgary
Toronto:
Facebook: / redfmtoronto
Twitter: / redfmtoronto
Instagram: / redfmtoronto
UA-cam:
/ redfmcanada
#redfmcanada #relationship #relationships #counselling #menandwomen #talkshow - Розваги
ਆਪਣੇ ਅਸਲੀ ਪੰਜਾਬੀ ਕਲਚਰ ਦੀ ਇੱਜ਼ਤ ਕਰੋ ਪੁੱਠੇ ਕੰਮਾਂ ਵਿੱਚ ਪਛਤਾਵਾ ਹੀ ਮਿਲਦਾ ਹੈ
i just saw report by canada english news about this too
ਪਾਪੁ ਬੁਰਾ ਪਾਪੀ ਕਉ ਪਿਆਰਾ .... ❤🍁
Paap ta jeev hatya v a
Par nihang oh maar k khande a
ਜਿਵੇਂ ਅਜਿਹੇ ਰਿਸ਼ਤੇ ਜਿਹਨਾਂ ਦੀ ਵੀਡਿਓ ਵਿੱਚ ਗੱਲ ਹੋ ਰਹੀ ਹੈ,ਪੰਜਾਬੀ ਸੱਭਿਆਚਾਰ ਦੀ ਰੂਹ ਤੇ ਆਪਣਾ ਕਾਲਾ ਪਰਛਾਵਾਂ ਛੱਡਦੇ ਹਨ ਠੀਕ ਉਸੇ ਤਰਾਂ ਸਿਰਫ ਆਪਣੇ ਚੈਨਲ ਦੀ ਟੀਮ ਆਰ ਪੀ ਵਧਾ ਕੇ ਜਿਆਦਾ ਤੋਰੀ ਫੁਲਕਾ ਚਲਾਉਣ ਲਈ ਇਹਨਾਂ ਰਿਸ਼ਤਿਆਂ ਨੂੰ ਮਸਾਲਾ ਲਾਕੇ ਜਨਤਕ ਤੌਰ ਤੇ ਵਿਚਾਰ ਕਰਨੀ ਵੀ ਪੰਜਾਬੀ ਕਦਰਾਂ ਕੀਮਤਾਂ ਦੀ ਘੋਰ ਵਿਰੋਧੀ ਹੈ। ਇਹ ਲੋਕ ਕੋਈ ਸੱਭਿਆਚਾਰਕ ਕੀਮਤਾਂ ਹਿਤਾਇਸ਼ੀ ਨਹੀਂ ਹਨ ਸਗੋਂ ਇਹ ਵੀ ਉਸ ਪਾਪ ਦੇ ਭਾਗੀਦਾਰ ਹਨ ਜੋ ਅਜਿਹੇ ਰਿਸ਼ਤੇ ਬਨਾਉਣ ਵਾਲੇ ਕਰਦੇ ਹਨ। ਇਸ ਲਈ ਪੰਜਾਬੀਅਤ ਦਾ ਹਿੱਤ ਪਾਲਣ ਵਾਲੇ ਲੋਕਾਂ ਨੂੰ ਚਾਹੀਦਾ ਹੈ ਅਜਿਹੀਆਂ ਵੀਡਿਓ ਵਲ ਧਿਆਨ ਨਾਂ ਦੇਣ।
You are innocent, 😂❤🍁
Te jehde punjabi culture ch extra marital affair rakhde a??
Punjab ch v ahi kuch chal reha
Bai jatt te edda hi karooo
Red fm wale staff di pay thodi honi but society di improvement lai bahut mehnat karde han....god bless them
Please keep it secret, 🍁❤🤣
Punjabi Canada paisa kumaun gye c aah kehre kammi pai gye
Why u repeat step mother u can say step father.backward thinking
It’s not true
Sade naal te koi fsdi nhin. Pata ni kina di gal Krde aa?
😂😂
Please keep it secret, ❤😂🍁
Sahi GAL AA BHAI AA SAME DISCUSSION 4,,5 JAGAAH V SUNII PER APNE NAAL ESA KUCH NHI HO RIHA
Don't try to justify kanjarpuna
Kanjar-kana legal hogya
Like Dropti Have five husbands in Mahabharat..
She was a holy soul.. 🍁❤
@Smart-One yes, her mother in law had an illicit baby before marriage
Which she hid from everyone