Bhai Ranjit Singh Ji Dhadrian Wale Live Talking About Matt Sheron Wala Maafi Viral Video

Поділитися
Вставка

КОМЕНТАРІ • 29

  • @ravinderkaurgill6819
    @ravinderkaurgill6819 7 місяців тому +5

    Freedom of speech is in danger 🎉🎉🎉

  • @AvtarSingh-fr5pf
    @AvtarSingh-fr5pf 7 місяців тому +2

    ਤੂੰ ਜਦੋਂ ਇਕਲਾ ਹੁੰਦਾ ਹੈ ਤੇਰੇ ਤੇ ਵੀ ਬਿੱਟੂ ਦਾ ਪੂਰਾ ਜੋਰ ਚਲਦਾ।

  • @ShamsherSingh-ff5jg
    @ShamsherSingh-ff5jg 7 місяців тому +5

    ਬਿਲਕੁਲ ਸਹੀ ਕਿਹਾ

  • @ਸਿੱਧੂ-ਜ3ਬ
    @ਸਿੱਧੂ-ਜ3ਬ 7 місяців тому +3

    ਆਜਾ ਤੂੰ ਆਜਾ ਭਾਬੀ, ਮੱਟ ਸ਼ੇਰੋਂ ਤੋਂ ਗ਼ਲਤੀ ਹੋਈ ਆ ਪਰ ਉਹ ਬੰਦਾ ਬਹੁਤ ਵਦੀਆਂ ਵਾ. ਤੂੰ ਭਾਬੀ ਪੰਪ ਨਾ ਦਆ ਕਰ 😜 ਆਪ ਤਾਂ ਤੂੰ ਸਕਿਉਰਿਟੀ ਰੱਖੀ ਹੋਈ ਆ 😏

    • @harpalsinghhandahanda9798
      @harpalsinghhandahanda9798 7 місяців тому

      ​@@navdhanju6070ਪੰਜਾਬ ਸਰਕਾਰ ਦੀ ਗੁਲਾਮੀ ਕਰ ਕਰ ਕੇ ਸਕਇਊਰਟੀ ਲਈ ਹੈ ਢੱਡਰੀਆਂ ਵਾਲੇ ਨੇ

    • @navdhanju6070
      @navdhanju6070 7 місяців тому

      Hun de time security apni rakh nai sakda ....sarkar di he hundi a ....naale kehri security rakhi Sikh sardar Wale hunde ..... security Wale ne kehre bande mare a das .......baki taksali ne kine bande mare 1978... To 2024...… Tek Punjab vch ....

    • @ਸਿੱਧੂ-ਜ3ਬ
      @ਸਿੱਧੂ-ਜ3ਬ 7 місяців тому

      @@harpalsinghhandahanda9798 ਤੂੰ ਰਹਿਣ ਦੇ ਬਾਈ ਇਹ ਪੱਕੀਆਂ ਭੇਡਾਂ ਨੇ ਓਹਦੀਆਂ ਭਾਬੀ ਦੀਆਂ 😜😂ਇਹਨਾਂ ਨੇ ਕਿਹੜਾ ਮੰਨਣਾ.

  • @DILSHAD_ELECTRONIC_CENTRE
    @DILSHAD_ELECTRONIC_CENTRE 6 місяців тому

    Sahi gall ha baba j d

  • @DarshanSingh-se4ct
    @DarshanSingh-se4ct 7 місяців тому +1

    ਜੇ ਮੱਟ ਸ਼ੇਰੋਂ ਤੋਂ ਗਲਤੀ ਹੋ ਗਈ ਤਾਂ ਉਸ ਨੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕ ਕੇ ਗ਼ਲਤੀ ਮੰਨ ਲਈ ਮੱਟ ਸ਼ੇਰੋਂ ਦੀ ਇੱਜ਼ਤ ਵੱਧ ਗਈ ਹੈ ਮੱਟ ਸ਼ੇਰੋਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਗੇ। ਇੱਕ ਤੂੰ ਸੰਗਤਾਂ ਨੂੰ ਕੱਚੀ ਬਾਣੀ ਸੁਣਾ ਏਧਰ ਓਧਰ ਦੀਆਂ ਮਾਰ ਨਿੱਤ ਕਿੰਤੂ ਪ੍ਰੰਤੂ ਕਰਦਾ ਹੈਂ ਤੇ ਸਰਕਾਰੀ ਸਿਕੋੳਰਟੀ ਹੇਠਾਂ ਜੀਵਨ ਬਤੀਤ ਕਰ ਰਿਹਾਂ ਤੈਨੂੰ ਦਰਬਾਰ ਸਾਹਿਬ ਕਿੰਨੀ ਵਾਰ ਪੇਸ਼ ਹੋਣ ਲਈ ਕਿਹਾ ਗਿਆ ਪਰ ਤੂੰ ਪੇਸ਼ ਨਹੀਂ ਹੋਇਆ ਦਰਬਾਰ ਸਾਹਿਬ ਪੂਰੀ ਦੁਨੀਆ ਸਿਰ ਝੁਕਾਉਂਦੀ ਹੈ ਦਰਸ਼ਨ ਕਰਕੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਦੀ ਹੈ ਪਰ ਤੂੰ ਤੇ ਸਿਰਸੇ ਵਾਲਾ ਦੋਨੋਂ ਐਸੇ ਬੰਦੇ ਹੋ ਕੇ ਦਰਬਾਰ ਸਾਹਿਬ ਨਹੀਂ ਗਏ ਇਸ ਤੋਂ ਵੱਡਾ ਹੰਕਾਰ ਹੋਰ ਕਿਹੜਾ ਹੋ ਸਕਦਾ ਹੁਣ ਫੇਰ ਮੱਟ ਸ਼ੇਰੋਂ ਦੀ ਮਾਫ਼ੀ ਤੇ ਕਿੰਤੂ ਪ੍ਰੰਤੂ ਕਰਨ ਲੱਗਾ ਹੈਂ ਕੀ ਤੈਨੂੰ ਸ਼ੋਭਾ ਦਿੰਦੀਆਂ ਇਹ ਗੱਲਾਂ

  • @charanjitsingh4661
    @charanjitsingh4661 7 місяців тому +3

    Dhadriya wala baba sahi Banda aa.

  • @Reuelsamson
    @Reuelsamson 7 місяців тому +2

    Shi gul aa eh gundagardi krde aa .

  • @harpalsinghhandahanda9798
    @harpalsinghhandahanda9798 7 місяців тому +4

    ਢੱਡਰੀਆਂ ਵਾਲਿਆਂ ਕੋਲ ਸਿਰਫ ਇਕੋ ਕੰਮ ਰਹਿ ਗਿਆ ਹਰ ਸਮੇਂ ਸਿੱਖਾਂ ਖਿਲਾਫ ਬੋਲਣਾ

    • @navdhanju6070
      @navdhanju6070 7 місяців тому +1

      Dhadrianwala sahi kar kaha .

    • @sonasinghsingh5016
      @sonasinghsingh5016 7 місяців тому +1

      *ਇਹ ਢੱਡਰੀ ਬੁੰਡਲ ਆ ਇਹਨੂੰ ਹੋਰ ਕੋਈ ਕੰਮ ਨਹੀਂ*

    • @GurjantSingh-wt5mi
      @GurjantSingh-wt5mi 7 місяців тому

      Sahi keha bro tu

    • @navdhanju6070
      @navdhanju6070 7 місяців тому

      Taksaal te sawal ho rahe

  • @KesarSingh-sy2ou
    @KesarSingh-sy2ou 7 місяців тому +1

    ❤❤

  • @samsungedgeplus3588
    @samsungedgeplus3588 7 місяців тому

    Gal jma sahi aa bohat jyada kattrta vad chuki a kom vich tahi dino din nafrt vad rahi a..eni kattrta ni honi chajidi

  • @singarasingh8104
    @singarasingh8104 7 місяців тому +1

    🙏🏻🙏🏻

  • @Phantom_Cry4710
    @Phantom_Cry4710 7 місяців тому

    Good

  • @GurjantSingh-wt5mi
    @GurjantSingh-wt5mi 7 місяців тому

    Sikh kom ajj tkk na kise to dari a na hi darna kyu ki ehe singh dhan guru gobind singh ji de saje hoye ne

  • @HappySingh-o5s
    @HappySingh-o5s 7 місяців тому

    Right 👍

  • @lovelavi2228
    @lovelavi2228 7 місяців тому +1

    EDI nsal khedi aa yr pta kro

  • @Surjeetsingh-f3p
    @Surjeetsingh-f3p 7 місяців тому +2

    Jithe.shitran.dar.howe.othe.ih.khangde.v.nahi.

  • @HarinderSingh-r8z
    @HarinderSingh-r8z 7 місяців тому +1

    Very nice

  • @BALWINDERSINGH-gw5ei
    @BALWINDERSINGH-gw5ei 7 місяців тому

    ਵਡਿਆ ਕੋਲੋ ਸੇਕ ਪੈਦਾ ਸੇਕ ਜਿਵੇ ਕਿ ਅਗ ਕੋਲੋ ਸੇਕ ਪੈਦਾ

  • @ਵਾਹਿਗੁਰੂਜੀ-ਙ8ਹ
    @ਵਾਹਿਗੁਰੂਜੀ-ਙ8ਹ 7 місяців тому

    Right