Chaar Sahibzaade History | Sikhi quiz | Punjabi Gk Question Answer | Sawal Jawab 2024

Поділитися
Вставка
  • Опубліковано 16 вер 2024
  • Chaar Sahibzaade History | Sikhi quiz | Punjabi Gk Question Answer | Sawal Jawab
    2024
    1 - ਬਾਬਾ ਅਜੀਤ ਸਿੰਘ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਸੀ ?
    2 - ਬਾਬਾ ਅਜੀਤ ਸਿੰਘ ਜੀ ਦੇ ਮਾਤਾ ਜੀ ਕੌਣ ਸਨ ?
    3 - ਬਾਬਾ ਜੁਝਾਰ ਸਿੰਘ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਸੀ ?
    4 - ਬਾਬਾ ਜ਼ੋਰਾਵਰ ਸਿੰਘ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਸੀ ?
    5 - ਬਾਬਾ ਫਤਿਹ ਸਿੰਘ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਸੀ ?
    6 - ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੇ ਮਾਤਾ ਜੀ ਕੌਣ ਸਨ ?
    7 - ਵੱਡੇ ਸਾਹਿਬਜ਼ਾਦੇ ਕਦੋਂ ਤੇ ਕਿੱਥੇ ਸ਼ਹੀਦ ਹੋਏ ?
    8 - ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦਿਆਂ ਤੋਂ ਕਿੰਨੇ ਦਿਨ ਬਾਅਦ ਸ਼ਹੀਦ ਹੋਏ ਸੀ ?
    9 - ਛੋਟੇ ਸਾਹਿਬਜ਼ਾਦੇ ਕਦੋਂ ਤੇ ਕਿੱਥੇ ਸ਼ਹੀਦ ਹੋਏ ਸਨ ?
    10 - ਛੋਟੇ ਸਾਹਿਬਜ਼ਾਦਿਆਂ ਨੂੰ ਸੂਬਾ ਸਰਹਿੰਦ ਨੇ ਕੀ ਕਰਨ ਲਈ ਕਿਹਾ ਸੀ ?
    11 - ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਕੀ ਸਿੱਖਿਆ ਦੇ ਕੇ ਸੂਬੇ ਦੀ ਕਚਹਿਰੀ ਭੇਜਦੇ ਸਨ ?
    12 - ਛੋਟੇ ਸਾਹਿਬਜ਼ਾਦਿਆਂ ਨੂੰ ਕਿਸ ਨੇ ਗ੍ਰਿਫ਼ਤਾਰ ਕੀਤਾ ਸੀ ?
    1 - बाबा अजीत सिंह जी का जन्म कब और कहां हुआ था ?
    2 - अजीत सिंह जी के माता जी कौन थे ?
    3 - बाबा जुझार सिंह जी का जन्म कब और कहां हुआ था ?
    4 - बाबा जोरावर सिंह जी का जन्म कब और कहां हुआ था ?
    5 - बाबा फतेह सिंह जी का जन्म कब और कहां हुआ था ?
    6 - बाबा जुझार सिंह जी बाबा जोरावर सिंह जी बाबा फतेह सिंह जी के माता जी कौन थे ?
    7 - बड़े साहबजादे कब और कहां शहीद हुए थे ?
    8 - छोटे साहबजादे बड़े साहबजादे से कितने दिन बाद शहीद हुए थे ?
    9 - छोटे साहबजादे कब और कहां शहीद हुए थे ?
    10 - सूबा सरहिंद ने छोटे साहबजादे से क्या करने को कहा ?
    1 - When and where was Baba Ajit Singh Ji born ?
    2 - Who was the mother of Ajit Singh ji ?
    3 - When and where was Baba Jujhar Singh Ji born ?
    4 - When and where was Baba Zorawar Singh Ji born ?
    5 - When and where was Baba Fateh Singh Ji born ?
    6 - Who was the mother of Baba Jujhar Singh Ji Baba Zorawar Singh Ji and Baba Fateh Singh Ji ?
    7 - When and where did the elder Sahabzade die ?
    8 - After how many days the younger brother-in-law was martyred than the elder brother-in-law ?
    9 - When and where were the younger Sahabzade martyred ?
    10 - What did Suba Sirhind ask the younger Sahabzade to do ?
    Video - Sikhi Quiz ( Questions and Answers )
    Anchor - Neha Rathore
    Editor - Mangal Singh
    Label - Qaumi Soch Multimedia
    Follow Us =
    Facebook - qaumisoch
    UA-cam - / qaumisochnews
    Instagram - infosinghandkaur
    Share | Like | Comment | Subscribe
    DISCLAIMER - This Video is based on my internet research, it may not be 100% accurate
    #sikhiquiz #charsahibzade #history #gurjeetkaur

КОМЕНТАРІ • 4