Balle balle pannu sahab bahut khushi hoyee tuhanu field te ground level te vekh ke , rooh khush ho Gayee 🙏🙏🙏🙏🙏🙏mera Janam ajnale toh , Hun main UK 🇬🇧 da vasneek Haa , sat SHRI AKAAL tuhanu te prime Asia di sati team nu 🇬🇧🇮🇳
You are an asset of the society. Waheguru has given you an opportunity to serve your own people. Cash this opportunity and leave footprints. People will remember you even after you. God bless you. Punjab needs people like you. Control drugs.
WOW ….! RESPECTS 🙏🙏🙏 and ADULATIONS 👏👏👏 to the new elected officials …VIDHAYAKS .. of the AAP !! Wish them all the best in their efforts … from LOS ANGELES !!
🟪 Is it possible to post a video of this PIND ( village ) , like that of KHATKAR KALAN ( Sr. BHAGAT SINGH’s village ) ?! That will be great ! We in USA want to see all the improvements in the villages in the last 20/30 years .
Mantri sahib ji sada pind dist.. tarn taran vich hia ... thehbramna .. par pichle 15 sall vich sarkar kolo 1.crore 50 lakh r... aaya . But kah sarpanch hi gye ne tusi aa k check karo kina mada hal sade pind da kirpa karke ik karyai kardo
ਇਸ ਪਿੰਡ ਵਾਰੇ ਇੱਕ ਵੀਰ ਨੇ ਦੱਸਿਆ ਸੀ,ਕਹਿੰਦੇ ਇੱਕ ਵੀਰ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ,ਇਹ ਪਿੰਡ ਬਹੁਤ ਸੋਹਣਾ ਪਿੰਡ ਬਣਾਇਆ ਗਿਆ ਹੈ।ਉਸ ਉਚੇਰੇ ਸੋਚ ਨੂੰ ਕੋਟ ਕੋਟ ਪ੍ਰਣਾਮ👍👍💐💐💐💐
Well read Minister
@@ranjeetbajwa8170 ਸ਼ੁਕਰਾਨੇ ਜੀਉ
ਮੰਤਰੀ ਸਾਬ ਬੀ ਡੀ ਉ ਦਫਤਰਾ ਵਿੱਚ ਸੇਕਟਰੀ ਜੇਈ ਸਰਪੰਚਾ ਕੋਲੋ ਬਹੁਤ ਪੇਸੇ ਲੇਦੇ ਆ ਖਾਸ ਕਰਕੇ ਜਿਹੜੇ ਨਵੇ ਸਰਪੰਚ ਬਣਦੇ ਆ ਉਹਨਾ ਨੁੰ ਕੰਮ ਨਹੀ ਕਰਨ ਦੇਦੇ ਉਹਨਾ ਨੁੰ ਆਪ ਮਜਬੁਰ ਕਰਦੇ ਆ ਕਰਪੱਸਨ ਕਰਨ ਨੁੰ ਮੇਰੀ ਗੱਲ ਤੇ ਗੋਰ ਜਰੂਰ ਕਰਿਉ ਖਾਸ ਕਰਕੇ 🙏🙏
ਤੁਹਾਡੀ ਇਸ ਗੱਲ ਗੌਰ ਮੰਗਦੀ ਹੈ। ਨਵੀਂ ਸਰਕਾਰ ਦਾ ਇਸ ਗੱਲ ਵੱਲ ਧਿਆਨ ਦਿਵਾਉਣਾ ਬਹੁਤ ਜ਼ਰੂਰੀ ਹੈ ਇਹ ਪਿੰਡਾਂ ਦੀਆਂ ਗ੍ਰਾਂਟਾਂ ਦਾ ਕਰੱਪਸ਼ਨ ਤੇ ਧੜਾਧੜ ਪੈਸਾ ਆਉਣ ਦੇ ਬਾਵਜੂਦ ਵੀ ਪਿੰਡਾਂ ਦੀਆ ਗਲੀਆਂ-ਨਾਲੀਆਂ ਦਾ ਉਹ ਵਿਕਾਸ ਨਾ ਹੋਣਾ ਇਸ ਗੱਲ ਦਾ ਅਸਲ ਭ੍ਰਿਸ਼ਟਾਚਾਰੀ ਪੇਚ ਤੁਹਾਡੇ ਇਸ ਤੱਥ ਤੇ ਫਸਿਆ ਹੋਇਆ। ਮੀਡੀਆ ਨੂੰ ਬੇਨਤੀ ਹੈ ਕਿ ਇਸ ਗੱਲ ਨੂੰ ਸਰਕਾਰ ਦੇ ਧਿਆਨ ਵਿੱਚ ਜੋਰ-ਸੋਰ ਨਾਲ ਲਿਆਵੇ ਕਿਉਂਕਿ ਇਹ ਅਧਿਕਾਰੀ ਸਰਪੰਚਾਂ ਨੂੰ ਵੀ ਕੱਖ ਨੀ ਸਮਝਦੇ ਅਸਲ ਪੈਸਾ ਤਾਂ ਇਹ ਖਾਂਦੇ ਹਨ ਹੁਣ ਸਮਾਂ ਆ ਗਿਆ ਇਨ੍ਹਾਂ ਪੰਚਾੲਿਤੀ ਅਫਸਰਾਂ ਦੀ ਲਗਾਮ ਕਸੀ ਜਾਵੇ।
@@truthisbitter9646 ਕੁਲਦੀਪ ਸਿੰਘ ਜੀ ਸੇਵਾ ਸੰਭਾਲਣ ਲਈ ਬਹੁਤ ਬਹੁਤ ਵਾਧਾਈ ।ਪੰਚਾਇਤ ਰਾਜ ਅੈਕਟ ਪੂਰੀ ਤਰ੍ਹਾਂ ਲਾਗੂ ਕਰਨ ਦਾ ਪ੍ਰਣ ਕਰ ਲਓ ਬਹੁਤ ਕੁੱਝ ਹੱਲ ਹੋ ਜਾਣਗੇ ।ਪੰਚਾਇਤ ਰਾਜ ਅੈਕਟ ਨੂੰ ਲਾਗੂ ਕਰਦਿਆਂ ਜੇਹੜੇ ੨੯ ਵਿਭਾਗ ਪੰਜਾਬ ਸਰਕਾਰ ਨੇ ਦੇਣੇ ਤੇ ਵੱਖਰਾ ਬਜਟ ਦੇਣਾ ਹੈ ਓਸ ਸਰਕਾਰ ਵੱਲੋਂ ਜਾਰੀ ਕਰਵਾ ਦਿਓ ਨਵਾਂ ਇਤਹਾਸ ਲਿਖਿਆ ਜਾਵੇਗਾ ।ਚੈਨਲ ਦਾ ਧੰਨਵਾਦ ।ਇਹ ਚਰਚਾ ਸੁਣਾਉਣ ਲਈ ।ਦਾਸ ਦੀ ਟਿਪਣੀ ਮੰਤ੍ਰੀ ਜੀ ਨੂੰ ਭੇਜ ਦੇਣੀ ਧੰਨਵਾਦ ਸਹਿਤ ਭੇਜ ਦੇਣੀ ਜੀ ।
ਇੱਕ ਬੇਨਤੀ ਸਭ ਨੂੰ ਕਰੋ ਜੀ ਜੋ ਵੀ ਧੀਆਂ ਪੁੱਤਰ ਸਿੱਖ ਘਰਾਣਿਆਂ ਦੇ ਉਨ੍ਹਾਂ ਦੇ ਨਾਵਾਂ ਨਾਲ ਸਿੰਘ ਤੇ ਕੌਰ ਸਬਦ ਜਰੂਰ ਲਿਖਣ ਤੇ ਬੋਲਣਾ ਅਪਨਾਉਣ ।ਅੈਸਾ ਕਰਨਾ ਗੁਰੂ ਸਾਹਿਬਾਨ ਦਾ ਹੁਕਮ ਹੈ ਪਾਲੀਏ।
Ajnala misan
ਬਾਈ ਸੱਚ
ਸਾਡਾ ਅਪਣਾ, ਸਾਡਾ ਪੰਜਾਬ 💞💖💖💕
ਧਾਲੀਵਾਲ ਸਾਹਿਬ ਬਹੁਤ ਮੁਬਾਰਕਾਂ ਵਲੋਂ ਹਰਚੰਦ ਸਿੰਘ ਕੁਠਾਲਾ ਮਲੇਰਕੋਟਲਾ ਸੰਗਰੂਰ ਪੰਜਾਬ
ਜਗਦੇਵ ਕਲਾਂ, ਮਹਾਨ ਕਵੀ ਹਾਸ਼ਮ ਸ਼ਾਹ ਦਾ ਪਿੰਡ, ਮਜੀਠਾ ਤੋ ਨੇੜੇ ਹੀ ਹੈ। ਮੁਹੱਮਦ ਰਫੀ ਸਾਹਿਬ ਦਾ ਪਿੰਡ, ਕੋਟਲਾ ਸੁਲਤਾਨ ਸਿੰਘ ਵੀ ਮਜੀਠਾ ਤੋ ਨੇੜੇ ਹੀ ਹੈ। ਸ੍ਰ ਲਹਿਣਾ ਸਿੰਘ, ਮਹਾਰਾਜਾ ਰਣਜੀਤ ਸਿੰਘ ਜੀ ਦੀ ਖਾਲਸਾ ਫੌਜ ਵਿੱਚ ਅਸਲੇ ਦੇ ਮਹਾਨ ਵਿਗਿਆਨੀ ਸਨ ਜਿੰਨਾ ਦਾ ਪਿੰਡ ਮਜੀਠਾ ਸੀ। ਜਿੰਨਾ ਨੇ ਅੰਗਰੇਜਾਂ ਤੋ ਵਧੀਆ ਤੋਪਾਂ, ਖਾਲਸਾ ਫੌਜ ਲਈ ਆਪਣੇ ਹੱਥੀਂ ਤਿਆਰ ਕੀਤੀਆਂ ਸਨ। ਸੋ ਇਸ ਇਲਾਕੇ ਤੋ ਬਹੁਤ ਮਹਾਨ ਬੰਦੇ ਪੈਦਾ ਹੋਏ ਹਨ। ਉਮੀਦ ਹੈ! ਧਾਰੀਵਾਲ ਸਾਹਿਬ ਵੀ ਇਸ ਇਲਾਕੇ ਦਾ ਮਾਣ ਵਧਾਉਣਗੇ।
ਪੰਨੂ ਸਾਬ ਜੀ ਤੁਹਾਨੂ ਬੇਨਤੀ ਆ ਕੇ ਤੁਸੀ ਪੰਜਾਬ ਦੇ ਲੈ ਪੰਜਾਬ ਸਰਕਾਰ ਦਾ ਸਾਥ ਦੇ ਕੇ ਸਲਾਹ ਦੇਕੇ ਪੰਜਾਬ ਦਾ ਬੇੜਾ ਪਰ ਕਰ ਦੇਓ 🙏🙏🙏🙏🙏🙏🙏🙏🙏🙏🙏🙏
ਐਨ ਆਰ ਆਈ ਤੋਂ ਪੈਸੇ ਲੈ ਕੇ ਉਨ੍ਹਾਂ ਦੇ ਪਿੰਡਾਂ ਚ ਉਨ੍ਹਾਂ ਦੇ ਵਡੇਰਿਆਂ ਦੇ ਯਾਦਗਾਰੀ ਨਾਂ ਰੱਖ ਕੇ ਜਿਵੇਂ ਗਲੀਆਂ,ਪਾਰਕ ,ਸਕੂਲ ਤੇ ਹੋਰ ਰੱਖੋਂ ਐਨ ਆਰ ਆਈ ਪੈਸੇ ਲਾਉਣਗੇ
ਧਾਲ਼ੀਵਾਲ਼ ਸਾਹਬ 93-94 ਦਰਮਿਅਾਨ ਤੁਹਾਡੇ ਪਿੰਡ ਕੲੀ ਮੇਲੇ ਵੇਖੇ ਨੇ । ਪੰਚਾੲਿਤੀ ਕੰਮ ਪਿੰਡਾਂ ਚ ਬਹੁਤ ਜਾਅਲੀ ਤਰੀਕੇ ਨਾਲ਼ ਹੁੰਦੇ ਨੇ ਜਾਅਲੀ ਮਿਸਤਰੀ ਠੇਕੇਦਾਰ ਤੇ ਹੋਰ ਸਭ ਕੁਝ । ਸੀਚੇਵਾਲ਼ ਮਾਡਲ ਵੀ ਅਪਨਾੳੁ । ਵਧੀਅਾ ਰਹੇਗਾ ।
ਸੰਤ ਸੀਚੇਵਾਲ ਜੀ ਦੇ ਸੇਵਾ ਸਹਿਯੋਗ ਨਾਲ ਪੰਜਾਬ ਸਰਕਾਰ ਹੜ ਤੇ ਕਾਫੀ ਕੰਟਰੋਲ ਕਰ ਸਕਦੇ ਹਨ ਫਸਲਾ ਨੁਕਸਾਨ ਬਚਾ ਹੋ ਸਕਦਾ ਹੈ 🙏🙏
Prime ਏਸ਼ੀਆ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਵਧੀਆ ਵਧੀਆ ਜਾਣਕਾਰੀ ਦਿੰਦੇ ਹੋ 🙏🙏🙏🙏
ਬਹੁਤ ਵਧੀਆ ਧਾਲੀਵਾਲ ਸਾਬ ਜੀ
AAP ਪਾਰਟੀ ਮਿਸ਼ਨ ( CORRUPTION FREE INDIA)
ਹਰ ਟੈਕਸ ਚੋਰੀ ਰੋਕ ਕੇ ਪੰਜਾਬ ਦੀ ਆਮਦਨ 2 ਗੁਣਾ ਹੋ ਜਾਵੇਗੀ ਪੰਜਾਬ ਇੰਡੀਆ ਵਿਚ ਹਰ ਨਾਗਰਿਕ ਨੂੰ ਰੋਜ਼ਗਾਰ,ਸਿੱਖਿਆ,ਸਿਹਤ,ਸਿੱਖਿਆ,ਪੈਨਸ਼ਨ,ਮਕਾਨ, 24hr ਸੁਸੇ ਬਿਜਲੀ ਸੱੱਧ ਵਾਤਾਵਰਣ ਪੂਰਾ ਕਰਨਾ 👆🙏🙏
Nanak Naam chardikala tere bhaneh sarbat da bhalah....... Waheguru
Pannu sahib thanks for getting the hon minister to see the village and giving him the idea for making other villages like it
Boparai saab tuc te mere mn di gl krti...mai b aksar comment krda k pannu saab nu folllow krea kro....
Niti te niyat theek hove sab kuch ho sakda h
ਮੈਡਮ ਜੀ ਦੀ ਸੋਚ ਬਹੁਤ ਹੀ ਵਧੀਆ ਹੈ ਮੈਡਮ ਜੀ ਜੇਕਰ ਇਮਾਨਦਾਰੀ ਨਾਲ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਐਨ ਆਰ ਆਈ ਵੀਰ ਆਪ ਜੀ ਦਾ ਬਹੁਤ ਸਹਿਯੋਗ ਦੇਣ ਗੇ ਪਰ ਉਸ ਪੈਸੇ ਨੂੰ ਸਹੀ ਢੰਗ ਨਾਲ ਵਰਤਿਆ ਜਾਵੇ ਪਹਿਲਾਂ ਵੀ ਜਦੋਂ ਕਦੇ ਇਸ ਤਰ੍ਹਾਂ ਦੀ ਮੁਸੀਬਤ ਆਈਂ ਹੈ ਤਾਂ ਪੰਜਾਬੀਆਂ ਨੇ ਬਹੁਤ ਖੁਲ ਕੇ ਯੋਗਦਾਨ ਪਾਇਆ ਹੈ ਮੈਨੂੰ ਉਮੀਦ ਹੈਂ ਕਿ ਭਗਵੰਤ ਮਾਨ ਸਾਹਿਬ ਜੀ ਦੀ ਸਾਰੀ ਟੀਮ ਇਮਾਨਦਾਰੀ ਨਾਲ ਕੰਮ ਕਰੇਗਾ
,ਸੀਮੈਟ ਸੜਕ ਦੇ ਉਪਰ ਈ ਟਾਇਲ ਲਗਾ ਦਿਤੀ ਗਈ ਹੈ,ਇਨਾ ਇਲੈਕਸ਼ਨ ਤੋ ਪਹਿਲਾ
GOOD THINKING BY DHALIWAL SAAB MADAM MLA KEEP IT UP GOD BLESS YOU.
We all ready to support just let us know what we can do we want to see our Rangla Punjab 🙏🏻
Good 👍👌👌👌 sir ji
ਮੰਤਰੀ ਸਾਬ ਪਿੰਡ ਸੋ਼ਹਲੇ। ਲਾਡੋਵਲ ਵਿਚ ਵੀ ਗੇੜਾ ਮਾਰੋ ਇਸ ਪਿੰਡ ਦਾ ਵੀ ਨਰਕ ਸ਼ਾਇਦ ਹਨ ਆ ਜਾਵੇ ਧਨਵਾਦੀ ਹੋਵਾਂ ਗੇ
ਖੁਸ਼ਹਾਲ ਪੰਜਾਬ ਇੰਡੀਆ
ਖੇਤੀ ਪ੍ਰਧਾਨ ਸੂਬਾ ਹੈ ਕਿਰਸਾਨੀ ਨੂੰ ਫੂਡ ਪ੍ਰੋਸੈਸਿੰਗ ਇੰਡਸਟਰੀ ਲੱਗਾ ਕੇ 40% ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕਦਾ ਹੈ
ਕੰਪੈਰੇਟਿਵ ਹਾਊਸ ਸੁਸਾਇਟੀ ਨਾਲ 40 % ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕਦਾ ਹੈ
Thanks very Good job
ਮੈਮ ਤੁਹਾਡੇ ਪਿੰਡ ਦਾ ਪਵਿੱਤਰ ਸਿੰਘ ਮੇਰੇ ਨਾਲ ਪੜਦਾ ਰਿਹਾ।
ਸਰਦਾਰ ਕੁਲਦੀਪ ਸਿੰਘ ਜੀ ਅਜਨਾਲਾ ਸ਼ਹਿਰ ਵਿਚ ਕੋਈ ਸਟੇਡੀਅਮ,ਨਾ ਹੀ ਪਾਰਕ ਆ , ਕਾਂਗਰਸ ਅਕਾਲੀਆਂ ਨੇ ਤਾਂ ਨਹੀਂ ਬਣਾਇਆ,ਆਪ ਸਰਕਾਰ ਤੋਂ ਸਾਨੂੰ ਆਸ ਆ ,
Facebook UA-cam ਤੇ ਪੋਸਟਾਂ ਪਾਉਣ ਨਾਲ ਹੀ ਕੁੱਝ ਨਹੀਂ ਹੋਣਾ। ਬਹੁਤ ਹੋ ਰਿਹਾ ਮਰ ਗਏ ਲੁੱਟ ਗਏ। ਸਾਨੂੰ ਆਪ ਆਪਣੇ ਹੱਥੀਂ ਬਹੁਤ ਕੁੱਝ ਕਰਨਾ ਤੇ ਸੰਵਾਰਨਾ ਪੈਣਾ। ਆਓ ਰਲ ਮਿਲ ਕੇ ਆਪਣੇ ਆਪਣੇ ਪਿੰਡਾਂ ਇਕੱਲਿਆਂ ਨੂੰ ਸੁਧਾਰਨਾ ਪੈਣਾ। ਜੇਕਰ ਸੱਚੇ ਪੰਜਾਬ ਦੇ ਹਮਦਰਦ ਹਾਂ ਤਾਂ ਸਾਨੂੰ ਹਰ ਇੱਕ ਵਸਨੀਕ ਨੂੰ ਆਪਣਾ ਫਰਜ਼ ਸਮਝਦੇ ਹੋਏ ਆਪਣਾ ਆਪਣਾ ਬਣਦਾ ਸਹਿਯੋਗ ਪਾਉਣਾ ਚਾਹੀਦਾ ਹੈ। ਜਿਹੜਾ ਵੀ ਪੰਜਾਬੀ ਬਾਸ਼ਿੰਦਾ ਤਨ, ਮਨ ਅਤੇ ਧਨ ਦੀ ਸੇਵਾ ਕਰ ਸਕਦਾ ਉਹ ਆਪਣਾ ਸਾਥ ਨਿਭਾਉਣ।
Prime asia , ਸਾਡੇ ਹਰਮਨ ਪਿਆਰੇ ਜਤਿੰਦਰ ਪੰਨੂ ਜੀ ਆਪ ਜੀ ਨੂੰ ਹਰ ਰੋਜ਼ ਲੱਖਾਂ ਪੰਜਾਬੀ ਸਰੋਤੇ ਸੁਣ ਰਹੇ ਹਨ। ਤੁਸੀਂ ਮੌਜੂਦਾ ਸਰਕਾਰ ਅਤੇ ਆਮ ਪੰਜਾਬੀਆਂ ਵਿੱਚ ਇੱਕ ਰਾਬਤਾ ਬਣਾਉਣ ਦਾ ਯਤਨ ਕਰੋ। ਕੋਈ ਸਾਂਝੀ ਸੰਸਥਾ ਬਣਾਈ ਜਾਵੇ, ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਮੂਹ ਕੈਬਨਿਟ ਦੇ ਕੋਲ ਪੈਸੇ ਦਾ ਕੰਟਰੋਲ ਹੋਵੈ। ਜਿੱਥੇ ਕੋਈ ਵੀ ਬੰਦਾ ਦੁਨੀਆ ਦੇ ਕਿਸੇ ਵੀ ਖੇਤਰ ਤੋਂ ਆਪਣਾ ਬਣਦਾ ਯੋਗਦਾਨ ਪਾ ਸਕੇ। ਜਿਸ ਨਾਲ ਸਰਕਾਰ ਨੂੰ ਆਪਣੇ ਲੋਕਾਂ ਵਲੋ ਵਿੱਤੀ ਸਹਾਇਤਾ ਮਿਲ ਸਕੇ। ਸਾਨੂੰ ਕੇਂਦਰ ਅਤੇ ਹੋਰ ਕਿਸੇ ਸੂਬੇ ਤੋਂ ਕੋਈ ਪੈਸੇ ਜਾਂ ਹੋਰ ਚੀਜਾਂ ਲਏ ਨਿਰਭਰ ਨਾ ਹੋਣਾ ਪਵੇ।
ਬਾਕੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਸਾਨੂੰ ਖੁਦ ਆਪਣਾ ਪੰਜਾਬ ਬਚਾਉਣਾ ਪੈਣਾ। ਗੁਰੂ ਬਾਬੇ ਦਾ ਫੁਰਮਾਨ ਹੈ ਆਪਣ ਹੱਥੀਂ ਆਪਣਾ ਆਪੇ ਹੀ ਕਾਰਜ ਸਵਾਰੀਏ।
ਇਕੱਲਾ ਉਂਗਲਾਂ ਚੁੱਕਣ ਨਾਲ ਜਾਂ ਤੋਹਮਤਾਂ ਲਾਉਣ ਨਾਲ ਕੁੱਝ ਨਹੀਂ ਹੋ ਸਕਦਾ। ਆਪ ਦੁਨੀਆ ਦੇ ਸਾਹਮਣੇ ਉਦਹਾਰਨ ਪੇਸ਼ ਕਰਨੀ ਪਏਗੀ। ਜਿਵੇਂ ਕਹਿੰਦੇ ਹਨ
World can change with your examples but not with your opinions...
ਇਹ ਗੱਲ ਬਿਲਕੁਲ ਸਹੀ ਹੈ ਅਕਾਲੀਆਂ ਦੇ ਸਮੇਂ ਤੇ ਕਾਂਗਰਸੀਆਂ ਦੇ ਸਮੇਂ ਪਿੰਡਾਂ ਵਿੱਚ ਗਰਾਂਟਾਂ ਦੀ ਬਹੁਤ ਵੱਡੀ ਪੱਧਰ ਤੇ ਦੁਰਵਰਤੋਂ ਹੋਈ ਹੈ ਵੱਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿਸੀਲ ਪੱਟੀ ਤਰਨਤਾਰਨ
ਸਾਡੇ ਪਿੰਡ ਦੀ ਵੀਹ ਏਕੜ ਜ਼ਮੀਨ ਆਂ ਸਾਨੂੰ ਅੱਜ ਤੱਕ ਨਹੀਂ ਪਤਾ ਕਿ ਉਹਦਾ ਠੇਕਾ ਕਿੱਥੇ ਜਾਂਦਾ।
ਧਾਲੀਵਾਲ ਸਾਬ ਕੋਈ ਵੀ ਗਰਾਟ ਦੇਣ ਤੋਂ ਪਹਿਲਾਂ ਪਿਛਲੇ ਤਿੰਨਾਂ ਸਾਲਾਂ ਦਾ ਆਡਿਟ ਕੀਤਾ ਜਾਵੇ ਕਿ ਜਿਸ ਕੰਮ ਲਈ ਪੈਸਾ ਦਿੱਤਾ ਗਿਆ ਉਹ ਕੰਮ ਹੋਏ। ਬਿਲਾ ਦਾ ਆਡਿਟ ਕੀਤਾ ਜਾਵੇ ਇਕ ਵੀ ਪਿੰਡ ਨਾ ਛੱਡਿਆ ਜਾਵੇ। ਕਿਉਂਕਿ ਕਰਪਸ਼ਨ ਪੰਚਾਇਤਾਂ ਤੋ ਹੀ ਸੁਰੂ ਹੁਦੀ ਹੈ
Very good discussion. NRI will invest in punjab. Make it easier for bank loans on industry, cheaper interest rates. Indian from UK
Very nice
ਅੱਛਾ ਸ਼ਾਸ਼ਿਕ ਉਹ ਹੀ ਹੈ ਜੋ ਲੋਕਾਂ ਲਈ ਬੁਨਿਆਦੀ ਲੋੜਾਂ ਤੇ ਕੰਮ ਕਰੇ
ਰੋਜ਼ਗਾਰ ਕੁੰਜੀ ਹੈ ਆਰਥਿਕਤਾ ਦੀ, ਸਰਕਾਰ ਦਾ ਟੈਕਸ, ਲੋਕਾਂ ਦੀ ਆਮਦਨ ਵਧ, ਕ੍ਰਾਇਮ ਘੱਟ, ਸੂਬੇ ਦੀ ਖੁਸ਼ਹਾਲੀ ਹੋਵੇਗੀ
ਐਗਰੀਕਲਚਰਲ ਫਾਰਮ, ਡਾਇਰੀ ਫਾਰਮ, ਹਾਊਸਿੰਗ ਬੋਰਡ ਕਾਲੋਨੀ ਨਾਲ ਰੋਜ਼ਗਾਰ ਹਰ ਇੱਕ ਨਾਗਰਿਕ ਨੂੰ ਰੋਜ਼ਗਾਰ ਫੂਡ ਪ੍ਰੋਸੈਸਿੰਗ, ਡਾਇਰੀ ਮਿਲਕ ਪਲਾਂਟ ਨਾਲ ਮਾਰਕੀਟ ਕਰ ਕੇ ਚੰਗਾ ਰੇਟ, ਰੋਜ਼ਗਾਰ ਵੱਧ ਹੋ ਸਕਦੀ
Bahut vadiya g
Bahut vadia soch AAP de...
ਮੰਤਰੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਵੀਰ ਜੀ
ਪਿੰਡ ਵਿੱਚ ਜੇਕਰ ਡੇਢ ਕਰੋੜ ( 1 ਕਰੋੜ 50 ਲੱਖ ) ਰੁਪਇਆ ਆਇਆ ਹੈ ਪਰ ਲਗਿਆ ਜਾਂ ਲਗਾਇਆ ਬੜੀ ਮੁਸ਼ਕਿਲ ਨਾਲ 35/40 ਲੱਖ ਹੈ ਇਸ ਦੀ ਜਾਂਚ ਕਰਵਾਈ ਜਾਵੇ ਤਾਂ ਬਹੁਤ ਹੀ ਵੱਡਾ ਘੁਟਾਲਾ ਸਾਹਮਣੇ ਆਏਂ ਗਾ ਖਾਸ ਕਰਕੇ ਬਾਘਾਪੁਰਾਣਾ ਏਰੀਏ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
Shukar aa malik da k punjab nu v educated leader mill gae+ Jo ground level te Reh k Kam Karn ch yakeen rahde aa
Very impressive person 👍👍
Very good👍👍👍👍👍👍
🙏🇩🇪
🙏🙏
Very good job god bless you do every Pind like your Pind I am from Usa 🇺🇸 NRi sport you
Salute 🙏🙏👍👍
Very good step for panchayati Raj act of Punjab to publishing in Punjabi language
V good ....👌👍👍
Balle balle pannu sahab bahut khushi hoyee tuhanu field te ground level te vekh ke , rooh khush ho Gayee 🙏🙏🙏🙏🙏🙏mera Janam ajnale toh , Hun main UK 🇬🇧 da vasneek Haa , sat SHRI AKAAL tuhanu te prime Asia di sati team nu 🇬🇧🇮🇳
Thanks
Very nice, I am from sange khalsa too.
ਸਤਿਕਾਰਯੋਗ ਮੰਤਰੀ ਸਾਹਬ ਪਸ਼ੂ ਪਾਲਣ ਵਿਭਾਗ ਵਿਚ ਵੈਟਨਰੀ ਫਾਰਮਾਸਿਸਟ ਪਿਛਲੇ 16ਸਾਲਾ ਤੋ ਧੱਕੇ ਖਾਹ ਰਹੇ ਨੇ ਕਿਰਪਾ ਕਰਕੇ ਵੈਟਨਰੀ ਫਾਰਮਾਸਿਸਟ ਰੈਗੂਲਰ ਕਰੋ
ਇਸ ਪਿੰਡ ਦੀ ਇਕ ਇੰਟਰਵਿਊ ਪੰਨੂੰ ਜੀ ਨਾਲ ਦੇਖੀ ਸੀ
Thanks Pannu saab 👍
ਭਗਵੰਤ ਮਾਨ ਜਿੰਦਾਬਾਦ
Ryt g
Mubaraka Dhaliwal ji and MLA ji🙏
Ssaji Dhaliwal ji you are the MAN of the JOB ji and pagwantmaanji is a passionate Honest leaderji
With precedence of Delhi
Gurunanakji angsang ji
Dhaliwal Sahib Congratulations and V. V. good job
Good work. I'm proud of you
Good job mantri saab and bibi ji best of luck
Bot vdhiya insan ne dhaliwal saab god bless you
Waheguru
You are an asset of the society. Waheguru has given you an opportunity to serve your own people. Cash this opportunity and leave footprints. People will remember you even after you. God bless you. Punjab needs people like you. Control drugs.
Good views
Good job Thanks
ਹਰ ਪਿੰਡ ਸੋਹਣਾ ਤੇ ਸਾਫ ਸੁਥਰੇ ਬਣ ਸਕਦੇ ਸੀ ਜੇ ਆਕਲੀਏ ਤੇ ਕਾਂਗਰਸ ਦੇ ਸਰਪੰਚ ਸਰਕਾਰੀ ਪੈਸਾ ਆਪਣੀ ਕੋਠੀਆ ਤੇ ਜਮੀਨਾਂ ਤੇ ਨਾ ਲਾਓਦੇ ਏਸ ਵਾਰ ਜੇ ਕੋਈ ਸਰਪੰਚ ਚੋਰੀ ਕਰੇ ਤਾ ਸਿੱਧੀ ਸਿਕਾਇਤ ਕੀਤੀ ਜਾਵੇ ਪਹਿਲੇ ਸਰਪੰਚ ਨੇ ਜਮੀਨਾ ਤੇ ਕੋਠੀਆ ਆਪਣੀਆ ਬਣੀਆ ਜੀ ਪਿੰਡ ਦੀਆ ਗਲੀਆ ਨਹੀ ਬਣਾ ਸਕੇ ਸਰਕਾਰੀ ਰਾਸਨ ਕਣਕ ਡਿੱਪੂ ਹੋਲਡਰ ਤੇ ਸਰਪੰਚ ਮਿਲ ਕੇ ਵੇਚੀ ਜਾਦੀ ਏ ਜੀ
Bilkul right dinara da tiba la deyage Punjab lyi jaan v hajr aa
ਹੁਣ ਤੁਸੀ ਵੀ ਲੁੱਟ ਲੈਣਾ ਏ ਇਥੇ ਕੋਈ ਚੰਗਾ ਨਹੀ
Good 👍 right ji
Very good job
Good job prime Asia
salute Nri.s and panchyat
Goodji
ਪਿੰਡ ਮਨੈਲੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ
ਮੈਂ ਸੰਘੇ ਬਾਊ ਦੀ ਖਬਰ ਸਮਝੀ ਇੱਕ ਨਮੂਨਾ ਲਿਖਿਆ ਪਿਆ 😅😂😂😂🤣🤣🤣
ਕਬੀ ਨੀ ਬਾਊ ਕਬੀ ਨੀ
ਪੰਚਾਇਤ ਮੰਤਰੀ ਦਾ ਸਵਾਗਤ ਕਦਮ ਆ ਜੋ ਇਸ ਪਿੰਡ ਵਿਚ ਗਏ ਆ
V good
ਬਾਕਮਾਲ!!👍👍👍👌👌👌👍👌👍👍
WOW ….! RESPECTS 🙏🙏🙏 and ADULATIONS 👏👏👏 to the new elected officials …VIDHAYAKS .. of the AAP !! Wish them all the best in their efforts … from LOS ANGELES !!
Dhaliwal Saab ji waheguru chardikla Ch rakhan welcome to Haryana ji aap party Haryana vich bi ave ji
ਵਧੀਆ ਵਿਚਾਰ ਧਾਲੀਵਾਲ ਜੀ। ਜੇ ਪਲਾਨਿੰਗ ਮੋਟੀਵੇਸ਼ਨ ਨਾਲ ਕੰਮ ਕਰੋਗੇ ਐਨ ਆਰ ਆਈ ਆਪਣੇ ਪਿੰਡਾਂ ਦਾ ਬਹੁਤ ਕੁਝ ਕਰ ਸਕਦੇ ਨੇ ਜੇ ਘਟਿਆ ਰਾਜਨੀਤੀ ਨੂੰ ਦੂਰ ਰੱਖਿਆ ਜਾਵੇ।
ਸਾਰਿਆਂ ਤੋਂ ਵੱਡੀ ਸਮੱਸਿਆ ਪਾਣੀ ਦੀ ਹੈ। ਪਾਣੀ ਡਰੇਨੇਜ ਦੀ ਗੰਦਾ ਪਾਣੀ ਛੱਪੜਾਂ ਦਾ ਪਰਬੰਧ ਬਹੁਤ ਜਰੂਰੀ ਹੈ।
ਡਰੇਨੇਜ ਠੀਕ ਨਾ ਹੋਣ ਕਾਰਨ ਗਲੀਆਂ ਨਾਲੀਆ਼਼ ਤੇ ਹੀ ਦੁਬਾਰਾ ਪੱਟ ਕੇ ਪੈਸੇ ਖਰਾਬ ਕਰ ਰਹੇ ਨੇ।
Good mla sab
ਹੱਦ ਆ ਯਰ ੨੪ ਮਿੰਟ ਦਾ ਭਾਸ਼ਨ ਸੁਣਨ ਨਹੀਂ ਆਇਆ ਸੀ ਮੈਂ 😒
Dhaliwal saab zidabad 2
ਜਗਦੇਵ ਕਲਾਂ ਤੋ
🙏🙏🙏🙏🙏
ਸਾਡਾ ਸਰਪੰਚ ਤਾਂ ਪੜਿਆ ਲਿਖਿਆ ਹੋਇਆ ਹੈ।
Hello everyone! Have a great week
Dist. Moga da pind . Ransahi kalan jrur dekho oh munda ne apaa kmm kita sbb model jruru dekho
ਵਾਹ ਵਾਹ ਅਗਰ ਏਦਾਂ ਹੋ ਹੈ ਪਰ ਲੋਕਾਂ ਨੂੰ ਸਬਰ ਰੱਖਣਾ ਪੈਣਾ
pp
Kaffi mature haige Dhaliwal sahab
👍👌🙏
🙏🙏
ਇਕ ਗਲ ਜਰੂਰ ਦੱਸਿਓ ਜੀ ਕੇ ਜੋ ਸਰਕਾਰੀ ਕਣਕ ਆਉਂਦੀ ਆ ਡੀਪੂ ਹੋਲ੍ਡਰ ਓਸ ਕਣਕ ਦੀਆ ਬੋਰੀਆ ਵਾਪਿਸ ਲੈ ਲੈਂਦੇ ਆ ਤੇ ਵਸਨੀਕ ਦੀ ਕੁਜ ਕਣਕ ਆਪਣੇ ਕੋਲ ਰਖ ਲੈਂਦੇ ਆ ਕੇ ਬੋਰੀਆ ਵਾਪਿਸ ਦੇਕੇ ਜਾਓਗੇ ਤਾ ਬਾਕੀ ਕਣਕ ਲੈ ਜਾਏਉ. ਕੀ ਕੋਈ ਕਾਨੂਨ ਆ ਕੇ ਬੋਰੀਆ ਵਾਪਿਸ ਸਰਕਾਰ ਲੈਂਦੀ ਆ ਜਾ ਡੀਪੂ ਹੋਲ੍ਡਰ ਦੀ ਬੋਰੀਆ ਦੀ ਲੁਟ ਹੈ. ਕਿਸੇ ਨੂ ਜਾਣਕਾਰੀ ਹੋਵੇ ਤਾ ਦੱਸਿਓ ਜੂਰੂਰ ਜੀ 🙏
🟪 Is it possible to post a video of this PIND ( village ) , like that of KHATKAR KALAN ( Sr. BHAGAT SINGH’s village ) ?! That will be great ! We in USA want to see all the improvements in the villages in the last 20/30 years .
🕯⛱🙌
Sidhwan bet jagraon to kinni door aa eh pind
Jina time interview te ditta pls ❤ kmm vv krro
1) pannu ji da tidd waddh geya hai mere waangu
2) gym wala butt de patt jiyada muscular hann
kirpa karke dono cheeja thik kariyaa jaan
Mantri sahib ji sada pind dist.. tarn taran vich hia ... thehbramna .. par pichle 15 sall vich sarkar kolo 1.crore 50 lakh r... aaya . But kah sarpanch hi gye ne tusi aa k check karo kina mada hal sade pind da kirpa karke ik karyai kardo
Introduce the right to recall of Sarpanch at Panchayat level.
Mai v dubai ha NRI nu request karoo
sade pind ludhiana vich aa 6 pachta ne dekho pind da bure halat
Pannu sir..ssa g
Har ik pind vich hi
Pannu ji