98356 00003 Powertrac tractor ਦੀ ਡੀਜਲ ਦੀ ਐਵਰਜ ਦੱਸਿਓ ਤੁਹਾਡਾ ਟਰੈਕਟਰ ਕਿਨਾ ਡੀਜਲ ਖਾਂਦਾ
Вставка
- Опубліковано 8 лют 2025
- Powertrac tractor new model launch
Powertrac tractor new look
Powertrac tractor price
Powertrac tractor modified
#powertrac
#power tracktractorpower
#powertrac50hp
#powertrac_445_vechav
#powertrac_439_ds_vechav
ਬਾਈ ਮੈਂ ਇੰਡੀਆ ਵਿੱਚ ਵਿਕਦੇ ਹਰੇਕ ਟਰੈਕਟਰ ਦਾ ਕਿਸਾਨ ਦਾ review ਦੇਖਦਾ ਹੈਗਾ ਰੋਜ਼ ਪੰਜ ਸਾਲ ਹੋ ਗਏ ਸਿਟਾ ਇਹੀ ਨਿਕਲਿਆ ਡੀਜਲ ਐਵਰੇਜ ਵਿੱਚ ਸਭ ਤੋਂ top te Powertrac ਅਤੇ Kubota ਹੈ। Escort ਦਾ ਇੰਜਨ ਸਭ ਤੋਂ ਵੱਧ ਜ਼ੋਰ ਮਾਰਦਾ ਹੈ ਤੇਲ ਸਭ ਤੋਂ ਘੱਟ ਖਾਂਦਾ ਹੈ Escort विच सबसे बढ़िया क्वालिटी पावर ट्रैक की है।
John deer 5405 CDI best
Diesel average ch mahindra always top te rehnda.
Bus sirf 575 tak
@@AsGunnerYT yes sahi gal aa, arjun di average madi ni but 575 tak bahut vadhiya. Kubota da engine size chhota , is krke average vadh aa, powertrac 50 hp tak tralli ch vadh average dinde aa. Haryana , UP ch vadh market aa
ਬੁਹਤ ਸੋਹਣਾ ਹੈ ❤
ਵੀਰ ਜੀ ਮੇਰੇ ਕੋਲ uoro 60 ਹੈ ਬੁਹਤ ਸੋਹਣਾ ਚਲਦਾ ਹੈ 900ਚੱਕਰ ਤੇ ਤਿੰਨ ਮੋਟਰਾਂ 5ਪਾਵਰ ਦੀਆਂ ਚਲਦਾ ਹੈ ਵੀਰ
Edu vadh caltivater la Landa han necha wali patti ta lag janda ja mb plo lagda han tractor khad khad ka kechda o hundi ha average eh sarpanch ta ghessi kar reha
ਬਾਈ ਜਿਸ ਬੰਦੇ ਨੇ ਕੰਮ ਲੈਣਾ ਉਸ ਬੰਦੇ ਵਾਸਤੇ ਟਰੈਕਟਰ ਬਹੁਤ ਵਧੀਆ ਬਾਕੀ ਜਿੰਨੇ ਜਿਹੜਾ ਲੈਣਾ ਉਹ ਉਹਦੀ ਮਰਜ਼ੀ ਹੈ ਚੌਲ ਭਾਜੀ ਕਰਨ ਵਾਸਤੇ ਮੈਨੂੰ ਟਰੈਕਟਰ ਬਹੁਤ ਵਧੀਆ ਲੱਗਾ
Powertrac ਟਰੈਕਟਰ ਬਹੁਤ ਵਧੀਆ ਝੋਟਾ ਝੋਟਾ ਝੋਟਾ
Veer hlla di setting puri kiti ni lag v ght rahe a
Bhot sona chalda tractor 🚜pura khul k chal reha a pr thoda hor dounga kro plow nu
Mera 6055 simple aa pahlaa high ch 3 plow oh boht vadia kich da limkan da ahda nal da
Sira tractor veer jii
Very good tractor 👍👍
Good. Power trac. Tractor 🚜
Seeti di awaz 👍👍👍
ਕੱਟ ਤੂੰ ਨਾਂ ਲਾਈਂ ਅਸੀਂ ਦੇਖ਼ਣ ਆਲ਼ੇ ਤੇਜ਼ ਕਰ ਕੇ ਵਿਡੀਉ ਦੇਖ ਲਵਾਂ ਗੇ।
Plow kht leg rey nai
13:49 e
Excellent.gil.sab
Par veer asi plow upper pressure waliya Harrow chlone aa 22 bhoor Singh diyan
Gud
God bless you
Limkan plough better than all desi plough
Very nice video
Set aa full tractor
ਸਰਪੰਚ ਨੇ ਕਰਮਾਂ ਮਾਰਨ ਲੱਗੇ ਨੇ ਲਾਸਟ ਫੇਰਾ ਜੋ ਕਿ ਥੋੜਾ ਅੱਗੇ ਜਾ ਕਿ ਚੁੱਕ ਲਿਆ ਉਹ ਵੀ ਵਿੱਚੇ ਹੀ ਮਿਣਤਾ ।ਢਾਈ ਕਨਾਲ਼ ਤੋਂ ਵੱਧ ਨੀ ਵਾਹਿਆ ਥਾਂ
9 ਲੀਟਰ ਤੇ 200 ML ਇਕ ਘੰਟੇ ਦਾ
@@jeetucheema61 j hor load pa dayie ta 11 ltr kha ju😂
ਵੀਰ ਜੀ ਫਾਰਮਟੈਕ ਦੀ ਵੀਡਓ ਬਣਾਓ
Eh v taa farm he aa veer sticker chenge aa sirf veer
Very nice
Nyc video
Kubota tractor ka video banaye
Sir ji powertrac Euro 50 55 hp de performance dekhao
thode lga ce fir pta lagu kehda fear vich khichda hogh ton sidha na mediam ke sida low ch chalu je chaj naal chlaunge ah tan plough da drama kari jande ho 10 ton 11 inch tak sut thale fir dekhe trackter tera kee kehnda tusen tan msa 5 inch la ke chamli jande ho
Att
Keo gap mari jane sade kol 3600-2 Holland a 3 mb plough 1 hai wich chalda tel 4,liter khanda
Abhusuitly right 100 my New Holland 3600-2 also proformas all good
Bilkul veer. 3600 is better than 3630 in diesel consumption and working
3ਕ.ਨਾਲਾ.
sara tractor 1 high ch he chlda y asi ve chlya koi marzi tractor magr paa da 1 high ch chlu low ch lagg ka gadh da ni hunda
ਹਲ੍ਹ ਤਾਂ ਲੱਗਦੇ ਨੀ ਤੇਲ ਕੀ ਖਾਣਾਂ
lemken de plough da mukabla nai kar sakde koi ve plough veer jina meji koi kahi jave tuse vechen de mare boli jande ho lemken made in germen a te eh sare desi germen de copy ve nai kar hni bhut sfai a ohna de hor kise plough de sfai nai a ji
Supr seder ta dakho y
2 ਲੀਟਰ ਤੇ 300 ਗ੍ਰਾਮ ਏਹ ਕੀ ਹਿਸਾਬ ਆ ਬਾਈ
ਘੰਟੇ ਦੇ ਹਿਸਾਬ ਨਾਲ ਤਾਂ 9.12 ਲੀਟਰ ਤੇਲ ਖਾ ਗਿਆ ਤੁਹਾਡਾ ਫੁਫ਼ੜ
9 ltr 1 gante da kha gyia,j thoda hor load pa lende ta 11 ltr kha jne a,bakki veer jine loka plow londe a onee te ta turna v ni ass ne🤣
Pehla rotavator v marya a 🤭🤭
ਡੂੰਘੇ ਤਾ ਬਹੁਤ ਆ
@@royalnature_0006bai jhede tractor di market heni ohh la k ki krna,fer spare parts ni milde
@@BadalSingh-wn6mwvire j puree laye hunde ta tractor High1 ch na turda,tractor slip mar mar turde a j puree lagge hon ta
@@mandhaliwal4101 sahi a fir kwadiya nu dene painde a KUBOTA vrge v patiale aa gye aw
ਜੌਹਨਡੀਅਰ 5210 ਵੀ 5.5 ਲਿਟਰ ਨਾਲ ਇੱਕ ਕਿੱਲਾ ਪਲੌ ਕਰਦਾ ਹੈ
4bye4
@@gurjeetbadesha8149 ਹਾਂ ਜੀ
@@ਬਰਾੜ੍ਹ veer sadi v slah bn rhi a next year len nu koi jyada khrcha te ni
@@gurjeetbadesha8149 ਖੇਤੀ ਕਰੋ ਸਹੀ ਤਰੀਕੇ ਨਾਲ ਤਾਂ ਕੋਈ ਖ਼ਰਚਾ ਨਹੀਂ
Gap ghat maro sarpanch sabb