Amandeep kour peyn me tuhada bohat bohat shukarguzaar ha kiyo k ajj bohat chir baad apni maa boli nu padd k te maa boli dey kalay kaley akhar nu vekh k ru nu thand pey gae puraney vaktan de yaad taza ho gae Jiyondi vasdi reh pen meriye
Zaibi Hanjra Bro. Jiouda reh Shera Nahi Resaan teriyan, Punjabi Maa Boli lai Hamesha khade hunde ho, Bahut - bahut Pyar from - Uttarakhand (India).......
ਹੰਜਰਾ ਪੁੱਤਰ ਜਦੋਂ ਤੱਕ ਤੁਹਾਡੇ ਵਰਗੇ ਪੰਜਾਬੀ ਮਾਂ ਬੋਲੀ ਦੇ ਪੁੱਤਰ ਜੀਵਣੇ , ਪੰਜਾਬੀ ਮਾਂ ਬੋਲੀ ਨਹੀਂ ਮਰਸੀ।ਜੀਉ ਯੁੱਗ ਯੁੱਗ ਜੀਉ।
ਵਾਅ। ਪੰਜਾਬੀ ਜ਼ਿੰਦਾਬਾਦ ❤👍
ਸਾਡੇ ਪੰਜਾਬ ਵਿਚ ਤਾਂ ਅੱਜਕੱਲ ਐਨੀ ਡੂੰਘੀ ਸ਼ਾਇਰੀ ਨਹੀ ਲਭਦੀ। ਜਿਉਂਦੇ ਰਹੋ ਪਾਕਿਸਤਾਨ ਵਾਲਿਓ।
ਬਹੁਤ ਧੰਨਵਾਦ ਜੀ ਤੁਹਾਡਾ ਸਾਡੇ ਭਰਾਵਾਂ ਦੀ ਆਵਾਜ਼ ਕਿੰਨੀ ਵਧੀਆ ਹੈ
ਆਪਣੀ ਮਾਂ ਬੌਲੀ ਜੋ ਭੁੱਲ ਗਿਆ ਕੱਖਾਂ ਵਾਂਗ ਰੁਲ ਗਿਆ Love Punjabi
ਯੁੱਗ ਯੁੱਗ ਜੀਓ ਪੰਜਾਬੀ ਪਿਆਰਿਓ
ਬਜ਼ੁਰਗੋ ਆਗਿਆ ਸਾਡਾ ਟਾਈਮ ਯਕੀਨ ਕਰਿਅੋ ❤
ਮਾਂ ਬੋਲੀ ਦੀ ਵਿਰਾਸਤ ,
ਆਓ ਪੰਜਾਬੀ,
ਸਿੱਖੀਏ ਤੇ ਸਿੱਖਾਈਏ ,
ਮਾਂ ਬੋਲੀ ਦਾ ਮਾਣ ਵਧਾਈਏ ,
ੳ ਅ ੲ ਸ ਹ
ਕ ਖ ਗ ਘ ਙ
ਚ ਛ ਜ ਝ ਞ
ਟ ਠ ਡ ਢ ਣ
ਤ ਥ ਦ ਧ ਨ
ਪ ਫ ਬ ਭ ਮ
ਯ ਰ ਲ ਵ ੜ
❤❤❤❤❤❤
🙏🙏🙏♥️♥️♥️♥️♥️👍👍👍👍
Salute, Salute, Salute 🙏🙏🙏🙏🙏🙏🙏
Amandeep kour peyn me tuhada bohat bohat shukarguzaar ha kiyo k ajj bohat chir baad apni maa boli nu padd k te maa boli dey kalay kaley akhar nu vekh k ru nu thand pey gae puraney vaktan de yaad taza ho gae
Jiyondi vasdi reh pen meriye
❤❤❤ ਜਿਓੰਦੇ ਰਹੋ ,
ਵਾਹ ਕੀ ਬਾਤ ਹੈ....ਜ਼ੁਬਾਨ ਮਾਰਸੀ,ਤੇ ਕੌਮ ਮਰਸੀ,ਤੇ ਜੇ ਕੌਮ ਮਰਸੀ ਤੇ ਵਿਰਸਾ ਮਰਸੀ...I love the touch of My Pothohari❤❤❤❤❤
Ofcours, Bahut Khoob, Zabardast 🔥🔥
This is not Pothohari It's Jhangochi or Jatki or Jaangli whatever you name from these three.
ਬਹੁਤ ਵਧੀਆ ! ਹਮੇਸ਼ਾ ਤੁਹਾਡਾ ਵਲ਼ੋਗ ਸਾਡਾ ਦਿਲ਼ ਜਿਤ ਲੇਦਾ। ਬਲੇ ਉ ਸ਼ੇਰੋ ਪੰਜਾਬ ਦੇ ਦਲੇਰ ਪੁਤਰੋ।
ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ❤❤❤❤❤
Love you jatta chas aa gaya oye jinda reh wes da reh rab lambai umra kare ❤❤❤
ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਜਿੰਦਾਬਾਦ,ਰੱਬ ਤੁਹਾਨੂੰ ਸਾਰੇ ਵੀਰਾਂ ਨੂੰ ਹਮੇਸ਼ਾ ਖੁਸ਼ ਰੱਖੇ।
Bhut sohna likhia veer ji ne 👌👍punjab punjabi jindawad ❤❤
Shalaa Jeve Mera PUNJAB 🙌🙌
ਮੈਂ ਤੇ ਮੇਰਾ ਪੁੱਤ ਕੈਨੇਡੀਅਨ ਹਾਂ ਘਰ ਚ ਅਸੀ ਪੰਜਾਬੀ ਬੋਲਦੇ ਹਾਂ।ਪੰਜਾਬੀ ਮੇਰੀ ਮਾਂ ਬੋਲੀ ਆ। ਅੰਗਰੇਜ਼ੀ ਮੇਰੀ ਕੰਮ ਦੀ ਭਾਸ਼ਾ ਹੈ। ਬਹੁਤ ਸਾਰਾ ਪਿਆਰ ਪੰਜਾਬੀਓ ਤੇ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਓ।🙏🙏🙏🙏🙏❤️❤️❤️❤️❤️
Hanjhra sahib punjabi boli da maan vadhaan lai thoda sabh sakhshiat da bahut shukrya dilon jatta from charhda Punjab 🇮🇳
3:26
ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ 👌👍❤❤
ਜਿਉਂਦੇ ਵੱਸਦੇ ਰਹੋ ਮਾਂ ਬੋਲੀ ਪੰਜਾਬੀ ਦੇ ਵਾਰਸੋ
❤❤❤❤love you from DJ Don Pro Amritsar punjab india
ਵਾਹਿਗੁਰੂ ਜੀ ਅਲਾ ਮੇਹਰ ਕਰੀ ਐਸ ਵੀਰਾਂ ਤੇ🎉❤
ਲਹਿੰਦੇ ਪੰਜਾਬ ਵਾਲਿਓ ਚੜ੍ਹਦੀ ਕਲਾ ਚ ਰਹੋ ਸੱਚੇ ਪਾਤਸ਼ਾਹ ਤੁਹਾਡੇ ਤੇ ਕਿਰਪਾ ਬਣਾਈ ਰੱਖੇ।।
ਵਾਹਿਗੁਰੂ ਜੀ ਸਭ ਤੇ ਮੇਹਰ ਰੱਖੀ ਜੀ
🌹❤
Nice.... Good job.... Carry on... God bless all of you...
ਬੱਲੇ ਉਏ ਪੰਜਾਬੀ ਮਾਂ ਦੇਇਓ ਸ਼ੇਰ ਪੁੱਤਰੋ ਜਿਉਦੇ ਵਸਦੇ ਰਹੋ ਰੱਬ ਸੋਹਣਾ ਤੁਹਾਨੂੰ ਬਰਕਤਾ ਦੇਵੇ ਚੜ੍ਹਦੇ ਪੰਜਾਬ ਦੀਆ ਦੁਆਵਾ ਥੋਡੇ ਨਾਲ ਨੇ ਵਾਹਿਗੁਰੂ ਸਾਰੇ ਪੰਜਾਬੀਆ ਨੂੰ ਚੜ੍ਹਦੀ ਕਲਾ ਬਖਸ਼ੇ
very nice
Jiode vasde raho maa boli panjabi de varso ....!!
Wah ji wah bhut dil khush hoyea
Salam Punjabi veran nu ❤
Very good
ਪੰਜਾਬ ਪੰਜਾਬੀਅਤ ❤❤❤ਜਿਦਾਬਾਦ ਬਹੁਤ ਬਹੁਤ ਪਿਆਰ ❤
Very beautiful Punjabi zindabad
End aa ...Ammar ...end❤❤❤
waheguru sahib ji ❤❤❤❤❤
Bhoat vadia veer g ♥️♥️
Very NYC 🌱🙏👏
Zindabad Panjabi language. Chadda lehnga Panjab zindabad. Zabby Nassir baki poora Pakistan zindabad.
ਜਿੰਦਾਬਾਦ ਸਾਡੀ ਮਾਂ ਬੋਲੀ ਪੰਜਾਬੀ ਬੋਲੀ । ਪਿਆਰ ਬਹੁਤ ਸਾਰਾ ਹਾਂਜਰਾ ਵੀਰ ਸਾਡਾ❤
Pajabe jedabad
ਬਹੁਤ ਖ਼ੂਬ ਸ਼ਾਬਾਸ਼ ❤❤❤❤❤
ਬਹੁਤ ਵਧੀਆ,ਬਹੁਤ ਹੀ... ਵਧੀਆ,ਸੁਣਕੇ ਅਗਰ ਕਿਸੇ ਨੂੰ ਅਕਲ ਆ ਜਾਵੇ ਤਾਂ ਸਬ ਤੋਂ ਵਧੀਆ।👌👌👌🙏
ਇਸ ਤੋਂ ਵਧੀਆ ਪੰਜਾਬੀ ਸਾਹਿਤ ਦਾ ਫਿਕਰ ਕਰਨ ਕਰਨ ਵਾਲਾ ਕੋਈ ਨਹੀ ਰਬ ਮਿਹਰ ਕਰੇ
Well done veer
Love panjabi
ਪੰਜਾਬੀ ਜ਼ੁਬਾਨ ਜਿੰਦਾਬਾਦ ❤❤❤❤❤
Keep it up the good work panjabi meri maa boli❤
Punjabi zindabad Bhai g batala
Waheguru ❤. Amazing
🌹❤️ਕੁਰਬਾਨ ਤੇਰੇ ਤੋਂ ਵੀਰਾ ਤੇ ਆਪਣੀ ਮਾਂ ਬੋਲੀ ਤੋਂ ਮੈ ਵਾਰੇ ਵਾਰੇ ਜਾਵਾਂ ❤️🌹
Respect 🙏 from England!
kyaa baat aa 😍😍😍😍😍
Punjabi ,punjab jindabaad ❤
Proud we are panjabi❤
ਬਹੁਤ ਸੋਹਣਾ ਲਗਦਾ ਜਦੋਂ ਸ਼ੇਰ ਬੋਲ ਦਾ ਹੋ ਮਾ ਬੋਲੀ ਸਾਡੀ ਪੰਜਾਬੀ ਅ ❤❤❤❤
ਲਹਿੰਦਾ ਪੰਜਾਬ ਵੀ ਸਾਡਾ ਪੰਜਾਬ
ਵਾਹ ਵਾਹ ਵਾਹ ਜਿੰਨਾਂ ਵੀ ਸਲਾਹਿਆ ਜਾਵੇ ਉਨਾਂ ਈ ਥੋੜਾ ਏ ❤❤❤❤
Betters Than Showing Heros,❤❤❤
Jeoda
Wanda
Raho
Pujabio.Hamsha.carde.kala.ca.Raho.❤❤❤❤❤
Bahut Vadhia Veer
❤🙏🙏🙏
ਅਰਦਾਸ ਕਰਦੇ ਹਾਂ , ਆਪ ਸਭ ਦਾ ਆਉਣ ਵਾਲਾ ਸਾਲ ੨੦੨੪ , ਸੁੱਖਾਂ ਭਰਿਆ ਹੋਵੇ !!! 💚🙏🏼😇
ਭਾਰਤ ਪੰਜਾਬ ਤੋਂ ਵੀਰ ਜੀ ❤❤ ❤❤❤❤ ਜਿਉਂਦੇ ਰਹੋ ❤❤❤❤❤
Charde panjab keha karo
Punjab, Punjabi zindabad. Charhda, Lehnda zindabad.
Waheguru ji
❤❤❤ ਜੀੳ
Very nice 👍
Panjab zindabad
Ajj aap diyan galla sunn ke Punjabi di samajh aayi hai ji 🙏🙏 meraa dil karda hai ki poora Punjab murr tou wasse ikathaa hoke 🙏🙏
Subhan allah
Awaaj te shayer Pakistaan Punjab de number 1
Wah oye jatta sira e lata love you from charda punjab zaibi hanjra 22 di torr poori❤❤❤❤
ਪੜ੍ਹੋ ਪੰਜਾਬੀ,ਬੋਲੋ ਪੰਜਾਬੀ,ਲਿਖੋ ਪੰਜਾਬੀ 🙏🏼🙏🏼🙏🏼
ਕਿਆ ਬਾਤਾਂ ਲਹਿੰਦੇ ਪੰਜਾਬ ਆਲਿਓ ❤❤❤
Bohot khoob
Wah kya baat bhji nice
Yug yug jio mere punjabi veero.K.S.Dhillon
Vah Punjabi veero jeunde vasde raho ..east.pnjb.💐💐🌹🌹🌷🌷🥀🥀
ਵਾਹ ਜੀ ਵਾਹ ਬੇਟੇ ਕਮਾਲ ਕਰਤੀ 👌👌👍👍
ਸੋਹਣੀ ਮਿੱਠੀ ਪੰਜਾਬੀ ਬੋਲੀ 🎉
ਵਾਹ ❤❤❤❤
ਜਿਉਦੇ ਰਹੋ ਵੀਰ ਜੀ 🎉❤
I love punjabi
ਭਾਰਤ ਪੰਜਾਬ ਤੋ ਬੇਹੱਦ ਕਾਬਿਲੇ ਤਾਰੀਬ
ਬਹੁਤ ਵਧੀਆ ਜੀ ਸ੍ਰੀ ਮੁਕਤਸਰ ਸਾਹਿਬ ਪੰਜਾਬ ਭਾਰਤ ਤੋਂ।
ਬਹੁਤ ਵਧੀਆ ਵੀਰ ਜੀ ਪੱਗ ਤੇ ਪੰਜਾਬੀ ਦੀ ਗੱਲ ਕੀਤੀ.।ਹੈ
ਪੰਜਾਬੀ ਜਿਦਾਬਾਦ ਪੰਜਾਬ ਜਿਦਾਬਾਦ
Sadi. Maa. Punjabi
Jindabad. Veero. Salut
Jionde raho pak waleo jihre aj v punjabi boli nu piyar karde j.
Punjab zindabad 💪 punjabiyat zindabad 💪
Zaibi Hanjra Bro. Jiouda reh Shera Nahi Resaan teriyan, Punjabi Maa Boli lai Hamesha khade hunde ho, Bahut - bahut Pyar from - Uttarakhand (India).......
Jio o sher punjabio
Zaibi bha bahut vadhia uprala e jio puttar ji WAHEGURU JI CHARDIAN KLA CH RAKHAN SDA tuhanu jio
Wah! Wah! Wah!..Hanjra saab
Ba-Kamaal..luv u veer
ਬਹੁਤ ਬਹੁਤ ਵਧੀਆ ਜੀ❤🙏
Mn gd gd go gia punjabi Zaire sun ke shabash pak punjabio
oo kya baat aa shera
Panjab, Panjabi and Panjabiat- Zindabad. Master Barinder Singh Zakhmi, Presenter, Voice Of Yorkshire, SIKH CHANNEL 768, England.
❤❤❤ ਪੰਜਾਬ ❤❤❤ ਪੰਜਾਬੀਅਤ ❤❤❤
Zindabad dosto,Sadi man boli Punjabi zindabad
Shabash!!! Puttar waah !! maa boli di laaj rakhan waleo jeonde wasde raho.