Kia bat ha Ustad e Mohtram Mahr Riaz Sial sb di ap ji esi esi shairi likhi ha k asi unhn nu Punjabi zaban da Iqbal ya Ghalib v akh skday ha Bht hi gehrai de vich ja k likhya ha Mahr Riaz Sial sb ne
Bohatt vadiaa gallaa Amaar Bhai te Nasir Bhai maa boli zinda bad Punjabi zinda bad ❤❤❤❤❤ Rajput pinda allee Sahiwal pind78Rajpoota pechoker zila Amber ser pind Nathoky ❤❤❤❤
End galbat bahut vdiya video super shane panjab Nasir sahib ji panjab panjabi panjabeyt jindhabadh down to earth Nasir sahib ❤❤ very good valuable thoughts and true like gem and have no other substitute for it you are one in a million ❤❤ salute to your thinking good nice thinking and healthy life gbu really proud of you permatma hamesha cherde Kela rakhe bahut tarkya Karo zabardast post share kete thanks g nd nowords ji.
Happy New year Nasir Dhillon Verji God bless you always Waheguru ji thunu ih Saal 2025 thunu tey thudeye ghar pervar nu Khasian deveye khoob tuerkian kero ❤🎉i am jatinder kaur Pind Sivian Bathinda Charda Punjab to ❤❤🎉🎉
Dhillon sb....Twadi Mehrbaani saada Sohna Jhangvi Punjabi lehjaa saara dunyaa agge rakhya..
Boht sohni shayari ammar bhutta Sir
Boln da tareeka Boht vdia
Rabb Tuhade te mehr kre
Amar veer dea sarea galla bahoot sohnea seee jindabad punjabi
ستلج بیاس وی میرا اے جہلم چناب وی میرا اے ایہہ پنجاب وی میرا اے اوہ پنجاب وی میرا اے
ਪੰਜਾਬੀ ਆ ਗਏ ਬਾਈ ਜੀ ❤️❤️❤️
*ਲਵ ਯੂ ਨਾਸਿਰ ਵੀਰੇ*
کیا زبردست شاعری واہ
ਬਹੁਤ ਖੂਬ। .. ਬਹੁਤ ਸੁਲਝਿਆ ਹੋਇਆ ਸ਼ਾਇਰ ਆਇਆ ਅੱਜ। .....ਪਹਿਲਾ ਪੋਡਕੈਸਟ ਹੈ ਜਿਸ ਵਿਚ ਬਹੁਤ ਮਜ਼ਾ ਆਯਾ। !!
Jangh de mithi boli..Masha Allah sohna Gabro Jawan.Buhat wadiya lugga ❤❤❤❤❤❤Shala jug jug Jewey. Zaber dest.
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਰੂਹ ਖੁਸ਼ ਕਰਤੀ ਭਰਾਵਾਂ ਨੇ ❤❤❤❤❤
ماشاءاللہ
اللہ تعالیٰ آپ کو صحت کاملہ عطا فرمائے
ਬਹੁਤ ਸੋਹਣੀ ਗੱਲਬਾਤ ਵੀਰੇ
ਚੜਦੇ ਪੰਜਾਬ ਤੋਂ ਪਿਆਰ ❤❤❤❤❤❤❤
ਕਿੰਨਾ ਸੋਹਣਾ ਬੋਲਦਾ ਅਮਾਰ ਵੀਰ❤❤❤❤
ਨਾਸਿਰ ਭਾਜੀ ਤੇ ਅਮਾਰ ਭੁੱਟੋ ਜੀ ਜਨਾਬ ਮੈਂ ਚੜ੍ਹਦੇ ਪੰਜਾਬ ਤੋਂ ਆਂ, ਜਨਾਬ ਅਮਾਰ ਭੁੱਟੋ ਜੀ ਤੁਹਾਡੇ ਬਹਾਵਲਪੁਰ ਤੋਂ ਬਹੁਤ ਸਾਰੇ ਲੋਕ ਮੇਰੇ ਕੋਲ ਰਹਿੰਦੇ ਨੇ ਲਗਭਗ 50000 ਲੋਕ, ਜੇ ਤੁਹਾਨੂੰ ਸਹੀ ਲੱਗੇ ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ, ਜੇ ਹੋ ਸਕੇ ਤੇ ਜਨਾਬ ਜਵਾਬ ਦੇਣਾ
ਤੁਰੇ ਹੋ ਤਾਂ ਕਾਫ਼ਲਾ ਵੱਡਾ ਵੀ ਹੋਵੇਗਾ ਵੀਰ ਸਲਾਮ ਹੈ ਥੋਡੇ ਜਜ਼ਬੇ ਨੂੰ ਬਹੁਤ ਔਖਾਂ ਹੁੰਦਾ ਤੁਫਾਨਾਂ ਵਿੱਚ ਦੀਵੇ ਜਗਾਉਣਾ ਕੁੱਝ ਲੋਕਾਂ ਨੂੰ ਲੱਗਦਾ ਹੋਣਾਂ ਇਹ ਕਿਹੜਾ ਕੰਮਾਂ ਵਿੱਚ ਕੰਮ ਆ ਪਰ ਦਸ ਦੇਈਏ ਕਿ ਪਾਕਿਸਤਾਨ ਵਿਚ ਪੰਜਾਬੀ ਮੁਢਲੇ ਦਿਨਾਂ ਵਿੱਚ ਨਹੀਂ ਪੜ੍ਹਾਈ ਜਾਂਦੀ ਫੇਰ ਵੀ ਇਹ ਨੋਜਵਾਨ ਲੱਗੇ ਹੋਏ ਆ ਲੋਕਾਂ ਨੂੰ ਜਗਾਉਣ ਲਈ ਤਾਂ 🙏♥️🙌🙌
ਬਹੁਤ ਸੋਹਣੀ ਗੱਲਬਾਤ ਵੀਰੇ Great Efforts
ਸਾਰੀਆਂ ਗੱਲਾਂ ਚੰਗੀਆਂ ਕੀਤੀਆਂ ਪੰਜਾਬ ਪੰਜਾਬੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
ਬਹੁਤ ਖੂਬ ਜੀ too good 🙏❤️
ਅਸੀਂ ਦੁਆਬੇ ਇਲਾਕੇ ਚ ਓਦਰ ਗਿਆ ਜਾਂ ਓਧਰ ਗਿਆ ਬੋਲਦੇ ਰਹੇ ਆਂ ਤੇ ਅੱਜ ਵੀ ਬੋਲਦੇ ਆਂ । ਉੱਧਰ ਇੱਧਰ ਨੂੰ ਵੀ ਸਮਝਦੇ ਆਂ ਤੇ ਓਦਰਨਾ ਤੋਂ ਵੀ ਬਾਖੂਬ ਜਾਣੂ ਆਂ । ਇੱਕ ਅੱਖਰ ਨਾਲ ਮਤਲਬ ਬਦਲ ਜਾਂਦਾ। ਬਹੁਤ ਖੂਬ ਭਰਾਵੋ।
ਓਦਰ ਜਾਣਾ ਉਦਾਸ ਹੋ ਜਾਣਾ ਵੀ ਹੁੰਦਾ ਜੀ ਰੱਬ ਰਾਖਾ 🙏
باکمال پروگرام بھائی جی سوہنا مرشد بابا فرید رح
ਕਮਾਲ ਦੀ ਸਾਇਰੀ ਇਸ ਨੌਜਵਾਨ ਪੰਜਾਬੀ ਸਾਇਰ ਦੀ। ਧੰਨਵਾਦ ਨਾਸਿਰ ਢਿਲੋਂ ਸਾਹਿਬ ਇੰਟਰਵਿਊ ਲਈ।
Mashaalla pa ji Allah pak chardi kla chah rkhn ameen suma ameen 😊
ਢਿੱਲੋਂ ਸਾਹਿਬ ਜੀ ਅਸੀਂ ਡਾ ਮਨਮੋਹਨ ਸਿੰਘ
ਜੀ ਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਰਹਾਂਗੇ। ਮੈਂ
ਤੁਹਾਨੂੰ ਵੀ ਸਲਾਮ ਕਰਦਾ ਹਾਂ ਵੀਰ ਜੀ।
Nasir bahi wooow excellent your and that person also nice one
ਪੰਜਾਬੀ ਜਿੰਦਾਬਾਦ ਲੁਧਿਆਣਾ ਤੋਂ ਚੜਦੇ ਪੰਜਾਬ ਤੋ
This is podcast ❤❤❤❤
ਓਦਰ ਗਿਆ ਦੇ ਦੋ ਮਤਲਬ ਆ ਇੱਕ ਤਾ ਹੈ ਏਧਰ ਓਦਰ ਇੱਥੇ ਉੱਥੇ ਇੱਕ ਆ ਉਦਾਸ ਹੋ ਗਿਆਮਤਲਬ ਓਦਰ ਗਿਆ ਰੱਬ ਰਾਖਾ 🙏❤️🤝🥇🔝🔚
WALLAH 👌🏼👌🏼👌🏼👌🏼👌🏼🙏🏼MASHA- ALLAH
Mashallah very good ❤❤❤❤❤❤❤❤❤❤❤❤
Kia bat ha Ustad e Mohtram Mahr Riaz Sial sb di ap ji esi esi shairi likhi ha k asi unhn nu Punjabi zaban da Iqbal ya Ghalib v akh skday ha
Bht hi gehrai de vich ja k likhya ha Mahr Riaz Sial sb ne
❤❤❤ Nasir bhai ji Kumar bhai ji Salam walekum Salam geet Punjabi jindabad
Punjab, Punjabi ty Punjabiyat Zindabad ❤❤
ਬਹੁਤ ਵਧੀਆ ਨਾਸਰ ਬਾਈ ਜੀ ,ਸੰਗਰੂਰ ਜਿਲਾ
ਸਾਰੀਆ ਗੱਲਾਂ ਚੰਗੀਆਂ ਵਾਹਿਗੁਰੂ ਮੇਹਰ ਕਰੇ ❤❤❤❤❤❤
Sat Sri akll Nasir dhillon veer ji 🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤
Love and respect from Lahnda Punjab Pakistan ❤
Kamal lehja maza AA gia Salamat raho veer g
10:58 🙏🙏🫡🫡 speechless 🙏🫡
Dhillon Sab tuadi boht mehrbani Tusa Sady dilect nu promote kita ❤❤
Bohatt vadiaa gallaa Amaar Bhai te Nasir Bhai maa boli zinda bad Punjabi zinda bad ❤❤❤❤❤ Rajput pinda allee Sahiwal pind78Rajpoota pechoker zila Amber ser pind Nathoky ❤❤❤❤
Va-kamal panjabi boli te shyree 👍. Junde raho Panjabio. Thude nal punjabi jeo rahe ne. Sohna Rub thanu hor toufiqe bakshe. Ek Ma 🇨🇦🙏
Bohat sohni gall hai gee
ਬਹੁਤ ਵਧੀਆ ਨਾਸਿਰ ਢਿੱਲੋਂ ਵੀਰ ਜੀ 🙏🙏
Bahoot sohna podcast ha❤❤❤❤
ਯਾਰ ਪੰਜਾਬੀ
Mashallah mashallah
Charade Punjab to sat shri akal naser dhillon g
ਬਾਕਮਾਲ ❤
Ammar bhai tussi great o.. tuwadi shayeri di koi replacement nahi❤
Mashallah very good videos 👍📷❤❤❤❤❤❤❤❤❤❤❤❤❤❤
Mae Punjabi nei haan, par me Partition de baad Jhangian de vich jammiya paliya si. Aaj Jhangi boli sun kar dil khush hoya.❤
Always speak Punjabi , Punjab Together ❤🎉🎉
ਸਤਿ ਸ੍ਰੀ ਆਕਾਲ ਜੀ 🙏🏻🙏🏻
Nasir paji ❤️
16:58 wah ji wah chhote veer 🫡🙏💯
Very Nice Nashar veer Ji Nice peom ❤❤Good Massage ❤❤❤Ji
shahzada.......
سوہناں لگا منڈی دا ناں وی لیا ای.... پنجابی ورثے وی منڈی دا اپنا وکھرا مکام اے ... جیوندہ رہ
Kamal Ast 🎉
ਬਹੁਤ ਵਧੀਆ ਜੀ ❤
End galbat bahut vdiya video super shane panjab Nasir sahib ji panjab panjabi panjabeyt jindhabadh down to earth Nasir sahib ❤❤ very good valuable thoughts and true like gem and have no other substitute for it you are one in a million ❤❤ salute to your thinking good nice thinking and healthy life gbu really proud of you permatma hamesha cherde Kela rakhe bahut tarkya Karo zabardast post share kete thanks g nd nowords ji.
❤❤❤❤ Punjabi zandabad
ਵੱਡੇ ਵੀਰ ਦਿਲ ਖੁਸ਼ ਕਰ ਤਾਂ ਗੱਲਬਾਤ ਨੇ
❤❤❤❤❤❤ Amar and Nasir ❤❤❤
ما شاء الله ما شاء الله ما شاء الله very very good thanks very much Thais love is beautiful and bless you and your family ❤❤❤❤❤🎉
Bhut khub 22 g
Good job veerji
Zindabad Punjabi zindabad Punjabi 💪💪🙏
Very Intresting. ❤️👌
Vah ji vah
Verro lage raho ji
Happy New year Nasir Dhillon Verji God bless you always Waheguru ji thunu ih Saal 2025 thunu tey thudeye ghar pervar nu Khasian deveye khoob tuerkian kero ❤🎉i am jatinder kaur Pind Sivian Bathinda Charda Punjab to ❤❤🎉🎉
Happy new year nasir dhillon sb❤❤❤❤
GOOD WORK NASIR BAHI ❤❤
Love u Amar Bhai❤❤❤❤❤❤
Amazing Thanks Dhillon Sahib 🙏🙏
❤❤❤❤❤ 11:49
Mashallah
veere sawad aa gya podcaste dekh sun ke .❤❤
Wah dillon sab swad aa gia apki podcast sun or dekh kr
jhng ya jhngwi lehja bohat mitha pyara surila aur la jwab he
Very Very good podcast
ਜਿਊਂਦੇ ਰਹੋਂ ਭਾਊ।
Great 👍❤🎉
Nasir dillon punjabi ma boli da honhar put ❤
Wah wah mashallah
Happy new year nasir dhillon sb❤❤❤❤🎉
Bahut vadiyan lagga ❤
Wadiya gallan baatan nasir veer👍
Very good ji Dhillon sab🎉❤
❤❤❤❤❤Good ❤❤❤❤❤
ਮੈਂ ਹੁਣ ਸ਼ਾਹਮੁਖੀ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਆ ਨੈੱਟ ਤੌ ।
ਮਦਦ ਦੀ ਲੋੜ ਹੋਵੇ ਤਾ ਦਸਣਾ ਜੀ
ਮੈਂ ਵੀ ਸਿੱਖਣੀ ਚਾਉਂਨਾ। ਤੁਸੀਂ ਕਿੱਥੋਂ ਸਿੱਖਦੇ ਓ।
@@ਪੰਜਾਬ-punjab ਤੁਹਾਡਾ ਜਿਲਾ ਕਿਨੀ ਦੂਰ ਹੈ???
@@gagandeepsingh5256 ਮੈਂ ਤਾਂ ਬਾਈ canada. internet ਤੇ ਹੈ ਕੋਈ ਚੈਨਲ
@DHALIWAL-rs main v 🇨🇦 bc
نواں سال مبارک 25
Very good video 22 g
love u bai nasir
Bohat wadhiya gallan bataan
Waaa
Ammar Butta veer 🙏🙏🙏
❤❤❤❤❤❤❤
Love you ❤
Nice poetry
❤❤❤
❤
Good ❤
Hamar sab Allah ap ko salmat rakhy