Abeera Khan Visit To Pakistan & India Border Last Village || Abeera Khan Roadshow

Поділитися
Вставка
  • Опубліковано 6 кві 2022
  • #abeerakhan#pakistanborder#india#comedy#village#pakistanlastvillage
    Hello Friend,
    Subscribe my Channel @Fun Time With Abeera Khan For Upcoming Videos.
    Facebook Page
    / abeera-khan-offical-pa...
    Follow Me
    snack video : sck.io/u/Fqud5ldy
    Tiktok : vm.tiktok.com/ZSdjmvgDa/
    Instagram : pCbt7Wtnlp...
  • Розваги

КОМЕНТАРІ • 1,1 тис.

  • @Grewalgagan
    @Grewalgagan 2 роки тому +177

    ਚੜ੍ਹਦਾ ਵੀ ਸਾਡਾ, ਤੇ ਲਹਿੰਦਾ ਵੀ ਸਾਡਾ ਹੀ ਪੰਜਾਬ ਹੁੰਦਾ..
    ਰਾਜ ਖ਼ਾਲਸੇ ਦਾ ਹੋਣਾ ਸੀ ਨਿਰਪੱਖ, ਜੇ ਅੱਜ ਸਾਡੇ ਚ ਸ਼ੇਰ-ਏ-ਪੰਜਾਬ ਹੁੰਦਾ... 🙏
    love from charda punjab ❤️

    • @manvirvlog
      @manvirvlog 2 роки тому +7

      ਸੱਚੀ ਗੱਲ ਭੈਣੇ

    • @gurdarshanguraya7073
      @gurdarshanguraya7073 2 роки тому +4

      🙏🙏🙏

    • @mandeepvaid8092
      @mandeepvaid8092 2 роки тому +3

      💯 g

    • @dr.amritsinghaulakh3174
      @dr.amritsinghaulakh3174 2 роки тому +4

      Sat sriii akal saraya nu

    • @user-mq9nf8iv8i
      @user-mq9nf8iv8i 2 роки тому +3

      ਮਾੜੀਆਂ ਸਰਕਾਰਾਂ ਨੇ ਸਾਡੇ ਸੌਹਣੇ ਪੰਜਾਬ ਦੇ ਟੁਕੜੇ ਟੁਕੜੇ ਕਰ ਛੱਡੇ ਨੇ

  • @kulwantpawar2197
    @kulwantpawar2197 2 роки тому +32

    ਵਾਹ ਜੀ ਵਾਹ ਅਬੀਰਾ ਜੀ ਮਨ ਖੁੱਸ਼ ਕਰਤਾ ਤੁਸੀਂ ਸਾਂਝੇ ਪੰਜਾਬ ਦੇ ਦਰਸ਼ਨ ਕਰਵਾ ਕੇ... ਆਕਾਲ ਪੁਰਖ ਸੱਚੇ ਪਾਤਿਸ਼ਾਹ ਜੀ ਆਪ ਨੂੰ ਹਮੇਸ਼ਾਂ ਚੜ੍ਹਦੀ ਕਲ੍ਹਾ ਵਿੱਚ ਰੱਖਣ, ਅੰਗ ਸੰਗ ਸਹਾਈ ਰਹਿਣ 💐💐💐

    • @vikramdalhotra3618
      @vikramdalhotra3618 2 роки тому

      Abeera ji thuhadi languag Dil katal kardi aa gal ken to me apne ap nu rok nahi sakey soo nice

    • @gurdarshanbuttar8502
      @gurdarshanbuttar8502 2 роки тому

      Thanks ji I am g s buttar

  • @gurjantdeol1285
    @gurjantdeol1285 2 роки тому +10

    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ

  • @NareshKumar-bc8xw
    @NareshKumar-bc8xw 2 роки тому +75

    🙏🏼ਰੱਬਾ ❤ਦਿਲ ਪੰਜਾਬ ਦਾ ਪਾਕਿਸਤਾਨ ਚ' ਰਹਿ ਗਿਆ ਏ, ਕਦੇ ਨਾ ਹੋਣਾ ਪੂਰਾ ਐਸਾ ਘਾਟਾ ਪੈ ਗਿਆ ਏ🤔☺

  • @Grewalgagan
    @Grewalgagan 2 роки тому +80

    ਵੱਖ ਨਨਕਾਣਾ ਤੇ ਸਾਡੇ ਤੋਂ ਵੱਖ ਕਰਤਾਰ ਕੀਤਾ...
    ਦੂਰ ਲਾਹੌਰ ਤੋਂ ਸਾਹਿਬ ਦਰਬਾਰ ਕੀਤਾ...
    ਅੱਡ ਅੰਮੀਆਂ ਤੋਂ ਸੋਹਣੇ ਪੁੱਤ ਹੋਏ...
    ਓਹਲੇ ਸੁਰਜੀਤ ਤੋਂ ਖਤੀਬ ਮੇਰਾ ਯਾਰ ਕੀਤਾ...
    ਲਕੀਰਾਂ ਮਿੱਟੀ ਦੀਆਂ ਨਾ ਰੂਹਾਂ ਤਕ ਪਹੁੰਚ ਸਕੀਆਂ...
    ਇਹਨਾਂ ਹਕੂਮਤਾਂ ਯਤਨ ਹਜ਼ਾਰ ਕੀਤਾ....
    ਸਾਡਾ ਦਾਅਬਾ ਲਹਿੰਦੇ ਤੇ ਚੜਦੇ ਪੰਜਾਬ ਤਾਈਂ...
    ਜਿਵੇ ਰਾਜ ਖ਼ਾਲਸੇ ਦਾ ਸ਼ੇਰ-ਏ-ਪੰਜਾਬ ਕੀਤਾ....
    love from charda punjab ❤️

    • @amarjitamar5864
      @amarjitamar5864 2 роки тому +1

      ਇਹਨਾਂ ਨੂੰ ਪੰਜਾਬੀ ਭਾਸ਼ਾ ਪੜਨੀ ਨਹੀਂ ਆਉਂਦੀ

    • @Grewalgagan
      @Grewalgagan 2 роки тому +4

      @@amarjitamar5864 ਜੀ ਮੈਨੂੰ ਲਗਦਾ ਨੀਚੇ translate ਦੀ option ਆਉਦੀ ਆ ਸ਼ਾਇਦ...

    • @SukhdevSingh-br2hv
      @SukhdevSingh-br2hv 2 роки тому

      Nice aaaa 🙏🙏🙏🙏👍👍

    • @gurpreetjandu1604
      @gurpreetjandu1604 2 роки тому +1

      I'm Gurpreetsingh. Jandu. Abeera. Khan. Sister. G. Thanks 👍. So. Very. Vote. Full. Vlog. Thanks 🙏. Madam. G

    • @DarshanSingh-xn9xi
      @DarshanSingh-xn9xi 2 роки тому

      Khubsurat linan ne tuhadian

  • @jagsirsinghmahmi4985
    @jagsirsinghmahmi4985 2 роки тому +20

    ਅਸੀ ਪੰਜਾਬ ਵਾਲੇ ਹਾਂ ਆਪ ਜੀ ਨੂੰ ਬਹੁਤ ਪਿਆਰ ਕਰਦੇ ਹਾਂ

  • @jassirai8438
    @jassirai8438 Рік тому +1

    ਬਹੁਤ ਖੂਬਸੂਰਤ ਅੰਦਾਜ਼ ਵਿੱਚ ਦਿਖਾਇਆ 👍👍👍

  • @narinderpalsingh6582
    @narinderpalsingh6582 2 роки тому +182

    ਆਬੀਰਾ ਜੀ ਤੁਹਾਨੂੰ ਤਹਿ ਦਿਲੋਂ ਸਤਿ ਸ੍ਰੀ ਆਕਾਲ ਆਬੀਰਾ ਜੀ ਤੁਸੀਂ ਦੋਹਾਂ ਪੰਜਾਬਾਂ ਦਾ ਦਿਲੋਂ ਸਤਿਕਾਰ ਕਰਦੇ ਉਹ ਕਾਸ਼ ਇਹ ਦੋਵੇਂ ਸਰਕਾਰਾਂ ਦੋਵੇਂ ਪੰਜਾਬ ਇੱਕ ਹੋ ਜਾਣ ਮੈਨੂੰ ਇਹ ਲੱਗ ਰਿਹਾ ਹੈ ਕਿ ਤੁਸੀਂ ਚੜ੍ਹਦੇ ਪੰਜਾਬ ਵਿੱਚ ਉਹ।

    • @jaggiamina5742
      @jaggiamina5742 2 роки тому

      WAHEGURU.JI.♥️♥️♥️🌺🌺🇬🇶🇬🇶😋🌷🌷🌹HOLLAND.BAPLA

    • @Aman_2233
      @Aman_2233 2 роки тому +3

      Oh te sab thik ah bro bt ohna nu punjabi nhi padhni aundi sirf punjabi bol sakde ah😊

    • @lakhvirsinghsinghlakhvir4382
      @lakhvirsinghsinghlakhvir4382 2 роки тому

      Salut. Pan. Nu

    • @AMRIKSINGH-vf3nh
      @AMRIKSINGH-vf3nh 2 роки тому

      Pakistani lgde a g

    • @jaani3028
      @jaani3028 2 роки тому

      Tharkioo😁😁

  • @g.s.gurditofficial4127
    @g.s.gurditofficial4127 2 роки тому +55

    When we Indians visit border, we feel the same sentiments. We try hard to get a look of Pakistani villages and houses
    Love you whole Punjab !!

  • @its_kataraaa
    @its_kataraaa 2 роки тому +48

    India te Pakistan de pind nhi aa. Punjab de pind aa. Love u mera sohna punjab 😇💛. Mere punjab de sare bhen & prava nu dilo respect te pyar 😇💛. Sareya nu Namaste , Assalamualaikum te Sat Shri Akal ☺️🙏✨.

  • @sandeepdhillon6719
    @sandeepdhillon6719 2 роки тому +1

    ਬਹੁਤ ਵਧੀਆ ਕੰਮ ਕਰਦੇ ਹੋ ਤੁਸੀ ਜਿਹੜਾ ਤੁਸੀਂ ਸਾਨੂੰ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਦੇ ਦਰਸ਼ਨ ਕਰਵਾ ਦਿੰਦੇ ਹੋ ਜਿਹੜਾ ਤੁਸੀਂ ਸਾਨੂੰ ਬਾਬੇ ਨਾਨਕ ਦੇਵ ਜੀ ਦੇ ਜਨਮ ਭੂਮੀ ਦੇ ਦਰਸ਼ਨ ਕਰਵਾਏ ਤੁਸੀਂ ਬਹੁਤ ਕਰਮਾਂ ਵਾਲੇ ਹੋ ਜਿਹੜੇ ਬਾਬੇ ਨਾਨਕ ਦੀ ਧਰਤੀ ਦੇ ਹਰ ਰੋਜ਼ ਦਰਸ਼ਨ ਕਰਦੇ ਹੋ ਦੂਜੀ ਮੁਬਾਰਕ ਧਿਆਨ ਨੂੰ ਇਹ ਕਿ ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਵਾਲਿਆਂ ਵਿਚ ਪਿਆਰ ਵਧਾ ਰਹੇ ਹੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @harmeetharry5540
    @harmeetharry5540 2 роки тому +11

    ਸਤਿ ਸ੍ਰੀ ਅਕਾਲ ਆਬੀਰਾ ਜੀ ਬਹੁਤ ਵਧੀਆ ਲੱਗੀ ਤੁਹਾਡੀ ਇਹ ਵੀਡੀਓ ਲਹਿੰਦੇ ਪੰਜਾਬ ਦੇ ਪਿੰਡ ਦੇਖ ਕੇ ਬਹੁਤ ਮਨ ਖੁਸ਼ ਹੋਇਆ ਵੈਸੇ ਆਬੀਰਾ ਜੀ ਤੁਸੀਂ ਨਾਮ ਲੈ ਰਹੇ ਸੀ ਚੜ੍ਹਦੇ ਪੰਜਾਬ ਦੇ ਪਿੰਡ ਦਾ ਰੁੜੇ ਵਾਲ ਪਰ ਉਸ ਪਿੰਡ ਦਾ ਨਾਮ ਹੈ ਰੋੜਾ ਵਾਲ ਮੇਰਾ ਪਿੰਡ ਹੈ ਜੀ ਉਹ ਬਹੁਤ ਸਾਰਾ ਪਿਆਰ ਚੜ੍ਹਦੇ ਪੰਜਾਬ ਵੱਲੋਂ 🙏🙏🙏🙏

  • @tajpreetsingh1017
    @tajpreetsingh1017 2 роки тому +10

    ਆਬੀਰਾ ਜੀ ਸੰਤ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਚੜਦੇ ਪੰਜਾਬ ਅਤੇ ਲਹਿੰਦੇ ਪੰਜਾਬ ਦੀ ਗੱਲ ਕਰਦੇ ਹੋ ਅਸੀਂ ਚੜਦੇ ਪੰਜਾਬ ਤੋਂ ਹਾਂਬਹੁਤ ਬਹੁਤ ਪਿਆਰ ਕਰਦੇ ਹਾਂ ਲਹਿੰਦੇ ਪੰਜਾਬ ਦੇ ਲੋਕਾਂ ਨੂੰ ਪਤਾ ਨਹੀਂ ਉਹ ਕਦੋਂਦਿਨ ਆਉਣਾ ਹੈ ਜਦੋਂ ਅਸੀਂ ਇੱਕ ਹੋਵਾਂ ਗੇ 😥😥

  • @singhpreetsingh981
    @singhpreetsingh981 2 роки тому +9

    ਕਾਸ਼ ਕਿਤੇ ਉਹ ਬੀਤੇ ਵੇਲੇ ਮੁੜ ਆਵਣ
    ਇਕ ਤੋਂ ਬਣੇ ਦੋ ਪੰਜਾਬ ਵਿਰ ਇਕ ਹੋ ਜਾਣ
    I love you❤ ਹਰੀ ਸਿੰਘ ਨਲੂਏ ਦੇ ਪੰਜਾਬ ਨੂੰ

  • @BhupinderSingh-mf5gv
    @BhupinderSingh-mf5gv 2 роки тому +18

    ਆਬੀਰਾ ਜੀ ਸਤਿ ਸ੍ਰੀ ਆਕਾਲ ਚੜਦੇ ਪੰਜਾਬ ਵੱਲੋਂ ਤੁਹਾਡਾ ਸਵਾਗਤ।

  • @rapinderkaur9908
    @rapinderkaur9908 2 роки тому +39

    ਕਿੰਨੇ ਚਿਰ ਦੀ ਖਵਾਹਿਸ਼ ਅੱਜ ਆਹ ਵੀਡੀਓ ਦੇਖ ਕੇ ਪੂਰੀ ਹੋਈ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। 😊😊

  • @pinkykaur7833
    @pinkykaur7833 2 роки тому +22

    ਸਸਰੀ ਕਾਲ 🙏mam ਮੈ ਪੰਜਾਬ ਤੋ ਆ ਤੁਹਾਡੀ ਆ ਵਾਲੀ ਵਿਡੀਉ ਮੈਨੂੰ ਬਹੁਤ ਵਧੀਆ ਲਗੀ। ਅਤੇ ਆਸ ਕਰਦੀ ਆ ਕੀ ਚੜਦਾ ਤੇ ਲਹਿੰਦਾ ਪੰਜਾਬ ਹਮੇਸ਼ਾ ਹਸਦਾ ਵਸਦਾ ਰਹੇ । ਅਤੇ ਤੁਹਾਡਾ ਜਲਦੀ ਹੀ ਪੰਜਾਬ ਚ ਗੇੜਾ ਵਜੇ❣❣🌹

    • @pinkykaur7833
      @pinkykaur7833 2 роки тому +1

      Asha g ਸਸਰੀ ਕਾਲ ਨੀ ਸਤਿ ਸੀ ਅਕਾਲ ਈ ਹੁੰਦਾ ਫਿਰ ਤਾ😅

    • @ajits.9705
      @ajits.9705 2 роки тому +1

      @@pinkykaur7833 fer mere valo tuhanu Satshiri akaal aa ji 🌺

  • @parvindersingh9178
    @parvindersingh9178 2 роки тому +49

    ਆਜੋ ਆਬੀਰਾ mam ਨਹੀਂ ਮਾਰਦੇ ਗੋਲੀ 😀 , ਲੰਘ ਆਓ , ਚੜ੍ਹਦਾ ਪੰਜਾਬ ਤੁਹਾਡਾ ਤਹਿ ਦਿਲੋਂ ❤️ " ਜੀ ਆਇਆ ਨੂੰ " , ਕਰਦਾ ਜੀ 🙏

    • @Mpunplug
      @Mpunplug 2 роки тому +1

      Bai apna Punjab lehnda punjab AA India aala

    • @sarbjeetkaur5280
      @sarbjeetkaur5280 2 роки тому +1

      @@Mpunplug nhi jii

    • @jaani3028
      @jaani3028 2 роки тому

      Tu eda keh riha ajo jive modi da bhatija hove, tere mgr lag k vichari aa gyi te agleya goli maar k tatti kad deni va😁

    • @jaani3028
      @jaani3028 2 роки тому +2

      @@Mpunplug oh prava india vala charda pb va te Pakistan lehnda, tenu ina hi nai pta te comment krn aa gya

    • @jaani3028
      @jaani3028 2 роки тому +2

      @@Mpunplug mgr LLB lyi firda charde lende da pta hai ni tenu

  • @SukhwinderSingh-wq5ip
    @SukhwinderSingh-wq5ip 2 роки тому +30

    ਸੋਹਣੀ ਵੀਡੀਓ ਸੋਹਣੀ ਕੁੜੀ ਸੋਹਣੀ ਆਵਾਜ਼ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @amarjitamar5864
      @amarjitamar5864 2 роки тому +2

      ਭਰਾਵਾਂ ਇਹਨਾਂ ਨੂੰ ਪੰਜਾਬੀ ਭਾਸ਼ਾ ਪੜਣੀ ਨਹੀ ਆਉਦੀ

    • @aamin6933
      @aamin6933 2 роки тому

      But we know are Punjabi hearts are one.

    • @ParmjitKaur-mj8pu
      @ParmjitKaur-mj8pu Рік тому

      @@aamin6933 bilkul theek kiha tusi.

  • @KuldeepSingh-cx2iq
    @KuldeepSingh-cx2iq Рік тому +3

    ਆਬੀਰਾ ਖਾਨ ਜੀ ਪਿਆਰ ਭਰੀ ਸਤਿ ਸਿਰੀ ਆਕਾਲ ਜੀ ਤੁਸੀ ਵਧਾਈ ਦੇ ਪਾਤਰ ਹੋ ਦੋਨਾ ਪੰਜਾਬਾਂ ਨੂੰ ਪਿਆਰ ਸਤਿਕਾਰ ਦੇ ਰਹੇ ਹੋ ਰੱਬ ਤੁਹਾਨੂੰ ਖੁਸ਼ੀਆਂ ਬਖਸ਼ੇ ਧੰਨਵਾਦ ਜੀ ਸਾਰੀ ਟੀਮ ਦਾ ਰੱਬ ਰਾਖਾ।

  • @pardeep5642
    @pardeep5642 2 роки тому +19

    Love from india punjab 🇮🇳💞🇵🇰

  • @pritpalsingh7180
    @pritpalsingh7180 2 роки тому +6

    ਰਬ ਕਰੇ ਦੋਨੋ ਪੰਜਾਬ ਇਕੱਠੇ ਹੋਣ , ਛਿਪਦੇ ਪੰਜਾਬ ਜਾਣ ਲਈ ,ਚੜਦੇ ਪੰਜਾਬ ਆਉਣ ਵਾਸਤੇ ਪਾਸਪੋਰਟ ਦੀ ਸ਼ਰਤਾਂ ਖਤਮ ਹੋਣੀਆਂ ਚਾਹੀਦੀਆਂ ਹਨ ।

    • @tssgaming1444
      @tssgaming1444 2 роки тому

      Maine tujhe Maine bahut change aadami video mein bahut hi badhiya lagti hai

  • @kulwindergrewal169
    @kulwindergrewal169 Рік тому +5

    ਪ੍ਰਮਾਤਮਾ ਕਰੇ ਕਦੇ ਦੋਵੇਂ ਪੰਜਾਬ ਇਕਠੇ ਹੋਣ 🙏

  • @amrindersandhu9488
    @amrindersandhu9488 2 роки тому +1

    ਬਹੁਤ ਵਧੀਆ ਲੱਗਦਾ ਹੈ ਵਿਛੜਿਆ ਨੂੰ ਚੜ੍ਹਦੇ ਪੰਜਾਬ ਵਾਲਿਆਂ ਨੂੰ ਯਾਦ ਕਰਦਿਆਂ ਨੂੰ ਦੇਖ ਕੇ ਤੁਸੀਂ ਉੱਪਰ ਵਾਲੇ ਦੀ ਹਮੇਸ਼ਾਂ ਖੁਸੀ ਪਾਓ ਰੱਬ ਰਾਖਾ ਸਭਨਾਂ ਦਾ ਵਾਹੇਗੁਰੂ ਜੀ

  • @jassrandhawa6068
    @jassrandhawa6068 2 роки тому +11

    ਅਬੀਰਾ ਵਿਚਾਰੀ ਦੀਆਂ ਅੱਖਾਂ ਨੀ ਖੁੱਲ ਰਹੀਆ ਧੁੱਪ ਕਾਰਨ💐💐💐❤️❤️❤️❤️❤️❤️

    • @jaani3028
      @jaani3028 2 роки тому

      Tu ja k shatri de aa fir

  • @Chota_Gamer2009
    @Chota_Gamer2009 2 роки тому +35

    Tuhada eh vlog mainu bahut hi vadhiya lagga ji love you so much and bless you from punjab patiala INDIA 🇮🇳🇮🇳🇮🇳🇮🇳🇮🇳🙏🙏🙏🙏🙏

  • @gurmailsingh5936
    @gurmailsingh5936 2 роки тому

    ਅਬੀਰਾ ਖੁਦਾ ਆਪ ਕੋ ਸਲਾਮਤ ਰਖੇ verry Verry Nice blog Thanks ਜੀ

  • @inderjitsingh703
    @inderjitsingh703 Рік тому +1

    ਦਿਲ ਬਹੁਤ ਕਰਦਾ ਏ ਨਾਨਕਿਆਣਾ ਸਾਹਿਬ ਦੇਖਣ ਨੂ ਪਰ ਕੀ ਕਰੀਏ ਸਰਕਾਰਾ ਦਾ ਬੇੜਾ ਬੈਠ ਗਿਆ ਕੋਈ ਇਕ vlog ਨਾਨਕਿਆਣਾ ਸਾਹਿਬ ਤੇ ਬਣਾ ਸੱਕਦੇ ❣️🙏🏻

  • @jagpalsingh513
    @jagpalsingh513 2 роки тому +9

    Love you ❤❤ all Pakistan 🇵🇰 muslim brothers and sisters kash dono Punjab ik ho jahn I am jagpal Sidhu from India🇮🇳 Punjab

  • @JATINDERSINGH-cv9ot
    @JATINDERSINGH-cv9ot 2 роки тому +6

    Very good command on Punjabi language. Congratulations.Pray God there will be open border between Pak and India.

  • @user-pn4yp6iy9i
    @user-pn4yp6iy9i 2 роки тому +1

    ਬਹੁਤ ਖੂਬਸੂਰਤ ਅਤੇ ਅੱਛੀ ਅਵਾਜ ਸ਼ੁਕਰੀਆ

  • @TarsemSingh-io9xt
    @TarsemSingh-io9xt 2 роки тому +1

    ਸਲਾਮ ਤੇਰੇ ਜਜ਼ਬਾਤ ਨੂੰ ਅਬੀਰਾ ਜੀ

  • @Sameerkps
    @Sameerkps 2 роки тому +22

    Your programs are very nice you are fantastic youtuber God bless you with happy healthy successful and peaceful life love and respect from India

    • @noobgod3312
      @noobgod3312 2 роки тому

      I don't know i felt that you guys poor or smthting it looks like 19th century people

    • @gopirandhawa5293
      @gopirandhawa5293 Рік тому

      good luck

  • @pawandeepsingh2603
    @pawandeepsingh2603 2 роки тому +13

    Sister your voice so cute. Love from India punjab.
    Sat Shri Akal ji

  • @bsjattana5526
    @bsjattana5526 2 роки тому +1

    ਬਹੁਤ ਵਧੀਆ ਜੀ ਆਬੀਰਾ ਮੈਂ ਡਮ ਰਬ ਤਹਾਨੂੰ ਬਰਕਤ ਦੇ ਸਲਾਮਤ ਰਖੇ

  • @gurjit7175
    @gurjit7175 2 роки тому

    ਚੜ੍ਹਦਾ ਵੀ ਸਾਡਾ, ਤੇ ਲਹਿੰਦਾ ਵੀ ਸਾਡਾ ਹੀ ਪੰਜਾਬ ਹੁੰਦਾ..
    ਰਾਜ ਖ਼ਾਲਸੇ ਦਾ ਹੋਣਾ ਸੀ ਨਿਰਪੱਖ, ਜੇ ਅੱਜ ਸਾਡੇ ਚ ਸ਼ੇਰ-ਏ-ਪੰਜਾਬ ਹੁੰਦਾ... 🙏

  • @JagdeepSingh-rq3qh
    @JagdeepSingh-rq3qh 2 роки тому +8

    ਮੈਡਮ ਜੀ ਤੁਸੀਂ ਸੋਹਣੇ ਬਹੁਤ ਹੈ ਦਿਲ ਤੁਹਾਡੇ ਨਾਲ ਗੱਲ ਕਰਨ ਦਾ

    • @oi8468
      @oi8468 2 роки тому

      GAL TERI SACHI AA SOHNI BHT AA

  • @payalpreet519
    @payalpreet519 2 роки тому +7

    Abeera mam pls tuc kadi india punjab v aao mam....sare Punjab wale jo tuhde fan aa iho chande ne ki tuc Punjab aao....
    india Punjab 🇮🇳
    love u abeera mam❤❤

  • @HarvinderSingh-ke8iz
    @HarvinderSingh-ke8iz 2 роки тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @harjindersinghsohana5368
    @harjindersinghsohana5368 2 роки тому

    ਬਾਰਡਰ ਏਰੀਆ ਦਿਖਾਉਣ ਲਈ ਧੰਨਵਾਦ ਜੀ

  • @user-hh1nc2hs1h
    @user-hh1nc2hs1h 2 роки тому +3

    نائس پرواگرام عبیرا جی اللہ پاک آپ پر رحمت اور کرم کرے سدا خوش رہیں آمین آمین

  • @verjindersingh5742
    @verjindersingh5742 2 роки тому +4

    ਅਵੀਰਾ ਖਾਨ ਜੀ ਵਧੀਆ ਪ੍ਰੋਗਰਾਮ ।

  • @narindersingh1761
    @narindersingh1761 2 роки тому

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਤਿ ਸ੍ਰੀ ਅਕਾਲ

  • @sarnailsingh137
    @sarnailsingh137 2 роки тому

    So.baeutifull. video.
    Abeera.khan.😄🙏🙏🙏🙏

  • @jaspreetsinghvicky9433
    @jaspreetsinghvicky9433 2 роки тому +8

    Bahut saara pyaar Charrde Punjab ton, tuhanu v pure punjabi bolde nu vekh ke bahut khushi hoeyi ❤️🙏

    • @immisheikh
      @immisheikh Рік тому +1

      Sath sriakal veeray.. Tuwadey pyar tey sanbhan da wadh shukriyaaa.. Sanu v bara changa lagda jaddu sadey saddaar praahh pure punjabi boldey ney..

  • @karanisher8756
    @karanisher8756 2 роки тому +8

    Very nice abeera jii bhut khushi hundi tuhadiyan videos dekh k love from Amritsar Punjab

  • @balwinderdhima6946
    @balwinderdhima6946 Рік тому

    ਆਬੀਰਾ ਜੀ ਤੁਹਾਨੂੰ ਦਿਲੋ ਸਤਿ ਸ਼੍ਰੀ ਆਕਾਲ ਜੀ ਬਹੁਤ ਵਧੀਆ ਜਾਨਕਾਰੀ ਸਾਂਝੀ ਕੀਤੀ ਤੁਸੀਂ ਵਾਹਿਗੁਰੂ ਜੀ ਮੇਹਰ ਕਰਨ ਚੜਦੀ ਕਲਾ ਵਿੱਚ ਰੱਖਣ

  • @deepbadesha7624
    @deepbadesha7624 2 роки тому

    Love you a mere dono Punjab ko thanks abeera ji tusi dono Punjab nu ek ta nhi kr sakde ek hon da Ehsahas krwa dita Love you aa mere lehnde Punjab nu waheguru ji hath rkhe oh Punjab v mera hai eh Punjab v mera oh Punjab v soda ah Punjab v sada sade dada ji ne 1947 30 to35 muslim family di jaan bachai C kamad ch lko ke rkhe app kmad de bahar khdke barse kirpana htha ch lai ke Efajat v kri kus bad ch Pakistan chl gye 2to 3 family india ch sde kol reh gye C waheguru ji🙏🙏🙏

  • @JaskaranSingh-jn1ih
    @JaskaranSingh-jn1ih 2 роки тому +5

    Love from charda punjab.love you abeera g. Sohni sohni video saanu dkhon lyi❤❤❤❤❤❤❤

  • @aminsaiyed1089
    @aminsaiyed1089 2 роки тому +3

    I have seen border side Punjab first time in my life.thank u very much.i like ur video.love from Gujarat India.

  • @bahiabelt3402
    @bahiabelt3402 2 роки тому +1

    ਮੇਰਾ ਤਾਂ ਦਿਲ ਕਰਦਾ ਅਬੀਰਾ ਜੀ ਤੁਹਾਨੂੰ ਦੇਖੀ ਜਾਵਾ ਦੇਖੀ ਜਾਵਾ ਦੇਖੀ ਜਾਵਾ ਦੇਖੀ ਜਾਵਾ❤️😘

  • @HarjinderSingh-tk2gb
    @HarjinderSingh-tk2gb 2 роки тому

    ਬੁਹਤ ਵਧੀਆ ਵੀਡਿਓ ਹੈ
    ਪੰਜਾਬ ਅਮ੍ਰਿਤਸਰ ਸਾਹਿਬ

  • @gurmeetmangat279
    @gurmeetmangat279 2 роки тому +3

    ਸਤਿ ਸ੍ਰੀ ਆਕਾਲ ਅਬੀਰਾ ਜੀ ਬਹੁਤ ਵਧੀਆ ਵੀਡੀਓ ਆ ਜੀ

  • @baldevsingh3422
    @baldevsingh3422 2 роки тому +3

    Thanks Abira g to show this people of pak and India loves each other but politics is not doing so

  • @parmjitsingh1631
    @parmjitsingh1631 2 роки тому +1

    ਅਬੀਰਾ ਖਾਨ ਭਾਈ ਇਹ ਬਾਰਡਰ ਖੁਲਾ ਹੋਣਾ ਚਾਹੀਦਾ ਲੋਕਾਂ ਨੂੰ ਆਉਣ ਜਾਣ ਦੀ ਅਜ਼ਾਦੀ ਹੋਣੀ ਚਾਹੀਦੀ ਹੈ।

  • @jonathanlomabas4
    @jonathanlomabas4 2 роки тому

    I am from India , some people is to much nice of laihnda punjab and charda punkab , Good cultire of punjab ,,,,,

  • @DeepSingh-xp8vh
    @DeepSingh-xp8vh 2 роки тому +4

    Eh video ne punjabiyaan nu emotional krta ,,, border na hunda asii nankana sahib aaya krna c

    • @shamsheerali452
      @shamsheerali452 Рік тому

      Bs g isi trah Pakistan naal muhabat krde rho . Wasday rho

  • @gurvindersinghbawasran3336
    @gurvindersinghbawasran3336 2 роки тому +3

    Asi har us insan di kadar karde aa jihre ajj bhi dono punjaba nu apsi piyar muhabat karde han 🙏🏻❤️

  • @gurpartapsingh7606
    @gurpartapsingh7606 Рік тому

    ਆਬੀਰਾ ਖਾਨ ਸੋਹਣੇ ਦਿਲ ਵਾਲੀ ਪੰਜਾਬਣ।ਚੰਗੀ ਲੱਗੀ ਐਂ ਮੋਤੀ ਵਾਲੀਏ।

  • @singhbatth1215
    @singhbatth1215 Рік тому

    ਬਹੁਤ ਸੋਹਣੀ ਲੱਗੀ ਵੀਡੀਓ ਵੀਰਾ ਖਾਨ ਜੀ ਵਾਹਿਗੁਰੂ ਜੀ ਤੁਹਾਨੂੰ ਲੰਮੀ ਉਮਰ ਬਖਸ਼ੇ

  • @mehakbajwa8324
    @mehakbajwa8324 2 роки тому +13

    I love Lahore ❤❤

  • @baljindersingh323
    @baljindersingh323 2 роки тому +10

    A lot of love from charda Punjab abeera ji.. be careful and stay blessed...

  • @vijaygulati1081
    @vijaygulati1081 Рік тому

    Vary nice good fauhar in life Abeera khan wahe guru aap ji nu cardi cala wich rakhe

  • @dhaliwaldhaliwal9361
    @dhaliwaldhaliwal9361 2 роки тому

    ਰੱਬ ਤੁਹਡਾ ਭਲਾ ਕਰੇ

  • @LovepreetKaur-hc3cn
    @LovepreetKaur-hc3cn 2 роки тому +3

    Waheguru ji mehr kro 🤲❤️ dono punjab te

  • @laljidhillon5638
    @laljidhillon5638 2 роки тому +3

    Enjoyed the border coverage

  • @batoolawan
    @batoolawan 2 роки тому

    Abera Khan ki pehli video h Jo boht achi lgi💯👍🤗

  • @GurpreetSingh-rm8pd
    @GurpreetSingh-rm8pd 2 роки тому +1

    Abeera khan very nice coverage

  • @balwindersingh1124
    @balwindersingh1124 2 роки тому +3

    Asi waheguru agge Ardas karde ah dono Punjab EK ho jan ji Abeera ji aap da bahut bahut dhanbad ji love you ❤❤

  • @amansidhu4782
    @amansidhu4782 2 роки тому +3

    Love from Charda Punjab 😍💞❤️🚩🇵🇰💚💞😍

  • @zaildarshyarialfaj421
    @zaildarshyarialfaj421 2 роки тому

    ਚੜਦਾ ਦੀ ਆਪਣਾ ਤੇ ਲਹਿੰਦਾ ਵੀ ਆਪਣਾ ❤❤❤❤❤❤❤❤❤❤

  • @surinder278
    @surinder278 2 роки тому +2

    Abeera khan talking about both Punjab in punjabi really awesome voice.Thanks a lot well done.

  • @apjlalavlogs3812
    @apjlalavlogs3812 2 роки тому +4

    So Beautiful Vlog 💚💚

  • @ravinderchhabra1965
    @ravinderchhabra1965 2 роки тому +4

    Very nice ,looking beautifull and your Pena ( buffaloes ) were also beautifull .Keep on posting regularly .Many people in your city have started copying you .God bless

  • @ParmjitKaur-mj8pu
    @ParmjitKaur-mj8pu Рік тому

    Dil de do totte ho gaye ne😪😪😪 ik odhar reh gya te ik edhar reh gya. Waheguru ji punjab nu ik kar deo. Eh sarhaddan khatam kar deo waheguru ji🙏🙏🙏🙏. Abeera beta tuhada teh dilon shukriya sanu pakistan dikhan da. Tusi hamesha most welcome ho india ch. Ji ayan nu puttar ji. Appan sare ik han. Sade dil ik ne. Sade bzurg tadfde ne pakistan vekhan nu par oh hun bahut jada budde gaye ne. Safar ni kar sakde. Thanks again beta.

  • @deepakkaushal1472
    @deepakkaushal1472 2 роки тому

    ਬਹੂਤ ਵਧਿਆ ਲੱਗਿਆ ਬੀਬਾ ਮੇਰੇ ਬਾਪੁਜੀ ਸਰਗੋਧਾ ਤੋਂ ਸਨ

  • @tangocharly4217
    @tangocharly4217 2 роки тому +3

    I hope you well abira Khan,,,
    God bless you 🙌

  • @TheNirmalji
    @TheNirmalji 2 роки тому +3

    ਅਬੀਰਾ ਖਾਨ ਜੀ ਕਦੇ ਤੁਸੀਂ ਸੋਚਿਆ ਕਿ ਇਹ ਸਮਝੌਤਾ ਐਕਸਪੈ੍ਸ ਟਰੇਨ ਢਾਈ ਸਾਲ ਤੋਂ ਕਿਉ ਰੁਕੀ ਹੋਈ ਹੈ??? ਲਉ ਮੈਂ ਤੁਹਾਨੂੰ ਸੱਚ ਦੱਸ ਹੀ ਦਿੰਦਾ ਹਾਂ। ਮੈਂ ਉਸ ਸਮੇ ਅਟਾਰੀ ਰੇਲਵੇ ਸਟੇਸ਼ਨ ਪਰ ਸੀ ਤੇ ਪਾਕਿਸਤਾਨ ਰੇਲਵੇਜ ਦਾ ਗਾਰਡ ਅਬਦੁੱਲਾ ਦਾ ਇੰਡੀਆ ਦਾ ਵੀਜਾ ਖਤਮ ਹੋਣ ਕਰਕੇ ਦੂਸਰਾ ਗਾਰਡ ਟਰੇਨ ਸਮਝੌਤਾ ਐਕਸਪੈ੍ਸ ਲੈਕੇ ਆਇਆ ਸੀ। ਉਸ ਦਾ ਰਾਬਤਾ ਪਹਿਲਾਂ ਤੋਂ ਹੀ ਇੰਡੀਅਨ ਪੰਜਾਬ ਦੇ ਸਮਗਲਰਾਂ ਨਾਲ ਸੀ। ਇਹ ਦੋ ਬੰਦੇ ਰੇਲਵੇ ਸਟੇਸ਼ਨ ਅਟਾਰੀ ਦੇ ਨਾਲ ਰੇਲਵੇ ਫਾਟਕ ਤੋਂ ਥੋੜਾ ਅੱਗੇ ਜਾਕੇ ਇੱਕ ਵੱਡੇ ਬੋਹੜ ਦੇ ਦਰੱਖਤ ਕੋਲ ਮੋਟਰ ਸਾਇਕਲ ਪਰ ਆਏ ਤੇ ਉੱਥੇ ਖੜੇ ਹੋ ਗਏ ਤੇ ਮੱਝਾਂ ਚਾਰਦੇ ਹੋਏ ਉੱਥੇ ਖੜੇ ਇੱਕ ਬਜ਼ੁਰਗ ਨਾਲ ਝੂਠ ਮੂਠ ਹੀ ਮੱਝਾਂ ਖਰੀਦਣ ਦੀਆਂ ਗੱਲਾਂ ਕਰਕੇ ਉੱਥੇ ਖੜੇ ਰਹੇ ਤੇ ਟਰੇਨ ਦੀ ਅਟਾਰੀ ਤੋਂ ਵਾਘਾ ਰੇਲਵੇ ਸਟੇਸ਼ਨ ਪਰ ਵਾਪਸ ਜਾਣ ਦਾ ਇੰਤਜ਼ਾਰ ਕਰਨ ਲੱਗ ਪਏ। ਟਰੇਨ ਜਦੋਂ ਵਾਪਸ ਅਟਾਰੀ ਤੋਂ ਤੁਰੀ ਤਾਂ ਉਸ ਬੋਹੜ ਦੇ ਦਰੱਖਤ ਦੇ ਲਾਗਿਉ ਲੰਘੀ ਤਾਂ ਕੁਝ ਕੁ ਦੂਰੀ ਤੇ ਪੁੱਜੀ ਜਿੱਥੇ ਉਜਾੜ ਝਾੜੀਆਂ ਸਨ। ਉੱਥੇ ਜਦੋਂ ਪਾਕਿਸਤਾਨੀ ਟਰੇਨ ਦਾ ਆਖਰੀ ਡੱਬਾ ਗਾਰਡ ਵਾਲਾ ਪੁੱਜਾ ਤਾਂ ਗਾਰਡ ਜਿਸ ਨੇ ਸਫੈਦ ਵਰਦੀ ਪਾਈ ਸੀ, ਨੇ ਆਪਣੇ ਡੱਬੇ ਵਿੱਚੋਂ ਇੱਕ ਬੈਗ ਉੱਥੇ ਝਾੜੀਆਂ ਵਿੱਚ ਸੁਟਿੱਆ। ਜਿਉਂ ਜਿਉਂ ਟਰੇਨ ਜੀਰੋ ਲਾਈਨ ਵੱਲ ਵੱਧਦੀ ਗਈ ਤਾਂ ਰਸਤੇ ਵਿੱਚ ਡਿਊਟੀ ਤੇ ਤਾਇਨਾਤ ਪੁਲਿਸ ਜਵਾਨ ਆਪਣੀ ਡਿਊਟੀ ਖਤਮ ਕਰਕੇ ਜਿਹੜਾ ਨੇੜੇ ਸੀ ਉਹ ਪੈਦਲ ਤੇ ਜਿਹੜਾ ਦੂਰ ਸੀ ਉਹ ਆਪਣੇ ਮੋਟਰ ਸਾਈਕਲ ਪਰ ਅਟਾਰੀ ਰੇਲਵੇ ਸਟੇਸ਼ਨ ਵੱਲ ਆਉਣ ਲੱਗ ਪਏ। ਪੁਲਿਸ ਮੁਲਾਜਮਾਂ ਨੂੰ ਕੋਈ ਇਲਮ ਨਹੀਂ ਸੀ ਕਿ ਪਾਕਿਸਤਾਨੀ ਰੇਲਵੇ ਗਾਰਡ ਨੇ ਟਰੇਨ ਵਿੱਚੋਂ ਇੱਕ ਬੈਗ ਰੇਲਵੇ ਲਾਈਨ ਨੇੜੇ ਝਾੜੀਆਂ ਵਿੱਚ ਸੁਟਿੱਆ ਹੈ। ਪਰ ਉਹਨਾਂ ਦੋ ਸ਼ੱਕੀ ਬੰਦਿਆਂ ਨੂੰ ਇੰਝ ਲੱਗਾ ਕਿ ਜਿਵੇਂ ਪੁਲਿਸ ਮੁਲਾਜਮਾਂ ਨੂੰ ਪਤਾ ਲੱਗ ਗਿਆ ਕਿ ਗਾਰਡ ਨੇ ਇੱਕ ਬੈਗ ਸੁਟਿੱਆ ਹੈ ਜੇਕਰ ਉਹ ਚੁੱਕਣ ਜਾਣਗੇ ਤਾਂ ਫੜੇ ਜਾਣਗੇ। ਇਸ ਡਰ ਕਰਕੇ ਉਹ ਆਪਣੇ ਮੋਟਰ ਸਾਇਕਲ ਤੇ ਉੱਥੇ ਮੌਕਾ ਵਕੂਆ ਤੋਂ ਫਰਾਰ ਹੋ ਗਏ। ਮੱਝਾਂ ਚਾਰਣ ਵਾਲੇ ਬਜੁਰਗ ਨੇ ਪੁਲਿਸ ਮੁਲਾਜਮਾਂ ਨੂੰ ਦੱਸਿਆ ਕਿ ਸਮਝੌਤਾ ਐਕਸਪੈ੍ਸ ਟਰੇਨ ਦੇ ਆਖਰੀ ਡੱਬੇ ਵਿੱਚੋਂ ਇੱਕ ਸਫੈਦ ਵਰਦੀ ਪਹਿਨੇ ਹੋਏ ਬੰਦੇ ਨੇ ਝਾੜੀਆਂ ਵਿੱਚ ਇੱਕ ਬੈਗ ਸੁਟਿੱਆ ਹੈ। ਪੁਲਿਸ ਮੁਲਾਜਮਾਂ ਨੇ ਆਪਣੇ ਇੰਚਾਰਜ ਨੂੰ ਮੌਕਾ ਵਕੂਆ ਪਰ ਬੁਲਾਇਆ ਜਿਸ ਨੇ ਉਸ ਬਜ਼ੁਰਗ ਨੂੰ ਨਾਲ ਲੈਕੇ ਉੱਥੇ ਗਏ ਜਿੱਥੇ ਗਾਰਡ ਨੇ ਬੈਗ ਸੁਟਿੱਆ ਸੀ। ਚੌਕੀ ਇੰਚਾਰਜ ਨੇ ਉਸ ਬਜ਼ੁਰਗ ਦੀ ਹੀ ਹਾਜਰੀ ਵਿੱਚ ਬੈਗ ਨੂੰ ਖੇਲ ਕੇ ਚੈੱਕ ਕੀਤਾ ਤਾਂ ਵਿੱਚ ਤਿੰਨ ਕਿੱਲੋ ਹੈਰੋਇਨ ਬਰਾਮਦ ਹੋਈ। ਚੌਕੀ ਇੰਚਾਰਜ ਨੇ ਗਲਤੀ ਇਹ ਕਰ ਲਈ ਕਿ ਉਸ ਨੂੰ ਜਦੋਂ ਬਜ਼ੁਰਗ ਨੇ ਦੱਸ ਹੀ ਦਿੱਤਾ ਕਿ ਹੈਰੋਇਨ ਵਾਲਾ ਬੈਗ ਪਾਕਿਸਤਾਨ ਦੇ ਗਾਰਡ ਨੇ ਸੁੱਟੀ ਸੀ ਤੇ ਗੱਡੀ ਅਜੇ ਇੰਡੀਆ ਵਾਲੇ ਪਾਸੇ ਬਾਰਡਰ ਪਰ ਜੀਰੋ ਲਾਈਨ ਤੇ ਬੀ ਐਸ ਐਫ ਦੇ ਗੇਟ ਕੋਲ ਖੜੀ ਸੀ, ਤਾਂ ਉਸ ਨੂੰ ਦੌੜ ਕੇ ਬੀ ਐਸ ਐਫ ਨੂੰ ਦੱਸ ਕੇ ਗਾਰਡ ਨੂੰ ਗਿਰਫ਼ਤਾਰ ਕਰਨਾ ਚਾਹੀਦਾ ਸੀ ਪਰ ਉਸ ਨੇ ਇਸ ਤੋਂ ਉਲਟ ਕੰਮ ਅਣਜਾਣ ਪੁਣੇ ਵਿੱਚ ਇਹ ਕੀਤਾ ਕਿ ਉਹ ਹੈਰੋਇਨ ਵਾਲਾ ਬੈਗ ਚੁੱਕ ਕੇ ਅੰਮਿ੍ਤਸਰ ਸੀਨੀਅਰ ਅਧਿਕਾਰੀ ਨੂੰ ਦੱਸਣ ਲਈ ਚਲਾ ਗਿਆ। ਪਿੱਛੋਂ ਗੱਡੀ ਪਾਕਿਸਤਾਨ ਚਲੀ ਗਈ। ਅਗਲੇ ਦਿਨ ਗੱਡੀ ਇੰਡੀਆ ਭੇਜਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਇੰਡੀਆ ਵਿੱਚ ਮੁਸਲਮਾਨਾਂ ਦੀ ਜਾਨ ਨੂੰ ਖਤਰਾ ਹੈ। ਪਰ ਅਸਲ ਡਰ ਗਾਰਡ ਦੀ ਗਿਰਫਤਾਰੀ ਦਾ ਸੀ। ਇਸ ਬਾਰੇ ਅਖਬਾਰਾਂ ਵਿੱਚ ਵੀ ਖਬਰ ਲੱਗੀ ਸੀ।

  • @mandeepsinghbal6111
    @mandeepsinghbal6111 Рік тому +2

    Love ❤️ from Indian Punjab 🇮🇳🙏🏽

  • @drkaramvirsingh990
    @drkaramvirsingh990 Місяць тому

    Abeera khan nu india to dher sara pyar

  • @karmjitsingh5624
    @karmjitsingh5624 2 роки тому +3

    ਭਾਰਤ ਪਾਕਿਸਤਾਨ ❤️

  • @gurnamsingh8058
    @gurnamsingh8058 2 роки тому +3

    awaaj beti di bahut sureeli , O god ke Asin ek hi hunde, ik awaaj ik boli ik hi asin sabh ik hi han par dekhan nu do, ਵਾਹਿਗੁਰੂ ਦੁਬਾਰਾ ਇੱਕਠੇ ਕਰ ਦੇਵੇ।

  • @karanchopra3107
    @karanchopra3107 2 роки тому

    ਬੁਹਤ ਵਧੀਆ ਪੰਜਾਬੀ ਬੋਲਦੇ ਹੋ। ਬੁਹਤ ਵਧੀਆ ਸਾਡਾ ਪੁਰਾਣਾ ਪੰਜਾਬ।👌👌👌

  • @Livelike_akash
    @Livelike_akash 2 роки тому

    Ajj bdi vdia khuwayish poori hoyi aa jst bcoz of uh abeera mam

  • @Njmodelmaker
    @Njmodelmaker Рік тому

    ਅਬੀਰਾ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਤੇ ਤੁਹਾਡਾ ਬੋਲਨ ਦਾ ਅੰਦਾਜ ਤੁਹਾਡੀ ਖੂਬਸੂਰਤ ਆਵਾਜ਼ ਬਹੁੱਤ ਹੀ ਪਿਆਰੇ ਹਨ ਜੀ ਤੁਸੀਂ ਆੳ ਚੜਦੇ ਪੰਜਾਬ ਜੀ ਆਇਆਂ ਨੂੰ

  • @rajwindersingh8157
    @rajwindersingh8157 2 роки тому

    ਚੜਦੇ ਪੰਜਾਬ ਅਾਲੇ ਮੈਡਮ ਜੀ ਚੜਦੇ ਬਹੁਤ ਅਾ ਤੇਰੇ ਵਰਗੀ ਦੇ ੳੁਪਰ ਖਾਸਕਰਕੇ ਵਿਚੇ ਰਖਦੇ ਜਿਨਾ ਚਿਰ ਹੋਵੇ ਨਾ.ਅਾਜੋ ਕਦੀ ਸੇਵਾ ਦਾ ਮੋਕਾ ਦਿੳੁ ਜੀ

  • @tarjeetsingh5894
    @tarjeetsingh5894 2 роки тому

    Satsiriakal Bhainji bahut vadia programme

  • @yugankkhanda1911
    @yugankkhanda1911 2 роки тому

    Lagda lahore di aa jis hisab na taqdi aa 💖

  • @user-gr7xy7cp8n
    @user-gr7xy7cp8n 2 роки тому

    ਇਕ ਗੱਲ ਵਧੀਆ ਲੱਗੀ ਜੋਂ ਅਸੀਂ ਵੀ ਬੋਲਦੇ ਹਾਂ - ਬੰਦਾ ਪੁੱਛੇ ਵੀ ਬੱਚਿਆਂ ਨੂੰ ਜੁਟੇ ਦੇਣ ਲਈ ਹੀ ਰੱਖ ਲੈਂਦੇ🙏🙏🙏

  • @SurjanSingh-jz4pl
    @SurjanSingh-jz4pl 2 роки тому

    ਧੰਨਵਾਦ ਭੈਣ ਜੀ ਚੜਦੀ ਕਲਾ ਹੋਵੇ

  • @babaiqbal6734
    @babaiqbal6734 2 роки тому

    Very good just.on a Road show.we like this show

  • @Kartoon260
    @Kartoon260 2 роки тому

    Shukriya respected Abeera ji
    Bhut acha laga.
    Balbir sarpanch

  • @jagwantbhangu8892
    @jagwantbhangu8892 Рік тому

    ਆਬੀਰਾ ਜੀ ਤੁਸੀਂ ਛੇਤੀ ਛੇਤੀ ਪੰਜਾਬ ਆਜਾਉ‌ ਅਸੀਂ ਤੁਹਾਡੀ ਉਡੀਕ ਕਰ ਰਹੇ ਹਾਂ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @bharatbhushan9636
    @bharatbhushan9636 2 роки тому

    ਅਬੀਰਾ ਜੀ ਆਜੋ ਚੜਦੇ ਪੰਜਾਬ welcome

  • @DilrajKashyapRajput
    @DilrajKashyapRajput 2 роки тому +1

    ਵੱਟੋ ਵੱਟ ਆ ਜਾਓ! ਇੰਡੀਆ ਪੰਜਾਬ ਚ!😁😁😁😊

  • @joshnoordhindsa5239
    @joshnoordhindsa5239 2 роки тому

    ਕਰੀਂ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ♥️

  • @amanmahal9615
    @amanmahal9615 2 роки тому

    Luvv u mam main india punjab to dil to respect tuhadi

  • @funnydancevid.7193
    @funnydancevid.7193 2 роки тому

    Abeera Khan. 👌👌👌🤲🤲🤲Pakistan🙏Hindustan

  • @amarjit809ify
    @amarjit809ify Рік тому

    Thank you very much for the beautiful journey. God-bless you..

  • @SUKHDEVSINGH-gj2tc
    @SUKHDEVSINGH-gj2tc Місяць тому

    Aveera dono punjab sade hi a, tuhanu dekh k dil khus ho janja