Sandeep Nangal Ambian di Wife ne Garaj k dita kisnu Suneha | Kabaddi Player | Punjab news
Вставка
- Опубліковано 13 сер 2022
- ਸੰਦੀਪ ਨੰਗਲ ਅੰਬੀਆਂ ਦੀ ਪਤਨੀ ਨੇ
ਗਰਜ ਕੇ ਦਿੱਤਾ ਕਿਸ ਨੂੰ ਏਹ ਸੁਨੇਹਾ
1 ਲੱਖ ਡਾਲਰ ਨਾਲ ਹੋਇਆ ਸਨਮਾਨ
Sandeep Nangal Ambian's wife shouted to whom this message. Honored with 1 lakh dollars. Sandeep Nangal Ambian International Kabaddi player's wife has once again given a thunderous message today that son is always there, he never was. Don't let your son do what Sandeep did.
VIDEO BY :- PUNJAB NEWS
Website : www.punjab.news
𝐅𝐨𝐥𝐥𝐨𝐰 𝐮𝐬 :-
Facebook : / punjabnewsofficial
Instagram : / punjab.news
Twitter : / punjab_news
Subscribe to our channel: tinyurl.com/PunjabiNews
#kabaddi #sandeepnangalambian #wife #PunjabNews
Music :
Punjab News
ਵੈਰੀ ਗੁੰਡ ਭੈਣ ਜੀ ਜਿਉਂਦੀ ਵਸਦੀ ਰਹੇ ਸਾਡੀਆਂ ਦੁਆਵਾਂ ਸਦਾ ਤੇਰੇ ਨਾਲ ਹਨ
ਧੰਨ ਜਿਗਰਾ ਮਾਵਾਂ ਦਾ ,, ਨਿੱਕੇ ਨਿੱਕੇ ਬੱਚੇ ਖੇਡ ਰਹੇ ਆਪਸ ਚ ਕਿੰਨੇ ਸੋਨੇ ਲੱਗ ਰਹੇ ਆ god bless you children 🤟🤟😘😘
ਧੰਨਵਾਦ ਕਬੱਡੀ ਫੈਡਰੇਸ਼ਨ ਦਾ ਜਿੰਨਾ ਨੇ ਵਰਲਡ ਕੱਪ ਬਾਈ ਸੰਨਦੀਪ ਨੰਗਲ ਅੰਬੀਆ ਦੇ ਨਾ ਕੀਤਾ। miss u veer
ਵਾਹਿਗੁਰੂ ਜੀ ਮੇਹਰ ਕਰੋ ਅਤੇ ਤਿੰਨਾਂ ਮਾਂ ਪੁੱਤਾਂ ਨੂੰ ਤੰਦ ਰੁਸਤੀ ਲੰਮੀਆਂ ਉਮਰਾਂ ਬਖਸ਼ੋ ਜੀ 🙏🙏
ua-cam.com/video/TNGsI7h6qqYh/v-deo.htmlttps://ua-cam.com/video/TNGsI7h6qqY/v-deo.html
ਜੁੱਗ ਜੁੱਗ ਜੀਵੇ ਭੈਣ,ਤੇਰੇ ਬੱਚੇ ਵਾਹਿਗੁਰੂ ਜੀ ਦੀ ਮੇਹਰ ਨਾਲ ਹਮੇਸ਼ਾ ਚੜਦੀ ਕਲਾ ਵਿੱਚ ਰਹਿਣ
ਪੁੱਤਰ
ਸੰਦੀਪ ਨੰਗਲ ਅਬੀਆ ਦੇ ਜਜ਼ਬੇ ਨੂੰ ਸਲੂਟ ਕਰਦੇ ਹਾਂ ਜੀ ਪਰਮਾਤਮਾ ਓਹਨਾਂ ਦੇ ਪਰਿਵਾਰ ਤੇ ਪਰਮਾਤਮਾ ਮੇਹਰ ਭਰਿਆ ਹੱਥ ਰੱਖਣ ਜੀ
ਵਾਹਿਗੁਰੂ ਜੀ ਮੇਹਰ ਰੱਖੇ ਬੱਚਿਆਂ ਤੇ
Salute a is lady nu te isde bacheya nu rab tarkki deve hasde vasde Rehan te lambi Umar deve rab🙏
Miss you Sandeep ਵੀਰੇ
Miss you bro
ਮੇਹਰ ਕਰੀ ਮੇਰੇ ਦਾਤਾ ਅੰਬੀਆਂ ਦੇ ਪਰਿਵਾਰ ਤੇ
Justice for Sandeep Sandhu Nanglambiya 😭😭❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ । ਵਾਹਿਗੁਰੂ ਜੀ ਇਸ ਭੈਣ ਜੀ ਦੇ ਪਰਵਾਰ ਤੇ ਅਤੇ ਬਚਿਆ ਤੇ ਸਦਾ ਮੇਹਰ ਭਰਿਆ ਹੱਥ ਰੱਖਣਾ ਜੀ। ਜਿੰਨਾ ਨੇ ਸੰਦੀਪ ਸਿੰਘ ਨੰਗਲ ਅੰਬੀਆਂ ਦਾ ਮਾਣ ਹੋਰ ਉੱਚਾ ਚੁੱਕਣਾ ਹੈ।ਭੈਣ ਜੀ ਸਾਰਾ ਪੰਜਾਬ ਤੁਹਾਡੇ ਨਾਲ ਹਮਦਰਦੀ ਰੱਖਦਾ ਹੈ
Salute to that brave lady, so cute little champs God bless you all🥰
Waheguru g family nu hmesha chardikla vich rakhioo🙏🙏
salute bhen ji nu and ehna Punjabi Veera nu jihna ne eh sanmaan dita bot bot proud veereo
Love you Sandeep paji always miss you
Miss u sndp Sandhu Nanglambiya always Jind Jaan♥️
Our best wishes are always with you nd your family sister, stay blessed always 🙏🙏🙏
ਵਾਹਿਗੁਰੂ ਬੱਚਿਆ ਨੂੰ ਤੇ ਮਾਂ ਨੂੰ ਲੱਮੀਆ ਉਮਰਾ ਬਖਸੇ 🙏👍❤️
Bahut vdhia ji es tra hi es family bchya nu support krdy reho ji.
ਵਾਹਿਗੁਰੂ ਜੀ
Dilo full sport ah sister. WAHEGURU ji jroor insaf krnge aap ji nal.WAHEGURU ji sade veere di family de sare karj ras krn.God bless you ji. 🙏
ਦੇਖ ਭੇਣੇ ਰੱਬ ਹਮੇਸਾ ਤੇਰੇ ਤੇ ਤੇਰੇ ਬੱਚਿਆ ਦੇ ਨਾਲ ਹੈ । ਰੱਬ ਇਕੋ-ਇਕ ਹਾਜਰ ਨਾਜਰ ਪ੍ਰਮੇਸ਼ਵਰ ਪ੍ਰਮਾਤਮਾ ਉਪਾਰ ਸ਼ਕਤੀਸ਼ਾਲੀ ਹੈ। ਇਸੇ ਤਰਾ ਸਨਦੀਪ ਬਾਈ ਦਾ ਨਾਮ ਵੀ ਅਮਰ ਹੈ। ਸਨਦੀਪ ਵੀਰ ਦੇ ਨਾਮ ਦੀ ਹਮੇਸ਼ਾ ਗੂਜ ਇਸੇ ਤਰਾ ਸਾਡੇ ਦਿਲਾ ਚ ਰਹਿ ਗੀ। ਰੱਬ ਤੇਰੇ ਬੱਚਿਆ ਨੂੰ ਹਮੇਸ਼ਾ ਖੇਡਾ ਤੇ ਪੜ੍ਹਾਈ ਚ ਕਾਮਯਾਬ ਕਰੇ
Waheguru mehar kare Sandeep de Pariwar te
ਸਨਦੀਪ ਨੰਗਲ ਅੰਬੀਆ ਅਮਰ ਰਹੇ
Waheguru ji waheguru ji waheguru ji waheguru ji
Brave sister! We support you and also Moosewala’s parents.
ਰਬਾ ਸੰਦੀਪ ਭਰਾ ਦੇ ਪੁੱਤਰਾ ਨੂੰ ਲਮੀ ਉਮਰ ਬਖ਼ਸ਼ੀ 🙏 miss you Sandeep bro
Waheguru ji parmatma sab da bla kre ji 🙏 Waheguru
Salute sandeep veer ji
Miss you veer ji.waheguru ji mehar karan family oper.
Rabb suno ga jrur bus wait for you meri sister 😢🙏🏻
Waheguru ji 🙏🙏
Waheguru g mehra rakhna bacheyan te and family ta
Sandeep naganal Ambiya Legend Honest parsan salute🙏🙏
ਵਾਹਿਗੁਰੂ ਜੀ। ।
ਵਾਹਿਗੁਰੂ ਜੀ ਮੇਹਰ ਕਰੇ
miss you bro Sandeep y g Waheguru g 🙏🙏😭😭
Tuhade baby bhut cute aa aww my innocent babies waheguru bless them please 😍🥰😍kiddos
Miss you sandeep singh 😔
Full support a bhainji
Waheguru ji mehar kro ji 🙏
Waheguru ji
ਸਨਦੀਪ ਦੇ ਬਿਲਕੁਲ ਸਨਦੀਪ ਵਰਗੇ ਹਨ ਬਹੁਤ ਪਿਆਰੇ
Waheguru ji Mehar karo ☝️💯🙏🤲♥️😌🌹🌹🦅👏
waheguru g mehar kro🙏🏻❤️
Waheguru Ji Mehar Karan ine do Masoom Bbr SHERA Te,lambi UMER HO INKI
ਵਾਹਿਗੁਰੂ ਜੀ ਭਲੀ ਕਰੇ
Children are so cute they doing wrestling as it is in their blood.🙏🙏
miss you sandeep veer
Waheguru ji waheguru ji 🙏🙏
Salute Banda our community punjabiya nu
Waheguru ji mehar karan ji 🙏🙏
Waheguru,ji
Waheguru ji Maher 🙏kro
Waheguru g🙏🥺💔
God bless you di and family members 🙏🙏
God bless your family 🙏🙏
Salut a bhane tanu
mess you veer
Waheguru Ji Mehar Kreyo sab te
Waheguru ji waheguru ji chardhi kala rakhana
Waheguru Bachia nu Lambia umra bakhshan chardi kla vich rakhn sadi beti bi sherni to ghat nhi Waheguru himatt dinde
Riho ji 🙏
Satnam ji 🙏 waheguru ji 🙏 God bless you God help you sandeep family good luck 👍 🙏
ਕਤਲ ਹੋਇਆ ਬੰਦਾ ਹਮੇਸ਼ਾ ਕਾਤਿਲ ਦੇ ਅੰਦਰ ਜਿਉਂਦਾ ਰਹਿੰਦਾ, ਉਹ ਕਤਲ ਹੋਇਆ ਬੰਦਾ ਓਦੋਂ ਮਰਦਾ ਜਦੋਂ ਉਹਦਾ ਕਾਤਿਲ ਮਰ ਜਾਂਦਾ।
Miss you sandeep veer g 😢
Bhut vadia sister g sandeep ji nb 1 pleyar c
ਰੱਬ ਏਇੱਛਾ ਜਰੂਰ ਪੂਰੀ ਕਰੇ ਸੰਦੀਪ ਦੇ ਚਾਉਣ ਵਾਲਿਆਂ ਦੀ ਤੇ ਉਸਦੀ ਘਰਵਾਲੀ ਦੀ ਕਿ ਸੇਰ ਦੇ ਪੁੱਤ ਬੱਬਰ ਸੇਰ ਹੀ ਬਣਨ
Tusi kabaddi fedraiton wale bho vdia kr rhe ho sandeep bhaji te ohna de bacheya waste god bless u hasde wasde raho tusi v te sandeep veere da parvaar v 🙏🙏🙏🙏🙏🙏🙏🙏🙏🙏🙏🙏
💪🙏ਜੀ.........
Waheguru ji mehar karan parivar ta ji
Waheguru meher Rakhi
Waheguru ji 🙏🙏🙏🙏🙏
I. Miss. Sandeep. Nangal. Ambia
Waheguru ji bacheya nu chardi kala bakshena ji waheguru ji
Very good 👍 god bless you 🙏🏻🙏🏻🙏🏻🙏🏻🙏🏻
Bache cute 😍
Miss you sandeep veer ji
Sandeep vere miss you
Miss you sandeep veer ji👍
Sherni Maa God bless you
Waheguru ji maher karngay jrur
We proud Mr. Sandeep Nagal Ambia. But we need justice.
Waheguru ji kirpa karna as parvir te
Babbar shero tainu saadi umer lage waheguru chad dee kala ch rakhe taade waste saadi jaan qurban hi jeonde wasde raho
ਵਹਿਗੁਰੂ ਦਾ ਹੀ ਆਸਰਾ ਭੈਣਾ
Love you sandeep veer miss bro
Waheguru mehr kre parivaar te
Salute man
Sandeep the legend miss u
Miss.you.veer
Waheguru ji mher bhriya hath rakhiyo family te.. miss you veer.. veer g ik benti a bittu dugal dy bacche da vi khyal rkhiyo
misu you usted ji
Salute ji
ਭਾਵੇਂ ਸਰੀਰਕ ਤੌਰ ਤੇ ਉਹ ਵੀਰ ਸੰਦੀਪ ਸਾਡੇ ਵਿੱਚ ਨਹੀਂ ਰਿਹਾ ਪਰ ਲੋਕਾਂ ਦੇ ਪੁੱਤਰਾਂ ਨੂੰ ਐਸੀ ਸੇਧ ਦੇ ਗਿਆ ਹੈ ਕਿ ਵੀਰੋ ਜੇਕਰ ਤੁਸੀਂ ਕੁਝ ਬਣਕੇ ਦਿਖਾਉਣਾ ਤਾ ਨਸਿਆਂ ਤੋ ਦੂਰ ਰਹਿਕੇ ਏਸ ਮਾ ਖੇਡ ਕਬੱਡੀ ਨੂੰ ਅਪਣਾਉ, , ਵੀਰ ਨੇ ਏਸ ਜਗਤ ਵਿੱਚ ਜਿਥੇ ਆਪਣਾਂ ਨਾਮ ਬਣਾਇਆ ਉਥੇ ਹੀ ਨਾਲ ਨਾਲ ਇਕ ਬਹੁਤ ਸਾਰੇ ਲੋਕਾਂ ਨੂੰ ਪਰੇਰਿਤ ਕਰਕੇ ਇਕ ਬਹੁਤ ਵੱਡੀ ਸਮਾਜ ਸੇਵਾ ਵੀ ਕੀਤੀ, ਉਹ ਦਿਨ ਦੂਰ ਨਹੀਂ ਜਦੋਂ ਸਾਡੇ ਸਤਿਕਾਰ ਯੋਗ ਭੈਣ ਜੀ ਆਪਣੇ ਦੋ ਹੀਰੇ ਜਵਾਨ ਕਰਕੇ ਇਹਨਾਂ ਗਰਾਉਡਾਂ ਵਿੱਚ ਖੜੇ ਕਰ ਦੇਣਗੇ ਮਾਲਕ ਮੇਹਰ ਕਰੇ ਸੰਧੂ ਪਰਿਵਾਰ ਤੇ,, ਲਵ ❤️ ਵੀਰ ਕਬੱਡੀ ਦੇ ਧਾਕੜ ਜਾਫੀ ਸੰਦੀਪ ਵੀਰਿਆ,,,
Miss you sandeep put 😭😭👌👌
Waheguru ji Mehar Karo bachya te
Salute sis and Be strong👏😇
Waheguru Mehar kraa thada te 🙏🏻🙏🏻
ਸਿਰ ਢੱਕ ਕੇ ਰੱਖ ਬੀਬਾ
Miss you broo sandep ji 🙏 😢