ਦਰਵੇਸ਼ ਉਸਤਾਦ ਕਬੂਤਰਬਾਜ਼ ਸ. ਸਰਦੂਲ ਬਰਾੜ ਸੂਲ੍ਹਾ ਅਬੁੱਲਖੁਰਾਣਾ | Sundip Brar Interview with Sardool Singh

Поділитися
Вставка
  • Опубліковано 8 лют 2025
  • ਦਰਵੇਸ਼ ਉਸਤਾਦ ਕਬੂਤਰਬਾਜ਼ ਸ. ਸਰਦੂਲ ਸਿੰਘ ਬਰਾੜ ਸੂਲ੍ਹਾ ਅਬੁੱਲਖੁਰਾਣਾ
    ਰਾਜਨ ਵਾਲੀਆਂ ਨਸਲਾਂ ਏਸ ਘਰੋਂ ਬਣੀਆਂ | Sundip Brar Interview with Sardool Singh Brar (ਸੂਲ੍ਹਾ ਅਬੁੱਲਖੁਰਾਣਾ) #pigeon #Kabootar #kabootarbazi #canadavisa #4k #kabootarlovers #kabooterbaziekfunntime #kabootartiktok #kabootarbazi #kabootarbazi #kabootarlovers #viralvideo #4k #bazilive #kabootartiktok #pegion #pegionclub #canada #pakistanikabootar #sidhumoosewala #Drippy #newpunjabimovie #newhindisong #newhindimoviebollywood #motivationalvideo #diljitdosanjh #dillumanati #pushpa2trailer #wildlife #documentary #wildlifephotography #movies2024fullmovie #pushpa2 #puspa2therulemovieHD

КОМЕНТАРІ • 284

  • @manpreetsran5370
    @manpreetsran5370 Місяць тому +8

    ਪਤਾ ਨਹੀਂ ਬਾਈ ਸੰਦੀਪ ਕੀ ਖਾ ਕੇ ਆਇਆ ਕਨੇਡਾ ਤੋਂ ਕੀ ਸੋਚ ਸੀ ਤੇਰੀ ਚਿੱਬ ਕੱਡੀ ਆਉਣਾ ਇੰਟਰਵਿਊ ਆਲ਼ੇ ਬਹੁਤ ਡੂੰਘੇ ਸਵਾਲ ਆ ਤੁਹਾਡੇ ਸਿਰਾ ਇੰਟਰਵਿਊ ਉਸਤਾਦ ਸਰਦੂਲ ਸਿੰਘ ਅਬਲਖਰੁਣਾ ❤❤

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ ਤੁਹਾਡਾ ਪਿਆਰ ਆ ਇਹ ਸਦਕੇ ਹੀ ਇਹ ਸਭ ਕੁਝ ਹੋ ਸਕਦਾ ਪੋਸੀਬਲ ਹੋਇਆ ਬਹੁਤ ਬਹੁਤ ਮਿਹਰਬਾਨੀ

  • @JassS634
    @JassS634 Місяць тому +3

    ਬਾਈ ਸੰਦੀਪ ਦੁਨੀਆ ਦੇ। ਕਬੂਤਰ ਬਾਜ਼ੀ ਇਤਹਾਸ ਵਿੱਚ ਤੇਰੀਆ ਆਹ ਵੀਡਿਓ ਜਿਉਂਦਿਆਂ ਜਾਗ ਦਿਆ ਰਹਿਣ ਗੀਆ,good luck 🙏,poohli ਤੋਂ

  • @sukhdevsingh-tr5hr
    @sukhdevsingh-tr5hr Місяць тому +14

    ਅੱਜ ਕੱਲ੍ਹ ਕੈਮਰਾ ਤਾਂ ਹਰ ਕੋਈ ਚੱਕੀ ਫਿਰਦਾ ਇੰਟਰਵਿਊ ਕਰਨ ਨੂੰ ਕੋਈ ਆਲੂ ਬੁਖਾਰੇ ਪਿੱਛੇ ਉਲਝਾਈ ਫਿਰਦਾ ਮੁੰਡਿਆਂ ਨੂੰ ਕੋਈ ਕਬੂਤਰਾਂ ਦੇ ਖੰਭਾਂ ਵਿੱਚ ਉਲਝਾਈ ਫਿਰਦਾ ਸਾਰੇ ਇੰਟਰਵਿਊ ਵਾਲੇ ਰੀਸੋ ਰੀਸ ਖਿਡਾਰੀਆਂ ਤੋਂ ਖੇਡ ਪੁੱਛਣ ਲੱਗ ਪੇ ਵੀਊ ਲੈਣ ਦੇ ਚੱਕਰ ਵਿੱਚ ਪਰ ਸੰਦੀਪ ਬਰਾੜ ਨੇ ਦੱਸਤਾ ਇੰਟਰਵਿਊ ਕਿਵੇਂ ਹੁੰਦੀ ਆ ਸਿਰਾ ਲਾਤਾ ਬਰਾੜ ਸਾਹਬ

    • @desirangcanada
      @desirangcanada  Місяць тому +1

      ਬਹੁਤ ਬਹੁਤ ਧੰਨਵਾਦ ਵੀਰ

    • @amritpalRaman
      @amritpalRaman Місяць тому

      ਸਹੀ ਗੱਲ ਆ ਵਾਈ ਵੀਡੀਉ ਉਪਰ ਵੀ ਠੋਕ ਕੇ ਲਿਖਦੇ ਗਰਮੀ ਵਾਲੀ ਸਾਰੀ ਖੇਡ ਦਸਤੀ 😂

  • @TarlochanManes
    @TarlochanManes Місяць тому +3

    ਬਹੁਤ ਵਧੀਆ interview ਕਰਦੇ ਹੋ ਤੁਸੀ ਸਵਾਦ ਆ ਜਾਂਦਾ

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @bablijaid2521
    @bablijaid2521 Місяць тому +4

    Bhut dhanvad sandeep bai sade Ustaad jiya nu maan sanman dein layi

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ Babli vir

  • @amritpalRaman
    @amritpalRaman Місяць тому +2

    ਇਕ ਗੱਲ ਤਾਂ ਪੱਕੀ ਆ ਸੰਦੀਪ ਵਾਈ ਤੇਰੀ ਇੰਟਰਵਿਊ ਉਹ ਬੰਦਾ ਦੇਖੂ ਜਿਹਨੂੰ ਇਸਕ ਦਿਲੋ ਆ ਕਬੂਤਰ ਨਾਲ ਨਈ ਜਿਹੜੇ ਸਵਾਦ ਵਾਲੇ ਆ ਜਿਵੇ ਹੋਰਾਂ ਦੀਆਂ ਇੰਟਰਵਿਊ ਵਿਚ ਹੁੰਦਾ ਕਬੂਤਰ ਕਿਵੇ ਸਾਂਭਣਾ ਜਾ ਕਦੇ ਪੂਛ ਦਿਖਾ ਤੀ ਕਦੇ ਅੱਖਾਂ

    • @desirangcanada
      @desirangcanada  Місяць тому +1

      ਬਹੁਤ ਧੰਨਵਾਦ ਬਾਈ ਸ਼ੁਕਰੀਆ ਯਾਰ ਤੁਹਾਡੀ ਸੋਹਣੇ ਸ਼ਬਦ ਲਿਖਣ ਲਈ

    • @JassS634
      @JassS634 Місяць тому

      ਬਿਲਕੁਲ,ਰਾਜਨ,ਜਸਵੀਰ,ਬਿੱਲਾ, ਜਗਮੀਤਾ ਨਿਹੰਗ,ਬਲਵੀਰ ਰਹੌਣ, ਮਿੱਡ,ਧੰਨਾ ਬਾਬਾ,ਹੋਰ ਪੁਰਾਣੇ ਖਿਡਾਰੀਆ ਦਿਆ ਗੱਲਾਂ ਸੁਣ ਕੇ ਬਹੁਤ ਸਕੂਨ ਮਿਲਦਾ,ਖੇਡ ਪਾਣੀ ਤੋਂ ਦੂਰ ਦਿਆ ਗੱਲਾਂ,,ਧੰਨਵਾਦ ਜੀ,,

    • @amritpalRaman
      @amritpalRaman Місяць тому

      ਅੱਜ ਵੀ ਵਾਈ ਜਦੋਂ ਵਹਿਲਾ ਟਾਇਮ ਤੇਰੀਆਂ ਉਹ ਪੁਰਾਣੀਆਂ ਇੰਟਰਵਿਊ ਦੇਖਦੇ ਆ ਕਿਉਂਕਿ ਉਹਨਾਂ ਉਹਨਾਂ ਵਿਚੋ ਕੲਈ ਖਿਡਾਰੀ ਹੁਣ ਇਸ ਦੁਨੀਆਂ ਵਿੱਚ ਨਹੀ ਰਹੇ​@@desirangcanada

    • @desirangcanada
      @desirangcanada  29 днів тому +1

      ​amritpalRaman thank you so very much vir ji

  • @kabaddipunjab3340
    @kabaddipunjab3340 Місяць тому +4

    ਇੰਟਰਵਿਊ ਵਿਚ ਕੁਝ ਲੋਕ ਤਾਂ ਚਵਲਾ ਹੀ ਮਾਰਦੇ ਆ ਇਹ ਹੁੰਦੀ ਹੈ ਇੰਟਰਵਿਊ ਇਹਨੂੰ ਦੇਖ ਕੇ ਦੂਜਿਆਂ ਨੂੰ ਸਿੱਖਣਾ ਚਾਹੀਦਾ ਪਰ ਸਿਰਾ ਬਾਈ ❤❤ਸੰਦੀਪ ਬਰਾੜ ❤❤💪🏻💪🏻💪🏻🕊️🕊️

    • @desirangcanada
      @desirangcanada  Місяць тому

      ਕੋਈ ਗੱਲ ਨਹੀਂ ਵੀਰ ਹਰ ਬੰਦੇ ਦਾ ਆਪਣਾ ਤਰੀਕਾ ਤੁਹਾਡਾ ਧੰਨਵਾਦ ਸ਼ੁਕਰੀਆ

  • @parmindercheema913
    @parmindercheema913 Місяць тому +5

    ❤ ਬਹੁਤ ਹੀ ਵਧੀਆ ਜੀ ਕਿਆਂ ਬਾਤਾਂ ਨੇ ਸੰਦੀਪ ਭਾਜੀ ਧੰਨਵਾਦ ਵੀਰੇ ❤

    • @desirangcanada
      @desirangcanada  Місяць тому +1

      ਬਹੁਤ ਬਹੁਤ ਧੰਨਵਾਦ ਵੀਰ

  • @jaggaaadhijaggaaadhi4400
    @jaggaaadhijaggaaadhi4400 Місяць тому +5

    ਕਿਆ ਬਾਤ ਉਸਤਾਦ ਜੀ

  • @amankhass
    @amankhass Місяць тому

    ਬਹੁਤ ਵਧੀਆ ਬਾਈ ਏਦ੍ਹਾ ਦੀ ਹੀ ਇੰਟਰਵਿਊ ਹੋਣੀ ਚਾਹੀਦੀ ਆ ਲੋਕ ਤਾਂ ਏਵੀ ਆਲੂਬੁਖਾਰੇ ਪਿੱਛੇ ਪਏ ਰਹਿੰਦੇ ਆ

  • @BinnuDhaliwal-kn6jc
    @BinnuDhaliwal-kn6jc 29 днів тому +1

    Sirra player

  • @mewasingo7526
    @mewasingo7526 Місяць тому +10

    ਰਾਜਨ ਬਹਿਣੀਵਾਲ ਤੇ ਉਸ ਦਾ ਭਰਾ ਮੈਗਲ ਨੇ ਸਰਦੂਲ ਸੂਲੇ ਤੋਂ ਕਬੂਤਰ ਲਏ ਸੀ ਉਸ ਨੇ ਆਪਣੇ ਕਬੂਤਰਾ ਵਿੱਚ ਮਿਸ ਪਾਈ ਰਾਜਨ ਕੋਲ ਸਿਰਾਂ ਕਬੂਤਰ ਬਣੇ ਵਕੀਲ ਦਾ ਚੁਬਾਰਾ ਰਾਜਨ ਦੇ ਘਰ ਦੇ ਬਿਲਕੁਲ ਕੋਲ ਸੀ ਰਾਜਨ ਗੁਗੜ ਦਾ ਚੇਲਾ ਸੀ ਤੇਲੂ ਦੀ ਕਬੂਤਰੀ ਬਹਿਮਣ ਬਾਜ਼ੀ ਤੇ ਭੱਜ ਕੇ ਬਹਿਣੀਵਾਲ ਰਾਜਨ ਕੋਲ ਡਿੱਗ ਪਈ ਤੇ ਉਸ ਤੋਂ ਬਾਅਦ ਰਾਜਨ ਰਾਜਨ ਹੋ ਗਈ ❤❤❤ ਰਾਜਨ ਕੋਲ ਛੱਤਰੀ ਤੇ ਖੱਟੇ ਰੰਗ ਦਾ ਗੱਟਾ ਲੱਗਿਆ ਹੁੰਦਾ ਸੀ ਅਸੀਂ ਵੀ ਛੱਤਰੀ ਤੇ ਖੱਟਾ ਗੱਟਾ ਲਾ ਕੇ ਰਾਜਨ ਦੀਆਂ 2 ਕਬੂਤਰੀਆ ਬਹਾ ਲਈਆ ਸੀ ਜੋ ਵਿਸਾਖੀ ਦੇ ਟਾਇਮ ਬਹਿਣੀਵਾਲ ਤੋਂ ਮੇਰੇ ਪਿੰਡ ਆ ਗਈਆ ਸੀ ਇੱਕ ਚਿੱਟੀਆਂ ਦੀ ਸੱਜੀ ਕਾਂਤ ਲਾਲ ਦੂਜੀ ਕਾਲੀਆ ਦੀ ਸੱਜੀ ਕਾਂਤ ਹਰੀ ਕਾਲ ਅੱਖੀ ਅਸੀਂ 2 ਬਾਜ਼ੀਆਂ ਜਿੱਤੀ 3 ਬਾਜੀ ਜਿੱਤ ਕੇ ਰਾਤ ਨੂੰ ਬੈਠੀ ਨਹੀਂ ਤੇ ਗੁਆਚ ਗਈ 😢 ਚਿੱਟੀਆਂ ਵਾਲੀ ਕਬੂਤਰੀ ਦੀ ਨਸਲ ਅੱਜ ਵੀ ਸਾਡੇ ਕੋਲ ਐ❤❤❤

  • @LakhwinderKaur-f1h
    @LakhwinderKaur-f1h Місяць тому +1

    ਬਹੁਤ ਹੀ ਸਤਿਕਾਰਯੋਗ ਸਾਡੇ ਬਾਬਾ ਸਰਦੂਲ ਅਵਲ ਖਰਾਨਾ ਬਹੁਤ ਹੀ ਮਸ਼ਹੂਰ ਖਿਡਾਰੀ ਨੇ ਹੋਰ ਪੂਰੇ ਲੈਜੰਡ ਬੰਦੇ ਨੇ❤

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @RamanMangat
    @RamanMangat Місяць тому +1

    ਬਹੁਤ ਵਧੀਆ 👍

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ

  • @sandeepsinghsivia1224
    @sandeepsinghsivia1224 Місяць тому +2

    Good job 22g
    Gallan sun k aanand aa janda

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ

    • @sandeepsinghsivia1224
      @sandeepsinghsivia1224 Місяць тому

      Nahi nahi 22g thanwad ta tuhada hai
      Kiyunki asin ta gallan sunanan de shoqiun aa

  • @RajuDhaliwal-vc6nz
    @RajuDhaliwal-vc6nz Місяць тому +2

    ਸਤਿ ਸ੍ਰੀ ਅਕਾਲ ਬਾਈ ਸੰਦੀਪ ਬਰਾੜ ਜੀ ,ਇੰਟਰਵਿਊ ਦੇਖਣੀ ਸਟਾਟ ਕੀਤੀ ਆ ਇਕ ਮਿੰਟ ਦੀ ਦੇਖੀ ਆ ਹਜੇ, ਉਮੀਦ ਆ ਬਈ ਇਹ ਇੰਟਰਵਿਊ ਵੀ ਪਹਿਲੀ ਇੰਟਰਵਿਊ ਬਾਈ ਅਮਰੀ ਬੇਗਾ ਵਾਲੀ ਵਾਂਗੂੰ ਪੂਰੀ ਧਾਕੜ ਹੋਊ ਗਈ ਤੇ ਗੱਲਾਂ ਬਾਂਤਾ ਪੂਰੀਆਂ ਵਧੀਆ ਹੋਈਆਂ ਹੋਣ ਗੀਆਂ ,ਬਾਕੀ ਇੰਟਰਵਿਊ ਦੇਖ ਕੇ ਦੱਸਦਾ ਬਾਈ

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ

  • @RandhirBrar-f2j
    @RandhirBrar-f2j Місяць тому +2

    ਬਾਈ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਸੋਹਣੀ ਇੰਟਰਵਿਊ ਕੀਤੀ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਵਾਹਿਗੁਰੂ ਮਿਹਰ ਕਰੇ ਤਰੱਕੀਆਂ ਬਖਸ਼ੇ ਲੰਮੀਆਂ ਉਮਰਾਂ ਕਰੇ ਰਣਧੀਰ ਸਿੰਘ ਬਰਾੜ ਪਿੰਡ ਚੋਟੀਆਂ ਠੋਬਾ ਬਾਘਾ ਪੁਰਾਣਾ ❤

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @WaliaLoftNZ
    @WaliaLoftNZ Місяць тому +1

    Bahut vaadeya janab. well done

  • @rockstar-oq1yw
    @rockstar-oq1yw Місяць тому +2

    ਬਾਈ ਜੀ ਮੈਨੂੰ ਵਾਲੀਬਾਲ ਤੇ ਕਬੱਡੀ ਵੇਖਣੀ ਬਹੁਤ ਪਸੰਦ ਆ ਪਰ ਤੁਹਾਡੀ video ਵੇਖੀ ਭੂਰੀ ਵਾਲੀ ਤਾਂ ਬਹੁਤ interesting ਲੱਗੀ ❤ ਸਵਾਦ ਆਗਿਆ❤ ਹੁਣ ਤੁਹਾਡੀ video ਦੀ ਬੇਸਬਰੀ ਨਾਲ ਉਡੀਕ ਰਹਿੰਦੀ😊 ਹਾਲਾਕੀ ਮੈਨੂੰ ਕਬੂਤਰਾ ਬਾਰੇ ਬਿਲਕੁਲ ਵੀ knowledge ਹੈਨੀ jio ❤

    • @desirangcanada
      @desirangcanada  29 днів тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @jasveerranukhurd5439
    @jasveerranukhurd5439 Місяць тому

    ਬਹੁਤ ਵਧੀਆ ਇੰਟਰਵਿਉ ਆ ਸੰਦੀਪ ਵੀਰ

  • @SoniSingh-m4e
    @SoniSingh-m4e 2 дні тому +1

    ਸੰਦੀਪ ਵੀਰ ਜੀ ਇੱਕ ਇੰਟਰਵਿਊ ਡਾਕਟਰ ਅੜਕਲਾ ਤੇ ਫੋਜੀ ਅੜਕਲਾ ਦੀ ਇੰਟਰਵਿਊ ਜਰੂਰ ਕਰੀ

  • @lovepreetkhosa1867
    @lovepreetkhosa1867 Місяць тому +1

    Bhut vdia video sandeep veer

  • @ladditajpal1902
    @ladditajpal1902 Місяць тому +1

    Very very very very very good interview Bai ji

  • @subagsingh5057
    @subagsingh5057 Місяць тому +2

    Sat sri akial Saraa veera nu ji from Dubai

  • @varindercheema5544
    @varindercheema5544 Місяць тому +2

    ਬਹੁਤ ਸੋਹਣੀ ਇੰਟਰਵਿਊ ਸੰਦੀਪ ਵੀਰ

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ

  • @Yaad9
    @Yaad9 Місяць тому +1

    ਸਨਦੀਪ ਬਾਈ ਗੱਲਬਾਤ ਸੁਣ ਕੇ ਦਿਲ ਖੁਸ ਹੋ ਗਿਆ ❤❤❤❤❤

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ

  • @rainupi
    @rainupi Місяць тому +1

    Bohat vadhia galbat

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @harwindersingh585
    @harwindersingh585 Місяць тому +2

    Sandeep y good job sir ji

  • @mohamedmustak8772
    @mohamedmustak8772 Місяць тому +2

    Good Bai ❤❤

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ

  • @manmindejitsingh245singh
    @manmindejitsingh245singh Місяць тому +1

    Sandeep y Dil khush ho gya interview dekh k ❤❤❤

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ

  • @PARMINDERSINGHBAWA
    @PARMINDERSINGHBAWA Місяць тому +1

    ਇਹ ਇੰਟਰਵਿਊ ਦੂਜੀਆਂ interview ਨਾਲੋਂ ਥੋੜੀ ਘੱਟ interesting ਸੀ।। ਪਰ ਸੀ ਵਧੀਆ।।❤❤ ਸਨੀ ਗੁੱਜਰਵਾਲ ਤੋਂ ਜੀ

  • @satwindersingh3888
    @satwindersingh3888 Місяць тому +1

    Sirrra interview veer g

  • @HarpreetSingh-b4d2q
    @HarpreetSingh-b4d2q Місяць тому +1

    👌👌👍

  • @DharminderSingh-k3f
    @DharminderSingh-k3f Місяць тому +2

    ਬਾਬਾ ਤਾ ਬਾਬਾ ਏ

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ

  • @abhijot-pr1vj
    @abhijot-pr1vj Місяць тому +2

    ਸੁਪਰ ਵੀਰ ਜੀ

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ

  • @UDAYBEERSINGH-em1vi
    @UDAYBEERSINGH-em1vi Місяць тому

    Very nice banda sardool aaml khurana

    • @desirangcanada
      @desirangcanada  29 днів тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @jaswinderrangi4080
    @jaswinderrangi4080 Місяць тому +1

    Veery good Sandro bro

  • @johalsaab9090
    @johalsaab9090 Місяць тому +1

    Very good❤❤

  • @jassbadesha3840
    @jassbadesha3840 Місяць тому +1

    Wmk

  • @RajinderSingh-i1y
    @RajinderSingh-i1y Місяць тому +2

    Good ji okji ji

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ

  • @BeantSinghSidhu-lj3bm
    @BeantSinghSidhu-lj3bm Місяць тому +2

    ਬਹੁਤ ਵਧੀਆ ਇਨਸਾਨ ਨੇ ਬਾਬਾ ਸੂਲਾ ਤੇ ਬਬਲੀ ਖੁਡੀਆ ❤

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ ਜੀ

    • @bablijaid2521
      @bablijaid2521 Місяць тому

      Thnku bai ji

  • @ManpreetGhotra-b3o
    @ManpreetGhotra-b3o Місяць тому +1

    Super

  • @SamsherSingh-j6h
    @SamsherSingh-j6h Місяць тому +1

    ਵਾਈ ਜੀ ਮੇਰੇ ਕੋਲ ਵਾਈ ਸੂਲੇ ਦੇ ਘਰੋਂ ਆਂ ਗਈ ਸੀ ਇਕ ਕਬੂਤਰੀ ਮੇਰੇ ਕਬੂਤਰ ਚੋਰੀ ਹੋ ਗੇ ਸੀ ਐਨੇ ਚੰਗੇ ਓਡੇ ਬਹੁਤ ਜਾਂਦੇ ਚੰਗੇ ਸੀ ਵਾਈ ਜੀ ਸਿਰਾ ਗੱਲ ਬਾਤ ਆਂ ਜੀ

  • @DgKu-r2p
    @DgKu-r2p Місяць тому +2

    Kabooterbazi da ustad .. sardar sardool abalkhurana...

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ

  • @sukhpreetsingh4193
    @sukhpreetsingh4193 Місяць тому +1

    ਬਹੁਤ ਵਧੀਆ

  • @mukhtiarjhaloor7968
    @mukhtiarjhaloor7968 Місяць тому +2

    ਕਬੂਤਰ ਬਾਜ਼ੀ ਦਾ ਸ਼ਕਤੀਮਾਨ

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ

  • @sidhufarm111
    @sidhufarm111 Місяць тому +1

    Legend ✴️ ustad sardool Abul khurana ji

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ

  • @jaggasidhu3653
    @jaggasidhu3653 Місяць тому

    Very nice bro 🎉🎉❤❤❤🎉🎉

  • @gurpreetsingh626
    @gurpreetsingh626 Місяць тому +6

    ਬਾਈ ਉਸਤਾਦਾਂ ਦੀ ਚਾਹ ਨੂੰ ਜਵਾਬ ਨੀ ਦਈ ਦਾ ਮਾੜੀ ਗੱਲ ਆ

    • @desirangcanada
      @desirangcanada  Місяць тому +3

      ਬਿਲਕੁਲ ਸਹੀ ਕਿਹਾ ਤੁਸੀਂ ਵੀਰ ਪਰ ਮੈਂ ਉਹਨਾਂ ਦੀਆਂ ਗੱਲਾਂ ਵਿੱਚ ਚਾਹ ਨਾਲੋਂ ਜਿਆਦਾ ਗੱਲਾਂ ਸੁਣਨ ਵਿੱਚ ਮਸਤ ਸੀ

  • @RakeshKumar-fi4co
    @RakeshKumar-fi4co Місяць тому +1

    ਸ਼ੋਂਕ ਦਾ ਕੋਈ ਮੁੱਲ ਨੀ ਜਿਓੰਦੇ ਰਹੋ ਬਾਈ ਜੀ

  • @OmPrakash-xy9bm
    @OmPrakash-xy9bm Місяць тому +1

    Good job 💯

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ

  • @nirbhaisingh3649
    @nirbhaisingh3649 Місяць тому

    Good brother 🎉🎉🎉🎉🎉🎉🎉

  • @gurpreetsingh5634
    @gurpreetsingh5634 Місяць тому +1

    Good ustad a

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ

  • @dalmeetthind
    @dalmeetthind Місяць тому

    🙏Good bai ji ❤

  • @GurwinderChapra
    @GurwinderChapra Місяць тому

    Real King ustad sardool singh brar

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @GaguSingh-l6w
    @GaguSingh-l6w Місяць тому +1

    Siraa by Sundeep g

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @KulwinderSingh-pc3no
    @KulwinderSingh-pc3no 29 днів тому +1

    Veer ji Bai sunny gill moga wale interview jaldi aplod kro ji

  • @sukhpreetsingh4193
    @sukhpreetsingh4193 Місяць тому +2

    Fist view ❤❤

  • @sukhvirgrewal5765
    @sukhvirgrewal5765 Місяць тому +1

    Very nice ❤

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ

  • @sukhidhandhwar5476
    @sukhidhandhwar5476 Місяць тому

    Sandeep brar bhaji ❤ thanks 👍

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ

  • @gorasingh5190
    @gorasingh5190 Місяць тому +1

    Good night ji 👍

  • @amrinderbenipal9234
    @amrinderbenipal9234 Місяць тому +1

    Great man Sandeep Barar and Gurjeet benipal nawa pind

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @dupindersekhon8832
    @dupindersekhon8832 Місяць тому +1

    Good Bai G

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ

  • @GurverSingh-zo1io
    @GurverSingh-zo1io Місяць тому +1

    👍👍

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @AmanpritsinghsandhuSandhu
    @AmanpritsinghsandhuSandhu Місяць тому

    Hi Bai ji brar sab happy new year bhot bhot vida hov Bai apna kabuter Bazz Bai da nu bhot bhot vida hov Bai ji

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @armaanirfan8453
    @armaanirfan8453 Місяць тому

    Very nice 👍

  • @RavinderSingh-e2y
    @RavinderSingh-e2y Місяць тому +1

    Legend

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ

  • @GurwinderChapra
    @GurwinderChapra Місяць тому

    God bless you Sandeep bhra

  • @ranabhullar8458
    @ranabhullar8458 Місяць тому +1

    ❤ very nice 👍

  • @bawapakka9621
    @bawapakka9621 Місяць тому

    Legend ustad sardual abul khurana ji

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @Animal-planet938
    @Animal-planet938 Місяць тому +1

    Paji jado tusi pahli amri begga g di video kiti te baad ch bhuri bhai g di kafi professional lag rahe hun tusi.keep it up

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ

  • @gurjeetsinghsidhu4156
    @gurjeetsinghsidhu4156 Місяць тому

    Good Sandeep ji🙏🙏

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ

  • @SafarSingh-p5g
    @SafarSingh-p5g Місяць тому +2

    ਬਾਈ ਸੰਨਦੀਪ ਕਿਥੋਂ ਕਿਥੋਂ ਸੁਪੇ ਹੀਰੇ ਲੱਬਦੇ ਹੋ ਧੰਨਵਾਦ ਬਾਈ ਸੰਨਦੀਪ ਵੀਡੀਓ ਪੌਣ ਲਈ ਬਹੁਤ ਬਧੀਆ

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ

    • @desirangcanada
      @desirangcanada  Місяць тому

      Gurjit nawepind wale de meharbani aa vir

  • @KuldeepSinghKeepa-f8c
    @KuldeepSinghKeepa-f8c Місяць тому

    Sandeep veer good 👍

  • @RamandeepSingh-wo3mp
    @RamandeepSingh-wo3mp Місяць тому

    Sar ❤❤

  • @kamaldhaliwal7220
    @kamaldhaliwal7220 Місяць тому +1

    Sirrra 22g

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ

  • @BhindaSingh-qw2tq
    @BhindaSingh-qw2tq Місяць тому

    👌👌👌

  • @RAVAN-BREED
    @RAVAN-BREED Місяць тому +1

    65 Sochi c me umar ustad ji d

  • @darshansingh4911
    @darshansingh4911 Місяць тому +1

    ਸੰਦੀਪ ਵੀਰ ਕੱਲੀ ਇੰਟਰਵਿਉ ਦਾ ਕੋਈ ਫਾਇਦਾ ਨਹੀ ਨਵੇ ਖਡਾਰੀਆ ਨੂੰ ਪੁਰਾਣੇ ਉਸਤਾਦਾ ਤੋ ਕਬੂਤਰ ਬਾਜੀ ਬਾਰੇ ਟਿਪਸ ਲੈਕੇ ਦਿਉ ਜੀ

    • @desirangcanada
      @desirangcanada  Місяць тому

      ਠੀਕ ਹੈ ਵੀਰ ਠੀਕ ਜਰੂਰ ਅੱਗੇ ਤੋਂ ਖਿਆਲ ਰੱਖਾਂਗੇ ਜੇ ਕੁਝ ਕੋਈ ਦੱਸਣਾ ਚਾਹਵੇਗਾ ਤੇ ਜਰੂਰ ਪੁੱਛਿਆ ਕਰਾਂਗੇ ਧੰਨਵਾਦ

  • @jyotiverma3312
    @jyotiverma3312 Місяць тому

    Good job bro ❤️

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ

  • @shallugill9771
    @shallugill9771 Місяць тому

    ਸੰਦੀਪ ਬਾਈ ਕੁਝ ਵੱਖਰਾ ਕਰਨ ਨੂੰ ਫਿਰਦਾ ਕਬੂਤਰ ਬਾਝੀ ਵਿਚ ❤

  • @jugalkamboj2275
    @jugalkamboj2275 Місяць тому +1

    Good job

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @gurpreetsingh626
    @gurpreetsingh626 Місяць тому +1

    ਬਾਪੂ ਜੀ ਨੂੰ ਆਰਥਿਕ ਤੌਰ ਤੇ ਜਰੂਰ ਮਦਦ ਕਰਨ NRI ਵੀਰ ਤਾਂ ਜੋ ਵਧੀਆ ਖੁੱਡੇ ਪਾ ਸਕਣ ਆਪਾਂ ਨੂੰ ਦਿਖ ਈ ਰਿਹਾ ਸਾਰਾ ਕੁਝ

    • @desirangcanada
      @desirangcanada  Місяць тому +1

      ਜੀ ਵੀਰ ਮੈਂ ਬਬਲੀ ਵੀਰ ਨਾਲ ਗੱਲ ਕਰਾਂਗਾ ਜੇ ਜਰੂਰਤ ਹੋਈ ਤੇ ਆਪਾਂ ਸਾਰੇ ਰਲ ਕੇ ਜਰੂਰ ਕੋਸ਼ਿਸ਼ ਕਰਾਂਗੇ

    • @bablijaid2521
      @bablijaid2521 Місяць тому

      ਉੱਚੇ ਖੁੱਡਿਆਂ ਚ ਉਸਤਾਦ ਜੀ ਤੋਂ ਕਬੂਤਰ ਨਹੀਂ ਫੜਿਆ ਜਾਦਾ ਬਾਕੀ ਏ ਪੁਰਾਣੇ ਖੁੱਡੇ ਨਿ ਬੁਹੁਤ ਉਹਦੋ ਅਸੀਂ ਵੀ ਛੋਟੇ ਸੀ ਨਾ ਸਾਡੇ ਕੋਲ ਪੈਸੇ ਸੀ ਨਾ ਸਲਾਹ ਦੇਣ ਜੋਗੇ ਹੋਏ ਸੀ ਇਹ ਸਾਡੇ ਉਸਤਾਦ ਨੇ ਹੱਥੀਂ ਬਣਾਏ ਨੇ ਲੇਬਰ ਦਾ ਕੰਮ ਅਸੀ ਕੀਤਾ ਬਾਕੀ ਜਾਣਕਾਰੀ ਲਈ ਮੇਰੇ ਨਾਲ ਸੰਪਰਕ ਕਰ ਲੈਣਾ

    • @amritpalRaman
      @amritpalRaman Місяць тому

      ​@@desirangcanadaਸਹੀ ਗੱਲ ਆ ਵਾਈ ਜੀ ਇਹ ਬਜ਼ੁਰਗ ਸਾਡੀ ਕਬੂਤਰਬਾਜ਼ੀ ਦਾ ਮੁੱਢ ਆ ਸਾਡੇ ਵਡੇਰੇ ਆ ਜਿਹਨਾਂ ਨੇ ਸ਼ੋਕ ਨੂੰ ਇਥੋ ਤੱਕ ਲੈ ਕੇ ਆਏ ਆ

  • @jaspreetmann6926
    @jaspreetmann6926 Місяць тому +1

    ❤ 🙏🏻

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @jugjeetbrar197
    @jugjeetbrar197 Місяць тому +1

    ❤❤❤❤

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @mewasingo7526
    @mewasingo7526 Місяць тому +12

    ਨਵੇਂ ਸਾਲ ਦੀ ਸ਼ੁਰੂਆਤ ਵਿੱਚ ਬਹੁਤ ਸੋਹਣਾ ਗਿਫ਼ਟ ਦਿੱਤਾ ਬਹੁਤ ਬਹੁਤ ਧੰਨਵਾਦ ਭਰਾ ਸੰਦੀਪ ਬਰਾੜ ਜੀ

  • @arshalika6509
    @arshalika6509 Місяць тому +1

    ਬਹੁਤ ਵਧੀਆ ਇੰਟਰਵਿਊ ਬਾਈ ਸੰਦੀਪ ਬਰਾੜ ਜੀ ਸੁਪਰ ਸਟਾਰ ਪਲੇਅਰ ਸਰਦਾਰ ਸਰਦੂਲ ਸਿੰਘ ਜੀ

    • @desirangcanada
      @desirangcanada  Місяць тому +1

      ਬਹੁਤ ਬਹੁਤ ਧੰਨਵਾਦ ਵੀਰ ਜੀ

  • @ArvinderSingh-km3ll
    @ArvinderSingh-km3ll Місяць тому +1

    👍👍👍👍👍❤️❤️👌👌👌🙏🙏🙏

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @KalaMaan-b8w
    @KalaMaan-b8w Місяць тому

    Nice

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @avtarsingh-yh2yp
    @avtarsingh-yh2yp Місяць тому

    👍

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @RajuDhaliwal-vc6nz
    @RajuDhaliwal-vc6nz Місяць тому +1

    ਮੈੰਨੂੰ ਤਾਂ ਬਾਈ ਜੀ ਮੀਰਾਬ ਵਾਲੀ ਗੱਲ ਦਾ ਅੱਜ ਤੋਂ 30 ਸਾਲ ਪਹਿਲਾਂ ਦਾ ਪਤਾ ਕਿ ਬਈ ਮੀਰਾਬ ਕੀਹਨੂੰ ਕਹਿੰਦੇ ਆ ਪਰ ਅੱਜ ਕੱਲ ਲੋਕਾਂ ਨੂੰ ਕੁਸ਼ ਪਤਾ ਹੈਨੀ ਉਹ ਮੀਰਾਂ ਮੀਰਾਂ ਹੀ ਕਹੀ ਜਾਂਦੇ ਹੁੰਦੇ ਆ ਮੀਰਾਬ ਨੂੰ ,ਮੈੰਨੂੰ ਤਾਂ ਪਤਾ ਸੀ ਮੀਰਾਬ ਕਿਸਨੂੰ ਕਹਿੰਦੇ ਆ ਕਿਉਂਕਿ ਮੇਰਾ ਮਾਸੜ ਵੀ ਮੀਰਾਬ ਸੀ

    • @desirangcanada
      @desirangcanada  Місяць тому

      ਤੁਹਾਡੇ ਮਾਸੜ ਜੀ ਕਰਕੇ ਤੁਹਾਨੂੰ ਪਤਾ ਵੀਰ ਸੋ ਮੈਨੂੰ ਖੁਦ ਨਹੀਂ ਪਤਾ ਸੀ ਇਸ ਕਰਕੇ ਮੈਂ ਇਹ ਸਵਾਲ ਕੀਤਾ ਸੀ ਤੁਹਾਡਾ ਦੱਸਣ ਲਈ ਧੰਨਵਾਦ

  • @ManpreetSandhu-b9b
    @ManpreetSandhu-b9b Місяць тому

    👍👍👍👍🌹🌹

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @majhadekubootarstarplayer4380
    @majhadekubootarstarplayer4380 Місяць тому +1

    ਸਰਦਾਰ ਕਾਕਾ ਸਿੰਘ ਨਵਾ ਕਿਲਾ ਦੀ ਇੰਟਰਵਿਓ ਕਰੋ ਜੇ ❤❤❤❤❤

    • @desirangcanada
      @desirangcanada  Місяць тому

      ਬਿਲਕੁਲ ਬਾਈ ਜੀ ਅਗਲੀ ਵਾਰ ਪੰਜਾਬ ਆਵਾਂਗਾ ਤੇ ਜਰੂਰ ਸਾਡੇ ਜਿਹੜੇ ਸਤਿਕਾਰਯੋਗ ਖਿਡਾਰੀ ਹੈਗੇ ਆ ਉਹਨਾਂ ਦੀ ਇੰਟਰਵਿਊ ਜਰੂਰ ਕਰਾਂਗੇ

  • @aadisingh6410
    @aadisingh6410 Місяць тому

    Sandeep Bhaiya Ji Ram Ram

  • @kahlonkulwinder9253
    @kahlonkulwinder9253 Місяць тому

    End kar ta

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @jatindermangat9678
    @jatindermangat9678 Місяць тому

    Sandeep bai 3 interview vich koke Jarrte very good

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ

  • @jagdeepdhaliwal3515
    @jagdeepdhaliwal3515 Місяць тому

    ਅਗਲੀ ਇੰਟਰਵਿਊ ਕਦੋਂ ਆਉਣੀ ਬਾਈ????

  • @Deep0001-s7x
    @Deep0001-s7x Місяць тому

    ❤❤❤❤🙏

    • @desirangcanada
      @desirangcanada  Місяць тому

      ਬਹੁਤ ਬਹੁਤ ਧੰਨਵਾਦ ਵੀਰ ਜੀ

  • @510raj
    @510raj Місяць тому +1

    Shonk Manu highflyer da hai but interview Sare dekh da Mai tuhade

  • @JagsirSingh-he9wy
    @JagsirSingh-he9wy Місяць тому

    ਸਾਧ ਘੰਡਾਬੰਨਾ ਵਾਲੇ ਵੀ ਮੀਰਾਬ ਵਾਲਿਆ ਤੋਂ ਬਣੇ ਆ