ਕੱਬਡੀ ਸਟਾਰ ਤੇ ਫਿਰ ਬਣ ਗਿਆ ਕਬੂਤਰਬਾਜ਼ੀ ਦਾ ਸੁਪਰਸਟਾਰ || Sundip Brar Interview with Gulzar Sidhwan

Поділитися
Вставка
  • Опубліковано 9 лют 2025
  • ਕੱਬਡੀ ਸਟਾਰ ਤੇ ਫਿਰ ਬਣ ਗਿਆ ਕਬੂਤਰਬਾਜ਼ੀ ਦਾ ਸੁਪਰਸਟਾਰ || Sundip Brar Interview with Gulzar Sidhwan
    #pigeon #panther #Kabootar #kabootarbazi #canadavisa #4k #kabootarlovers #kabooterbaziekfunntime #kabootartiktok #kabootarbazi #kabootarbazi #kabootarlovers #viralvideo #4k #bazilive #kabootartiktok #pegion #pegionclub #canada #pakistanikabootar #sidhumoosewala #Drippy #newpunjabimovie #newhindisong #newhindimoviebollywood #motivationalvideo #diljitdosanjh #dillumanati #pushpa2trailer #wildlife #documentary #wildlifephotography #movies2024fullmovie

КОМЕНТАРІ •

  • @karanmeet9286
    @karanmeet9286 2 дні тому +9

    ਕਬੂਤਰ ਬਾਜੀ ਦਾ ਵੱਡਾ ਮੱਲ ਗੁਲਜ਼ਾਰ ਸਿਧਵਾਂ ਕਲਾ ਫੈਨ ਬਾਈ ਦੇ 👍 👍 ❤️

  • @AmandeepSingh-k4y
    @AmandeepSingh-k4y 2 дні тому +23

    94,, 95 ਦੀਆਂ ਗੱਲਾਂ,,, ਰੁੜਕੀ ਆਲੇ ਲਾਭੇ ਦਾ ਮੋਤੀ ਕਬੂਤਰ ਨੂੰ ਘਰੇ ਉਹਦੀ ਘਰਵਾਲੀ ਲਾਹਿਆ ਕਰਦੀ ਤੀ,, ਜਦੋ ਬਾਜ਼ੀ ਤੇ ਲਾਭੇ ਨੇ ਉਤਾਰਨਾ ਵਾਲ ਖੋਲ ਘਰਵਾਲੀ ਦੀ ਚੁੰਨੀ ਲੈਕੇ ਉਤਾਰਨਾ,,

  • @sarabjitkumar2049
    @sarabjitkumar2049 8 годин тому

    ਸੰਦੀਪ ਵੀਰ ਜੀ ਤੁਹਾਡੀਆਂ ਪੁਰਾਣੀਆਂ ਵੀਡੀਓ ਵੀ ਮੈਂ ਬਹੁਤ ਸਾਰੀਆਂ ਦੇਖੀਆਂ ਤੇ ਇਹ ਵੀ ਸਾਰੀਆਂ ਦੇਖ ਰਹੇ ਹਾਂ ਤੇ ਚੜ੍ਹਦੀ ਕਲਾ ਚ ਕਬੂਤਰ ਬਾਜ ਭਰਾਵਾਂ ਨੂੰ ਰੱਖੇ ਤੰਦਰੁਸਤੀਆਂ ਬਖਸ਼ੇ ਤੁਹਾਡਾ ਇੰਟਰਵਿਊ ਕਰਨ ਲਈ ਬਹੁਤ ਬਹੁਤ ਧੰਨਵਾਦ ਸਾਰੇ ਖਿਡਾਰੀਆਂ ਲਈ

  • @tejibenipal8972
    @tejibenipal8972 2 дні тому +6

    ਲੋਕ ਆਪਣਾ ਸਮਾਂ ਦਿੰਦੇ ਨੇ ਜੈ ਕੁਝ ਸਿੱਖਣ ਨੂੰ ਮਿਲ ਜਾਵੇ ਹਰਜ ਵੀ ਕੀ ਹੈ

  • @ChalReeNoob-h1z
    @ChalReeNoob-h1z 23 години тому +4

    ਬਹੁਤ ਵਧੀਆ ਇੰਟਰਵਿਊ ਬਾਈ ਜੀ ਬਾਕੀ ਜੋਂ ਕਿਸੇ ਤੋ ਨਹੀਂ ਹੋਇਆ ਤੁਸੀ ਕਰ ਸਕਦੇ ਓ ਬੇਨਤੀ ਹਿ ਆ ਹੋ ਸਕੇ ਤਾਂ ਬਾਈ ਗੋਲੇ ਜਰਗ ਦੀ ਇੰਟਰਵਿਊ ਕਰੋ ਨਵੇ ਬੰਦਿਆ ਨੂੰ ਸਿੱਖਣ ਨੂੰ ਬਹੁਤ ਕੁਝ ਮਿਲਣਾ ਜਰੂਰ ਕਰੋ ਬਾਈ ਯਾਰ ਹੱਥ ਜੋੜਕੇ ਬੇਨਤੀ ਆ 🙏

  • @sarabjitkumar2049
    @sarabjitkumar2049 8 годин тому

    ਬਹੁਤ ਸੋਹਣੀ ਇੰਟਰਵਿਊ ਸੰਦੀਪ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ🕊️🕊️❤

  • @satwindersingh3888
    @satwindersingh3888 День тому +3

    ਬਹੁਤ ਸੋਹਣੀ ਇੰਟਰਵਿਊ ਵੀਰ ਜੀ ਹਰ ਸਾਲ ਪੰਜਾਬ ਆ ਕੇ ਸਾਰੇ ਖਿਡਾਰੀਆਂ ਦੀ ਇੰਟਰਵਿਊ ਕਰਿਆ ਕਰੋ 🙏

  • @balvirsingh2334
    @balvirsingh2334 День тому +3

    ਬਹੁਤ ਵਧੀਆ ਇੰਟਰਵਿਊ ਸੰਦੀਪ ਬਾਈ ਜੀ ,ਬਹੁਤ ਵਧੀਆ ਲੱਗਿਆ ਸੁਣਕੇ । ਤੁਹਾਡੀਆਂ ਸਾਰੀਆਂ ਇੰਟਰਵਿਊ ਦੇਖ ਰਹੇ ਹਾਂ ਬਾਈ ਜੀ । ਗੁਲਜ਼ਾਰ ਸਿੱਧਵਾਂ ਵਧੀਆ ਖਿਡਾਰੀ ਅਤੇ ਵਧੀਆ ਇਨਸਾਨ❤

  • @JassSingh-j3s
    @JassSingh-j3s День тому +2

    ਬਾਈ ਜੀ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ❤❤❤

  • @jaspreetsingh6390
    @jaspreetsingh6390 2 дні тому +4

    ਸੰਦੀਪ ਬਾਈ ਤੁਹਾਡੀ ਇੰਟਰਵਿਊ ਬਹੁਤ ਸੋਹਣੀ ਹੁੰਦੀ,,,ਕਬੂਤਰਬਾਜ਼ੀ ਇੰਟਰਵਿਊ ਆਲੂਬੁਖਾਰਾ,ਬਣਿਆ ਪਾਣੀ ਤੱਕ ਸੀਮਤ ਕਰਤੀ ਬਹੁਤ ਬੰਦਿਆ ਨੇ,,,,,,ਆਲੂਬੁਖਾਰਾ ਤਾਂ ਇੱਕ ਦਿਨ ਦੀ ਖੇਡ ਆ,,,, ਓਸ ਇੱਕ ਦਿਨ ਤਕ ਬੰਦਾ ਕਿਵੇਂ ਕਿੰਨੇ ਸਾਲਾ ਵਿੱਚ ਪੁਹੰਚਿਆ ਇਹ ਸਿਰਫ ਤੁਸੀ ਫਿਲਮ ਕਰ ਸਕਦੇ,,,,good work keep it up
    ਗੁਲਜ਼ਾਰ ਉਸਤਾਦ ਦੀਆ ਗੱਲਾਂ ਵਿੱਚੋ ਵੀ ਬਹੁਤ ਕੁਝ ਸਿੱਖਣ ਨੂੰ ਮਿਲ ਗਿਆ,,

  • @BhinderSingh-nb5tp
    @BhinderSingh-nb5tp 2 дні тому +2

    ਕਬੂਤਰਬਾਜ਼ੀ ਦਾ ਮਹਾਂਬਲੀ ਪਲੇਅਰ ਆ ਗੁਲਜ਼ਾਰ ਸਿੱਧਵਾ .ਬਹੁਤ ਸੋਹਣੀ ਇੰਟਰਵਿਊ ਬਰਾੜ ਸਾਬ ਜੀ .❤❤🙏🙏🙏🙏

  • @HarishKumar-lh5jt
    @HarishKumar-lh5jt 6 годин тому

    Siraaaaaaa interview ❤❤

  • @WaliaLoftNZ
    @WaliaLoftNZ День тому +1

    Bahut Sohni interview 22ji. Khoob mehnat kete tusi ..thank you for all your hard work… star Kabootar baaz saare

    • @desirangcanada
      @desirangcanada  21 годину тому

      ਧੰਨਵਾਦ ਵੀਰ ਜੀ 🙏

  • @sukhjindersingh8011
    @sukhjindersingh8011 День тому +2

    Great interview. Sandeep 22 g aap g dee nimrataa nu salaam🙏

  • @amritpalRaman
    @amritpalRaman День тому +1

    Bhut Sohni interview vere..allubukhre wale syd na Teri interview dekhn jhna nu dilo ishq ha oh dekhde aa vere interview Teri ❤

  • @varinderrai855
    @varinderrai855 2 дні тому +6

    ਵੱਢਖਾਣੇ ਨੇ ਜਾਫੀ਼ ਤੀਰਥ ਤੇ ਗੁਲਜ਼ਾਰ ਵਈ💎👌⛳

  • @GarryPandher-v3k
    @GarryPandher-v3k 2 дні тому +2

    Bhut shoni interview brother sandeep nhi ban shkda koi hor dil tho respect a bro tere ly ❤ 🙏

  • @sumitbhatt9310
    @sumitbhatt9310 2 дні тому +2

    ਬਾਈ ਜੀ ਬਹੁਤ thanku ਬਾਈ ਗੁਲਜ਼ਾਰ ਦੀ interview ਲਈ 🙏

  • @SurinderSnigh09
    @SurinderSnigh09 2 дні тому +2

    ਜਿਉਂਦਾ ਰਹਿ ਵੀਰ ਰੱਬ ਤੈਨੂੰ ਖੁਸ਼ ਰੱਖੇ

  • @RamanMangat
    @RamanMangat 2 дні тому +3

    ਬਹੁਤ ਵਧੀਆ ਜੀ 👍

    • @desirangcanada
      @desirangcanada  2 дні тому

      ਬਹੁਤ ਧੰਨਵਾਦ ਵੀਰ ਜੀ

  • @IqbalSingh-k4z
    @IqbalSingh-k4z 2 дні тому +2

    ਬਹੁਤ ਚੰਗੀ ਗੱਲ ਬਾਤ ਹੈ

  • @latton-pv3hw
    @latton-pv3hw День тому +1

    Good interview bro gulzar y🎉

  • @jyotiverma3312
    @jyotiverma3312 День тому +1

    Great interview Sandeep bro ❤❤️💐

  • @gurdeepsingh7069
    @gurdeepsingh7069 День тому +1

    Nice interview❤❤❤

  • @rainupi
    @rainupi День тому +1

    Baakmaal interview Brarr Saab

    • @desirangcanada
      @desirangcanada  21 годину тому

      ਧੰਨਵਾਦ ਵੀਰ ਜੀ 🙏

  • @RandhirBrar-f2j
    @RandhirBrar-f2j 2 дні тому +1

    ਬਾਈ ਜੀ ਸਤਿ ਸ੍ਰੀ ਆਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਇੰਟਰਵਿਊ ਵਿਖਾਉਣ ਵਾਸਤੇ ਵਾਹਿਗੁਰੂ ਜੀ ਮੇਹਰ ਕਰੇ ਲੰਮੀਆਂ ਉਮਰਾਂ ਕਰੇ ਤਰੱਕੀਆਂ ਬਖਸ਼ੇ ਰਣਧੀਰ ਸਿੰਘ ਪਿੰਡ ਚੋਟੀਆਂ ਠੋਬਾ ਬਾਘਾ ਪੁਰਾਣਾ ❤

  • @happypeople5398
    @happypeople5398 2 дні тому +1

    ਬਹੁਤ ਸੋਹਣੀ ਇੰਟਰਵਿਊ ਗੱਲਬਾਤ ਬਹੁਤ ਵਧੀਆ

  • @OfficialSonyzaildar
    @OfficialSonyzaildar 18 годин тому +1

    Nic ❤❤❤❤❤❤

  • @Bhupinder-o4p
    @Bhupinder-o4p День тому +1

    Bhut Sohani interviwo bai sandeep❤❤

  • @ਅਜ਼ਾਦਪਰਿੰਦੇ

    ਇੱਕ ਖਿਡਾਰੀ ਦਾ ਇੱਕ ਕਬੂਤਰ ਐਟਰ ਕਰੋ ਫਿਰ ਪਤਾ ਲਗਦਾ ਕਿਹਦੇ ਤਿਲਾ ਵਿਚ ਤੇਲ ਆ ਇੱਕ ਗਰੁੱਪ ਦੇ ਦਸ ਕਬੂਤਰ ਹਰਾਉਣੇ ਪੈਂਦੇ ਆ ਨੋਰਮਲ ਬੰਦੇ ਨੂੰ

  • @HariRam-qj4zc
    @HariRam-qj4zc 2 дні тому +1

    Bahut Sandeep veer ji video very nice kabootar dikhaon da trika bahut vadia veer ji

  • @ਮਾਹਲਾਕਬੂਤਰਕਲੱਬ

    ਸੰਦੀਪ ਬਾਈ ਜੀ ਕਿਰਪਾ ਕਰ ਕਿ interveiw ਥੋੜੀ ਜੀ ਹੋਰ ਲੰਬੀ ਕਰੋ interveiw ਦੇਖਦੇ ਹੋਏ ਮਨ ਨੀ ਭਰਦਾ ਕਿ ਕਰੀਏ ਤੁਸੀ ਗੱਲ ਬਾਤ ਈ ਬਹੁਤ ਸੋਹਣੀ ਕਰਦੇ ਊ

  • @dalmeetthind
    @dalmeetthind День тому +1

    Bohat vidya bai ji

  • @KulwinderSarao-fo4fu
    @KulwinderSarao-fo4fu 2 дні тому +2

    Bhot vadiya ji

    • @desirangcanada
      @desirangcanada  2 дні тому

      ਬਹੁਤ ਧੰਨਵਾਦ ਵੀਰ ਜੀ

  • @golubrar4391
    @golubrar4391 2 дні тому +1

    Swaad a janda kabboter bajj diyan gallan sunn k ❤❤❤❤🎉

  • @drjameelbhasaur4716
    @drjameelbhasaur4716 День тому +1

    Good interview bro

  • @sukhbirsingh8881
    @sukhbirsingh8881 День тому +1

    Good job sira krta bai ji

    • @desirangcanada
      @desirangcanada  21 годину тому

      Thank you 22g

    • @sukhbirsingh8881
      @sukhbirsingh8881 20 годин тому

      @desirangcanada ver gl krni C tuhde nl smjh ni lagdi kida kra shonk bare pr tusi sath daonge ke nhi

  • @parvindersingh6029
    @parvindersingh6029 2 дні тому +1

    ❤❤❤❤bhut nice video veer god bless you veer

  • @sukhidhandhwar5476
    @sukhidhandhwar5476 2 дні тому +2

    Gulzaar bai dil da ✨ aa gud kwaz

  • @Arshfatehpur13
    @Arshfatehpur13 День тому +2

    Sirra bi ji 😅❤❤

  • @satveerchahal1517
    @satveerchahal1517 7 годин тому

    Nyc

  • @sukhidhandhwar5476
    @sukhidhandhwar5476 2 дні тому +1

    Good Brar bhaji good 👍 bai gulzaar nyc kabootarwaz

    • @desirangcanada
      @desirangcanada  2 дні тому +1

      ਬਹੁਤ ਧੰਨਵਾਦ ਵੀਰ ਜੀ

  • @jatindermangat9678
    @jatindermangat9678 2 дні тому +1

    Sandeep bai sb ton bakhri interview tuhadi hundi a good

  • @GurpreetSingh-gk5ur
    @GurpreetSingh-gk5ur 2 дні тому +1

    Good job sundeep bro🎉🎉🎉❤❤❤

  • @BaljitSingh-s6q
    @BaljitSingh-s6q 2 дні тому +1

    Very nice ❤❤🎉🎉

  • @isherdeepsingh521
    @isherdeepsingh521 2 дні тому +1

    Super excited keep it up 🍀🍀

  • @UsmanmalikUsmannik
    @UsmanmalikUsmannik День тому +1

    Bhot auch insan hy Gulzar bai

  • @ManpreetSingh-wd5db
    @ManpreetSingh-wd5db День тому +1

    ❤❤❤❤😊

  • @SandeepDohak744
    @SandeepDohak744 День тому +1

    Good 👍

  • @abhijot-pr1vj
    @abhijot-pr1vj 2 дні тому +2

    ਸੁਪਰ ਵੀਰ

  • @SonuSingh-tr6fl
    @SonuSingh-tr6fl 2 дні тому +2

    ❤❤❤🎉

  • @sardjitsarbi8223
    @sardjitsarbi8223 День тому +1

    ❤👌❤️🕊️

  • @satnamsinghmanvi6965
    @satnamsinghmanvi6965 2 дні тому +1

    Sirra banda gulzar y❤❤❤❤

  • @sidhujatt-ud9gq
    @sidhujatt-ud9gq 2 дні тому +1

    ਸਨਦੀਪ ਵੀਰ ਬਹੁੱਤ ਵਿੱਧਿਆ ਵੀਡੀਓ ਵਿਚ ਕੋਈ ਵੀ ਮਸੂਰੀ ਨ੍ਹੀ ਪਾਉਂਦਾ

  • @Sultankhan-s4k
    @Sultankhan-s4k День тому +1

    Y sirra karta usstad na

  • @sukhchaindhaliwal4452
    @sukhchaindhaliwal4452 День тому +1

    Good

  • @sidhujatt-ud9gq
    @sidhujatt-ud9gq 2 дні тому +3

    ਗੁਲਜ਼ਾਰ ਵ ਦੇ ਘਰਵਾਲੀ ਵੀ ਬਹੁੰਤ ਚੰਗੀ ਹੈ

  • @ManiSingh-f9g
    @ManiSingh-f9g 2 дні тому +1

    Siraaaaaa oye gabruaa👍👍

  • @KulwinderSarao-fo4fu
    @KulwinderSarao-fo4fu 2 дні тому +1

    Very nice video veer g

  • @BeantSinghSidhu-lj3bm
    @BeantSinghSidhu-lj3bm 2 дні тому +2

    Y gulzar sadi jand jaan ❤❤

  • @AmandeepkumarAman-l1j
    @AmandeepkumarAman-l1j 2 дні тому +1

    Sirra Bai g ❤❤❤

  • @jassbadesha3840
    @jassbadesha3840 День тому +1

    Top palyar y gulzar

  • @kahlonkulwinder9253
    @kahlonkulwinder9253 2 дні тому +1

    👌🏽👌🏽👌🏽👌🏽

  • @sonydeol1933
    @sonydeol1933 2 дні тому +1

    ❤❤❤

  • @Tejturmari
    @Tejturmari День тому +1

    Discraption ta bohat ghat pai hoi a bai ji diluminati nal ki sband a g kabootar bazi da pushpa movie te diljeet dosanj nu v kabootar bazi da jarur la k avo dhanvad ji oper coment ch jarur check kro g baki interview bohat ghant a g

  • @Sultankhan-s4k
    @Sultankhan-s4k День тому +1

    Sacha banda y

  • @dupindersekhon8832
    @dupindersekhon8832 2 дні тому +1

    sirra bro

  • @AliRaza-jr2rs
    @AliRaza-jr2rs День тому +1

    Nice video to

  • @GurmukhSingh-ry1zb
    @GurmukhSingh-ry1zb 2 дні тому +1

    V very nice video

  • @SukhvirKaur-qn1bd
    @SukhvirKaur-qn1bd 2 дні тому +2

    Att

  • @GurwinderChapra
    @GurwinderChapra 2 дні тому +1

    Legend player

  • @sukhvirgrewal5765
    @sukhvirgrewal5765 2 дні тому

    Beautiful ❤

  • @JoniDhaliwal
    @JoniDhaliwal День тому +1

    Y banse di kari a interview k nhi sandeep y

  • @satwindersingh3888
    @satwindersingh3888 2 дні тому +1

    👌👌👌

  • @kalajatt-f4e
    @kalajatt-f4e 2 дні тому +1

    Sandip ❤❤🎉🎉🎉

  • @samepidnt
    @samepidnt 2 дні тому +1

    Good 👍👍👍👍 bhai

  • @GaguSingh-l6w
    @GaguSingh-l6w 23 години тому +1

    Sirra by Sandeep ji thoda nal gal krni c by g

    • @desirangcanada
      @desirangcanada  21 годину тому

      Thank you vir my phone 6472944948 Canada

  • @ManpreetSingh-g4v2s
    @ManpreetSingh-g4v2s 2 дні тому +1

    ✌️⛳🕊️💥🔥

  • @gurpindersingh2129
    @gurpindersingh2129 2 дні тому +1

    🎉🎉❤

  • @jugalkamboj2275
    @jugalkamboj2275 2 дні тому +1

    Good job

  • @PindraDhillon
    @PindraDhillon 2 дні тому +1

    🎉🎉

  • @KalaMaan-b8w
    @KalaMaan-b8w 2 дні тому +1

    Nice zzz

  • @angrejSingh-cv5bc
    @angrejSingh-cv5bc 2 дні тому +1

    God player gulzar bai

  • @sunnyparis1226
    @sunnyparis1226 14 годин тому +1

    Chand bai da nubr deo kara ge hlp jine ho sakde bai

  • @Raghavjhatta-z4y
    @Raghavjhatta-z4y День тому +1

    Gulzaar bai end a

  • @Bainspesticides
    @Bainspesticides День тому +1

    All over good video & person so good....but kabutr de maa Baap di blood kehhdi c... Jarroar phuchya kro....so good bro

  • @ravjotbenipal4336
    @ravjotbenipal4336 2 дні тому

    Nice

  • @harpreetbawabawa5981
    @harpreetbawabawa5981 День тому +1

    ਬਾਈ ਸੰਦੀਪ ਜੀਤੇ ਚੰਨਣਵਾਲ ਜੀ ਇੰਟਰਵਿਊ ਕਰ ਦੋ

    • @desirangcanada
      @desirangcanada  День тому

      ਸਤਿ ਸ੍ਰੀ ਅਕਾਲ ਵੀਰ ਜਰੂਰ ਕਰਾਂਗੇ ਬਾਈ ਬਾਈ ਜੀਤੇ ਦੀ ਮੈਂ ਸੱਤ ਸਾਲ ਪਹਿਲਾਂ ਇੰਟਰਵਿਊ ਕੀਤੀ ਸੀ ਹੁਣ ਜਦੋਂ ਦੁਬਾਰਾ ਪੰਜਾਬ ਇੰਡੀਆ ਆ ਜਰੂਰ ਕਰਾਂਗੇ ਬਾਈ ਧੰਨਵਾਦ

  • @RajwinderSingh-i8f
    @RajwinderSingh-i8f 2 дні тому +3

    Sidhwan khurd seep de turna meñt te 1 2 3 inam de jeetu team gholia kalan raju Deepa Soni gholia

  • @kulwantswag3879
    @kulwantswag3879 День тому +1

    Bai ji cheena mansa di interview jurur kro bai ji ❤

    • @desirangcanada
      @desirangcanada  День тому

      ਸਤਿ ਸ੍ਰੀ ਅਕਾਲ ਵੀਰ ਹਾਂਜੀ ਵੀਰ ਜਲਦੀ ਪਾਵਾਂਗੇ ਕੀਤੀ ਹੋਈ ਹ ਇੰਟਰਵਿਊ

  • @GurwinderChapra
    @GurwinderChapra 2 дні тому +3

    Je kabbadi ch ajj de time wang motor cycle car os time hunde Gulzar y ne agancy khol deni c

  • @gurpreetsingh2221
    @gurpreetsingh2221 2 дні тому +1

    Bai g Cheena Mansa di v interview kro

  • @fojjisaab9604
    @fojjisaab9604 5 годин тому

    sirrra lag gia y

  • @aadisingh6410
    @aadisingh6410 2 дні тому +1

    Sandeep Bhaiya Ji Ram Ram

  • @kamaldhaliwal7220
    @kamaldhaliwal7220 2 дні тому +1

    Sirrra 22g

  • @UsmanmalikUsmannik
    @UsmanmalikUsmannik День тому +1

    Pakistani b fan Hy Bai k

  • @SinghSingh-n1n
    @SinghSingh-n1n 2 дні тому +1

    Gurzeer. Sera. Deepa. Kalsian

  • @nirbhaisingh3649
    @nirbhaisingh3649 2 дні тому +1

    22 nihang gharangna dee interview karo

  • @KulwinderSarao-fo4fu
    @KulwinderSarao-fo4fu 2 дні тому +1

    Asi chandigarh to ja ke chdi c baji

  • @jasskarandeol580
    @jasskarandeol580 2 дні тому +1

    ਵਦੀਆ ਸੀ ਬਹੁਤ