Chajj Da Vichar (1810) || ਫਰੂਟੀ ਨੇ ਫਸਾਈ ਡਾਕੂ ਹਸੀਨਾ

Поділитися
Вставка
  • Опубліковано 18 чер 2023
  • #primeasiatv #chajjdavichar #swarnsinghtehna #harmanthind
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 111

  • @gsingh8774
    @gsingh8774 11 місяців тому +18

    ਫੇਰ ਵੀ ਮਾਸਟਰ ਦਾ ਮੁੰਡਾ ਹੈ ਜਿਸ ਨੇ ਹਥ ਪਾਇਆ ਇਹਨਾਂ ਲੁਟੇਰਿਆਂ ਨੂੰ

  • @SatnamSingh-bc5zm
    @SatnamSingh-bc5zm 11 місяців тому +30

    ਬਹੁਤਾ ਹੱਸਣਾ ਨੀ ਚੰਗਾ
    ਬਹੁਤਾ ਰੋਣਾ ਵੀ ਨੀ ਚੰਗਾ
    ਸਹਿਜਤਾ ਵਿੱਚ ਰਹੇ ਜਿਹੜਾ
    ਓਹੀ ਸਭਨਾਂ ਤੋਂ ਵਧੀਆ ਬੰਦਾ।

  • @charnsingh4399
    @charnsingh4399 11 місяців тому +13

    ਫਰੀਦਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹਿ ਭਰਾਂਦਿ।
    ਦਰਵੇਸ਼ਾਂ ਨੂੰ ਲੋੜੀਐ ਰੁਖਾਂ ਦੀ ਜੀਰਾਂਦਿ।

  • @Gurlalsingh-oo9dq
    @Gurlalsingh-oo9dq 11 місяців тому +4

    ਸਵਰਨ ਸਿੰਘ ਟਹਿਣਾ ਜੀ ਅਤੇ ਹਰਮਨ ਥਿੰਦ ਜੀ ਸਾਰੇ ਪ੍ਰਾਈਮ ਐਸੀਆਂ ਪਰਿਵਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @SukhwinderSingh-wq5ip
    @SukhwinderSingh-wq5ip 11 місяців тому +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @neetikaptan1343
    @neetikaptan1343 11 місяців тому +17

    ਝਾੜੂ ਨੂੰ ਵੋਟ ਪਾਇ ਦਾ ਮੁੱਲ ਪੈ ਗਿਆ

  • @Gurlalsingh-oo9dq
    @Gurlalsingh-oo9dq 11 місяців тому +1

    ਆਪਣੇ ਹੀਂ ਹੱਥ ਦੀਆਂ ਉਂਗਲਾਂ ਵੀਂ ਇਕਸਾਰ ਨਹੀਂ ਹੁੰਦਿਆਂ
    ਨਿੱਤਾ ਨਾਲ਼ ਮੁਰਦਾ
    ਆਪ ਹੀ ਆਪਣੇ ਆਪ ਵਿੱਚ ਖੁਸ਼ ਰਿਹਾ
    ਸੱਭ ਦੇ ਸਾਰੇ ਚਾਅ ਸੱਭ ਰੀਝਾਂ ਪੂਰੀਆਂ ਨਹੀਂ ਹੁੰਦੀਆਂ
    ਜਿਵੇਂ ਕਿ ਸਾਡੇ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਸ਼ਬਦ
    ਨਾਨਕ ਦੁਖੀਆ ਸਭੁ ਸੰਸਾਰ

  • @jaswantsingh-li5lf
    @jaswantsingh-li5lf 11 місяців тому +10

    ਟੇਹਿਣਾ ਸਾਹਿਬ ਜੀ ਤੁਸੀਂ ਤਰੀਕ ਬੀ ਦੱਸ ਦਿਆ ਕਰੋ ਜਿਸ ਤਰ੍ਹਾਂ ਮੌਸਮ ਦੀ ਹਾਲ ਬਿਆਨੀ ਕਰਦੇ ਹੋ ਕਿਉਂਕਿ ਕਈ ਵਾਰ ਭੁਲੇਖਾ ਪੈ ਜਾਦਾ ਹੈ

  • @boharsingh7725
    @boharsingh7725 11 місяців тому +7

    ਬਹੁਤਤ ਹੀ ਵਧੀਆ ਟੇਹਿਣਾ ਸਾਬ ਜੀ ਤੇ ਹਰਮਨ ਜੀ
    ਸਤਿ ਸ਼੍ਰੀ ਅਕਾਲ਼ 🙏🙏🙏🙏🙏

  • @jantajanta2892
    @jantajanta2892 11 місяців тому +2

    ਭੈਣ ਹਰਮਨ ਥਿੰਦ ਜੀ ਤੁਹਾਡੇ ਇਲਾਕੇ ਦੀ੍ ਪੁਲੀ ਬਣਗੀ ਕੇ ਨਹੀ।ਵੀਰ ਟਹਿਣਾਂ ਤੇ। ਭੈਣ ਹਰਮਨ ਥਿੰਦ ਜੀ ਪਰਾ਼ਈਮ ਏਸ਼ੀਆ ਦੀ ਸਾਰੀ ਟੀਮ ਹਮੇਸ਼ਾ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੇ। ਰਛਪਾਲ ਸਿੰਘ ਸਮਾਲਸਰ

  • @gurpreetmaangurpreetmaan2226
    @gurpreetmaangurpreetmaan2226 11 місяців тому +5

    ਸਤਿਸਰੀ ਅਕਾਲ ਵੀਰ ਟਹਿਣਾ ਜੀ ਭੈਣ ਹਰਮਨ ਥਿੰਦ ਜੀ Like 144 ji 🙏🙏💯✅🎉❤💯🇮🇳🇨🇦

  • @viansingh1825
    @viansingh1825 11 місяців тому +11

    BHAGWANT MAAN SAAB BEST EVER CM OF PUNJAB❤️❤️👏🏻👏🏻👍👍❤️👏🏻💝💝💝💝

  • @viansingh1825
    @viansingh1825 11 місяців тому +10

    BEST DECISION BY GREAT CM BHAGWANT MAAN SAAB ❤️❤️👏🏻💝💝👏🏻👏🏻❤️❤️❤️❤️❤️❤️

  • @KulbirSingh-cb2oh
    @KulbirSingh-cb2oh 11 місяців тому +1

    ਟਹਿਣਾ ਜੀ ਤੇ ਹਰਮਨ ਨੂ ਸਤਿ ਸ੍ਰੀ ਅਕਾਲ ਪਰੋਗਰਾਮ ਬਹੁਤ ਵਧੀਆ ਜੀ

  • @kaursingh8369
    @kaursingh8369 11 місяців тому +1

    ਟਹਿਣਾ ਸਾਹਿਬਜੀ ਇਹ ਟਾਵਰ ਦਾ ਬਲਬ ਮੈਂ ਬਦਲ ਦੇਵਾਂਗਾਂ ਪਰ ਖਾਣ ਪੀਣ ਵਾਲਾ ਸਮਾਨ ਜਿਹੜਾ ਮੈਂ ਮੰਗਾਂ ਓਹ ਮਿਲਣਾ ਚਾਹੀਦਾ ਐ ਮੈਨੂੰ

  • @gursharnsingh1180
    @gursharnsingh1180 11 місяців тому +6

    ਟਹਿਣਾ ਸਾਬ ਹੁਣ ਕਿਸੇ ਬੰਦੇ ਉੱਪਰ ਯਕੀਨ ਨਹੀਂ ਕਰਨਾ ਚਾਹੀਦਾ ਜ਼ਮਾਨਾ ਤੇਜ਼ੀ ਨਾਲ ਚੱਲ ਰਿਹਾ ਹੈ ਧੰਨਵਾਦ ਜੀ

  • @Kabalaboharvala
    @Kabalaboharvala 11 місяців тому +2

    ਬਹੁਤ ਵਧੀਆ ਪ੍ਰੋਗਰਾਮ ਜੀ

  • @satnamsingh-kw6bw
    @satnamsingh-kw6bw 11 місяців тому +1

    Panu sab saluit tuhanu j es soch nal Sare chl pan sada desh mhanun hovega jaroor

  • @harjeetkullar9834
    @harjeetkullar9834 11 місяців тому +1

    ਟਹਿਣਾ ਸਾਬ ਸੱਚੀਆਂ ਗੱਲਾਂ ਨੇ ਤੁਹਾਡੀਆਂ ਵਾਹਿਗੁਰੂ ਜੀ ਮਿਹਰ ਕਰਨ

  • @nishantsharma2182
    @nishantsharma2182 11 місяців тому +9

    Bhagwant Mann zindabad 🔥👍🇮🇳❤️

  • @kevin5408
    @kevin5408 11 місяців тому +5

    Sardar CM bhagwant maan Saab Sahi Keh rhye ne Gurbani Parsarn free hona chahida 💯🌟❤

  • @viansingh1825
    @viansingh1825 11 місяців тому +13

    THANK YOU MAAN SAAB!! BEST DECISION!!❤️❤️👏🏻👏🏻👍👏🏻👏🏻❤️❤️💝

  • @palasingh5151
    @palasingh5151 11 місяців тому +2

    ਵਧੀਆ ਪ੍ਰੋਗਰਾਮ ਹੈ

  • @surindermehindwani9287
    @surindermehindwani9287 11 місяців тому +3

    ਬਹੁਤ ਖੂਬ ਸਰ ਜੀ

  • @gurpindersingh4419
    @gurpindersingh4419 11 місяців тому +4

    Full sport maan saab

  • @gsingh8774
    @gsingh8774 11 місяців тому +3

    ਮੁਫਤ ਬਸ ਸਫਰ ਫ੍ਰੀ ਨਾ ਹੋਵੇ ਇਸ ਨਾਲ ਔਰਤਾਂ ਆਪਸ ਵਿੱਚ ਲੜਦਿਆਂ ਹਨ

  • @KKelly-gn9bo
    @KKelly-gn9bo 11 місяців тому +1

    ਕਈ ਤਾਂ ਆਪਣੇ ਸਕੇ ਭਰਾਂ ਜਮੀਨ ਅਤੇ ਪੈਸਿਆਂ ਲਈ ਆਪਣੇ ਭੈਣ ਭਰਾਵਾਂ ਦੇ ਅਧਾਰ ਕਾਰਡ ਤੱਕ ਨਹੀਂ ਬਣਨ ਦਿੰਦੇ. ਸਾਨੂੰ ਕੋਈ ਨਹੀਂ ਜਾਣਦਾ ਪੰਜਾਬ ਵਿੱਚ ਅਸੀਂ ਵਿਦੇਸ਼ਾਂ ਵਿੱਚੋ ਜਾ ਕੇ ਦੋ ਮਹੀਨੇ ਧੱਕੇ ਖਾ ਕੇ ਵਾਪਿਸ ਆ ਜਾਂਦੇ, ਕੋਈ ਸੁਣਵਾਈ ਨਹੀ ਪੰਜਾਬ ਵਿੱਚ

  • @anhadjeetkaur4751
    @anhadjeetkaur4751 11 місяців тому +1

    Ajj da vichar excellent

  • @swaranhoonjan1824
    @swaranhoonjan1824 11 місяців тому +7

    Sat Sri Akaal Swaran Tehna ji,Harman Thindh ji and all Prime Asia team 🙏🙏🇬🇧

  • @guri1986
    @guri1986 11 місяців тому +3

    Good job sir ji

  • @nachhattarsingh4890
    @nachhattarsingh4890 11 місяців тому +1

    Sat shri akal ji swarn Singh tehna and Harman thind ji good work good news

  • @drkesarchahal5882
    @drkesarchahal5882 11 місяців тому

    ਟਹਿਣਾ ਸਾਬ ਤੇ ਹਰਮਨ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਾਕੀ ਧੰਨਵਾਦ ਪ੍ਰਾਇਮ ਏਸ਼ੀਆ ਟੀਮ !!

  • @shergillsingh9553
    @shergillsingh9553 11 місяців тому +3

    ਨਾਈਸ ਪ੍ਰੋਗਰਾਮ❤

  • @manihan2924
    @manihan2924 11 місяців тому +4

    Full support to CM. Maan .

  • @viansingh1825
    @viansingh1825 11 місяців тому +9

    SGPC HAS BECOME BADAL PRIVATE LIMITED!!😡😡😡

  • @jagdevsinghsidhu8165
    @jagdevsinghsidhu8165 11 місяців тому +1

    ਜਾਣਕਾਰੀ ਭਰਪੂਰ ਪ੍ਰੋਗਰਾਮ ਵਧੀਆ ਲੱਗਿਆ

  • @bintrai6178
    @bintrai6178 11 місяців тому +3

    Very Nice👍

  • @tejinderpalsingh7817
    @tejinderpalsingh7817 11 місяців тому +2

    Sat shri akal Tehna j and Harman Thind j

  • @Rajtutomazara
    @Rajtutomazara 11 місяців тому +2

    ਭਗਵੰਤ ਮਾਨ ਨੇਂ, ਮੈਨੂੰ ਨਹੀਂ ਲੱਗਦਾ ਕਿ ਕੋਈ ਭੀ ਇੱਦਾਂ ਦਾ ਕੰਮ ਕੀਤਾ ਹੋਵੇ, ਜਿਹਦੇ ਉੱਤੇ ਉਂਗਲੀ ਉਠਾਈ ਜਾ ਸਕੇ… ਜੇ ਇਸੇ ਤਰਾਂ ਦਾ ਮਹੌਲ 10 ਕੁ ਸਾਲ ਹੋਰ ਰਿਹਾ.. ਤਾਂ ਪੱਕਾ ਹੈ ਕਿ ਪੰਜਾਬ ਨੂੰ ਛੱਡਣ ਦੀ ਤਾਂ ਗੱਲ ਛੱਡ ਦਿਓ ,, ਪੰਜਾਬ ਨੂੰ ਛੱਡ ਕੇ ਗਏ ਹੋਏ ਭੀ ਵਾਪਿਸ ਅਉਣ ਲੱਗ ਜਾਣਗੇ ..,, ਇੱਕ ਹੋਰ ਗੱਲ , ਬੇਸ਼ੱਕ ਭਗਵੰਤ ਮਾਨ ਕੁੱਝ ਭੀ ਨਾਂ ਕਰੇ, ਬੱਸ ਉਹ ਕੁੱਝ ਭੀ ਨਾਂ ਕਰੇ ਜੋ ਪਹਿਲਾਂ ਵਾਲੇ ਕਰਦੇ ਰਹੇ.. ਫਿਰ ਭੀ ਲੋਕਾਂ ਨੇ ਅਪਣੇ ਆਪ ਹੀ ਪੰਜਾਬ ਨੂੰ ਰਹਿਣ ਦੇ ਕਾਬਿਲ ਬਣਾ ਲੈਣਾ … ਪਹਿਲਾਂ ਵਾਲੇ ਤਾਂ ਬੱਸ ਦਿਨ-ਰਾਤ ਪੰਜਾਬ ਨੂੰ ਲੁੱਟਣ ਦੀਆਂ ਸਕੀਮਾਂ ਹੀ ਲਗਾ ਲਗਾ ਕੇ ਲੁੱਟਦੇ ਰਹੇ … ਕੁੱਝ ਭੀ ਕਰਨ ਦੀ ਜ਼ਰੂਰਤ ਨਹੀਂ .. ਬੱਸ ਪੰਜਾਬ ਅਤੇ ਪੰਜਾਬ ਦੇ ਲੋਕਾਂ ਨੂੰ ਲੁੱਟਣਾ ਬੰਦ ਹੋ ਜਾਏ, ਕਨੇਡਾ, ਅਸਟਰੇਲੀਆ, ਅਮਰੀਕਾ, ਯੂਰਪ, ਗਏ ਲੋਕ ਵਾਪਿਸ ਆਉਂਦੇ ਸਮਝੋ ..

  • @amanbrar273
    @amanbrar273 11 місяців тому +4

    ਸਾਡੇ ਤਾ ਬਹੁਤ ਠੰਡ ਹੈ ਜੀ ਮੀਂਹ ਵੀ ਹੈਗਾ ਆਸਟ੍ਰੇਲੀਆ ਤੋ ਗੂਗਲ ਤੇ ਫੋਨ ਜਾ ਫੋਨ ਤੇ ਗੂਗਲ

  • @viansingh1825
    @viansingh1825 11 місяців тому +6

    GURBAANI BELONGS TO ALL PUNJABI!! ❤️❤️THANK YOU CM BHAGWANT MAAN SAAB ❤️❤️👏🏻👏🏻👏🏻❤️❤️❤️❤️❤️❤️❤️

  • @BaljinderSingh-ih5sb
    @BaljinderSingh-ih5sb 11 місяців тому +1

    Tehna sir and Harman thind ji sat sri akal ji sir bhut Haneri tufan and thodi thodi kin man hoee jhakar bhut Dera bassi area punjab

  • @karajsinghtoor3542
    @karajsinghtoor3542 11 місяців тому +2

    ਚੱਜ ਦਾ ਵਿਚਾਰ ♥️♥️♥️♥️

  • @raisaab6868
    @raisaab6868 11 місяців тому +1

    Very nice

  • @pawankumar-uu1pq
    @pawankumar-uu1pq 11 місяців тому +1

    bhout waddiaa ji👍🙏🙏

  • @tajinderkaur6131
    @tajinderkaur6131 11 місяців тому +3

    Sat shri akal veer ji and Harman ji and all family members 🙏 ❤

  • @kirankaur4504
    @kirankaur4504 11 місяців тому +1

    ਸਤਿ ਸ੍ਰੀ ਅਕਾਲ ਜੀ 🙏🙏

  • @BalkarSingh-ko2qy
    @BalkarSingh-ko2qy 11 місяців тому

    ਭੈਣ ਹਰਮਨ ਜੀ ਬੱਸ ਕੰਦੇਕਤਰ ਭੇਣਾ ਨੂੰ ਉਨ੍ਹਾਂ ਦੀ ਅਨਪੜਤਾ ਦਾ ਵੀ ਗ਼ਲਤ ਫਾਇਦਾ ਬੱਸ ਕਾਂਦੇਕਤਰ ਗਲਤ ਵਿਹਾਰ ਕਰਦੇ ਦੇਖੇ ਗਏ ਹਨ ji

  • @jaswantsingh-li5lf
    @jaswantsingh-li5lf 11 місяців тому +2

    ਟੇਹਿਣਾ ਸਾਹਿਬ ਜੀ ਇੱਕ ਬਾਰੀ ਉਪਰ ਚੱੜ ਜਾਣਾ ਨਾਲ ਹੀ ਰੱਸੀ ਪਾ ਆਉਣੀ ਜਿਸ ਨਾਲ ਜਿਨਾਂ ਮਰਜ਼ੀ ਉਪਰ ਥੱਲੇ ਕਰ ਲਿਆ ਕਰੋ

  • @gurimangat2636
    @gurimangat2636 11 місяців тому

    VERY VERY NICE PROGRAM TEHNA SAAB AND HARMAN THIND JI l 🙏

  • @GURDEEPSINGH-fw4gl
    @GURDEEPSINGH-fw4gl 11 місяців тому

    Sat Sri kal ji

  • @babamotor7084
    @babamotor7084 11 місяців тому +1

    Good job

  • @kaushaldevinder3918
    @kaushaldevinder3918 11 місяців тому

    ਚੈਲੇਂਜ ਮਨਜ਼ੂਰ ਐ ਜੀ
    ਪਰ ਇੱਕ ਸ਼ਰਤ ਐ
    ਇਹ ਸਮੋਸਾ ਬਣਾਉਣ ਵਾਲਾ ਇਸ ਨੂੰ
    ਪੰਦਰਾਂ ਮਿੰਟਾਂ ਵਿੱਚ ਮੇਰੇ ਸਾਹਮਣੇ ਬਣਾਵੇ 😂

  • @gurcharansinghmann1814
    @gurcharansinghmann1814 11 місяців тому +21

    ਬਾਦਲ ਫਰੀ ਅਕਾਲੀ ਦਲ,ਫੈਟ ਫਰੀ ਦੁਧ ਸਿਹਤ ਲਈ ਚੰਗਾ ਹੈ।

    • @meflyhi
      @meflyhi 11 місяців тому +2

      22 ji Fat free Dudh jaroor ho sakda , Badal free AKALI DAL..? 🤔

  • @rickysingh2775
    @rickysingh2775 11 місяців тому +1

    Sat shri Akal both of you guys i don’t know English to much please 🙏

  • @gurpreetsinghdhaliwal807
    @gurpreetsinghdhaliwal807 11 місяців тому +1

    nice

  • @balwantgill3488
    @balwantgill3488 11 місяців тому

    ਟਹਿਣਾ ਸਾਹਿਬ ਖਬਰ ਦੀ ਖਬਰ ਪ੍ਰੋਗਰਾਮ ਨੀ ਆਉਦਾ ਕੀ ਕਾਰਨ ਹੈ

  • @amarjitkaur1314
    @amarjitkaur1314 11 місяців тому +3

    ਤੇਜ ਹਨੇਰੀ ਅਤੇ ਹਲਕਾ ਮੀਂਹ ਚੰਡੀਗੜ੍ਹ ਵਿੱਚ ।

  • @piarasingh7936
    @piarasingh7936 11 місяців тому

    _ਟੈਹਨ ਜੀ ਚੰਡੀਗੜ੍ਹ ਖਰੜ ਮੋਹਾਲੀ ਵਿਚ ਇਹ ਕੁਝ ਹੁੰਦਾ ਹੈ ਜੀ 100

  • @jaggarjawandha3250
    @jaggarjawandha3250 11 місяців тому

    19 june 23 mih pya saam patiala vich

  • @JaspreetSingh-cu8mi
    @JaspreetSingh-cu8mi 11 місяців тому

    ਫਰੂਟੀ ਨੇ ਕਈਆਂ ਦਾ ਢਿੱਡ ਕਰਾਇਆ ਆ ,, ਫਰੂਟੀ ਬਾਰੇ ਜਾਣਕਾਰੀ ਲੈਣੀ ਆ ਤਾਂ ਘੱਗਰੀ ਭਾਬੋ ਤੋਂ ਲੈ ਸਕਦੇ ਹੋ,, ਉਸ ਤੋਂ ਵਧੀਆ ਕੋਈ ਵੀ ਫਰੂਟੀ ਦੀ ਪਰਿਭਾਸ਼ਾ ਨਹੀਂ ਦੱਸ ਸਕਦਾ,,

  • @gsingh8774
    @gsingh8774 11 місяців тому +2

    ਅਕਾਲੀਆਂ ਦਾ ਵਜੂਦ ਹੀ ਖਤਮ ਹੋ ਗਿਆ ਹੈ ਕਾਂਗਰਸ ਤਿਆਰੀ ਵਿੱਚ ਹੈ ਬਾਕੀ ਜੇਕਰ ਕਿਸੇ

  • @rameshlal8307
    @rameshlal8307 11 місяців тому +2

    Lectures dena easy hota par hakikat vich maloum hota

  • @BalkarSingh-ko2qy
    @BalkarSingh-ko2qy 11 місяців тому +1

    ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਸਾਹਿਬ ਜੀ ਤੇ ਭੈਣ ਹਰਮਨ ਥਿੰਦ ਜੀ ਤੇ ਸਾਰੀ ਪਰੇਮ ਏਸ਼ੀਆ ਦੀ ਟੀਮ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ

  • @balbirsinghusajapmansadasa1168
    @balbirsinghusajapmansadasa1168 11 місяців тому +1

    ਇੱਕ ਫਗਵਾੜੇ ਲਾਗੇ ਦਾ ਬੰਦਾ ਪੰਜਾਹ ਰੋਟੀਆਂ ਖਾਂਦਾ ਇੱਕ ਟਾਈਮ ਵਿੱਚ।ਨੌਰੇ ਪਿੰਡ ਦਾ।ਉਹਨੂੰ ਕਰਾਉ ਸਮੋਸਾ ਟਰਾਈ।

  • @amanbrar273
    @amanbrar273 11 місяців тому +1

    🙏

  • @KuldeepKaur-oc8cn
    @KuldeepKaur-oc8cn 11 місяців тому

    I am Living in U S A in California Maray Nal V Asay Hi Thagi Hoi Ha Jina Nu Take care Ly Property Diti Uhi Hara Fari Krgay

    • @jpsamra6308
      @jpsamra6308 11 місяців тому

      Sat sri akal ji mere naal v thagi hoi c oh apnia ne hi mi v California ch hi rehnda c dukhi ho k mi hor state ch move ho gea c hun zkeen ni reha kise te v bukal de supp ah sare hun te bacho thanks god bless

  • @subhashdhiman915
    @subhashdhiman915 11 місяців тому

    Rehna sahib tnsi gg,, o
    5:10

  • @sarbansingh5240
    @sarbansingh5240 11 місяців тому

    ਸਰ ਜੀ ਮੈ ਨੋਕਰੀ ਕਰਨੀ ਹੈ ਜੀ
    ਬੱਲਬ ਬਦਲਣ ਵਾਲੀ ਨੋਕਰੀ

  • @gsingh8774
    @gsingh8774 11 місяців тому

    ਡਾਕੂ ਹਸੀਨਾ ਦੀ ਬ ਵਿੱਚ ਮਿਰਚਾਂ ਦਾ ਸਪਰੇਅ ਕੀਤਾ ਜਾਵੇ

  • @allrounderboyz1093
    @allrounderboyz1093 11 місяців тому +1

    ਵਿਚਾਰ ਆਪੋ ਆਪਣੇ ਕਿਸੇ ਨੂੰ ਮਾਂਹ ਵਾਦੀ ਤੇ ਕਿਸੇ ਨੂੰ ਸੁਆਦੀ ਪਰ ਬੀਬੀ ਥਿੰਦ ਨੂੰ ਆਪਣੇ ਹਸਣ ਦੀ ਡੋਜ਼ ਥੋੜੀ ਘਟੌਣੀ ਚਾਹੀਦੀ

  • @sohanlalsidhu5399
    @sohanlalsidhu5399 11 місяців тому

    ਐਸੀ ਸਾਰੀਫਿਕੇਟ ਦੀ ਖ਼ਬਰ ਨਹੀਂ ਦਿਖਾਈ ਜੱਟ ਬਾਦ ਪਰਾਈਪ

  • @bhagwantsingh8542
    @bhagwantsingh8542 11 місяців тому +1

    ਟਹਿਣਾ ਸਾਹਬ 8736 ਅਧਿਆਪਕਾ ਨੂੰ ਉੱਕਾ ਪੁੱਕਾ ਤਨਖਾਹ ਤੇ ਰੈਗੂਲਰ ਕਰਨ ਨੂੰ ਰੈਗੂਲਰ ਕਹਿਣਾ ਕੀ ਜਾਇਜ਼ ਹੈ। ਇਨ੍ਹਾਂ ਅਧਿਆਪਕਾਂ ਦੀ ਗੱਲ ਵੀ ਜ਼ਰੂਰ ਕਰੋ। ਸਰਕਾਰ ਨਿਰਾ ਧੱਕਾ ਕਰ ਰਹੀ ਹੈ।

  • @sidhusidhu6811
    @sidhusidhu6811 11 місяців тому +2

    ♥️♥️🌹🌺🌹🌹🥀🥀

  • @gurmitdhillon4281
    @gurmitdhillon4281 11 місяців тому

    ਸਹਿਣਾ ਪਿੰਡ ਵਿੱਚ ਹੈ ਮੁੰਡਾ ਨਿਸਾਨ ਸਾਹਿਬ ਤੇ ਵਗਰੇ ਘੋੜੀ ਦੇ ਚੜ ਜਾਦਾ ਹੈ

  • @dilbagsingh7185
    @dilbagsingh7185 11 місяців тому +1

    Bai ji 24 hours ligt moter ty va ji maan sab zindabad zindabad sadi moter vi mach gi but light on si sab jatt happy a Maan sab zindabad

  • @jandasaab9106
    @jandasaab9106 11 місяців тому +1

    Tehna Sab jagrano ne disde

  • @ParamjitKaur-nf6vi
    @ParamjitKaur-nf6vi 11 місяців тому

    ਬਾਹਰਲੇ ਦੇਸ਼ਾਂ ਵਿੱਚ ਡਿਊਟੀ ਦੇ ਅਠ ਘੰਟੇ ਤੁਸੀਂ ਫੋਨ ਨਹੀਂ ਵਰਤ ਸਕਦੇ। ਲਾਕਰ ਚ ਫੋਨ ਰੱਖਣਾ ਪੈਂਦਾ ਆ। ਸਿਰਫ ਲੰਚ ਬ੍ਰੇਕ ਚ ਫੋਨ ਵੇਖ ਸਕਦੇ ਓ।

  • @jpsamra6308
    @jpsamra6308 11 місяців тому

    Mona darling sara shair muje lion ke naam se jaanta hai

  • @DeepSingh-wp3pu
    @DeepSingh-wp3pu 11 місяців тому

    Tehna sahab jehda banda 24 ghante Kam karda oh ta phon chala sakda ja ni

  • @mohitbhart302
    @mohitbhart302 11 місяців тому

    Eh bulab wala kaam taan dew wale kaar sakde ne
    Daar ke aage jeet hai😂😂😂

  • @gaggu8bpyt232
    @gaggu8bpyt232 11 місяців тому +1

    ੲੇਥੇ ਗਧਾ ਘੋੜਾ ੲਿਕ ਬਰਾਬਰ ਆ ਜੀ, ਕੁਝ ਨਹੀਂ ਹੋ ਸਕਦਾ

  • @sikhsingh5822
    @sikhsingh5822 11 місяців тому

    ede eda lagda bank wale ne rishvat lei honi patwari v

  • @khushpreet2262
    @khushpreet2262 11 місяців тому

    MANSA THI HAD HARAYNA RATIA FATIABAD TE MIH PE GIA

  • @user-yy5yi8dx3t
    @user-yy5yi8dx3t 11 місяців тому

    ਮੌਸਮ ਵਿਭਾਗ ਤਾਂ ਪਿਛਲੇ ਪੰਜ ਦਿਨਾਂ ਤੋਂ ਝੂਠ ਬੋਲ ਰਿਹਾ ਮਾਨਸਾ ਸੰਗਰੂਰ ਤਾਂ ਵਾਧੂ ਗਰਮੀ ਆ ਜੀ

  • @prabhjitsinghbal1090
    @prabhjitsinghbal1090 11 місяців тому +4

    ਟਹਿਣਾ ਸਾਬ੍ਹ ਗੂਗਲ ਤੇ ਮਬਾਇਲ ਵੇਖਿਆ ਜਾਂ ਮਬਾਇਲ ਤੇ ਗੂਗਲ ਤੇ ਗੂਗਲ ਤੇ ਮੌਸਮ ?

  • @JashanDeep-jh1cj
    @JashanDeep-jh1cj 11 місяців тому +1

    W2d,3d,😢

  • @ruldasingh2077
    @ruldasingh2077 11 місяців тому

    Tehnajeaykbar tekaktmage passy lay teke nade kaha ty kacha sena hu? Kudrte chalet as bas my pucha to batay vobbhekuch na ker pay batao ab Punjab mykeasabthekhy l, herroj 5_7katle,Dkytelarae lut labbkhstam hoge ta ke PB my samy dynasty th u . S a.

  • @Shamsher_Singh_Bajwa_93
    @Shamsher_Singh_Bajwa_93 11 місяців тому

    ਝੰਡੇ ਦੇ ਦੱਲੇ

  • @jaswantsingh-li5lf
    @jaswantsingh-li5lf 11 місяців тому +1

    , 🪭😂ਟੇਹਿਣਾ ਸਾਹਿਬ ਜੀ ਭਗਵੰਤ ਮਾਨ ਜੀ ਕੋਠੀ ਬਾਰੇ ਵੀ ਦੱਸ ਦਿੰਦਾ

  • @prabhjitsinghbal1090
    @prabhjitsinghbal1090 11 місяців тому +45

    ਜੇਕਰ ਭਗਵੰਤ ਮਾਨ ਨੇ ਚੰਗੇ ਕੰਮਾਂ ਦੀ ਰਫਤਾਰ ਏਦਾਂ ਰੱਖੀ ਤਾਂ 2027 ਚ ਵਿਰੋਧੀਆਂ ਨੂੰ ਗੋਤੇ ਆ ਸਕਦੇ

  • @jpsamra6308
    @jpsamra6308 11 місяців тому

    Safai bahut rakhdi eh darumi jehi bahut dand kad di eh har time koi chajj di khabar ni hundi ena di purania khabra hundia ena dea kai vari eh dohre matlav dea gandia galla kardi eh times kharb karde eh kuj ni hai dand dund kad ke chale jaande eh

  • @baldeepmalkana3998
    @baldeepmalkana3998 11 місяців тому

    ਬੈਠਕੇ ਜ਼ਨਾਨੀਆਂ ਨਾਲ ਕਰਦੇ ਆ
    ਚੁਗਲੀਆਂ ਤੇ show da nam rakhde aw chaj da vichaar

  • @HarjinderSingh-zk5zf
    @HarjinderSingh-zk5zf 11 місяців тому +1

    ਮੁੱਖ ਮੰਤਰੀ ਘੰਟੇ ਦੇਖ ਕੰਮ ਨਹੀਂ ਕਰਦਾ 24 ਘੰਟੇ ਦਾ ਮੁੱਖ ਮੰਤਰੀ ਹੁੰਦਾ
    ਬੇਅਦਬੀ ਮਾਮਲੇ ਵਾਂਗ ਤੜਕਸਾਰ ਦੁੱਧ ਪੀ ਕੇ ਗੋਲੀ ਦਾ ਆਡਰ ਦੇ ਸਕਦਾ
    ਕੈਪਟਨ ਪੈੱਗ ਲੱਗਾ ਕਾਰਵਾਈ ਗਧੀ ਗੇੜ ਪਾ ਸਕਦਾ ਮਾਨ ਕੰਮ ਦੇ ਘੰਟਿਆਂ ਬਾਅਦ ਪੈੱਗ ਲੱਗਾ
    ਦਿਨ ਭਰ ਦਾ ਥੱਕੇਂਗਾ ਉਤਾਰ ਰਿਹਾ ਹੁੰਦਾ
    ਉਸ ਸਮੇ ਦੋਰਾਨ ਜੇ ਕੁੱਝ ਗਲਤ ਹੁੰਦਾ ਨਾ ਅਕਾਲੀ ਜ਼ਿੰਮੇਵਾਰ ਨਾ ਕਾਂਗਰਸ ਨਾ ਆਪ ਨਾ ਹੀ ਬੀ ਜੇ ਪੀ
    ਨਾ ਹੀ ਕੋਈ ਹੋਰ ਜੁਮੇਵਾਰ ਹੋ ਸਕਦਾ

  • @jaswantsingh-li5lf
    @jaswantsingh-li5lf 11 місяців тому +3

    ਟੇਹਿਣਾ ਸਾਹਿਬ ਜੀ ਕੀ ਭਗਵੰਤ ਮਾਨ ਬੱਸ ਦਾ ਕਿਰਾਇਆ ਆਪਣੀ ਜ਼ਮੀਨ ਵੇਚ ਕੇ ਪੈਸਾ ਦਿੱਤਾ ਕਿਉਂ ਪੰਜਾਬ ਦਾ ਬੇੜਾ ਗਰਕ ਕਰਨ ਲੱਗਿਆ ਭਗਵੰਤ ਮਾਨ

  • @user-yf4vl4kc6e
    @user-yf4vl4kc6e 11 місяців тому

    ਬਹੁਤ ਵਧੀਆ ਪ੍ਰੋਗਰਾਮ ਜੀ

  • @gurkiratsingh446
    @gurkiratsingh446 11 місяців тому +2

    Very nice