Dhee Laadli Kiwe Lggya Ji Gaana Apne Te Apne Father Saab Nu Jarur Sunaeyo Te Apne Te Father Saab de Reviews Jarur Post Kreo 🙏 Te Eda De Content Lyi Amar Sandhu Channel Jrur Subscribe Kar Leyo 🙏❤️
Tuhada sab da boht bot dhanwad mere Likhe hoye geet Dhee Laadli nu aina pyar den lai Special Thanks Amar sandhu veer te saari team da bot bot thanks🙏🏻🙏🏻🙏🏻❣️ jinu jinu geet vdia lagge so plz vadh to vadh saath deo ta ki asi ho vi vdia vdia geet lai ke aaiye 🙏🏻🙏🏻🙏🏻
Is song ne sbse jyada emotional kiya h mujhe. M bhut mehnat kr rhi hu apne papa ka name Rosan krne k liye. Ek din mere papa ko mujh pr bhi bhut proud feel hoga. Mehnat jari h. Aaj hr ladki agr yhi soche maa bap k bare me to hr pita ko apni beti pr garv hoga 👍👍👍👍
I am an Arabic speaker I don't understand lots of Indian language. Your songs touch my heart without understanding it. I remember my dad who passed away and cried so hard 😢😢😢
Oh taklif vich hoke vi hsda hai..... Aap dukh seh k vi mainu khush rkhda hai..... Kiwe mull mora m mein aapne baapu da..... Jihde vich jahaan mera vsda hai.....💖
Mai ta veere shorts ... Km se km 100 wari sunya ... Ajj full sun k khushi v hoi.... Bht rona hi nikl gya❤❤❤❤love you father's g... Sandhu veere thanku ❤❤❤
, bhut he khoobsurati and likhea... Gayea.... Ty present kita gyea.... Menu song dekhdea mehsoos hoea jive me ty mera bapu hoyie es geet ch........ Missing you dad..... 😞
Sir tuhada song baapu tere kr bhot heart touching song hai ji m bi bhot misss krdi apne papa nu khoooo ji pehndi ohna di ek awaj sun nu nu pr har jande 😥
"Your song was very heart-touching. May God always grant you success in life, and may you bring honor to your parents. Always keep your head high and achieve great heights. Bring more wonderful and impactful songs for us."Dear 🎉🎉❤️🎊🎊🎊💐💐🤗🤗
Dhee Laadli Kiwe Lggya Ji Gaana Apne Te Apne Father Saab Nu Jarur Sunaeyo Te Apne Te Father Saab de Reviews Jarur Post Kreo 🙏 Te Eda De Content Lyi Amar Sandhu Channel Jrur Subscribe Kar Leyo 🙏❤️
❤❤❤❤❤❤
so so Amazing song veer ji..🙏
Super hit ever ❤
Great Work......Amar Veer....... Congrats to whole team members..... Waheguru Hor...Maaan/ Achievements Baksheh.....Amar/ Anmol......chak dou phateh........ ADV Manjit Singh Reen this side.😊
Very emotional song 🙏🙏🙏
ਜੀਉਂਦਾ ਰਹਿ ਪੁੱਤਰ ਐਹੋ ਜਿਹੀ ਸਾਫ਼ ਸੁਥਰੀ ਗਾਇਕੀ ਦੀ ਬਹੁਤ ਲੋੜ ਹੈ ਸਾਡੇ ਸਮਾਜ ਨੂੰ ❤❤
Tuhada sab da boht bot dhanwad mere Likhe hoye geet Dhee Laadli nu aina pyar den lai
Special Thanks Amar sandhu veer te saari team da bot bot thanks🙏🏻🙏🏻🙏🏻❣️
jinu jinu geet vdia lagge so plz vadh to vadh saath deo ta ki asi ho vi vdia vdia geet lai ke aaiye 🙏🏻🙏🏻🙏🏻
ਸਚਮੁੱਚ ਧੀਆਂ ਲਈ ਮਾਪਿਆਂ ਦਾ ਘਰ ਛੱਡਣਾ ਬਹੁਤ ਔਖਾ ਹੁੰਦਾ ਹੈ 😢😢 ਚਾਹੇ ਧੀਆਂ ਦੀ ਜਿੰਨੀ ਮਰਜ਼ੀ ਉਮਰ ਹੋ ਜਾਵੇ ਜੀ 😥😥 ਧੰਨ ਹਨ ਉਹ ਧੀਆਂ ਜੋਂ ਪੜ੍ਹ ਲਿਖ ਕੇ ਉੱਚੇ ਅਹੁਦੇ ਉੱਤੇ ਪਹੁੰਚ ਕੇ ਮਾਪਿਆਂ ਦਾ ਨਾਮ ਪੂਰੇ ਜੱਗ ਵਿੱਚ ਰੌਸ਼ਨ ਕਰਦੀਆਂ ਹਨ ☺️🥳❤️🙏
😭
Buhat vadia comments kita sade layi
Waheguru ji dheeya nu khush rakhi ❤❤
😔😭
Love you papa ji ❤❤
ਬਹੁਤ ਹੀ ਦਿਲ ਨੂੰ ਛੂਹ ਜਾਣ ਵਾਲਾ ਗੀਤ ਹੈ ਵੀਰ ਜੀ ਇਹ ਗੀਤ ਹਰ ਇੱਕ ਕੁੜੀ ਲਈ ਇੱਕ ਮਿਸਾਲ ਹੈ ਕਿ ਉਹ ਆਪਣੇ ਮਾਂ ਬਾਪ ਦੀ ਹਰ ਖਵਾਹਿਸ਼ ਪੂਰੀ ਕਰਨ ਦੀ ਕੋਸ਼ਿਸ਼ ਕਰੇ
ਬਹੁਤ ਸੋਹਣਾ ਗੀਤ ਮੇਰੇ ਡੈਡੀ ਨੂੰ ਰੱਬ ਆਪਣੇ ਕੋਲ ਲੈ ਗਿਆ 😭😭😭😭😭😭😭😭😭 ਹੁਣ ਕੋਈ ਪੁੱਤ ਪੁੱਤ ਨਹੀ ਕਹਿੰਦਾ
😢
Mere papa v ni hai ge mnu v ni koi putt kehnda
Sahi gal a mere daddy nu vi legya rabb ..hun koi putt ni kehnda😢😢😢😢
😢😢😢😢
Meri papa nu v rab le gea😭😭😭
ਬਹੁਤ ਹੀ ਸੋਹਣਾ ਗਾਣਾ, ਵੀਰ ਸਾਰੀ ਟੀਮ ਨੂੰ ਵਧਾਈਆਂ, ਸਤਿਗੁਰੂ ਤਰੱਕੀਆਂ ਬਕਸ਼ੇ 🙏🙏🙏🙏🙏
ਵੀਰ ਜੀ ਸੱਚੀ ਗਾਣਾ ਬਹੁਤ ਖੂਬਸੂਰਤ ਐ ਸੁਣ ਕੇ ਮਨ ਭਰ ਆਇਆ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਬਖਸ਼ੇ ਸੋਨੂੰ ❤❤🙏🙏🙏🙏🙏
ਮੇਰੀ 3 ਮਹਿਨੇ ਦੀ ਲਾਡੋ ਆ ਜਦੋ ਰੋਦੀ ਆ ਉਦੋਂ ਆ ਸੌਗ ਸੁਣ ਕੇ ਚੁੱਪ ਕਰ ਜਾਦੀ ਆ
ਚੰਗੀਆ ਚੀਜਾ ਲਈ ਹੋਸਲਾ ਹਫਜਾਈ ਕਰਿਆ ਕਰੋ ਸਾਰੇ ਜਾਣੇ❤❤❤❤
👍👍👍👍👍👍
ਬਹੁਤ ਵਧੀਆ ਗਾਇਆ ਹੈ ਬਾਈ ਨੇ, ਅੱਜ ਸਮਾਜ ਨੂੰ ਲੋੜ ਹੈ ਇਹੋ ਜਿਹੇ ਸੇਧ ਦੇਣ ਵਾਲੇ ਗੀਤਾਂ ਦੀ ਨਾ ਕਿ ਲੱਚਰ ਪੁਣੇ ਦੀ❤❤❤❤
ਬਹੁਤ ਵਧੀਆ ਤੇ ਸੋਹਣਾ ਗਾਇਆ ਵੀਰੇ.....ਇਕ ਗੀਤ ਚਾਚੇ ਭਤੀਜੀਆਂ ਤੇ ਵੀ ਬਣਾ ਦਿਓ ਵੀਰੇ....😊🥰🥰 ਮੇਰੀਆਂ ੪-੫ ਭਤੀਜੀਆਂ... ਮੈਨੂੰ ਮੇਰੀਆਂ ਧੀਆਂ ਵਰਗੀਆਂ ਲਗਦੀਆਂ... ਮੇਰਾ ਵਿਆਹ ਤੇ ਨਹੀਂ ਹੋਇਆ ਪਰ ਉਨ੍ਹਾਂ ਚੋਂ ਹੀ ਮੈਨੂੰ ਧੀਆਂ ਵਾਲਾ ਪਿਆਰ ਆਉਂਦਾ ਏ 🥰 ਮੈਂ ਵੀ ਪੁੱਤ ਪੁੱਤ ਹੀ ਕਹਿੰਦਾ ਓਹਨਾ ਨੂ 😊
Mere ਚਾਚਾ g bhi hme beti jaise nhii woh hmare papa e haiii..❤❤❤
Kaash sade v aida de hunde
Mere v 3 chachu aa they loves me a lot ❤
🎉😂🎉🎉🎉🎉😂😂🎉🎉🎉
@@RajveerSingh-st5zw
👍👍👍👍......... दुनिया का सबसे अच्छा और दिल को छू लेने वाला song h👌👌👌👌
Bilkol real and heart touching song 🥰 kush nasib hu mujhe bhagwan ne ladki bnaya 🤗 thank God apne mujhe asi femily di 🥰🥰🙏🙏
@@Nancy_2345ya movi ha Kiya
ਬਹੁਤ ਸੋਹਣਾ ਗੀਤ ਆ,ਦਿਲ ਨੂੰ ਛੂਹ ਗਿਆ,ਰੋਣਾ ਆ ਗਿਆ ਮੇਰਾ ਤਾਂ 😭❣❣❣❣❣❣
I. Miss. U. Papa. ❤❤❤❤❤
ਅੱਖਾਂ ਵਿੱਚ ਪਾਣੀ ਆ ਗਿਆ ਯਾਰ.. ਮੇਰੀ ਧੀ ਵੀ ਅਜੇ 2 ਸਾਲ ਦੀ ਐ ... Bhut ਪਿਆਰ ਮਿਲਦਾ ਸਭ ਕੋਲੋਂ ❤❤❤🎉🎉🎉
Rona aagya yaar bhot pyara song hai and voice ❤️ mai punjabi nhi hu but I love punjabi songs culture and language ❤️🤗 kash mai bhi punjabi hota 😞
Is song ne sbse jyada emotional kiya h mujhe. M bhut mehnat kr rhi hu apne papa ka name Rosan krne k liye. Ek din mere papa ko mujh pr bhi bhut proud feel hoga. Mehnat jari h.
Aaj hr ladki agr yhi soche maa bap k bare me to hr pita ko apni beti pr garv hoga 👍👍👍👍
❤
I shall be highly thankful to makers of this song.
I am an Arabic speaker I don't understand lots of Indian language. Your songs touch my heart without understanding it. I remember my dad who passed away and cried so hard 😢😢😢
ਸ਼ਾਹਦੀਪ ਸਾਡੇ ਵੀਰ ਨੇ ਲਿਖਿਆ ਅਤੇ ਵੀਰ ਅਮਰ ਨੇ ਗਾਇਆ ਬਹੁਤ ਘੈਂਟ ❤❤❤❤❤ ਧੰਨਵਾਦ ਬਹੁਤ ਖੂਬ
ਠੀਕ ਹ ਬਹੁਤ ਸੋਹਣਾ ਗੀਤ ਮੇਰੇ ਡੈਡੀ ਮੈਨੂੰ ਇੰਨਾ ਪਿਆਰ ਕਰਦੇ ਹਨ❤❤😊😊😊
ਸੱਚੀ ਕਿੰਨਾ ਸੋਹਣਾ❤
ਗਾਣਾ ਸੁਣਦੇ ਸੁਣਦੇ ਬਚਪਨ ਦੀਆਂ ਯਾਦਾਂ ਬਹੁਤ ਤਾਜ਼ਾ ਹੋ ਗਈਆਂ ☺️(ਬਾਪ ਦੀ ਪੱਗ ਨੂੰ ਸਿਰ ਤੇ ਰੱਖ ਕੇ ਇੰਝ ਲੱਗਣਾ ਜਿਵੇਂ ਕੋਈ ਤਾਜ ਮਿਲ਼ ਗਿਆ ਹੋਵੇ, ਬਾਪ ਦੇ ਸਾਇਕਿਲ ਤੇ ਬੈਠਣ ਲਈ ਤਿੰਨੋਂ ਭੈਣਾਂ ਦੀ ਜਿੱਦ ਕਰਨਾ ਕਿ ਪਹਿਲਾਂ ਮੈਂ ਬੈਠਣਾ, ਬਾਪ ਦੇ ਡਿਓਟੀ ਤੇ ਇਕ ਦੂਸਰੇ ਤੋਂ ਮੂਹਰੇ ਹੋ ਦਰਵਾਜ਼ਾ ਖੋਲ੍ਹਣਾ ਕਿ ਪਹਿਲਾਂ ਸਿਰ ਤੇ ਹੱਥ ਮੇਰੇ ਉੱਤੇ ਹੋਵੇ, ਬੱਸ ਨੂੰ ਦੇਖ਼ ਕੇ ਫੁੱਲੇ ਨਾ ਸਮਾਉਣਾ ਕਿ ਅੱਜ ਬੱਸ ਵਿੱਚ ਸਾਰੇ ਮਿਲ਼ ਕੇ ਝੂਟੇ ਲਵਾਂਗੇ) ਆਦਿ। ਧੰਨਵਾਦ ਵੀਰੇ ਇਸ ਗਾਣੇ ਰਾਹੀਂ ਸਾਨੂੰ ਸਾਡੇ ਮਾਪਿਆਂ ਦਾ ਪਿਆਰ ਤੇ ਸਾਡਾ ਬਚਪਨ ਇਕ ਵਾਰ ਫੇਰ ਤੋਂ ਮਹਿਸੂਸ ਕਰਵਾਉਣ ਲਈ ਜੀ ❤️🙏 ਵਾਹਿਗੁਰੂ ਜੀ ਸਭ ਤੇ ਆਪਣੀ ਮਿਹਰ ਰੱਖਣ 🙏🙏🙏🙏🙏🙏
ਬਹੁਤ ਵਧੀਆ ਗਾਇਆ ਵੀਰ ਜੀ ਨੇ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਗਈਆਂ❤
ਬਹੁਤ ਖੂਬਸੂਰਤ ਅਲਫਾਜ਼ ,ਆਵਾਜ਼ , ਅੰਦਾਜ਼.....ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕ
ਬਹੁਤ ਸੋਹਣਾ ਲਿਖਿਆ ਧੀਆਂ ਲਈ।।❤🙏
No doubt a father is a priceless relationship in the world ❤
Ya movie ha Kiya
Very nice song veer ji and bapu mera super star love you bapu❤🥰
nice 😮😮❤❤❤
ਬਹੁਤ ਸੋਹਣਾ ਗੀਤ ਆ ........ ਰੋਣਾ ਆਸ ਗਿਆ ਮੇਰਾ ਤਾਂ 😢
Oh taklif vich hoke vi hsda hai.....
Aap dukh seh k vi mainu khush rkhda hai.....
Kiwe mull mora m mein aapne baapu da.....
Jihde vich jahaan mera vsda hai.....💖
❤💖
ਬਹੁਤ ਸੋਹਣਾ ਲਿਖਿਆ ਹੈ ਤੇ ਉਹਨਾਂ ਸੋਹਣਾ ਗਾਇਆ ਹੈ ❤❤,,❤
ਸੱਚੀ ਮੇਰੇ ਡੈਡੀ ਵੀ ਮੈਨੂੰ ਬਹੁਤ ਪਿਆਰ ਕਰਦੇ ਨੇ❤❤ ਰੱਬ ਮੇਰੀ ਉਮਰ ਵੀ ਮੇਰੇ ਡੈਡੀ ਨੂੰ ਲਾ ਦੇਵੇ।। I love you my loving dad❤❤❤❤❤❤❤❤❤
Mai ta veere shorts ... Km se km 100 wari sunya ... Ajj full sun k khushi v hoi.... Bht rona hi nikl gya❤❤❤❤love you father's g... Sandhu veere thanku ❤❤❤
Bhut vdia geet a brother Mera v ik dhee na janam leya a 2 February no aj me bhut kuch hmm🎉🎉🎉
Maa baap da koi Dena ni de sakda...rabb Da roop hunde ne...love you mom dad💕
❤❤❤❤❤ ਜੁਗ ਜੁਗ ਜੀਣ ਜੱਗ ਤੇ ਸਭਨਾਂ ਦੀਆਂ ਵਾਹਿਗੁਰੂ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਹੱਸਦੀਆਂ ਵੱਸਦੀਆਂ ਰਹਿਣ ਸਦਾ ਬੱਚੀਆਂ ਰੱਬ ਸਭਨਾਂ ਦੀ ਉਮਰ ਲੰਬੀ ਕਰੇ
Extraordinary, Fantastic, Heart touching feelings, evolved in this emotionally full, Marvelous Song......... Congrats to whole team members....... Specially,our brother....Mr Amar Sandhu....and whole Team Members....... Waheguru Hor tarakiya baksheh...... Well-done brother......Amol Singh Ji..... Dyan Rakhna Apna or sadeh....chhote Veer....Amar Sandhu teh sathhi Veera dah..... Waheguru Hor Maan, Baksheh......
Advocate Manjit Singh Reen, Chd.
❤
ਬਹੁਤ ਸੋਹਣੀ ਆਵਾਜ਼ ਆ ਭਾਈ ਜੀ ਰੱਬ ਤੁਹਾਨੂੰ ਲੰਬੀ ਉਮਰ ਦੇਵੇ 🙏🏻🙏🏻🙏🏻ਮੇਰਾ ਬਾਪੂ ਮੇਰੇ ਕੋਲ ਨਹੀਂ 😢😢
Thank You to All My Team Members Behind a Beautiful Song which is Very Close to Our Hearts❤🙏
Mere Koi Olad Nhi Per Rabb Agge Ehi Ardas Menu Dhee Da Sukh Jaroor Demi Meriya Akhaan Namm Ho Gaiyaan 🙏🙏🙏
M lucky dee aa babal menu bappu putt putt khnda h ❤❤❤ really every single word is beyond this world 🌎 .ears blessed listening this masterpiece 🙏
I am unlucky mare bapu mainu chod Ka chala 😢😭😭😭😭🥺
Shabd hi nhi milde k kiwe taarif kiti jawe es song de vich likhiya lines di ❤😢bhut hi Jada nice song ❤....I love my dad ❤
Beautiful song.. ....... beautiful lyrics....have tears in eyes.......
Beautiful content.... congratulations to new face ....well done Rishita Rana ... beautiful acted.
Waah ਰੂਹਾਨੀਅਤ ਨਾਲ ਜੋੜਨ ਤੇ ਹੋਰ ਅਨੰਦ ਆਉਂਦਾ ਹੈ ਆਤਮਾ ਬੇਟੀ ਤੇ ਅਕਾਲ ਪੁਰਖ ਸਤਿਗੁਰੂ ਬਾਪ।❤❤❤
, bhut he khoobsurati and likhea... Gayea.... Ty present kita gyea.... Menu song dekhdea mehsoos hoea jive me ty mera bapu hoyie es geet ch........ Missing you dad..... 😞
ਬਹੁਤ ਹੀ ਬਹੁਤ ਹੀ ਪਿਆਰਾ ਅਤੇ ਵਧੀਆ ਗੀਤ,😢❤❤
ਬੁਹਤ ਸੋਹਣਾ ਲਿਖਿਆ ਤੇ ਬੁਹਤ ਸੁਹਣੀ ਅਵਾਜ ❤
My love dada❤❤❤❤❤❤ ਰੱਬ ਤੁਹਾਨੂੰ ਖੁਸ਼ ਰਹੋ ❤❤❤❤❤❤
ਮੇਰੇ ਪਾਪਾ ਮੈਨੂੰ ਬਹੁਤ ਪਿਆਰ ਕਰਦੇ ਸੀ ਪਰ ਮੈਂ ਬਹੁਤ ਛੋਟੀ ਸੀ ਜਦੋਂ ਰੱਬ ਨੇ ਉਨ੍ਹਾਂ ਨੂੰ ਸਾਡੇ ਤੋਂ ਖੋਹ ਲਿਆ ਸੀ .... I miss u papa... ਹੁਣ ਕੋਈ ਪੁੱਤ-ਪੁੱਤ ਕਹਿ ਕੇ ਨਹੀ ਬੁਲਾਉਦਾ🥲🥲🥲🥲🥲🥲🥲
😢😢bhut jad ati mere ko apni betti ki avi soti hai meri gudia Rani kl se bat 😢
ਬਹੁਤ ਹੀ ਵਧੀਆ ਵੀਰ ਗਾਣਾ 😢😢😢😢😢😢😢😢😢😢
My favorite song 🎵🎵🎵🎵
Jb ma study se bore ho jati hu isi ko sunti hu...... Bapu ka aim pura krna h🙂🙂🙂🙂
I miss you dad 😭😢😢😢😢😢ma appna pappa nu bhot miss kardi a😢😢😢😢😢😢
Dil nu chhu gya❤ sacchi mein Diya sach mein Dheeya bapu Di ladli hondi si❤❤❤❤
ਬਹੁਤ ਖੂਬਸੂਰਤ ਗਾਣਾ ਵੀਰ❤😍
God bless you veer bhut jyada sohna gaya tuci 👍inj lgda meri story te hi likhta
ਬਹੁਤ ਵਧੀਆ ਵੀਰ ❤❤❤❤
I have no words to describe my emotions after hearing this ❤🥺just loved it ❤💯
Veere Dhiyaan Bababul di Jaan Te Shaan Hondiyaan Ne Nice Song Love From Pakistan 🇵🇰 ❤
Bhut sohna geet veer. Past yaad kra ditta .miss you papa
Papa is duniyaa se chale gye...papa ki laadli betti akeli ho gyi...miss you papa .😢😢😢😢
Ap k coments ny rula hi diya.😢😢
I have no words.when I listening this song, seriously it emotional to me 😊. Fabulous song
Just like my dad love u so much dad 😘😘💖💖💖
संधू साहब आपने तो रुला दिया 😢 बहुत ही शानदार गाना गाया आपने ❤
और गाने को फिल्माया भी बहुत अच्छा👌
ਧੀ ਲਾਡਲੀ ਬਾਬਲ ਦੀ very nice song ❤❤❤😊😊😊
Heart touching song!
The most precious diamond in the world only father for a daughter ❤
ਬਹੁਤ ਹੀ ਸੋਹਣਾ ਗੀਤ
ਬਹੁਤ ਸਾਰਾ ਪਿਆਰ ਅਤੇ ਸਤਿਕਾਰ ❤❤❤
ਸੱਚੀ ਵੀਰੇ ਦਿਲ ਨੂੰ ਛੋਹ ਗਿਆ ਗੀਤ❤❤
Sir tuhada song baapu tere kr bhot heart touching song hai ji m bi bhot misss krdi apne papa nu khoooo ji pehndi ohna di ek awaj sun nu nu pr har jande 😥
God bless you papa❤❤❤❤❤❤❤I love my father❤❤❤❤❤papa meri jaan aa❤❤❤❤❤
Beautiful song
Wonderful performance
Awesome voice
Love you bro ❤ 😘
ਮੇਰੀ ਬੇਬੇ ਜਾਂ ਮੇਰੇ ਬਾਪੂ ਤੇਨੁ ਪਹਿਲਾ ਵੀ ਮੈਂ ਤੈਨੂੰ ਪਿਆਰ ਕਰਦਾ ਹਾਂ ਅਤੇ ਰਾਧੇ ਰਾਧੇ ਕ੍ਰਿਸ਼ਨਾ😂❤🎉
Pehla song Aya c tuhada Bapu tere Karke eh song vyi bhut gnhit a vere ajj de time ch Ida song Jo virsat ristye nal jodnen bhut lod a gf bless you❤
Bot sohna song menu ve mera didi puth kihda h 👏👏🙂🙂👌👌👌👌👌
No words to explain the beauty of song..every line so pure nd heart touching
God bless amar bro..
Bapu bina bhut akuha hunda Mera bapu rab na mere kolo choti oumre kho lea c I miss you bapu 😢😢😢
😢
Bhut bhut bhut bhut vadia song paji waheguru ji tahanu char di kala vich rakhe paji 🙏❤️❤️🙏
ਬਹੁਤ ਵਧੀਆ ❤
Sooooo nice lyrics.... And well sung amar paaji.....
ਵੀਰੇ ਤੈਨੂੰ ਵੀ ਮੇਰਾ ਬਾਪੂ ਬਹੁਤ ਪਿਆਰ ਕਰਦੇ ❤❤❤❤❤❤❤❤❤❤❤❤❤❤❤❤❤❤,🌹🌹🌹🌹🌹🌹💐💐💐💐💐💕💕💕💕💕💕💕♥️♥️♥️♥️♥️
Very nice song and voice sachi veere sode har ikk song ch vakhri gall baat hundi aa 👍 really proud of you keep it up 🎉
Waaah g waah........god blessings to every father.....luv you daddyyyy💪💪💪💪💪
"Your song was very heart-touching. May God always grant you success in life, and may you bring honor to your parents. Always keep your head high and achieve great heights. Bring more wonderful and impactful songs for us."Dear 🎉🎉❤️🎊🎊🎊💐💐🤗🤗
Thankyou So Much ❤
Yh song Hy just? Movie nhi Hy?
@@aieshfatima8553 i know song h ye 😇
ਵੀਰੇ ਮੈਂ ਵੀ ਅਪਣੇ ਬਾਪੂ ਨੂੰ ਬਹੁਤ ਪਿਆਰ ਕਰਦੀ ਹਾਂ ਜਾਨ ਨਾਲੋ ਜਿਆਦਾ ਪਿਆਰ ਕਰਦੀ ❤❤❤❤❤❤❤❤❤❤,💕💕💕♥️♥️🥰🥰🥰🥰🥰😍😍😍😍😍🤩🤩
Veere I am having ghoos bums after listening this son❤❤ I love this song very much and my father hug me after listening this song 😊😊
ਪਾਪਾ, ਮੈਂ ਤੁਹਾਨੂੰ ਬਹੁਤ ਯਾਦ ਕਰ ਰਿਹਾ ਹਾਂ, ਕਿਰਪਾ ਕਰਕੇ ਮੈਨੂੰ ਮਿਲੋ, ਤੁਸੀਂ ਅੱਜ ਪਿਤਾ ਦਿਵਸ 'ਤੇ ਵੀ ਇੰਨੇ ਦੂਰ ਕਿਉਂ ਹੋ, ਪਾਪਾ, ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ। ❤
Bhout sohna song hai ji veere waheguru ji hamesha kush rakhe 🎉🎉👌👌👍🏻👍🏻
Amar Sandhu your song dhee ladli bapu ..very nice song 🎵.....❤❤❤❤...i am very lucky kuki kahaa kol bapu nahi hundaa......❤❤❤❤😢
What a masterpiece beautifully composed.
M lucky dhe bappu de❤❤ love you papa ❤
Lyrics,voice is so heart touching ❤️😘❤️ Father is a real king of his daughter ❤️
I love you mom dad so ciut mom dad ❤❤❤❤❤❤❤❤❤❤❤❤❤❤❤❤
Eho je motivational song bnanae chahide 🙏🙏👌
ਬਹੁਤ ਸੋਹਣਾ ਗੀਤ ਬਾਪੂ ਤੋਂ ਜਾਂਦਾ ਕੋਈ ਨੀ ਕਰਦਾ 😂😅😢
I dedicated this song to my lovely daughter
Heart ❤️ Touching Song Bahut He Kaim Hai Veer Dil Bhar Aya Sunkar Or Video Ne To Kamaal He Kar Dia
Mera bapu mere jann aa te me ve mere bapu de jaan a❤❤
Jitani tarif karu utanii kam haii ..
Only song nahii haii ye feelings haii papa ke liye ❤🌎🧿 ♾️❤️
Sohna a song.. Best of luck this song nd shahdeep bro 🤜
Love you papa aap jaisa koi ho hi nahi skta love you so much my world 🌎