Sardool sir ne bht vadiyA gall kiti hai ...this is the bitter reality of India even in any field ..people are not getting judged by their skills but they get selected either due to nepotism or favoritism ..miss you sardool sir😢
Mod ditaa dil tasveeraan mod dittiaan, aaj bhi mere phone me hai or many time sunta hu Ye song sun k aap mere favrait singer ban gae but ustad sabar g ka bhi fan hu both of u lengend.
ਪਰਮਾਤਮਾ ਰੂਹ ਨੂੰ ਸ਼ਾਂਤੀ ਬਖ਼ਸ਼ੇ ਸਰਦੂਲ ਸਿਕੰਦਰ ਪੰਜਾਬੀ ਗਾਇਕੀ ਦਾ ਹੀਰਾ ਸੀ
ਇਕ ਸਿਕੰਦਰ ਮਕਦੂਨਿਆ ਦਾ ਸੀ ਜਿਸ ਨੇ ਲੋਕਾਂ ਨੂੰ ਡਰਾ ਕੇ ਰਾਜ ਕੀਤਾ ਇਕ ਸਿਕੰਦਰ ਖੰਨੇ ਦਾ ਜਿਸ ਨੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ । ਤੁਸੀ ਹਮੇਸ਼ਾ ਲੋਕਾਂ ਦੇ ਦਿਲ ਵਿਚ ਰਹੋਗੇ । ਉਸਤਾਦ ਜੀ।
ਨਹੀਓ ਲੱਭਣੇ ਲਾਲ ਗੁਆਚੇ
ਮਿਟੀ ਨਾ ਫਿਰੋਲ ਬੰਦੇਆ miss
You paji😭😭😭😭😭😭😭
ਏਹੋ ਜਿਹੇ ਹੁੰਦੇ ਆ ਉਸਤਾਦ ਲੋਕ
ਵਾਕਿਆ ਹੀ ਗੁਰੂ ਹੈ, music da
Sahi gal aa
👌👌👌👌👌👌
👍👍👍👍👍👍👍👍
ਇਸ ਨੂੰ ਕਹਿੰਦੇ ਹਨ ਉਸਤਾਦ, ਦਿਲੋਂ ਸਲਾਮ ਸਰਦੂਲ ਸਿਕੰਦਰ ਜੀ, 💐💐🙏🏻🙏🏻💓😌😌
ਸਿਕੰਦਰ ਸਾਬ ਜੀ ਦੀ ਸਿਫਤ ਜਿੰਨੀ ਕਰ ਲਵੋ ਓਨੀ ਥੋੜੀ ਇਹ ਰੱਬ ਵਲੋਂ ਭੇਜੇ ਖ਼ਾਸ ਲੋਕ ਸਨ ਦਿਲੋਂ ਸਲਾਮ ਏ ਮੇਰੀ
ਸਰਦੂਲ ਦੀ ਗੱਲਾਂ ਬਿਲਕੁੱਲ ਸਹੀ ਹਨ ਗਾਉਣ ਨਾਲ ਸੋਹਣੀ ਸ਼ਕਲ ਨਾਲ ਕੋਈ ਸੰਬੰਧ ਨਹੀ ਹੈ ਸਰਦੂਲ ਮਾਣਕ ਸਦੀਕ ਰਮਲਾ ਕਿਨੇ ਕੁ ਸੋਹਣੇ।ਹਨ ਪਰ ਅੱਜ ਕੱਲ ਗਾਇਕੀ ਘੱਟ ਤੇ ਸ਼ਕਲ ਜਿਆਦਾ ਵੇਖੀ ਜਾਦੀ ਹੈ
ਫਿਰ ਨਹੀਂ ਆਉਣਾ ਇਸ ਸ਼ਖਸ਼ੇਅਤ ਨੇ ....ਵਾਹਿਗੁਰੂ ਬੜੀ ਲੋੜ ਸੀ ...
ਇਹੀ ਸੋਚ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਦੀ ਸੀ ਉਸਤਾਦ ਸਰਦੂਲ ਸਿਕੰਦਰ ਤੇ ਭਾਈ ਨਿਰਮਲ ਸਿੰਘ ਜੀ ਖਾਲਸਾ ਸਦਾ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਹੇ ਹਨ ਜ਼ਿੰਦਾਬਾਦ ਸੰਗੀਤ
ਪਰਮਾਤਮਾ ਇਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ। ਖਰਾ ਸੋਨਾ ਸੀ ਸਰਦੂਲ ਸਾਹਿਬ
ਸੁਰਾ ਦਾ ਬਾਦਸ਼ਾਹ ਉਸਤਾਦ ਸਰਦੂਲ ਸਿਕੰਦਰ ਜੀ
ਸ਼ਰਦੂਲ ਵਰਗਾ ਇਨਸਾਨ ਵੀ ਬਣਨਾ ਮੁਸ਼ਕਲ ਹੈ
ਸਲਾਮ ਕਰਦਾ ਮੈਂ ਜੀ ਸਰਦੂਲ ਨੂੰ ਰੱਬ ਰੂ ਨੂੰ ਸ਼ਾਂਤੀ ਵਕਸੇ
ਜੇ ਆਹੀ ਗੁਣ ਬਾਕੀ ਸਿੰਗਰਾਂ ਚ ਵੀ ਆ ਜਾਣ ਤਾਂ ਸਮਾਜਿਕ ਵਾਤਾਵਰਨ ਵਿੱਚ ਬਹੁਤ ਤਬਦੀਲੀਆਂ ਆ ਜਾਣ।
ਸਭ ਤੋਂ ਵੱਡਾ ਦਲਾਲ ਹੈ ਸਚਿਨ ਅਹੂਜਾ ਹੈ
ਇਹ ਹੁੰਦਾ ਅਸਲੀ ਸਿੰਗਰ ਅਸਲੀ ਸੁਪਰ ਸਟਾਰ
ਸਰਦੂਲ ਸਾਬ ਦਿੱਲੋਂ ਸਲੂਟ ਏ ਤੁਹਾਨੂੰ
ਹਾਏ ੳਏ ਰੱਬਾ ਮੇਰਿਆ ਮੋੜ ਦੇ ਸਰਦੂਲ ਸਿਕੰਦਰ ਵੀਰ ਨੂੰ
Bda dukh hunda eho jia mhaan te saaf dil roohan es dunia to chal gia 😥😥😥😥miss you sardool bhaai ji
Ustaad g rehdi dunia tak amar rehange sadian dila ch. love you sardool veer g
ਨਹੀਉਂ ਭੂਲਣਾਂ ਵਛੋੜਾ ਸਾਨੂੰ ਤੇਰਾਂ ਸਾਰੇ ਦੂਖ ਭੂਲ ਜਾਣਗੇ 😭😭😭😭😭😭😭
ਸਰਦੂਲ ਭਾਜੀ ਸੱਚੀ ਸੁਰਾਂ ਦੇ ਸਿਕੰਦਰ ਸੀ
Dil da v heera sura da badshah.. ek yug da antt y god bhut hi mada hoya shabad hi nhi 💔
Hm ji
Hii
Right.g
ਜੋ ਤੁਸੀਂ ਗਾ ਗਏ ਉਹ ਕੋਈ ਨਹੀਂ ਗਾ ਸਕਦਾ ਸਰਦੂਲ ਸਾਹਿਬ....
ਬਹੁਤ ਗਾਇਕ ਆਉਣਗੇ ਪਰ ਤੁਹਾਡੇ ਵਰਗਾ ਨਹੀਂ ਪੈਦਾ ਹੋਣਾ....
ਜਦੋਂ ਤੱਕ ਜਿਉਂਦੇ ਹਾਂ ਤੁਹਾਨੂੰ ਸੁਣਦੇ ਰਹਾਂਗੇ....🙏
waah sardool saab ji slaam tuhanu te tuhadi sakshiat nu sdaa yaad rehnde ho ji
Siiirrrraaa sardool bai ji ajj vi Loka de dila vich sardool bai di gayiki vasdi aa
Sacha sur nd sacha insaan rab gavaiaya iko ik he hoey ney oh janab sardool sikander ji
Kya heera aadmi si yarr.. kya pavittar soch maraaj.... gonna miss you malko.. 🙏🙏
Is.laye sardool sahb.ik.anmol heera.ce
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਮੇਰੇ ਤੋ ਤਾ ਸਬਦ ਮੁਕ ਗੇ ਤਾਰੀਫ ਕਰਨ ਲੀ ਸਰਦੂਲ ਪਾਜੀ ਮਿਸ ਜੂ
ਦਿਲ ਰੋ ਪਿਆ
Very good message Sikandar Sahib
Legend singer in punjabi music industry...... Big fan i am for sardool pagi love you hamesha
Asli Singer sardool bha ji miss u 🙏🙏
ਕੋਈ ਰੀਸ ਨੀ ਕਰ ਸਕਦਾ ਸਰਦੂਲ ਸਿਕੰਦਰ ਜੀ ਦੀ
Asli singr eh hude ne love you sardool ji
Ustaad sardool ji te Maan saab iko Soch de malak ese krke tuhade fan Aa ji 🙏
Ustad ta fir ustad e hunda aa tusi hmesha ruhan cha vasde o lokan de.
ਬੇਬਾਕ ਉਸਤਾਦ ਜੀ👌👌👌
Kya battan yaar sikander c yaar ustaad ji🙏
Sardool pajji nice
Sardool ji miss u 🥺🥺🥺😭😭
,,,miss u Ustaad ji
Ave ni thonu dunyia miss kr rahi ajj u was lagent miss u ustad g 😭😭
ਵਾਹਿਗੁਰੂ ਜੀ
Sirf tuhadi yaad hi raihgi sardool ji tusi rabb de nek bande c
Kya bat aa ustad g ...bhuat vadeya insan ne 🙏🙏🙏
Super star ustad ji slam e
Rab V Ustad Sada Heera C Dilon V Tanman Ton V Love U aa Tur Dargaah Tak ❤❤❤❤❤😢😢😢😢😢😢🙏🙏🙏🙏🙏🙏🙏
Kya uch vichaar c sardool Saab de very down to earth and humble person
Wah ji wah thode warga heera ni milna punjabi gayki vch prmatma ais heere di rooh nu sakoon bakhse
Sardool sir ne bht vadiyA gall kiti hai ...this is the bitter reality of India even in any field ..people are not getting judged by their skills but they get selected either due to nepotism or favoritism ..miss you sardool sir😢
Sardool saab varga singer dubara ni auna. 😔😔
Dislike karn waleyan ne v hadd hi kar diti..ehna nu kaun dislike kar sakda...miss u alot sadool bhaji..Allah tuadi rooh nu shani bakhshe🙏
Waheguru ji 🙏🏽
Bhut suljhe hoye te jeemn naal Jude hoye c sura de sikander prmatma ohna di atma nu santi Dave 🙏🙏🙏
Sardool SIR JI Jesa koi nhi h.or na hi koi hoga
सलू.जी..दी💚💚💛💛💛💜👍👍👍💗💗💗
He is Living Legend because Legends Never Die ❤❤❤❤❤❤
Wah wah rabbi rooh legend sardhool Sikandar jii 👏🌷💕 i miss you 😘 sir ji
Paji sardull g varga koi v ni jamm sakda mai v bahut rona ustad g de jann da bahut dukh aaa
ਉਸਤਾਦ ਲੋਕ ❤
Wah ji wah.. ❤️
Rabb siiiiii Sacchiiii.... Ainooo gaana... Yaa kuch kehnaa...... Vuss ch nayi...... Khan saab.. Ustaad... Yaa singeraa daa Papa kahaa...... 😊rabb vaa
Heera Banda khoh liya Rab ne saade kolon......waheguru
Kyaa Baat ea Sardool Saab ji...
Great Legend Person Chla Gya Dunnia ton...Parmatma charna ch Niwas bakhshan
Mere sardool saab varga na koi hoea na hi hovega
Sardool paaji di gl sun ke injh lgiya jiwen rubb bol riha hai 🙏kya bat hai salute eho jehe ustad nu 🙏
ਕਿਆ ਈ ਬਾਤਾਂ ਪਾਜੀ
Love 💕 sir mere dil vich tusi sda jinda rahoge ❤️❤️❤️🙏🙏🙏
What a great thinking you used to had ? You will be always missed .
Rabb kre tusi jithe v raho khush rho.pr afsos aa a ki tuhade berge change insaan bde Katt ne.miss you evrytime
Jai hind sikander sahab ji🙏
Sardool sab ji slam aaaa
Kya baat aaa ji sardool sikander ji
Eyh Ne Ustad Sikander Ji Kise Nu Dasan Puchan Di Lord Ni C ❤❤❤❤🙏🙏🙏🙏🙏😙😙😙😙😢😢😢😢😢😢
WahegurujiSuraTheDula SardlSikender
ਉਸਤਾਦ
Rip Sardool Sikander Saab legend soulful rooh ❤️❤️❤️❤️❤️
miss u ustad ji
ਬਹੁਤ ਹੀ ਖੂਬਸੂਰਤ ਗੱਲਾਂ ਕੀਤੀਆਂ ਭਾਜੀ ਜੀ ਨੇ ਵਾਹਿਗੁਰੂ ਜੀ ਨੇ ਸਾਡੇ ਤੋਂ ਤੁਹਾਨੂੰ ਬਹੁਤ ਹੀ ਜਲਦੀ ਆਪਣੇ ਕੋਲ ਬੁਲਾ ਲਿਆ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣੀ ਜੀ 😭😭😭😭😭
ਗੱਲਬਾਤ end
Wah ustad ji 🙏 bohut vadia gal kiti a
ਨੇਕ ਦਿਲ ਇਨਸਾਨ
Wah Wah Kya baat Sachiyaan gallan 🙏🙏❤️❤️
Mod ditaa dil tasveeraan mod dittiaan, aaj bhi mere phone me hai or many time sunta hu
Ye song sun k aap mere favrait singer ban gae but ustad sabar g ka bhi fan hu both of u lengend.
💪💪💪🙏🏼🙏🏼🙏🏼🙏🏼☝️bo vida gil bo suna love u bro 🙏🏼🙏🏼🙏🏼❣❣🕊🚜
Sardool meri jaan
Love u ustad g
Sahi gall aa g tuwadi eh gall asi v sochi c show dai name wali.. uhna nu kli singing hi dekhni chahidi aa
Roshan Prince jado win hoya cee Awaz paunjab di oh gal kar rahe Sardool Bhaji 🙏
Real Legend sardool Saab love you and miss you sir ji
Love you Sardool Sikandar Saab
This is so pure ❤
ਵਾਹ ਜੀ ਵਾਹ
good parson love you sardool sikander saab ji uochi soch de malak jnab sardool sikander saab ji good singar usdaat i miss you love jnaab ji
You are Great Sardool Bha Ji🙏🙏
ਵਾਹ ਵਾਹ
We miss you 😢
Yes reena
Very nice veer ji 👌 👌 God bless you
Miss u ustaz g
Great Man. Ucchi Soch De Malak