ਜੀਵਨ-ਸਾਥੀ ਦੀ ਚੋਣ ਕਿਵੇਂ ਕਰੀਏ? Episode 148 | ਨਵੀਂ ਸਵੇਰ ਦਾ ਨਵਾਂ ਸੁਨੇਹਾ | Dhadrianwale

Поділитися
Вставка
  • Опубліковано 10 лис 2024

КОМЕНТАРІ • 204

  • @ellahithegoldenretriever848
    @ellahithegoldenretriever848 2 роки тому +5

    ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਖ਼ਾਲਸਾ ਢੱਡਰੀਆਂ ਵਾਲੇ ਜ਼ਿੰਦਾਵਾਦ ਜ਼ਿੰਦਾਵਾਦ

  • @navpreetkaur9293
    @navpreetkaur9293 2 роки тому +49

    ਤੁਸੀਂ ਹਰ ਵਾਰ ਹੀ ਸਾਨੂੰ motivate ਕਰਦੇ ਹੋ। ਹਮੇਸ਼ਾ ਹੀ ਸਾਨੂੰ ਵਧੀਆ ਸੁਨੇਹਾ ਮਿਲਦਾ ਹੈ ਜਿਸ ਨਾਲ ਸਾਡੇ ਜਿੰਦਗੀ ਨੂੰ ਨਵੇਂ ਰਾਹ ਤੇ ਨਵੀਂ ਸੋਚ ਮਿਲਦੀ ਹੈ।

  • @KamaljitKaur-fy3uu
    @KamaljitKaur-fy3uu 2 роки тому +7

    ਤੁਸੀਂ ਚੁਣ ਚੁਣ ਕੇ ਸਾਡੀ ਜ਼ਿੰਦਗੀ ਦੀਆਂ ਕਮੀਆਂ ਦੂਰ ਕੀਤੀਆਂ ਹਨ ਜੀ 🙏 ਤੁਹਾਡੇ ਤੋਂ ਵਧ ਕੇ ਸਾਡਾ ਮਿੱਤਰ ਕੌਣ ਹੋ ਸਕਦਾ ਹੈ।

  • @jasspreetkaur9118
    @jasspreetkaur9118 2 роки тому +13

    ਵਾਹਿਗੁਰੂ ਜੀ, ਬਿਲਕੁੱਲ ਸੱਚੀ ਅਤੇ ਨੇਕ ਸਲਾਹ ਹੈ ਆਪ ਜੀ ਦੀ, ਜਿਹੜਾ ਵੀ ਇਨਸਾਨ ਆਪ ਜੀ ਦੀ ਇਸ ਸਲਾਹ ਨਾਲ ਰਿਸ਼ਤੇ ਦੀ ਸ਼ੁਰੂਆਤ ਕਰੇਗਾ, ਉਹ ਆਪ ਵੀ ਸੁਖੀ ਅਤੇ ਉਸ ਦਾ ਪਰਿਵਾਰ ਵੀ ਸੁੱਖੀ ਰਹੇਗਾ ਅਤੇ ਅਜਿਹਾ ਰਿਸ਼ਤਾ ਕਿਸੇ ਦੇ ਤੋੜਿਆਂ ਵੀ ਨਹੀਂ ਟੁੱਟਦਾ 🙏🙏

  • @amarpreet4118
    @amarpreet4118 2 роки тому +20

    ਤੁਹਾਡੇ ਸੁਨੇਹੇ ਸਾਨੂੰ ਪੈਰਾਂ ਤੇ ਖੜੇ ਕਰ ਰਹੇ ਹਨ, ਸੁਕਰੀਆ ਜੀ 🙏

  • @baljeetsidhu67
    @baljeetsidhu67 2 роки тому +12

    ਅਸੀਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲੇ ਸਮਝਦੇ ਹਾਂ ਕਿ ਅਸੀ ਥੋਨੂੰ ਸੁਣਨ ਲੱਗੇ ਤਾਂ ਸਾਡੀ ਜ਼ਿੰਦਗੀ ਬਦਲ ਗਈ ਅਸੀ ਹਰ ਸਮੇਂ ਚੜ੍ਹਦੀ ਕਲਾ ਵਿੱਚ ਰਹਿੰਦੇ ਹਾਂ ਜੀ 🙏🙏

  • @inderjeetkaur3274
    @inderjeetkaur3274 2 роки тому +6

    Waheguru ji k kalsha waheguru ji k fathy faridabad 🙏🌹

  • @Kaurpabla3495
    @Kaurpabla3495 2 роки тому +3

    ਵਾਹਿਗੁਰੂ ਜੀ

  • @kmehta5119
    @kmehta5119 2 роки тому +2

    ਡਿੱਗਿਆਂ ਪਿਆਂ ਨੂੰ ਪੈਰਾਂ ਤੇ ਖੜ੍ਹੇ ਕਰਦੇ ਤੁਹਾਡੇ ਵਿਚਾਰ ਜੀ 🙏

  • @KamaljitKaur-fy3uu
    @KamaljitKaur-fy3uu 2 роки тому +23

    ਬਿਲਕੁਲ ਸਹੀ ਕਿਹਾ ਜੀ 🙏 ਸਾਡੀਆਂ ਕਮੀਆਂ ਦੂਰ ਕਰਕੇ ਸੁਧਾਰ ਕਰਨ ਵਾਲਾ ਹੀ ਸਾਡਾ ਅਸਲੀ ਮਿੱਤਰ ਹੁੰਦਾ ਹੈ।

    • @baljeetsidhu67
      @baljeetsidhu67 2 роки тому +2

      @@urgentreply7401
      ਵੀਰਾ ,ਮੈਂਨੂੰ ਲੱਗਦਾ ਤੁਸੀਂ ਆਪਣੇ ਆਪ ਨੂੰ ਰੱਬ ਹੀ ਸਮਝਦੇ ਹੋ ,ਕਿਉਂਕਿ ਕਮੀ ਤਾਂ ਹਰ ਮਨੁੱਖ ਵਿੱਚ ਹੁੰਦੀ ਹੈ ,ਤੁਹਾਡਾ ਸਵਾਲ ਹੀ ਗ਼ਲਤ ਹੈ

  • @nehaarora7416
    @nehaarora7416 2 роки тому +8

    Je koi samjha ke v na samjhe ta zindgi kahatam lagdi a . Phr savere savere ap ji nu sunn ke motivation milda roj. Ta sara din chardikala ch khush janada. Thankew baba ji

  • @shivjot8726
    @shivjot8726 2 роки тому +17

    ਭਾਈ ਸਾਹਿਬ ਜੀ ਤੁਹਾਡੀ ਵੀਡੀਓ ਵੇਖ ਕੇ ਹੀ ਦਿਨ ਦੀ ਸ਼ੁਰੂਆਤ ਹੁੰਦੀ ਹੈ। ਬਹੁਤ ਬਹੁਤ ਧੰਨਵਾਦ ਏਨੇ ਸੌਖੇ ਤਰੀਕੇ ਨਾਲ ਡੂੰਘੀਆਂ ਗੱਲਾਂ ਸਮਝਾਉਣ ਵਾਸਤੇ 🙏🙏

  • @kmehta5119
    @kmehta5119 2 роки тому +5

    ਵਧੀਆ ਸਮਾਜ ਸਿਰਜਦੇ ਤੁਹਾਡੇ ਸਵੇਰ ਦੇ ਸੁਨੇਹੇ ਜੀ 🙏

  • @KamaljitKaur-fy3uu
    @KamaljitKaur-fy3uu 2 роки тому +15

    ਕਮਾਲ ਦੀ ਗੱਲ ਸਮਝਾਈ ਹੈ ਜੀ ਅੱਜ ਦੇ ਸੁਨੇਹੇ ਵਿੱਚ ਜੀ 🙏

  • @amardeep1775
    @amardeep1775 2 роки тому +20

    ਭਾਈ ਸਾਹਿਬ ਜੀ 🙏 ਤੁਹਾਨੂੰ ਸੁਣ ਸੁਣ , ਸਾਨੂੰ ਬਹੁਤ ਹੌਸਲਾ ਮਿਲਿਆ ਹੈ, ਜ਼ਿੰਦਗੀ ਜੀਣ ਦਾ,, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ,,🙏🙏 ਤੁਸੀ ਚੜ੍ਹਦੀ ਕਲਾ ਵਿੱਚ ਰਹੋ🙏🙏🙏🙏

  • @kudrat1926
    @kudrat1926 2 роки тому +1

    ਬਿਲਕੁਲ ਸਹੀ ਕਿਹਾ ਜੀ ।

  • @theindividual839
    @theindividual839 2 роки тому +15

    ਸਹੀ ਵਿਚਾਰ ਜੀ, ਗਿਆਨ ਲਈ ਟੋਕਣਾ ਬਹੁਤ ਜ਼ਰੂਰੀ ਹੈ.

  • @priya7112
    @priya7112 2 роки тому +9

    Boht boht thanku waheguru ji❤️🌷👏🌷🌷🙏❤️❤️

  • @baljeetsidhu67
    @baljeetsidhu67 2 роки тому +3

    ਸਤਿ ਸ਼੍ਰੀ ਅਕਾਲ ਭਾਈ ਸਾਹਿਬ ਜੀ
    ਸਾਨੂੰ ਹਰ ਥਾਂ ਤੇ ਸਹੀ ਦਿਸ਼ਾ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ 🙏🙏🙏

  • @SatpalSingh-rr7kz
    @SatpalSingh-rr7kz 2 роки тому +9

    Mainu ida di mili a, Waheguru g di Mehar Sadke🙏🤲🤲🤲

    • @NavneetKaur-xh4vh
      @NavneetKaur-xh4vh 2 роки тому +1

      Dhanvaad sardar g mai v waheguru ji da bhot bhot sukrana krdi ha ki thade nl mainu waheguru g nea mileya ik husband dea roop cha mai apne app nu bhot lucky mandi ha jo tuci meri life cha ho mere life partner dea roop cha ik sirf husband nhi bhot vadia best friend ho jo mera hr time hr jaga mainu cgi tera samjde ho tea mera sath dende ho waheguru g hamesha sanu jine v jnm hai hamesha ikatheya hi rkhn ik life partner hi bna kea 🥰🥰🥰

  • @akashbenipal408
    @akashbenipal408 2 роки тому +8

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏

  • @gurinderkaur5637
    @gurinderkaur5637 2 роки тому +3

    ਬਹੁਤ ਵਧੀਆ ਸੁਨੇਹਾ ਦਿੱਤਾ ਭਾਈ ਸਾਹਿਬ ਜੀ

  • @sukhkotli1453
    @sukhkotli1453 2 роки тому +3

    ਵਾਹ ਜੀ ਵਾਹ ਭਾਈ ਸਾਹਿਬ ਜੀ ਬਹੁਤ ਵਧੀਆ ਗੱਲਾਂ ਕੀਤੀਆ , ਏਦਾ ਲਗਿਆ ਜਿਵੇਂ ਸੱਚ ਵਿਚ ਹੋ ਰਿਹਾ ਹੋਵੇ। ਧੰਨਵਾਦ ਜੀ,,,,🙏

  • @psingh3851
    @psingh3851 2 роки тому +2

    ਅੱਜ ਕੱਲ ਦੇ ਸਮੇਂ ਵਿੱਚ ਕੋਈ ਕੋਈ ਗੱਲ ਮੰਨਦਾ ਕਿ ਸਾਨੂੰ ਕੋਈ ਰੋਕ ਟੋਕ ਕਰੇ । ਤੁਹਾਡੀ ਗੱਲ ਸਹੀ ਆ । 👍🙏👌🤗

  • @royalgill5442
    @royalgill5442 2 роки тому +6

    ਬਾਬਾ ਜੀ ਹਰ ਸਵੇਰ ਨਵੀ ਜਾਣਕਾਰੀ ਨਾਲ ਸਾਨੂੰ ਤੁਹਾਡੇ ਰਾਹੀਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਬਹੁਤ ਬਹੁਤ ਧੰਨਵਾਦ ਬਾਬਾ ਜੀ

  • @JaskaranSingh-sl3vm
    @JaskaranSingh-sl3vm 2 роки тому +8

    ਬਿਲਕੁਲ ਸਹੀ ਗੱਲਾਂ ਹਨ ਭਾਈ ਸਾਹਿਬ ਜੀ

  • @singhajmereuropean2172
    @singhajmereuropean2172 2 роки тому +3

    Bhai sahib ji da bhut bhut dhanwad jina kar k mai ajj apne aap nu bhut mazboot kita 🙏

  • @ManpreetSingh-kf8ii
    @ManpreetSingh-kf8ii Рік тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @devinderpalsingh1010
    @devinderpalsingh1010 2 роки тому +5

    ਧੰਨਵਾਦ ਜੀ ਬਹੁਤ ਬਹੁਤ ❤️❤️🙏🙏

  • @radhikatiwari9443
    @radhikatiwari9443 2 роки тому +3

    Bahut badiya thanks, bhai sahib ji.

  • @sarabjitkaur5474
    @sarabjitkaur5474 2 роки тому +6

    You are great bhai sahib g .daily new msg .

  • @gurjindersingh6249
    @gurjindersingh6249 2 роки тому +4

    Waheguruji Waheguruji Waheguruji Waheguruji Waheguruji 🙏🏻🙏🏻🙏🏻🙏🏻🙏🏻

  • @kaurdeep411
    @kaurdeep411 2 роки тому +5

    Bilkul sahi kaha tusi ji 🙏🙏🙏

  • @antalantal5203
    @antalantal5203 2 роки тому +9

    So nice of this msg,,,,,,, thanks veer ji,,,,, 💯👍👌🙏😍

  • @mandipkaur862
    @mandipkaur862 2 роки тому +3

    ਬਿਲਕੁਲ ਸਹੀ ਗੱਲ ਹੈ ਜੀ 🙏

  • @charanjeetdhillon
    @charanjeetdhillon 2 роки тому +3

    Waheguru hi. Mai hr roz sundi a

  • @parveenbhari122
    @parveenbhari122 2 роки тому +2

    Sohna suneha aa

  • @JinderCh
    @JinderCh 2 роки тому

    ਤੁਸਾਂ ਜਿੰਦਗੀ ਬਦਲ ਦਿਤੀ ✅ਜੀ 🙏

  • @inderjeetkaur3274
    @inderjeetkaur3274 2 роки тому +1

    Very nice vicher bahi shib ji 👍👍👍👍👍

  • @HarpreetSinghdhillon-nc4mb
    @HarpreetSinghdhillon-nc4mb 2 роки тому +5

    thanks for activation of comments
    tuhadi video cho roz kus na kus vdhia milda ji
    Waheguru ji

  • @JaspreetKaur-kk7vv
    @JaspreetKaur-kk7vv 2 роки тому +3

    Tusi har gal boht vdiya tarike naal smnjhande ho... waheguru ji ka khalsa waheguru ji ki Fateh

  • @preetychum2365
    @preetychum2365 2 роки тому +7

    Baba g tusi bhut motivate karde ho sanu🙏🙏

  • @xpertkiller1264
    @xpertkiller1264 2 роки тому +2

    kya baat bhai sahab ji thank you🙏🏽👌👌

  • @tastyeasyfoodrecipes589
    @tastyeasyfoodrecipes589 2 роки тому +7

    God bless you veer ji

  • @AmritVoyages
    @AmritVoyages 2 роки тому

    ਜੰਮੂ ਤੋਂ ਕੋਈ ਸੱਜਣ? ਵੱਡੇ ਭਰਾ ਜੌ ਕੇ ਆਰਮੀ ਵਿਚ ਅਫਸਰ ਹੈ ,ਲਈ ਕੁੜੀ ਲਬ ਰਹੇ ਹਾਂ।

  • @jaggisingh7271
    @jaggisingh7271 2 роки тому +2

    human nu aapne aap nu pasanan lyi tusi jo motivet karde oo bhut vdya bhai saab ji jeonde rahi

  • @amandeepkaursahota8749
    @amandeepkaursahota8749 2 роки тому +5

    Bahut vdia ji 🙏🙏🙏

  • @harghpy1706
    @harghpy1706 2 роки тому +2

    Price less Gyan
    Waheguru mehar kare hamesha chardikala vich raho ❤️

  • @gsdakha3763
    @gsdakha3763 2 роки тому +4

    Good vichar ji

  • @rinkumattran
    @rinkumattran 2 роки тому

    ਬਿਲਕੁੱਲ ਸਹੀ ਕਿਹਾ ਭਾਈ ਸਾਹਿਬ ਜੀ 🙏❤

  • @kulbinderkaur1928
    @kulbinderkaur1928 2 роки тому +6

    Waheguru ji 🙏🙏 waheguru ji 🙏🙏🙏🙏

  • @Bharana-ct6ze
    @Bharana-ct6ze 2 роки тому +7

    Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru 🙏

  • @gitajgill2085
    @gitajgill2085 2 роки тому +2

    Tusi best 👍💯💯 o

  • @palwindersran7593
    @palwindersran7593 2 роки тому +1

    Kia baat aa 🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️

  • @naibsinghsingh5248
    @naibsinghsingh5248 2 роки тому +10

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji Waheguru ji ka khalsa Waheguru ji ki father.

  • @xpertkiller1264
    @xpertkiller1264 2 роки тому +1

    bohut vaddia comment open kar dity.

  • @gurdeepsinghvilljandalifgs6329
    @gurdeepsinghvilljandalifgs6329 2 роки тому +3

    Very good Bhai saab g 🙏

  • @daksh3802
    @daksh3802 2 роки тому +1

    Bhut bdya

  • @lakhbirsohal3414
    @lakhbirsohal3414 2 роки тому +1

    Thnx baba ji

  • @AmarjitSingh-md8gl
    @AmarjitSingh-md8gl 2 роки тому +4

    Very nice Bhai Sahib ji 🙏

  • @sukhmansukhman8757
    @sukhmansukhman8757 2 роки тому +14

    U r great ...worlds best man....

  • @PreetKaur-gf7wh
    @PreetKaur-gf7wh 2 роки тому +2

    Thanks Bhai saab g, ❤️❤️👍

  • @rekhabhatti6458
    @rekhabhatti6458 2 роки тому

    Thanks babaji aa suneha den li manu bhut jarurat c ji es video di🙏🙏🌹🌹🙏🙏❤️❤️❤️❤️😍🥰

  • @SurjeetSingh-ty3qp
    @SurjeetSingh-ty3qp 2 роки тому

    Bhai sahib tusi ta mera rab ho

  • @deep59552
    @deep59552 2 роки тому +2

    Bht vadia khya g tuc 👍👍👍👌👌👌👌👌👌

  • @sarbbal2207
    @sarbbal2207 2 роки тому +3

    Mahapurkh ❣️ dhadrianwale ❣️

  • @boparaisarkariya151
    @boparaisarkariya151 2 роки тому +9

    ਇਹਨਾਂ motivation , ਕਮਾਲ ਹੈ

  • @priya7112
    @priya7112 2 роки тому +2

    Boht boht thanku 🙏🌷🙏❤️❤️❤️👏👏🎆

  • @sharanbrar9241
    @sharanbrar9241 2 роки тому +5

    Waheguru ji

  • @amandeepdeewal
    @amandeepdeewal 2 роки тому +1

    Bilkul sahi bhai sahab ji

  • @amarpreet4118
    @amarpreet4118 2 роки тому +5

    Great effort 👍

    • @hardialsingh8544
      @hardialsingh8544 2 роки тому

      Waheaguru ji 🙏🏻🙏🏻❤️❤️ chardikala

  • @ManpreetKaur-jp1gt
    @ManpreetKaur-jp1gt 2 роки тому +4

    Waheguru ji chardikala ch rakhan twnu hamesha , mnu pta ni kdo ahmne shmne darshan honge twade , i hope jaldi e live diwan suna🙏🙏

  • @Deepa.1313
    @Deepa.1313 2 роки тому +1

    ਵਾਹਿਗੁਰੂ ਜੀ 🙏

  • @manjitkaur2091
    @manjitkaur2091 2 роки тому

    Waheguru ji ka khalsa waheguru ji ki fateh bhai sahib ji bahut vadhia vichar ne ji

  • @jassi8929
    @jassi8929 2 роки тому +5

    Waheguru waheguru, waheguru, waheguru, waheguru

  • @OnkarSingh-gk7zv
    @OnkarSingh-gk7zv 2 роки тому +9

    Your's speechs motivate to all listeners. Thnx God we are listening you. From. Nawan shahar.

  • @sandeepgill9759
    @sandeepgill9759 2 роки тому +2

    Sahi kiha tusi bilkul

  • @jot5939
    @jot5939 2 роки тому +6

    Hardeep Singh ratia waheguru ji

  • @salindersingh3402
    @salindersingh3402 2 роки тому

    Sat sri akal Ji jindgi nu jindgi bnaun vasta thanks

  • @khushpreetsingh1268
    @khushpreetsingh1268 2 роки тому +3

    Waheguru Waheguru Waheguru

  • @preetkaur-ml8rt
    @preetkaur-ml8rt 2 роки тому +9

    Thank u verjiii for this beautiful advice ......❤❤❤

  • @jas-gurdeepvlogger9818
    @jas-gurdeepvlogger9818 2 роки тому

    ਸਹੀ ਗੱਲਾਂ

  • @GAGANDEEP.SINGH.1209
    @GAGANDEEP.SINGH.1209 2 роки тому

    ਬਿਲਕੁਲ ਸਹੀ ਕਿਹਾ ਜੀ

  • @best6360
    @best6360 2 роки тому +1

    Great Bhai sahab ji.

  • @krishansingh786
    @krishansingh786 2 роки тому

    ਬਿਲਕੁਲ ਸਹੀ ਜੀ 🙏🙏🙏🙏

  • @gursharansingh7794
    @gursharansingh7794 2 роки тому

    Gud prcharchark ajj de time diya glan krke sahi raah te torn vaaale bhai saab

  • @punjabsingh3918
    @punjabsingh3918 2 роки тому +2

    Very very beautiful video baba jee, very good message 👌👌👌👌👌

  • @deeptiwana8989
    @deeptiwana8989 2 роки тому

    Bhut bhut danwad bhai sahib jindgi jeon da e hun pta lgya

  • @gagansidhu4577
    @gagansidhu4577 2 роки тому

    Waheguru ji ka khalsa Waheguru ji ki fateh

  • @harpreetkaurji2111
    @harpreetkaurji2111 2 роки тому +3

    You are great bhai sahib Ji 👍👍🙏🙏Tuc jindagi jeen da chajj sikhata 🙏🙏

  • @kaurvidya6248
    @kaurvidya6248 2 роки тому

    Va g va bohat sohna massage dita Bhai saab ji

  • @b.msingh2653
    @b.msingh2653 2 роки тому +2

    Bhut vadiya 🙏

  • @xpertkiller1264
    @xpertkiller1264 2 роки тому +2

    Love you so much sohney veer ji.🙏🏽🙏🏽🙏🏽

  • @vickysohi7503
    @vickysohi7503 2 роки тому

    Thanks 😊 vadde veer g g

  • @gursewakgill3056
    @gursewakgill3056 2 роки тому

    Wah bhai sabb g bilkul right keha g tuhi

  • @HarpreetKaur-po6kc
    @HarpreetKaur-po6kc 2 роки тому +2

    Waheguru g waheguru g waheguru g waheguru g

  • @ਕੁਦਰਤਹੀਰੱਬਹੈ

    ਪੁਜਾਰੀ ਦਾ ਦਾਅਵਾ ਹੈ ਕਿ ਪਤੀ-ਪਤਨੀ ਦਾ ਸੰਜੋਗ ਧੁਰੋਂ ਲਿਖਿਆ ਹੁੰਦਾ ਹੈ ਜਾਂ ਸੰਜੋਗ ਰੱਬ ਲਿਖਦਾ ਹੈ। ਕੀ ਰੱਬ ਪੱਖਪਾਤੀ ਹੈ ਜਿਹੜਾ ਸੰਜੋਗ ਬਣਾਉਣ ਲੱਗਿਆਂ ਜਾਤ ਪਾਤ ਦਾ ਖਾਸ ਖਿਆਲ ਰੱਖਦਾ ਹੈ?

    • @Bibliophile_singh
      @Bibliophile_singh 2 роки тому

      Sahi keha tusi, pakhandi babeya ne ne brainwash kita hun tak..dhanbaad bhai sahab da jehde sidhe rah pa rhe

  • @preetsbeautifulworld5762
    @preetsbeautifulworld5762 2 роки тому +2

    Thank you so much for such videos

  • @jagtarkhan6649
    @jagtarkhan6649 2 роки тому

    Bhut Bhut Thanku g

  • @lovepreetkaurthind2437
    @lovepreetkaurthind2437 2 роки тому +6

    Waheguru ji 🙏🏻