Congratulations to Parminder Singh Tiwana and Jagroop Singh Sekhon. Wonderful discussion on what is happening in India. Under the Garb of Democracy it is Religious DICTATOR SHIP. Muslim Minority is Biggest in India and not single MP not talk of Minister in BJP GOVERNMENT. JARNAIL SINGH
Tiwana sahib ji bauhat ache bichar han boli ware india ta too bolna koi satkar karna even office job wale too hee bolde han and boli bee bigar diti hai example. Fauj noo foje mauj noo moje naun noo no even tv host news ch be sahi punjabi nahi bolde kade ih muda te gal honege thanks
MSP laws demanding means the break of the economy of the Bharat!!! MSP issue can be provided the khalistani movement aggressively thought of the Sikhs community ( few percentage fellows own Gain agenda)
Sikhs for justice movement related matters failed in to the main territory of the khalistani Sikhs by the opposition parties leaders of the Canada!!!!? We Hindu community Most believe that the " Satyamev Jayate". Propaganda & violence strategy with Gain should be not provided the real victory & happiness longer!!!!
Not convinced at all the arguments given ....it is totally a biased discussion. It seems both are very much impressed from the nehru Gandhi family, while discussing that they forget the saga of 1984.anti Sikh riots 😮
MARIYADA ka tittle me khud own territory me bhi koi MARIYADA nahi hota hai!!!!? Converting to the Cristian Religion!!! Various ownership Greed / Gain, issue between the same community of the territory!!!!
13:19 Ghatia Lok,,overspending krde te fer blame Government nu krde aaa. Koi Gareeb Mazdoor ta Suicide krda nahi sirf Jatt hi kyo? 7 lakh da loan lya hi kyo? Je payback da koi plan hi nahi si? Land sale krr denda.
Hariyana election has been save safe to the BJP Govt but also save the Bharat because of the Deep State has to hard tried to change the regime of the Bharat & settled to the puppet fellows!!! Because of the few years with in the various progressive condition created by the BJP, Modiji government should be not digestive to the Superpower fellows!!!!? Reality of the opposition parties leaders relationship with the Deep State should be acknowledged by the each types of the castes of the Hindu community & supporting to the Pro National quality leaders BJP Modiji government!!!
Talk about promises made by Nehru Gandhi before 1947 to Sikhs and backing out on it and attack on Akal Takhat killing of Bhindrawala ji Than why do you praise congress Fool are those who doubt about E V M This machine is not manageable at all
ਲੋਕਾਂ ਨੂੰ ਬੇਨਤੀ ਆ ਕੇ ਹੁਣ ਆਪ ਮੁਹਾਰੇ ਮੋਰਚੇ ਵਿੱਚ ਪਹੁੰਚਣ
ਟਿਵਾਣਾ ਜੀ ਅਤੇ ਸੇਖੋ ਸਾਹਿਬ ਜੀ ਦੋਵੇਂ ਸਤਿਕਾਰਤ ਵੀਰਾਂ ਅਤੇ ਟਿਵਾਣਾ ਰੇਡਿਉ ਦੇ ਸਾਰੇ ਸਤਿਕਾਰਤ ਸਰੋਤਿਆਂ ਨੂੰ 🙏 ਜੀ,ਕਾਪੀ ਟੂ ਆਲ 👍
ਟਿਵਾਣਾ ਜੀ,, ਮੇਰਾ ਮੰਨਣਾ ਹੈ ਕਿ ਸਭਨਾਂ ਤੋਂ ਪਹਿਲਾਂ ਕਿਵੇਂ ਨਾ ਕਿਵੇਂ ਡੱਲੇਵਾਲ ਸਾਹਿਬ ਜੀ ਦੀ ਕੀਮਤੀ ਜਾਨ ਬਚਾਉਣੀ ਚਾਹੀਦੀ ਹੈ, ਲੜਾਈਆਂ ਤਾਂ ਸਰਕਾਰਾਂ ਨਾਲ ਜ਼ਾਰੀ ਰਹਿਣਗੀਆਂ ਹੀ ਰਹਿਣਗੀਆਂ,ਜਾਨ ਬੇਹੱਦ ਕੀਮਤੀ ਹੈ ਸਾਨੂੰ ਸਮਝਣਾ ਹੋਵੇਗਾ, ਏਕਤਾ ਬੇਹੱਦ ਜ਼ਰੂਰੀ ਹੈ|
Sahi kiha shelly veer ji
🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ ਟਿਵਾਣਾ 22 ਜੀ ਤੇ ਸਰਦਾਰ ਜਗਰੂਪ ਸਿੰਘ ਸੇਖੋਂ ਜੀ 👍👌👌💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯
ਟਿਵਾਣਾ ਜੀ,,ਕੀ ਹੁਣ ਲੱਗਦਾ ਹੈ ਕਿਸਾਨਾਂ ਦੀ ਕਿਸਾਨੀ ਮੁੱਦਿਆਂ ਤੇ ਏਕਤਾ ਹੁੰਦੀ ਦਿਖਾਈ ਦੇ ਰਹੀ ਹੈ,ਤੁਸੀ ਕਿਵੇਂ ਦੇਖਦੇ ਹੋ,ਪੰਧੇਰ ਸਾਹਿਬ ਜੀ ਨੇ ਐਸ ਕੇ ਐਮ ਨੂੰ ਚਿੱਠੀ ਲਿਖੀ ਹੈ,ਚਿੱਠੀ ਦੇ ਜ਼ਿਕਰ ਤੋਂ ਡੱਲੇਵਾਲ ਧਿਰ ਦਾ ਪੈਰ ਪਿਛਾਂਹ ਵੱਲ ਦਿਖਾਈ ਕਿਉਂ ਦੇ ਰਿਹਾ ਹੈ?
ਸਤਿ ਸ੍ਰੀ ਆਕਾਲ ਦੋਨਾਂ ਸਤਿਕਾਰਤ ਵੀਰਾਂ ਨੂੰ ਜੀ
ਸਤਿ ਸ੍ੀ ਅਕਾਲ ਟਿਵਾਣਾ ਸਹਿਬ
ਅਕਾਲੀਦਲ ਅਤੇ Sgpc ਨੂੰ ਸਫਾਈ ਸਖਤ ਜਰੂਰਤ ਹੈ।ਗਲਤ ਮਾਨਸਿਕਤਾ ਵਾਲੇ ਕਬਜੇ ਕਰੀ ਬੈਠੇ ਹਨ।
ਬਿਲਕੁਲ ਸਹੀ ਬੋਲੀ ਦਾ ਮਿਆਰ ਗਿਰਿਆ ਹੈ ਅਤੇ ਲੋਕਾਂ ਵਿੱਚ ਸਹਿਣਸ਼ੀਲਤਾ ਵੀ ਘੱਟਿਆਂ ਹੈ। ਇਹ ਵਿਚਾਰਨ ਯੋਗ ਹੈ ।
ਕ੍ਰੈਡਿਟ ਲੈਣ ਵਾਲਾ ਹੀ ਕੰਮ ਹੈ ਰਾਜਨੀਤਕ ਚਾਹੁੰਦੇ ਨੇ ਕੇ ਸਾਨੂੰ ਕ੍ਰੈਡਿਟ ਮਿਲੇ ਗੈਰ ਰਾਜਨੀਤਕ ਚਾਹੁੰਦੇ ਨੇ ਕੇ ਕ੍ਰੈਡਿਟ ਸਾਡੇ ਕੋਲ ਰਹੇ ਲੜਾਈ ਹੁਣ ਏਥੇ ਆ ਕੇ ਖੜ ਗਈ ਆ
ਅਕਾਲੀਦਲ ਨੂੰ ਚਾਹੀਦਾ ਆ ਕੇ ਆਪਣਾ ਕਾਡਰ ਕਿਸਾਨੀ ਮੋਰਚੇ ਵਿੱਚ ਭੇਜੇ ਅਤੇ ਪਿਛਲੇ ਪਾਸੇ ਬੈਠ ਕੇ ਹਾਜਰੀ ਲਗਵਾਉਣ ਘਰ ਬੈਠ ਕੇ ਕੁਝ ਨਹੀਂ ਹੋਣਾ ਸਾਰਿਆਂ ਨੇ ਦੂਸਰੀਆਂ ਪਾਰਟੀਆਂ ਵਿੱਚ ਭਜ ਜਾਣਾ
ਸਰਦਾਰ ਸਾਹਿਬ ਪਰ ਇੱਕ ਗੱਲ ਯਾਦ ਰੱਖੋ ਨਹਿਰੂ ਨੇ ਸਭ ਤੋ ਪਹਿਲਾਂ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਰਾਰ ਦਿੱਤਾ ਸੀ ਸਰਕਾਰ ਸਂਭਾਲਣ ਸਾਰ ਹੀ ਨੋਟੀਫਿਕੇਸ਼ਨ ਕੱਢਿਆ ਸੀ ਜੇ ਸਿਰਦਾਰ ਕਪੂਰ ਸਿੰਘ ਜੀ ਦੇ ਕੋਲ ਨਾ ਆਉਂਦਾ ਸਿਖਾਂ ਨੇ ਉਹਨੂੰ ਸੈਕੂਲਰ ਹੀ ਸਮਝਦਿਆਂ ਹਨੇਰੇ ਵਿਚ ਹੀ ਤੁਰੇ ਫਿਰਨਾਂ ਸੀ
ਸੁਖਦੇਵ ਸਿੰਘ ਭੋਜਰਾਜ ਡੱਲੇਵਾਲ ਸਾਹਿਬ ਜੀ ਦੀ ਧਿਰ ਦੇ ਆਗੂ ਸਹਿਬਾਨ ਹਿਚਕਚਾਹਟ ਵਿੱਚ ਚਿੱਠੀ ਨੂੰ ਲੈਕੇ ਸਾਫ਼ ਸਾਫ਼ ਜੁਆਬ ਨਾ ਦੇਣਾ, ਕਹਿੰਦੇ ਹਨ ਸਾਡੇ ਨਾਲ ਕੋਈ ਵੀ ਆ ਸਕਦਾ ਹੈ,ਚੱਲਦੀ ਲੜਾਈ ਵਿੱਚ ਸੱਦਾ ਨਹੀ ਦਿੱਤਾ ਜਾਂਦਾ,ਇੱਕ ਪਾਸੇ ਚਿੱਠੀ,ਦੂਜੇ ਪਾਸੇ ਚਿੱਠੀ ਤੇ ਨਕਾਰੀ,ਲੋਕੀ ਭੰਬਲਭੂਸੇ ਚੋਂ ਕਿਉ?
ਸਤਿ ਸ੍ਰੀ ਆਕਾਲ ਦੋਹਾਂ ਵੀਰਾਂ ਨੂੰ
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼🙏🏼🌹🌹🌹🌹🌹
ਅਸੀਂ ਵੀ ਇਹ ਹੀ ਸੋਚਦੇ ਹਾਂ ਅਕਾਲੀ ਦਲ ਉਦੋਂ ਹੀ ਸੁਰਜੀਤ ਹੋਵੇਗਾ ਜਦੋਂ ਆਮ ਲੋਕਾਂ ਦੇ ਹੱਕਾਂ ਲਈ ਖੜ੍ਹੇਗਾ
Congratulations to Parminder Singh Tiwana and Jagroop Singh Sekhon. Wonderful discussion on what is happening in India. Under the Garb of Democracy it is Religious DICTATOR SHIP. Muslim Minority is Biggest in India and not single MP not talk of Minister in BJP GOVERNMENT.
JARNAIL SINGH
Relevant and judicious views in today's discussion.
S s akal Tiwana sahib and Prof Jagroop Singh.
Good analysis by the Prof sahib
Very nice Dr sahab and Tiwana ji satsiriakal
ਬਹੁਤ ਵਧੀਆ ਜੀ
ਟਿਵਾਣਾ ਜੀ ਪੰਜਾਬ ਦਾ ਸਭਿਆਚਾਰ ਫਿਰਕੂ ਨਹੀਂ ਹੈ ਇਸੇ ਤਰ੍ਹਾਂ ਦੱਖਣੀ ਭਾਰਤ ਦੇ ਲੋਕ ਵੀ ਫਿਰਕੂ ਨਹੀ । ਜਿਥੇ ਬੀਜੇਪੀ ਜਿੱਤਦੀ ਹੈ ਉੱਥੇ ਵੀ ਬੀਜੇਪੀ ਨੂੰ ਪਈਆਂ ਵੋਟਾਂ ਦੀ ਅੱਧ ਤੋਂ ਘੱਟ ਹੀ ਪੈਂਦੀਆਂ ਹਨ। ਇਸ ਕਰਕੇ ਕੱਟੜ ਪੰਥੀ ਸਰਕਾਰ ਭਾਰਤ ਵਿੱਚ ਚੱਲੇਗੀ। ਲੱਗਦਾ ਡੱਲੇਵਾਲ ਬੀਜੇਪੀ ਲਈ ਦੂਜਾ ਫੇਰੂਮਾਨ ਨਾਂ ਸਾਬਤ ਹੋ ਜਾਵੇ।
ਲਾਈਵਿੰਗ ਇੰਡੀਆ ਦੀ ਡਿਵੇਟ ਤੇ ਬਹੁਤ ਕੁੱਝ ਸਾਫ਼ ਤੇ ਸਪੱਸ਼ਟ ਹੋ ਗਿਆ ਹੈ,ਫਿਰ ਵੀ ਕਿਸਾਨ ਆਗੂ ਕਿਵੇਂ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ,ਭਗਤ ਸਮਝਣ ਨੂੰ ਤਿਆਰ ਹੀ ਨਹੀਂ,ਕਿਉ?
❤ sat shri akal ji
ਸਤਿ ਸ੍ਰੀ ਅਕਾਲ ਜੀ
Nice information ❤
Lot of thanks g both of you
ਕਾਤਲਾਂ ਦਾ ਕੋਈ ਕਾਨੂੰਨ ਨਹੀਂ ਹੁੰਦਾ ਸਰਕਾਰ ਹੀ ਨਾਲ ਦਗਿਆ ਬਨੀ ਹੈ
🙏🙏🙏👍👍❤️❤️❤️gracious welcome 💤.❤😂❤ Good job .🙏.
Thanks
Sekhon is really big personality
ਪਹਿਲਾਂ ਸਵਧਾਨ ਵੀ ਅੰਗਰੇਜ਼ਾਂ ਦਾ ਬਨਾਇਆ ਸੀ ਉਸ ਵਿਚ ਅੰਬੇਡਕਰ ਦਾ ਤੇ ਕੋਈ ਰੋਲ ਨਹੀਂ ਸੀ ਜਦ ਵੀ ਕੋਈ ਕਨੂੰਨ ਬਦਲਦਾ ਉਸ ਦੀ ਜਗਾ ਨਵਾਂ ਕਾਨੂੰਨ ਆਉਂਦਾ ਅਖ਼ਬਾਰਾਂ ਵਿਚ ਲਿਖਿਆ ਹੋਂਦਾ ਪਹਿਲਾਂ ਕਨੂਨ ਅਠਾਰਾਂ ਸੋ ਸਤਰ ਤੀਹ ਉਨੀ ਸੌ ਵੀਹ ਤੋਂ ਬਨਿਆ ਸੀ ਫਿਰ ਸਵਧਾਨ ਦਿਵਸ ਕਿਸ ਵਾਸਤੇ
Sat sir akll y g
Dear Tiwana Sahib you are requested to Start Start Television. Your Programe highly Appreciated
Jarnail singh
Good evening tiwana veer
❤❤❤❤❤❤❤❤❤
ਆਕਾਲੀ ਦਲ ਪਹਿਲਾਂ ਵਾਲਾ ਨੀਂ ਰਹਿ ਗਿਆ
👌❤️🌹🙏
ਤੁਸੀਂ ਅੱਜ ਸਾਬਤ ਕਰ ਦਿੱਤਾ ਹੈ ਕਿ ਭਾਸ਼ਾ ਦਾ ਅਨੁਸ਼ਾਸਨ ਆਮ ਤੌਰ 'ਤੇ ਪੜ੍ਹੇ ਲਿਖੇ ਲੋਕਾਂ ਕੋਲ ਹੀ ਹੁੰਦਾ ਹੈ। 'ਕਮੀਨਾ' ਢੁੱਕਵਾਂ ਸ਼ਬਦ ਨਹੀਂ ਹੈ ... ਬਾਕੀ ਤੁਸੀਂ ਪੰਜਾਬ ਦੇ ਮਾਲਕ ਹੋ।
ਪੱਤਰਕਾਰ ਜੀ ਮੱਘਰ ਨਹੀਂ ਚੇਤ ਤੇਰਵਾੱ ਮਹੀਨਾ ਹੁੰਦਾ ਸੀ ਅਖੌਤ ਸੀ ਚੜ੍ਹਿਆ ਚੇਤ ਨਾਂ ਘਰ ਨਾਂ ਘਰ ਨਾਂ ਖੇਤ ਪਿਛਲੀ ਕਣਕ ਖਾਧੀ ਗਈ ਹੁੰਦੀ ਸੀ ਨਵੀਂ ਹਾਲੇ ਪੱਕੀ ਨਹੀਂ ਸੀ ਹੁੰਦੀ ਮਾਫੀ ਚਾਹੁੰਦਾ ਹਾਂ
🙏🙏
Tiwana ji we forget we are human beings
15:53 Dalle-walle Mars to aya ke mrda hi nahi?
Bnnda kinne din jeonda reh skda food n water to bger?
Jhoothi hai eh Hunger Strike.
Tiwana sahib ji bauhat ache bichar han boli ware india ta too bolna koi satkar karna even office job wale too hee bolde han and boli bee bigar diti hai example. Fauj noo foje mauj noo moje naun noo no even tv host news ch be sahi punjabi nahi bolde kade ih muda te gal honege thanks
36 th.Like👍
Tivana.good
4:46 4:48 4:49
Please explain where the word vartara came from I think we should use other alternative words
Indira Gandhi ko Majboor Kiya tha abhi Modiji ko bhi same behaviour treatment dena hai!!!!!?
Woh veer tiwana Pate Dian gallan kitian
MSP laws demanding means the break of the economy of the Bharat!!!
MSP issue can be provided the khalistani movement aggressively thought of the Sikhs community ( few percentage fellows own Gain agenda)
Sikhs for justice movement related matters failed in to the main territory of the khalistani Sikhs by the opposition parties leaders of the Canada!!!!?
We Hindu community Most believe that the " Satyamev Jayate". Propaganda & violence strategy with Gain should be not provided the real victory & happiness longer!!!!
Paji,
Lelo tumhara Khalistan lands & baksdo rest of the bhartiyo ko.
Not convinced at all the arguments given ....it is totally a biased discussion. It seems both are very much impressed from the nehru Gandhi family, while discussing that they forget the saga of 1984.anti Sikh riots 😮
MARIYADA ka tittle me khud own territory me bhi koi MARIYADA nahi hota hai!!!!?
Converting to the Cristian Religion!!!
Various ownership Greed / Gain, issue between the same community of the territory!!!!
Sikha nu khalistan hindua nu hindu rashtra de diu 2, mnt vich done Desh bna lvo
13:19 Ghatia Lok,,overspending krde te fer blame Government nu krde aaa.
Koi Gareeb Mazdoor ta Suicide krda nahi sirf Jatt hi kyo?
7 lakh da loan lya hi kyo?
Je payback da koi plan hi nahi si?
Land sale krr denda.
ਤੁਹਾਨੂੰ ਜੱਟ ਵਾਧੂ ਖ਼ਰਚਾ ਕਰਦੇ ਨਜ਼ਰ ਆਉਂਦੇ ਹਨ । ਜਿਨ੍ਹਾਂ ਅੰਬਾਨੀਆਂ , ਅਡਾਨੀਆਂ ਨੂੰ ਮੋਦੀ ਸਾਰੇ ਬੈਂਕ ਲੁਟਾਈ ਜਾ ਰਿਹਾ , ਟੈਕਸ ਲੈਂਦਾ ਕੋਈ ਨਹੀਂ, ਲੱਖਾਂ ਕਰੋੜਾਂ ਦੀ ਸਬਸਿਡੀ ਦਿੱਤੀ ਜਾ ਰਹੀ ਹੈ ਦੇਸ਼ ਤਾਂ ਉਹਨਾਂ ਕਰਕੇ ਉੱਜੜ ਰਿਹੈ । ਕਿਸਾਨ
ਦੀ ਫਸਲ ਬਾਰਸ਼ਾਂ, ਹੜਾਂ, ਸੋਕੇ, ਡੋਬੇ ਕਾਰਨ ਜਦ ਖਰਾਬ ਹੁੰਦੀ ਹੈ ਤਾਂ ਕਰਜ਼ਾ ਸਿਰ ਚੜਨਾ ਹੀ ਹੈ । ਮੰਡੀਆਂ ਵਿਚ ਰੁਲਦੀਆਂ ਪੁੱਤਾਂ ਧੀਆਂ ਵਾਂਗ ਪਾਲੀਆਂ ਫ਼ਸਲਾਂ ਮਿੱਟੀ ਘੱਟੇ ਵਿਚ ਪਾਣੀ ਵਿਚ ਤਬਾਹ ਹੁੰਦੀਆਂ ਤੁਹਾਨੂੰ ਨਜ਼ਰ ਹੀ ਨਹੀਂ ਆਉੰਦੀਆਂ।
Hariyana election has been save safe to the BJP Govt but also save the Bharat because of the Deep State has to hard tried to change the regime of the Bharat & settled to the puppet fellows!!!
Because of the few years with in the various progressive condition created by the BJP, Modiji government should be not digestive to the Superpower fellows!!!!?
Reality of the opposition parties leaders relationship with the Deep State should be acknowledged by the each types of the castes of the Hindu community & supporting to the Pro National quality leaders BJP Modiji government!!!
Talk about promises made by Nehru Gandhi before 1947 to Sikhs and backing out on it and attack on Akal Takhat killing of Bhindrawala ji Than why do you praise congress Fool are those who doubt about E V M This machine is not manageable at all
800 ਈਸਵੀ ਦੇ ਸ਼ੁਰੂ ਵਿਚ ਇਰਾਨ ਉਤੇ ਅਰਬ ਦਾ ਕਬਜਾ ਹੋ ਗਿਆ ਸੀ, ਸਾਰੇ ਇਰਾਨ ਦੇ ਯਹੂਦੀ ਤੋਂ ਪਾਰਸੀ ਬਣੇ ਲੋਕ ਅਰਬ ਵਾਲਿਆਂ ਨੇ ਮੁਸਲਮਾਨ ਬਣਾ ਦਿੱਤੇ ਸੀ, ਬਹੁਤ ਸਾਰੇ ਪਾਰਸੀ ਲੋਕ ਭਾਰਤ ਦੇ ਗੁਜਰਾਤ ਵਿੱਚ ਆ ਵਸੇ ਸੀ, ਭਾਰਤ ਵਿੱਚ ਆਕੇ ਇਹ ਯਹੂਦੀ ਤੋਂ ਪਾਰਸੀ ਬਣੇ ਲੋਕ ਬ੍ਰਾਹਮਣ ਬਣਕੇ ਬੈਠ ਗਏ, ਇਹ ਨੈਹਰੂ ਗਾਂਧੀ ਮੋਦੀ ਸ਼ਾਹ ਇਰਾਨੀ ਆਰੀਅਨ ਅਡਾਨੀ ਅੰਬਾਨੀ ਟਾਟਾ ਬਿਰਲਾ ਗੋਲਵਰਕਰ ਭਾਗਵਤ ਅੱਤਰੀ ਮਿਸਰੇ ਤਿਵਾਰੀ ਅਗਨਹੋਤਰ ਵਰਗੇ ਲੋਕ ਇੰਗਲੈਂਡ ਦੇ ਯਹੂਦੀ ਅੰਗਰੇਜਾਂ ਦੀ ਮਦਦ ਨਾਲ ਭਾਰਤ ਤੇ ਰਾਜ ਕਰ ਰਹੇ, ਗੁਲਾਮ ਦੇਸ਼ਾਂ ਦਾ ਏਹੀ ਹਾਲ ਹੁੰਦਾ ਹੈ।
ਲੋਕਾਂ ਨੂੰ ਬੇਨਤੀ ਆ ਕੇ ਹੁਣ ਆਪ ਮੁਹਾਰੇ ਮੋਰਚੇ ਵਿੱਚ ਪਹੁੰਚਣ
ਅਸੀਂ ਵੀ ਇਹ ਹੀ ਸੋਚਦੇ ਹਾਂ ਅਕਾਲੀ ਦਲ ਉਦੋਂ ਹੀ ਸੁਰਜੀਤ ਹੋਵੇਗਾ ਜਦੋਂ ਆਮ ਲੋਕਾਂ ਦੇ ਹੱਕਾਂ ਲਈ ਖੜ੍ਹੇਗਾ
ਕ੍ਰੈਡਿਟ ਲੈਣ ਵਾਲਾ ਹੀ ਕੰਮ ਹੈ ਰਾਜਨੀਤਕ ਚਾਹੁੰਦੇ ਨੇ ਕੇ ਸਾਨੂੰ ਕ੍ਰੈਡਿਟ ਮਿਲੇ ਗੈਰ ਰਾਜਨੀਤਕ ਚਾਹੁੰਦੇ ਨੇ ਕੇ ਕ੍ਰੈਡਿਟ ਸਾਡੇ ਕੋਲ ਰਹੇ ਲੜਾਈ ਹੁਣ ਏਥੇ ਆ ਕੇ ਖੜ ਗਈ ਆ
👍🙏👌