Khabar Di Khabar (1901) || CM Bhagwant Mann ਭੜਕਿਆ , Chandigarh 'ਚ ਰਾਤੋ ਰਾਤ ਕਿਵੇਂ ਪਲਟੀ ਬਾਜ਼ੀ

Поділитися
Вставка
  • Опубліковано 23 жов 2024
  • #primeasiatv #swarnsinghtehna #kdk #bhagwantmaan #navjotsinghsidhu #navjotsidhu #bikrammajithia #narindermodi #modi #sukhbirbadal #sgpc #sgpcnews #cmbhagwantmaan #sukhbirbadal #rahulgandhi #congress #bjp #charanjitchanni #suniljakhar
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 121

  • @majorlal8879
    @majorlal8879 8 місяців тому +10

    ਟਹਿਣਾ ਸਾਬ ਗੱਲ ਹਜ਼ਮ ਨਹੀਂ ਹੋਈ ।ਇਸਦੇ ਦੋ ਤਿੰਨ ਹੋ ਕਾਰਨ ਹੋ ਸਕਦੇ ਹਨ
    ਜਾਂ ਤਾਂ ਉਕਤ MC ਨੂੰ ਵੋਟਾਂ ਪਾਉਣ ਦੀ ਸਮਝ ਨਹੀਂ ਹੈ (ਜਿਸਦੀ ਕੋਈ ਸੰਭਾਵਨਾ ਨਹੀਂ ਹੈ) ਜਾਂ ਫਿਰ ਉਕਤ MC ਵਿਕ ਗਏ / ED ਤੋਂ ਡਰ ਗਏ ।ਇਕ ਹੋਰ ਕਾਰਨ ਵੀ ਹੋ ਸਕਦਾ ਹੈ ਫੈਸਲਾ ਦੇਣ ਵਾਲਾ ਹੀ ਕਾਣੀ ਵੰਡ ਕਰ ਗਿਆ ਹੋਵੇ। ਕਾਰਨ ਕੁਝ ਵੀ ਹੋਵੇ 2024 ਲੋਕ ਸਭਾ ਚੋਣਾਂ ਵਿੱਚ ਸੱਤਾ ਲਈ ਬੇਸ਼ਰਮੀ ਦਾ ਨੰਗਾ ਨਾਚ ਦੇਖਣ ਨੂੰ ਮਿਲੇਗਾ ,ਇਹ ਗੱਲ ਪੱਕੀ ਹੈ।

  • @deepbrar.
    @deepbrar. 8 місяців тому +34

    ਮਨੁੱਖ ਦਾ ਅਸਲੀ ਚਰਿੱਤਰ ਉਦੋਂ ਸਾਹਮਣੇ ਆਉਂਦਾ ਹੈ ਜਦੋਂ ਉਹ ਨਸ਼ੇ ਚ ਹੋਵੇ
    *ਫਿਰ ਨਸ਼ਾ ਚਾਹੇ ਧੰਨ ਦਾ, ਪਦ ਦਾ, ਰੂਪ ਦਾ ਜਾਂ ਸ਼ਰਾਬ ਦਾ ਹੋਵੇ*

  • @deepbrar.
    @deepbrar. 8 місяців тому +40

    ਧੱਕਾ ਤਾਂ ਧੱਕਾ ਹੀ ਹੁੰਦਾ ਹੈ ਜਨਾਬ ਚਾਹੇ ਚੰਡੀਗੜ੍ਹ ਵਿਚ ਮੇਅਰ ਦੀ ਚੋਣ ਚ ਹੋਵੇ
    *ਚਾਹੇ ਪੰਜਾਬ ਦੇ ਭਾਨੇ ਨਾਲ ਪੁਲਿਸ ਕਰੇ*

    • @deepbrar.
      @deepbrar. 8 місяців тому

      @@SohanSingh-wr8vb 😍😍 ਅੰਕਲ ਜੀ

    • @singhsaab6992
      @singhsaab6992 8 місяців тому +3

      ਸਹੀ ਕਿਹਾ ਵੀਰ

    • @SandeepDhaliwal-ko9zf
      @SandeepDhaliwal-ko9zf 8 місяців тому +2

      Right

    • @deepbrar.
      @deepbrar. 8 місяців тому

      @@singhsaab6992 😍🙏 ਜੀ

    • @deepbrar.
      @deepbrar. 8 місяців тому

      @@SandeepDhaliwal-ko9zf 😍🙏 ਜੀ

  • @singhsaab6992
    @singhsaab6992 8 місяців тому +5

    ਆਪਣੇ ਨਾਲ ਹੋਇਆ ਧੱਕਾ ਤੇ ਨਜਰ ਆ ਗਿਆ ਜਿਹੜਾ 2 ਸਾਲ ਤੋਂ ਪੰਜਾਬ ਦੀ ਜਵਾਨੀ ਨਾਲ ਧੱਕਾ ਹੋ ਰਿਹਾ ਉਹਦਾ ਜਵਾਬ ਕੌਣ ਦਿਓ ਇਨਸਾਫ ਕੱਦੋ ਮਿਲੇ ਗਾ?

  • @lakhvindersinghmaan6141
    @lakhvindersinghmaan6141 8 місяців тому +11

    ਭਾਨਾ ਸਿੱਧੂ ਜ਼ਿੰਦਾਬਾਦ ਪਹਿਲਾਂ ਸਭ ਤੋਂ ਕਮਿੰਟ

  • @sandeepjaidka4498
    @sandeepjaidka4498 8 місяців тому +2

    JAI SHRI RAM❤❤❤

  • @swaranjit2481
    @swaranjit2481 8 місяців тому +1

    ਭਗਵੰਤ ਮਾਨ ਜਿਹੜਾ ਧੱਕਾ ਕਰ ਰਿਹਾ ਪੰਜਾਬ ਵਿੱਚ ਉਹ
    ਕਦੇ ਵੋਟ ਨਾ ਪਾਉਣਾ ਆਮ ਆਦਮੀ ਨੂੰ

  • @AkashdeepAkash-hq1ig
    @AkashdeepAkash-hq1ig 7 місяців тому +1

    ❤❤

  • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ

    ਵਾਹਿਗੁਰੂ ਜੀ 2024 ਦੀ ਵੋਟਾਂ ਤੇ ਲੋਟ ਲਈ ਜਾਣੇ

  • @jeetuguraya4716
    @jeetuguraya4716 8 місяців тому +2

    ਧੱਕੇਸ਼ਾਹੀ ਕਰਨ ਦੀ ਜਾਚ ਇੰਹਨਾ ਤੋ ਹੀ ਸੱਖੀ ਹੈ ਅੱਗਲਿਆ ਦਾ ਧੱਕਾ ਚੱਲ ਗਿਆ ਧੱਕੇ ਵਾਲਿਆ ਨੂੰ ਧੱਕੇ ਦਾ ਜਵਾਬ

  • @boharsingh7725
    @boharsingh7725 8 місяців тому +12

    BJP ਨੇ ਬਹੁਤ ਹੀ ਗਲਤ ❌ ਕੀਤਾ ਇਹ ਦੇਸ਼ ਵਾਸਤੇ ਠੀਕ ਨਹੀਂ ਇਹ ਰਿਵੇਤਾਂ ਬੀਜੇਪੀ ਦੀਆ ਇਹ ਨਹੀ ਹੋਣਾ ਚਾਹੀਦਾ ਸੀ ..???
    ❌❌❌❌❌❌❌

    • @gurcharannanaksar7416
      @gurcharannanaksar7416 8 місяців тому +1

      ਬੀਜੇਪੀ ਦੇਸ਼ ਲਈ ਠੀਕ ਕਰ ਰਹੀ ਹੈ ਮੋਦੀ ਦੇਸ਼ ਦੀ ਤਰੱਕੀ ਲਈ ਜਰੂਰੀ ਹੈ

  • @bhagsingh9639
    @bhagsingh9639 8 місяців тому +2

    ਜੈਸੀ ਕਰਨੀ ਵੈਸੀ ਭਰਨੀ।

  • @balwindersingh-nz2hm
    @balwindersingh-nz2hm 8 місяців тому +1

    ਗਲਤ ਹੋ ਗਿਆ ਹੈ ਜੀ। ਚੰਡੀਗੜ੍ਹ ਵਾਲਿਆਂ ਨੂੰ ਧੋਖਾ ਦਿੱਤਾ। ਲੋਕਤੰਤਰ ਦਾ ਕਤਲ ਹੋਇਆ

    • @AmarjitSingh-eq3rl
      @AmarjitSingh-eq3rl 8 місяців тому

      ਰਾਜਨੀਤੀ ਇਕ ਵਪਾਰ ਹੈ ਲੋਕਤੰਤਰ। ਸਿਰਫ ਇਕ ਆੜ ਹੈ ਰਾਜਨੀਤੀ ਵਿੱਚ ਸਭ ਕੁਛ ਠੀਕ ਹੈ

  • @JaswantSingh-qi4ok
    @JaswantSingh-qi4ok 8 місяців тому +2

    Good job Chahal Sahb

  • @baldevjassar8059
    @baldevjassar8059 8 місяців тому +17

    *🙏🌻ਅੱਜ ਦਾ ਵਿਚਾਰ🌻🙏*
    *ਜਿਹੜੇ ਇਨਸਾਨ ਨੂੰ ਮੈਂ ਦੀ ਹਵਾ ਲੱਗ ਜਾਵੇ, ਉਸ ਤੇ ਨਾ ਤਾਂ ਦੁਆ(ਅਰਦਾਸ) ਕੰਮ ਕਰਦੀ ਹੈ ਅਤੇ ਨਾ ਦਵਾ(ਦਵਾਈ)।ਇਸ ਲਈ ਮੈਂ ਤੋਂ ਬਚੋ!!*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ🚩*

  • @gurdarshansingh8953
    @gurdarshansingh8953 8 місяців тому +1

    ਛੋਟੇ ਛੋਟੇ ਕੰਮ ਦੇ ਲਈ ਹੀ ਗੱਡੀਆਂ ਚੁੱਕ ਕੇ ਚਲੇ ਜਾਂਦੇ ਹਾਂ ਤੇ ਧੁੰਦ ਕਾਰਨ ਭਾਣੇ ਵਾਪਰ ਜਾਂਦੇ ਹਨ,ਸੋ ਛੋਟੇ ਛੋਟੇ ਕੰਮਾਂ ਨੂੰ ਵਾਤਾਵਰਨ ਸਾਫ ਹੋਣ ਤੇ ਜਾਣਾ ਚਾਹੀਦਾ ਹੈ। ਧੰਨਵਾਦ ਜੀ।

  • @ARUNDEEP..TOOR85
    @ARUNDEEP..TOOR85 8 місяців тому +6

    ਧਰਮ ਨਾਲ਼ ਮੇਰੀ ਜਾਣਕਾਰੀ ਚਾ usa ਦਿਆ 4..5 ਫੈਮਲੀਆ ਸੀ ਜੋ ਮੈਨੂੰ ਪੰਜਾਬ ਫੋਨ ਕਰਕੇ ਕਹਿੰਦੇ ਸੀ ਹੁਣ ਅਸੀਂ ਪੰਜਾਬ ਆ ਜਾਣਾ usa ਹੁਣ ਕੰਮ ਕਾਰ ਹੈਨੀ ਬੋਹਤ ਔਖਾ ਇਥੇ ਰਹਿਣਾ ਪੰਜਾਬ ਆਕੇ ਖੇਤੀਬਾੜੀ ਕਰਾਂਗੇ 😢 ਪਰ ਅਫਸੋਸ ਹੁਣ ਓਹ ਪੰਜਾਬ ਦਾ ਮਾਹੌਲ ਦੇਖਕੇ ਕਹਿੰਦੇ ਅਸੀਂ ਆਪਣੇ ਬੱਚੇ ਨਹੀਂ ਮਰਵੋਨੇ ਪੰਜਾਬ ਹੁਣ ਰਹਿਣ ਦੇ ਲਾਇਕ ਨਹੀਂ ਰਿਹਾ ਇਹ ਪ੍ਰਾਪਤੀ ਏਸ ਸਰਕਾਰ ਦੀ ਕੋਈ ਝੂਠ ਵੀ ਹੈਨੀ ਏਸ ਗੱਲ ਚਾ

  • @deepbrar.
    @deepbrar. 8 місяців тому +6

    ਅੱਜਕਲ੍ਹ ਦੇ ਦੌਰ ਵਿਚ ਗ਼ਲਤਫਹਿਮੀਆਂ ਦੇ ਕਿੱਸੇ ਇੰਨੇ ਦਿਲਚਸਪ ਹਨ
    *ਕੇ ਹਰ ਇੱਟ ਸੋਚਦੀ ਹੈ ਦੀਵਾਰ ਓਹਦੇ ਤੇ ਹੀ ਟਿਕੀ ਹੈ*

  • @ARUNDEEP..TOOR85
    @ARUNDEEP..TOOR85 8 місяців тому +6

    ਅਸੀਂ ਕਰੀਏ ਤੇ ਠੋਲੇ ਤੁਸੀ ਕਰੋ ਤੇ ਪੋਲੇ ਵਾਹ ਆਪ ਵਾਲਿਓ ਧੰਨਵਾਦ ਤੋਹਾਡਾ ਭਾਨੇ ਸਿੱਧੂ ਦੀ ਖ਼ਬਰ ਦੇਣ ਲਈ ਚੰਡੀਗੜ੍ਹ ਜੋ ਹੋਇਆ ਓਹ ਧੱਕਾ ਪਰ ਜੋ ਪੰਜਾਬ ਦੇ ਨੌਜਵਾਨਾਂ ਨਾਲ਼ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਕਰ ਰਹੀ ਓਹਨੂੰ ਵੀ ਧੱਕਾ ਧੱਕਾ ਕਹਿੰਦੇ ਜਨਾਬ

    • @balvirdhaliwal1041
      @balvirdhaliwal1041 8 місяців тому

      ਕਿਉ ਹੁਣ ਸੌਖੀ ਆ ਜਾਊ।

    • @jagdeepjagdeep4247
      @jagdeepjagdeep4247 8 місяців тому

      ​@@balvirdhaliwal1041ਤੈਨੂੰ ਕਬਜ ਆ

  • @satindergrewal4998
    @satindergrewal4998 8 місяців тому +6

    ਜਦ ਇਹਦੀੰਸਰਕਾਰ ਬਣਾਈ ਸੀ 92ਜਿਤਾਕੇ ਈ ਵੀਸ਼ੈਮ ਰਾਹੀ ਉਸ ਟਾਇਮ ਨੀ ਗੜਬੜ ਯਾਦ ਆਈ

  • @GurcharsinghSekhon
    @GurcharsinghSekhon 8 місяців тому +1

    ਚੰਡੀਗੜ੍ਹ ਚੌਣ ੨੦੨੪ ਲੌਕ ਸਭਾ ਸਾਈ ਲਾਡੀ ਸਾਹ ਕੰਵਰਵਾਲ

  • @SatpalSingh-kq1im
    @SatpalSingh-kq1im 8 місяців тому +1

    ❤ Sat shri akaal sir ji ❤

  • @GurcharanSandhu-gf4yc
    @GurcharanSandhu-gf4yc 8 місяців тому +1

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @jugrajsingh2971
    @jugrajsingh2971 8 місяців тому +3

    ਮੋਦੀ। ਜੀ। ਜ਼ਿੰਦਾਬਾਦ

  • @BaldevSingh-gj6ex
    @BaldevSingh-gj6ex 8 місяців тому +1

    👍👌🙏

  • @rbrar3859
    @rbrar3859 8 місяців тому +10

    ਸੱਚੀ-ਸੁੱਚੀ ਪੱਤਰਕਾਰੀ ਸੁਣੀ।
    ਧੰਨਵਾਦ ਟਹਿਣਾ ਸਾਹਬ।

  • @rajwantsingh2523
    @rajwantsingh2523 8 місяців тому +3

    ਕਮੇਡੀਅਨ ਭੜਕ ਹੀ ਸਕਦੇ ਹਨ, ਯੁੱਧ ਨਹੀਂ ਲ਼ੜ ਸਕਦੇ।

  • @GurpreetKaur-lx9tp
    @GurpreetKaur-lx9tp 8 місяців тому +1

    🙏🇩🇪

  • @barinderkaur317
    @barinderkaur317 8 місяців тому +1

    Gud effort to reform the current govt. Sometimes news r presented in a a humerous way. I enjoy it.

  • @GurcharsinghSekhon
    @GurcharsinghSekhon 8 місяців тому +1

    ਅੱਗੇ ਵਰਗਨ ਹੌਬੀ ਦਿਓਲ ਅਮੀਤ ਸਨੀ ਗਹਿ ਵਰਗੰਗ੨ ਦੇਖਣੀ ਹੈ

  • @GurcharsinghSekhon
    @GurcharsinghSekhon 8 місяців тому +1

    ੨੦੨੪ਲੌਕ ਸਭਾ ਵਰਗਨ ੨ਕੱਬਾ ਰੂਪ ਹੈ ਵਕੀਲ ਜੱਜ ਸਵਾਲ ਅਖਣ ਗੱਗ ਗੱਲ ਵਿਦੇਸ ਜਾਦਾ ਨਹੀਂ

  • @amarjitbrar6938
    @amarjitbrar6938 8 місяців тому +1

    ਕਰਜ਼ਾ ਮੁਆਫ਼ ਕਰਨ ਦੀ ਰੀਤ ਬੰਦ ਹੋਣੀ ਚਾਹੀਦੀ ਹੈ। ਲ਼ੋਕ ਅੱਡੀਆਂ ਚੁੱਕ ਕੇ ਫਾਹਾ ਨਾ ਲੈਣ।ਲੋਕ ਫੇਰ ਸੁਧਰਨਗੇ।

  • @hariduttsharma7266
    @hariduttsharma7266 8 місяців тому +1

    Excellent marvelous fantastic fabulous
    Ashirwad

  • @baldevthakurbaldevbaldev2219
    @baldevthakurbaldevbaldev2219 8 місяців тому +2

    ਸਤਿ ਸ਼੍ਰੀ ਅਕਾਲ ਜੀ

  • @kirankaur4504
    @kirankaur4504 8 місяців тому +5

    ਸਤਿ ਸ੍ਰੀ ਅਕਾਲ ਜੀ 🙏🙏

  • @HarpreetSingh-dh1ln
    @HarpreetSingh-dh1ln 8 місяців тому +1

    Good job Veerji 🙏🙏👍👍

  • @GurcharsinghSekhon
    @GurcharsinghSekhon 8 місяців тому +1

    ਆਓਣ ਸਮੇ 😂🎉❤

  • @tarlok2074
    @tarlok2074 8 місяців тому +2

    ਬਾਈ ਟਹਿਣਾ ਸਾਹਬ ਜੀ ਇਹ ਤਾ ਮੰਗਤੇ ਬਣੇ ਹੋਏ ਨੇ ਮੋਟਰਾਂ ਦੇ ਬਿੱਲ ਮੁਆਫ਼ ਕਰਜ਼ਾ ਮੁਆਫ਼ ਚੰਗੀਆਂ ਕੋਠੀਆਂ ਚੰਗੇ ਵੱਡੇ ਤੋ ਵੱਡੇ ਟਰੈਕਟਰ ਚੰਗੀਆ ਕਾਰਾ ਕੰਮ ਕੋਈ ਕਰਨਾ ਨਹੀ ਕਰਜਾ ਤਾਚੜੇਗਾ ਹੀ ਜਿਹੜੇ ਬੇਜ਼ਮੀਨੇ ਨੇ ਉਹਨਾਂ ਸਿਰ ਕਰਜੇ ਕਿਊ ਨਹੀ ਕਿਊਕਿ ਕਰਜੇ ਜਮੀਨਾ ਵਾਲਿਆਂ ਨੂੰ ਮਿਲਦੇ ਨੇ ਕਰਜਾ ਮੋੜਨ ਵੇਲੇ ਰੋਦੇ ਨੇ

  • @daljitsingh7980
    @daljitsingh7980 8 місяців тому +4

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @Parkash-sz3ur
    @Parkash-sz3ur 8 місяців тому +2

    Future will remain same as present in BJP command. regarding Chandigarh polling. Very shamefull

  • @RanjitSingh-oq1wu
    @RanjitSingh-oq1wu 8 місяців тому +1

    Satsriakalji

  • @baljotsingh1600
    @baljotsingh1600 8 місяців тому +1

    Good job 👍

  • @gursewaksingh8827
    @gursewaksingh8827 8 місяців тому +2

    Bai vote nai pauni hun

  • @surjeetsingh8809
    @surjeetsingh8809 8 місяців тому +1

    👍👍👌

  • @Simarjitshergill
    @Simarjitshergill 8 місяців тому +1

    Sat sri akal Tehna Sahib ji

  • @AjitSingh-k4t
    @AjitSingh-k4t 8 місяців тому +1

    ਜਾ ਝੁੱਠਬੋਲ ਕੀ ਜਾ ਧੱਕੇ ਨਾਲ ਖੋ ਕੇ ਹੀ ਜਿੱਤ ਮਿਲਦੀ ਆ

  • @gurcharansinghmann1814
    @gurcharansinghmann1814 8 місяців тому +2

    ਪ੍ਰਾਪਤੀ ਕਿਸ ਨੂੰ ਕਿਹਾ ਜਾਂਦਾ ਹੈ?

  • @HarpalSingh-e3y3u
    @HarpalSingh-e3y3u 8 місяців тому +1

    ਕੀ ਸਬਸਿਡੀ ਲੈਣ ਵਾਲੇ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਦੇਖਿਆ
    ਨਹੀਂ ਜਾਣਾ ਚਾਹੀਦਾ ਕੇ ਕੀ ਕਿਸਾਨਾਂ ਨੇ ਰਹਿੰਦ khund ਖੇਤਾਂ ਵਿੱਚ malaee

  • @GurcharsinghSekhon
    @GurcharsinghSekhon 8 місяців тому +1

    ਨਤੀਸ ਕੁਮਰ ਲੌੜਾ ਕਰਜ ਦਾਰ ਵਿਆਹ ਹੈ ਲੁਲ ਪਸਾਦ ਜੇਲ ਚਾਰਾਘੁਟਲਾ ਨਤੀਆ

  • @ajaibsinghpanesarCanada
    @ajaibsinghpanesarCanada 8 місяців тому +1

    S S A 🙏🙏 Tehna Sahib ji

  • @PargatSingh-fd8fg
    @PargatSingh-fd8fg 8 місяців тому +2

    ਸਤਿ ਸ੍ਰੀ ਅਕਾਲ ਬਾਈ ਜੀ🙏🙏

    • @HarbhajanSingh-x6z
      @HarbhajanSingh-x6z 8 місяців тому +1

      PiarasinghwoNaseebkour and Harpreetdavgun y byHarjeetkourLohiankhass SurjeetsinghsoKartarsinghVpoDolturDhhadha

  • @majorsingh4407
    @majorsingh4407 8 місяців тому +1

    Yeh to tailer hai 2024 bjp and 2027 narinder modi ji final

  • @MaingalSingh
    @MaingalSingh 8 місяців тому +1

    Sat Sri akal bai tehna Saab ji 🙏 😊 ❤😂🎉

  • @gurkiratsingh446
    @gurkiratsingh446 8 місяців тому

    Waheguruji

  • @jaskarnsingh3884
    @jaskarnsingh3884 8 місяців тому +2

    ਪੰਗਾ ਮੋਦੀ ਛੜੇ ਨਾਲ ਸ਼ਰਾਬੀ ਦਾ ਪੰਜਾਬ ਜਿੱਤਣਾ ਤਾ ਚਿੱਟਾ ਗੋਲੀਆ ਬੰਦ ਕਰਨ ਅਫੀਮ ਪੋਸਤ ਦੇ ਠੇਕਿਆ ਦਾ ਹਲ ਕਰਨ

  • @kssingh6945
    @kssingh6945 8 місяців тому +2

    Tehna sahib jekar tuc aj u tube uteh bol rahe ho a sav bjp or modi sahib ji di den hai nahi taan des bahut pishe c

  • @RameshKumar-et2ld
    @RameshKumar-et2ld 8 місяців тому

    ਸੰਗਰੂਰ ਵਿੱਚ ਕਿਨਮਿਣ ਕਾਣੀ ਹੇ ਰਹੀ ਐ,ਟਹਿਣਾ ਜੀ। ਹੋਰ ਕਿੰਨਾ ਕੁ ਚਂਲੂ ਇਹ ਮੌਸਮ।

  • @JoginderPal-g2l
    @JoginderPal-g2l 8 місяців тому

  • @gurcharansinghmann1814
    @gurcharansinghmann1814 8 місяців тому +2

    ਭਾਨਾ ਸਿਧੂ ਲੈ ਬੈਠੇਗਾ??😢

  • @BalwinderPadda-mt7bd
    @BalwinderPadda-mt7bd 8 місяців тому

    Sat sari akal good morning sarbut da bhala

  • @kssingh6945
    @kssingh6945 8 місяців тому +2

    Kissan har vele dharne par rehandey han kam kadon kardey ne karja taan chadna hi hai

  • @Azalea_27
    @Azalea_27 8 місяців тому +1

    Constitution defeated.

  • @jarnailsingh9949
    @jarnailsingh9949 8 місяців тому +1

    106th like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤

  • @jasspawar1220
    @jasspawar1220 8 місяців тому

    ਧਰਮਕੋਟ ਨੇੜੇ ਕਿਸ਼ਾਨਪੁਰ ਬਾਰਿਸ਼ ਹੋਈ ਥੋੜੀ 6:30 am

  • @PritamSingh-om5bq
    @PritamSingh-om5bq 8 місяців тому +1

    ਇਹ ਬੀਜੇਪੀ ਦੇ ਰਾਮ ਰਾਜ ਦਾ ਟ੍ਰੇਲਰ ਹੈ

  • @BintRai-o5p
    @BintRai-o5p 8 місяців тому

    Thank you Tehnna bai je 🙏 I'm Bint Rai Village JODHPUR PAKHAR ( Maur Mandi ) B ,T ,I

  • @bansal077
    @bansal077 8 місяців тому

    🙏

  • @rajwantsingh2523
    @rajwantsingh2523 8 місяців тому

    ਭਗਵੰਤ ਮਾਨ ਮਾਨ ਕਹਿੰਦਾ ਸੀ ਮੇਰੇ 92 ਹੀਰੇ, ਯੋਧੇ ਚਾਹੀਦੇ ਸੀ

  • @narinderjeetsingh3994
    @narinderjeetsingh3994 8 місяців тому

    Sat Sri akaal to all 🙏🙏

  • @kaursingh1993
    @kaursingh1993 8 місяців тому

    ਅੱਜ ਮੀਂਹ ਪੈ ਗਿਆ ਜੀ ਮੌਸਮ ਸਾਫ਼ ਹੋ ਗਿਆ ਜ਼ਿਲ੍ਹਾ (ਮਾਨਸਾ) ਬਲਾਕ 😢

  • @navimittal7605
    @navimittal7605 8 місяців тому

    Taihna sabji patran de wich kania rain ho Rahi aa ji

  • @JoginderPal-g2l
    @JoginderPal-g2l 8 місяців тому

    Swarn ji fit( patle) kdo ho gae

  • @JuginderSingh-s5o
    @JuginderSingh-s5o 8 місяців тому

    Ghagga ch kafi warish ho rhi ha rehna g may u livelong

  • @DevinderSamra
    @DevinderSamra 8 місяців тому +1

    Opposition leaders should took a lesson from this incident .By leaving their differences they should unite to defeat the main enemy.They should sacrifice to every thing to save democracy

    • @anukaur8675
      @anukaur8675 8 місяців тому

      Even if all unite, BJP will use EVM to win, punjab be ready for Punjab to be looted and lost of agricultural land. Punjabi always 1st to stand up agst injustice but this time punjabis are sleeping n fighting among themselves.

  • @kuldeepsinghbrar3941
    @kuldeepsinghbrar3941 8 місяців тому

    ਸਾਡੇ ਪਿੰਡ ਸਮਾਲਸਰ ਮੀਂਹ ਪਈ ਜਾਂਦਾ

  • @hellman1350
    @hellman1350 8 місяців тому +1

    Dhaka ta hoya... Koi support nhi a . But jo shi aa ohnu shi khna sikho.. dhaka ta shreyam hoya...

  • @pawandhuria5022
    @pawandhuria5022 8 місяців тому

    ਟਹਿਣਾ ਸਾਹਿਬ ਜੀ
    ਕਾਂਗਰਸ ਦੇ ਅੱਠ ਅਤੇ ਆਮ ਆਦਮੀ ਪਾਰਟੀ ਦੇ 12
    12+8 20
    ਤੁਸੀਂ ਕਹਿ ਰਹੇ ਹੋ ਕਾਂਗਰਸ ਦੇ 18 ਅਤੇ ਆਮ ਆਦਮੀ ਪਾਰਟੀ ਦੇ 12 ਇਹ ਤਾਂ ਟੋਟਲ 30 ਹੋ ਗਏ ਹਨ

  • @santlashmanmuni6045
    @santlashmanmuni6045 8 місяців тому

    ਸਰਦੂਲ ਗੜ੍ਹ ਚ,ਹੁਣੇ ਕੁਝ ਕੁ ਕਣੀਆਂ ਪੈਂਦੀਆਂ ਨੇ

  • @gurbachansingh7116
    @gurbachansingh7116 8 місяців тому

    TEHNA.JI ANAND.PUR.SAHIB BARSAT HO..RAHI.HAI

  • @goldenfuture1883
    @goldenfuture1883 8 місяців тому

    haryana fatehbad ch mih pe riha y g

  • @skindersingh1762
    @skindersingh1762 8 місяців тому

    Aap party da anth suru aa karn bhana sidhu jindabaad

  • @amanpreet1singh180
    @amanpreet1singh180 8 місяців тому

    ਵਾਰਸ ਭੈਣੀ ਜੱਸਾ ਵਿੱਚ ਹੋ ਰਹੀ ਹੈ ਧਨੌਲਾ ਖੇਤਰ ਚ

  • @narinderjeetsingh3994
    @narinderjeetsingh3994 8 місяців тому

    Abohar vich raat nu barish hoyi hai

  • @samanpreetpunia8124
    @samanpreetpunia8124 8 місяців тому

    Tehna sahib bhana sidhu d gal kro sach k ha

  • @baldevjassar8059
    @baldevjassar8059 8 місяців тому +1

    18 Nahi tehna Saab 08 c

  • @inderjitgurdaspur1360
    @inderjitgurdaspur1360 8 місяців тому +1

    TAHENA JEE TUHANU BAHUT WAR COMENT KETA KAY TUSE TREKTRA DAY SPEKAR TAY JO KHASKAR JATTA NAY BANDUA MAZDURA TO GULAM BANA KAY KAM KRAUDAY A TUSE KOE GALNhey KARDAY TUSY V TA JATTATO DARDAY JO JAY NAHY TA SABEY KARO

  • @Harbans-vf8xc
    @Harbans-vf8xc 8 місяців тому +1

    This is the extreme position in india if this dhaka countinued in lok sabha election then I think india will lead to jungle raaj

  • @lallygill4205
    @lallygill4205 8 місяців тому

    Jo bhagwant maan dhaka kr reha ohde bare bolo ji

  • @samanpreetpunia8124
    @samanpreetpunia8124 8 місяців тому

    Prime asie vale bhana sidhu te gal ku n krde

  • @jaswantsinghsandhu530
    @jaswantsinghsandhu530 8 місяців тому

    What is doing man ?jo karu so bharu

  • @AmarjeetSingh-gw6of
    @AmarjeetSingh-gw6of 8 місяців тому

    World di sab to vdi democracy India?

  • @sarwansingh87
    @sarwansingh87 8 місяців тому

    Adkarin.nu.hesa.nhi.milda.es.krke.nhi.mel.rhe

  • @gurkiratsingh446
    @gurkiratsingh446 8 місяців тому

    Raj khangura

  • @anukaur8675
    @anukaur8675 8 місяців тому

    Next is Punjab for BJP, be careful BJP will take over all agriculture lands n privatised it to Ambani.

  • @KaramjeetKaur-qp7ni
    @KaramjeetKaur-qp7ni 8 місяців тому

    cm nu BJP ne dhakeshahi de uqat dekhaee

  • @makhtoolsingh6172
    @makhtoolsingh6172 8 місяців тому

    Far ja app India aaa ju sab bhana India da sab ty FiR Hu

  • @rashpalmaan435
    @rashpalmaan435 8 місяців тому

    ਚੋਰ ਚੋਰ ਮਸੇਰਾ ਭਾਈ ਤੁਸੀ।ਵਚੋਲੇ

  • @triloksingh1681
    @triloksingh1681 8 місяців тому

    Bhana sidhu jindabaf

  • @drkuldeepsinghupkar2354
    @drkuldeepsinghupkar2354 8 місяців тому +1

    ❤❤

  • @balwindersinghpawar5024
    @balwindersinghpawar5024 8 місяців тому +1

    ਸਤਿ ਸ੍ਰੀ ਆਕਾਲ ਜੀ