Prime Focus (2147) || CM Bhagwant Mann ਤੇ ਦਿੱਲੀ ਟੀਮ ਸਲਾਹ ਕਿਉਂ ਵੱਖੋ ਵੱਖਰੀ ? , ਜਾਖੜ ਨੇ ਲਿਖਤੀ ਚਿੱਠੀ

Поділитися
Вставка
  • Опубліковано 23 жов 2024
  • #primeasiatv #primefocus #parmvirbaath #gurpreetsandhawalia #sukhbirbadal #rahulgandhi #cmbhagwantmaan #governor #governorpunjab #debate #captainamrindersingh #congress #bjp #narindermodi #modi
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 92

  • @SukhwinderSingh-wq5ip
    @SukhwinderSingh-wq5ip 9 місяців тому +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @deepbrar.
    @deepbrar. 9 місяців тому +11

    ਜਦੋਂ ਫੈਸਲਾ ਅਸਮਾਨ ਤੋਂ ਹੋਵੇ ਤਾਂ ‬
    ‪ *ਜਮੀਨ ਵਾਲਿਆਂ ਦੀ ਵਕਾਲਤ ਨਹੀਂ ਚੱਲਦੀ*

  • @deepbrar.
    @deepbrar. 9 місяців тому +14

    ਮੋਮਬੱਤੀ ਨੂੰ ਵੀ ਅਖੀਰ ਵਿੱਚ ਹੀ ਪਤਾ ਚੱਲਦਾ ਹੈ ਕਿ ਉਸਨੂੰ ਉਸ ਧਾਗੇ ਨੇ ਹੀ ਖਤਮ ਕੀਤਾ ‬
    ‪ *ਜਿਸਨੂੰ ਉਹ ਸੀਨੇ ਵਿੱਚ ਛੁਪਾਈ ਰੱਖਦੀ ਸੀ*

  • @Jajba22
    @Jajba22 9 місяців тому +1

    ਬੇਈਮਾਨ ਲੋਕ ਇਮਾਨਦਾਰ ਸਰਕਾਰ ਨਹੀਂ ਚੁਣ ਸਕਦੇ, ਬੇਈਮਾਨੀ ਸਭਤੋਂ ਪਹਿਲਾਂ ਸਾਨੂੰ ਆਪ ਛੱਡਣੀ ਪੈਣੀ। ਮੁਫਤ ਸੇਵਾਵਾਂ ਲੈ ਕੇ ਜਦੋਂ ਅਸੀਂ ਆਪ ਐਨੇ ਖੁਸ਼ ਹੁੰਦੇ ਹਾਂ ਤਾਂ ਫਿਰ ਸਰਕਾਰਾਂ ਲਈ ਵੀ ਤਾਂ ਸੌਖਾ ਹੋ ਜਾਂਦਾ ਸਾਡੀਆਂ ਜ਼ਮੀਰਾਂ ਨੂੰ ਸਸਤੇ ਵਿੱਚ ਖਰੀਦਣਾ।

  • @deepbrar.
    @deepbrar. 9 місяців тому +9

    ਕਰਕੇ ਆਏ ਤਹਿ ਹਜ਼ਾਰਾਂ ਮੀਲਾਂ ਦਾ ਸਫ਼ਰ ਐ
    *ਹਾਰਦੇ ਨੀ ਦੱਬਦੇ ਨੀ ਮੰਜ਼ਿਲ ਮਿਲਦੀ ਨਾ ਜਿੰਨਾ ਤੀਕਰ ਐ*

  • @balramdhaliwal6389
    @balramdhaliwal6389 9 місяців тому +1

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤

  • @JagtarSingh-uh2rx
    @JagtarSingh-uh2rx 9 місяців тому +6

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਦੋਹਾਂ ਵੀਰਾਂ ਨੂੰ ਤੇ ਪਰਾਇਮ ਏਸ਼ੀਆ ਦੇ ਸਾਰੇ ਪਰਿਵਾਰ ਨੂੰ ਜੀ ❤❤

  • @AvtarSingh-rb2zq
    @AvtarSingh-rb2zq 9 місяців тому +2

    ਮੋ ਗੌਲਡਨ ਗੇਟ ਅਮਿਰਤਸਂਰਤੋ ਹਾ ਜੀ ਪਾਜਾਬੁ ਸਿਖ ਰਿਹਿ ਹਾ ਜੀ ਮੇਰਾ ਨੰਬਰ

  • @charanjitkaur6036
    @charanjitkaur6036 9 місяців тому

    ਧੰਨਵਾਦ ਜੀ

  • @mvl1982
    @mvl1982 9 місяців тому +2

    Sat shri akal Gurpreet Sandhawalia Veer ji te Parmvir Baath Veer ji

  • @GurcharanSandhu-gf4yc
    @GurcharanSandhu-gf4yc 9 місяців тому

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @jaskaranjassi2530
    @jaskaranjassi2530 9 місяців тому

    ਪਿਆਰ ਭਰੀ ਸਤਿ ਸ੍ਰੀ ਅਕਾਲ ਜੀ

  • @harwantsingh4749
    @harwantsingh4749 9 місяців тому +1

    ਸੰਧਾਵਾਲੀਆ ਜੀ ਜਦੋਂ ਇਹ ਕਾਰਡ ਬਣੇ ਸੀ , ਕੱਟੇ ਸੀ ਜਾਂ ਹੁਣ ਦਸ ਲੱਖ ਬਹਾਲ ਹੋ ਰਹੇ ਨੇ , ਇਹ ਸਭ ਵੋਟਾਂ ਕਾਰਨ ਹੈ
    ਵੈਸੇ ਇਹ ਕਾਰਡ ਪੰਜਾਬ ਨੂੰ ਲੈ ਬਹਿਣਗੇ

  • @VillageofPunjab-lf1bb
    @VillageofPunjab-lf1bb 9 місяців тому

    ਪੰਜਾਂਬੀਆ ਨੂੰ ਇਕ ਨਵੀਂ ਖੇਤਰੀ ਪਾਰਟੀ ਦੀ ਜ਼ਰੂਰਤ ਜਿਸ ਵਿਚ ਸਿਰਫ ਪੰਜਾਬ ਦੀ ਗੱਲ ਹੋਵੈ

  • @rajindersingh1387
    @rajindersingh1387 9 місяців тому

    ਕੀ ਹਾਲ ਨੇ ਜੀ ਸਾਰੇ ਵੀਰਾਂ ਦੇ

  • @satnamsidhu4774
    @satnamsidhu4774 9 місяців тому

    ਸਤਿ ਸ਼੍ਰੀ ਅਕਾਲ ਵੀਰ ਗੁਰਪ੍ਰੀਤ ਅਤੇ ਪਰਮਵੀਰ ਜੀ ਬਾਈ ਮੇਰਾ ਸਭ ਤੋਂ ਪਹਿਲਾ ਕੰਮ ਪ੍ਰੋਗਰਾਮ ਸ਼ੁਰੂ ਹੋਣ ਤੇ ਲਾਈਕ ਦਾ ਬਟਨ ਦੱਬਣਾ ਹੀ ਐ ਕਿਉਂਕਿ ਬਾਅਦ ਮੈਂ ਭੁੱਲ ਜਾਂਦਾ ਹਾਂ

  • @singhsaab8664
    @singhsaab8664 9 місяців тому

    ਅਸਾਮ ਮੁੱਖ ਮੰਤਰੀ ਹਿਮੰਤ ਬਿਸ਼ਵਾ ਸਰਮਾ ਖੁਦ ਪਰਸ ਬਰੂਆ ਤੇ ਅਨੂਪ ਚੇਤੀਆ ਵੱਖ ਵਾਦੀਆਂ ਦਾ ਚੇਲਾ ਰਿਹਾ ।

  • @sidhudhurkotia9919
    @sidhudhurkotia9919 9 місяців тому

    ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਤੇ ਆਲ ਟੀਮ,,,,ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @Gobinderkaurmaan
    @Gobinderkaurmaan 9 місяців тому +1

    🙏ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏

    • @deepbrar.
      @deepbrar. 9 місяців тому +1

      😍🙏😍 ਜੀ ਭੂਆ ਜੀ

    • @Gobinderkaurmaan
      @Gobinderkaurmaan 9 місяців тому

      @@deepbrar. 😍😍❤️❤️

  • @daljitsingh7980
    @daljitsingh7980 9 місяців тому +1

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

    • @deepbrar.
      @deepbrar. 9 місяців тому

      ਸੰਧੂ ਵੀਰੇ 😍🙏

  • @PUMMYSINGH28
    @PUMMYSINGH28 9 місяців тому

    Very good information on visa guidelines and ' Very clear pictures of punjab and india as well as Canadian policies and politics

  • @Karmjitkaur-gk1xq
    @Karmjitkaur-gk1xq 9 місяців тому +1

    ਸਤਿ ਸ਼੍ਰੀ ਅਕਾਲ ਗੁਰਪ੍ਰੀਤ ਵੀਰ ਜੀ ਅਤੇ ਪਰਮਵੀਰ ਬਾਠ ਵੀਰ ਜੀ 🙏🙏👌✌️

  • @gsingh8774
    @gsingh8774 9 місяців тому

    ਪੰਜਾਬ ਸਰਕਾਰ ਦੇ ਮਾਲ ਮਹਿਕਮੇ ਬਿਜਲੀ ਬੋਰਡ ਵਿੱਚ ਪੁਲਿਸ ਮਹਿਕਮੇ ਦਾ ਰਬ ਹੀ ਰਾਖਾ ਹੈ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ

  • @AvtarSingh-rb2zq
    @AvtarSingh-rb2zq 9 місяців тому

    ਬਾਠ ਸਾਬ ਜੀ ਸਂਧਾ ਵਾਲੁਈਅ ਸਾਥ ਜੀ ਸਤਿ ਸ਼ਿਰੁਈ ਅਕਾਲ ਜੀ

  • @harchetbrar2740
    @harchetbrar2740 9 місяців тому +4

    ਸੰਧਾਵਾਲੀਆ ਵਾਲੀਆਂ ਸਾਬ ਜੀ ਤੇ ਬਾਠ ਸਹਿਬ ਸਤਿ ਸ੍ਰੀ ਅਕਾਲ ਜੀ

  • @Paramjit_Sangha_Langeri
    @Paramjit_Sangha_Langeri 9 місяців тому

    ਸਾਸਲੀਕਾਲਜੀ🙏🙏🙏🙏🙏

  • @HusanlalHusanlalsohpal-gw1wp
    @HusanlalHusanlalsohpal-gw1wp 9 місяців тому

    838,, like no sade bahut bahut satkar jog baath Sahib and ber Gurpreet Singh sandawalia g good morning g jeo bro prime Asia TV ✍️✍️✍️🌷🌷 husan lal sohpal masani near apra 🙏🏻🙏🏻🙏🏻🙏🏻🙏🏻🙏🏻

  • @KKelly-gn9bo
    @KKelly-gn9bo 9 місяців тому

    ਭਰਾ ਜੀ ਦੱਸ ਦੀਆਂ ਕਰੋ ਕੌਣ ਕਨੈਡਾ ਕੌਣ ਪੰਜਾਬ ਕਿੱਥੇ ਬੈਠਾ. ਸਾਨੂੰ ਸਮਝ ਨਹੀਂ ਆਉਂਦਾ ਕੌਣ ਕਿੱਥੇ ਬੈਠਾ. ਠੰਡ ਕਿੱਥੇ ਜ਼ਿਆਦਾ 😂

  • @singhsaab8664
    @singhsaab8664 9 місяців тому

    Satshri akal ਸਤਿ ਮਤਲਬ ਸੱਚ । ਸ੍ਰੀ ਅਕਾਲ ਮਤਲਬ ਅ-ਕਾਲ ਮਤਲਬ ਕਾਲ ਤੋਂ ਰਹਿਤ ਜੋ ਤਿੰਨ ਲੋਕ ਦਾ ਮਾਲਕ ਕਾਲ ਤੇ ਸਿਰਫ਼ ਅਕਾਲ ਪੁਰਖ ਹੀ ਕਾਲ ਤੋਂ ਰਹਿਤ ਹੈ ਮਤਲਬ ਇਨ੍ਹਾਂ ਵੱਡਾ ਕਿ ਕਿਨਾਰਾ ਹੀ ਕੋਈ ਨਹੀਂ ਖਤਮ ਹੀ ਨਹੀਂ ਹੁੰਦਾ । ਸਿੱਧੂ ਦਾ ਸੰਤ ਕੇਪੀਐਸ ਗਿੱਲ ਜੋ ਹਰ ਰਾਤ ਛੋਟੀਆਂ ਬੇਟੀਆਂ ਨੂੰ ਅਲਫ ਨੰਗਾ ਕਰਕੇ ਰੱਖਦਾ ਹੁੰਦਾ ਸੀ ਤੇ ਉਸਨੂੰ ਉਹ ਸੰਤ ਕਹਿੰਦਾ ਤੇ ਡੀ ਐਸ ਪੀ ਸੇਖੋਂ ਨੂੰ ਵੀ ਸਸਪੈਂਡ ਕਰਵਾ ਦਿੱਤਾ ਤੇ ਤੁਹਾਡੀ ਬਰਾਦਰੀ ਦਾ ਮੁੱਖ ਮੰਤਰੀ ਵੀ ਨਾਗਪੁਰ ਭਗਤ ਹੈ, ਬਾਦਲਾਂ ਵਾਂਗੂ ਜਿਵੇਂ ਬਾਦਲ ਨੇ 1990 ਚ ਹੀ ਖਾਖੀ ਨਿੱਕਰ ਪਵਾ ਦਿੱਤੀ ਸੀ ਅਡਵਾਨੀ ਜੋਸ਼ੀ ਨੇ ਤੇ ਕੇਜਰੀਵਾਲ ਤਾਂ ਇੱਕ ਸਾਜਿਸ਼ ਵਿੱਚ ਹਿੰਦੂ ਰਾਸ਼ਟਰ ਬਣਾਉਣ ਲਈ ਆਰ ਐਸ ਐਸ ਨੇ ਤਿਆਰ ਕੀਤਾ ਤੇ ਸਾਰੇ ਰਾਜ ਸਭਾ ਮੈਂਬਰ ਆਰ ਐਸ ਐਸ ਪੱਖੀ ਚੁਣੇ। ਜਿਵੇਂ ਭੱਜ਼ੀ ਵੀ ਆਰ ਐਸ ਐਸ ਸੋਚ ਦਾ ਬੰਦਾ ਕਿਉਂ ਕਿ ਬੰਬੇ ਚ ਆਪਣੇ ਕੰਜ਼ਰਖਾਨੇ ਚਲਾਉਣੇ ਹਨ।

  • @narinderbrah4409
    @narinderbrah4409 9 місяців тому

    ਮੇਰੇ ਪਿੰਡੋ 70%ਲੋਕ ਸਸਤਾ ਰਾਸਣ ਲੇਦੈ ਨੇ ਹੱਕਦਾਰ 5% ਵੀ ਨਹੀ ਜੇ ਕਹਿਨੇ ਆ ਲੋੋਕਾ ਨੂੰ ਜਵਾਬ ਮਿਲਦਾ ਕੇ ਲੀਡਰ ਵੀ ਖਾਂਦੇ ਈ ਨੇ

  • @ParamjeetKaur-wd4qc
    @ParamjeetKaur-wd4qc 9 місяців тому

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 8:42

  • @BintRai-o5p
    @BintRai-o5p 9 місяців тому

    Parmveer. Singh. Baath. Bài je 🙏 Thank. you je 🙏 I'm Bint JODHPUR PAKHAR Maur Mandi Bathinda

  • @AvtarSingh-rb2zq
    @AvtarSingh-rb2zq 9 місяців тому

    ਸਤਿ ਸਿਰੁ ਅਕਾਲ ਜੀ ਮੋ ਪਜਾਬੀ ਸਿਖ ਰਿਹਾ

  • @daljeetsingh5470
    @daljeetsingh5470 9 місяців тому

    Satsriak Ji 🎉🎉🎉🎉🎉

  • @KuldeepMarday
    @KuldeepMarday 9 місяців тому

    ❤❤❤❤❤

  • @BalkarSingh-ko2qy
    @BalkarSingh-ko2qy 9 місяців тому

    ਬਾਠ ਸਾਹਿਬ ਜੀ ਸਾਡੇ ਦੇਸ਼ ਦੀਆ ਜੇਲ੍ਹਾਂ ਵਿੱਚ ਕਰੱਪਸ਼ਨ ਏਨੇ ਜੋਰਾਂ ਸ਼ੋਰਾਂ ਤੇ ਦੂਜੇ ਪਾਸੇ ਜੇਲ੍ਹਾਂ ਵਿੱਚ ਜੇਲ੍ਹ ਮੰਤ੍ਰੀ ਫਿਰ ਜੇਲ੍ਹਾਂ ਵਿੱਚ ips ਆਫਿਸਰ ਨੀਚੇ ਵਾਲੇ ਔਫਸਰ ਫਿਰ ਨੀਚੇ ਵਾਲੇ ਰੈਂਕ ਵਾਲੇ ਵਿਅਕਤੀ ਕੀ ਬਣੂ ਦੁਨੀਆ ਦਾ ਨਾ ਉੱਪਰ ਨੂੰ ਕਹਿ ਸਕਦੇ ਹਾਂ ਨਾ keh ਸਕਦੇ ਵਾਹਿ ਗੁਰੂ ਜੀ ਹੀ ਜਾਣੇ

  • @narinderjeetkaur2918
    @narinderjeetkaur2918 9 місяців тому

    🙏🙏

  • @jasbindersingh6375
    @jasbindersingh6375 9 місяців тому

    Ssa ji 🙏🏼 🇺🇸🇺🇸

  • @aviroopbrar7356
    @aviroopbrar7356 9 місяців тому

    Political Leaders are giving topics to media for discussion & public to pass the time in guessing the situation.

  • @HarjinderSingh-pj6ws
    @HarjinderSingh-pj6ws 9 місяців тому

    🙏🙏🙏🙏🙏👍

  • @kamaljitsingh5668
    @kamaljitsingh5668 9 місяців тому +1

    Bhagwan tab Bacchan Jo Pani Sidhu Naal Julum kar raha hai use bare bhi Dasya karo

  • @param9285
    @param9285 9 місяців тому

    ਬਾਹੂਬਲੀ ਵਾਲੀ ਉਦਾਹਰਣ ਸਿਰਾ ਸੀ ❤😂😂

  • @reshamsingh5116
    @reshamsingh5116 9 місяців тому

    ਸਤਿ ਸ੍ਰੀ ਅਕਾਲ ਜੀ

  • @BaldevSingh-ks1ts
    @BaldevSingh-ks1ts 9 місяців тому

    Very nice

  • @ravinderkaur2640
    @ravinderkaur2640 9 місяців тому

    Sat Shri akal Sandhavalia nd Baath Saab ji Waheguru ji chardi Kala vich Rakhan 🙏

  • @parmjeetsingh7135
    @parmjeetsingh7135 9 місяців тому

    B❤J❤P❤400❤Par❤ha❤❤

  • @savindersinghsandhu1677
    @savindersinghsandhu1677 9 місяців тому

    Bhau Sandhwalia Sahib sadam Hussain dey 6 humshakal sie
    Regards for both of you

  • @SatnamSingh-zl8wr
    @SatnamSingh-zl8wr 9 місяців тому

    Sat Shri akal ji brother s

  • @mukhtiarali8518
    @mukhtiarali8518 9 місяців тому

    All the best sandawalia sahib.. Gl panjab di. Faisla delhi ton

  • @Ballisingh-ib6kq
    @Ballisingh-ib6kq 9 місяців тому

    ❤❤

  • @KaranSandhu-ez3jc
    @KaranSandhu-ez3jc 9 місяців тому

    Sat Sri akal ji

  • @harshwinderkaur7260
    @harshwinderkaur7260 9 місяців тому

    Sat shri akal ji 🙏🏻🙏🙏🏻

  • @BalkarSingh-ko2qy
    @BalkarSingh-ko2qy 9 місяців тому

    ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ 26ਜਨਵਰੀ 75ਰਿਪਬਲਿਕ day ਦੀਆਂ ਲੱਖ ਲੱਖ ਵਧਾਈਆਂ ਹੋਣ ਜੀ

    • @BalkarSingh-ko2qy
      @BalkarSingh-ko2qy 9 місяців тому

      ਸੰਧਾ ਵਾਲੀਆ ਸਾਹਿਬ ਜੀ ਤੇ ਬਾਠ ਸਾਹਿਬ ਜੀ ਏਹ ਸਾਡਾ ਭਾਰਤ ਦੇਸ਼ ਮਹਾਨ ਹੈ ਏਥੇ ਲੀਡਰ ਸਾਹਿਬ ਜੀ ਤੇ ਔਫਾਸਰ ਸਾਹੀ ਹੈ ਏਥੇ ਜਦੋਂ ਵੀ ਕੋਈ ਲੀਡਰ ਸਾਹਿਬ ਜੀ ਜਾ ਔਫਸਰ ਨੂੰ ed ਜਾ ਕੋਈ ਹੋਰ ਏਜੰਸੀ ਗਿਰਫ਼ਤਾਰ ਕਰਦੀ ਹੈ ਘੜ੍ਹਿਆ ਘੜ੍ਹਿਆ ਘੜ੍ਹਿਆ ਜਬਾਬ ਹੁੰਦਾ ਰਾਜਨੀਤੀ ਰੰਜਸ਼ ਹੈ ਅਸੀ ਦੁੱਧ ਧੋਤੇ ਹੋਏ ਹਾਂ ਦੇਸ਼ ਦੇ ਸੱਚੇ ਸਿਪਾਹੀ ਹਾ ਜੀ

  • @PremPal-rg7jx
    @PremPal-rg7jx 9 місяців тому

    Sandhawaliea and parmjeet ji sat shri akal ji

  • @bobminhas6749
    @bobminhas6749 9 місяців тому

    Seattle good morning Ji

  • @jagjitsingh627
    @jagjitsingh627 9 місяців тому

    Veer g sat shri akal g, jagjit randhawa mimsa dhuri

  • @Gurupdeshbrar
    @Gurupdeshbrar 9 місяців тому

    Good morning

  • @sukhboparai3346
    @sukhboparai3346 9 місяців тому

    Ssa

  • @GurpreetSingh-fc1ks
    @GurpreetSingh-fc1ks 9 місяців тому

    hello sir please bhana sidhu di gall karo please

  • @mvl1982
    @mvl1982 9 місяців тому +1

    Congress da es war ve kuch nai banana ji es war ta bjp de sarkar banon vich kamyab hon ge baath Veer ji congress de vich koi rule ragulation nai je oh emale ve election ladan ta seats jada lai yaan gee ji te oh apni rallyia te apna head da name deo rahul de sister bahut vadia bana sakde a je sonia de bete bahut vadia je kuch seata lenia congress ne ji nai ta ehna da hall punjab de akali dal wangu ho jau ji baath veer ji

  • @bakhshishsingh2711
    @bakhshishsingh2711 9 місяців тому

    ਸਾਫ ਸਾਫ ਦਿਸ ਰਿਹਾ ਹੁਣ। ਮੋਦੀ ਨੂੰ ਕੋਈ ਖਤਰਾ ਨਹੀਂ । ਪੰਜਾਬ ਕਾਂਗਰਸ , ਮਾਇਆ ਜੀ, ਮਮਤਾ ਜੀ ਅਖਿਲੇਸ਼ , ਨੀਤਿਸ਼ ਸਭ ਰਾਹੁਲ ਤੇ ਕੇਜਰੀਵਾਲ ਦੀਆਂ ਲੱਤਾਂ ਖਿੱਚ ਰਹੇ ਹਨ। ਭਗਵੰਤ ਮਾਨ ਤੇ ਸੁਖਬੀਰ ਬਾਦਲ ਵੀਂ ਇਸੇ ਰਸਤੇ ਚੱਲ ਰਹੇ ਹਨ। ਬਾਕੀ ਆ ਸਿੱਧੂ -ਡਫ਼ਲੀ ਵਾਲੇ ਡਫ਼ਲੀ ਵਜਾ । ਠੋਕੋ ।

  • @vikramjeetsingh5633
    @vikramjeetsingh5633 9 місяців тому

    14700000 card da matlab ek family ch kinne card honge
    31700000 population h families nhi
    What a corruption

  • @jaswantsinghsandhu530
    @jaswantsinghsandhu530 9 місяців тому

    I heard this news before 9A M.pl.dont bore the people which is doing by Mr.Bath speak one word three times!

  • @baljeetsingh5301
    @baljeetsingh5301 9 місяців тому

    Sandawalia saab ne animal movie tazi e dekhi lagdi a clone ali gal 😂

  • @kanwaljeetkaur2005
    @kanwaljeetkaur2005 9 місяців тому

    Bath sir g looking so weak take resy properly

  • @jotanmolbrar7195
    @jotanmolbrar7195 9 місяців тому

    Bhane Sidhu de gall krlo ohh vi ikk Punjab da mudha

  • @KulwinderSingh-zv1tx
    @KulwinderSingh-zv1tx 9 місяців тому

    Good morning g 🙏🌹🌹😊 Banga

  • @RajinderKumar-hm3rx
    @RajinderKumar-hm3rx 9 місяців тому

    Balkar sg varge nu bahar kadna chihida je galat ah

  • @KulwinderSingh-bx3zs
    @KulwinderSingh-bx3zs 9 місяців тому

    Par bad vich es da pata v nhi lagna ki hoya

  • @GursewakSinghBunty
    @GursewakSinghBunty 9 місяців тому

    Pind joga ch batth sab app ±sad

  • @masterjogindersingh9356
    @masterjogindersingh9356 9 місяців тому

    Paramveer majethea nu sab na kaho eh banda sahib kehna de like nahi

  • @preetsandy4495
    @preetsandy4495 9 місяців тому

    👨‍⚕️

  • @harpreetbains8035
    @harpreetbains8035 9 місяців тому

    Tiwari Naal Kute Khani tan Jayaj si kade halqe ch ni Aaya

  • @aviroopbrar7356
    @aviroopbrar7356 9 місяців тому

    It is very clear that Congress have mostly leaders of third generation & they are seems as third class in view of their working.

  • @aravan4419
    @aravan4419 9 місяців тому

    Bai g bhane siddu di v gal kar lo, nahi ta punjab layi kise ne nahi bolna

    • @jagdeepthind9118
      @jagdeepthind9118 9 місяців тому

      ਵੀਰ ਥੋਨੂੰ ਹਾਲੇ ਵੀ ਲਗਦਾ ਭਾਨੇ ਸਿੱਧੂ ਦੀ ਗੱਲ ਕਰਨਗੇ ਇਹ ਤਾ ਆਪ ਸਰਕਾਰੀ ਮੀਡੀਆ ਹੋ ਚੁੱਕਿਆ

  • @rakeshsharma6727
    @rakeshsharma6727 9 місяців тому

    Tusi v congress wangu tadee bandi bna lyi lgda prime asia de office ch, tahi ikathhe nhi behnde dono 😂😂 ....ik andr hunda te duja bahr 😅😅

  • @SukhwinderSingh-wq5ip
    @SukhwinderSingh-wq5ip 9 місяців тому

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @balwindersinghpawar5024
    @balwindersinghpawar5024 9 місяців тому

    ਸਤਿ ਸ੍ਰੀ ਆਕਾਲ ਜੀ

  • @charanjitkaur6036
    @charanjitkaur6036 9 місяців тому

    ਸਤਿ ਸ੍ਰੀ ਅਕਾਲ ਜੀ

  • @jodhanagra6520
    @jodhanagra6520 9 місяців тому

    ❤❤❤