ਬਰਗਾੜੀ ਬੇਅਦਬੀ 'ਤੇ ਰਾਮੂਵਾਲੀਏ ਦਾ ਵੱਡਾ ਬਿਆਨ, ਬਾਦਲਾਂ ਨੂੰ ਕਿਹਾ ਬੱਸਾਂ ਵਾਲੇ ਨਹੀਂ ਲੜ ਸਕਦੇ ਪੰਜਾਬ ਲਈ

Поділитися
Вставка
  • Опубліковано 20 жов 2024

КОМЕНТАРІ • 208

  • @bahadursingh3266
    @bahadursingh3266 3 роки тому +11

    ਇਹ ਗੱਲ ਬਿਲਕੁਲ ਠੀਕ ਹੈ ਕਿ ਬਾਦਲਾਂ ਨੇ ਸਿੱਖ ਕੌਮ ਦਾ ਹਰੇਕ ਤਰ੍ਹਾਂ ਦਾ ਬਹੁਤ ਜਿਆਦਾ ਨੁਕਸਾਨ ਕੀਤਾ ਪਰ ਇਹ ਰਾਮੂਵਾਲੀਆ ਵੀ ਸਿੱਖਕੌਮ ਦਾ ਗਦਾਰ ਹੈ।

  • @baldevchungha3529
    @baldevchungha3529 3 роки тому +9

    ਜਦੋਂ ਅਕਾਲੀ ਦਲ ਵਿੱਚ ਰਲਿਆ ਸੀ ਕਹਿੰਦਾ ਸੀ ਬਾਦਲ ਤੇ ਸੁਖਵੀਰ ਵਰਗਾ ਕੋਈ ਲੀਡਰ ਨਹੀਂ ਜੁਤੀਆਂ ਚੱਟਦਾ ਰਿਹਾ ਹੈ

  • @RanjitSingh-mf3lb
    @RanjitSingh-mf3lb 3 роки тому +10

    ਸ;ਬਲਵੰਤ ਸਿੰਘ ਰਾਮੂਵਾਲੀਆ ਜੀ ਮੈਂ ਤੁਹਾਨੂੰ ਬਹੁਤ ਚੰਗਾ ਬੰਦਾ ਸਮਝਦਾ ਸੀ ਪਰ ਮੈਨੂੰ ਜਦੋਂ ਪਤਾ ਲੱਗਾ ਕਿ ਦਰਬਾਰ ਸਾਹਿਬ ਤੇ ਹਮਲਾ ਕਰਵਾੳੁਣ ਵਾਲਿਆਂ ਵਿੱਚ ਤੁਹਾਡਾ ਵੀ ਨਾ ਬੋਲਦਾ ਮੈਨੂੰ ਬਹੁਤ ਦੁੱਖ ਹੋੲਿਆ ਕੀ ੲਿਹ ਸੱਚ ਹੈ।

  • @sukhjitsandhu1062
    @sukhjitsandhu1062 3 роки тому +12

    ਤੂੰ ਤਾਂ ਆਪ ਗਦਾਰ ਆ ,ਦਰਬਾਰ ਸਾਹਿਬ ਤੇ ਅਟੈਕ ਕਰਵਾਇਆ ਤੁਸੀਂ

  • @nirmalsidhu5453
    @nirmalsidhu5453 3 роки тому +3

    ਰਾਮੂਵਾਲੀਆ ਨੂੰ ਪੁੱਛੋ ਕਿ ਤੁਸੀਂ ਮੋਹਾਲੀ ਤੋਂ MLA ਦੀ ਸੀਟ ਤੋਂ ਚੋਣ ਕਿਉਂ ਲੜੇ ਸੀ ਉਦੋਂ ਤੁਹਾਨੂੰ ਬੱਸਾਂ ਵਾਲੇ ਨਜ਼ਰ ਨਹੀਂ ਆਏ

  • @GurdeepSingh1-t7g
    @GurdeepSingh1-t7g 3 роки тому +5

    ਪੰਜਾਬ ਲਈ ਕੋਈ ਵ ਸੁ ਹਿਰਦ ਨਹੀ ਸਾਰੇ ਪੰਜਾਬ ਨੂੰ ਖਾਣ ਲਈ ਆਉਦੇ

  • @nirmalsidhu5453
    @nirmalsidhu5453 3 роки тому +3

    ਰਾਮੂਵਾਲੀਆ ਨੂੰ ਜਦੋਂ ਬਾਦਲਾਂ ਨੇ ਨਹੀਂ ਪੁੱਛਿਆ ਫਿਰ ਪੰਜਾਬ ਛੱਡ ਕੇ ਯੂਪੀ ਵਿੱਚ ਜਾ ਕੇ ਮੰਤਰੀ ਬਣੇ ਤੇ ਹਜੇ ਕਹਿੰਦਾ ਮੈਨੂੰ ਕੋਈ ਲਾਲਚ ਨਹੀਂ

    • @preetamsinghsingh8741
      @preetamsinghsingh8741 3 роки тому

      ਵੀਰ ਇਮਾਨਦਾਰ ਆਗੂਆਂ ਨੂੰ ਬੱਸਾਂ ਵਾਲਿਆਂ ਹਮੇਸਾ ਬਾਹਰ ਦਾ ਰਸਤਾ ਵਿਖਾਇਆ

  • @9646711081
    @9646711081 3 роки тому +1

    ਪੰਜਾਬ ਦੇ ਲੋਕ ਜੋ ਮਰਜੀ ਕਹੀ ਜਾਣ
    ਅਖੀਰ ਇਹਨਾਂ ਬਾਦਲ ਜਾਂ ਕੈਪਟਨ ਤੋਂ ਬਾਹਰ ਨਹੀਂ ਜਾਣਾ।ਕਿਓਂਕਿ ਇਹਨਾਂ ਪਾਰਟੀਆਂ ਕੋਲ ਚੇਨ ਸਿਸਟਮ ਹੈ,ਪੈਸਾ ਹੈ,ਮਿਲੀਭੁਗਤ ਹੈ,ਜਾਤੀ ਦੇ ਨਾਂ ਤੇ ਉਮੀਦਵਾਰ ਹਨ,ਸ਼ਰਾਬ ਤੇ ਭੁੱਕੀ ਹੈ,ਗਿਣਾਉਣ ਵਾਸਤੇ ਪੁਰਾਣੇ ਛੋਟੇ ਮੋਟੇ ਕੰਮ ਹਨ,ਡਰਾਵੇ ਹਨ,ਚਾਪਲੂਸ ਨੌਕਰਸ਼ਾਹੀ ਹੈ,ਦਿਖਾਵੇ ਹਨ,ਧਰਮ ਕਾਰਡ ਹੈ,ਡੇਰੇ ਹਨ। ਇਸ ਤੋਂ ਬਾਹਰ ਸਾਡੇ ਲੋਕ ਸੋਚ ਨਹੀਂ ਸਕਦੇ।

  • @reshamsidhu7397
    @reshamsidhu7397 3 роки тому +7

    ਇਹ ਵੀ 1984 ਘੱਲੂਘਾਰੇ ਦਾ ਦੋਸ਼ੀ ਆ ਬੈਕਰਾਉਡ ਚੈਕ ਕਰੋ ਇਸ ਦਾ

  • @gurlabhsingh6577
    @gurlabhsingh6577 3 роки тому +2

    ਗੱਲ ਤਾਂ ਠੀਕ ਕੀਤੀ ਹੈ ਬਸਾਂ ਵਾਲੇ ਹਨ ਲੋਕਾਂ ਦਾ ਕਿ ਸਵਾਰਨ ਗੇ

  • @RanjitSingh-lx5yc
    @RanjitSingh-lx5yc 3 роки тому +5

    Gadar

  • @surjansingh4737
    @surjansingh4737 3 роки тому +1

    ਜੂਨ 1984 ਘੱਲੂਘਾਰੇ ਚ ਲੋਕਾ ਦੇ ਪੁੱਤਰ ਸ਼ਹੀਦ ਕਰਾ ਕੇ ਹਥ ਖੜੇ ਕਰਕੇ ਹਰਮਿੰਦਰ ਸਾਹਿਬ ਤੋਬਾਹਰ ਆਉਣ ਵਾਲਾ ਬਲਵੰਤ ਸਿੰਘ ਰਾਮੂਵਾਲੀਆ। ਇਸ ਆਦਮੀ ਤੇ ਤਤੇ ਤਵੇ ਤੇ ਘੀਸੀ ਕਰੇ ਤਾ ਵੀ ਯਕੀਨ ਕਰਿਉ ਜਾਗੋ ਲੋਕੋ।

  • @ਫੈਸਲਾਬਾਦਆਲੇ

    ਨਾ ਜੀ ਨਾ,ਅਸੀੰ ਨਾ ਅਕਾਲੀਆੱ ਨੂੰ ਵੋਟ ਪਾਣੀ ਨਾ ਕਾਂਗਰਸ ਨੂੰ ।

  • @jeevensingh6227
    @jeevensingh6227 3 роки тому +1

    ਲੀਡਰ ਕੋਈ ਘੱਟ ਨਹੀਂ

  • @tpsinghbhullar6254
    @tpsinghbhullar6254 3 роки тому +1

    ਏ ਸਬ ਜਾਣਦਾ ਅਜੇਂਟ ਹੈ ਅਜੈੰਸ਼ੀਆ ਦਾ ਸਾਰੇ ਪੰਜਾਬ ਦੀ ਜਾਣਕਾਰੀ ਹੈ ਇਸ ਕੋਲ ਆਪਣੇ ਬਾਰੇ ਕੂਛ ਨਹੀ ਦਸੇਗਾ ਇਹ

  • @technicalhisinghmaster
    @technicalhisinghmaster 3 роки тому +2

    Very good ਰਾਮੂਵਾਲੀਆ ਜੀ।

    • @pindersingh9807
      @pindersingh9807 3 роки тому +1

      ਬਾਈ ਜੀ ਹਰਮਿੰਦਰ ਸਾਹਿਬ ਤੇ ਟੈਂਕ ਕਰਵਾਇਆ ਸੀ ਇੰਦਰਾ ਦੇ ਚਮਚੇ ਹਨ

  • @gillcorecords5478
    @gillcorecords5478 3 роки тому +1

    ਸੱਚੀਆਂ ਗੱਲਾਂ ਕੀਤੀਆਂ ਨੇ ਜੀ

  • @Romana_bathinde_wala
    @Romana_bathinde_wala 3 роки тому +1

    ਸਿੱਖ ਕੌਮ ਦਾ ਸਭ ਤੋਂ ਵੱਡਾ ਗਦਾਰ ਆ ਇਹ ਕਿਸੇ ਦਾ ਸਕਾ ਨਹੀਂ ਸਿਰਫ ਕੁਰਸੀ ਨੂੰ ਸਡ ਕੇ ਇਸ ਨੂੰ ਪਿੰਡਾਂ ਵਿੱਚ ਵੜਨ ਨਹੀਂ ਦੇਣਾ ਚਾਹੀਦਾ

  • @preetamsinghsingh8741
    @preetamsinghsingh8741 3 роки тому +1

    ਪੰਜਾਬ ਦਾ ਦਰਦ ਲਈ ਬੈਠਾ ਰਾਮੂਵਾਲੀਆ ਜੀ

  • @charanjitkang7091
    @charanjitkang7091 3 роки тому

    ਰਾਮੂ ਵਾਲੀਆਂ ਸਾਬ ਦਾ ਮੋਬਾਈਲ ਨੰ ਹੋਵੇ ਕਿਸੇ ਕੋਲ

  • @punjabdimaakhedkabaddi7252
    @punjabdimaakhedkabaddi7252 3 роки тому +2

    ਰਾਮੂਵਾਲੀਆ ਕੰਜਰ ਦੀ ਫੋਟੋ ਵੀ ਦੇਖਣ ਤੋਂ ਨਫ਼ਰਤ ਕਰਦੇ ਹਾ

  • @mehaksandhu3552
    @mehaksandhu3552 3 роки тому +1

    ਵਾਹਿਗੁਰੂ ਜੀ

  • @pardeeppassi8385
    @pardeeppassi8385 3 роки тому +1

    ਇਹ ਵੀ ਗੱਲਾ ਦਾ ਹੀ ਕੜਾਹ ਕਰਦਾ ਹੈ

  • @tejaspreetsingh6090
    @tejaspreetsingh6090 3 роки тому +1

    ਰਾਮੂੰਵਾਲੀਆ ਸਾਹਬ ੧੯੮੪ ਵਿਚ ਸ੍ਰੀ ਦਰਬਾਰ ਸਾਹਿਬ ਦੀ ਹੋਈ ਬੇਅਦਬੀ ਵੇਲੇ ਤੁਸੀਂ ਵੀ ਬਖ਼ਤਰਬੰਦ ਗੱਡੀ ਵਿੱਚ ਬੈਠ ਕੇ ਭਜੇ ਸੀ।

  • @gurlal4302
    @gurlal4302 3 роки тому +1

    ਬਹੁਤ ਤਕੜਾ ਡਰਾਮੇਬਾਜ਼ ਹੈ ਰਾਮੂਵਾਲੀਆ

  • @gurlabhsingh6577
    @gurlabhsingh6577 3 роки тому +4

    ਹੁਣ ਤੁਸੀਂ ਬਦਾਮ ਦੀ ਗਿਰੀ ਵਾਗ ਸਰੁੱਖਤ ਹੋ

  • @rajinderjitsingh506
    @rajinderjitsingh506 3 роки тому +1

    ਕਾਲ਼ੀ ਬਿਲੀ

  • @anmolbrar3391
    @anmolbrar3391 3 роки тому +1

    ਰਾਮੂੰਵਾਲੀਆ ਜੀਉ,,
    ਆਪ ਜੀ ਨੂੰ ਜਦੋਂ ਵੀ U.P ਵਿੱਚੋਂ ਹੀ ਉਤਰਾਖੰਡ ਬਣਾਉਣ ਵਾਲਿਆਂ ਆਗੂਆਂ ਵਿੱਚ ਹੋਣ ਕਰਕੇ ਲਿਖਿਆ ਹੈ। ਤੁਸੀਂ ਵੀ ਬਹੁਤ ਪੰਜਾਬੀਆਂ ਦੇ ਗੜ੍ਹ ਬਣੇਂ ਜ਼ਿਲ੍ਹਿਆਂ ਨੂੰ U.P ਦੇ ਵਿੱਚੋਂ ਨਵੇ ਬਣਾ ਰਹੇ ਰਾਜ ਉਤਰਾਖੰਡ ਦੇ ਵਿੱਚ ਕਿਉਂ ਨਹੀਂ ਕਰਵਾਏ।ਮੈਨੂੰ ਲਖੀਮਪੁਰ ਤੋਂ ਪਤਾ ਲੱਗਾ ਹੈ ਕਿ ਇਹ ਕੰਮ ਤਾਂ ਆਪ ਜੀ ਜਰੂਰ ਅਤੇ ਸਚਮੁੱਚ ਹੀ ਸਕਦੇ ਸੀ।ਆਪ ਜੀ ਦੇ ਨੰਬਰ ਵੀ ਦਸਿਆ ਕਰੋ। ਧੰਨਵਾਦ ਜੀ

  • @MandeepSinghKambojNaushehraPan
    @MandeepSinghKambojNaushehraPan 3 роки тому +1

    Balwant Singh Ramoowalia.Bahut achcha balara very nice good

  • @ritikarathod5599
    @ritikarathod5599 3 роки тому +1

    ਮਲੋਟ ਦਵਿੰਦਰਾ ਗਲੀ ਵਿੱਚ ਸ਼ਰੇਆਮ ਮਿਲਦਾ ਚਿੱਟਾ ਚਿੱਟਾ ਦੁੱਧ ਵੇਚਣ ਵਾਲੇ ਵੀ ਵੇਚ ਰਹੇ 500 ਰੁਪਏ10 ਗ੍ਰਾਮ ਵਿਕ ਰਿਹਾ ਸਿਰਫ ਸਸਤਾ ਚਿੱਟਾ

  • @indialeatstnewsmogasukhman6081
    @indialeatstnewsmogasukhman6081 3 роки тому

    Very good

  • @harkiransingh4220
    @harkiransingh4220 3 роки тому +4

    Akali dal 0

  • @jeevensingh6227
    @jeevensingh6227 3 роки тому +1

    ਇਹਨੂੰ ਪਤਾ ਵੋਟਾਂ ਚੋ ਤਾ ਜਿੱਤ ਦਾ ਨੀ

  • @technicalhisinghmaster
    @technicalhisinghmaster 3 роки тому +4

    ਰਾਮੂਵਾਲੀਆ ਜੀ great

  • @gurpreetsinghcheema8496
    @gurpreetsinghcheema8496 3 роки тому

    Good👍

  • @happymanku7937
    @happymanku7937 3 роки тому +1

    Good

  • @shahbazsinghwakeel2775
    @shahbazsinghwakeel2775 3 роки тому +1

    ਬਾਈ ਯਾਦਵਿੰਦਰ ਨੂੰ ਇੰਟਰਵਿਊ ਕਰਨਾ ਚਾ ਈ ਦਾ ਸੀ

    • @sahisoch
      @sahisoch 3 роки тому +1

      Oh busy aa ajj kal attwadien dien interviews karn te fund ikattha karn vich.. Selfish dog

  • @ikodapasara8143
    @ikodapasara8143 3 роки тому +4

    Pro Punjab ਦਾ ਕੋਈ ਦੀਨ ?

  • @jeevensingh6227
    @jeevensingh6227 3 роки тому +1

    ਵਜੀਰੀ ਦਾ ਭੁੱਖਾ

  • @technicalhisinghmaster
    @technicalhisinghmaster 3 роки тому +2

    ਸ੍ਰ ਜੀ ਭੁਗਤਣੇ ਵੀ ਪੰਜਾਬੀ ਪਏ।

  • @punjabroadwayspunbus106
    @punjabroadwayspunbus106 3 роки тому +1

    Good job

  • @sandeepmasih5143
    @sandeepmasih5143 3 роки тому +1

    Very true great thought 🇺🇸🇺🇸🦅🦅🙏🙏

  • @KulwinderSingh-on4bb
    @KulwinderSingh-on4bb 3 роки тому +12

    ramuwalia sahib 1997 ton 2021 tak 25 year raj kita 15 sal akali dal ne and 10 sal congress nu hoge

  • @pindersingh9807
    @pindersingh9807 3 роки тому

    ਇਹ ਇੰਦਰਾ ਦੇ ਚਮਚੇ ਹਨ

  • @baldevchungha3529
    @baldevchungha3529 3 роки тому +1

    ਵੀਹ ਹਜ਼ਾਰ ਦੀ ਵਜਾਏ ਕਿਸੇ ਦੋ ਹਜ਼ਾਰ ਬਾਹਰੋ ਆਈਆਂ ਕੁੜੀਆਂ ਦਾ ਨਾ ਦੱਸਦੇ ਗੱਪ ਮਾਰੀ ਜਾਦਾਂ ਹੈ ਸੇਖ ਚਿਲੀ

  • @nancykaur2635
    @nancykaur2635 3 роки тому +1

    ਲੋਕਾਂ ਨੂੰ ਸਭ ਪਤਾ ਤੂਸੀਂ ਕੀ ਕੀਤਾ

  • @RanjitSingh-lx5yc
    @RanjitSingh-lx5yc 3 роки тому +4

    84 da gadar

  • @MSMaan-gl9lj
    @MSMaan-gl9lj 3 роки тому

    ਜਿਹੜੇ ਰਾਮੂਵਾਲੀਏ ਨੂੰ 84 ਦਾ ਗਦਾਰ ਕਹਿਕੇ ਗਾਲਾਂ ਕੱਢ ਰਹੇ ਆ ਮੈਂ ਉਨ੍ਹਾਂ ਤੋਂ ਪੁੱਛਣਾ ਚਾਹੁੰਦਾ, 84 ਦਾ ਸਭ ਤੋਂ ਵੱਡਾ ਗਦਾਰ ਤਾਂ ਬਾਦਲ ਸੀ,ਕੀ ਉਨ੍ਹਾਂ ਨੇ ਆਪਣੀ ਜਿੰਦਗੀ ਵਿੱਚ ਬਾਦਲਾਂ ਨੂੰ ਕਦੇ ਵੀ ਵੋਟ ਨਹੀਂ ਪਾਈ, ਇੱਕ ਗਦਾਰ ਨੂੰ ਤਾਂ ਤੁਸੀਂ ਗਾਲਾਂ ਕੱਢ ਰਹੇ ਆ ਤੇ ਦੂਸਰੇ ਗਦਾਰਾਂ ਨੂੰ ਵੋਟਾਂ ਪਾਕੇ ਰਾਜ ਭਾਗ ਸੌਂਪ ਦੇ ਆ,

  • @mohinderpal7527
    @mohinderpal7527 3 роки тому

    Sh Ramuwial Shiab ji very nice information and Zindabad

  • @SandeepSharma-pt3bq
    @SandeepSharma-pt3bq 3 роки тому +1

    "ਇਹ ਕਿਹੜਾ 14 ਸਾਲ ਦਾ ਰਾਮਚੰਦਰ ਦਾ ਬਣਵਾਸ ਹੈ।"
    ਇਹ ਸਲੀਕਾ ਹੈ ਇਸ ਬੰਦੇ ਦੇ ਗੱਲ ਕਰਨ ਦਾ। ਸੋਚ ਸਮਝ ਕੇ ਉਦਾਹਰਣਾਂ ਦਿਆ ਕਰੋ, ਐਵੇਂ ਫ਼ਜੂਲ ਨੀ ਬੋਲੀ ਜਾਈਦਾ ਹਰ ਵੇਲੇ। ਕਿਸੇ ਦੇਵੀ, ਦੇਵਤੇ, ਗੂਰੂ, ਪੀਰ, ਪੈਗੰਬਰ ਦਾ ਜਿਕਰ ਕਰਨ ਵੇਲੇ ਥੋੜ੍ਹੀ ਜਹੀ ਸਿਆਣਪ ਤਾਂ ਵਰਤਣੀ ਚਾਹੀਦੀ ਹੈ।
    ਕਿਹੜੀ ਗੱਲ ਨੂੰ ਕਿਸ ਪਾਸੇ ਜੋੜੀ ਜਾਂਦਾ ਏ ਬੰਦਾ। ਸਿੱਧੀ ਗੱਲ ਇਸ ਬੰਦੇ ਨੂੰ ਕਦੇ ਵੀ ਕਰਨੀ ਨੀ ਆਓ, ਏਦੀ ਕੋਈ ਵੀ ਇੰਟਰਵਿਊ ਦੇਖ ਲਵੋ। ਇਸੇ ਲਈ ਨਾ ਤਾਂ ਇਹ ਚੋਣ ਲੜਦਾ, ਨਾ ਇਹਨੂੰ ਵੋਟਾਂ ਪੈਂਦੀਆਂ ਤੇ ਨਾ ਹੀ ਇਸਨੂੰ ਕੋਈ ਪਸੰਦ ਕਰਦਾ।

  • @technicalhisinghmaster
    @technicalhisinghmaster 3 роки тому +2

    ਰਾਮੂਵਾਲੀਆ ਜੀ ਜਿੰਦਾਬਾਦ।

  • @gurdeepsinghgrewal5329
    @gurdeepsinghgrewal5329 3 роки тому

    Right g good👍👍👍👍

  • @harwinderkandola2003
    @harwinderkandola2003 3 роки тому +1

    ਬਦੀਆਂ ਬੰਦਾ ਹੈ

  • @AmrikSingh-wr3gh
    @AmrikSingh-wr3gh 3 роки тому +4

    Sikh kom da gaddar ramuwalia.

  • @amanohri7742
    @amanohri7742 3 роки тому +1

    ਪ੍ਰੋ ਪੰਜਾਬ ਗੁਸਾ ਨਾ ਕਰਨਾ ਪਰ ਤੁਸੀਂ editing ਵਿਚ ਇਕ ਗੱਲ ਕੱਟਣੀ ਭੁੱਲ ਗਏ।ਜਿਹੜੇ ਸਵਾਲ ਲਿੱਖ ਕੇ ਦਿਤੇ ਸੀ ਉਹ ਮੂੰਹ ਵਿੱਚ ਨਿਕਲ ਗਿਆ ਰਾਮੂਵਾਲੀਆ ਸਾਂਬ ਦੇ ਮੂੰਹ ਚੋ।ਤੁਸੀਂ ਇਹਨਾਂ ਦੇ ਲਿਖੇ ਸਵਾਲਾਂ ਦਾ ਜਵਾਬ ਲੈਣ ਲੱਗ ਪਏ ਆਪ ਤੁਸੀਂ ਲੋਕਾਂ ਦੇ ਮੁੱਦੇ ਭੁੱਲ ਗਏ ਏਨੂੰ ਪੁੱਛਿਆ ਨਹੀਂ ਸੰਤਾ ਨੂੰ ਗਲਤ ਕਿਊ ਬੋਲਿਆ ਤੇ ਜੇ ਸੋਹ ਚੁਕੀ ਤੇ ਸੰਤਾ ਨਾਲ ਸ਼ਹੀਦੀ ਕਿਊ ਨਹੀਂ ਪਾਈ।ਤੁਸੀਂ ਆਪਣਾ ਸਟੈਂਡ ਨਾ ਛੱਡੋ ਜੇ ਚੈਨਲ ਨੂੰ ਲੋਕ ਪਸੰਦ ਕਰਨ ਲਗੇ ਤੇ ਆਪਣਾ ਫਰਜ ਨਾ ਭੁਲੋ।ਬਾਕੀ ਇਕ ਵਾਰ ਫਿਰ ਗੁਸਾ ਨਾ ਕਰਿਓ

  • @gurmailsingh9517
    @gurmailsingh9517 3 роки тому +1

    ਰਾਮੂਵਾਲੀਆ ਜੀ ਨੇ ਕੰਮ ਤਾਂ ਬਹੁਤ ਵਧੀਆ ਕੀਤੇ ਅ ਏਅਰਪੋਰਟ ਤੇ ਬਹੁਤ ਸੁਧਾਰ ਕੀਤਾ ਸੀ ਟਰੈਵਲ ਏਜੰਟ ਨਕਲੀ ਜੋੜੇ ਬਹੁਤ ਫੜੇ ਸੀ ਧੰਨਵਾਦ

  • @lakhveerchahal23
    @lakhveerchahal23 3 роки тому +3

    ਰਾਮੂੰਵਾਲੀਆ ਤੇ ਜਗਜੀਤ ਬਰਾੜ, ਸੁਖਪਾਲ ਸਿੰਘ ਖਹਿਰਾ ਫੇਲ ਲੀਡਰ

    • @Harbhajansingh-kw7ob
      @Harbhajansingh-kw7ob 3 роки тому

      ਇੱਕ ਮੰਚ ਤੇ ਇਕੱਠੇ ਨਹੀਂ ਹੋ ਸਕੇ। ਮੰਦਭਾਗੀ ਗੱਲ ਹੈ।

  • @HarpreetSingh-dh3mo
    @HarpreetSingh-dh3mo 3 роки тому +2

    Waheguru ji

  • @maliksadiq5897
    @maliksadiq5897 3 роки тому +1

    ਕਟ ਕਟ ਕੇ ਕਿਉਂ ਚਲਾ ਰਹੇ ਉਊ।

  • @manivirkvirk3265
    @manivirkvirk3265 3 роки тому

    Good ramu gg good job

  • @mandeepsandhu3436
    @mandeepsandhu3436 3 роки тому +4

    ਸਭ ਤੋਂ ਵੱਡਾ ਬਰਸਾਤੀ ਡੱਡੂ ਰਾਮੂਵਾਲੀਆ 😄😄

  • @nirmalsidhu5453
    @nirmalsidhu5453 3 роки тому

    ਰਾਮੂਵਾਲੀਆ ਜੀ ਜਿਸਔ

  • @harparkashsingh7660
    @harparkashsingh7660 3 роки тому +2

    Waheguru Sahib jio.

  • @manivirkvirk3265
    @manivirkvirk3265 3 роки тому

    Ramu g ap party tayr kro

  • @maanmaan7040
    @maanmaan7040 3 роки тому

    Good job j

  • @BalwinderSingh-sc1bc
    @BalwinderSingh-sc1bc 3 роки тому +1

    AISE BANDE TO U P BARE GAL KARO

  • @sanjeevkumar-hz4zj
    @sanjeevkumar-hz4zj 3 роки тому +1

    He should be respectful while talking about Shri Ram ji.

  • @rubymann7720
    @rubymann7720 3 роки тому

    Good job sir ji

  • @harkiransingh4220
    @harkiransingh4220 3 роки тому

    Kissan zindabad

  • @ramneetkaur2775
    @ramneetkaur2775 3 роки тому +2

    ਤੇਰੀਅਾਂ ਸਾਰੀਅਾਂਗਁਲਾਂ ਸੱਚੀਅਾਂ ਪਰ ਪਰ ਪਰ ਪਰ ਤੂੰ ਪੰਜਾਬ ਕੀ ਸਵਾਰਿਅਾ ?

  • @JasveerSingh-gq3fk
    @JasveerSingh-gq3fk 3 роки тому

    Sai gall ha ji. Punjab na tanu koj ni dita tu Punjab nu bhot koj dita

  • @AntBeant
    @AntBeant 3 роки тому

    ਪਹਿਲਾਂ ਤਾਂ ਜੂਤ ਪਤਾਣ ਇਹਨਾਂ ਖਬਰਾਂ ਆਲਿਆਂ ਦਾ ਕਰਨ ਆਲਾ,,, ਜਿਹੜੇ ਇਹਨਾਂ ਦੀਆਂ ਇੰਟਰਵਿਊ ਲੈਂਦੇ ਨੇ ,,,,, ਫਿਟੇ ਮੂੰਹ ਓਏ ਥੋਡੇ..

  • @RanjitSingh-lx5yc
    @RanjitSingh-lx5yc 3 роки тому +3

    Kim da gadar

  • @bhullarkandhola1658
    @bhullarkandhola1658 3 роки тому

    AAP 2022

  • @HappySingh-xt2fx
    @HappySingh-xt2fx 3 роки тому +12

    Ramuvalia ji tusi parivar di kasam kha ke keh sakde tusi immandar ho

    • @rachhpalgill1180
      @rachhpalgill1180 3 роки тому +1

      ਬਾਈ ਜੀ ਤੁਸੀ ਬਹੁਤ ਵਧੀਆ ਸੁਵਾਲ ਪੁੱਛਿਆਂ ਹੈ। ਇਸ ਦਾ ਜੁਵਾਬ ਇਸ ਬੰਦੇ ਨੇ ਨਹੀਂ ਦੇਣਾ।

    • @inderjeetgrewal8621
      @inderjeetgrewal8621 3 роки тому +1

      Eh Banda avda parivaar kha gya

    • @rachhpalgill1180
      @rachhpalgill1180 3 роки тому

      @@inderjeetgrewal8621 ਬਿਲਕੁਲ ਸੱਚ ਕਿਹਾ ਹੈ ਬਾਈ ਜੀ ਤੁਸੀਂ।

    • @garryrangi5369
      @garryrangi5369 3 роки тому +1

      Uncle ji sat sari akal ji

    • @garryrangi5369
      @garryrangi5369 3 роки тому +1

      Rachhpal Gill uncle ji sat sari akal

  • @jindermaan4636
    @jindermaan4636 3 роки тому

    ਇਹ ਬੰਦਾ ਨੇ ਵੀ ਸਿੱਖ ਕੌਮ ਨਾਲ ਬਹੁਤ ਗਦਾਰੀ ਕੀਤੀ ਹੈ।

  • @gurlabhsingh6577
    @gurlabhsingh6577 3 роки тому

    ਹੈ ਤਾਂ ਇੱਕਠੇ ਹਨ ਸੋ ਪ੍ਰੈਸਟ ਕੱਠੇ ਹਨ

  • @thekedarnirmalsinghdhardeo2615
    @thekedarnirmalsinghdhardeo2615 3 роки тому +7

    Gadar.1984.da.ramowalia

  • @gurdeepsinghgrewal5329
    @gurdeepsinghgrewal5329 3 роки тому

    ਵੀਰ ਜੀ ਜੇ ਆਪਾ ਵੋਟਾ ਪਾਉਂਦੇ ਫੇਰ ਹੀ ਸਵਾਰਦੇ

  • @manivirkvirk3265
    @manivirkvirk3265 3 роки тому

    Good job I like ramu g u

  • @manivirkvirk3265
    @manivirkvirk3265 3 роки тому

    Ramu g good job ap rajaa oo

  • @gurbuxsingh9422
    @gurbuxsingh9422 3 роки тому +3

    ramuwalia.to.puchho.darbar.
    sahib.vich.kalay.seesay..pichhay
    sanakhat.kaon.karda.c

  • @technicalhisinghmaster
    @technicalhisinghmaster 3 роки тому

    ਇਹ ਸਾਡੇ ਚਮਚਿਆ ਕਰਕੇ।

  • @Singhsingh-gx9kw
    @Singhsingh-gx9kw 3 роки тому +2

    Ye v Dalla hai . Game khedd da aa ria 1984 to

  • @harjeetsingh8551
    @harjeetsingh8551 3 роки тому +11

    Sab Dhan-Dhan shri guru Granth Sahib Maharaja de Bae-adabi de gal kar k KURSI laina chaunde aa..,Sant Bhindrawale wale naal ke kita eh leaders ne

    • @jagjitsingh1993
      @jagjitsingh1993 3 роки тому +1

      Bilkul sahi gal aa darbaar sahb te hamlaa karwauon waleya cho ek ea v doshi h

    • @jagjitsingh1993
      @jagjitsingh1993 3 роки тому +2

      Ea ajansia da khas banda h

    • @harjeetsingh8551
      @harjeetsingh8551 3 роки тому +1

      @@jagjitsingh1993 Sahi keha veer ji..,eh leaders sabtan de charna ch bethe hunde si..,unha aage ta kise dde jubaan ni khuldi si..,kive chavlan maarn lagya hoya👎👎

  • @RanjitSingh-lx5yc
    @RanjitSingh-lx5yc 3 роки тому

    84 time Kesha se

  • @harkiransingh4220
    @harkiransingh4220 3 роки тому

    Akalidal congrees 0

  • @MrX-kf6vp
    @MrX-kf6vp 3 роки тому +2

    asi tanu vi janda ha ta badal no vi

  • @rachhpalgill1180
    @rachhpalgill1180 3 роки тому

    ਆਦਤਨ ਇਹ ਭਾਈ ਸਾਹਿਬ ਆਪਣੀ ਪ੍ਰਸ਼ੰਸਾ ਕਰਨ ਤੋਂ ਰਹਿ ਨਹੀਂ ਸਕਦੇ। ਭਲਾ ਮਮਤਾ ਜੀ ਨੂੰ ਮਿਲਣ ਦੀ ਗੱਲ ਅਤੇ ਅਖਲੇਸ਼ ਸਾਹਿਬ ਤੋਂ ਮਮਤਾ ਜੀ ਦਾ ਪੁੱਛਣਾ, ਇਸ ਚੱਲ ਰਹੀ ਗੱਲਬਾਤ ਨਾਲ਼ ਕੀ ਤੁਅੱਲਕ ਰੱਖਦਾ ਹੈ। ਰਾਜ ਸਭਾ ਅਤੇ ਲੋਕ ਸਭਾ ‘ਚ ਕੋਲ-ਕੋਲ ਸੀਟਾਂ ਦਾ ਜ਼ਿਕਰ ਕਰਨਾ ਮੂਰਖਤਾ ਦਾ ਪ੍ਰਗਟਾਵਾ ਹੈ। ਬੁਲਾਰੇ ਨੂੰ ਪਤਾ ਹੈ ਕਿ ਕਿਹੜਾ ਕਿਸੇ ਨੇ ਪੁੱਛਣਾ ਹੈ, ਜੋ ਮੂੰਹ ਆਇਆ ਬੋਲੀ ਚਲੋ। ਜੇ ਮਮਤਾ ਜੀ ਨੂੰ ਮੁੱਖ ਮੰਤਰੀ ਹੁੰਦਿਆਂ ਨੂੰ ਯੂ.ਪੀ. ‘ਚ ਇਸ ਪੁਰਸ਼ ਦੇ ਮੰਤਰੀ ਬਣਨ ਦਾ ਨਹੀਂ ਪਤਾ ਅਤੇ ਉਹ ਯਾਦਵ ਜੀ ਪਾਸੋਂ ਪੁੱਛਦੇ ਹਨ ਕਿ ਇਹ ਏਥੇ ਕਿਵੇਂ, ਤਾਂ ਫਿਰ ਇਸ ਨੂੰ ਡੀਂਗ ਮਾਰਨ ਦੀ ਕੀ ਲੋੜ ਸੀ?
    ਕੋਈ ਵੀ ਸਿਆਸੀ ਬੰਦਾ ਅਜਿਹੀਆਂ ਵਾਹ-ਹਯਾਤੀਆਂ ਮਾਰਦਾ ਅੱਜ ਤੱਕ ਨਹੀਂ ਦੇਖਿਆ। ਬਾਕੀ ਇਸ ਪੋਸਟ ਬਾਰੇ ਲੋਕਾਂ ਦੇ ਦਿੱਤੇ comments ਇਸ ਪੁਰਸ਼ ਦੇ ਚਰਿੱਤਰ ਦੀ ਜੋ ਖੱਲ ਉਧੇੜ ਰਹੇ ਹਨ ਉਹ ਪੜ੍ਹਨਯੋਗ ਹਨ।

  • @jagjitsingh1993
    @jagjitsingh1993 3 роки тому +1

    Enu puchho ess bande ne esa ki kita h desh lai jeskarke enu Punjab to bahar mantri kyo banaya janda h har sarkaara vech kyon??????

  • @Ddqazxsw
    @Ddqazxsw 3 роки тому +1

    not trusted man like another

  • @gyandarshan3719
    @gyandarshan3719 3 роки тому +4

    ਸਭ ਤੋਂ ਵੱਧ ਮੌਕਾਪ੍ਰਸਤ ਬੰਦਾ ਇਹ ਕਿਸੇ ਵੇਲੇ ਇਹ ਬਾਦਲ ਦੇ ਪੈਰਾਂ ਵਿਚ ਲਿਟਦਾ ਰਿਹਾ ਹੈ

  • @rupinderbrar9709
    @rupinderbrar9709 3 роки тому +3

    Tu ramuwali kom da dokhi h Akal Tekht dA doshi h gdar gdar gdar

  • @tarlochansingh5841
    @tarlochansingh5841 3 роки тому +1

    Ramuwalia ji bakvas leader besharam banda

  • @bhagwantpalsinghgill2949
    @bhagwantpalsinghgill2949 3 роки тому +5

    Badla da business hor v ziada vadh ful riha Captain dey raaj vich captain tey manpreet Badal kehndey hundey see k Badla deean buses bndd kroonga prr ultaa Badla naal milkey sarkar chlaa rahey aa Captain

    • @Panjab1100
      @Panjab1100 3 роки тому

      O kilutea jihra kmm Karu os da hi karovar vadhu

  • @BirdiAgriculturalworks
    @BirdiAgriculturalworks 3 роки тому +1

    Eh akaliya ch kyun rall gye c ?

  • @manivirkvirk3265
    @manivirkvirk3265 3 роки тому +2

    Rajniti ganda bnda de aa

  • @dawindersingh8220
    @dawindersingh8220 3 роки тому +1

    Comedy 😄😃

  • @bhagwantpalsinghgill2949
    @bhagwantpalsinghgill2949 3 роки тому +1

    SGPC tey punjab vichon bhajauo Badla nu

  • @parmjeetkaur3933
    @parmjeetkaur3933 3 роки тому +2

    Stand te rehnda lok jroor jitaunde