Vote ( ਭੁੱਖੇ ਨੇਤਾ ) | Goldy Malak | New PunjabI Song 2024 | Lok Tath

Поділитися
Вставка
  • Опубліковано 19 січ 2025

КОМЕНТАРІ • 477

  • @GOLDY_MALAK
    @GOLDY_MALAK  11 місяців тому +94

    ਹਾਂ ਜੀ ਦੋਸਤੋ 🙏 ਜਿੰਨੇ ਵੀ ਨਵੇਂ ਦੋਸਤ ਸਾਡੇ ਨਾਲ਼ ਜੁੜਦੇ ਹਨ ਓਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ। ਸੱਚ ਸੁਣਨ ਲਈ ਸਭ ਦਾ ਬਹੁਤ ਬਹੁਤ ਧੰਨਵਾਦ 🙏 | Like Comment Share and Subscribe To Our Channel 🙏. ਗੋਲਡੀ ਮਲਕ

    • @narinderkaur8899
      @narinderkaur8899 10 місяців тому +3

      ਕੌੜਾ ਸੱਚ 😂

    • @cutebabys4473
      @cutebabys4473 10 місяців тому +1

      ਜੈ ਭੀਮ ਜੈ ਭਾਰਤ ਗੋਲਡੀ ਵੀਰ ਜੀ

    • @parmindersingh5898
      @parmindersingh5898 7 місяців тому

      Love you chote veer

    • @balvirsingh-il3eb
      @balvirsingh-il3eb 5 місяців тому

      ਸਤਸੀ੍ਅਕਾਲ ਜੀ ਕਰ ਲਿਆ ਜੀ ਸਬਸਕ੍ਰਾਈਬ

    • @JugrajSingh-vi2tf
      @JugrajSingh-vi2tf 5 місяців тому

      😊😅😊😊😅😅😅😅😅😅😅😅😅😊😅😅😅😅😅😅😅😅😅😅😊😅😅​@@narinderkaur8899

  • @SatnamSingh-wp1sr
    @SatnamSingh-wp1sr 10 місяців тому +37

    ਏਨਾ ਸੱਚ ਗਾਉਂਣ ਲਈ ਵੀ ਦਿਲ ਤੇ ਜਿਗਰਾ ਕਾਇਮ ਹੋਣਾ ਚਾਹੀਦਾ ਼ਗੋਲਡੀ ਵੀਰ ਤੈਨੁੰ ਦਿਲ ਤੋ ਪਿਆਰ ਵੀਰ ✍️✍️👌👌💪💪🎉🎉🪔👍🪔❤️❤️❤️

  • @groundzerolive2328
    @groundzerolive2328 9 місяців тому +8

    Haryana full support Bhai Panjab ❤ Haryana

  • @PargatSingh-fd8fg
    @PargatSingh-fd8fg 10 місяців тому +5

    ਗਦਾਰ ਲੀਡਰਾਂ ਤੇ ਕਰਾਰੀ ਕਰਾਰੀ ਸੱਟ ਮਾਰੀ ਬਾਈ ਬਾਈ ਜੀ ਗੀਤ ਦੇ ਰੂਪ ਚ। 👌👌

  • @kumarnitin7823
    @kumarnitin7823 10 місяців тому +16

    Gold hai Goldy veer
    ਸੱਚੀਆਂ ਅਤੇ ਖ਼ਰੀਆਂ ਖ਼ਰੀਆਂ ਸੁਣਾਈਆਂ।

  • @rajkurdia3422
    @rajkurdia3422 10 місяців тому +7

    ਜੇ ਗੁਰੂਦੇਵ ਧੰਨ ਗੁਰੂਦੇਵ ਜੈ ਭੀਮ ਜੈ ਭਾਰਤ ❤ ਬਹੁਤ ਵੱਡਾ ਜਿਗਰਾ ਬਾਈ ਤੇਰਾ ਇੰਨਾ ਸੱਚ ਬੋਲਣ ਲਈ ਗੁਰੂ ਮਹਾਰਾਜ ਤੈਨੂੰ ਚੜ੍ਹਦੀ ਕਲਾ ਬਖਸ਼ੇ ਗੋਲਡੀ ਵੀਰ 👍💯

  • @baljitsinghsingh7876
    @baljitsinghsingh7876 10 місяців тому +7

    ਸਿਰਾ ਕਰਾਤਾ ਬਾਈ

  • @sonubanga6204
    @sonubanga6204 10 місяців тому +5

    ਕੋਈ ਮਰੇ ਕੋਈ ਜੀਵੇ ਨੇਤਾ ਭੁਖੇ ਬਸ ਵੋਟ ਦੇ ✨✨ਵਾਹ ਜੀ ਵਾਹ ਸੱਚ ਕੋਈ ਕੋਈ ਬੋਲ ਸਕਦੇ

  • @PremKumar-gj4dk
    @PremKumar-gj4dk 9 місяців тому +4

    Jai bheem ❤❤❤kethe ni agge ande ni Ips chamar ❤❤ Farid kot Punjab ❤❤❤❤ Jago Bhai Jago ❤❤ Jai jai jai bheem vary good song ❤❤❤❤❤❤❤❤❤❤❤

  • @ranjitsinghhathurrangrezbe6895
    @ranjitsinghhathurrangrezbe6895 10 місяців тому +39

    ਬਹੁਤ ਵਧੀਆ
    ਮੌਜ਼ੂਦਾ ਮਨੂੰਵਾਦੀ ਰਾਜਨੀਤਕ ਢਾਂਚੇ ਬਾਰੇ ਗੀਤ

  • @rajraj-hw1ms
    @rajraj-hw1ms 9 місяців тому +5

    Jai bhim jai savidhan BSP jindabad 🙏 bilkul sahi gal ji

  • @happydhaliwal5862
    @happydhaliwal5862 10 місяців тому +16

    ਜੈ ਭੀਮ ਜੈ ਭਾਰਤ 👍👍👍👍👍👍

  • @karnailatwal3941
    @karnailatwal3941 9 місяців тому +6

    ਵਾਹ ਜੀ ਵਾਹ ਬਹੁਤ ਖੂਬ ਜਨਾਬ

  • @jameeldinjameeldin9987
    @jameeldinjameeldin9987 10 місяців тому +31

    ਭਰਾ ਜਿੰਨਾ ਸੋਹਣਾ ਗਾਣਾ ਓਹਨਾਂ ਹੀ ਸੋਹਣਾ ਗਾਇਆ ਲਵ ਯੂ ਭਰਾ ਖਿੱਚ ਕੇ ਰੱਖ ਕੰਮ

  • @ਮੱਲਪੇਂਟਰਠੇਕੇਦਾਰਰਹਿਪਾ

    100% ਸਹੀਂ ਗੱਲ ਹੈ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ ਸਾਰੇ ਪਰਵਾਰ ਤੇ 🙏 ਪੂਰੀ ਤਰ੍ਹਾਂ ਸਚਾਈ ਪੇਸ਼ ਕੀਤੀ ਹੈ 👌👌👌👌

  • @NavjotKaur-fl4pm
    @NavjotKaur-fl4pm 10 місяців тому +3

    22 jiਸੱਚ ਕੋੜਾ ਆ ❤❤❤❤

  • @bhagwandass7003
    @bhagwandass7003 10 місяців тому +26

    ਸ਼ਾਬਾਸ਼ ਗੋਲਡੀ ਵੀਰੇ.. ਬਹੁਤ ਹੀ ਸੁੰਦਰ ਉਪਰਾਲਾ, ਗੀਤ ਚੰਗਾ ਲਗੇਆ..ਬਸ ਇਦਾਂ ਹੀ ਦਬੀ ਰੱਖ..

  • @AshaAsha-jx3xg
    @AshaAsha-jx3xg 10 місяців тому +6

    eh ta Tusi khich ke teer marya 🏹🏹

  • @dalbirsinghsingh8144
    @dalbirsinghsingh8144 10 місяців тому +3

    ਸੱਚ ਬਿਆਨ ਕੀਤਾ ਆ

  • @gursewakSingh-w3c
    @gursewakSingh-w3c 10 місяців тому +10

    ਬਹੁਤ ਵਧੀਆ ਗੋਲਟੀ ਵੀਰੇ ਚੜਦੀ ਕਲਾ ਬਖਸ਼ ਵਾਹਿਗੁਰੂ

  • @Dalvinder-b5z
    @Dalvinder-b5z 10 місяців тому +4

    Bahut wadia geet

  • @jassaman8951
    @jassaman8951 10 місяців тому +3

    ਜਿਉਂਦਾ ਰਹਿ ਸ਼ੇਰਾ।

  • @dulichandambedkar2333
    @dulichandambedkar2333 10 місяців тому +19

    ਗੋਲਡੀ ਵੀਰ ਸੱਚ ਲਿਖਣ ਤੇ ਬੋਲਣ ਲਈ ਤੁਸੀ ਬਹੁਤ ਵੱਡਾ ਜਿਗਰਾ ਵਿਖਾਇਆ ਹੈ। ਸਮਾਜ ਨੂੰ ਜਾਗਰੂਕ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
    ਮੇਰੀਆਂ ਦੁਆਵਾਂ ਤੇਰੇ ਨਾਲ ਹੈ ਵੀਰ ਇਸੇ ਤਰ੍ਹਾਂ ਲਿਖਦੇ ਤੇ ਬੋਲਦੇ ਰਹਿਣਾ।

  • @RsPars
    @RsPars 10 місяців тому +6

    ਅਸਲੀ ਸੱਚ ਬਹੁਤ ਵਧੀਆ ਸਕੂਨ ਮਿਲਦਾ ਬਾਈ ਜੀ ਤੁਹਾਡੇ ਗੀਤ ਸੁਣ ਕੇ,

  • @rajkamboj5812
    @rajkamboj5812 10 місяців тому +4

    ਬਹੁਤ ਵਧੀਆ ਵੀਰ

  • @AmandeepSingh-bu4wn
    @AmandeepSingh-bu4wn 10 місяців тому +3

    ਸਹੀ ਗੱਲ ਏ

  • @SunilSingh-gn4wk
    @SunilSingh-gn4wk 9 місяців тому +6

    ਬਿਲਕੁਲ ਅੱਜ ਦੇ ਟਾਈਮ ਤੇ ਜੋ ਹੋ ਰਿਹਾ ਆ.. ਓਸਤੇ ਹੀ ਸਵਾਲ ਕੀਤਾ ਆ.... ਰੱਬ ਨੂੰ ਧੰਦਾ ਬਣਾ ਲਿਆ ਲੋਕਾਂ ਨੇ.. ਖਾਸ ਕਰਕੇ ਜਿਹੜੇ ਪੁਜਾਰੀ ਬਣੇ ਬੇਠੇ ਆ.. ਚਾਹੇ ਉਹ ਗੁਰੁਦਵਾਰੇ ਹੋਣ ਚਾਹੇ ਮੰਦਰ ਚਾਹੇ ਮਸਜਿਦ....

  • @JagdevOpinion
    @JagdevOpinion 10 місяців тому +3

    Wahh g wahh

  • @Moralexpress-y8l
    @Moralexpress-y8l 10 місяців тому +19

    ਸ਼ਬਦ ਨਹੀਂ ਸੱਚ ਲਿਖਣ ਤੇ ਗਾਉਣ ਲਈ ...ਬਹੁਤ ਵਧੀਆ ਜੀ

  • @gurtejbadber6955
    @gurtejbadber6955 10 місяців тому +4

    Sahi gall veer g van EVM👍👍👍💐💐💐🙏🙏

  • @PremKumar-gj4dk
    @PremKumar-gj4dk 9 місяців тому +2

    Jai bheem ❤❤❤kthe ni. Aij IPS officer bhi ❤❤ Jago Bhai Jago Farid kot Punjab ❤❤❤ Jai jai jai jai bheem vary good song ❤❤❤❤❤❤❤❤❤

  • @shashiSingh0525
    @shashiSingh0525 10 місяців тому +5

    ਬਿਲਕੁਲ ਸੱਚ ਲਿਖਿਆ ਵੀਰੇ 💯👌

  • @gurwindersahota2081
    @gurwindersahota2081 10 місяців тому +27

    ਬਿਲਕੁਲ ਸੱਚ ਵੀਰੇ ਬਹੁਤ ਸੋਹਣਾ

    • @daljindersumra3473
      @daljindersumra3473 10 місяців тому

      Waheguru g ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @gopysandhu9469
    @gopysandhu9469 10 місяців тому +3

    ਬਹੁਤ ਸੋਹਣਾ ਵੀਰੇ ❤

  • @AvtarSingh-b4m
    @AvtarSingh-b4m 10 місяців тому +2

    ਜਮਾਂ ਸੱਚ ਆ ੨੨ ਜੀ

  • @sahijpalsingh9051
    @sahijpalsingh9051 10 місяців тому +1

    ❤❤❤ ਸੱਚ

  • @nishapaulnisha706
    @nishapaulnisha706 10 місяців тому +2

    💯% bro ji Ryt

  • @AshaAsha-jx3xg
    @AshaAsha-jx3xg 10 місяців тому +5

    Lokan de dimag da jinda khul jave

  • @JagdeepSingh-rq3qh
    @JagdeepSingh-rq3qh 10 місяців тому +14

    ਬਿਲਕੁਲ ਸਹੀ ਗੀਤ ਹੈ

  • @sombirkumarbibyan181
    @sombirkumarbibyan181 10 місяців тому +5

    Super song jai bhim army

  • @princepalsingh9185
    @princepalsingh9185 10 місяців тому +1

    ਸਹੀ ਗੱਲ ਐ ਬਾਈ

  • @sukhidhaliwal7456
    @sukhidhaliwal7456 10 місяців тому +2

    Y g bhut vdiaaa pr loka di jmir mrgi baba kirpa kre hr ik di soch kranti ali hoje

  • @PARMINDERSINGH-ml9vd
    @PARMINDERSINGH-ml9vd 5 місяців тому +2

    ਬਹੁਤ ਬਦੀਆਂ ਬਾਈ

  • @GurmeetSingh-si9mp
    @GurmeetSingh-si9mp 10 місяців тому +16

    ਬਹੁਤ ਵਧੀਆ ਗੋਲਡੀ ਮਲਕ 🌹🌹

  • @gurnoorsinghgoriye7833
    @gurnoorsinghgoriye7833 10 місяців тому +2

    ❤❤ ਸਵਾਦ ਲਿਆ ਤਾਂ ਬਾਈ❤❤

  • @poltryfarmknowledge7984
    @poltryfarmknowledge7984 10 місяців тому +1

    Bhut vadia song veere ❤❤❤❤

  • @dalbirsinghsingh8144
    @dalbirsinghsingh8144 10 місяців тому +1

    ਬਹੁਤ ਵਧੀਆ ਬੋਲ ਗੀਤ ਦੇ

  • @ManojKumar-ni5ub
    @ManojKumar-ni5ub 10 місяців тому +3

    ਬਹੁਤ ਵਧੀਆ ਵੀਰ ਜੀ . ਵਿਰਦੀ ਅਰਜਨਵਾਲੀਆ

  • @ibadatkaur9432
    @ibadatkaur9432 10 місяців тому +3

    Sari schi gallan bolyan ne song kya baat vry nice good job eda hi agge v vadia song likho

  • @jagtaarsingh3720
    @jagtaarsingh3720 10 місяців тому +1

    ਬਿਲਕੁਲ ਸਹੀ ਵੀਰ ਜੀ,, 💯👍👌

  • @gurpreetdeep6636
    @gurpreetdeep6636 10 місяців тому +4

    Jai bhim jai savidhan

  • @Darabrarkabaddi
    @Darabrarkabaddi 5 місяців тому +4

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਏਸੇ ਤਰਾਂ ਸੱਚ ਲਿਖਣ ਤੇ ਗਾਉਣ ਦਾ ਬਲ ਬਖਸ਼ੇ

  • @JaspalSingh-fo9hh
    @JaspalSingh-fo9hh 9 місяців тому +1

    Bilkul sahi kaha 🎉❤ very nice song ji 💖😻❤️

  • @chahatdeepvlog6739
    @chahatdeepvlog6739 7 місяців тому +5

    ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਨੂੰ ਅਤੇ ਤੁਹਾਡੀ ਕਲਮ ਨੂੰ ਦਿਲੋਂ ਸਲੂਟ ਐ

  • @GurikkSingh-pr5xi
    @GurikkSingh-pr5xi 10 місяців тому +3

    Bahut sohna song 🎵 veere jio

  • @kulwindersingh3586
    @kulwindersingh3586 10 місяців тому +3

    ਕਿਆ ਬਾਤ ਆ ਵੀਰ ਸੱਚ ਬਿਆਨ ਕੀਤਾ ਜਿਉਂਦਾ ਵੱਸਦਾ ਰਹਿ ਵੀਰ ❤

  • @rajansuderha3952
    @rajansuderha3952 10 місяців тому +8

    ਬਹੁਤ ਵਧੀਆ ...ਗੋਲਡੀ ਮਲਿਕ ਜੀ ....ਗੀਤ ਦੇ ਬੋਲ ਤੇ ਆਪ ਦੀ ਅਵਾਜ਼ ਤੇ ਪੇਸ਼ਕਸ਼ ਵਧੀਅਾ...ਮੁਬਾਰਕਾਂ....ਪੱਤਰਕਾਰ ,.........ਕਹਾਣੀ. ਲੇਖਕ,... ਗੀਤਕਾਰ.....ਰਾਜਨ ਸੁਦੇੜਾ

  • @nittanjassi5404
    @nittanjassi5404 10 місяців тому +3

    ਸਹੀ ਗੱਲ ਕਹੀ ਹੈ ਵੀਰ ਨੇ

  • @mrmullnivasi5585
    @mrmullnivasi5585 10 місяців тому +14

    ਬਹੁਤ ਹੀ ਸ਼ਲਾਘਾਯੋਗ ਧਮਾਕੇਦਾਰ ਪੇਸ਼ਕਾਰੀ ਹੋਵੇਗੀ ❤

  • @PritPal1985
    @PritPal1985 10 місяців тому +2

    ਵਾਹ ਜੀ ਵਾਹ ਉਸਤਾਦ ਜੀ

  • @sonuphul6707
    @sonuphul6707 10 місяців тому +1

    ਬਹੁਤ ਵਧੀਆ ਮਿਸ਼ਨਰੀ ਗੀਤ ਗੋਲਡੀ ।

  • @jagdishazaad9147
    @jagdishazaad9147 10 місяців тому +11

    ਬਹੁਤ ਖੂਬ, ਜੀਉਂਦੇ ਵੱਸਦੇ ਰਹੋ, ਜੈ ਭੀਮ

  • @HAZAROREASIONS
    @HAZAROREASIONS 10 місяців тому +8

    ਚੋਣ ਨਿਸ਼ਾਨ : nota ❤ 🙏✌️ bjp❌cong❌Akali❌App

  • @amandhuri4214
    @amandhuri4214 9 місяців тому +1

    Bilkul sahi aa g🤗🤗

  • @adityasingh-nl1ue
    @adityasingh-nl1ue 9 місяців тому +1

    Bhut vdia song

  • @Dilvarc
    @Dilvarc 10 місяців тому +10

    ਬਹੁਤ ਵਧੀਆ ਗੀਤ ਵੀਰ ਜੀ

  • @myrechargess.4074
    @myrechargess.4074 10 місяців тому +2

    Salute Goldy Malik ji

  • @Sanjivsingh-x1w
    @Sanjivsingh-x1w 5 місяців тому +1

    Very good veerji❤

  • @chahatdeepvlog6739
    @chahatdeepvlog6739 10 місяців тому +2

    ਬਹੁਤ ਵਧੀਆ ਲਿਖਿਆ ਅਤੇ ਬਹੁਤ ਜਿਆਦਾ ਸੋਹਣਾ ਗਾਇਆ ਵੀਰ
    ਖਿੱਚ ਕੇ ਰੱਖੋ ਕੰਮ ਵੀਰ

  • @jaswantsinghjasswant147
    @jaswantsinghjasswant147 9 місяців тому +1

    Very good job bro God bless you

  • @mithuteji9216
    @mithuteji9216 10 місяців тому +1

    Very nice goldy veer ji jai bhim jai savidhan ji ❤❤❤❤🎉

  • @riderhillsclimb229
    @riderhillsclimb229 10 місяців тому +2

    ਬਾਈ ਜੀ ਤੁਹਾਡੇ ਗੀਤ ਬਹੁਤ ਸਾਫ ਸੱਚ ਬਿਆਨ ਕਰਦੇ ਨੇ ਬਾਈ ਜੀ ਤੁਹਾਡੇ ਗੀਤ spotyfy ਤੇ ਨਹੀਂ ਨਿਕਲ ਦੇ ❤

  • @HariSingh-sx3vq
    @HariSingh-sx3vq 4 місяці тому +1

    HARi SiNGH JUC 🙏

  • @kulwindermehtiana7617
    @kulwindermehtiana7617 10 місяців тому +10

    ਬਹੁਤ ਹੀ ਖੂਬਸੂਰਤ ਪੇਸ਼ਕਸ਼ ਹੈ ਵੀਰ ਜੀ

  • @NIGHT_EVIL_FF
    @NIGHT_EVIL_FF 10 місяців тому +1

    ਜੈ ਭੀਮ ਜੀ

  • @brijeshkumar5580
    @brijeshkumar5580 10 місяців тому +2

    Jai Bhim Bhai

  • @surjitram3078
    @surjitram3078 10 місяців тому +2

    Jai Bhim ✊💙

  • @bikkramjanagal2486
    @bikkramjanagal2486 10 місяців тому +1

    Goldy phaji hamesha sach likhde a te sach hi gonde a rab khush rakhe hmesha Veer nu 🙏🙏

  • @JaswinderPal-e1u
    @JaswinderPal-e1u 10 місяців тому +2

    Good pajji

  • @vickykumarvickykumar1341
    @vickykumarvickykumar1341 5 місяців тому +1

    Sahi gal bor

  • @ashokathwal3833
    @ashokathwal3833 10 місяців тому +1

    ਬਹੁਤ ਵਧੀਆ ਜੀ ਜੈ ਭੀਮ ਜੈ ਭੀਮ ਜੈ ਭੀਮ ਜੈ ਸੰਬਿਦਾਨ ਜੈ ਭਾਰਤ 👍👍🙏

  • @pawanmalakwala
    @pawanmalakwala 10 місяців тому +7

    100% ਸੱਚੀਆਂ ਤੇ ਤੱਤੀਆਂ ਗੱਲਾਂ 🔥🔥

  • @karamjeetsingh1082
    @karamjeetsingh1082 10 місяців тому

    ਗੋਲਡੀ ਵੀਰ ਜੀ ਸੱਚ ਬੋਲਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ 🙏 ਤੁਸੀਂ ਇੱਕ ਇੱਕ ਗੱਲ ਸੱਚੀ ਕਹੀ।ਤੁਹਾਡੀ ਹਿੰਮਤ ਨੂੰ ਸਲੂਟ ਹੈ। ਕਾਸ਼ ਬਾਕੀ ਕਲਾਕਾਰਾਂ ਦੀਆਂ ਵੀ ਜ਼ਮੀਰਾਂ ਜਾਗਦੀਆਂ ਹੁੰਦੀਆਂ।😏
    ਬਹੁਤ ਵਧੀਆ ਵੀਰ ਜੀ 👌👍

  • @mralone0777
    @mralone0777 10 місяців тому +1

    ❤ Bahut vdia

  • @kulvindersingh8792
    @kulvindersingh8792 10 місяців тому +1

    Nice song 22 g👍👍👍👍👍

  • @Surinder-akkanwali
    @Surinder-akkanwali 10 місяців тому +1

    Bahut badhiya vir

  • @Harry_Bangarh
    @Harry_Bangarh 10 місяців тому +3

    ਬਹੁਤ ਵਧੀਆ ਵੀਰ ਜੀ

  • @hamrinderjassi8628
    @hamrinderjassi8628 10 місяців тому +4

    Jay. Bhim

  • @vmdkpubgrk1293
    @vmdkpubgrk1293 10 місяців тому +2

    Bout nic song aaa vir g

  • @ravishekhe3172
    @ravishekhe3172 9 місяців тому +1

    Salute for you brother

  • @PunjabPrimaryeducationdeep
    @PunjabPrimaryeducationdeep 10 місяців тому +2

    Very nice goldy malak ji

  • @blackrosefilms2762
    @blackrosefilms2762 10 місяців тому

    ❤❤❤sach aa bro Waheguru ji chrdekala ch rekhe God bless you

  • @Happy-Devan2211
    @Happy-Devan2211 10 місяців тому +2

    Hundred percent sach

  • @davinderbansal8083
    @davinderbansal8083 7 місяців тому +1

    Jai Bhim Ji 🙏🙏

  • @dharmindersingh5549
    @dharmindersingh5549 10 місяців тому +1

    Bilkul sahi hai ji veer Ji

  • @JeetBadaak
    @JeetBadaak 10 місяців тому +1

    Bhot sohni likht veer jiii❤

  • @HarvinderPal-k9y
    @HarvinderPal-k9y 8 місяців тому +1

    💯💯

  • @Raosaabyoutuber
    @Raosaabyoutuber 9 місяців тому +1

    Jai bhim goldy malak ji

  • @ramansingh-ku2ui
    @ramansingh-ku2ui 10 місяців тому +1

    🔥🔥🔥✍️✍️💯💯

  • @VinodKumar-fp3np
    @VinodKumar-fp3np 10 місяців тому +2

    Jionde raho goldy malak ji..
    Bhut sohna song likhea nd Gaya ji .....
    Keep singing well