ਆਹ ਦੇਖਲੋ ਸਬੂਤ ਕਹਿੰਦੇ ਸੀ ਟਟੀਹਰੀ ਬਹਿਣੀ ਨਹੀਂ ਆਂਡਿਆਂ 'ਤੇ । Gur Brar Vlogs

Поділитися
Вставка
  • Опубліковано 5 вер 2024
  • ਦੇਖਲੋ ਸਬੂਤ ਕਹਿੰਦੇ ਸੀ ਟਟੀਹਰੀ ਬਹਿਣੀ ਨਹੀਂ ਆਂਡਿਆਂ 'ਤੇ । Gur Brar Vlogs । ਪਿੰਡਾਂ ਆਲਾ ਪਿਓਰ ਦੇਸੀ ਮਹੌਲ ਦਾ ਆਨੰਦ ਲਓ ਅਪਣੀ ਵੀਡੀਓ ਦੁਆਰਾ । Video ਨੂੰ Like Share ਜਰੂਰ ਕਰਿਓ ਤੇ Channel ਨੂੰ Subscribe ਕਰਲੋ 🙏🏻 #ਟਟੀਰੀ #ਤੇ #ਕੈਮਰਾ, #ontrending, #viralvideo #singhuborderliveprotest #gurbrarvlogs, #kisanmajdurektazindabad #villagelife, #agriculture, #punjab, #myfirstvlog, #youtube, #channel, #subscribe, #gym, #newpunjabisong2024 #sidhumoosewala #leaksong, #punjabivlogger, #ghuddasingh, #devkuraiwala, #flopyoutuber, #souravjoshivlogs #ਪੰਜਾਬ #ਪੰਜਾਬ

КОМЕНТАРІ • 265

  • @GurBrarVlogs
    @GurBrarVlogs  2 місяці тому +18

    ਧੰਨਵਾਦ ਜੀ ਸਭ ਦਾ ਵੀਡੀਓ ਲਈ ਸਮਾਂ ਕਢੱਣ ਵਾਸਤੇ Like Share ਆਲੇ ਬੱਟਣਾ ਤੇ ਘੁੱਗੀ ਮਾਰ ਦਿਓ, ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ Subscribe ਕਰਲੋ ।

    • @user-bj7lm4oq6p
      @user-bj7lm4oq6p 2 місяці тому

      🙏🏻🙏🏻🙏🏻🚜🚜🙋‍♂️🌾🙋‍♂️

    • @urmindersamra2974
      @urmindersamra2974 2 місяці тому +2

      2 ਵਾਰ ਮਾਰ ਤੀ ਘੁੱਗੀ ਲਾਈਕ ਆਲੇ ਬਟਨ ਤੇ

    • @punjabiludhiana332
      @punjabiludhiana332 Місяць тому +1

      ਪਾਣੀ ਬਹੁਤ ਉੱਪਰ ਆ ਵੀਰ ਕਿਹੜਾ ਪਿੰਡ ਆ ਕਿਹੜਾ ਜਿਲਾ ? 🙏

    • @GurBrarVlogs
      @GurBrarVlogs  Місяць тому

      @@urmindersamra2974 ਦੂਜੀ ਵਾਰੀ ਤਾਂ ਜਿਓਂਦੀ ਹੋ ਜਾਂਦੀ ਆ ਘੁੱਗੀ 😀

    • @GurBrarVlogs
      @GurBrarVlogs  Місяць тому

      @@punjabiludhiana332 ਸੂਰਤੀਆ ਸਰਸਾ

  • @Lal_singh1
    @Lal_singh1 Місяць тому +11

    ਸਾਰੇ ਖੇਤ ਵਿੱਚ ਕਿਤੇ ਕੋਈ ਦਰਖਤ ਨਜ਼ਰ ਨਹੀਂ ਆਉਂਦਾ!!

  • @Butagappy
    @Butagappy Місяць тому +13

    ਟਟੀਰੀ ਦੇ ਆਂਡੇ ਨੀ ਖ਼ਰਾਬ ਹੋਣ ਦੇਣੇ, ਪਰ ਰੁੱਖ ਕੋਈ ਨੀ ਛੱਡਣਾ, ਸੜਕ ਦੀ ਵਰਮ ਤਾਂ ਬਿਲਕੁੱਲ ਨੀ ਛੱਡਣੀ, ਤੁਹਾਡੇ ਕੀ ਵਿਚਾਰ ਨੇ, ਧੰਨਵਾਦ ਵੀਰ ਜੀ,🙏

  • @somasingh997
    @somasingh997 Місяць тому +4

    ਪ੍ਰਮਾਤਮਾ ਤੇਰੇ ਬੱਚਿਆਂ ਨੁੰ ਸੁਖ ਸ਼ਾਂਤੀ ਬਖ਼ਸ਼ੇ ਵਾਹਿਗੁਰੂ ਜੀ ਵਾਹਿਗੁਰੂ ਜੀ

  • @KarnailSingh-iy9cd
    @KarnailSingh-iy9cd 2 місяці тому +11

    ਵੀਰ ਬਹੁਤ ਵਧੀਆ ਹੋ ਗਿਆ ਜਿਹੜੀ ਦੁਬਾਰਾ ਬੈਠ ਗਈ ❤ਮੈ ਅਮਰੀਕਾ ਤੋ ਵੀਰ ਵਿਡਿੳ ਵੇਖ ਦੇ ਰਹਦੇ ਹੈ ਸਾਰਾ ਪਰਿਵਾਰ

    • @GurBrarVlogs
      @GurBrarVlogs  2 місяці тому +1

      ਧੰਨਵਾਦ ਜੀ 🙏🏻

    • @sidhu3116
      @sidhu3116 Місяць тому

      ​@@GurBrarVlogs❤ ਦੀ ਦੀ
      ਼ਭ਼ਅ

  • @GURJEET983
    @GURJEET983 Місяць тому +7

    22 ਤੇਰੇ ਏਰੀ ਏ ਵਿੱਚ ਚਿੱਬੜਾਂ ਦੀ ਚਟਨੀ ਮਸ਼ਹੂਰ ਏ
    ਤੇ ਸਾਡੇ ਵੱਲ ਕੋਈ ਖਾਦਾ ਨਹੀ ?

  • @sukhdebgill4016
    @sukhdebgill4016 Місяць тому +8

    ਧੰਨਵਾਦ ਤੇਰਾ ਵੀਰੇ ਟਟੀਰੀ ਦੇ ਅੰਡੇ ਬਚਾਉਣ ਲਈ❤❤

  • @vishalmattu7877
    @vishalmattu7877 2 місяці тому +2

    ਸਤਿ ਸ੍ਰੀ ਆਕਾਲ ਗੁਰਸੇਵਕ ਵੀਰ ਜੀ ਤੇ ਸਾਰੇ ਬਰਾੜ ਪਰਿਵਾਰ ਨੂੰ ਵੀ 🙏🙏 ਤੇ ਬਹੁਤ ਵਧੀਆ ਲੱਗਿਆ ਬਲੋਗ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਵੀਰ ਜੀ ਬਹੁਤ ਮਿਹਨਤ ਕਰਕੇ ਬਲੋਗ ਬਣਾਉਂਦੇ ਨੇ ਅਤੇ ਸਾਰੇ ਲਾਈਕ , ਕਮੈਂਟ, ਸ਼ੇਅਰ ਕਰਿਆ ਕਰੋ ਤੇ ਆਪਣੇ ਰਿਸ਼ਤੇਦਾਰਾਂ , ਦੋਸਤਾਂ ਨੂੰ ਸ਼ੇਅਰ ਕਰਿਆ ਕਰੋ ਅਤੇ ਜੋ ਵੀਰ ਜੀ ਦੇ subscriber ਵੱਧ ਹੋ ਸਕਣ 👍👍ਤੇ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ ❤️❤️❤️

    • @GurBrarVlogs
      @GurBrarVlogs  2 місяці тому

      🙏🏻 ਬਹੁਤ ਬਹੁਤ ਧੰਨਵਾਦ ਬਾਈ 😍

  • @jagsirgill7695
    @jagsirgill7695 2 місяці тому +2

    ਸਤਿ ਸੀ੍ ਅਕਾਲ ਬਾਈ ਜੀ ❤❤❤❤❤ ਜਗਸੀਰ ਸਿੰਘ ਗਿੱਲ 🎉🎉🎉🎉 ਪਿੰਡ ਮਾਣੂੰਕੇ ਗਿੱਲ 👍👍👍👍👍👍👍 ਜ਼ਿਲ੍ਹਾ ਮੋਗਾ ❤❤❤❤🎉🎉🎉🎉

  • @rajinderrakhra1265
    @rajinderrakhra1265 Місяць тому

    Mere Veer Thanks : Tuhanu rukh jaroor lane chahie ne

  • @kapishkumar9056
    @kapishkumar9056 2 місяці тому +2

    Gur baee g or Mata g nu Satt Siri Akal

  • @KulwinderSingh-l4j
    @KulwinderSingh-l4j Місяць тому +1

    Good job big veer kaka moga

  • @parminderkaur5273
    @parminderkaur5273 Місяць тому

    Sunya si tatihri jithe aande dindi aa barsaat da pani us to ucha ni jaanda .. sat sri akaal veer ..

  • @FREE-FIRE300
    @FREE-FIRE300 2 місяці тому +2

    Very nice bro 👍🏻👍🏻👌🏻👌🏻👌🏻

  • @vipanjitsinghgill3127
    @vipanjitsinghgill3127 2 місяці тому

    SAT SHRI AKAL VEER, MATA G, VERY VERY BEAUTIFUL, NICE VLOG VEERE, GOD BLESS YOU AND YOUR FAMILY ALWAYS 🙏🙏👌👌👍👍⚘️⚘️

  • @gurpreetmangat5820
    @gurpreetmangat5820 2 місяці тому +2

    Nice vlog ❤

  • @nirpindermadahal6710
    @nirpindermadahal6710 Місяць тому

    ਖੇਤਾਂ ਵਿੱਚ ਕਿਧਰੇ ਦੂਰ ਦੁਰਾਡੇ ਤੱਕ ਦਰੱਖਤ ਨਹੀ ਦਿਸਦੇ ਦਰੱਖਤ ਜਰੂਰ ਲਗਾਉ ਵੀਰ ਜੀ

  • @BaljinderKaur-gu1kd
    @BaljinderKaur-gu1kd Місяць тому +1

    ਬਹੁਤ ਵਧੀਆ ਵੀਰੇ ਬਹੁਤ ਵਧੀਆ

    • @GurBrarVlogs
      @GurBrarVlogs  Місяць тому

      ਧੰਨਵਾਦ ਭੈਣੇ 🙏🏻

  • @jagjeetkaur2996
    @jagjeetkaur2996 Місяць тому

    Very good 👍

  • @majorsingh7474
    @majorsingh7474 Місяць тому

    ਬਹੁਤ ਵਧੀਆ ਕੰਮ ਕੀਤਾ ਵੀਰੇ🙏🙏🙏🙏🙏👍👍👍👍

  • @jaatshab8295
    @jaatshab8295 2 місяці тому +1

    Love from Rohtak sampla ❤

  • @JasveerSingh-bi5yb
    @JasveerSingh-bi5yb Місяць тому +2

    किसान टटेहरी दे अंडे ता नही छेड़ा करता लेकिन कुश किसाn बट्ट ज़रूर ईधर उधर जरूर कर देते है

  • @NirvairSekhon-ir4gu
    @NirvairSekhon-ir4gu 2 місяці тому +1

    Nice 👍🏻👍🏻👍🏻👍🏻👍🏻👍🏻🎉🎉🎉🎉🎉

  • @kskahlokahlo
    @kskahlokahlo Місяць тому

    Thanks Gur Brar.Continue your videos.God bless you. Love from Bijnor up.

  • @sonybrar1946
    @sonybrar1946 2 місяці тому +1

    You vlog very nice bai. Ji

  • @HarpalSingh-uv9ko
    @HarpalSingh-uv9ko Місяць тому

    ਇੱਕ ਟਟੀਹੀਰੀ ਵਾਲਾ ਕੰਮ ਬਹੁਤ ਵਧੀਆ ਲੱਗਾ ਤੇ ਇੱਕ ਬੇਬੇ ਨੇ ਬੋਲ ਕੇ ਕਮਾਲ ਕਰਤੀ

  • @Aaklia-family.
    @Aaklia-family. 2 місяці тому

    Bhut vadia veer ,,,waheguru hmesha chd di kla ch rkhe🙏🙏🙏

    • @GurBrarVlogs
      @GurBrarVlogs  2 місяці тому

      ਸ਼ੁਕਰੀਆ ਮਾਸਟਰ ਜੀ 😍

  • @SaadShaee
    @SaadShaee Місяць тому

    From Panjab Pakistan...😊

  • @Love-z6g
    @Love-z6g 2 місяці тому

    ਬਹੁਤ ਵਧੀਆ ਬਾਈ ਜੀ❤️ ਮਨਰਾਜ ਸਿੰਘ ਮਹਿਸੋਪੁਰੀਆ ਜਲੰਧਰ ਪੰਜਾਬ 😍🙏

  • @santokhsingh227
    @santokhsingh227 Місяць тому

    Vary nice veer je khus raho Whaguru je from Holland

  • @user-ts4dh8je9c
    @user-ts4dh8je9c 2 місяці тому +1

    ❤❤❤❤Good morning bhai Malaysia 🇲🇾 tu 🇲🇾 ♥️ bro

  • @manreetbehniwal2813
    @manreetbehniwal2813 2 місяці тому +1

    Very very nice video mama ji 🙏

  • @amrindersingh5641
    @amrindersingh5641 2 місяці тому

    Hard worker and good guy you are 🎉❤

  • @JpBhaji
    @JpBhaji Місяць тому

    Vir ਜੀ ਰਬ ਆਪ ਜੀ ਤੇ ਮੇਹਰ ਭਰਿਆ ਹੱਥ ਰੱਖੇ ਪਰ ਜਿਹੜੇ ਕਿਸ਼ਾਨ ਖੇਤਾਂ ਨੂੰ ਅੱਗ ਲਗਾ ਦਿਦੇ ਹਨ ਉਹਨਾ ਬਾਰੇ ਵੀ ਕੋਈ ਵੀਡੀਓ ਬਣਾ ਕੇ ਉਹਨਾਂ ਨੂੰ ਪਾਪ ਤੋਂ ਬਚਾਉ ਜੀ ਮੁਆਫ ਕਰਨਾ ਜੀ

  • @NirmalSingh-os3og
    @NirmalSingh-os3og Місяць тому

    Bahut vadia pani bai Himachal leh side ton aunda pani

  • @jagdevsingh5997
    @jagdevsingh5997 2 місяці тому +1

    Good job ❤❤❤

  • @avtarpahal2311
    @avtarpahal2311 2 місяці тому

    Today very nice wark ❤❤🇨🇦🇨🇦🇨🇦

  • @satgursohi1630
    @satgursohi1630 Місяць тому

    Waheguru ji ❤

  • @JaswantSingh-qg6oh
    @JaswantSingh-qg6oh 2 місяці тому +1

    Good.baei.ji

  • @jagdeepsandhu9465
    @jagdeepsandhu9465 2 місяці тому +2

    ਸਤਿ ਸ੍ਰੀ ਅਕਾਲ ਵੀਰੇ।ਟਟੀਰੀ ਜਦੋਂ ਨੇੜੇ ਹੋਵੇ ਤਾਂ ਉਦੋਂ ਭਾਂਵੇ ਜਗਾਹ ਵੀ ਬਦਲੀ ਕਰਦੋ ਜ਼ਿਆਦਾ ਦੂਰ ਨਾ ਹੋਵੇ ਤਾਂ ਜਰੂਰ ਆਂਡਿਆਂ ਤੇ ਬੈਠਦੀ ਹੈ।ਬਾਕੀ ਵੀਰੇ ਪਾਣੀ ਬਾਰੇ ਕਹਿੰਦੇ ਹੁੰਦੇ ਨੇ ਕਿ ਰੱਬ ਜਿੰਨਾ ਕੋਈ ਉੱਚਾ ਨਹੀਂ ਤੇ ਜਲ ਜਿੰਨਾ ਕੋਈ ਸੁੱਚਾ ਨਹੀਂ।

    • @GurBrarVlogs
      @GurBrarVlogs  2 місяці тому

      🙏🏻 ਹਾਂਜੀ ਬਾਈ 👍🏻

  • @kamalbanger5250
    @kamalbanger5250 Місяць тому +2

    ਕੁਝ ਬੂਟੇ ਵੀ ਬੀਜ਼ ਦਿਓ ਵਈ ਜੀ ਆ ਕੰਮ ਵੀ ਤੁਹਾਡਾ ਠੀਕ ਹੈ

  • @user-mw3fh5qs3q
    @user-mw3fh5qs3q Місяць тому

    ਬਹੁਤ ਵਧੀਆ

  • @JasvirKooner-dk4oq
    @JasvirKooner-dk4oq Місяць тому

    Nice veerji

  • @hifh77
    @hifh77 Місяць тому

    nice ji pehli bar video vekhi

  • @surdipkaur5909
    @surdipkaur5909 2 місяці тому

    Sat shri akal gursewak and family very beautiful video from Germany❤

  • @amriksinghdhillon1522
    @amriksinghdhillon1522 2 місяці тому

    Very v v good video bai ji
    Ludhiana

  • @Nishan653
    @Nishan653 Місяць тому +1

    ਕਿਸ ਨੇ ਕਿਹਾ ਟਟੀੜੀ ਆਂਡਿਆਂ ਤੇ ਬਹਿੰਦੀ ਨੀ ਕਿਹੜੀ ਦੁਨੀਆਂ ਚੋਂ ਰੇਂਹਦੇ ਓ ਦਰਖ਼ਤ ਤੇ ਨੀ ਬਹਿੰਦੀ ਇਹ ਸੁਣਿਆ ਨਾ ਬੈਠੀ ਦੇਖੀ ਅਜੇ ਤਕ ਆਂਡਿਆਂ ਵਾਲੀ ਗੱਲ ਪਹਿਲੀ ਵਾਰ ਸੁਣੀ ਅਸੀਂ ਤਾ 1000 ਵਾਰ ਦੇਖੀ ਆਂਡਿਆਂ ਤੇ ਬੈਠੀ ਮਿਰਚਾਂ ਗੋਡਿਆਨ

  • @tanveer4965
    @tanveer4965 2 місяці тому

    ਸਤਿ ਸ੍ਰੀ ਅਕਾਲ ਬਾਈ ਜੀ ਮਾਤਾ ਜੀ ਨੂੰ ਸਤਿ ਸ੍ਰੀ ਅਕਾਲ

  • @BalvirSingh-zo3rl
    @BalvirSingh-zo3rl Місяць тому

    Good job

  • @user-hg6xj2vv6u
    @user-hg6xj2vv6u Місяць тому

    ਬਾਬਾ ਜੀ ਇਕ ਗੱਲ ਜ਼ਰੂਰ ਕਹੇਂਗਾ ਮਹਜਬੀ ਉਸ ਨੂੰ ਕਹਿੰਦੇ ਆ ਜੋਂ ਮਹਜਬ ਦਾ ਪੱਕਾ ਹੋਵੇਗਾ ਕੋਈ ਵੀ ਹੋ ਸਕਦਾ ਮਜ਼੍ਹਬ ਦਾਂ ਪੱਕਾ

  • @user-il8it5gu2m
    @user-il8it5gu2m Місяць тому

    ਬੋਹਤ ਬਦੀਆ

  • @RupinderKaur-rg4vq
    @RupinderKaur-rg4vq Місяць тому

    👍

  • @jasvirgorsidhabigujjarn7856
    @jasvirgorsidhabigujjarn7856 2 місяці тому +1

    ❤❤❤❤❤

  • @HarpalSingh-uv9ko
    @HarpalSingh-uv9ko Місяць тому

    Nice

  • @GaganDeep-vi3it
    @GaganDeep-vi3it 2 місяці тому

    ਬਹੁਤ ਵਧੀਆ ਵਲੋਗ ਵਾਈ ਜੀ👍👍👍👍👍👍

  • @inderpalsandhu6987
    @inderpalsandhu6987 2 місяці тому +1

    Nice video brother ❤

  • @harmanmann5130
    @harmanmann5130 Місяць тому

    ❤❤ fantastic

  • @saabtrucking4391
    @saabtrucking4391 Місяць тому

    ਬਹੁਤ ਵਧੀਆ ਬ੍ਰਦਰ

  • @GURJ-k51
    @GURJ-k51 Місяць тому

    Very nice

  • @armaansinghsidhu7960
    @armaansinghsidhu7960 2 місяці тому +1

    Very nice bro

  • @sukhwantsingh1797
    @sukhwantsingh1797 Місяць тому

    Very good veer ji 😊😊

  • @HarjinderSingh-tg2pg
    @HarjinderSingh-tg2pg 2 місяці тому

    ❤ ਤੋੰ ਸਤਕਾਰ ਵੀਰ ਸਾਰੇ ਟੱਬਰ ਕਾ ।

  • @harjyotsingh5291
    @harjyotsingh5291 2 місяці тому

    ਬਹੁਤ ਵਧੀਆ ਵੀਡੀਓ

  • @bholabrar346
    @bholabrar346 Місяць тому

    ❤Disst moga Punjab to

  • @GurmeetWander
    @GurmeetWander 2 місяці тому +1

    101ਵਾਲਾ ਲਾਈਕ ਸਾਡਾ❤❤❤

  • @sriganganagarcardeals511
    @sriganganagarcardeals511 2 місяці тому +1

    23:40 te jo gana c bai naam dsiyo ji
    From Rajasthan

    • @GurBrarVlogs
      @GurBrarVlogs  2 місяці тому

      ishqaan de lekhe by Sajjan Adeeb

  • @kulbirkaur1866
    @kulbirkaur1866 Місяць тому

    ਟਟੀਰੀ ਦੇ ਆਂਡੇ ਲਈ ਧਨਵਾਦ ਪਰ ਖੇਤਾਂ ਦਰੱਖਤ ਵੀ ਹੋਣੇ ਚਾਹੀਦੇ ਨੇ ਜਿੰਨਾ ਦੇ ਖੇਤ ਸੜਕਾਂ ਦੇ ਨਾਲ ਲਗਦੇ ਨੇ ਕੋਈ ਦਰੱਖਤ ਨਈ ਰਹਿਣ ਦਿੰਦੇ ਪਲੀਜ਼ ਐਵੇਂ ਨਾ ਕਰਿਆ ਕਰੋ 🙏🙏🙏🙏🙏

    • @GurBrarVlogs
      @GurBrarVlogs  Місяць тому

      ਭੈਣੇ ਅਸੀਂ ਕੋਈ ਦਰਖਤ ਨਹੀਂ ਪੱਟਿਆ, ਪਾਇਪ ਲਾਈਨ ਪਈ ਸੀ JCB ਮੇ ਸਾਡੇ ਖੇਤ ਲਗਦੇ 18 ਦਰਖਤ ਪੱਟਤੇ 😞 ਖਾਲ ਲੰਘਦਾ ਸੀ ਖੇਤ 'ਚੋਂ ਪਹਿਲਾਂ 🙏🏻

  • @MandeepSingh-gn9wn
    @MandeepSingh-gn9wn 2 місяці тому

    Brar saab chardi kla ch raho hamesha

  • @rashan2239
    @rashan2239 2 місяці тому

    Nice 👍

  • @narindersohi7335
    @narindersohi7335 2 місяці тому

    Good good job 👌

  • @malkiatsingh2306
    @malkiatsingh2306 2 місяці тому

    Good vlog

  • @AmarjitSingh-cn1nm
    @AmarjitSingh-cn1nm Місяць тому

    B̲a̲h̲u̲t̲ v̲a̲d̲i̲y̲a̲ j̲i̲.̲🙏💐❤️

  • @rajwinder2539
    @rajwinder2539 2 місяці тому

    ❤❤❤❤❤❤❤satshriakal g all family members

  • @neenadeol8401
    @neenadeol8401 2 місяці тому

    ਬਹੁਤ ਵਧੀਆ ਵਲੋਗ ਆ ਵੀਰ

  • @shanigujjar550
    @shanigujjar550 2 місяці тому

    Bhai dosri war a akhdya Tusi matta nu sada walo ss Akal ni bulai Baki love you a jatta from 🇵🇰Punjab ❤💕😍🥰

  • @parmjeetsingh7602
    @parmjeetsingh7602 2 місяці тому

    Good bro

  • @user-sy9vp4nq2d
    @user-sy9vp4nq2d Місяць тому

    ਬਹੁਤ ਵਧੀਆ ਵੀਰ

  • @jassbrarvlog1143
    @jassbrarvlog1143 2 місяці тому

    Very nice brother ❤

  • @NarinderPal-ul8id
    @NarinderPal-ul8id Місяць тому

    ਗੱਲ ਭਾਜ਼ੀ ਸ਼ੁਰੂ ਕੀਤੀ ਸੀ ਆਂਡਿਆਂ ਦੀ ਕਹਾਣੀਆਂ ਵਿਚ ਹੋਰ ਈ ਪਾਈ ਜਾਂਨੇ

  • @PunjabiLetters
    @PunjabiLetters Місяць тому

    💧💧💧💧💧💧

  • @hSKpendu
    @hSKpendu 2 місяці тому

    Very nice 👍👍👍

  • @h.s.gill.4341
    @h.s.gill.4341 Місяць тому +1

    ਟਟੀਹਰੀ ਜ਼ਿੰਦਾਬਾਦ

  • @surinderbrar4249
    @surinderbrar4249 2 місяці тому

    Tractor mada te trali jiada bhar ti. Nehar da paani je hajam ho janda fer theek aa

    • @GurBrarVlogs
      @GurBrarVlogs  2 місяці тому

      ਸ਼ੁਰੂ ਤੋਂ ਹੀ ਪੀੰਦੇ ਹਾਂ ਨਹਿਰ ਦਾ ਪਾਣੀ 🙏🏻

  • @jasvirgorsidhabigujjarn7856
    @jasvirgorsidhabigujjarn7856 2 місяці тому

    🎉🎉🎉🎉

  • @pachitarsingh9580
    @pachitarsingh9580 2 місяці тому

    👍👍👍👍👌👌👌👌

  • @pargatchahal694
    @pargatchahal694 Місяць тому

    Koi tree 🌳 darakhat la lay khet ch vaddeya vlogg ra

  • @gurdevarifsandhu3104
    @gurdevarifsandhu3104 2 місяці тому

    ਸਤਿ ਸ੍ਰੀ ਆਕਾਲ ਵੀਰ ਜੀ ਤੇ ਸਾਰਿਆਂ ਨੂੰ
    ਅੱਜ ਪਹਿਲਾਂ ਕੁਮੈਟ ਮੇਰਾ ਜੀ

  • @user-ts4dh8je9c
    @user-ts4dh8je9c 2 місяці тому +3

    ਪਹਿਲਾਂ ਕਮੈਂਟ ਮੇਰਾ ਬਰੋ😂😂😂

  • @BalbirMaan-se7jb
    @BalbirMaan-se7jb Місяць тому

    Bai.dubi.rkho.vlog.sohna.lgda.sady.walo.trali.bher.ke.pyar.khub.Ziri.lio.
    Hun.moka.h.tera.bai.maaan22.
    Canada.to.jio

    • @GurBrarVlogs
      @GurBrarVlogs  Місяць тому

      ਮਿਹਰਬਾਨੀ ਬਾਈ ਜੀ 🙏🏻😍

  • @jashansandhu2966
    @jashansandhu2966 2 місяці тому +1

    ਸਤਿ ਸ੍ਰੀ ਅਕਾਲ ਬਰਾੜ ਪਰਿਵਾਰ

  • @PunjabiRecipes000
    @PunjabiRecipes000 2 місяці тому

    ਬਰਾੜ ਬਾਈ ਜੀ ਨੈਹਰ ਦਾ ਪਾਣੀ ਤਾਂ ਪਹਾੜਾਂ ਚੋ ਬਹੁਤ ਸੁਚਾ ਤੇ ਪਵਿਤਰ ਆਉਦਾ ਪਰ ਆਪਣੇ ਮਨੁੱਖੀ ਬੁਧੀ ਜੀਵੀ ਕਹਾਉਣ ਵਾਲੈ ਲੋਕ ਇਹਨੂੰ ਸੁੱਧ ਰੈਣ ਨੀ ਦਿੰ ਦੇ ਖੋਪੇ ਦੇ ਗੁਟ ਖਮਣੀਆਂ ਚੂੜੀਆਂ ਹੋਰ ਪਤਾ ਨੀ ਕੀ ਕੁਝ ਸੁਟਦੇ ਨੇ ਲੋਕ ਇਸ ਕਰਕੇ ਬਾਈ ਪਾਣੀ ਨਲਕੇ ਤੋਂ ਭਰ ਲਿਆ ਕਰੋ ਤੇ ਬਾਈ ਟਟੀਰੀਆਂ ਜੇੜੀਆਂ ਬੱਡੀ ਉਮਰ ਦੀਆਂ ਉਹ ਨੀ ਸ਼ੇਤੀ ਆਂਡੇ ਛਡਦੀਆਂ ਜੇੜੀਆਂ ਪੈਲੀ ਵਾਰ ਆਂਡੇ ਦਿੰਦੀਆਂ ਨੇ ਉਹ ਘੱਟ ਬੈਦੀਆਂ ਜੇ ਆਂਡੇ ਉਰਾਂ ਪਰਾਂ ਕਰਦੀਏ ਬਾਈ ਇਹ ਮਜਾਕ ਨਾ ਸਮਜੇਓ ਬਾਈ ਸਾਡੇ ਖੇਤ ਇੱਕ ਟਟੀਰੀ ਰੈੰਦੀ ਸੀ ਉਦੀ ਇੱਕ ਲੱਤ ਟੁਟੀ ਹੋਈ ਸੀ ਇਸ ਲਈ ਸਾਨੂੰ ਉਦੀ ਸਿਆਣ ਸੀ ਉਹ ਘੱਟੋ ਘੱਟ 20 ਕੁ ਸਾਲ ਦੀ ਹੋਣੀ ਓਦੇ ਆਂਡੇ ਅਸੀ ਅਈ ਉਪਰ ਚੱਕ ਕੇ ਰੱਖ ਦਿੰਦੇ ਸੀ ਓਨੇ ਕਦੇ ਨੀ ਛੱਡੇ ਸੀ ਆਂਡੇ ਤੇ ਮਾਤਾ ਜੀ ਸਾਡੇ ਵੱ ਲੋਂ ਵੀ ਬਹੁਤ ਸਾਰਾ ਪਿਆਰ ਮਾਤਾ ਜੀ ਦੀ ਬਹੁਤ ਸਾਰੀ ਲੰਮੀਂ ਉਮਰ ਹੇਵੇ ਅਸੀ ਅਈ ਦੁਆਵਾ ਲੈਦੇਂ ਰਹੀਏ ਧੰਨਵਾਦ ਜੀ

    • @GurBrarVlogs
      @GurBrarVlogs  2 місяці тому

      ਠੀਕ ਐ ਬਾਈ ਧੰਨਵਾਦ ਥੋਡਾ 🙏🏻

  • @dalwindersingh8328
    @dalwindersingh8328 2 місяці тому

    Sat sari Akal 22 ji italy ton

    • @GurBrarVlogs
      @GurBrarVlogs  2 місяці тому

      🙏🏻 ਸਤਿ ਸ਼੍ਰੀ ਅਕਾਲ ਬਾਈ

  • @r.ssarmaidar5206
    @r.ssarmaidar5206 2 місяці тому

    🙏🏻🙏🏻

  • @user-bk8yr6sc3x
    @user-bk8yr6sc3x 2 місяці тому

    bai e nehar da pani saff ne haga is factery camical chad dai aa na pai kro e pani
    nale es ch moota hundy dad body onda a.

  • @tarlochankaur1534
    @tarlochankaur1534 Місяць тому

    🙏🙏👍

  • @harshdhir6395
    @harshdhir6395 Місяць тому

    Bai tree v lagao apne kheta vich thanks

  • @GURJ-k51
    @GURJ-k51 Місяць тому

    Veer ji Milan ona

    • @GurBrarVlogs
      @GurBrarVlogs  Місяць тому

      ਆਜਿਾਂ ਬਾਈ ਕੋਈ ਨਾ ਹਾਲੇ ਕੰਮ ਬਹੁਤ Busy chl reha

  • @Streetrai194
    @Streetrai194 2 місяці тому

    ਟਟੀਰੀ ਦੇ ਆਂਡੇ ਉੱਚੀ ਥਾਂ ਤੇ ਰੱਖਣ ਨਾਲ ਇਹ ਸ਼ਿਕਾਰੀ ਪੰਛੀਆਂ ਜਾਂ ਕੁੱਤਿਆਂ ਬਿੱਲਿਆਂ ਦੀ ਨਿਗਾਹ ਚ ਛੇਤੀ ਆਉਨੇ ਐਂ ਬਾਕੀ ਵਧੀਆ ਕੀਤਾ ਅੱਗੇ ਹੋਣਾ ਓਹੀ ਐ ਜੋ ਭਾਵੇ ਕਰਤਾਰ

  • @MandeepSingh-gn9wn
    @MandeepSingh-gn9wn 2 місяці тому

    Gaggu kehnda paniri vadiya kr k la bach k chaleya kr bai gaggu to mood pta ni kdo kida da hona😂😂😂😂 pyar eda hi rhe bai Huna da

  • @lakhvirsingh682
    @lakhvirsingh682 Місяць тому

    Vpo fatta maloka to dekh rahe ha ver valog,।