ਕਲਾਕਾਰੀ ਦਾ ਕੀੜਾ ਭਾਗ 04 PUNJABI BEST SHORT MOVIE 2024 | PUNJABI FILM VCR WALE JATT
Вставка
- Опубліковано 28 жов 2024
- ਹਰ ਤਰਾ ਦਾ ਨਸ਼ਾ ਸਿਹਤ ਲਈ ਹਾਨੀਕਾਰਕ ਹੈ
......................
Directed and Editing by :- Swarn Dhaliwal ( 8872587117 )
................................
• For Business Enquiry email us at :-
√√√√√........................√√√√√
Dhaliwalswarn4@gmail.com
.........
Story writer :-- ਹਾਕਮ ਭੋਲਾ ( VCR WALE JATT )
....
Featuring:- ਹਾਕਮ ( ਭੋਲਾ ) : 8146247683
.......
ਪੰਮੀ
........................
•All Rights Reserved.
.......
NOTICE - This is a Copyright Protected work. re-uploading on any Social media Platform Will be Resulted in legal action
.......
Follow kro Instagram and Facebook te @VCRWALEJATT
.........
Apna Second Channel V Subscribe krlo
#fullfunnyvideos #newwebseries #hakambhola #VCRWALENEWVIDEOS #Newpunjabifunnyepisode #punjabifunnynatak #bestnewpunjabifilm #newpunjabishortmovie #NewfunnyComedyfilm #Newfunnychannel #bestfunnypunjabivideo #Amli #kitnashakbande #hanikarkbande #BestNewFunnyScens
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤😂😂😂
😊
ਬਹੁਤ ਬਹੁਤ ਵਧੀਆ ਬਾਈ ਜੀ ਵਧਾਈਆਂ ਬਾਈ ਜੀ ਚੜ੍ਹਦੀ ਕਲਾ ਵਿੱਚ ਰਹੋ ਪਰਮਾਤਮਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਵਸੇ❤❤❤
ਬਹੁਤ ਹੀ ਵਧੀਆ ਵੀਡੀਓ ਬਾਈ
ਵਾਹ ਕਮਾਲ਼
👍👍👍👍👍
👌👌👌👌👌
ਬਹੁਤ ਵਧੀਆ ਫਿਲਮ ਆ ਬਾਈ ਭੋਲੇ ਸਿਆਂ 😂😂
ਬਹੁਤ ਵਧੀਆ ਵੀਡੀਓ ਬਣਾਈ ਹੈ ਭੋਲੇ ਦੇਖ ਕੇ ਬਹੁਤ ਹਾਸਾ ਆਇਆ
ਭੋਲੇ ਬਹੁਤ ਵਧੀਆ ਵੀਡੀਓ ਆ ਜਮਾ ਸਿਰਾ ਕਰਾਈ ਜਾਨਾ, ❤❤❤❤❤❤❤❤❤❤❤❤❤❤❤❤❤
ਭੋਲਾ ਸਰਪੰਚ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤
ਵੀਡੀਓ ਬਹੁਤ ਹੀ ਵਧੀਆ ਲੱਗੀ
ਭੋਲੇ ਤੇਰੀ ਬਹੂ ਦਾ ਢਿੱਡ ਬਾਹਰ ਨੂੰ ਆ ਗਿਆ। ਪਾਰਟੀ ਹੋਉ ਜਾਂ ਕਲੇਸ਼
ਬਾਕੀ ਫ਼ਿਲਮ ਬਹੁਤ ਵਧੀਆ 👌👌
(ਦਾਸ) ਦਿੜ੍ਹਬੇ ਦਾ ਪਿੱਪਲ 🌳
ਵਾਹ ਓ ਪੁੱਤ ਭੌਲੇ ਕਮਾਲ ਕਰਤੀ ਤੁਹਾਡੇ ਅਖਾੜੇ ਨੈ। ਨਜਾਰਾ ਆ ਗਿਆ ਮੂਵੀ ਵੇਖ ਕੇ। ਬਾਪੂ ਮਾਨ ਕਨੇਡਾ
ਬਹੁਤ ਸੋਹਣੀ ਵੀਡੀਓ ਹੈ ਜੀ
ਵੀਡੀਓ ਬਹੁਤ ਵਧੀਆ ਬਣਾਈ ਹੋਈ ਹੈ ਭੋਲੇ ਵਾਈ
ਬਹੁਤ ਵਧੀਆ ਵੀਡੀਓ ਭੋਲੇ ਜੀ 🙏 ਸਾਰਿਆਂ ਦੀ ਐਕਟਿੰਗ ਕਮਾਲ ਦੀ ਵੈਰੀ ਸਲੂਟ ਜੀ 🙏🥀💛🥀👌 ਯਮੂਨਾ ਨਗਰ 😂😂
Good ji
ਬਹੁਤ ਵਧੀਆ ਵੀਡੀਓ
ਬਹੁਤ ਵਧੀਆ
Bhola great aaa nice super video❤❤❤❤❤❤❤❤😅😅😅😅😅😅
ਬਹੁਤ ਵਧੀਆ ਵੀਡਿਓ ਆ ਭੋਲੇ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤
ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੀ ਭੋਲਿਆ ਬੋਦੇ ਦੀ ਸਾਲੀ ਤਾਂ ਛੱਡ ਚਲੀ ਗਈ ਇੱਕ ਗੱਲ ਮੈਨੂੰ ਉਸ ਕੁੜੀ ਦੀ ਵਧੀਆ ਲੱਗੀ ਉਸ ਬੇਸ਼ੱਕ ਭੋਲੇ ਨਾਲ ਮੋਟਰ ਤੇ ਗਾਇਆ ਜਾ ਪੈਲਸ ਗਈ ਪਰ ਇੱਕ ਵੀ ਗੱਲ ਫਾਲਤੂ ਨਹੀਂ ਕੀਤੀ।
ਬਹੁਤ ਵਧੀਆ ਵੀਡੀਓ ਫਤਿਹਗੜੀਆ ਖਾਨ
ਰਾਜ ਤੇ ਰਾਜ ਦੀ ਨੂੰਹ ਮੋਟੇ ਮੋਟੇ ਖੁਸਰੇ ਲੱਗਦੇ ਨੇ ਬੋਦਾ ਤੇ ਭੋਲਾ ਤਾਂ ਖੁਸਰਾਂ ਦੇ ਢੋਲਕੀਆਂ ਵਜਾਉਣਾ ਵਾਲੇ ਲੱਗਦੇ ਨੇ
Very nice vod ji🎉🎉🎉🎉🎉🎉❤❤❤❤❤
Very nice ❤
ਤੂੰਬੀ ਹੱਥ ਵਿੱਚ ਫੜੀ ਹੈ ਭੋਲੇ ਵਜਾ ਕੇ ਤਾਂ ਵੇਖ ਲੈ ਭੋਲੇ ਤੇਰੀ ਜੋੜੀ ਸ਼ੈਲਜਾ ਨਾਲ ਹੀ ਵਧੀਆ ਲੱਗਦੀ ਹੈ ਉਹ ਵੀ ਤੇਰੇ ਵਾਂਗ ਸਿੱਧੀ ਸਾਧੀ ਈਮਾਨ ਦਾਰ ਕੁੜੀ ਹੈ
Good job bro 💪👍
Wow nice 👌👌👌
Very Nice Video hai Phole Veerji
ਭੋਲੇ ਤੇਰੇ ਬੇਬੇ ਨੇ ਰੰਗ ਚ ਭੰਗ ਪਾ ਤਾ
Very nice video bro👌👌
Very nice video bhola
ਸੁਨੀਤਾ ਅਤੇ ਭੋਲ਼ੇ ਦਾ ਵੱਢੀਆਂ ਰੋਲ ਵਾਹਿਗੁਰੂ ਲੰਬੀ ਉਮਰ ਬਖਸੇ
💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹
Good acting everyone
Very Nice 👍👍 22 ji
Good 👍👍👍
Very good 👍
ਭੋਲੇ ਲਾਲ ਸੂਟ ਵਾਲੀ ਕਹਿੰਦੀ ਮੈਨੂ ਗੋਨਾ ਨੀ ਆਉਂਦਾ
ਅਵਾਜ਼ ਤਾਂ ਇਸ ਦੀ ਅਮਰਜੋਤ ਵਰਗੀ ਆ 😂😂😂😂😂
Nice
Kaint video
Very nice video 22
ਹੋਰ ਕੀ ਹਾਲ ਨੇ ਭੋਲੇ22
Very very nice👍👍👍👍👍👍👍👍
Fast upload next part❤❤❤❤❤❤🎉🎉🎉🎉
Nice video
🤠🤠🤠🤠🤠🤠🤠
Vah ji Kia bat bhole Bhai
😂😂nice viode ji
Very nice video ji 😂😂😂❤❤
very nice sari teem❤❤
Very nice video 🙏🏼🙏🏼💙💙💙💙💙💙❤❤👌🏻👌🏻👌🏻👌🏻
Selja tu rehen de moto 😂🎉😢😮😅😊 mast movie
ਭੋਲੇ ਵੀਰ ਮੰਨ ਜਾ ਗੱਲ ਯਾਰ
ਲਾਲ ਸੂਟ ਵਾਲੀ ਨਾ ਗੱਲ ਕਰਾ ਦੇ
ਪਾਰਟੀ ਕਰੋ ਫ਼ੁੱਲ ਤੈਨੂ 😂😂😂
Good bro
❤
❤❤❤🎉🎉🎉❤❤❤
Very nice video
👌👌👌👍👍😄😄
Sirra
ਭੋਲੇ ਏਨੀ ਬੇਜਤੀ ਦਾ ਨਾਸ ਮਾਰ ਤਾ ਪੈਲੇਸ ਵਾਲੇ ਨੇ ਵੈਸੇ ਥੋੜੀ ਬਹੁਤੀ ਜੁਤੀਆ ਵੀ ਪੈਣੀ ਚਾਹੀਦੀ ਸੀ ਪੈਲੇਸ ਵਿਚ ਸਵਾਦ ਆ ਗਿਆ ਪਿਆਰ ਨਾਲ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ
Fist view ❤❤
Jas ok 👍
Bai g next bhaag kdo aao
❤❤❤😂😂😂😂😅😅
Agge pishe vadde hoi jande ne
Bhola 😂😂
ਭੋਲੇ ਬਾਈ ਤੇਰਾਂ ਆਖੜਾ ਲਿਵਾ ਦੇ ਗੇ, ਸਾਡੇ ਪਿੰਡ ਰਾਜਲਹੇੜੀ ਮਨੀ ਨਵਾਂ ਸਰਪੰਚ ਬਣਨ ਦੀ ਖੁਸ਼ੀ ਵਿੱਚ, ਭੋਲੇ ਬਾਈ ਮੰਮੀ ਨਾਲ਼ ਅਮਲੀ ਨਾਲ ਚਤਰੀਆ, ਚੋਰੀ ਸੱਪਾਂ,ਆਪ ਡੋਡੇ ਪੀਸ ਕੇ ਚਰੀ ਵਿਚ ਖਾਂਦੇ ਹੋ ਅਮਲੀ ਨਾਲ,ਹੇਰਾ ਫੈਰੀ ਕਰਦੇ ਹੋ ਪਾਪ ਲੱਗੇਗਾ ਭੋਲੇ ਬਾਈ ਵੀਡੀਓ ਛੇਤੀ ਤੋਂ ਛੇਤੀ, ਭੇਜਿਆਂ ਕਰੋਂ ਸਾਨੂੰ ਇੰਤਜ਼ਾਰ ਰਹਿੰਦਾ, ਭੋਲੇ, ਜਿਹੜਾਂ ਬੰਦਾਂ ਮੋਟਾ ਜਾਂ ਪੈਲਸ ਵਿਚ ਖੜਿਆਂ ਸੀ ਕਿੱਤੇ, ਮਸ਼ੀਨਾਂ ਵਾਲਾਂ ਸੱਤੂ,ਦੋਧੀ, ਧਾਲੀਵਾਲ ਦਾ ਚਾਚੇ ਦਾ, ਮੁੰਡਾ,ਬਾਹਰ Mpਵਿੱਚ,ਪੰਜ ਚਾਰ ਮਸ਼ੀਨਾਂ ਚਲਦੀਆਂ ਨੇ, ਭੋਲੇ ਬੰਦਾਂ ਖਰਾਬ ਆ,ਬਚੀ ਇਸ ਤੋ
😂😂😂😂😂😂😂😂😂😂😅😅😅😅😅😅😅😅😅😅
🥲💖💖💖💖👍👍👍👍
Very nice 👍👍
Good 🎉🎉🎉
ਬਹੁਤ ਵਧੀਆ ਵੀਡੀਓ ਏ