ਪ੍ਰੀਤੋ ਕਾਂਡ -26 ਮੈਨੂੰ ਕੇਰਾ ਵੀ, ਨੀ ਕਰਨ ਦਿੱਤਾ ਤੇਰਾ ਬੇੜਾ ਬਹਿਜੇ ਵਿਚੋ ਕਢਾਤਾ 2ਵਾਰੀ //new short movie

Поділитися
Вставка
  • Опубліковано 4 січ 2025

КОМЕНТАРІ • 125

  • @lovepreetsinghbhullar9141
    @lovepreetsinghbhullar9141 5 місяців тому +4

    ਚੰਦ ਰੋਂਦਾ ਬਾਹਲਾ ਸੋਹਣਾ ਲੱਗਦਾ ❤

  • @harpreetsingh8184
    @harpreetsingh8184 5 місяців тому +13

    ਅੱਜ ਕੱਲ ਦੇ ਗੱਗੂ ਗਿੱਲ ਅਤੇ ਯੋਗਰਾਜ ਚੰਦ ਬਾਈ ਅਤੇ ਬੰਤ 22

  • @MunnaBhai-zu2gn
    @MunnaBhai-zu2gn 5 місяців тому +3

    😂ਬੰਤ ਵਾਲਾ ਸਿਰਾ ਕਰਾਉਂਦਾ 😊

  • @devanpunj
    @devanpunj 5 місяців тому +13

    ਸਿਰਾ ਕਰਾਈ ਜਾਨੇ ਓ ਚੰਦ -ਬੰਤ ਤੇ ਸਾਰੀ ਟੀਮ ❤❤🎉

  • @BroadwayImmigration
    @BroadwayImmigration 5 місяців тому +5

    Bhot Ghaint Jatto , ਚੱਕੀ ਚੱਲੋ ਫੱਟੇ ਚੰਦ ਤੇ ਬੰਤ , ਪੂਰੀ ਸੁਪੋਰਟ ਆ ਤੁਹਾਨੂੰ ਸਾਡੇ ਵੱਲੋ ਅਸੀ ਕੈਲੀਫੋਰਨੀਆ ਅਮਰੀਕਾ ਤੋ ਠੋਡੀ ਵੀਡੀਓ ਹਰ ਰੋਜ਼ ਦੇਖਦੇ ਆ ਜੀ , ਚੰਦ ਤੇ ਬੰਤ ਤੁਹਾਨੂ ਮੈਂ ਇਥੇ ਅਮਰੀਕਾ ਕੈਲੀਫੋਰਨੀਆ ਬੁਲਾਉਣਾ ਜਰੂਰ ਜਲਦੀ ਹੀ , ਆਪਣੀ ਇਥੇ ਅਮਰੀਕਾ ਚ ਟਰਾਂਸਪੋਰਟ ਦੇ ਨਾਲ ਇੰਮੀਗ੍ਰੇਸ਼ਨ ਦਾ ਵੀ ਕੰਮ ਹੇਗਾ , ਤੁਹਾਨੂੰ ਮੈਂ ਸਪੋਂਸਰ ਕਰਕੇ ਜਲਦੀ ਹੀ ਬੁਲਾ ਲੈਣਾ ਯਾਰ ਚੰਦ , ਬੰਤ ਤੇ ਪਾਲਾ ਤੁਹਾਨੂੰ ਜਲਦੀ ਬੁਲਾਉਣਾ , ਮੇਨੂ ਆਪਣਾ ਫ਼ੋਨ ਨੰਬਰ ਭੇਜਿਓ ਚੰਦ , ਬੰਤ ਤੇ ਪਾਲਾ ਵਿੱਚੋ ਕਿਸੇ ਦਾ, ਫ਼ੋਨ ਤੇ ਕਰਦੇ ਆ ਗੱਲ ਜੀ ,ਚੱਕੀ ਚੱਲੋ ਕੰਮ ਨੂੰ ਜੱਟੋ

  • @SinghKulvir-r1i
    @SinghKulvir-r1i 5 місяців тому +26

    ਚੰਦ ਵਾਲਾ ਸਿਰਾ ਬੋਲਦਾ❤

    • @jarnailsingh3797
      @jarnailsingh3797 5 місяців тому +2

      Funny. Video. ❤

    • @OmShivam46
      @OmShivam46 5 місяців тому +1

      Ron wali acting tan ikk lambr aa chand di jma sira.. parfesnal Actor v eni exilent performenc ni de sakda..❤❤😅😅

  • @gurmelram5171
    @gurmelram5171 5 місяців тому +1

    ਵਾਹ ਬਈ ਵਾਹ ਬੰਤ ਜੀ ਚੰਦ ਜੀ ਠੀਕ ਠਾਕ ਹੋਮ ਬਾਈ ਜੀ ਖਿੱਚੀ ਚਲੋ ਕੰਮ ਨੂੰ ਮਿੱਤਰੋ ਧੰਨ ਧੰਨ ਕਰਾਈ ਪਈ ਹੈ

  • @jagseersinghmaan6153
    @jagseersinghmaan6153 5 місяців тому +1

    ਹੈ ਤਾਂ ਵੀਡੀਓ ਪਰ ਟੀਮ ਵਿੱਚ ਜਿਹੜੇ ਨਵੇਂ ਬੰਦੇ ਆਏ ਐ ਉਹਨਾਂ ਦੀ ਐਕਟਿੰਗ ਵਿੱਚ ਓਹ ਗੱਲ ਬਾਤ ਹੈਨੀਂ ਜਿਹੜੀ ਪੁਰਾਣੇ ਬੰਦਿਆਂ ਦੀ ਵਧੀਆ ਐਕਟਿੰਗ ਵਿੱਚ ਹੈ।

  • @CharanjitSingh-ws3se
    @CharanjitSingh-ws3se 5 місяців тому +2

    ਯਾਰ ਆਹ ਬਾਸਕਟ ਆਲਾ ਬੰਦਾ ਸਿਰਾ ਹੀ ਐ ਯਾਰ

  • @SatnamSinghBhullar-yu9fr
    @SatnamSinghBhullar-yu9fr 5 місяців тому +8

    ਚੰਦ ਨਾ ਤਾਂ ਜੱਗੋਂ ਤੇਰਵੀਂ ਹੋ ਗਈ

  • @gurdevsidhu5414
    @gurdevsidhu5414 5 місяців тому +8

    ❤❤❤😂😂😂😂❤😂❤,,,,,ਚੰਦ ਨਾਲ ਮਾੜੀ ਹੋਗੀ ,,,,ਵਿੱਚੋ ਕਢਵਾਇਆ ਬੰਤ ਨੇ,,,,ਮਾੜੀ ਗੱਲ ਆ ਬੰਤ ਦੀ,,,,,ਚੰਦ ਹੋਰ ਕੋਈ ਨ੍ਹੀਂ ਦਿੰਦੀ ਤੈਨੂੰ😂😂😂

  • @jagsirTungwali041
    @jagsirTungwali041 5 місяців тому +2

    ਆ ਪ੍ਰੀਤਮ ਅਤੇ ਮੁਕੰਦ ਦੀ ਐਕਟਿੰਗ ਜਮਾਂ ਬੇਕਾਰ ਹੈ ਚੰਦ ਸਿੰਘ ਇਨ੍ਹਾਂ ਨੂੰ ਟੀਮ ਵਿਚੋਂ ਦਫਾ ਕਰੋ ਪਰੇ

  • @Gurlal-o3o
    @Gurlal-o3o 5 місяців тому +1

    ਬੱਲੇ ਵੀ ਚੰਦ ਚੱਕੀ ਚੱਲ ਫੱਟੇ ਬਹੁਤ ਵਧੀਆ ਵਿਡੀਉ❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @gurmitsinghgurmitbhullar9121
    @gurmitsinghgurmitbhullar9121 Місяць тому

    ਬਹੁਤ ਵਧੀਆ ਐਟ ਗੱਲਬਾਤ ਆ

  • @CheatuSidhu
    @CheatuSidhu 5 місяців тому

    ਆ ਗਏ ਜੀ ਨੰਬਰਦਾਰ ਸਾਹਿਬ ਜੀ 🎉🎉

    • @bindersingh45
      @bindersingh45 5 місяців тому

      Saab laya kro bai sahib na lya kro

  • @SandeepDhaliwal-ko9zf
    @SandeepDhaliwal-ko9zf 5 місяців тому +3

    Next part upload mi

  • @avjindersinghsodha3633
    @avjindersinghsodha3633 5 місяців тому +2

    ਯਾਰ ਚੰਦ ਅੱਜ ਮੇਰਾ ਯਾਰ❤ ਮਕੰਦ ਨੀ ਆਇਆ ਕਿਥੇ ਗਿਆ 😂

  • @BroadwayImmigration
    @BroadwayImmigration 5 місяців тому +12

    ਅਮਰੀਕਾ ਦਿਖਾ ਦਾਈਏ ਵੀ ਮੁੰਡਿਆਂ ਨੂੰ ਹੈਂ ਚੰਦ , ਬੰਤ ਤੇ ਪਾਲਾ ਮੈਨੂ ਆਪਣਾ ਫ਼ੋਨ ਨੰਬਰ ਭੇਜਦਿਓ ਇਥੇ , ਮੈਂ ਫ਼ੋਨ ਕਰਲੂਗਾ 👍🏻 ਬੁਲਾਉਣੇ ਆ ਫਿਰ ਅਮਰੀਕਾ ਮੁੰਡਿਆਂ ਨੂੰ, ਕਿਓ ਚੰਦ ਆਉਣਾ ਅਮਰੀਕਾ ਜੱਟੋ 🗽

    • @sonukahlon6883
      @sonukahlon6883 5 місяців тому +1

      ਵੀਰ ਜੇ ਤਾਂ ਸਹੀ ਤਰੀਕੇ ਲੈਜੇਗਾ ਤਾਂ ਬਾਈ ਲੇਜਾ ਅਮਰੀਕਾ ਨਹੀਂ ਐਵੇਂ ਨਾ ਗਰੀਬਾ ਦੀ ਬੁੰਡ ਪੜਵਾ ਦੀ ਜਿਹੜੇ ਅੱਜ ਤੱਕ ਕਾਮਯੇ ਆ ਏਹਨਾ ਨੇ ਮਿੱਟੀ ਹੋ ਜਾਣ

  • @GurpreetSingh-v5g
    @GurpreetSingh-v5g 3 місяці тому

    Very nice 😂😂😂😂

  • @BhupinderSingh-yg8cg
    @BhupinderSingh-yg8cg 5 місяців тому +4

    ਆ ਗਏ ਜੀ,,,, ਆ ਗਏ,,, ਜੱਟ ਬਾਬੇ ਬਾਂਦਰਾ ਵਾਲੇ,,,,, ਚੰਦ ਸਿੰਘ,,,, ਬੰਤ ਸਿੰਘ,,,, ਜ਼ੋਰਾਂ ਵੈਲੀ,,,,,ਮੁਕੰਦ ਸਿੰਘ ,,,,,, ਪ੍ਰੀਤੋ,,,,,,ਆ ਗਏ,,,,, ਖਿੱਚ ਕੇ ਰੱਖੋ ਕੰਮ ਨੂੰ ਬਾਈ ਜੀ।

    • @sonukahlon6883
      @sonukahlon6883 5 місяців тому

      ਏਥੇ ਰੱਖ ਆਹ ਮਾਰਿਆ ਚੁਪਾ ਟਿਕਾ ਕੇ ਜਮਾ ਨਹੀਂ ਭੁੱਲਦਾ ਚੂਪੇ ਮਾਰਨੇ ਟੱਟੇ ਵੀ ਸੰਘ ਤੱਕ ਮੂੰਹ ਚ ਪਾਂ ਲੈਣਾ ਏਨਾ ਕਿਉ ਚਸਕਾ ਤੈਨੂੰ

  • @gagagndeepsingh5250
    @gagagndeepsingh5250 5 місяців тому

    Khich k rakh km nu chand syo ❤❤

  • @Raju-Jassal
    @Raju-Jassal 5 місяців тому +2

    Sirra video Bai ❤❤

  • @HarjinderSingh-fz9ss
    @HarjinderSingh-fz9ss 5 місяців тому +1

    Sirrr a jatta ❤

  • @PawanpreetSingh-ql5sw
    @PawanpreetSingh-ql5sw 5 місяців тому +1

    Bss bant nu vich rkhea kro ik no ch a❤❤❤😂😂😂😂😂❤❤❤❤

  • @PunjabiGrandWalker
    @PunjabiGrandWalker 5 місяців тому +1

    Love u jatto veer rabb meher kre

  • @haleemjami8787
    @haleemjami8787 5 місяців тому +1

    My dear Chand, you are an excellent artist, love from Pakistan .

  • @bholabadian3813
    @bholabadian3813 5 місяців тому

    Sierra veero

  • @kalachathakabddi
    @kalachathakabddi 29 днів тому

    y ahh munda bi vadia roll a sotte ale da 🎉🎉🎉

  • @RajaWarring-h5k
    @RajaWarring-h5k 5 місяців тому +1

    ਰੰਨਾ।ਚੰਚਲਹਾਰੀਆ।ਜੱਟੋ।❤❤❤

  • @GurpreetSingh-yj2mx
    @GurpreetSingh-yj2mx 5 місяців тому

    ਘਰ ਘਰ ਪੁੱਤ ਜੰਮ ਦੇ ਚੰਦ ਨਾ ਕਿਸੇ ਨੇ ਬਣ ਜਾਣਾ

  • @SurinderSingh-ey8qh
    @SurinderSingh-ey8qh 5 місяців тому

    Very nice video 🎉🎉🎉

  • @LakhwinderSingh-l9p
    @LakhwinderSingh-l9p 5 місяців тому +1

    So nice g❤❤❤❤

  • @harmeshbrar1564
    @harmeshbrar1564 5 місяців тому +2

    ਚੰਦ ਯਾਰ ਬੰਤ ਨੂੰ ਲਿਆ ਕਰੋ ਵੀਡੀਓ ਵਿਚ

  • @HarjinderSingh-o7m
    @HarjinderSingh-o7m 5 місяців тому

    Very nice 👍❤

  • @MandeepSingh-rr6is
    @MandeepSingh-rr6is 5 місяців тому

    Pritam bhai ka act zabardast hota

  • @jagseersinghmaan6153
    @jagseersinghmaan6153 5 місяців тому +2

    ਬਾਂਦਰਾਂ ਆਲਿਓ ਜਨਾਨੀ ਦੇ ਰੋਲ ਕਰਨ ਖਾਤਰ ਕੋਈ ਮਹੰਤ ਨੂੰ ਸ਼ਾਮਿਲ ਕਰਲੋ ਟੀਮ ਵਿੱਚ ਜਿਵੇਂ ਪਰਡੂਸਰ ਨੇਂ ਸ਼ਾਮਿਲ ਕੱਰ ਰੱਖੇ।

  • @harkrishansingh2130
    @harkrishansingh2130 5 місяців тому

    Nice 🎉🎉

  • @jagseersingh4506
    @jagseersingh4506 5 місяців тому

    GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉🎉

  • @amarikrai7437
    @amarikrai7437 5 місяців тому +2

    Nice

  • @PargatSingh-xl3qp
    @PargatSingh-xl3qp 5 місяців тому +1

    Njara a gea bai

  • @RajuMaan-k6y
    @RajuMaan-k6y 5 місяців тому +1

    77 . Leak, apna, jatt, babe, ❤❤❤❤❤❤❤❤

  • @AmandeepKaur-mr8yr
    @AmandeepKaur-mr8yr 5 місяців тому

    Nyc acting

  • @SatnamSingh-l6i
    @SatnamSingh-l6i 5 місяців тому +1

    ਸਾਡੇ ਪਿੰਡ ਕਬੂਤਰਾਂ ਦੀ ਬਾਜ਼ੀ ਤੇ ਆਉਣਾ ਸੀ ਨੇ ਯਾਰ ਕੀ ਗੱਲ ਹੋਈ 🕊️🕊️🕊️

    • @balbirdhaliwal6599
      @balbirdhaliwal6599 5 місяців тому

      ਕਬੂਤਰਾਂ ਦੀ ਬਾਜੀ ਤੇ ਕੌਣ ਆਉਦਾ 😮😮😮😮😮😮😮😮

  • @GurpreetDhillon-x6o
    @GurpreetDhillon-x6o 5 місяців тому +1

    ਇਟਲੀ ਵਿੱਚ ਬੱਲੇ ਬੱਲੇ

  • @Veryfantasticg63
    @Veryfantasticg63 5 місяців тому

    Amli di v acting kaint a

  • @khattra1557
    @khattra1557 5 місяців тому +1

    ਹੁਣ ਪੀਆ ਦੇ ਚਾਹ😅

  • @BaljeetSingh-l8m
    @BaljeetSingh-l8m 5 місяців тому

    Sirra ❤

  • @Dhillonamerica
    @Dhillonamerica 5 місяців тому

    Sapp bandra de jatt😂😂😂

  • @PannaLalMajoka
    @PannaLalMajoka 5 місяців тому

    Very nice video brother 💯💯💯❤❤❤❤❤😅😅😅😅😂😂😂😂❤❤❤

  • @RajuMaan-k6y
    @RajuMaan-k6y 5 місяців тому +1

    Nice video, cnand, 👌👌👌👌👌👌👌

  • @Gurpindersingh9572
    @Gurpindersingh9572 5 місяців тому +1

    Nice 😂😂😂🤣🤣🤣🤣🤣😜😜😜😜😜😜😜😜😜😜👌👌👌👌

  • @GagguMrar-rc2he
    @GagguMrar-rc2he 5 місяців тому +1

    ❤❤❤❤❤❤❤

  • @sukhmanderchahal5200
    @sukhmanderchahal5200 5 місяців тому

    Mukand mayu😂😂

  • @veetgill6200
    @veetgill6200 5 місяців тому +1

    Aa gye babe

  • @jagseersingh4506
    @jagseersingh4506 5 місяців тому

    VIDEO DEKHN TO PEHLA LIKE COMMENT SHARE BAI BANT CHAND PALA AMLI AND ALL TEAM LOVE YOU TRUCK 🚛🚛🚛🚛 BHAR K ❤❤🎉🎉

  • @SatnamSingh-og6dc
    @SatnamSingh-og6dc 5 місяців тому +1

    Balaji, ok❤❤😂😂

  • @GurmeetSingh-px6my
    @GurmeetSingh-px6my 5 місяців тому

    ❤❤🔥🔥👌👌

  • @DilpreetSingh-o4g
    @DilpreetSingh-o4g 5 місяців тому

    Y chand sirraaa Yr,,,tur da wala siraa y,,pind Joga

  • @harmansohi5061
    @harmansohi5061 5 місяців тому +1

    Nice 👌🏻 ❤

  • @HartajSingh-ly3ze
    @HartajSingh-ly3ze 5 місяців тому +1

    ❤❤❤❤️❤️🔥🔥🔥👌👌👌👌👌👌

  • @boharsingh7725
    @boharsingh7725 5 місяців тому +2

    🤙🤙🤙🤙🤙👌👌👌👌👌

  • @harvindersingh-jk2si
    @harvindersingh-jk2si 5 місяців тому +1

    👌👌👌👌👌

  • @Amandeepdhillon410
    @Amandeepdhillon410 5 місяців тому +1

    I love u g g g g

  • @Dhillonamerica
    @Dhillonamerica 5 місяців тому

    👍🏻👍🏻👍🏻👍🏻👍🏻👍🏻👍🏻

  • @ravindersandhu9549
    @ravindersandhu9549 5 місяців тому +1

    😂😂😂😂😂😂😂😂😂

  • @JagseerSidhu-fz6bu
    @JagseerSidhu-fz6bu 5 місяців тому +1

    Bant

  • @jagvirsingh8141
    @jagvirsingh8141 5 місяців тому +1

    From usa

  • @sukhbirsingh390
    @sukhbirsingh390 5 місяців тому

    ਜੋਰੇ ਦੀ ਸਮਝ ਤਾਂ ਆਉਂਦੀ ਨੀ ਕਿਓਂ ਟਾਈਮ ਖ਼ਰਾਬ krd👍ਓ ਬਾਕੀ ਸਬ ਘੈਂਟ ਨੇ

  • @JasveerBrar-c2i
    @JasveerBrar-c2i 5 місяців тому +1

    Chko pahla coment

  • @GurvinderSingh-sz2be
    @GurvinderSingh-sz2be 5 місяців тому

    ❤❤❤ ਸਾਊਦੀ ਅਰਬ ਦੇਖਦੇ ❤❤❤

    • @rinkuchim
      @rinkuchim 5 місяців тому

      My Bai ji Saudi Arabia to ❤

  • @GurdeepSingh-k3o4w
    @GurdeepSingh-k3o4w 5 місяців тому +1

    😂😂😂😂

  • @binderchahal2198
    @binderchahal2198 5 місяців тому +1

    ❤❤❤❤

  • @ManpreetSingh-l7w
    @ManpreetSingh-l7w 5 місяців тому

    Chand ronda kina siraa lagda

  • @manpreetmani708
    @manpreetmani708 5 місяців тому +5

    ਜਲਦੀ ਪਾਇਆ ਕਰੋ ਵੀਡੀਓ ❤ ਕੋਂਣ ਸਹਿਮਤ ਆ
    ਦਬੀ ਰੱਖੋਂ ਕੰਮ

  • @gurmelram5171
    @gurmelram5171 5 місяців тому

    ❤❤❤❤❤❤❤❤❤❤❤❤❤❤❤❤❤❤❤❤❤❤

  • @Harman_dhillonpb11
    @Harman_dhillonpb11 5 місяців тому +2

    Awesome Brother 🧨

  • @DilpreetSingh-o4g
    @DilpreetSingh-o4g 5 місяців тому

    Y mkand v wala siraa bol da...mkand y jindabaad

  • @RanjitSingh-iu1mr
    @RanjitSingh-iu1mr 5 місяців тому

    Jora no good jore nu vc na leyaaya karu chand veer ji

  • @AjitSingh-vs3yv
    @AjitSingh-vs3yv 5 місяців тому +1

    Chand yar kheti barRy wali video bnao
    Hun preeto nu shado
    Khani purani hogi

    • @sukhmanderchahal5200
      @sukhmanderchahal5200 5 місяців тому

      Sahi gal h….kabildaari alo vedio 1 part toh badh nhi ayia

  • @Vickygarg-qx2zn
    @Vickygarg-qx2zn 5 місяців тому

    ਗੱਗੂ ਗਿੱਲ ਤੋਂ ਰੋਲ ਕਰਵੇਏ ਯਰ ❤❤❤❤❤❤❤❤❤

  • @Papag-x5h
    @Papag-x5h 5 місяців тому +1

    ਗੰਗਾਨਗਰ ਤੋ

  • @JaswinderSingh-eb7rs
    @JaswinderSingh-eb7rs 5 місяців тому +4

    ਚੰਦ ਬਾਈ ਆ ਤਾਂ ਸਿਰਾ ਗੱਲਬਾਤ ਲਾਤੀ ਵੀਡੀਓ ਦੀ ਧੱਕ ਪਾਈ ਪਈ ਆ ਨਜ਼ਾਰੇ ਆਈ ਜਾਂਦੇ ਆ ਬਾਈ ਦੇਖ ਦੇਖ ਵੀਡੀਓ

  • @gurpreet8142
    @gurpreet8142 5 місяців тому

    Bant bina gall ni ban di Chand siya

  • @jagseersinghsidhu906
    @jagseersinghsidhu906 5 місяців тому

    Preetm a ke sawad de gal dinda yar 😢

  • @Jatt_life.california
    @Jatt_life.california 5 місяців тому +2

    Khichi Rakho Kamm nu Jatto 🔥🚀

  • @HarmolSingh-o4b
    @HarmolSingh-o4b 5 місяців тому +1

    गुरमीत।सिह20चक।वाला

  • @SatnamSinghBhullar-yu9fr
    @SatnamSinghBhullar-yu9fr 5 місяців тому +4

    ਪ੍ਰੀਤਮ ਦੀ ਭੋਰਾ ਵਧੀਆ ਐਕਟਿੰਗ ਨੀ

    • @vikramlahoria6114
      @vikramlahoria6114 5 місяців тому

      ਸਹੀ ਗੱਲ ਆ ਬਾਈ , ਹਰ ਇੱਕ ਵੀਡੀਓ ਤੇ ਕਮੈਂਟ ਹੁੰਦਾ ਪ੍ਰੀਤਮ ਦੀ ਐਕਟਿੰਗ ਨਹੀ ਵਧੀਆ

    • @Vickygarg-qx2zn
      @Vickygarg-qx2zn 5 місяців тому

      ਬਿਲਕੁਲ ਸਹੀ ਕਿਹਾ 22 ਜੀ

  • @Malikmumbaisattaking
    @Malikmumbaisattaking 5 місяців тому

    Eh bnde ton gaint buddy v acting ne krr skda. Punjabi industry ch actor haine koi ess level di acting da #chand.

  • @JonyMaill
    @JonyMaill 5 місяців тому

    Nic😂😂😂😂😂

  • @wannews
    @wannews 5 місяців тому

    Bhai koi chanal for sale hai??

  • @NaviMaan-r8x
    @NaviMaan-r8x 5 місяців тому

    Y Haryana to a sonu full supot a dabi rakho kam nal a soda

  • @sarbnihalsingh7502
    @sarbnihalsingh7502 5 місяців тому

    First comment bandra walio mere wallo

  • @JagdevKhan-cn4qu
    @JagdevKhan-cn4qu 5 місяців тому

    Eh tay nu garhan nu firda totla ja.

  • @Pb26-x9v
    @Pb26-x9v 5 місяців тому

    Khichi chlo

  • @GurpreetMaan-be6bo
    @GurpreetMaan-be6bo 5 місяців тому +1

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @GurwinderSingh-ry3xn
    @GurwinderSingh-ry3xn 5 місяців тому

    Oh ni ayea comment krn wala a gye bant chand huni ohdi marti chand ne bhupinder ne

  • @veetgill6200
    @veetgill6200 5 місяців тому +2

    Hnji

  • @jagvirsingh8141
    @jagvirsingh8141 5 місяців тому

    👌

  • @PunjabiGrandWalker
    @PunjabiGrandWalker 5 місяців тому

    Gurdeep gowara pind Malerkotla

  • @JagdevKhan-cn4qu
    @JagdevKhan-cn4qu 5 місяців тому

    Roj gili krke shad dinda c,ohne bhajna c fer