15❤️ੴ ਬੋਲ ਕੇ ਸਿਮਰਨ ਕਰੀਏ ਜਾ ਚੁੱਪ ਵਿੱਚ ਸਹੀ ਰਸਤਾ ਕਿਹੜਾ❤️

Поділитися
Вставка
  • Опубліковано 12 вер 2024
  • #simran #spritualjourney #meditation #aatmakasafar #meditationtechniques #reikimeditation #motivational #positiveenergy #brainpower #gurbani #meditation #mindpower #subconsciousmind #visualization #jaap

КОМЕНТАРІ • 132

  • @angeldiwaker7757
    @angeldiwaker7757 5 днів тому

    ❤❤❤ waheguru Ji

  • @kulwinderkaur7773
    @kulwinderkaur7773 2 місяці тому +1

    Waheguru ji waheguru ji waheguru ji waheguru ji waheguru ji🙏🙏🙏🙏🙏

  • @Balwiner_7002
    @Balwiner_7002 20 днів тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @jagdishsingh9965
    @jagdishsingh9965 2 місяці тому +5

    ਵਾਹਿਗੁਰੂ ਜੀ 7 ਕ ਦਿਨ ਦਾ ਅਭਿਆਸ ਕਰਵਾ ਦਿਓ ਜੀ. ਬਹੁਤ ਮਿਹਰਬਾਨੀ ਹੋਵੇਗੀ....

  • @veerpalkaur5818
    @veerpalkaur5818 3 години тому

    Same gye bhen g bhut bhut dhanwad🎉

  • @AjitSingh-um1ix
    @AjitSingh-um1ix 22 дні тому +1

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @sarbjitsingh4269
    @sarbjitsingh4269 19 днів тому +1

    Waheguru Ji waheguru Ji

  • @kulwinderkaur5183
    @kulwinderkaur5183 20 днів тому +2

    ਵਾਹਿਗੁਰੂ ਜੀ ਚਕਰਾ ਬਾਰੇ ਨਹੀ ਪਤਾ ਜੀ ਜਰੂਰ ਦੱਸਣਾ ਜੀ ਵਾਹਿਗੁਰੂ ਜੀ । ਬਹੁਤ ਬਹੁਤ ਧੰਨਵਾਦ ਜੀ।🙏🏼

  • @jasvirkaur5915
    @jasvirkaur5915 2 місяці тому +1

    ਵਾਹਿਗੁਰੂ ਜੀ ਆਪ ਜੀ ਦੀ ਅਵਾਜ਼ ਬਹੁਤ ਪਿਆਰੀ ਆ ਜੀ ❤।

  • @gurnindersingh5875
    @gurnindersingh5875 Місяць тому +1

    ਬਹੁਤ ਵਧੀਆ ਜੀ
    ਪਹਿਲਾਂ ਬੋਲ ਕੇ ਹੀ ਕਰਨਾ ਪੈਂਦਾ ਹੈ

  • @user-sn1bc3fd2y
    @user-sn1bc3fd2y 2 місяці тому +1

    ਵਾਹਿਗੁਰੂ ਜੀ 🌹🌹🌹🌹🌹❤️❤️❤️❤️

  • @ManinderSingh-tv7ej
    @ManinderSingh-tv7ej 2 місяці тому

    ਸੱਚੀ ਸੁੱਤਾ ਹੋਏ ਸੀ ਅਸੀਂ ਵਾਹਿਗੁਰੂ ਜੀ ਬਹੁਤ ਮੇਹਰ ਕੀਤੀ ਤਾਹੀ ਓਹਨਾ ਦੇ ਨਾਮ ਨਾਲ ਜੁੜੇ ਹਾਂ ਜੀ. ਸੱਚਾ ਪਾਤਸ਼ਾਹ ਕਿਰਪਾ ਕਰਨ ਜੀ ਜਿਸ ਨਾਲ ਚੱਕਰ ਆਉਣ ਹੀ ਨਾ ਜੀ. 🙏🙏🙏ਬਹੁਤ ਸ਼ੁਕਰ ਪ੍ਰਮਾਤਮਾ ਦਾ ਜਿਨ੍ਹਾਂ ਆਪ ਜੀ ਤੋਂ ਇਸਦੇ ਬਾਰੇ ਵੀਡੀਓ ਬਣਵਾ ਦਿੱਤੀ ਵਾਹਿਗੁਰੂ ਸਦਾ ਹੀ ਅੱਪ ਜੀ ਨੂੰ ਬਲ ਬਖਸ਼ਣ ਨਾਮ ਜਾਪ ਕਰਨ ਦਾ ਆਖਰੀ ਸਾਹ੍ਹ ਤੱਕ ਤੁਸੀਂ ਇਸ ਤਰਾਂ ਸੇਵਾ ਕਰਦੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਅਸੀਂ ਸਫ਼ਰ ਸ਼ੁਰੂ ਕੀਤਾ ਜੀ 🙏🙏🙏🙏

  • @sandeepkaur-qf7up
    @sandeepkaur-qf7up 2 місяці тому +1

    ❤❤ WAHEGURU jii 🙏

  • @perminderkaur3377
    @perminderkaur3377 28 днів тому

    Waheguru ji waheguru ji waheguru ji waheguru ji waheguru ji

  • @GurjeetKaur-wk7np
    @GurjeetKaur-wk7np Місяць тому +1

    Whaheguru ji mere Pooja room ch baj a gya do din bad chla gya

  • @jasvirkaur5915
    @jasvirkaur5915 2 місяці тому +2

    ਵਾਹਿਗੁਰੂ ਜੀ ਚੱਕਰਾਂ ਤੇ ਵੀਡੀਓਜ਼ ਜ਼ਰੂਰ ਪਾਇਓ ਜੀ🙏

  • @SohalSaab-fw3qy
    @SohalSaab-fw3qy Місяць тому

    🙏🦋੧ਓ🦋🙏
    🙏ਵਾਹਿਗੁਰੂ ਜੀ🙏🌻💐🌻🌼🌻🌼🌼🌻🌼🌻🌹🌻🌷🌻🌷🌻🌺🌺🌻🌷🌻🌷🤲🤲🤲🌻💐🌻🌼🌻💐🤲💐🤲🌷🌻🌹🌻🙏 ਵਾਹਿਗੁਰੂ ਜੀ 🙏🌼🌼

  • @r....s1550
    @r....s1550 2 місяці тому

    ਧੰਨਵਾਦ ਭੈਣ ਜੀ, ਬਹੁਤ ਵੱਡੀ confusion ਦੂਰ ਹੋਈ ਆਪ ਜੀ ਦੇ ਵਿਚਾਰ ਸੁਣਨ ਨਾਲ।
    ਵਾਹਿਗੁਰੂ ਜੀ ਦਾ ਕੋਟਾਨਿ ਕੋਟਿ ਸ਼ੁਕਰਾਨਾ।
    ਵਾਹਿਗੁਰੂ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ 🙏🙏

  • @user-zi7zp5lw6u
    @user-zi7zp5lw6u 2 місяці тому +1

    Waheguru ji

  • @SurjanSinghchoudhary
    @SurjanSinghchoudhary 6 днів тому

    Wahe gurug khalsa Wahe guru g ki fateh.
    M phon vich simran lga k head phon lga lenda ha . And fir man vich simran v karda ha. Te mera man v simran vich lag janda hai
    M koi galti tan nhi kar reha, kade kade verag bani sunde ,katha sunde verag v bohat anda hai.

  • @Amardeepgill410
    @Amardeepgill410 2 місяці тому

    Waheguru ji waheguru ji waheguru ji waheguru ji waheguru ji🙏🙏

  • @kamaldeepkaur1007
    @kamaldeepkaur1007 21 день тому

    ਧੰਨਵਾਦ ਵਾਹਿਗੁਰੂ ਜੀ 🙏💜

  • @Foot_Moodpb10
    @Foot_Moodpb10 27 днів тому

    Waheguru ji❤❤❤❤❤❤🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @parmeetkaur6384
    @parmeetkaur6384 29 днів тому +1

    Waheguru mehr krn

  • @harindersingh9501
    @harindersingh9501 Місяць тому

    ਵਾਹਿਗੁਰੂ ਜੀ

  • @ajayachauhan4884
    @ajayachauhan4884 26 днів тому

    Satnam Sri waheguru saheb jio

  • @manvindersingh7811
    @manvindersingh7811 2 місяці тому

    Wahe guru wahe guru wahe guru🙏🙏

  • @preetk9615
    @preetk9615 2 місяці тому

    Waheguru ji ki mala de naal waheguru jap sakde han ohde naal wi waheguru ji mujh papan naal milaap karange

  • @ManinderSingh-tv7ej
    @ManinderSingh-tv7ej 2 місяці тому

    ਵਾਹਿਗੁਰੂ ਜੀ ਅੱਪ ਬਹੁਤ ਧੰਨਵਾਦ ਜੀ. 🙏🙏🙏

  • @hardeepbal3036
    @hardeepbal3036 26 днів тому

    waheguru ji🙏

  • @gurmitdhillion2556
    @gurmitdhillion2556 25 днів тому

    ਬਹੁਤ ਬਹੁਤ ਧੰਨਵਾਦ ਜੀ ਬਹੁਤ ਚੰਗਾ ਲਗਿਆ
    ਵਾਹਿਗੁਰੂ ਜੀ 🙏

  • @inderjeetkaurtalwar1154
    @inderjeetkaurtalwar1154 22 дні тому

    Shukrana waheguru ji

  • @avtarsingh4870
    @avtarsingh4870 24 дні тому

    Waheguru Waheguru ji

  • @KaramjitKaur-ob2jd
    @KaramjitKaur-ob2jd Місяць тому

    Waheguru ji waheguru ji mehar karo 🎉🎉

  • @HarpreetSingh-yh9ev
    @HarpreetSingh-yh9ev 2 місяці тому

    Bohat bohat dhanvaad ji! Waheguru hor kirpa karan te tusi kaafi vdde bharamgyaani bann jao! Te lakha dunia da paar utaara kr dwo!!

  • @msingh344
    @msingh344 27 днів тому

    Shri waheguru ji

  • @balwindersingh-ij8uh
    @balwindersingh-ij8uh 29 днів тому

    ਭੈਣ ਜੀ ਅੱਜ ਤੁਹਾਡੀ ਗਲਬਾਤ ਸੁਣੀ 1 TV ਤੇ ਬਹੁਤ ਬਹੁਤ ਵਧੀਆ ਲੱਗੀ ਜੀ ਪ੍ਰੋਗਰਾਮ ਦੇ ਅਖੀਰ ਵਿੱਚ ਤੁਸੀਂ ਅੱਪਣਾ ਚੈਨਲ ਸਾਂਝਾ ਕੀਤਾ ਹੁਣੇ ਕੁੱਝ ਮਿੰਟ ਪਹਿਲਾਂ ਸੁਣ ਕੇ ਹੱਟਿਆ । ਮੇਂ ਵੀ ਬਰੇਮਟੇਨ ਵਿਚ ਹਾਂ ਜੀ

  • @JassDeep-ek9qn
    @JassDeep-ek9qn 29 днів тому

    Bhen ji ena vadia samjaan lae aap ji da bht bht shukeria

  • @jasvirkaur3148
    @jasvirkaur3148 28 днів тому

    Waheguru ji 🙏🌹

  • @BhupinderSingh-wi7ip
    @BhupinderSingh-wi7ip Місяць тому

    Waheguru g🙏

  • @baljitsingh8757
    @baljitsingh8757 2 місяці тому

    Waheguru jee ! Pretty nice teaching we are learning a lot ! May waheguru keep you in chardikala jee🎉🙏🌹

  • @amandeepkaur-t1s
    @amandeepkaur-t1s 29 днів тому

    🙏🙏🙏 Dedi g tusi bahut vadya. Samjode ho. Thanks 🙏

  • @sukhrajpadda4250
    @sukhrajpadda4250 Місяць тому

    Waheguru waheguru ❤❤

  • @ManjeetKaur-bk3kn
    @ManjeetKaur-bk3kn 2 місяці тому +1

    🙏🙏🙏🙏🙏❤

  • @InderjitSingh-u5q
    @InderjitSingh-u5q 27 днів тому

    ਬਹੁਤ ਵਧੀਆ ਗੱਲ ਭੈਣ ਜੀ

  • @sukhrajpadda4250
    @sukhrajpadda4250 2 місяці тому

    Waheguru Waheguru ❤❤

  • @user-dv2jm5rr9r
    @user-dv2jm5rr9r 2 місяці тому

    ਬਹੁਤ ਵਧੀਆ ਜੀ

  • @Anhadjot5
    @Anhadjot5 29 днів тому

    Very nice.
    Weheguru Ji.

  • @preetcorner
    @preetcorner 21 день тому

    God bless you sister🙏🙏🙏

  • @InderjitSingh-u5q
    @InderjitSingh-u5q 27 днів тому

    ਬਹੁਤ ਵਧੀਆ ਸਮਝਿਆ ਭੈਣ

  • @shammiu
    @shammiu 2 місяці тому

    Waheguru ji🙏🏼 .. Nice vedio..

  • @JASDEEPKAUR-uq2up
    @JASDEEPKAUR-uq2up 20 днів тому

    🙏🏻🙏🏻

  • @baljinderkaur3295
    @baljinderkaur3295 18 днів тому +1

    Waheguru ji mera pet buhat kharab rehnda nabi chakra kive balance kar sakde hmm

  • @jarnailkahlon4979
    @jarnailkahlon4979 29 днів тому +1

    Please explain eera pingla andsukhna thanks

  • @SurjitKaur-yo7hd
    @SurjitKaur-yo7hd 2 місяці тому

    Waheaguru ji

  • @JasvirSingh-m9r
    @JasvirSingh-m9r 23 дні тому

    waheguiu g

  • @gclaire6061
    @gclaire6061 26 днів тому

    🙏🌹🙏

  • @Nem-Prem
    @Nem-Prem 2 місяці тому

    The best wishes 🎉

  • @bachitarsingh4258
    @bachitarsingh4258 2 місяці тому

    that was a really great vedio i request u kindly if possible make the chakra vedio soon waheguru may bless all

  • @SandeepKaur76657
    @SandeepKaur76657 21 день тому

    ਜਦੋਂ ਪਾਠ ਕਰਨ ਲਗਦੇ ਸਿਸਟਰ ਦਿਮਾਗ਼ ਵਿੱਚ ਹੋਰ ਖ਼ਿਆਲ ਆਉਂਦੇ ਪਾਠ ਵਿੱਚ ਮਨ ਨਹੀਂ ਲਗਦੇ dsu plZ waheguru Ji 🙏🙏🙏🙏

  • @jaswinderkaur8957
    @jaswinderkaur8957 2 місяці тому

    Waheguru ji Sare chak
    ran bare daso ji

  • @kamaljitpurewal936
    @kamaljitpurewal936 26 днів тому

    🙏❤️🌷

  • @gurnindersingh5875
    @gurnindersingh5875 Місяць тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ
    ਤੁਹਾਡਾ ਨੰਬਰ ਮਿਲ ਸਕਦਾ ਜੀ

  • @MahabirBains-h6v
    @MahabirBains-h6v 2 місяці тому

    waheguru ji please talk about chakras and what problems are associated with them. please tell about connection between chakras and 5 vices 9kaam ,krodh, lobh, moh, hunkar

  • @palkaur8622
    @palkaur8622 Місяць тому

    Thanks

  • @harvinderkaursethi8022
    @harvinderkaursethi8022 2 місяці тому

    Me waheguru ji agge ehi ardas 2 ,4days tau krdi Haan ki o mainu pyar kre ,sikhave ,mainu pyar krna ni aanda
    Theek hai bani jitna pdange utna kol ho ke pyar vadhega
    Pr jo o pyar krna sikha skda asi ni kr sakde
    Bhai Sahib Bhai veer singh ji d book 'prasngliyan'de chhote chhote track bahut hi prbhavshali hn

  • @BalwinderSingh-nf8ly
    @BalwinderSingh-nf8ly 20 днів тому

    ਭਰਵੱਟਿਆਂ ਨੂੰ ਕਟਣਾ, ਰੋਮਾਂ ਦੀ ਬੇਅਦਬੀ ਕਰਨ ਵਾਲੇ ਇਸਤਰੀ ਮਰਦ ਬੇਮੁਖ ਹੋ ਜਾਦੇ ਹਨ ਫਿਰ ਜਿਨਾਂ ਮਰਜ਼ੀ ਗਿਆਨਾ ਸਿਹੁੰ ਬਣਕੇ ਦਿਖਾਵਾ ਕਰੀ ਜਾਣ ਕਿਰਪਾ ਨੀ ਹੁੰਦੀ

  • @user-tx4kt8xi1f
    @user-tx4kt8xi1f 2 місяці тому

    Waheguru g please sare chakra bare deeply smjana koi video bna k jive tusi iss video vich heart ja Throat chakra bare dasya thoda jiha hor chakra bare explain jarur karna. Thanks

  • @Kaurcreation444
    @Kaurcreation444 23 дні тому +1

    Waheguru ji mool mantra da jaap kar skde ya waheguru da simran krna h..?

  • @ParamPreet-hn1gl
    @ParamPreet-hn1gl 2 місяці тому

    Thnx di ❤

  • @BaljeetKaur-kl3be
    @BaljeetKaur-kl3be 2 місяці тому

    Waheguruji m vi mam vich nitnem gùtkha sahib to kardi ha ji

  • @rajendersinghmaan1734
    @rajendersinghmaan1734 2 місяці тому

    🙏🏽Waheguru ji

  • @user-su8kk2kd8l
    @user-su8kk2kd8l 29 днів тому

    Waheguru ji did you meet BabaJi only once or all the time n did you go to Bulandpuri Sahib ji?
    May God bless you more n more Blissful life ji🙏🌹🙏

  • @ranjitnarang3934
    @ranjitnarang3934 Місяць тому

    Waheguru ji kirpa karo mere chati bache te una da Simran kış tarah jooran gai non sikhi vich marriage kiti in de bache kin jooran gai manu naam baksho Waheguru ji aap merekol sewa lain aap suggestion dado aap ji da kotaan sukhrana 🙏🙏🙏🙏🙏🙏

  • @user-tx4kt8xi1f
    @user-tx4kt8xi1f Місяць тому

    Bhen g simran karde v Video pavo please te hor chakra bare v daso🙏

  • @mandeepmandeepkaur1168
    @mandeepmandeepkaur1168 23 дні тому +1

    Mam mai simran rahi swas lande hai ta fir mare heart vich dard hunde hai

  • @BaljeetKaur-rb7br
    @BaljeetKaur-rb7br 25 днів тому

    Waheguru ji ka khala Waheguru ji ki fathe 🙏🙏 waheguru ji tusi Canada vich kithe rhde oo je tuhanu milna hove kida mil skde aa

  • @gurusharangill3819
    @gurusharangill3819 20 днів тому

    God bless you sister naam Japan wele light which bedna hai ya subha 4,5 Without light pls tell me 🙏🙏

  • @BaljinderSingh-kr8mw
    @BaljinderSingh-kr8mw 2 місяці тому

    Didi chakaran bare daso ji

  • @ParamPreet-hn1gl
    @ParamPreet-hn1gl 2 місяці тому

    Di chakera te video bna deo

  • @kulwinderkaur7773
    @kulwinderkaur7773 2 місяці тому

    Di ji jado simran karde ha ta leges sunn ho jandi hai

  • @RajenderSingh-sm2jq
    @RajenderSingh-sm2jq 29 днів тому

    Waheguru simran da link bhejo je bante h

  • @bachitarsingh4258
    @bachitarsingh4258 2 місяці тому

    can u please explain is there any discussions of law of attraction in gurbani

  • @parmindervirk7836
    @parmindervirk7836 26 днів тому

    waheguru g mere kolo bol k simran nahi hunda m ki kra

  • @jagjitsingh2760
    @jagjitsingh2760 26 днів тому +1

    ਵਾਹਿਗੁਰੂ ਜੀ 🙏 🙏
    ਮਾਲਕ ਨੇ ਕਿਰਪਾ ਕੀਤੀ ਕਿ ਦਾਸ ਦੇ ਮਨ ਵਿਚ ਵਾਹਿਗੁਰੂ ਜੀ ਦੇ ਮਿਲਾਪ ਲਈ ਤੜਫ਼ ਪੈਦਾ ਹੋਈ ਤੇ ਫਿਰ ਦਾਸ ਨੇ ਗੁਰਬਾਣੀ ਪੜਨੀ ਨਿੱਤਨੇਮ ਕਰਨਾ ਸ਼ੁਰੂ ਕੀਤਾ ਤੇ ਫਿਰ ਹੋਰ ਜੀਵਾਂ ਦੇ ਨਾਲ ਵਿਚਾਰਾਂ ਨੂੰ ਸੁਣ ਕੇ ਪਤਾ ਚੱਲਿਆ ਕਿ ਪਰਮਾਤਮਾ ਦੀ ਪ੍ਰਾਪਤੀ ਲਈ ਸਿਮਰਨ ਬਹੁਤ ਜ਼ਰੂਰੀ ਹੈ ਫਿਰ ਵਾਹਿਗੁਰੂ ਸ਼ਬਦ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਸਿਮਰਨ ਵੀ ਇਨ੍ਹਾਂ ਜ਼ਿਆਦਾ ਕਿ ਹਰ ਵਕਤ ਹੀ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ। ਤੇ ਫਿਰ ਅਜਿਹੇ ਪਰੈਕਟੀਕਲ ਹੋਣੇ ਸ਼ੁਰੂ ਹੋ ਗਏ ਜਿਵੇਂ ਕਿ ਕੰਨਾਂ ਦੇ ਵਿਚ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਹੋਰ ਵੀ ਬਹੁਤ ਕੁਝ ਹੋਣ ਲੱਗ ਪਿਆ ਜਿਸ ਬਾਰੇ ਦੱਸਣਾ ਮੁਸ਼ਕਿਲ ਲਗਦਾ ਹੈ ਤੇ ਜਿਸ ਨਾਲ ਮਨ ਨੇ ਡਰਨ ਸ਼ੁਰੂ ਕਰ ਦਿੱਤਾ ਤੇ ਰਾਤ ਨੂੰ ਨੀਂਦ ਆਉਣੀ ਵੀ ਘੱਟ ਗਈ ਤੇ ਸ਼ਰੀਰ ਦਾ ਸੰਤੁਲਨ ਖਰਾਬ ਹੋਣ ਲੱਗ ਪਿਆ ਤੇ ਜੇ ਕਿਸੇ ਨੂੰ ਆਪਣਾ ਪਰੈਕਟੀਕਲ ਦੱਸਣਾ ਤਾਂ ਉਹਨਾਂ ਕਹਿਣਾ ਕਿ ਤੁਹਾਡੇ ਤੇ ਕਿਰਪਾ ਬਹੁਤ ਹੈ ਜਦੋਂ ਇਹ ਵਰਤਾਰੇ ਨੂੰ ਗੁਰਬਾਣੀ ਗੁਰੂ ਜੀ ਦੀ ਰੋਸ਼ਨੀ ਵਿੱਚ ਵਾਚਿਆ ਤਾਂ ਪਤਾ ਲੱਗਿਆ ਕਿ ਇਹ ਮਾਰਗ ਗੁਰਮਤਿ ਦਾ ਨਹੀਂ ਹੈ ਫਿਰ ਮਨ ਵਿਚ ਬੜਾ ਪਛਤਾਵਾ ਹੋਇਆ ਕਿ ਸੱਚੇ ਪਾਤਸ਼ਾਹ ਮੈਂ ਤਾਂ ਤੇਰੀ ਖੋਜ਼ ਵਿਚ ਚੱਲਿਆ ਸੀ ਮੈ ਤਾਂ ਮਾਰਗ ਤੋ ਹੀ ਭੜਕ ਗਿਆ । ਫਿਰ ਇਕ ਦਿਨ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਗੁਰਮੁਖ ਪਿਆਰੇ ਭਾਈ ਸੁਖਵਿੰਦਰ ਸਿੰਘ ਚਮਕੌਰ ਸਾਹਿਬ ਵਾਲਿਆਂ ਨਾਲ ਗੁਰਬਾਣੀ ਗੁਰੂ ਜੀ ਦੇ ਅਨੁਸਾਰ ਵਿਚਾਰ ਚਰਚਾ ਹੋਈ ਤੇ ਉਹਨਾਂ ਦੇ ਕੋਲੋਂ ਅਸਲੀ ਮਾਰਗ ਗੁਰ (ਜੁਗਤ) ਦੀ ਸਿਖ ਸੁਣੀ ਤੇ ਆਪ ਮਾਲਕ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਕਮਾਈ ਕਰਵਾਈ ਤੇ ਵਾਹਿਗੁਰੂ ਜੀ ਦੇ ਪ੍ਰਕਾਸ਼ ਰੂਪ ਦੇ ਦਰਸ਼ਨ ਹੋਣੇ ਸ਼ੁਰੂ ਹੋ ਗਏ ਤੇ ਜਿਸ ਨੂੰ ਗੁਰਬਾਣੀ ਗੁਰੂ ਜੀ ਦੇ ਵਿਚ ਆਦਿ ਸਚੁ ਕਿਹਾ ਗਿਆ ਹੈ ਤੇ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਅੱਜ ਵੀ ਹੋ ਰਹੇ ਹਨ ਅਤੇ ਜਿਸ ਦੇ ਦਰਸ਼ਨ ਕਰਨ ਨਾਲ ਸਾਡਾ ਮੁੱਖ ਵੀ ਉਜਲਾ ਹੁੰਦਾ ਹੈ ਜਿਥੇ ਫਿਰ ਜੀਵ ਦੀ ਚੁਰਾਸੀ ਤੋਂ ਛੁੱਟੀ ਹੁੰਦੀ ਹੈ ਇਹ ਜੋ ਗੁਰਮੁਖ ਅੱਜ ਕਲਯੁਗ ਦੇ ਸਮੇਂ ਦੇ ਵਿਚ ਗਿਆਨ ਕਰਵਾ ਰਹੇ ਹਨ ਇਹ ਸਾਰਾ ਗੁਰਬਾਣੀ ਗੁਰੂ ਜੀ ਦੇ ਅਨੁਸਾਰ ਹੀ ਹੈ ਪਰ ਕਮਾਈ ਕਰਕੇ ਹੀ ਪਤਾ ਚਲਦਾ ਹੈ ਜੀ। ਜ਼ਿਆਦਾ ਜਾਣਕਾਰੀ ਲਈ: ਨੋ ਸੱਤ ਸੱਤ ਨੋ ਸੱਤ ਸੱਤ ਇਕ ਦੋ ਦੋ ਨੋ ਤੇ ਵਿਚਾਰ ਕਰ ਸਕਦੇ ਹੋ ਜੀ 🙏
    ਭੁੱਲ ਚੁੱਕ ਦੀ ਖਿਮਾ ਕਰਨੀ ਜੀ 🙏

    • @gursakhikaurrollno1834
      @gursakhikaurrollno1834 25 днів тому

      Veer ji ssa. Means k har time waheguru nai japna chaheeda?

    • @jagjitsingh2760
      @jagjitsingh2760 25 днів тому +1

      @@gursakhikaurrollno1834 ਵਾਹਿਗੁਰੂ ਜੀ ਗੁਰਬਾਣੀ ਗੁਰੂ ਜੀ ਦੇ ਅਨੁਸਾਰ ਵਿਚਾਰ ਕਰਨ ਲਈ ਆਪਜੀ (ਨੋ ਸੱਤ ਸੱਤ ਨੋ ਸੱਤ ਸੱਤ ਇਕ ਦੋ ਦੋ ਨੋ) ਤੇ ਵਿਚਾਰ ਕਰ ਸਕਦੇ ਹੋ ਜੀ 🙏

    • @HarpalSingh-vp6cc
      @HarpalSingh-vp6cc 22 дні тому +1

      ਵਹਿਗੁਰੂ ਜਪੋ ਚੱਕਰ ਆਪੇ ਖੁਲ ਜਾਂਦੇ

  • @TaranjeetBrar-w7q
    @TaranjeetBrar-w7q 24 дні тому

    Bhain g thode nal gl kive kr skde han

  • @prabh4745
    @prabh4745 23 дні тому

    Bhan g mere tu gurdwara sahub nai hunda te sangat nai hundi pai .fir meinu ki krna chahida z a because mere 6 month old baby a

  • @user-rg6fj9pu1d
    @user-rg6fj9pu1d 2 місяці тому

    Khalsa ji chup Beth ke simran karn nal man hi nhi tikda hor kam kar yad aii jande?

  • @SB-sf2vi
    @SB-sf2vi 2 місяці тому

    Plz chakras te video banao 🙏🙏🙏

  • @gurabhaybhinder9027
    @gurabhaybhinder9027 2 місяці тому

    Waheguru ji starting kitho kriye ji....step by step vedio ds deo...oh vekh k try krni Mai v...pehla kehdi vedio De Acc practice kra Mai??

    • @Jindtuaatma_Waheguru
      @Jindtuaatma_Waheguru  2 місяці тому

      @@gurabhaybhinder9027 ਹਾਜੀ ਵਾਹਿਗੁਰੂ ਜੀ ਆਪ ਜੀ ਬੋਲ ਕੇ ਸਿਮਰਨ ਕਰ ਲਊ ਸ਼ੁਕਰਾਨਾ ਆਪ ਜੀ 🙏🏼

  • @amandeepma8050
    @amandeepma8050 2 місяці тому

    Didi path karn nu bahut dil karda par kar nhi hunda

    • @Jindtuaatma_Waheguru
      @Jindtuaatma_Waheguru  2 місяці тому

      ਵਾਹਿਗੁਰੂ ਜੀ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰਨੀ ਵਾਹਿਗੁਰੂ ਜੀ ਮੈਨੂੰ ਆਪਣੀ ਬਾਣੀ ਨਾ ਜੋੜ ਦਿਉ ਗੱਲ ਵਿੱਚ ਪੱਲਾ ਪਾ ਕੇ ਨਿਮਾਣੇ ਹੋ ਕੇ ਜਿਵੇ ਗੁਰੂ ਸਾਹਿਬ ਅੱਗੇ ਬੱਚੇ ਬਣ ਜਾਣਾ ਫੇਰ ਗੁਰੂ ਸਾਹਿਬ ਬਹੁਤ ਪਿਆਰ ਕਰਦੇ ਨੇ ਹਮੇਸ਼ਾ ਚੱੜਦੀਕਲਾ ਵਿੱਚ ਰਹਿਣਾ ਤੁਸੀ ਸੋਚਦੇ ਬਹੁਤ ਹੋ ਸੋਚਾਂ ਵਾਹਿਗੁਰੂ ਜੀ ਨੂੰ ਦੇ ਦਿਉ ਗੁਰੂ ਸਾਹਿਬ ਕਿਰਪਾ ਕਰਨ ਗੇ ਸ਼ੁਕਰਾਨਾ ਆਪ ਜੀ 🙏🏼ਵਾਹਿਗੁਰੂ 🌹

    • @jasvirkaur5915
      @jasvirkaur5915 2 місяці тому

      ਵਾਹਿਗੁਰੂ ਜੀ ਤੁਹਾਡੀ ਅਵਾਜ਼ ਬਹੁਤ ਹੀ ਪਿਆਰੀ ਹੈ।

  • @palkaur8622
    @palkaur8622 Місяць тому

    ਕਿੰਨੇ ਘੰਟੇ ਰੋਜਂ ਸਿਮਰਨ ਕਰਨਾ ਚਾਹੀਦਾ ਹੈ

    • @Tu_aape_krta8266
      @Tu_aape_krta8266 29 днів тому +1

      2.5 ਘੰਟੇ ਰੋਜ ਸਵਾਸਾਂ ਦਾ ਦਸਵੰਧ ਗੁਰੂ ਲੇਖੇ ਲਾਉਣਾ ਹੁੰਦਾ ਹੈ ਜੀ। ਬਾਣੀ ਪੜ੍ਹੋ, ਸਿਮਰਨ ਕਰੋ।

  • @preetsmartworld1016
    @preetsmartworld1016 2 місяці тому

    Waheguru ji ki asi ek onkar da jap kar sakde a?

    • @Jindtuaatma_Waheguru
      @Jindtuaatma_Waheguru  2 місяці тому +1

      @@preetsmartworld1016 ਹਾਜੀ ਵਾਹਿਗੁਰੂ ਜੀ ਕਰ ਸਕਦੇ ਹੋ ਇੱਕ video ਬਣਾ ਦਾਗੀ ਸੁਕਰਾਨਾ ਆਪ ਜੀ ਦਾ 🙏🏼

    • @naviii949
      @naviii949 14 днів тому

      ਭਗਤ ਬੇਨੀ ਜੀ
      ਅਸੁਰੀ ਨਦੀ ਕਾ ਬੰਧੈ ਮੂਲ l l
      ਪੱਛਮ ਫੇਰਿ ਚੜਾਵੈ ਸੂਰੁ l l
      ਅਜਰ ਜਰੈ ਸੁ ਨਿਝਰ ਝਰੈ l l
      ਜਗੰਨਾਥ ਸਿਉ ਗੋਸਟਿ ਕਰੈ l l

    • @naviii949
      @naviii949 14 днів тому

      ਚੈਨਲ ਵਾਲੇ sister ji, pls ਤੁਸੀ ਦਸ ਸਕਦੇ ਹੋ ਕਿ ਭਗਤ ਬੇਨੀ ਜੀ ਇਸ ਸ਼ਬਦ ਵਿਚ ਕਿ ਦਸ ਰਹੇ ਹਨ, ਵਾਹਿਗੁਰੂ ( ਜਗਣ ਨਾਥ)ਨਾਲ ਕਿਸ ਤਰ੍ਹਾਂ ਘੋਸ਼ਟੀ, ਗੱਲ ਬਾਤ ਹੋ ਸਕਦੀ ਹੈ ?
      Sister, tuhade naal kis tra ਸੰਪਰਕ ਕਰ ਸਕਦੇ ਹਾਂ, pls reply 🙏🏻

  • @Therealliononearth
    @Therealliononearth 2 місяці тому

    Uchi bolya karo ji

  • @nikkykaur2750
    @nikkykaur2750 2 місяці тому

    Bhen g jdo lamba saah bharde aa odho odho wahe te jdo saah chad de odho guru bolna.ja saah rok k waheguru bolna please dus deo.ja video bna deo.kyoki jdo saah bharde aa odho waheguru bolya ni jnda

  • @ParamjitKaur-ri9se
    @ParamjitKaur-ri9se 17 днів тому

    Bina gala saf kr aa dr too

  • @simmisetia9040
    @simmisetia9040 2 місяці тому +1

    Waheguru ji ka Khalsa waheguru ji Ki fathe Ji AAP Ji bot shone trikey nal samjaunde ho Ji thank you pls AAP Ji chakras te v video banana Ji. you're what's app number mil sakda Hai Ji 🙏

  • @NavdeepKaur-gp1yg
    @NavdeepKaur-gp1yg 2 місяці тому

    Waheguru ji ka Khalsa WaheGuru Ji ki Fateh sis plz WhatsApp number send karo share karna kuchh aap naal waheguru ne tuhadi video samne leke aaye mere Liye

    • @Jindtuaatma_Waheguru
      @Jindtuaatma_Waheguru  2 місяці тому

      ਹਾਜੀ ਵਾਹਿਗੁਰੂ ਜੀ ਤੁਸੀ ਮੈਨੂੰ email kr deo ji mai number send kr da gey shukrana aap ji da 🙏🏼

    • @Jindtuaatma_Waheguru
      @Jindtuaatma_Waheguru  2 місяці тому

      ਹਾਜੀ ਵਾਹਿਗੁਰੂ ਜੀ ਤੁਸੀ ਮੈਨੂੰ email kr deo ji mai number send kr da gey shukrana aap ji da 🙏🏼

    • @Jindtuaatma_Waheguru
      @Jindtuaatma_Waheguru  2 місяці тому

      ਹਾਜੀ ਵਾਹਿਗੁਰੂ ਜੀ ਤੁਸੀ ਮੈਨੂੰ email kr deo ji mai number send kr da gey shukrana aap ji da 🙏🏼

  • @jaskaransingh9044
    @jaskaransingh9044 2 місяці тому

    Waheguru ji❤

  • @JassDeep-ek9qn
    @JassDeep-ek9qn 29 днів тому

    Waheguru ji