Waheguru ji 🙏🏻 min jadu simran vich leen hogyi c waheguru ji mere dil di tadkan bhut teji nl taddkan lg jndi hai jis nl min dar jndi ha .plz minu is bare kuj dso waheguru ji ka khalsa waheguru ji ki Fateh 🙏🏻
Waheguru g jdo simran krn bethde aa te pone gnte bad legs bohut jyada thak jandiya hai te pait ch gabraht shuru ho jndi hai jehde kar k uthna hi penda aa tusi kirpa kar k bethn di koi beedi hai ta jrur dsyeo waheguru g🙏
Biba ji simran te nitnem di seva guru ji laide aa ji par satguru ji de darsan dedare nahi hunde time tan kafi ho gia ji pehla kirpa hundi c per hun nahi hundi ji ki karn hai ji
Hnji simran krde smaye pet ch dard hon lgh jnda aa ji... Saas sirf bhar hi auonda hai... Saas ander nhi jnda jis nal oxygen ght jndi aa... Pet dia nerves ch drd hon lgh jnda.. Eda kio hunda ji..
Sister ji apa nu rona aa reha tuadiya gallan sun k eda kyon ho reha aa .....jdo apa rabb nu yad krde aa apa nu rona aunda aa kyon hunda eda ??? Pr apne te vaashna vi bahut haavi hundi aa plz dsso eda kyon hunda apa nu ki krna chahida aa plz tell me 🙏🙏
Beta ji very true , you explain everything very clearly . Beta I am 78 years old lady have health issues , can’t sit on ground floor but I sit on chair is that ok . If I have your personal phone number I would like to share few things personally . Please how should I speak with you . Maharaj ji di full kirpa a aap ji Utay bhagan walay ho aap . Love you beta ❤❤❤❤❤❤❤
Waheguru ji waheguru ji waheguru ji waheguru ji ❤❤❤❤🙏🏻🙏🏻🙏🏻🙏🏻
waheguru g ke khalshe waheguru g ki feth g
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤
ਵਾਹਿਗੁਰੂ ਜੀ, ਵਾਹਿਗੁਰੂ ਜੀ l
🙏🦋੧ਓ🦋🙏
🙏ਵਾਹਿਗੁਰੂ ਜੀ🙏
ਇਨੀ ਕੀਮਤੀ ਗਿਆਨ ਤੁਸੀਂ ਦਿੱਤਾ ਬਸ ਕੁਛ ਕਹਿ ਹੀ ਨਹੀਂ ਸਕਦੇ ਤੁਹਾਡਾ ਸ਼ੁਕਰੀਆ ਸ਼ੁਕਰੀਆ ਸ਼ੁਕਰੀਆ ਸ਼ੁਕਰੀਆ ਸ਼ੁਕਰੀਆ ਸ਼ੁਕਰੀਆ ਸ਼ੁਕਰੀਆ ਸ਼ੁਕਰੀਆ ਸ਼ੁਕਰੀਆ
❤❤ WAHEGURU jii 🙏🙏
Waheguru ji,
Waheguru ji bohat Shakur hey!!!!! ❤
🙏ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🙏 🙏ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🙏
Waheguru ji ❤❤
ਵਾਹਿਗੁਰੂ
ਭੈਣੇ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ❤
Waheguru ji 13 shuker he ji
Waheguru sahib g
Waheguru ji 🙏🏻 min jadu simran vich leen hogyi c waheguru ji mere dil di tadkan bhut teji nl taddkan lg jndi hai jis nl min dar jndi ha .plz minu is bare kuj dso waheguru ji ka khalsa waheguru ji ki Fateh 🙏🏻
Waheguru 🙏
🙏🙏🙏🙏🙏❤️❤️❤️❤️
Waheguru Ji ka khalsa Waheguru ki fateh 🙏 🌹
Thank you for the messages
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
,, ਸਤਿ ਸ੍ਰੀ ਆਕਾਲ ਭੈਣ ਜੀ,,
ਮੈਂ ਥੋੜ੍ਹੇ ਸਮੇਂ ਤੋਂ ਹੀ ਆਪ ਜੀ ਦੀਆਂ ਕੁਝ ਵੀਡੀਓ ਦੇਖ ਵੀ ਰਿਹਾਂ ਹਾਂ ਤੇ ਆਪ ਜੀ ਦੇ ਵਿਚਾਰਾਂ ਨੂੰ ਸੁਣਕੇ ,,ਬਾਣੀ ਪੜ੍ਹਨ ਅਤੇ ਬਾਣੀ ਅਨੁਸਾਰ ਜ਼ਿੰਦਗੀ ਨੂੰ ਜਿਊਣ ਦੀਆਂ ਬਰੀਕੀਆਂ ਨੂੰ ਵੀ ਸਮਝਣ ਦੀ ਸਮਝ ਵੀ ਲੈ ਰਿਹਾਂ।
ਕਿਸੇ ਵਿਰਲੇ, ਗੁਰੂ ਦੇ ਪਿਆਰੇ ਤੋਂ ਹੀ, ਗੁਰੂ ਚਰਨਾਂ ਨਾਲ ਕਿਵੇਂ ਜੁੜੀ ਦਾ ਹੈ,, ਇਸ ਤਰ੍ਹਾਂ ਦੀ ਬੇਸ਼ਕੀਮਤੀ ਵਿਚਾਰਾਂ ਦਾ ਗਿਆਨ
ਮਿਲਦਾ ਹੈ।
ਆਪ ਜੀ ਦੇ ਵਿਚਾਰ,,,ਆਪ ਜੀ ਦੇ ਸਮਝਾਉਣ ਦਾ ਤਰੀਕਾ,,ਭੈਣ ਜੀ ਮੈਨੂੰ ਬਹੁਤ ਹੀ ਚੰਗਾ ਲੱਗਿਆ।
ਮੇਰੇ ਵੱਲੋਂ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਭੈਣ ਜੀ 🙏🙏
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
,,,,,,, ਵਾਹਿਗੁਰੂ ਗੁਰੂ ਨਾਨਕ ਸਾਹਿਬ ਜੀ 🙏
ਵਹਿਗੁਰੂ ਜੀ
ਵਾਹਿਗੁਰੂ ਜੀ
Waheguru ji 🙇🙏 waheguru Ji 🙏🙇 waheguru Ji 🙏🙇 waheguru Ji 🙏🙇 waheguru Ji 🙏🙇 waheguru Ji 🙏🙇
ਵਾਹਿਗੁਰੂ ਜੀ ਆਪਣਾ ਫੋਨਂਨੰ ਭੇਜਣਾ ਜੀ
❤
Waheguru ji mehar kari sab te
❤❤🙏🏻🙏🏻
Gurfateh ji, Guru pyaario. Beautiful angelic harmonious consciousness. Sending you much love and blessings. ❤🎉💜🧡❤️🙏🏼🙏🏼🙏🏼😇
waheguru jio
Waheguru ji ka khalsa waheguru ji ki fteh
Ehh sab kuj mere nal ho rea Bhain gg par mein udaas aa rehni hje but kise nal bolan nu dil ni krda na kise da mohh aunda
ਹਾਂਜੀ ਭੈਣੇ ਇਹਨਾਂ ਸਾਰੇ ਸਵਾਲਾਂ ਤੇ ਤੁਸੀਂ ਇੱਕ ਵੀਡੀਓ ਬਣਾ ਦਿਓ
ਤੁਹਾਡਾ ਸ਼ੁਕਰੀਆ ਹੋਵੇਗਾ ਜੀ
🙏
ਵਾਹਿਗੁਰੂ ਜੀ ਮੈ ਸਿਮਰਨ ਬਹੁਤ ਘੱਟ ਕਰ ਦੀ ਹਾਂ ਪਰ ਮੀਨੰ ਕਾਲੀ ਪੈਂਦੀ ਸਿਮਰਨ ਕਰਨ ਲਗਿਆ
Bhanji thanks ❤❤❤
ਹਾਂ ਜੀ ਜਦੋਂ ਆਪਾਂ ਸਹਿਜ ਪਾਠ ਕਰਦੇ ਹਾਂ ਜਾਂ ਨਿਤਨੇਮ ਕਰਦੇ ਆਂ ਉਦੋਂ ਵੀ ਆਪਾਂ ਨੂੰ ਬਿਲਕੁਲ ਅਰਥ ਧਰਤੀ ਦੇ ਨਾਲ ਕਨੈਕਸ਼ਨ ਬਣਾਉਣ ਦੇ ਲਈ ਧਰਤੀ ਦੇ ਬਹਿ ਕੇ ਹੀ ਪਾਠ ਕਰਨਾ ਚਾਹੀਦਾ ਜਾਂ ਕੋਈ ਆਪਾਂ ਕੱਪੜਾ ਵਸਾ ਸਕਦੇ ਆਂ
ਅਕਸਰ ਸ਼ਰਧਾ ਦੇ ਪ੍ਰਗਟਾਵੇ ਲਈ ਕਪੜਾ ਵਿਛਿਆਇਆ ਦੇਖਿਆ ਹੈ।
ਪਿਆਰ ਤੇ ਸਤਿਕਾਰ ਨਾਲ ਜੋ ਠੀਕ ਲੱਗੇ, ਉਹੀ ਕਰ ਲਵੋ ਜੀ।
ਨਹੀਂ ਜੀ ਮੈਂ ਇਹ ਪੁੱਛਣਾ ਚਾਹੁੰਦੀ ਸੀ ਕਿ ਜਦੋਂ ਆਪਾਂ ਸਿਮਰਨ ਕਰਦੇ ਆਂ ਧਰਤੀ ਤੇ ਬੈਠ ਕੇ ਕਰਨਾ ਤੇ ਧਰਤੀ ਦੇ ਨਾਲ ਸਾਡਾ ਕਨੈਕਸ਼ਨ ਬਣ ਜਾਵੇਗਾ ਇਹ ਅਸੀਂ ਸੇਮ ਇਸ ਤਰ੍ਹਾਂ ਹੀ ਜਦੋਂ ਪਾਠ ਕਰਦੇ ਆਂ ਸਹਿਜ ਪਾਠ ਨਿਤਨੇਮ ਕਰਦੇ ਆਂ ਵੀ ਅਸੀਂ ਉਦੋਂ ਵੀ ਧਰਤੀ ਤੇ ਬੈਠ ਕੇ ਕਰੀਏ ਤਾਂ ਕਿ ਸਾਡਾ ਕਨੈਕਸ਼ਨ ਜਲਦੀ ਬਣ ਸਕੇ@paulchahal3095
@@jasvirkaur5915 ਹਾਜੀ ਵਾਹਿਗੁਰੂ ਜੀ ਸਿਮਰਨ ਤੇ ਪਾਠ ਜਦੋ ਵੀ ਕਰਨਾ ਕੱਪੜਾ ਵਿਛਾ ਕੇ ਕਰਨਾ ਹੈ ਪਰ ਤੁਸੀ ਧਰਤੀ ਦੇ ਨਾ ਅੱਪਣਾ ਕਨੈਕਸਨ ਬਣਾ ਸਕਦੇ ਆ 5 ਮਿੰਨ ਬੈਠ ਸਕਦੇ ਹਾਂ ਸ਼ੁਕਰਾਨਾ ਆਪ ਜੀ ਦਾ 🙏🏼🌹
@@Jindtuaatma_Waheguru 🤗
ਵਾਹਿਗੁਰੂ ਜੀ
🙏🌹🙏
❤❤🙏🙏🙏🙏🙏🙏🙏
🙏🙏👏👏
ਹਾਂਜੀ ਵੀ ਕਿਰਪਾ ਜਲਦੀ ਹੋ ਜਾਵੇ ਇਸ ਲਈ ਤਾਂ ਆਪਾਂ ਨੂੰ ਸਵਾਸ ਸਵਾਸ ਸਿਮਰਨ ਜਿਵੇਂ ਤੁਸੀਂ ਬੈਠ ਕੇ ਕਰਦੇ ਸੀ ਉਸ ਤਰ੍ਹਾਂ ਕਰਨਾ ਚਾਹੀਦਾ ਜਾਂ ਜਿਵੇਂ ਤੁਸੀਂ ਸਵਾਲ ਖਿੱਚ ਕੇ ਕਾਫੀ ਵਾਰ ਵਾਹਿਗੁਰੂ ਵਾਹਿਗੁਰੂ ਕੀਤਾ ਸੀ ਤੇ ਫਿਰ ਹੌਲੀ ਹੌਲੀ ਥੱਲੇ ਸਵਾਹ ਸਾਡੇ ਅਸੀਂ ਉਸ ਤਰਾਂ ਕਰਨਾ ਚਾਹੀਦਾ
How to connect with nature and tree can you explain waheguru ji
Waheguru g jdo simran krn bethde aa te pone gnte bad legs bohut jyada thak jandiya hai te pait ch gabraht shuru ho jndi hai jehde kar k uthna hi penda aa tusi kirpa kar k bethn di koi beedi hai ta jrur dsyeo waheguru g🙏
ਤੁਹਾਡੀਆਂ ਵੀਡੀਓ ਮੈਂ ਦੋ ਵਾਰ ਜਾਂ ਤਿੰਨ ਵਾਰ ਜਰੂਰ ਸੁਣਦੇ ਹਾਂ ਕਿਉਂਕਿ ਪਹਿਲੀ ਵਾਰ ਤਾਂ ਮੈਂ ਬੀਡੀਓ ਸੁਣਦੀ ਹਾਂ ਦੂਜੀ ਵਾਰ ਫਿਰ
Waheguru ji reply kr deo.. body spin kyun hundi aa ji? 🙏
Biba ji simran te nitnem di seva guru ji laide aa ji par satguru ji de darsan dedare nahi hunde time tan kafi ho gia ji pehla kirpa hundi c per hun nahi hundi ji ki karn hai ji
ਅਨੰਦ ਲੱਭੋ, ਅਨੰਦ ਹੀ ਪਰਮਾਤਮਾ ਹੈ!
ਸੰਗਤ ਵਿੱਚ ਜਾਓ, ਉਥੇ ਤਰੱਕੀ ਜਿਆਦਾ ਤੇ ਜਲਦੀ ਹੁੰਦੀ ਹੈ। 🎉
ਇੱਕ ਅੜਵਾਈ ਜੀ ਦਿਓ ਜੀ ਕਿ ਪਿੰਡਾਂ ਵਿੱਚ ਪਾਣੀ ਦੇ ਨਾਲ ਕਨਸਸ਼ਨ ਬਣਾਉਣ ਲਈ ਕਿਤੇ ਪਾਣੀ ਦਾ ਵਹਾਅ ਤਾਂ ਚੱਲਦਾ ਨਹੀਂ ਹੁੰਦਾ ਜਿਵੇਂ ਨਹਿਰਾਂ ਵਗੈਰਾ ਤਾਂ ਫਿਰ ਅਸੀਂ ਕੀ ਕਰ ਸਕਦੇ ਹਾਂ
Saanu eh dasyo ki asi routine bhakti marg ch kis trh hove
Adhyatmik unnati lai routine zaroor dasna
ਵਾਹਿਗੁਰੂ ਜੀ 🙏 ਨਾਮ ਕੀ ਹੈ ਗੁਰਬਾਣੀ ਜੀ ਦੇ ਅਨੁਸਾਰ ਅਸੀਂ ਨੂੰ ਕਿਵੇਂ ਧਿਆਉਣਾ ਹੈ ਨਾਮ ਨੂੰ ਧਿਆਉਣ ਦੀ ਕੀ ਨਿਸ਼ਾਨੀ ਹੈ ਗੁਰਬਾਣੀ ਗੁਰੂ ਜੀ ਦੇ ਅਨੁਸਾਰ ਵਿਚਾਰ ਕਰਨ ਲਈ (ਨੋ ਸੱਤ ਸੱਤ ਨੋ ਸੱਤ ਸੱਤ ਇਕ ਦੋ ਦੋ ਨੋ) ਤੇ ਵਿਚਾਰ ਕਰ ਸਕਦੇ ਹੋ ਜੀ 🙏
ੴ ਗੁਰਬਾਣੀ ਵਿੱਚ ਲੱਖਾਂ ਗਿਆਨ ਦੀਆਂ ਗੱਲਾਂ ਹਨ।
ਉਹਨਾਂ ਦੇ ਸਵਾਲ ਜਵਾਬ ਬਣਾ ਕੇ ਸਾਂਝਾ ਕਰਨ ਦੀ ਕਿਰਪਾ ਕਰੋ ਜੀ।🎉
Theek s karta maaf,
Hnji simran krde smaye pet ch dard hon lgh jnda aa ji... Saas sirf bhar hi auonda hai... Saas ander nhi jnda jis nal oxygen ght jndi aa... Pet dia nerves ch drd hon lgh jnda.. Eda kio hunda ji..
Sister ji apa nu rona aa reha tuadiya gallan sun k eda kyon ho reha aa .....jdo apa rabb nu yad krde aa apa nu rona aunda aa kyon hunda eda ??? Pr apne te vaashna vi bahut haavi hundi aa plz dsso eda kyon hunda apa nu ki krna chahida aa plz tell me 🙏🙏
Beta ji very true , you explain everything very clearly . Beta I am 78 years old lady have health issues , can’t sit on ground floor but I sit on chair is that ok . If I have your personal phone number I would like to share few things personally . Please how should I speak with you . Maharaj ji di full kirpa a aap ji Utay bhagan walay ho aap . Love you beta ❤❤❤❤❤❤❤
Dede ji mare back pan randa a 10 ku den hoy ne jaap kardya nu
Waheguru ji 🙏 Apna what’s app no send karna
Di, I sent you my email address and never heard back from you. I wanted to schedule a consultation with you.
@@Amar-c7c haji Waheguru ji I check because so many emails I received I’m sorry
@@Amar-c7c waheguru ji can u send me again please 🙏🏼
Ki tuse kam v krday o tuse apni life n Simran keda manage krday o
Pls reply of the email
@@dkaur454 waheguru ji appna question das deo email te Shukrana aap ji da
@@Jindtuaatma_Waheguru ji
Husband WhatsApp video nahin ek Jagran wala kam Karen
Sorry g
Menu please apna nu wahts app dvo me gl krna chauni a
Bhenji apna phone number share jarur Karo g
Bhain.ji..wahe.guru.ji.ka.khalsa.
Wahe.guru.ji.ki.fatah.
Bhain.ji.tusi.apna.whatup.no.dio.
Tuhade.naal.gala.karnia.aa.mari.bhain.ji.
Waheguru ji 🙏🏻🙏🏻
Waheguru ji
ਵਾਹਿਗੁਰੂ ਜੀ
❤❤❤❤
Waheguru ji ❤❤
Waheguru ji
Waheguru ji
Waheguru ji 🙏🏻
Waheguru ji 🙏🏻🙏🏻
Waheguru ji