ਅਨੰਦ ਸਾਹਿਬ ਜੀ ਦੀ 39,40 ਪੌੜੀ ਚੌਥੇ ਪੰਜਵੇਂ ਗੁਰਦੇਵ ਪਾਤਿਸ਼ਾਹ ਨੇ ਉਚਾਰੀ by sant g gurwinder Singh ji nangli

Поділитися
Вставка
  • Опубліковано 12 тра 2022

КОМЕНТАРІ • 223

  • @Nidhark_singh
    @Nidhark_singh 2 роки тому +11

    ਬਕਵਾਸ ਮਾਰਦੇ ਬੂਬਨੇ
    ਗੁਰੂ ਅਰਜਨ ਦੇਵ ਜੀ ਨੇ ਜੋ ਦਰਜ਼ ਕੀਤਾ ਉਹੀ ਸਹੀ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰਗੱਦੀ ਦਿੱਤੀ ਉਹ ਸਹੀ ਹੈ। ਬਾਕੀ ਸਭ ਝੂਠੇ ਜੋ ਮਰਜੀ ਹੋਵੇ। ਤੁਸੀਂ ਗੁਰੂ ਨਾਲੋਂ ਬੰਦਿਆਂ ਨੂੰ ਵੱਡਾ ਦੱਸਣ ਦਾ ਕੋਝਾ ਯਤਨ ਕਰ ਰਹੇ ਹੋ।

  • @krishnakaur5275
    @krishnakaur5275 2 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਗੀ ਤਰ੍ਹਾਂ ਬਾਣੀ ਪੜ
    ਰਹੇ ਸੀ ਬੇਕਾਰ ਦੀਆਂ ਗੱਲਾਂ ਵਿਚ ਉਲਝਾ ਕੇ ਰੱਖ ਦਿੱਤਾ ਹੈ ਜੀ

  • @jaskarnsingh5053
    @jaskarnsingh5053 2 роки тому +11

    ਗਿਆਨੀ ਗੁਰਬਿੰਦਰ ਸਿੰਘ ਜੀ, ਗੁਰੂ ਗ੍ਰੰਥ ਸਾਹਿਬ ਜੀ ਦੀ, ਗੁਰਬਾਣੀ ਦੀ ਤਰਤੀਬ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਤਤਕਰੇ ਤੋਂ ਸਿੱਧ ਕਰਨ ਨਾਕਿ ਗੁਰਬਾਣੀ ਦੇ ਬਾਹਰਲੇ ਲਿਖੇ ਮੁਤਾਬਿਕ ਦੱਸਣ, ਅਤੇ ਇਹ ਸਭ ਕੁਝ ਪੰਥ ਵਿੱਚ ਭਰਮ ਭੁਲੇਖਾ ਪੈਦਾ ਕਰ ਰਹੇ ਹਨ, ਜੋ ਕਿ ਸਰਾਸਰ ਗਲਤ ਹੈ।

    • @ijrandhawa
      @ijrandhawa 2 роки тому +1

      ਹਵਾਲੇ ਵੀ unauthentic ਹਨ ਜੀ ।

  • @deepdeep2139
    @deepdeep2139 2 роки тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @HarvinderSingh-vh9hb
    @HarvinderSingh-vh9hb 2 роки тому +7

    ਜੋ ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤਾ ਹੈ ਉਹ ਬਿਲਕੁਲ ਠੀਕ ਹੈ ਨਾਂ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ

    • @ashokklair2629
      @ashokklair2629 2 роки тому

      ਬਾਬਾ ਜੀ! ਹਰਨੇਕ ਸਿੰਘ ਨਿਊਜੀਲੈਂਡ ਵਾਲਾ & ਢਢਰੀਆਂ ਵਾਲਾ, (ੴ- ਇਕੱ ਓਅੰਕਾਰ) ਦੇ ਉਚਾਰਣ ਨੂੰ ਵਿਗਾੜਕੇ, **((ਏਕੋ))** ਊਚਾਰਣ ਕਰ ਰਹੇ ਹਨ।
      ਤੇ **(ਕਾਰ))* * ਦੇ ਉਚਾਰਣ ਨੂੰ ਰੱਦ ਕਰ ਰਹੇ ਹਨ।
      ਜਦ ਕਿ ਗੁਰੂ ਸਾ: ਜੀ ਨੇ, ਗੁਰਮੁਖੀ ਅੱਖਰਾ ਵਿਚ ਵੀ **(ਓਅੰਕਾਰ)** ਸਪਸ਼ਟ ਲਿਖਿਐ:- ਓਅੰਕਾਰਿ ਬ੍ਰਹਮਾ ਉਤਪਤਿ।। ਓਅੰਕਾਰੁ ਕੀਆ ਜਿਨਿ ਚਿਤਿ।।
      👉🏿ਸੋ ਇਨਾ ਨਿਊਜੀਲੈਡ ਵਾਲੇ ਹਰਨੇਕ ਸਿੰਘ & ਢਢਰੀ ਬਾਰੇ ਕੀ ਬਿਚਾਰ ਹੈ ??????

  • @gurmukhsingh6126
    @gurmukhsingh6126 2 роки тому +13

    ਅਨੰਦ ਸਾਹਿਬ ਦੀ ਬਾਣੀ ਦਾ ਸਿਰਲੇਖ ਤੀਜੇ ਪਾਤਸ਼ਾਹ ਜੀ ਦਾ ਹੈ ਇਸ ਲਈ ਕੌਮ ਵਿੱਚ ਐਵੇਂ ਦੁਬਿਧਾ ਨਾ ਪਾਉ ਇਸ ਨੂੰ ਕਿਸੇ ਹੋਰ ਗ੍ਰੰਥ ਦੀ ਲੋੜ ਨਹੀਂ ਹੈ ਕਿਰਪਾ ਕਰਕੇ ਇਸ ਮੈਟਰ ਨੂੰ ਬੰਦ ਕੀਤਾ ਜਾਵੇ ਧੰਨਵਾਦ

  • @jagirsingh115
    @jagirsingh115 2 роки тому +12

    ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ___ਇਸ ਹੁਕਮ ਅਨੁਸਾਰ 1430 ਅੰਗਾਂ ਤੇ ਦਰਜ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਸਿਖਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਫਰਕ ਪਾ ਕੇ ਨਹੀਂ ਸਮਝਣਾ ਚਾਹੀਦਾ ਹੈ, ਭਰਮ ਵਿੱਚ ਨਹੀਂ ਪੈਣਾ ਚਾਹੀਦਾ ਹੈ ।

  • @gurpritsingh9301
    @gurpritsingh9301 2 роки тому +2

    ਗੁਰੂ ਅਰਜਨ ਦੇਵ ਜੀ ਨੂੰ ਨੀਵਾਂ ਵਿਖਾਉਣ ਦੀ ਚਾਲ ਹੈ ll ਗੁਰੂ ਸਾਹਿਬ ਨੇ ਸਿਰਲੇਖ ਵਿੱਚ ਜਦੋਂ ਮਹਲਾ ਤੀਜਾ ਲਿਖ ਹੀ ਦਿੱਤਾ ਹੈ ਤਾਂ 38-39 40 ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ll ਇਸ ਖਿਚਾਤਾਨੀ ਨੂੰ ਛੱਡ ਲੋਕ ਡੇਰਿਆਂ ਵੱਲ ਹੀ ਜਾਣਗੇ ਕਿਉਂ ਕਿ ਓਥੇ ਕੋਈ ਰੋਣਾਂ ਨਹੀਂ ll ਦੂਜੀ ਗੱਲ ਹੈ ਇਹ ਸਵਾਲ ਹੁਣ ਕਿਉਂ ਉੱਠਿਆ ਪਹਿਲਾਂ ਕਿਉਂ ਨਹੀਂ ? ਇਹਨਾਂ ਭੇਖੀ ਦੁਮਾਲੇ ਵਾਲੇ ਸਿੱਖਾਂ ਤੋਂ ਕੌਮ ਸਾਵਧਾਨ ਹੋਵੇ ll

    • @ashokklair2629
      @ashokklair2629 2 роки тому

      ਜੇ ਬਚਣੈ, ਤਾ ਢਢਰੀ ਤੋ ਵੀ ਸਾਵਧਾਨ ਰਹੋ ਜੀ!

  • @surjitsingh6818
    @surjitsingh6818 2 роки тому

    Wahaguru ji

  • @upkarkaurjhooti7488
    @upkarkaurjhooti7488 2 роки тому +1

    ਵਾਹਿਗੁਰੂ ਜੀ ਕੀ ਫ਼ਤਿਹ ਜੀ॥ਬਹੁਤ ਵਧੀਆ ਜਾਣਕਾਰੀ ਹੈ ।

  • @manjitaulakh3240
    @manjitaulakh3240 Рік тому

    Wahaguru ji 🙏🌷

  • @babajigurdaspuri2092
    @babajigurdaspuri2092 2 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurdishkaurdhaliwal6082
    @gurdishkaurdhaliwal6082 2 роки тому

    ਵਾਹਿਗੁਰੂਜੀਕਾਖ਼ਾਲਸਾ। ਵਾਹਿਗੁਰੂਜੀਕੀਫ਼ਤਹਿ। ਸਤਿਕਾਰਯੋਗ ਗਿਆਨੀ ਜੀਓ 🙏🙏

  • @Gavy705
    @Gavy705 2 роки тому +1

    Wahe guru Wahe guru ji 🙏🙏🙏🙏🙏🌹🌹🌹🌹🌹👋👋👋👋👳🧕🙍🛩️🛩️🌺❤️✈️✈️👍👍👃👃👃🌹🌹🌹🌹🌹

  • @baljitsidhu8912
    @baljitsidhu8912 2 роки тому

    ਬਹੁਤ ਵਧੀਆ ਵੀਡੀਓ ਹੈ ਬਾਬਾ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ।।

  • @p.u.b.gmobile9655
    @p.u.b.gmobile9655 Рік тому

    ਸਤਿ ਸ੍ਰੀ ਆਕਾਲ ਬਾਬਾ ਜੀ

  • @kakasingh8228
    @kakasingh8228 2 роки тому

    ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ

  • @bhagwantsingh7349
    @bhagwantsingh7349 2 роки тому +5

    ਆਸਾ ਵਾਰ ਵਿਚ ਸਲੋਕ ਦੂਜੇ ਪਾਤਸ਼ਾਹ ਦੇ ਵੀ ਹਨ ਜੋ ਉਨ੍ਹਾਂ ਉਚਾਰਨ ਕੀਤੇ ਹਨ। ਜਿਥੇ ਵੀ ਬਾਣੀ ਦੂਜੇ ਪਾਤਸ਼ਾਹ ਦੁਆਰਾ ਉਚਾਰਨ ਹੈ ਉੱਥੇ ਮਹਲਾ ਵੀ ਵੱਖਰਾ ਹੈ।

    • @karamsingh2224
      @karamsingh2224 2 роки тому

      ਆਸਾ ਕੀ ਵਾਰ

    • @ashokklair2629
      @ashokklair2629 2 роки тому

      ਬਾਬਾ ਜੀ! ਹਰਨੇਕ ਸਿੰਘ ਨਿਊਜੀਲੈਂਡ ਵਾਲਾ & ਢਢਰੀਆਂ ਵਾਲਾ, (ੴ- ਇਕੱ ਓਅੰਕਾਰ) ਦੇ ਉਚਾਰਣ ਨੂੰ ਵਿਗਾੜਕੇ, **((ਏਕੋ))** ਊਚਾਰਣ ਕਰ ਰਹੇ ਹਨ।
      ਤੇ **(ਕਾਰ))* * ਦੇ ਉਚਾਰਣ ਨੂੰ ਰੱਦ ਕਰ ਰਹੇ ਹਨ।
      ਜਦ ਕਿ ਗੁਰੂ ਸਾ: ਜੀ ਨੇ, ਗੁਰਮੁਖੀ ਅੱਖਰਾ ਵਿਚ ਵੀ **(ਓਅੰਕਾਰ)** ਸਪਸ਼ਟ ਲਿਖਿਐ:- ਓਅੰਕਾਰਿ ਬ੍ਰਹਮਾ ਉਤਪਤਿ।। ਓਅੰਕਾਰੁ ਕੀਆ ਜਿਨਿ ਚਿਤਿ।।
      👉🏿ਸੋ ਇਨਾ ਨਿਊਜੀਲੈਡ ਵਾਲੇ ਹਰਨੇਕ ਸਿੰਘ & ਢਢਰੀ ਬਾਰੇ ਕੀ ਬਿਚਾਰ ਹੈ ??????

  • @gurjeetsingh9370
    @gurjeetsingh9370 2 роки тому +7

    ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਪੜਨੀ ਚਾਹੀਦੀ ਹੈ ਸਹਿਜ ਪਾਠ ਕਰਨਾ ਚਾਹੀਦਾ ਹੈ ਵਹਿਮਾਂ ਭਰਮਾਂ ਤੌ ਬਚੋ

  • @khlalsawaheguru1072
    @khlalsawaheguru1072 Рік тому

    ਮਹਾਪੁਰਖ ਮਤਲਬ ਵੱਡਾ ਪੁਰਖ

  • @sikandersingh1763
    @sikandersingh1763 2 роки тому +1

    ਵਾਹਿਗੁਰੂ ਜੀ

  • @sukhveersingh8291
    @sukhveersingh8291 2 роки тому +1

    Waheguru ji waheguru ji waheguru ji waheguru ji waheguru ji🥊🥊🥊🥊🥊

  • @jaswindersingh-kl9do
    @jaswindersingh-kl9do 2 роки тому +1

    Waheguru Waheguru waheguru waheguru Waheguru g

  • @JasvinderSingh-ux3iu
    @JasvinderSingh-ux3iu 2 роки тому +1

    Waheguru ji 🙏Waheguru ji

  • @nayabsinghkhalsa1729
    @nayabsinghkhalsa1729 2 роки тому

    ਧੰਨ ਹੋ ਬਾਬਿਓ

  • @santokhsingh6917
    @santokhsingh6917 2 роки тому +14

    ਗਿਆਨੀ ਜੀ ਆਪ ਨੇ ਸ਼ਬਦਾਰਥ ਦੇ ਨੋਟ ਅਤੇ ਫਰੀਦਕੋਟੀਏ ਟੀਕੇ ਦਾ ਹਵਾਲਾ ਤੇ ਕੁਝ ਹੋਰ ਪੁਰਾਤਨ ਗ੍ਰੰਥਾਂ ਦਾ ਹਵਾਲਾ ਦੇ ਕੇ ਸਿੱਧ ਕਰਨ ਦਾ ਯਤਨ ਕੀਤਾ ਹੈ ਕਿ ਅਨੰਦ ਸਾਹਿਬ ਦੀ 39ਵੀਂ ਪਉੜੀ ਧੰਨ ਗੁਰੂ ਰਾਮਦਾਸ ਜੀ ਦੀ ਤੇ40ਵੀਂ ਪਉੜੀ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਉਚਾਰਨ ਕੀਤੀ ਗਈ ਸਿੱਧ ਕਰਨ ਦਾ ਯਤਨ ਕੀਤਾ ਹੈ। ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸੰਪਾਦਨ ਕਰਦਿਆਂ ਧੰਨ ਗੁਰੂ ਅਰਜਨ ਸਾਹਿਬ ਜੀ ਦੀਆਂ ਦਿਤੀਆਂ ਗਈਆਂ ਸੂਚਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਠੋਸ ਨਿਰਨਾ ਨਹੀਂ ਕੀਤਾ। ਸਾਰੇ ਟੀਕੇ ਤੇ ਗ੍ਰੰਥ ਬਾਅਦ ਵਿੱਚ ਲਿਖੇ ਗਏ ਹਨ। ਗੁਰੂ ਅਰਜਨ ਸਾਹਿਬ ਜੀ ਨੇ ਜਿਥੇ ਵੀ ਕਿਸੇ ਦੂਜੇ ਗੁਰੂ ਦੀ ਲਿਖੀ ਬਾਣੀ ਦਾ ਜਿਕਰ ਕੀਤਾ ਹੈ ਓਥੇ ਬਕਾਇਦਾ ਨਾਲ ਸੂਚਨਾ ਦੇ ਕੇ ਸਪਸ਼ਟ ਕੀਤਾ ਹੈ। ਕੁਝ ਪ੍ਰਮਾਣ ਸਾਂਝੇ ਕਰਦਾ ਹਾਂ ਗਉੜੀ ਦੀ ਵਾਰ ਮਹਲੇ4 ਦੀ ਵਿਚ ਕੁਝ ਪਉੜੀਆਂ ਗੁਰੂ ਅਰਜਨ ਸਾਹਿਬ ਜੀ ਦੀਆਂ ਹਨ ਜਿਨ੍ਹਾਂ ਦਾ ਸਿਰਲੇਖ ਪਉੜੀ ਮਹਲਾ 5 ਲਿਖਿਆ ਮਿਲਦਾ ਹੈ। ਇਕ ਹੋਰ ਵਾਰ ਵਿਚ ਪਉੜੀ ਨਵੀਂ ਮਹਲਾ 5 ਲਿਖਿਆ ਮਿਲਦਾ ਹੈ ।ਏਸੇ ਤਰਾਂ ਮਹਲਾ1(ਪਹਿਲਾ) ਦੂਜਾ ਤੀਜਾ ਚੌਥਾ ਪੰਜਵਾਂ ਉਚਾਰਣ ਦੀਆਂ ਸੇਧਾਂ ਅੰਕ1 2 34 5 ਦੇ ਹੁੰਦਿਆਂ ਦਿਤੀਆਂ ਗਈਆਂ ਹਨ। ਘਰਾਂ ਦੇ ਨਾਲ ਵੀ ਅੰਕ1 2 34 5 ਹੁੰਦਿਆਂ ਘਰ ਪਹਿਲਾ ਦੂਜਾ ਤੀਜਾ ਚੌਥਾ ਉਚਾਰਨ ਕਰਨ ਦੀ ਸੇਧ ਦਿਤੀ ਗਈ ਹੈ। ਗਉੜੀ ਰਾਗ ਵਿੱਚ ਕਬੀਰ ਜੀ ਦੇ ਇਕ ਸ਼ਬਦ ਵਿੱਚ ਗੁਰੂ ਅਰਜਨ ਸਾਹਿਬ ਜੀ ਦੀਆਂ ਦੋ ਸਤਰਾਂ ਹਨ ਪਰ ਗੁਰੂ ਸਾਹਿਬ ਜੀ ਨੇ ਸਿਰਲੇਖ ਲਿਖਾਇਆ ਹੈ ਗਉੜੀ
    ਕਬੀਰ ਜੀ ਨਾਲ ਰਲਾਇ ਲਿਖਿਆ ਮਹਲਾ 5 ।ਇਸਤਰ੍ਹਾਂ ਦੀਆਂ ਹੋਰ ਵੀ ਬਹੁਤ ਸੇਧਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੇਖ ਸਕਦੇ ਹਾਂ। ਜੇ ਇਹ ਸਾਰੀਆਂ ਸੂਚਨਾਵਾਂ ਗੁਰੂ ਅਰਜਨ ਸਾਹਿਬ ਜੀ ਦੇ ਸਕਦੇ ਹਨ ਤਾਂ ਕੀ ਗੁਰੂ ਸਾਹਿਬ ਅਨੰਦ ਸਾਹਿਬ ਜੀ ਦੀ ਬਾਣੀ ਵਿੱਚ ੩੯ਵੀਂਪਉੜੀ ਂਨਾਲ ਚੌਥੇ ਮਹਲੇ ਦੀ ਅਤੇ ੪੦ਵੀਂ ਪਉੜੀ ਨਾਲ ਮਹਲੇ ੫ਦੀ ਹੋਣ ਦੀ ਸੂਚਨਾ ਦੇਣਾ ਭੁਲ ਗਏ ਸਨ। ਨਹੀਂ ਸਤਿਗੁਰੂ ਜੀ ਨੇ 39ਵੀਂ ਤੇ 40 ਵੀਂ ਨਾਲ ਕੋਈ ਸੂਚਨਾ ਨਹੀਂ ਦਿੱਤੀ ਹੈ। ਏਸ ਕਰਕੇ ਸ਼ਪਸ਼ਟ ਹੋ ਜਾਂਦਾ ਹੈ ਕਿ 40ਦੀਆਂ 40 ਪਉੜੀਆਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀਆਂ ਹੀ ਉਚਾਰਨ ਕੀਤੀਆਂ ਹੋਈਆਂ ਹਨ। ਅੰਕਾਂ ਦੇ ਹਿਸਾਬ ਨਾਲ ਵੇਖੀਏ ਤਾਂ 38 ਅੰਕ ਤੋਂ ਬਾਅਦ ਲਗਾਤਾਰ 39ਅਤੇ 40 ਅੰਕ ਚਲਦਾ ਹੈ। ਅਨੰਦ ਸਾਹਿਬ ਬਾਣੀ ਦੀਆਂ ਚਾਲੀ ਦੀਆਂ ਚਾਲੀ ਪਉੜੀਆਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀਆਂ ਹੀ ਉਚਾਰਨ ਕੀਤੀਆਂ ਹੋਈਆਂ ਹਨ। ਸਵਰਗੀ ਭਾਈ ਜੋਗਿੰਦਰ ਸਿੰਘ ਤਲਵਾੜਾ ਜੀ ਦੇ ਲਿਖੇ ਬਾਣੀ ਬਿਉਰਾ ਦੇ ਪੰਨਾ 105 ਉਤੇ ਗੂਰੂ ਅਮਰਦਾਸ ਜੀਦੀ ਕੁਲ ਬਾਣੀ ਦੀ ਗਿਣਤੀ ਵਿੱਚ ਦਰਜ 40 ਦੀਆਂ 40 ਪਉੜੀਆਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀਆਂ ਹੀ ਗਿਣਤੀ ਵਿੱਚ ਮੰਨੀਆਂ ਹਨ। ਏਸ ਲਈ ਕੌਮ ਵਿੱਚ ਦੁਬਿਧਾ ਪੈਦਾ ਨਾ ਕਰੋ। ਆਪਣੀ ਵਿਦਵਤਾ ਧੱਕੇ ਨਾਲ ਕੌਮ ਤੇ ਠੋਸਣ ਦਾ ਘਿਨਾਉਣਾ ਯਤਨ ਨਾ ਕਰੋ। ਸਤਿਗੁਰੂ ਆਪ ਜੀ ਨੂੰ ਸੁਮੱਤ ਬਖ਼ਸ਼ਣ ਜੀ।

    • @balwantsingh4283
      @balwantsingh4283 2 роки тому

      causing too many problems.

    • @davindersingh1222
      @davindersingh1222 2 роки тому

      I don't know the matter. Just tell me, do you know anything about Farid Kot Wala tika?

  • @harbajanmli7503
    @harbajanmli7503 2 роки тому +2

    ...ਤਤੇ ਸਾਰ ਨਾ ਜਾਣੀ ਗੁਰੂ .......
    ਤਤੇ ਸਾਰ ਨਾ ਜਾਣੀ।

  • @jpsb6802
    @jpsb6802 2 роки тому +1

    Very nice ji
    Those who do not agree or want explanation only from Guru Granth Sahib Ji, why don’t they ask Guru Granth Sahib Ji directly. Our Guru Ji is living Guru.
    The real issue is to create problems with sikh.
    May God bless them.

  • @gursewakbuttar6371
    @gursewakbuttar6371 2 роки тому +3

    ਬਾਣੀ ਪੜੋ ਜੋ ਗੂਰੂ ਘਰ ਵਿੱਚ ਪੜ੍ਹਦੇ ਹਾਂ ਫੇਸ ਬੁੱਕੀ ਗੰਦ ਵਿਦਵਾਨਾਂ ਤੋਂ ਬਚੋ

  • @balsingh3700
    @balsingh3700 2 роки тому +7

    ਅਸੀ ਗੁਰੂ ਗਰੰਥ ਸਾਹਿਬ ਇਲਾਵਾ ਸਭ ਨੂੰ ਕੰਡਮ ।ਕਰਦੇ ਹਾਂਇਹਕੋਝੀ ਚਾ ਲ ਹੈ ਜਗਤਾਰ ਸਿੰਘ ਦੋਸੀ ਹੈ ਤੇ ਰਹੇਗਾ ਇਹ ਜੋ ਦਸ ਰਹੇ ਹਨ 328 ਸਰਚਪ ਇਸੇ ਕਰਕੇ ਗਾਇਬ ਕੀਤੇ ਹਨਤਾ ਜੋ ਸਭ ਅਪਨੀ ਮਰਜੀ ਖਨੂਸਾਰ ਕੀਤੇ ਜਾਣ ਅਸੀ ਗੁਰੂ ਗਰੰਥ ਸਾਙਿਬ ਨੂ ਹੀ ਮੰਨਾਗੇ ਇਹ ਸਭ ਰਾਮਰਾਈਏ ਹਨ

  • @GurdeepSingh-pq9mf
    @GurdeepSingh-pq9mf 2 роки тому

    ਪੱਤਰਕਾਰ ਜੀ,ਆਪ ਜੀ ਨੇ ਬਹੁਤ ਵਧੀਆ ਸਵਾਲ ਕੀਤਾ। 38ਵੀਂ ਪਾਉੜੀ ਤੋਂ ਅੱਗੇ, 39ਵੀਂ ਤੇ॥੧॥ਮਹਲਾ ੪, 40ਵੀਂ ਪਾਉੜੀ ਤੇ॥੧॥ ਮਹਲਾ ਪ॥, ਲਿਖਿਆ ਹੋਣਾ ਚਾਹੀਦਾ ਸੀ। ਸੰਗਤਾਂ ਨੂੰ, ਰਾਮਕਲੀ ਮਹਲਾ ੩ ਬਾਰੇ ਦਲੀਲਾਂ ਨਾਲ, ਠੀਕ ਠੀਕ ਜਾਣਕਾਰੀ ਦੇਵੋ।ਧੰਨਵਾਦ ।

  • @bakhshish.ss.b.s530
    @bakhshish.ss.b.s530 2 роки тому

    WAHEGURU JI ka KHALSA WAHEGURU JI ki FATEH ji🌷🌹🙏

  • @santokhsingh6917
    @santokhsingh6917 2 роки тому +14

    ਗਿਆਨੀ ਜੀ ਜੇ ਤੁਸੀਂ ਸੰਤੋਖ ਸਿੰਘ ਦੀ ਲਿਖਤ ਨੂੰ ਸਹੀ ਮੰਨਦੇ ਹੋ ਤਾਂ ਸੰਤੋਖ਼ ਸਿੰਘ ਨੇ ਲਿਖਿਆ ਹੈ ਕਿ ਰਾਗਮਾਲਾ ਗੁਰੂ ਕ੍ਰਿਤ ਨਹੀਂ ਫਿਰ ਉਸ ਨੂੰ ਕਿਉਂ ਨਹੀਂ
    ਮੰਨਦੇ। ਰਾਗਮਾਲਾ ਨੂੰ ਗੁਰਬਾਣੀ ਕਿਉਂ ਮੰਨਦੇ ਹੋ ।ਦੋਗਲੀ ਨੀਤੀ ਕਿਉਂ? ਕੌਮ ਨੂੰ ਗੁੰਮਰਾਹ ਨਾ ਕਰੋ।

    • @amritpalsingh2176
      @amritpalsingh2176 2 роки тому

      Sahi tra pdo ji

    • @amritpalsingh2176
      @amritpalsingh2176 2 роки тому

      Kirpa kr k app pado

    • @j.skundi7791
      @j.skundi7791 2 роки тому +2

      ਜਦੋਂ ਦਸਵੇਂ ਪਾਤਸ਼ਾਹ ਜੀ ਨੇ ਦਮਦਮਾ ਸਾਹਿਬ ਚਾਰ ਬੀੜਾਂ ਦਾ ਉਤਾਰਾ ਕਰਵਾਇਆ ਉਸ ਵੇਲੇ ਰਾਗ ਮਾਲਾ ਦਸਵੇਂ ਪਾਤਸ਼ਾਹ ਜੀ ਲਿਖਵਾਈ ਸੀ ਇਸ ਲਈ ਅਸੀਂ ਗੁਰੂ ਦਾ ਹੁਕਮ ਮੰਨਣਾ ਹੈ ਨਾ ਕਿ ਸੰਤੋਖ ਸਿੰਘ ਦਾ🙏🙏

    • @ashokklair2629
      @ashokklair2629 2 роки тому

      ਧੰਨ ਸ੍ਰੀ ਗੁਰੂ ਗ੍ਰਥ ਸਾ: ਜੀ ਦਾ ਰੰਡ ਚੜਾਓ ਜੀ! ਤੇ ਢਢਰੀ ਦਾ ਰੰਗ ਨਾ ਚੜਾਓ ਜੀ! ਜੋ ਸਿਖਕੌਮ ਨੂ ਦੋਫਾੜ ਕਰ ਰਿਹੈ।

  • @heerasinghnetworking9096
    @heerasinghnetworking9096 2 роки тому +1

    ।।ਵਿਦਿਆ ਵੀਚਾਰੀ ਤਾ ਪਰਉਪਕਾਰੀ ।।
    ਜੈਸੇ ਸਤ ਮੰਦਿਰ ਕੰਚਨ ਕੇ ੳਸਾਰ ਦੀਨੇ ਤੈਸਾ ਪੁੰਨ ਸਿਖ ਕਉ ਇਕ ਸਬਦ ਸਿਖਾਏ ਕਾ।।
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ🙏

    • @ashokklair2629
      @ashokklair2629 2 роки тому

      ਵਾਹ!! ਜੀ✓✓✓✓✓ ਧੰਨਵਾਦ ਜੀ।

  • @gurbaazctsingh9289
    @gurbaazctsingh9289 2 роки тому

    🙏🌹🌹waheguruji 🌹🌹🙏

  • @sampuransingh5890
    @sampuransingh5890 2 роки тому +1

    Waheguru ji 🌹

  • @lakhvindersingh6502
    @lakhvindersingh6502 2 роки тому +4

    ਆਸਾ ਦੀ ਵਾਰ ਦਾ ਸਿਰਲੇਖ ਭਾਵੇਂ ਮਹਲਾ ੧ ਹੈ ਪਰ ਸਲੋਕ ਮਹਲਾ ੨ ਭੀ ਲਿਖਿਆ ਮਿਲਦਾ ਹੈ

    • @gurmukhsingh5499
      @gurmukhsingh5499 2 роки тому

      ਅਨੰਦ ਸਾਹਿਬ ਜੀ ਦੀ ਬਾਣੀ ਵਿੱਚ, ਕਿਤੇ ਵੀ ਮਹਲਾ ਚੌਥਾ ਜਾ ਪੰਜਵਾਂ ਨਹੀਂ ਲਿਖਿਆ।

  • @balrajsinghtoor9088
    @balrajsinghtoor9088 2 роки тому +1

    Waheguru ji

    • @KuldeepSingh-cq2nq
      @KuldeepSingh-cq2nq 2 роки тому +1

      Khalsa wish all viewers if texsali DERAs SAMPERDAAs promoting SURAJ PARKASH which condemned by high Researchers Sikh Intelectuals .if these TEXSALIs promoting Kavi santhok singh why not agree with on RASG MALLA 2hich he condemned in SURAJ PARKASH Why u adopt dual policy and misleading whole sikh and sikh Youths by speaking lie^s

  • @gianideepsinghpaontasahib
    @gianideepsinghpaontasahib 2 роки тому +8

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ । ਦਾਸ ਦੇ ਵਿਦਿਆ ਗੁਰਦੇਵ ।🙏🏻

  • @SimSingh14
    @SimSingh14 Рік тому

    Vahiguru 🙏🏽

  • @baldevbhangu4766
    @baldevbhangu4766 2 роки тому +2

    ਬਾਬਾ ਜੀ ਜਿਹੜੇ ਗਿਆਨੀ ਰੌਲਾ ਪਾਉਦੇ ਨੇ ਓਹਨਾਂ ਨੇ ਕਦੇ ਟੀਕੇ ਪੜਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸੁਖਮਨੀ ਸਾਹਿਬ ਤੇ ਨੌਵੇ ਪਾਤਸ਼ਾਹ ਦੇ ਸਲੋਕਾਂ ਵਿੱਚ ਕੀ ਦਰਜ ਹੈ ਇਹਨਾਂ ਨੂੰ ਉਸ ਬਾਰੇਪਤਾ ਨਹੀਂ ਜੇਕਰ ਇਹਨਾਂ ਕੋਲੇ ਬਾਣੀ ਨੂੰ ਵਿਚਾਰਨ ਦਾ ਸਮਾਂ ਹੋਵੇ ਤਾਂ ਹੀ ਸਮਝ ਆ ਸਕਦੀ ਐ

  • @balsingh3700
    @balsingh3700 2 роки тому +5

    ਸਭ ਝੂਠ ਸਭ ਝੂਠ ਸਭ ਝੂਠ ਮਘੰਦੋ ਮਸੰਦੋ ਜਗਤਾਰ ਸਿੰਘ ਨਰੈਣੂ ਸਿਖ ਜਗਤ ਨਹੀ ਮੰਨਦਾ ਬਕਵਾਸ ਕੀਤਾ ਜੋ ਮਾਫੀ ਲਾਇਕ ਨਹੀ ਤਾਡੇ ਬਾਪ ਦੀ ਜਗੀਰ ਨਹੀ

    • @ashokklair2629
      @ashokklair2629 2 роки тому

      ਤੇਰਾ, ਮੇਰਾ, ਤੇ ਸਭਦਾ ਸਾਂਝਾ ਬਾਪ ਇਕੋ ਹੈ ਜੀ!
      👉🏿ਤੂੰ ਸਾਂਝਾ ਸਾਹਿਬ ਬਾਪ ਹਮਾਰਾ!! ਨਉ ਨਿਧਿ ਤੇਰੈ ਅਖੁਟ ਭੰਡਾਰਾ।। -----

  • @rampaulsingh2610
    @rampaulsingh2610 2 роки тому +9

    ਮਹਲਾ ੩ ਸਪਸਟ ਲਿਖਿਆ। ੪੦।੧। ਨੰਬਰ ਦੱਸਦਾ ਇਸ ਦੀਆਂ ਚਾਲੀ ਪਾਉੜੀਆ ਹਨ।ਇਸ ਸਿਰਲੇਖ ਦੀ ਬਾਣੀ ਇਕ ਹੈ। ਪਰ ਅਸੀਂ ਗੁਰੂ ਅਰੁਜਨਸਾਹਿਬ ਜੀ ਲਿਖੇ ਨੂੰ ਨਹੀਂ ਮੰਨਣਾ । ਕਿਉਕਿਬਹੁਮਤ ਉਨਾ ਦਾ ਨਹੀਂ ਸਗੌ ਹੋਰਸ ਗ੍ਰੰਥਾਂ ਦਾ ਹੈ। ਸੰਤਾ ਦੀ ਰਾਏ, ਸੰਗਤ ਦੀ ਮਰਜ਼ੀ ਵੀ ਉਨਾ ਦੇ ਉਲਟ ਹੈ। ਜ਼ਾਹਰਾ ਤੌਰ ਤੇ ਡੀਬੇਟ ਵਿੱਚ ਗੁਰਦੇਵ ਪਾਤਸ਼ਾਹ ਗਲਤ ਸਿੰਧ ਹੁੰਦੇ ਹਨ। ਭਾਵੇਂ ਮੰਨੋ ਜਾ ਨ ਮੰਨੋ !!!

    • @ashokklair2629
      @ashokklair2629 2 роки тому

      ਪ੍ਰਸਨ:- ਮੂਲਮੰਤਰ ਕਿਥੋ ਤੱਕ ਹੈ,?
      ਉਤੱਰ:+ ਬਾਣੀ ਦੀ ਸੁਰੂਆਤ ((ੴ)) ਤੋ ਬਾਅਦ ਵਿਚ ਨਾਨਕ ਹੋਸੀ ਭੀ ਸਚ।। ੧।। ਤੋ ਬਾਅਦ (੧) ਅੰਕ ਆਉਦੈ।
      ਸੋ ਸੰਪੂਰਣ ਮੂਲਮੰਤਰ, (ੴਤੋ ਨਾਨਕ ਹੋਸੀ ਭੀ ਸਚੁ।।੧।।
      ਤੱਕ ਸੰਪੂਰਣ ਹੈ ।

    • @rampaulsingh2610
      @rampaulsingh2610 2 роки тому

      @@ashokklair2629 ਜਪੁ।। ਬਾਣੀ ਦਾ ਸਿਰਲੇਖ ਹੈ। ਜੇ ਨਹੀਂ ਤਾਂ ਬਾਣੀ ਦਾ ਸਿਰਲੇਖ ਦੱਸੋ ਜੀ ।

  • @drindersingh7153
    @drindersingh7153 2 роки тому +9

    ਸਭਨਾਂ ਵਿਦਵਾਨਾਂ ਨੇ ਆਪਣੀ ਬੁਧੀ ਅਨੁਸਾਰ ਵਿਆਖਿਆ ਕੀਤੀ ਹੈ ਪਰ ਹੁਣ ਸਿਖਾ ਨੂੰ ਦੋਚਿਤੇ ਵਿੱਚ ਨਾ ਪਾਓ। ੲਿਤਹਾਸ ਵਿੱਚ ਆਪਣੀ ਵਿਦਵਤਾ ਦਿਖਾਣ ਲੲੀ ਸਭ ਲਿਖਦੇ ਰਹੇ ਹਨ ਸਮੇਂ ਦੇ ਵਿਦਵਾਨ ਭਾੲੀ ਗੁਰਦਾਸ ਜੀ ਨੇ ਐਸਾ ਕੋਈ ਜਿਕਰ ਨਹੀਂ ਕੀਤਾ

  • @mohindersingh1435
    @mohindersingh1435 2 роки тому

    Waheguru Ji

  • @jagirsingh5196
    @jagirsingh5196 2 роки тому

    ਬਾਬਿਉ ਕਿਰਪਾ ਕਰੋ ਪੰਥ ਤੇ ਕਿਤੇ ਗੁਰੂ ਗਰੰਥ ਸਾਹਿਬ ਜੀ ਨੂੰ ਹੀ ਕਿਸੇ ਹੋਰ ਦੀ ਰਚਨਾ ਕਹਿਣ ਨਾ ਲੱਗ ਜਾਇਉ

  • @gurdevsingh189
    @gurdevsingh189 2 роки тому

    ਵਾਹਿਗੁਰੂ ਜੀ ਸੰਗਤਿ ਜੀ ਨੂੰ ਭੰਬਲ-ਭੂਸੇ ਵਿੱਚ ਨਾਂ ਪਾਉ। ਸਾਰੀ ਬਾਣੀ ਅਕਾਲ ਪੁਰਖ ਦੀ ਬਾਣੀ ਹੈ ਇਹ ਬਾਣੀ ਦੇਹ ਗੁਰੂ ਦੇ ਮੁਖਾਰਬਿੰਦ ਰਾਹੀਂ ਉਚਾਰੀ ਗਈ ਹੈ। ਸਭੈ ਘਟ ਰਾਮੁ ਬੋਲੈ ਰਾਮਾ ਬੋਲੈ।। ਇਹ ਕੋਈ ਫਰਕ ਨਹੀਂ ਪੈਦਾ ਕਿ ਕਿਸ ਗੁਰੂ ਸਾਹਿਬ ਨੇ ਬਾਣੀ ਉਚਾਰੀ ਹੈ। ਅਸਲੀ ਤਾਂ ਸ਼ਬਦ ਗੁਰੂ ਹੈ ਪਰ ਅਸੀਂ ਭਰਮ ਅਤੇ ਅਗਿਆਨਤਾ ਵੱਸ ਹੋਕੇ ਸਮਝ ਨਹੀਂ ਸਕੇ ਕਿ ਗੁਰੂ ਸ਼ਬਦ ਦਾ ਉਪਦੇਸ਼ ਕੀ ਹੈ ਜਿਸਨੂੰ ਆਪਣੇ ਹਿਰਦੇ ਵਿਚ ਟਕਾਉਣਾ ਸੀ। ਨਾਂ ਹੀ ਕੋਈ ਸਹੀ ਦਸ ਰਿਹਾ ਹੈ। ਸਿਰਫ ਟੀਕੇ ਪੜਨ ਨਾਲ ਸਹੀ ਗਿਆਨ ਨਹੀਂ ਆ ਸਕਦਾ। ਆਪਣੇ ਹਿਰਦੇ ਅੰਦਰ ਖੋਜ ਕਰਨੀ ਪੈਂਦੀ ਤਾ ਜਾ ਕੇ ਪ੍ਰਮਾਤਮਾ ਥੋੜੀ ਬਹੁਤੀ ਸੋਝੀ ਬਖ਼ਸ਼ ਕਰਦਾ ਹੈ।ਆਪ ਦੱਸੋ ਕਿ ਇਸ ਵਾਦ- ਵਿਆਦ ਵਿੱਚੋਂ ਕੀ ਸਿੱਖਿਆ ਮਿਲੇਗੀ। ਝੱਖ ਮਾਰਨ ਤੋਂ ਬਗੈਰ ਕੁਛ ਵੀ ਨਹੀਂ ਨਿਕਲੇਗਾ। ਮੁਆਫ ਕਰਨਾ ਅਗਰ ਕੁਛ ਗਲਤ ਲੱਗਿਆ।

    • @ashokklair2629
      @ashokklair2629 2 роки тому

      ਸਬਦ ਗੁਰੂ ਹੀ ਕਨਵਰਟ ਹੋਕੇ, ਗੁਰੂ ਦੀ ਬਾਣੀ ਵਿਚ ਤਬਦੀਲ ਹੈ ਜੀ। ਸੋ ਭਰਮ ਨਾ ਕਰੋ ਜੀ।
      *Gurdev Singh ਜੀ! ਜਿਹੜੇ ਭਰਮ ਚ ਪੈਦੇ ਨੇ, ਢਢਰੀ ਬਰਗੇ ਨੇ ਸ੍ਰੀ ਗੁਰੂ ਗ੍ਰੰਥ ਸਾ: ਜੀ ਨੂੰ ਮਾਮਾਲੁ ਕਿਤਾਬ ਜਾ ਮਾਮੂਲੀ ਜਰੀਆ ਦੱਸ, ਕੇ *"(ਗਿਆਨ*ਗੁਰੂ)* ਦੇ ਚੱਕਰਵਿਯੂ ਵਿਚ ਪਾ ਕੇ **(ਭੰਭਲ-ਭੂਸੇ)* ਵਿਚ ਪਾ ਦੇਣਾ।

  • @thepyoo
    @thepyoo 2 роки тому

    ੧ਓ🙏

  • @spsingh1705
    @spsingh1705 2 роки тому

    Vaheguru jio

  • @AjitSingh-uz5il
    @AjitSingh-uz5il 2 роки тому

    JadoBanniRachiSeeUdoanGuruArjunDevjiDeeKitneeAgeSeeDasnaJee

  • @thepyoo
    @thepyoo 2 роки тому

    🙏🙏

  • @lakhvindersingh6502
    @lakhvindersingh6502 2 роки тому +2

    ਸਿਰਲੇਖ ਤਾਂ ਰਾਮਕਲੀ ਮਹਲਾ ੩ ਹੈ

  • @sikhbani5261
    @sikhbani5261 2 роки тому +2

    ਧੰਨਵਾਦ ਨਿਰਣਾ ਕਰਨ ਲਈ 🙏

  • @desiteybadesi8917
    @desiteybadesi8917 2 роки тому +1

    ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਦਾ ਕੋਈ ਬਾਦ ਬਿਵਾਦ ਹੋ ਹੀ ਨਹੀਂ ਸਕਦਾ । ਕੀਸੀ ਵੀ ਆਦਮੀ ਨੂੰ ਹੱਕ ਨਹੀਂ ਇਕ ਅੰਸ਼ ਜਿੰਨਾ ਵੀ ਕਿੰਨਤੂ ਪਰੰਨਤੂ ਕਰਨ ਦਾ ਜੋ ਹੈ ਬੱਸ ਸੋ ਹੈ ।

    • @ashokklair2629
      @ashokklair2629 2 роки тому

      ਪਰ ਨਿਊਜੀਲੈਂਡ & ਢਢਰੀ ਕਿਤੂ ਪ੍ਰਤੂ ਕਰਨ ਤੋ ਨਹੀ ਟਲਦੇ। ਇਸੇ ਕਰਕੇ ਕੋਈ ਛਬੀਲ ਲਾ ਦਿੰਦੈ।

  • @Navsidhu13131
    @Navsidhu13131 2 роки тому +1

    Shi gl hai koi v guru hove apa ta bani nu hi follow krna ...

  • @jaswantsinghvirk9468
    @jaswantsinghvirk9468 2 роки тому

    ਵਾਹਿਗੁਰੂ
    ਤੁਹਾਡਾ ਗਿਆਨ ਤੁਹਾਨੂੰ ਮੁਬਾਰਕ ਪਰ ਲੋਕਾਂ ਨੂੰ ਉੱਲੂ ਨ ਬਣਾਓ ਨ ਬਣਾਓ ਜੀ ਜਿਥੇ ਕਿਸੇ ਬਾਣੀ ਚ ਹੋਰ ਕਿਸੇ ਦੀ ਬਾਣੀ ਨਾਲ ਮਹਲਾ ਲਿਖ ਬਾਣੀ ਲਿਖੀ ਕੋਈ ਤੁਕ ਨਹੀਂ ਬਣਦੀ ਕਿ ਇਹ ਹਵਾਲਾ ਕਿ ਜੁਪ ਜੀ ਸਾਹਿਬ ਕਿਸ ਦੀ ਬਾਣੀ ਹੈ ਸਭ ਜਾਣਦੇ ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਬਾਕੀ ਠਾਠਾਂ ਜਾਂ ਡੇਰਿਆਂ ਜਾਂ ਸ਼ਰੋਮਣੀ ਕਮੇਟੀ ਜਾਂ ਆਮ ਖਾਸ ਕਮੇਟੀ ਨੂੰ ਛੱਡੋ ਇਹ ਸਭ ਮਹੰਤ ਜੀ ਲੋਕਾਂ ਦੀ ਅੰਨ੍ਹੀ ਸਰਧਾ ਤੇ ਆਧਾਰਿਤ ਜੀ ਸਾਰੇ ਗ੍ਰੰਥਾਂ ਚ ਤਕਰੀਬਨ ਰਲਾ ਜੀ ਉਨ੍ਹਾਂ ਨੂੰ ਪਾਸੇ ਰੱਖੋ ਜੀ ਆਪਣੀ ਵਿਦਵਤਾ ਨ ਜਤਾਓ ਜੀ ਪੰਥ ਪਹਿਲਾਂ ਹੀ ਖੇਰੂ ਜੀ ਹੋਰ ਨ ਕਰੋ ਬੁੱਢੇ ਪ੍ਰਚਾਰਕ ਜੋ ਅਕਲ ਦੀ ਉਮਰ ਟੱਪ ਚੁੱਕੇ ਜੋ ਕੌਮ ਨੂੰ ਪਾੜਨ ਉਨ੍ਹਾਂ ਨੂੰ ਜਬਰੀ ਰਟਾਇਡ ਕਰੋ ਜੀ
    ਗੁਸਤਾਖੀ ਮਾਫ
    ਵਾਹਿਗੁਰੂ

  • @bhaigurpreetsinghpanchhi7048
    @bhaigurpreetsinghpanchhi7048 2 роки тому +2

    Bhut bhut guru Kirpa 🙏 👌

  • @ashokklair2629
    @ashokklair2629 2 роки тому

    ਅਤਿ ਸਤਿਕਾਰਯੋਗ ਖਾਲਸਾ ਜੀ! ਜੋ ਸਿਖ ਕੌਮ ਦੋਫਾੜ ਕਰਨ ਵਾਲੇ ਹਰਨੇਕ ਸਿੰਘ ਨਿਊਜੀਲੈਂਡ & ਢਢਰੀਆਂ ਵਾਲਾ, (ੴ- ਇਕੱ ਓਅੰਕਾਰ) ਦੇ ਉਚਾਰਣ ਨੂੰ ਵਿਗਾੜਕੇ, **((ਏਕੋ))** ਊਚਾਰਣ ਕਰ ਰਹੇ ਹਨ।
    ਤੇ ਪਿਛੇਤਰ ਵਾਲੇ **(ਕਾਰ))* * ਦੇ ਉਚਾਰਣ ਨੂੰ ਰੱਦ ਕਰ ਰਹੇ ਹਨ।
    ਜਦ ਕਿ ਗੁਰੂ ਸਾ: ਜੀ ਨੇ, ਗੁਰਮੁਖੀ ਅੱਖਰਾ ਵਿਚ ਵੀ **(ਓਅੰਕਾਰ)** ਸਪਸ਼ਟ ਲਿਖਿਐ:-
    👉🏿ਓਅੰਕਾਰ ਏਕ, ਧੁਨਿ ਏਕੈ, ਏਕੈ ਰਾਗ ਅਲਾਪੈ।। ‌‌&
    👉🏿ਓਅੰਕਾਰਿ ਬ੍ਰਹਮਾ ਉਤਪਤਿ।। ਓਅੰਕਾਰੁ ਕੀਆ ਜਿਨਿ ਚਿਤਿ।।
    👉🏿ਸੋ ਇਨਾ ਨਿਊਜੀਲੈਡ ਵਾਲੇ ਹਰਨੇਕ ਸਿੰਘ & ਢਢਰੀ ਜੋ (ਸਿਖਕੌਮ ਨੂੰ) ਦੋਫਾੜ ਕਰਨ ਵਾਲਿਆ ਬਾਰੇ ਤੁਹਾਡਾ ਕੀ ਬਿਚਾਰ ਹੈ ਜੀ??????

  • @ashokklair2629
    @ashokklair2629 2 роки тому

    ਪ੍ਰਸ਼ਨ:- ਮੂਲਮੰਤਰ ਕਿਥੋ ਤੱਕ ਹੈ,?
    ਉਤੱਰ:- ਬਾਣੀ ਦੀ ਸੁਰੂਆਤ ((ੴ)) ਤੋ ਬਾਅਦ ਵਿਚ ਨਾਨਕ ਹੋਸੀ ਭੀ ਸਚ।। ੧।। ਤੋ ਬਾਅਦ (੧) ਅੰਕ ਆਉਦੈ।
    ਸੋ ਸੰਪੂਰਣ ਮੂਲਮੰਤਰ, (ੴਤੋ ਨਾਨਕ ਹੋਸੀ ਭੀ ਸਚੁ।।੧।।
    ਤੱਕ ਸੰਪੂਰਣ ਹੈ ।

  • @thepyoo
    @thepyoo 2 роки тому

    Tan guru nank tan guru nank

  • @jagjitbhogal628
    @jagjitbhogal628 2 роки тому

    ਸੰਤੋਖ ਸਿੰਘ ਜੀ ਨੇ ਰਾਗਮਾਲਾ ਨੂੰ ਗੁਰੂ ਰਚਨਾ ਵੀ ਨਹੀਂ ਮੰਨਿਆ ਫਿਰ ਉਸ ਬੇਟੀ ਵੀ ਸਪੱਸ਼ਟ ਕੀਤਾ ਜਾਣਾ ਚਾਹੀਦਾ ਹੈ ਕਿਰਪਾ ਕਰਕੇ ਦਸਿਆ ਜਾਵੇ ਜੀ ।।ਵਾਹਿਗੂਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ ।

  • @charanjitsingh8784
    @charanjitsingh8784 2 роки тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਜੀ

  • @wahegurug2475
    @wahegurug2475 2 роки тому +5

    ਜੇ ਕੋਈ ਰਾਗੀ ਕਿਰਤਨ ਭੁਲ ਜਾਂਦੇ ਹਨ ਏ ਮਾਨ ਵਰਗੇ ਬਾਹਰ ਕੱਢ ਦੇਣਾ ਸੀ ਏ ਸਿੰਘ ਸਹਿਬਾਨ ਹਨ ਤਾਂ ਬਸ ਸਾਡੇ ਧਰਮ ਦਾ ਬੇੜਾ ਗ਼ਰਕ ਹੈ ਸਬ ਲਈ ਮਰਯਾਦਾ ਇਕ ਹੋਵੇ

  • @rajinderjitsingh506
    @rajinderjitsingh506 2 роки тому +1

    ਵਾਹਿਗੁਰੂ ਜੀ ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਹਨ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ

    • @KuldeepSingh-cq2nq
      @KuldeepSingh-cq2nq 2 роки тому +1

      Rajinderjit s ji GUR FATEH ji this Giani called himself as saint HA HA misleading the whole sikh sangats. All fake methology articals named as titled PURAATEN GRANTHs are fake and written by DANAATANI NIRMALAs sadhus and other HINDU NIHANGs in the greve of sikh dress code all r misleading whole sikhs r connected with RSS who memoriciding Zgenociding converting misleading absorb8ng at all by hooks and crooks the Sikhism. Please read urself. Or study with GGSS MISSIONARY GURMAT GYAN MISSIONARY with petfect studies. These all texsalis DERAs promoting RSS IDEOL9GY but Sikh Religion SIKHISM Sikh 8s a separate latest Humanity RELIGION

  • @surinderbhullar5345
    @surinderbhullar5345 2 роки тому +2

    ਟਿਕਜੋ

  • @charnjitsingh1126
    @charnjitsingh1126 2 роки тому

    ਸਾਡਾ ਗੁਰੂ ਨਾਂ ਕੋਈ ਟੀਕਾ ਗ੍ਰੰਥ ਹੈ ਤੇ ਨਾਂ ਹੀ ਕੋਈ ਸੰਤ ਹੈ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਨੰਦ ਸਾਹਿਬ ਜੀ ਦੀ ਬਾਣੀ ਤੀਜੇ ਪਾਤਸ਼ਾਹ ਜੀ ਦੇ ਸਿਰਲੇਖ ਹੇਠ ਹੈ।ਕੀ ਤੀਜੇ ਪਾਤਸ਼ਾਹ ਗਾਉਣ ਦਾ ਤਰੀਕਾ ਤੇ ਮਹੱਤਵ ਨਹੀਂ ਦੱਸ ਸਕਦੇ ਸਨ ? ਜੋ ਤਰਕ ਦਿੱਤਾ ਜਾ ਰਿਹਾ ਹੈ ਕੇ ਜੋਤ ਇੱਕੋ ਹੀ ਹੈ ਸਾਨੂੰ ਭਰਮ ਨਹੀਂ ਕਰਨਾ ਚਾਹੀਦਾ, ਠੀਕ ਹੈ ਜੋਤ ਇੱਕ ਹੈ ਗੁਰਬਾਣੀ ਵੀ ਇੱਕ ਹੀ ਹੈ ਪਰ ਫਿਰ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰਬਾਣੀ ਪੂਰੇ ਵੇਰਵੇ ਸਹਿਤ ਦਰਜ ਕੀਤੀ ਗਈ ਹੈ। ਜੋ ਉਥਾਨਕਾ ਗ੍ਰੰਥ ਦੀ ਗੱਲ ਹੈ। "ਭੁੱਲਣ ਅੰਦਰ ਸਭ ਕੋ ਅਭੁਲ ਗੁਰੂ ਕਰਤਾਰ" "ਭੁੱਲਣ ਵਿਚ ਕੀਆ ਸਭੁ ਕੋਈ ਕਰਤਾ ਆਪ ਨਾ ਭੁਲੈ" ਭਾਈ ਮਨੀ ਸਿੰਘ ਨੇ ਹੋਰ ਵੀ ਕਈ ਆਪ ਹੁਦਰੀਆਂ ਕੀਤੀਆਂ ਹਨ । ।ਦਮਸ ਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਵਾਲੇ ਮਗਲਾ ਚਰਣ ਦਰਜ਼ ਕਰਨੇ ਪਾਤਸ਼ਾਹੀ ਦਸਵੀਂ ਲਿਖਣਾ ਜਦ ਕੇ ਦਸਮੇਸ਼ ਜੀ ਨੇ ਆਪਣੀ ਬਾਣੀ ਨੂੰ ਨਿਵੇਕਲਾ ਹੀ ਰੱਖਿਆ ਹੈ। ਫਿਰ ਬਚਿੱਤਰ ਨਾਟਕ ਤੇ ਚਰਿਤ੍ਰੋਪਾਖਿਆਨ ਦੋਵਾਂ ਗ੍ਰਥਾਂ ਨੂੰ ਇੱਕੋ ਥਾਂ ਕਰਨਾ ਫਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਦਸਮ ਬਾਣੀ ਨੂੰ ਇੱਕੋ ਜਿਲਦ ਵਿੱਚ ਇਕੱਠਿਆਂ ਕਰ ਦੇਣਾ।ਐਸੇ ਕਾਰ ਨਾਮੇ ਹਨ ਭਾਈ ਮਨੀ ਸਿੰਘ ਜੀ ਦੇ। ਦਿਵਾਲੀ ਸਿੱਖਾਂ ਦਾ ਤਿਉਹਾਰ ਵੀ ਨਹੀਂ ਸਾਕਤ ਮੱਤ ਦਾ ਲਛਮੀ ਪੂਜਨ ਦਾ ਤਿਉਹਾਰ ਹੈ। ਜ਼ਕਰੀਆ ਖ਼ਾਨ ਨਾਲ਼ ਸਾਉਦਾ ਕਰਕੇ ਖਾਲਸੇ ਨੂੰ ਮਰਵਾਉਣ ਦੀ ਸਾਜ਼ਿਸ਼ ਦਾ ਵੀ ਦੋਸ਼ ਲੱਗਦਾ ਹੈ। ਕਹਾਣੀ ਏ ਘੜੀ ਕੇ ਸੰਗਤਾਂ ਆਉਂਦੀਆਂ ਨਹੀਂ ਚੜਾਵਾ ਚੜਦਾ ਨਹੀਂ ਲੰਗਰ ਮਸਤਾਂਨੇ ਹੋ ਗੲੇ। ਹੁਣ ਕੋਈ ਪੁੱਛੇ ਸੰਗਤਾਂ ਆਉਂਦੀਆਂ ਨਹੀਂ ਲੰਗਰ ਛਕਣਾ ਕਿਸ ਨੇ ਹੈ? ਦੂਸਰਾ ਸਵਾਲ ਹੈ ਜ਼ਕਰੀਆ ਖ਼ਾਨ ਵਾਲ਼ਾ ਏਸੇ ਤਰ੍ਹਾਂ ਦਾ ਸਮਝੌਤਾ ਖਾੜਕੂਆਂ ਨੂੰ ਜੋੜ ਮੇਲਾ ਕਰਨ ਲਈ ਕੋਈ ਕੇ, ਪੀ, ਗਿੱਲ ਨਾਲ ਕਰਵਾਏ ਤਾਂ ਕੈਸਾ ਲੱਗੇਗਾ ? ਕੀ ਖਾੜਕੂ ਐਸਾ ਜੋੜ ਮੇਲਾ ਕਰਨ ਲਈ ਤਿਆਰ ਹੋ ਜਾਂਦੇ ? ਕੀ ਕੇ,ਪੀ, ਗਿੱਲ ਖਾੜਕੂਆਂ ਨੂੰ ਬਖ਼ਸ਼ ਦਿੰਦਾਂ ? ਅਖੇ ਜੀ ਖਾਲਸੇ ਨੂੰ ਜ਼ਕਰੀਏ ਦੀ ਨੀਅਤ ਦਾ ਪਤਾ ਲੱਗ ਗਿਆ ਤੇ ਓ ਅੰਮਿ੍ਤਸਰ ਆਏ ਹੀ ਨਹੀਂ ਇਸ ਵਿਚ ਪਤਾ ਲੱਗਣ ਵਾਲੀ ਕੇੜ੍ਹੀ ਗੱਲ ਹੈ? ਜਿਸ ਨੇ ਸਿਰਾਂ ਦੇ ਮੁੱਲ ਰੱਖੇ ਹੋਨੇ ਸਿੰਘਾਂ ਦਾ ਖੁਰਾ ਖੋਜ ਮਿਟਾਉਣ ਦੀ ਕਸਮ ਖਾਧੀ ਹੈ ਉਸ ਦੀ ਨੀਅਤ ਦਾ ਭਾਈ ਮਨੀ ਸਿੰਘ ਜੀ ਨੂੰ ਨਹੀਂ ਪਤਾ ਵਾਹ ਭਾਈ ਵਾਹ ! ਮਨੀ ਸਿੰਘ ਦੀ ਨੀਅਤ ਤੇ ਅੱਜ ਤੱਕ ਵੀ ਕੋਈ ਸ਼ੱਕ ਨਹੀਂ ਜਿਸਨੇ ਹਿੰਦੂ ਸਾਕਤ ਲਛਮੀ ਪੂਜਨ ਤਿਉਹਾਰ ਸਿੱਖਾਂ ਵਿੱਚ ਪ੍ਰਚਲਿਤ ਕਰਕੇ ਏਸੇ ਦਿਨ ਖਾਲਸੇ ਨੂੰ ਖ਼ਤਮ ਕਰਨ ਦੀ ਵਿਓਂਤ ਬੰਦੀ ਕਰ ਲਈ ਸੀ।

    • @ashokklair2629
      @ashokklair2629 2 роки тому

      ਪਰ ਅਫਸੋਸ: ਭਾਈ ਮਨੀ ਸਿੰਘ ਜੀ ਉਤੇ ਸ਼ੱਕ ਤਾ ਕੀ!!
      ‌ਅਜਕਲ ਢਢਰੀ, ਭਾਈ ਮਨੀ ਸਿੰਘ ਜੀ ਬੰਦਾ ਬਹਾਦਰ ਜੀ, ਬਾਬਾ ਲੀਪ ਸਿੰਘ ਜੀ ਤਾ ਇਕ ਪਾਸੇ ਰਹੇ, ਢਢਰੀ ਬਰਗੇ ਤਾ ਗੁਰੂ ਸਾਹਿਬਾਨਾ ਨੂ ਵੀ ਨਹੀ ਬਖਸਦਾ।

  • @surjitsingh5646
    @surjitsingh5646 2 роки тому +1

    BESHARAMO SHARAM KAR LO

  • @kuldeeptakher4503
    @kuldeeptakher4503 2 роки тому +1

    ਗਿਅਾਨੀ ਗੁਰਬਿੰਦਰ ਸਿੰਘ ਜੀ ਬਹੁਤ ਹੀ ਚੰਗੀ ਸੋਚ ਵਾਲੇ ਹਨ

  • @swaransingh750
    @swaransingh750 2 роки тому

    ਗਿਆਨੀ ਜੀ ਇਹ ਐਡੀਸ਼ਨਾਂ ਕਦੋਂ ਛਪੀਆਂ ਹਨ। ਕਿਸ ਧਾਰਮਿਕ ਪੁਰਖ ਦੀ ਦੇਖ ਰੇਖ
    ਵਿੱਚਛਪੀਆ ਹਨ। ਬਹੁਤ ਬਹੁਤ ਧੰਨਵਾਦ।

  • @harneksingh4001
    @harneksingh4001 2 роки тому

    ਸ੍ਰੋਮਣੀ ਕਮੇਟੀ ਤਾ ਗੁਲਾਮੀ ਵਿਚ ਗੁਰੂ ਗ੍ਰੰਥ ਸਾਹਿਬ ਨੂੰ ਬਦਲਾ ਣਾ ਚਹੁੰਦੇ

  • @dhanwantsinghcheema9531
    @dhanwantsinghcheema9531 2 роки тому

    E,excellent clarification. . It was required to remove doubts among the Sikhs as majority of the Sikhs have not read connected books and Tikkaz. Good work. Thanks .Waheguru ji tuhade upper m .ehar Kari rakhan.

    • @KuldeepSingh-cq2nq
      @KuldeepSingh-cq2nq 2 роки тому

      Khalsa wish ...dear this philospher misleading the whole sikh sangat.only GGSS is superest.ur texsali even not follows the SIKH CODE OF CONDUCT which u crying MAREYAADA. no one above GURU ARJEN SAHEB. U rebirth and then a ove the principal of Dr Saheb singh. Ur Texsals on the name of Khalistan misleaded sikh Youths.ur no one MAHAPURAKH all r only Gursikh. Ur all SAMERDAAs misleading and u and ur TEXSALIs questioning on GGS Studies.

    • @gilltech2850
      @gilltech2850 2 роки тому

      Bani guru ji di ha ki farak painda ha kehre patshah di ha

  • @paramjitsg4047
    @paramjitsg4047 2 роки тому

    Eh sab kuj surj parkasb granth wich hai par shri guru granth vich nahi uthe v hona chahida c

  • @AmandeepSingh-pe4jh
    @AmandeepSingh-pe4jh 2 роки тому +1

    Giani ji sangat dhunde nubsach man rahi h kyoki one news channel te paya Hoya benti h aapji vi Dasrshan Tv channel te ya or channels te sangat nu sach dso

    • @rasalsingh7754
      @rasalsingh7754 2 роки тому +1

      ਵਾਹਿਗੁਰੂ ਜੀ ਮਾਫ ਕਰਨਾ ਸਾਡੀ ਸਿਖ ਕੌਮ ਨੂੰ ਕੀ ਹੋ ਗਿਆ ਹਰ ਮਸਲਾ ਮੀਡੀਆ ਤੇ ਵਿਚਾਰ ਕਰਦੇ ਹੋ ਅਕਾਲ ਤਖ਼ਤ ਸਾਹਿਬ ਤੇ ਪਹਿਲਾਂ ਕਿਉ ਨਹੀਂ ਵਿਚਾਰ ਦੇ ਸਿਖ ਕੌਮ ਦੇ ਪ੍ਰਚਾਰਕਾਂ ਨੇ ਸੰਗਤਾਂ ਨੂੰ ਦੁਬਦਾ ਵਿੱਚ ਪਾ ਰਹੇ ਹੋ

    • @rasalsingh7754
      @rasalsingh7754 2 роки тому +1

      ਵਾਹਿਗੁਰੂ ਜੀ ਹਰ ਫੋਰਸ ਦੇ ਟ੍ਰੇਨਿੰਗ ਸੈਂਟਰ ਪਰ ਸਾਡੀ ਸਿਖ ਕੌਮ ਦਾ ਕੋਈ ਟਰੇਨਿੰਗ ਸੈਂਟਰ ਨਹੀ ਹੈ ਜਿਥੋਂ ਕੋਈ ਪ੍ਰਚਾਰਕ ਸੰਥਿਆ ਲੈਂਦੇ ਹਨ ਉਸ ਮੁਤਾਬਕ ਵਿਆਖਿਆ ਕਰੀ ਜਾ ਰਹੇ ਹਨ

    • @rasalsingh7754
      @rasalsingh7754 2 роки тому +1

      ਵਾਹਿਗੁਰੂ ਜੀ ਮਾਫ ਕਰਨਾ ਪਿਛਲੇ ਕਾਫੀ ਸਮੇਂ ਤੋਂ ਸਿਖ ਕੌਮ ਦੇ ਪ੍ਰਚਾਰਕਾਂ ਨੇ ਸੰਗਤਾਂ ਨੂੰ ਦੁਬਦਾ ਵਿੱਚ ਪਾਇਆ ਹੋਇਆ ਇਹ ਕੰਮ ਬੰਦ ਹੋਣਾ ਨਵੀਂ ਪੀੜ੍ਹੀ ਤਾਂ ਅਗੇ ਹੀ ਸਿਖੀ ਤੋਂ ਮੁਨਕਰ ਹੋ ਰਹੇ ਹਨ

    • @gurmitsingh4004
      @gurmitsingh4004 2 роки тому

      ਮਿਸ਼ਨਰੀ ਪ੍ਰਚਾਰਕ ਪੈਦਾ ਹੀ‌ ਕੌਂਮ ਚ ਦੁਬਿਧਾ ਪਾਉਣ ਲਈ ਕੀਤੇ ਨੇ। ਬਿਨਾਂ ਕੁਝ ਵਿਚਾਰੇ ਸਿਰਫ਼ ਭੌਂਕਣ ਦਾ ਹੀ ਕੰਮ ਕਰਦੇ ਨੇਂ।

  • @NAMOLTRACTORS
    @NAMOLTRACTORS 2 роки тому +10

    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚੋਂ ਕੋਈ ਹਵਾਲਾ ਦੇ ਕੇ ਦੱਸੋ ਜੀ। ਬਾਹਰਲੀਆਂ ਕਹਾਣੀਆਂ ਵਿਚੋਂ ਨਹੀਂ।

    • @princerathour6185
      @princerathour6185 2 роки тому

      ਇਹ ਕਿਦਾਂ ਦੀ ਗੱਲ ਹੋਈ!?

  • @anmolgaatha
    @anmolgaatha 2 роки тому +1

    kalyug wich log raat nu din kehnge
    bure kam nu chnga kehnge
    sahi nu galat kehange
    sikhi bhes wich kai behroopiye sangat nu gumrah kar rahe han
    giani gurvinder ji sahi keh rahe han
    je bachna hai ta aj hi guru granth sahib ji te bhai gurdas ji diyan vaara de arth karlo warna dub jaonge , whtsapp chad do eh tuhanu sachkhand nahi lai ke chaliya

    • @talwinderkaur2332
      @talwinderkaur2332 2 роки тому

      ਗਿਆਨੀ।ਜੀ। ਤੁਸੀਂ ਆਗਿਆ।ਗੁਰੂ।ਇਕ।ਰੂਪ।ਹਨ।।ਦੇ। ਆਨੰਦ ਸ਼ਾਹਿਬ। ਦੀਦੀ। ਬਾਣੀਂ। ਇੱਕ ਗੁਰੂ।ਦੀ।ਮੰਨ। ਲਾਈਏ ਤਾਂ।। ਕੀ ਫ਼ਰਕ ਪੈਂਦਾ ਹੈ।। ਤੀਸਰੇ। ਗੁਰੂ ਜੀ।ਦੀਆਂ। ਚਾਲੀ ਪੜੀਆਂਹਨ।ਠੀਕ।ਹਨ।ਇਸ ਤਰ੍ਹਾਂ।ਹੀ।ਮਨੋ

  • @ssd8566
    @ssd8566 2 роки тому

    Pandit mulla jo likh dyia shaad challe hum kashu na lyia !only Guru Granth sahib !!!

  • @jasveerkaur976
    @jasveerkaur976 2 роки тому +2

    Waheguruji je guru sahib mahla likh ke different des rhe aa .ethe kio nhi lihkyaa.sb nu Guru sahib da vasta jaada seaane na bno.sangat nu bkhso🙏🙏🙏

  • @BalvinderSingh-qt6tv
    @BalvinderSingh-qt6tv 2 роки тому

    Rom rom rom sukar hai ap je tha kirpa kirpa keetee hia

  • @sarbjitkaur7814
    @sarbjitkaur7814 2 роки тому +2

    👍🏽🙏🏼🙏🏼

  • @joginderbhogal7608
    @joginderbhogal7608 2 роки тому

    ਗੁਰੂ ਸਾਹਿਬਾਨ ਦੀ ਹੱਥ ਲਿੱਖਤ ਗੁਰਬਾਣੀ ਬਾਰੇ ਕੁਝ ਦਸੱਣ ਦਾ ਕਿਸੇ ਨੂੰ ਕੀ ਅਧਿਕਾਰ ਹੈ?ਜੋ ਲੋਕ ਆਪਣੀ ਮੱਤ ਅਨੁਸਾਰ ਦੱਸ ਰਹੇ ਹਨ ਕੀ ਉਹ ਗੁਰੂ ਸਾਹਿਬਾਨ ਨਾਲ਼ੋਂ ਜ਼ਿਆਦਾ ਗਿਆਨ ਰੱਖਦੇ ਹਨ? ਕੀ ਗੁਰੂ ਸਾਹਿਬ ਗੁਰਬਾਣੀ ਦੀ ਰਚਨਾ ਅਤੇ ਸੰਪਾਦਨਾਂ ਕਰਨ ਵੇਲੇ ਗਲਤੀਆਂ ਕਰ ਗਏ ਸਨ ਜੋ ਅੱਜ ਦੋ ਅਖੌਤੀ ਵਿਦਵਾਨ ਗਲਤੀਆਂ ਦੀ ਦਰੁਸਤੀ ਕਰਨ ਵਿੱਚ ਲੱਗੇ ਹੋਏ ਹਨ? ਧ੍ਰਿਗ ਹੈ ਇਹਨਾਂ ਸਿੱਖਾਂ ਦੀ ਸਿੱਖੀ ਨੂੰ ਜੋ ਆਪਣੇ ਹੀ ਗੁਰੂ ਦੀਆਂ ਮਨ ਘੜਤ ਗਲਤੀਆਂ ਬਣਾ ਕੇ ਗੁਰੂ ਕੀ ਬਾਣੀ ਵਿੱਚ ਬਦਲਾ ਕਰਨ ਦਾ ਮਨਸੂਬਾ ਬਣਾ ਰਹੇ ਹਨ।ਗੁਰ ਸਿੱਖਾਂ ਨੂੰ ਐਸੇ ਗੁਰੂ ਦੋਖੀਆਂ ਕੋਲ਼ੋਂ ਸੁਚੇਤ ਰਹਿਕੇ ਡੱਟਕੇ ਵਿਰੋਧ ਕਰਨਾ ਬਣਦਾ ਹੈ ਤਾਂ ਕਿ ਗੁਰਬਾਣੀ ਨੂੰ ਕਿਸੇ ਕਿਸਮ ਦੀ ਬਦਲਣ ਜਾਂ ਕੋਈ ਹੋਰ ਵਾਧ ਘਾਟ ਕਰਨ ਦੀ ਕੋਝੀ ਚਾਲ ਸਫਲ ਨਾ ਹੋ ਜਾਏ।

  • @tehalsinghbhullar654
    @tehalsinghbhullar654 2 роки тому

    ਰਾਗਮਾਲਾ ਤਾਂ ਆਲਮ ਕਵੀ ਦੀ ਲਿਖੀ ਹੋਈ ਹੈ ਮਹਾਨ ਵਿਦਵਾਨ ਤੇ ਇਤਿਹਾਸਕਾਰ ਸ. ਸ਼ਮਸ਼ੇਰ ਸਿੰਘ ਅਸ਼ੋਕ ਨੇ ਇਸ ਦੇ ਉੱਪਰ ਇਕ ਕਿਤਾਬ ਭੀ ਲਿਖੀ ਹੈ ਛੋਟੀ ਜਿਹੀ ਜਿਸਦਾ ਨਾਂ ਹੈ ਰਾਗਮਾਲਾ ਤੱਤ ਗੁਰਮਤਿ ਨਿਰਣੇ ਉਸ ਨੂੰ ਪੜ੍ਹੋ ਪਤਾ ਲੱਗ ਜਾਏਗਾ ਰਾਗਮਾਲਾ ਗੁਰੂ ਕ੍ਰਿਤ ਹੈ ਯਾ ਆਲਮ ਕਵੀ ਦੀ ਲਿਖੀ ਹੋਈ ਹੈ.

    • @GurdevSingh-mz9rs
      @GurdevSingh-mz9rs 2 роки тому

      ਆਲਮ ਕਵੀ ਕਦੋਂ ਹੋਇਆ ਕਿਸ ਸਮੇਂ ਕਿਥੇ ਹੋਇਆ ।ਰਾਗ ਮਾਲਾ ਤਾਂ ਦਮਦਮਾ ਸਾਹਿਬ ਵਾਲੀ ਬੀੜ ਵਿੱਚ ਦਰਜ ਹੈ। ਜੋ ਕਲਗੀਧਰ ਪਾਤਸ਼ਾਹ ਜੀ ਨੇ ਆਪ ਲਿਖਵਾਈ ਹੈ

  • @dr.supreetsinghphdinmechan6053
    @dr.supreetsinghphdinmechan6053 2 роки тому +4

    Excellent explanation Gyani ji

    • @KuldeepSingh-cq2nq
      @KuldeepSingh-cq2nq 2 роки тому

      Dr supreet singh ji Gur Fateh this sikh m8sleading all methology articals written by then NIRMALAs sadhus SAMPERDAYEs in sikh dress code promoting these methology articals on the name of SAMPERDEYs PURAATEN GRANTHS a tually all r methology. Even DASAM GRANTH elias BACHITER NATAK a sexy book stands on natak stories ans sexual stories of kings her Queens.and if we read in our family some maximum chapters we feel shame not explained p 772 and onwards plus others.

  • @bantsingh1699
    @bantsingh1699 2 роки тому +5

    ਬਿਲਕੁਲ ਇਹ ਗੱਲ ਠੀਕ ਨਹੀਂ ਲਗਦੀ, ਜਿੱਥੇ ਕਿਤੇ ਵੀ ਕਿਸੇ ਗੁਰੂ ਦੀ ਬਾਣੀ ਵਿੱਚ ਕਿਸੇ ਹੋਰ ਗੁਰੂ ਦੀ ਜੇ ਇੱਕ ਤੁੱਕ ਵੀ ਸਾਮਿਲ ਕੀਤੀ ਗਈ ਹੈ ਤਾਂ ਉੱਥੇ ਹੀ ਇਹ ਹਵਾਲਾ ਦੇ ਦਿੱਤਾ ਗਿਆ ਹੈ ਕਿ ਇਹ ਕਿਹੜੇ ਗੁਰੂ ਦੀ ਤੁਕ ਹੈ ਜਾਂ ਸਲੋਕ ਹੈ। ਵਾਰਾਂ ਵਿੱਚ ਵੀ ਜੇ ਵਾਰ ਪੰਜਵੇਂ ਪਾਤਸ਼ਾਹ ਦੀ ਹੈ ਤੇ ਉਸ ਵਿੱਚ ਸਲੋਕ ਜਿਹੜੇ ਵੀ ਗੁਰੂ ਦੇ ਹਨ ਬਾਕਾਇਦਾ ਲਿਖਿਆ ਗਿਆ ਹੈ ਕਿਹੜੇ ਮਹੱਲੇ ਦੇ ਸਲੋਕ ਹਨ। ਇਹ ਵੀ ਜੇ ਪਉੜੀਆਂ ਚੌਥੇ ਜਾ ਪੰਜਵੇਂ ਗੁਰੂ ਦੀ ਹੁੰਦੀ ਤਾਂ ਜਰੂਰ ਲਿਖਿਆ ਹੋਣਾ ਸੀ ਪਉੜੀ ਮਹਲਾ ਚੌਥਾ, ਪਉੜੀ ਮਹਲਾ ਪੰਜਵਾਂ। ਪਰ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਨਹੀਂ ਲਿਖਿਆ ਤਾਂ ਇਹ ਨਹੀਂਕਿਹਾ ਜਾ ਸਕਦਾ ਕਿ ਇਹ ਪੌੜੀਆਂ ਚੌਥੇ ਤੇ ਪੰਜਵੇਂ ਪਾਤਸ਼ਾਹ ਦੀਆ ਹਨ। ਬਾਕੀ ਗੁਰੂ ਆਪ ਜਾਣੇ।

  • @kirpalsingh3933
    @kirpalsingh3933 Рік тому

    ਗ੍ੰਥ ਵਡੇ ਆ ਕਿ ਸਿ੍ੀ ਗੁਰੂ ਗ੍ੰਥ ਸਾਹਿਬ ਵਡੇ ਆ

  • @ManjeetSingh-nx6jg
    @ManjeetSingh-nx6jg 2 роки тому

    ਬਾਬੇ , ਤੁਸੀ ਹਰਨਾਮ ਸਿੰਘ ਧੁੰਮਾਂ ਨੂੰ ਵੀ ਕੋਈ ਜਵਾਬ ਦਿੱਤਾ ???
    ਜੀਹਨੇ ਦਸਮ ਪਿਤਾ ਦੀ ਬਾਣੀ ਨੂੰ ਨਕਰਯਾ ਸੀ।

    • @ashokklair2629
      @ashokklair2629 2 роки тому

      ਗੱਲ ਕਿਹੜੀ ਚਲਦੀ ਹੈ, ਇਥੇ ਨਾ ਧੁੰਮਾ ਹੈ ਨਿ ਢਢਰੀ ਹੈ।

  • @rj12370
    @rj12370 2 роки тому +2

    ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ ਮਾਣਸ ਅਵਤਾਰ ਧਾਰ ਦਰਸ ਦਿਖਾਏ ਹੈ 🙏🙏🙏

  • @DAVINDERSINGH-uq9bt
    @DAVINDERSINGH-uq9bt 2 роки тому +3

    ਵਾਹਿਗੁਰੂ ਵਾਹਿਗੁਰੂ ਜੀੳ🙏🏼🙏🏼

  • @gilltech2850
    @gilltech2850 2 роки тому

    Sare das guru same jot he hn

  • @balwantsingh4283
    @balwantsingh4283 2 роки тому +1

    bhai Mani singh raagmala nu bani nahi kahndae

  • @karnailsinghkhalsausa176
    @karnailsinghkhalsausa176 2 роки тому

    ਵਾਹਿਗੁਰੂ ਜੀ ਸੁਮਤਿ ਬਖ਼ਸ਼ਣ

  • @azadihal
    @azadihal 2 роки тому

    Vote for sikh for justice then we take dhunda munda, sare fare Jan ge

  • @charanjit6342
    @charanjit6342 2 роки тому

    ਇਹੀ ਵੱਖ ਵੱਖ ਪੋਥੀਆਂ ਪੇਸ਼ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਭੁਲੇਖੇ ਪੈਦਾ ਕਰਨ ਵਾਸਤੇ ਹਨ ਨਾਨਕ ਸਰੀਏ ਤਾਂ ਸੁਖਮਨੀ ਸਾਹਿਬ ਵਿੱਚ ਹਰ ਅਸ਼ਟਪਦੀਆਂ ਤੋਂ ਪਹਿਲਾਂ ਸੰਪਟ ਲਾਉਂਦੇ ਨੇ ਕੀ ਗੁਰੂ ਸਾਹਿਬ ਸੰਪਟ ਲਾਉਣਾ ਭੁੱਲ ਗਏ ਸੀ ਅਤੇ ਇਹ ਨਾਨਕਸਰੀਏ ਸਿਆਣੇ ਨੇ ਇਹ ਪੋਥੀਆਂ ਹੋਰ ਗ੍ਰੰਥ ਭੁਲੇਖੇ ਪੈਦਾ ਕਰਨ ਵਾਸਤੇ ਹੀ ਲਿਖੇ ਗਏ ਹਨ ਸੰਗਤ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਵੇਰਵੇ ਹੀ ਸਹੀ ਹਨ ਕੀ ਇਹ ਤਥਾ ਕਥਿਤ ਮਹਾਂਪੁਰਖ ਹੀ ਭੁਲੇਖੇ ਪੈਦਾ ਕਰਦੇ ਹਨ

  • @jagjitbhogal628
    @jagjitbhogal628 2 роки тому

    ਮੁਆਫੀ ਚਾਹੁੰਦਾ (ਬੇਟੀ) ਨਹੀਂ (ਬਾਰੇ)

  • @pahari-cy4ug
    @pahari-cy4ug 2 роки тому

    Guru Ramdas ji maharaj aate Guru Arjan Dev Ji di hai Guru Arjan Dev Ji Dev utte sawal khada ho jata hai ki unhone title kyon nahin Dita is karke vinati hai ki Guru Maharaj Ji main Guru Granth sahab ji likhvaya hai oh sahi hai aitihasik hawale galat ho sakde ne Guru Maharaj Ji ne apna Aadhar bnao na ki aitihasik hawale nu bhai sahab ji galat ne

  • @balwantsingh4283
    @balwantsingh4283 2 роки тому

    Giani harbans singh teeka vich vi 40 paurhi mahala 3 de hi mandae ne.

  • @GurwinderSingh-qm3jc
    @GurwinderSingh-qm3jc 2 роки тому

    Sgpc di press to ta Sikh History book v print kiti gai c jehda muda Baldev Singh Sirsa utha reha.

  • @jaswantsingh2900
    @jaswantsingh2900 2 роки тому

    Rss ਨੇ ਬਹੁਤ ਕੁਝ ਗਲਤ ਲਿਖ ਕੇ ਰੱਖਿਆ ਹੋਇਆ।ਇਹ ਕਿਸੇ ਗ੍ਰੰਥ ਦਾ ਵੇਰਵਾ ਦੇ ਕੇ ਪੱਲਾ ਝਾੜ ਲੈਂਦੇ ਹਨ

  • @gurnoorkaur6187
    @gurnoorkaur6187 2 роки тому +2

    Dhan,baba,gurbinder,Singh,ji

  • @radhekrishanradhekrishan3900
    @radhekrishanradhekrishan3900 2 роки тому +1

    Jai shri ram ji dhan guru nanak dev ji ek onkar waheguru ji very nice gyan ji god bless you my brother 🌹🌹🙏🙏

  • @jagjitbhogal628
    @jagjitbhogal628 2 роки тому

    ਜੇ ਗੁਰ ਪਰਤਾਪ ਸੂਰਜ ਗ੍ਰੰਥ (ਜਿਸ ਨੂੰ ਗੁਰੂ ਜੀ ਨੇ ਨਹੀਂ ਲਿਖਿਆ) ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ( ਜਿਸ ਨੂੰ ਸ਼੍ਰੀ ਗੁਰੂ ਅਰਜੁਨ ਦੇਵ ਜੀ ਤੇ ਫਿਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਬਖਸ਼ੀ ) ਨੂੰ ਨਾਲੋਂ ਵੱਧ ਤੁਸੀਂ ਮਹੱਤਵਪੂਰਨ ਸਮਝਦੇ ਹੋਏ ਤਾਂ ???? ਸਾਰੀ ਬਾਣੀ ਦੇ ਰਚਣ ਹਾਰੇ ਦਾ ਸਿਰਲੇਖ ਵਾਰ ਜਿਕਰ ਕੀਤਾ ਹੈ ਫਿਰ ਆਨੰਦ ਸਾਹਿਬ ਜੀ ਦਾ ਕਿਉਂ ਨਹੀਂ ਕੀਤਾ ਜੀ ।। ਵਾਹਿਗੂਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @ashokklair2629
      @ashokklair2629 2 роки тому

      ਜੀ ਜੇ ਗੁਰੂ ਜੀ ਨੇ ਅਨੰਦ ਸਾ: ਜਿਕਰ ਨਹੀ ਕੀਤਾ ਤਾ ਗੁਰੂ ਉਤੇ ਸੰਕਾ ਨਾ ਕਰੋ!! ਮੌਜ ਹੈ ਗੁਰੂ ਜੀ ਦੀ, ਸੋ ਭਾਣੇ ਚ ਰਹੋ ਜੀ।