AAP MLA Labh Singh Ugoke Raid Action Mode - Govt. School - Head Master - Live Phone Location

Поділитися
Вставка
  • Опубліковано 30 січ 2025

КОМЕНТАРІ • 575

  • @edusports6176
    @edusports6176 Рік тому +62

    ਸੱਭ ਤੋਂ ਵੱਡੀ ਨਲਾਇਕੀ ਕਿ ਇਹ MLA ਸਾਬ ਜੀ ਪ੍ਰਿੰਸੀਪਲ ਦੀ ਕੁਰਸੀ ਤੇ ਜਾ ਕੇ ਬੈਠ ਗਿਆ।
    ਬਾਕੀ ਠੀਕ ਏ।ਪੁੱਛ ਗਿੱਛ ਕਰਨੀ ਚਾਹੀਦੀ ਹੈ।

    • @Bulla47
      @Bulla47 4 місяці тому +1

      Ah lappu jwak je MLA nu vota khere jhudu loka ne de ditiya

    • @najarsingh3234
      @najarsingh3234 4 місяці тому

      ਕੋਈ nalaki.ni.mla.bilkul.thik.aa.chora.di.kursi.khali.jani.farlo

    • @najarsingh3234
      @najarsingh3234 4 місяці тому +1

      ​@@Bulla47ਕਿਉ. Ki.mla.galat.aa.nahi.osdi.deuti.bandi.aa.scool.chik.karna.hor.tu.karega.sschool.chike.kuj.soch.samjke.co.ent.karo

    • @mukeshlochan
      @mukeshlochan 3 місяці тому

      ਮੈਂ ਵੀ ਇਹੀ ਕਹਿਣਾ ਸੀ

    • @manpreetsingh-zf5pz
      @manpreetsingh-zf5pz 3 місяці тому

      Right

  • @ਕੁਲਵਿੰਦਰਜੀਤਸਿੰਘਧਾਲੀਵਾਲ

    ਬਹੁਤ ਵਧੀਆ ਉਪਰਾਲਾ ਹੈ ਜੀ
    ਪਰ ਪ੍ਰਿੰਸੀਪਲ ਦੀ ਕੁਰਸੀ ਤੇ ਬੈਠਣ ਦਾ ਅਧਿਕਾਰ ਐਮ ਐਲ ਏ ਸਾਬ ਨੂੰ ਵੀ ਨਹੀਂ ਹੈ

    • @abhayrandhawarupowalikhurd9251
      @abhayrandhawarupowalikhurd9251 2 роки тому +4

      Chair da hak present reh ke c duty to out ho ke nahi

    • @ParamjitSingh-ug3lc
      @ParamjitSingh-ug3lc 2 роки тому +4

      ਚਲੋ ਜੇ ਹੈੱਡ ਮਾਸਟਰ ਨੂੰ ਅਕਲ ਹੁੰਦੀ ਤਾਂ ਉਹ ਆਪਦੀ ਕੁਰਸੀ ਨਾ ਦਿੰਦਾ, ( I mean ਹਾਜ਼ਰ ਰਹਿੰਦਾ)

  • @singhsaab758
    @singhsaab758 4 місяці тому +10

    ਬਿਲਕੁੱਲ ਗਲਤ ਗੱਲ ਹੈ ਇਸ MLA ਲਈ,,, ਪ੍ਰਿੰਸੀਪਲ ਦੀ ਕੁਰਸੀ ਤੇ ਨਹੀਂ ਬੈਠ ਸਕਦਾ,,,,

  • @hpsj9030
    @hpsj9030 2 роки тому +58

    Good job done by young MLA. Used technology to nail culprits. Liked it. My blessings to this MLA..

  • @harbansbadesha
    @harbansbadesha Рік тому +16

    MLA ਸਾਹਿਬ ਨੂੰ ਬੇਨਤੀ ਹੈ ਆਹ ਜਿਹੜੀ ਅਫ਼ਸਰ ਹਿੰਦੀ ਬੋਲ ਰਹੀ ਹੈ ਇਸਨੂੰ ਪੁੱਛੋ ਨੌਕਰੀ ਪੰਜਾਬ ਦੀ ਅਤੇ ਬੋਲਣੀ ਹਿੰਦੀ

    • @pharmacyofficer9613
      @pharmacyofficer9613 8 місяців тому +2

      Kyun ki gl Hindi boln wala bnda punjab ch nokri ni kr sakda???

    • @tvsittare7126
      @tvsittare7126 3 місяці тому

      @@pharmacyofficer9613nahi

  • @baldevraj1170
    @baldevraj1170 Рік тому +17

    ਇਸ ਤਰਾਂ ਦੇ ਟੀਚਰਾਂ ਨੁੰ ਉਸੇ ਟਾਇਮ ਨੋਕਰੀ ਤੋਂ ਲਾਹ ਦੇਣਾ ਚਾਹੀਦਾ ਹੈ ਬਹੁਤ ਹੀ ਵਧੀਆ ਕੀਤਾ ਤੁਸੀਂ ਜੋ ਫੈਸਲਾ ਲਿਆ ਹੈ ਧਂਨਬਾਦ ।

  • @NavjitsinghTurna
    @NavjitsinghTurna Рік тому +29

    ਬੱਚੇ ਪੰਗਤ ਵਿਚ ਬੈਠ ਕੇ ਪ੍ਰਸ਼ਾਦਾ ਛਕਣ ਦੇ ਸੀ ਇਹ ਚਵਲ ਜੁਤੀਆਂ ਦੇ ਕੇ ਕਤੀੜ ਨਾਲ ਜਾ ਵੜਿਆ ਸ਼ਰਮ ਆਉਣੀ ਚਾਹੀਦੀ ਏ

    • @amandeepchohan1280
      @amandeepchohan1280 8 місяців тому

      Oo bs krjo vidwano

    • @Gursingh1928-g3o
      @Gursingh1928-g3o 6 місяців тому

      raid marn aea tara bappu roti khan ni aea otha jd nu tara wrga otha juttiya kd da firu jd nu teacher sara chkana ho jan

    • @aishleen715
      @aishleen715 6 місяців тому

      Hor Tera fufad juttya lag ke awe

  • @gurjeetkalyan2769
    @gurjeetkalyan2769 Рік тому +33

    ਰੇਡ ਕੀਤੀ ਵਧੀਆ ਗੱਲ ਆ ਇਹ ਕੁਰਸੀ ਤੇ ਬੈਠ ਕੇ ਝੂਟੇ ਲੈ ਰਿਹਾ ਇਹ ਹੱਕ ਕੀਨੇ ਦਿੱਤਾ ਇਸ ਨੂੰ

    • @LakhvinderSingh-t7n
      @LakhvinderSingh-t7n Рік тому +2

      Bhai 1 gal dasa MLA ch hankar bahut a kio kursi te beth gya odo pta lg giya c MLA da😜🤣 apni ukat phul jade jado leder ban jade a lok

    • @GurTez-js7fb
      @GurTez-js7fb 4 місяці тому +1

      Jmaa sahi kiha bai,,,, sala hankaar ta bohot a
      Fukra ik number da

    • @KaramjitKaur-mp6gj
      @KaramjitKaur-mp6gj 4 місяці тому

      😂

    • @Bulla47
      @Bulla47 4 місяці тому

      Ah lappu jwak je MLA nu vota khere jhudu loka ne de ditiya

  • @KiranKaur-zc3ix
    @KiranKaur-zc3ix 2 роки тому +26

    ਪ੍ਰਾਇਮਰੀ ਸਕੂਲ ਹੈ ਜੀ । ਪ੍ਰਿੰਸੀਪਲ ਦੀ ਕੁਰਸੀ ਨਹੀਂ ਜੀ । ਆਮ ਪਾਰਟੀ ਜ਼ਿੰਦਾਬਾਦ

    • @Desipunjabinews
      @Desipunjabinews 2 роки тому +2

      ਹੈੱਡ ਟੀਚਰ ਦੀ ਹੈ ਕੁਰਸੀ ਤਾਂ

    • @RanjeetSingh-lh6nm
      @RanjeetSingh-lh6nm 4 місяці тому +1

      ਅੰਧ ਭੇਡ ਆ ਇਹ ਆਪ ਪਾਰਟੀ ਦੀ ਭੈਣ

  • @HUMANITIES-m9f
    @HUMANITIES-m9f 2 роки тому +51

    ਆਮ ਲੋਕਾਂ ਦੀ ਆਮ ਸਰਕਾਰ।।।
    ਹੁਣ ਸਾਨੂੰ ਸਾਰਿਆ ਨੂੰ ਸਾਥ ਦੇਣਾ ਚਾਹੀਦਾ ਸਰਕਾਰ ਦਾ ,,,ਨਹੀਂ ਤਾਂ ਪਹਿਲੇ ਵਾਲੇ ਕਦੇ AC ਵਿੱਚੋ ਹੀ ਨਹੀਂ ਨਿਕਲੇ।।।
    ਬੱਸ ਪਰਮਾਤਮਾਂ ਸਾਰਿਆ ਤੇ ਮਿਹਰ ਭਰਿਆ ਹੱਥ ਰੱਖੇ।।।👌👌👌👌👌👌👌👌👌👌👌💪💪💪💪💪💪💪🔥🔥🔥🔥🔥🔥

    • @RVC08
      @RVC08 Рік тому

      ਕੀ ਹੋ ਗਿਆ ਹੁਣ ਆਮ ਸਰਕਾਰ ਨੂੰ ..ਪਹਿਲਾਂ ਆਲਿਆਂ ਤੋਂ ਵੀ ਮਾੜੇ ਨਿਕਲੇ ਇਹੇ ਤਾਂ ਭਗਤੋ …

    • @GurniwazSinghAulakh
      @GurniwazSinghAulakh 8 місяців тому

      ਵੋਟ ਕਰਕੇ bhar aaya ਇਹ ਵੀ

  • @harjinderkaurghumman7771
    @harjinderkaurghumman7771 Рік тому +19

    ਗੁਡ ਜੌਬ ਮੰਤਰੀ ਸਾਹਿਬ ਇਨ੍ਹਾਂ ਦੀ ਇੰਨੀ ਤਨਖਾਹ ਮਿਲਦੀ ਏ ਤੇ ਅੰਗਣਵਾੜੀ ਵਰਕਰਆ ਵੱਲ ਬਹੁਤ ਧਿਆਨ ਰੱਖਦੇ ਨੇ ਤੇ ਆਪਣੀਆਂ ਕਰਤੂਤਾਂ 😡

  • @gurdeepvirk1213
    @gurdeepvirk1213 2 роки тому +37

    ਇਹੋ ਜਿਹੇ ਬੱਸਾਂ ਵਾਲੇ ਮਾਸਟਰ ਸਿਰਫ ਤਨਖ਼ਾਹ ਲੈਣ ਲਈ ਨੌਕਰੀ ਕਰਦੇ ਹਨ। ਜਦੋਂ ਐਨੇ ਨੌਜਵਾਨ ਬੇ - ਰੁਜ਼ਗਾਰ ਫਿਰਦੇ ਹਨ ਤਾਂ ਇਹੋ ਜਿਹੇ ਲੋਕਾਂ ਨੂੰ ਤੁਰੰਤ ਘਰ ਭੇਜਣਾ ਚਾਹੀਦਾ ਹੈ। ਤਾਂ ਜੋਂ ਉਹ ਆਪਣੇ ਘਰ ਦੇ ਕੰਮ ਨਿਰਵਿਘਨ ਕਰ ਸੱਕਣ।

    • @kiranjitkaur5041
      @kiranjitkaur5041 2 роки тому +1

      Gurdeep ji eh teacher sade pind da esnu aklian ne rakviya c suparish te

    • @ParamjitSingh-ug3lc
      @ParamjitSingh-ug3lc 2 роки тому

      @@kiranjitkaur5041 ਚਲੋ ਵਧੀਆ ਹੋਇਆ, ਨਾਲੇ ਇਹਦਾ ਘਰੇ ਸਰਦਾ ਹੈ, ਕਿਸੇ ਗਰੀਬ ਨੂੰ ਜੌਬ ਮਿਲੂ

  • @amandeepsinghdhaliwal2988
    @amandeepsinghdhaliwal2988 8 місяців тому +8

    ਇਹ ਕੁਰਸੀ ਬਹੁਤ ਜ਼ਿਆਦਾ ਪੜ੍ਹਾਈ ਕਰਕੇ ਫਿਰ ਮਿਲਦੀ ਹੈ ਬੈਠਣ ਲਈ। ਇਸ ਤਰ੍ਹਾਂ ਆ ਕੇ ਕੁਰਸੀ ਤੇ ਬੈਠ ਜਾਣਾ ਕਿਸੇ ਵੀ ਲੀਡਰ ਦਾ ਕੋਈ ਹੱਕ ਨਹੀ ਹੈ ਜੀ। ਇਹਨਾਂ ਪੰਜ ਸਾਲ ਬਾਅਦ ਬਦਲ ਜਾਂਦੇ। ਜੇ ਆਉਂਦੇ ਵੀ ਮੁੜ ਤਾ ਵੋਟਾਂ ਦੀ ਭੀਖ ਮੰਗਣੀ ਪੈਦੀ ਏ। ਇੱਕ ਬੇਨਤੀ ਹੈ ਦਫ਼ਤਰ ਵਿੱਚ ਜਾ ਕੇ ਕਿਸੇ ਅਫਸਰ ਦੀ ਕੁਰਸੀ ਤੇ ਨਾਂ ਬੈਠਾ ਕਰੋ ਮੇਰੇ ਵੀਰ।

  • @B.Singh13
    @B.Singh13 8 місяців тому +11

    ਐਮ ਐਲ ਏ ਹੋਊ ਠੀਕ ਹੈ ਪਰ ਜਿਸ ਕੁਰਸੀ ਤੇ ਇਹ ਆ ਕੇ ਬੈਠ ਗਿਆ ਉਸਦਾ ਹਕਦਾਰ ਨਹੀਂ। ਇਹੋ ਜਿਹੇ ਹੈਡਮਾਸਟਰ ਨੇ ਜਿਹੜੇ ਡਰਦੇ ਊਈ ਕੁਰਸੀ ਛੱਡ ਦੇਣਗੇ। ਦਿੱਲੀ ਦੇ ਸਕੂਲ ਦੇ ਕਿਸੇ ਪ੍ਰਿੰਸੀਪਲ ਤੋਂ ਛੁਡਵਾ ਕੇ ਵਿਖਾਓ ਕੁਰਸੀ।

  • @kauranikjeet9433
    @kauranikjeet9433 2 роки тому +34

    ਇਹੋ ਜਿਹੇ ਪ੍ਰਿੰਸੀਪਲ ਨੂ ਘਰੇ ਭੇਜੋ ਤੇ ਨਵੀਂ ਭਰਤੀ ਕਰ ਦੇਵੋ ਗੱਲ ਖ਼ਤਮ... ਐਨੀ ਮਗਜ ਖਪਾਈ ਕਰਨ ਦੀ ਲੋੜ ਹੀ ਨਹੀਂ

    • @diwakarsood2837
      @diwakarsood2837 2 роки тому

      Principal nahi headteacher

    • @ParamjitSingh-ug3lc
      @ParamjitSingh-ug3lc 2 роки тому +1

      ਸਰਕਾਰੀ ਸਕੂਲ ਚ ਹੈੱਡਮਾਸਟਰ, ਪ੍ਰਾਈਵੇਟ ਸਕੂਲਾਂ ਵਿੱਚ ਪ੍ਰਿੰਸੀਪਲ , ਗੱਲ same thing

    • @diwakarsood2837
      @diwakarsood2837 2 роки тому

      ਫਰਕ ਹੈ primary school ਵਿੱਚ headteacher, High school ਵਿੱਚ headmaster, sr sec ਵਿੱਚ Principal institution ਦਾ head ਹੁੰਦਾ ਹੈ । Principal ਇੱਕ ਗਜ਼ਟਿਡ ਅਫਸਰ ਦੀ ਪੋਸਟ ਹੈ ਜੋ ਕਿ headteacher ਤੋਂ ਬਹੁਤ ਉੱਪਰ ਹੁੰਦੀ ਹੈ

    • @Satnamsingh-gm5mc
      @Satnamsingh-gm5mc Рік тому

      @@diwakarsood2837 knowledge is good... Being boastful is the evidence of Uneducated person

  • @sasgatkagroup1021
    @sasgatkagroup1021 2 роки тому +21

    ਤੁੰਨ ਕੇ ਰੱਖੋ ਐਵੇਂ ਦਿਆਂ ਨੂੰ👍👍 ....

  • @kamalpreetkaur5555
    @kamalpreetkaur5555 2 роки тому +9

    Lgda aega change Punjab ch v…👍👍All the best to new Government
    Support this Government …

  • @Abcdfgh-s7e
    @Abcdfgh-s7e 2 роки тому +12

    MLAਸਾਹਿਬ ਜੀ ਅਧਿਆਪਕਾਂ ਤੋਂ ਲੈਕੇ ਸਿਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਨਾਲ ਲੈਕੇ ਮਿਲਕੇ ਪਿੰਡ ਸ਼ਹਿਰ ਮੂਹਲੇ ਕਸਬੇ ਦੇ ਪੰਚਾਇਤਾਂ ਨੂੰ ਨਾਲ ਲੈਕੇ ਪੰਜਾਬ ਪੰਜਾਬੀ ਪੰਜਾਬੀਅਤ ਨੂੰ ਰੰਗਲਾ ਬਣਾ ਦਿਓ

  • @jchattha3464
    @jchattha3464 2 роки тому +26

    ਮੈਂ ਤਾਂ ਐਮ ਐਲ ਏ ਤੇ ਹੈਰਾਨ ਆ, ਐਮ ਐਲ ਏ ਪ੍ਰਿੰਸੀਪਲ ਦੀ ਕੁਰਸੀ ਤੇ ਜਾ ਬੈਠਾ, ਇੰਨੀ ਵੀ ਅਕਲ ਨੀ , ਆਪਣਾ ਰੋਹਬ ਵੀ ਨੀ ਰੱਖਣਾ ਆਉਦਾ ,ਇਨ੍ਹਾਂ ਤੋਂ ਮੁਲਾਜ਼ਮ ਕਿੱਥੋਂ ਡਰਨਗੇ, ਇੱਕ ਵਾਰ ਐਮ ਐਲ ਏ ਹਸਪਤਾਲ ਗਿਆ ਰੇਡ ਮਾਰਨ ਗਿਆ ਉੱਥੇ ਡਾਕਟਰ ਕਹਿੰਦੀ ਕੌਣ ਹੋ ਤੁਸੀਂ ਫਿਰ ਉਸਨੂੰ ਦੱਸਣਾ ਪਿਆ ਵੀ ਮੈਂ ਐਮ ਐਲ ਏ ਆ

    • @Hsb7057
      @Hsb7057 Рік тому +3

      Taan zruri taan ni ki harek bnda mla nu janda howe

    • @jagdishraigarg3548
      @jagdishraigarg3548 Рік тому +2

      ਏਦਾਂ ਦੇ ਲਾਪਰਵਾਹਾਂ ਨਾਲ ਇਹੋ ਸਲੂਕ ਹੋਣਾ ਚਾਹੀਦਾ ਹੈ ਜੀ

    • @guruSingh-y7s
      @guruSingh-y7s 7 місяців тому

      Vari.good

  • @Abcdfgh-s7e
    @Abcdfgh-s7e 2 роки тому +21

    MLAਸਰਦਾਰ ਲਾਭ ਸਿੰਘ ਜੀ ਬਹੂਤ ਖੂਸ਼ੀ ਹੋਈ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਇਹ ਵੀ ਠੀਕ ਹੈ ਸਿਖਿਆ ਜੀਵਨ ਵਿਚ ਜ਼ਰੂਰੀ ਹੈ ਪਰ ਅਜ ਸਰਕਾਰੀ ਸਕੂਲਾਂ ਹਸਪਤਾਲਾਂ ਦਾ ਸਿਸਟਮ ਬਹੁਤ ਹੀ ਖ਼ਰਾਬ ਹੋ ਗਿਆ ਹੈ ਕਾਰਨ ਗਲਤ ਰਾਜਨੀਤੀ ਰਿਸ਼ਵਤਖੋਰੀ ਨੇ ਪਰਿਵਾਰ ਵਾਲ ਨੇ ਇਹ ਨਾਂ ਹੋਵੇ ਸ਼ੂਰੂ ਸੂਰੂ ਜਾ ਵਿਖਾਵਾ ਤੋਰ ਤੇ ਅਸੀਂ ਹਰਿਆਣਾ ਵਿੱਚ ਰਹਿੰਦੇ ਹੋਏ ਵੀ ਪੰਜਾਬ ਪੰਜਾਬੀ ਪੰਜਾਬੀਅਤ ਨੂੰ ਪਿਆਰ ਕਰਦੇ ਪੰਜਾਬੀ ਮਾਂ ਬੋਲੀ ਪਿਆਰ ਕਰਦੇ ਹਾਂ ਕਿਸੇ ਵੀ ਨਾਲ ਵਿਗਾੜਨੀ ਨਹੀਂ ਸੂਧਾਰਣਾ ਹੈ

  • @harrysinghmf78
    @harrysinghmf78 Рік тому +50

    ਹੈਡਮਾਸਟਰ ਦੀ ਕੁਰਸੀ ਤੇ ਜਾ ਕੇ ਬੈਠਣ ਤੋਂ ਪਤਾ ਲਗਦਾ ਵੀ ਅਗਲਾ ਸਕੂਲ ਗਿਆ ਕੇ ਨਈ 😂😂😂😂😂😂

    • @GfGh-pr4oz
      @GfGh-pr4oz Рік тому +4

      Very good👍 paji

    • @sunnyrandhawa3959
      @sunnyrandhawa3959 Рік тому

      😂

    • @bikramjit5606
      @bikramjit5606 Рік тому +1

      J master apni chair te hunda phir assi keh sakde aa,k mla galat a,master aap duty te ni etthe mla galat ni aa,

    • @baljindersinghjassal6874
      @baljindersinghjassal6874 Рік тому

      Chair te bethna glt aa baki action lya thik aa

    • @Ajay-pq8do
      @Ajay-pq8do Рік тому

      Tu congress akali da tatttaa lgda😂😂😂😂😂😂😂

  • @amritsingh4095
    @amritsingh4095 Рік тому +16

    ਪੰਜਾਬ ਦੇ ਸਿਸਟਮ ਦਾ ਬੇੜਾ ਗਰਕ ਕਰਨ ਵਿੱਚ ਸਰਕਾਰੀ ਬਾਬੂਆਂ ਨੇ ਵੀ ਵਧ ਚੜ੍ਹ ਕੇ ਹਿੱਸਾ ਪਾਇਆ ਹੈ।

  • @ielts-s7l
    @ielts-s7l 2 роки тому +3

    Wa ji wa kmal kar Dita ,, good job

  • @PoorviRani-i5o
    @PoorviRani-i5o 5 місяців тому +3

    ਬਹੁਤ ਵਧੀਆ ਕੀਤਾ ਲਾਭ ਸਿੰਘ ਇਹੋ ਜਿਹੇ ਟੀਚਰ ਬੜੀਆਂ ਤਨਖਾਹਾਂ ਲੈ ਕੇ ਵੀ ਘਰੇ ਬੱਚਿਆਂ ਨੂੰ ਗਰੀਬਾਂ ਨੂੰ ਬੜਾ ਨਹੀਂ ਰਹੇ ਗਰੀਬਾਂ ਨਾਲ ਵਿਤਕਰਾ ਕਰਦੇ ਆ ਚੰਗਾ ਤਨਖਾਹਾਂ ਲੈ ਰਹੇ ਆ ਐਸ਼ ਲੁੱਟ ਰਹੇ ਨੇ ਇਹੋ ਜਿਹਾ ਨੂੰ ਇਸ ਤਰ੍ਹਾਂ ਹੀ ਡੰਗ ਦੇਣਾ ਚਾਹੀਦਾ ਜਦੋਂ ਹੈਡਮਾਸਟਰ ਹੀ ਹੈ ਨਹੀਂ ਤੇ ਮੈਂ ਮਾਸਟਰ ਦੀ ਕੁਰਸੀ ਤੇ ਬਹਿਣਾ ਇਹਨੇ ਜੋ ਹਾਜ਼ਰ ਹੋਵੇ ਤੇ ਕੁਰਸੀ ਦਿਖਾਉਂਦੇ

  • @ParminderSingh-dp7dl
    @ParminderSingh-dp7dl Рік тому +1

    Koi hor munda lado school ch 👍 good job

  • @amritsingh6949
    @amritsingh6949 2 роки тому +28

    ਮਾਸਟਰਾਂ ਮੁਲਜ਼ਮਾਂ ਵਾਂਗ ਖੜੇ ਕਰ ਦਿੱਤੇ ਲਾਭ ਸਿੰਘ ਜੀ ਇੰਨਾਂ ਦੀ ਵੀ ਬਰਾਬਰ ਦੀ ਇੱਜ਼ਤ ਕਰਨੀ ਚਾਹਿਦੀ ਹੈ ਨਾਲ਼ੇ ਤੁਸੀਂ ਕੈਮਰੇ ਲਵਾ ਦੇਵੋ ਐਵੇਂ ਭੱਜੇ ਫਿਰਦੇ ਹੋ ਕੋਈ ਹੋਰ ਕੰਮ ਕਰ ਲਿਆ ਕਰੋ ਜੀ

    • @jaswinderbrar9335
      @jaswinderbrar9335 2 роки тому +2

      ਪੰਜਾਬ ਵਿੱਚ ਘਰ ਘਰ ਵਿਦਵਾਨ ਬੈਠੇ ਆ। ਉਸ ਦੇ ਸਲਾਹਕਾਰ ਲਈ ਅਰਜ਼ੀ ਦੇ ਦੇ

  • @bhagasingh-tp8zl
    @bhagasingh-tp8zl Рік тому +27

    ਇਹਨੂੰ ਕਹਿੰਦੇ ਹਨ ਲੀਡਰ
    ਬਹੁਤ ਵਧੀਆ ਫੈਸਲਾ ਕੀਤਾ

  • @captsupindersinghudyhan2396
    @captsupindersinghudyhan2396 2 роки тому +12

    Salute sir.

  • @sukhjinderkaur1417
    @sukhjinderkaur1417 8 місяців тому +5

    ਇਹੋ ਜਿਹੇ ਟੀਚਰ ਨੂ ਹਟਾ ਕੇ ਕੋਈ ਹੋਰ ਬੱਚੇ ਨੂ ਰੋਜ਼ਗਾਰ ਦਿਊ ਇਹ ਫੈਸਲਾ ਬਹੁਤ ਞਧੀਆ ਮੌਕੇ ਤੇ ਹੀ ਸਸਪੈਂਡ ਕਰੋ

  • @jasveersinghsidhu8333
    @jasveersinghsidhu8333 2 роки тому +7

    Very good job....bro

  • @ParminderSingh-yg1qh
    @ParminderSingh-yg1qh 8 місяців тому +4

    ਬਹੁਤ ਸੋਹਣਾ ਕੰਮ ਕਰਕੇ ਚਿੱਲਿਆਂ ਇਹ ਬੰਦਾ ਬਹੁਤ ਛੇਤੀ ਛੇਤੀ ਆਇਆ ਉਸ ਮਾਸਟਰ ਨੂੰ ਨੋਕਰੀ ਤੋਂ ਬਹਾਰ ਕਰਕੇ ਦਿਖਾਉਣਾ ਸੀ

  • @PrinceKumar-cf7ek
    @PrinceKumar-cf7ek Місяць тому +1

    🙏🏻💐💐💐🙏🏻

  • @AmrikSingh-jy3zs
    @AmrikSingh-jy3zs 2 роки тому +13

    ਇਹ ਮਾਸਟਰ ਤਾਂ ਗੁਰੂ ਦੇ ਰੁਤਬੇ ਨੂੰ ਬਦਨਾਮ ਕਰ ਗਿਆ, ਪਰ MLA ਵੀ head master ਦੀ ਕੁਰਸੀ ਤੇ ਬੈਠ ਕੇ ਬਦਮਾਸ਼ਾਂ ਵਾਂਗ ਝੂਲ ਝੂਲ ਕੇ ਕਾਰਵਾਈ ਕਰ ਰਹੇ ਨੇ।

  • @ParminderSingh-dp7dl
    @ParminderSingh-dp7dl Рік тому +1

    Good veerji

  • @amarjittakhar9762
    @amarjittakhar9762 2 роки тому +5

    Thank you sir 🙏

  • @harnekmalhans7783
    @harnekmalhans7783 Рік тому +7

    Thanks M L A Sahib for taking pains for checking for the public punish the culprit

  • @kitty1124
    @kitty1124 2 роки тому +5

    The great job 🙏💯👌👍🔥 MLA saab

  • @India-2023
    @India-2023 2 роки тому +4

    good work Sir 👍

  • @MangatRam-zo1ob
    @MangatRam-zo1ob 2 місяці тому

    V good
    Ji
    Eh taaa aam gal hai

  • @MandeepSingh-cb4ze
    @MandeepSingh-cb4ze 2 роки тому +5

    Very good 👍...badlav auoga support kro government di

  • @moksh8604
    @moksh8604 Рік тому +2

    AAP party jindabad 🥳🎉🎉😀🎉😀

  • @jagdevbhunder9877
    @jagdevbhunder9877 4 місяці тому

    ਬਿਲਕੁਲ ਗਲਤ ਗੱਲ ਹੈ
    ਪ੍ਰਿੰਸੀਪਲ ਦੀ ਸੀਟ ਤੇ ਬੈਠਣਾ ਨਹੀਂ ਚਾਹੀਦਾ ਜੀ

  • @jasmailsingh7717
    @jasmailsingh7717 Рік тому +1

    ਹੁਣ ਵੀ ਕਹੋ ਕੇ ਬਦਲਾਅ ਮਾੜਾ ਏ ਇਹਨਾਂ ਲੋਕਾਂ ਨੂੰ ਪੱਕੇ ਤਾ ਆਪਣੀ ਆ ਤਨਖਾਹਾਂ ਨਾਲ ਮਤਲਬ ਹੈ ਬੱਸ ਬੱਸ ਬੱਸ ਬੱਸ ਬੱਸ ਬੱਸ ਬੱਸ ਬੱਸ ਬੱਸ ਬੱਸ ਬੱਸ ਬੱਸ ਬੱਸ ਬੱਸ ਬੱਸ ਬੱਸ ਬੱਸ ਬੱਸ ਬੱਸ ਬੱਸ

  • @GuriSingh-hj9kd
    @GuriSingh-hj9kd 7 місяців тому

    Soojvan te new generation nu politics vich auna chahida.kise di kathputli ban ke nhi.es veer ne changa kam kita

  • @gurleenvlogs5422
    @gurleenvlogs5422 8 місяців тому +8

    ,ਸਰ ਸਕੂਲਾ ਵਿੱਚ ਟੈਸਟਿਗ ਫਿਰ ਤੋ ਸੁਰੂ ਕਰਵਾੲਈ ਜਾਵੇ ਤਾ ਜੋ ਪੜਾਈ ਵਿੱਚ ਸੁਧਾਰ ਹੋਵੇ

  • @ksdhaliwal3670
    @ksdhaliwal3670 2 роки тому +11

    M L A ਨੂੰ ਟੀਚਰ ਦੇ ਵੱਡੇ ਅਫਸਰ ਤੇ ਵੀ ਅੈਕਸਨ ਲੈਣਾ ਚਾਹੀਦਾ ਹੈ।

  • @ds-db9ky
    @ds-db9ky 2 роки тому +9

    Grand salute sir,
    But you should take another chair

  • @JasveerSingh-yw3hl
    @JasveerSingh-yw3hl 2 роки тому +9

    Sira krati sir🔥🔥

  • @kauranikjeet9433
    @kauranikjeet9433 2 роки тому +19

    50000 salary ਲੈਂਦੇ ਹਨ ਤੇ ਕੰਮ ਧੇਲੇ ਦਾ ਨੀ ਕਰਦੇ.. Why govt give them this much of amount

    • @eshu7893
      @eshu7893 2 роки тому +2

      70000 lende aa Ji

    • @ParamjitSingh-ug3lc
      @ParamjitSingh-ug3lc 2 роки тому

      @@eshu7893 😱omg

    • @karanjatt9986
      @karanjatt9986 Рік тому +1

      ਤੁਸੀਂ ਵੀ ਸਰਕਾਰੀ ਟੀਚਰ ਬਣੋ ਅਤੇ ਤਨਖਾਹ ਲਵੋ

  • @kalamalgoyal8803
    @kalamalgoyal8803 3 місяці тому +1

    ਐਮ ਐਲ ਏ/😂😂😂😂😂😂😂😂😂

  • @gurpreetsingh-it3gv
    @gurpreetsingh-it3gv Рік тому +1

    Good job sir.

  • @PastorRahulMasih
    @PastorRahulMasih Рік тому

    Salute Aa MLA Saab Ji Tahanu

  • @sandeepspain1392
    @sandeepspain1392 2 роки тому +7

    ਇਸ ਦੇਸ਼ ਵਿੱਚ ਸਿੱਖਾਂ ਪ੍ਰਤੀ ਅਤੇ ਬਹੁ ਗਿਣਤੀ ਪ੍ਰਤੀ ਨਜਰੀਏ ਨੂੰ ਦਰਸਾਉਂਦੀ ਹੈ ਕਿ ਕਿਸੇ ਗੈਰ ਸਿੱਖ AK 47 ਰੱਖਣ ਵਾਲੇ ਨੂੰ ਅੱਤਵਾਦੀ ਨਹੀਂ ਕਿਹਾ ਜਾਂਦਾ ਤੇ ਕਿਸੇ ਸਿੱਖ ਕੋਲੋਂ ਹਥਿਆਰ ਤਾਂ ਬਹੁਤ ਵੱਡੀ ਗੱਲ ਆ ਜੇ ਖਾਲੀ ਕਾਰਤੂਸ ਵੀ ਫੜਿਆ ਜਾਵੇ ਤਾਂ ਝੱਟ ਅੱਤਵਾਦੀ ਦਾ ਧੱਬਾ ਲਾ ਦਿੱਤਾ ਜਾਂਦਾ ਤੇ ਦੇਸ਼ ਲਈ ਖਤਰਾ ਪੈਦਾ ਕਰਨ ਵਾਲੀਆਂ ਖਬਰਾਂ ਬਣ ਜਾਂਦੀਆਂ ਨੇ ਅਤੇ ਉੱਤੋਂ ਆਹ ਸਪੋਕਸਮੈਨ ਵਾਲੇ ਵਿਕਾਊ , ਕੋਈ ਕਸਰ ਨਹੀਂ ਛੱਡਦੇ 𝕚 media attwadi no1 media Punjab da gadaar

  • @AmarjitSingh-mj4we
    @AmarjitSingh-mj4we 4 місяці тому

    ਵਾਹ ਜੀ ਵਾਹ ਕਿਆ ਬੰਦਾ ਯਾਰ ਸੀਰਾ ਕਰਾਤਾ ❤

  • @madanlalthapar
    @madanlalthapar Рік тому +5

    Sir I salute you. You are doing the good job.

  • @gurpiarsingh578
    @gurpiarsingh578 Рік тому

    Good job 👍👍👍👍👌

  • @JASPREETSINGH-yd6lk
    @JASPREETSINGH-yd6lk Рік тому +2

    Goodness to be appreciated Good sir👍👍👍

  • @harpreetbains1447
    @harpreetbains1447 8 місяців тому

    Good job sir 👏

  • @jasveenkapoor8086
    @jasveenkapoor8086 2 роки тому +20

    Small children are eating food and MLA and his team with their shoes walking through...what shame!! Couldn't they walk from the side???

    • @jattbet7414
      @jattbet7414 2 роки тому +1

      True . They walk through kids like kids are no one ...and have no value ...they need to take care .

    • @GurpreetSingh-rv3nz
      @GurpreetSingh-rv3nz 2 роки тому +4

      Enhi negativity.... Sare bnde ohna walo kite theek kam Di praise krde ne.... Tuc bas Ehi check kita k oh Kithe galt ne....... Eh pure original bnde ne Jo kam krde ne.... Jiyada planning nhi krde kidero jana kider Di Auna....... ...

    • @harpalkaur3709
      @harpalkaur3709 2 роки тому

      sir u r right

    • @stargamerz49
      @stargamerz49 2 роки тому

      Bina planing toon hi principal di kursi tee jutee lyee jande nee

    • @manoj151502
      @manoj151502 Рік тому

      Also he is not authorised to sit on the Principal chair.

  • @ManishKumar-zb3vz
    @ManishKumar-zb3vz 2 роки тому +8

    Waheguru ji mehar kre Bai thode te 👍👍🙏🙏

  • @simranrandhawa9037
    @simranrandhawa9037 Рік тому

    Very nice eh master frlo mardea jihrhea enj hi farho sbh nu

  • @tonytony4429
    @tonytony4429 7 місяців тому

    Good 22 G 💯. 👌 Karva do ji

  • @paramjeetkaur2475
    @paramjeetkaur2475 Рік тому

    Good g

  • @ravinderkumar-id9ol
    @ravinderkumar-id9ol Рік тому +11

    All things are good bt MLA Saab is not authorized to sit the (PRINCIPAL's/HEADMASTER's) designated chair. Bt this point is only genuine, if the concerned person is capable towards their duty and responsibilities as per CSR.

    • @amitkamboj4783
      @amitkamboj4783 Рік тому +1

      No it's a protocol this is right

    • @ravinderkumar-id9ol
      @ravinderkumar-id9ol Рік тому +1

      @@amitkamboj4783 nice u r right sir I think u knw very well the protocol of govt offices

    • @ManjitKaur-qf8wh
      @ManjitKaur-qf8wh Рік тому +3

      Passing through children having food with shoes on...

    • @amitkamboj4783
      @amitkamboj4783 Рік тому +1

      @@ManjitKaur-qf8wh the real thing is when you don't like someone you are no able to appreciate their efforts and their hard work . atlest they are working hard to improve the condition of punjab . But before critics them think about it what other political parties give to punjab.

    • @sidhu022
      @sidhu022 Рік тому +1

      Ehi j kise bache nu bitha dinde fr tusi duje paase kehna c oh down to earth staff is...Jo main gal ohnu shad k criticise hi krna bhawe koi chnga v krn gya hove

  • @bawasingh1030
    @bawasingh1030 Рік тому +1

    Labh singh ji MLA tusi Ban gai ho par tuhanu Es Bare koi jankari nahi hea. Tuhanu Eh nahi pata ke officer di kursi te nahi Bethi da.he tan MLA hi.MLA tan Anparh v Ban sakda.

  • @gurbirsingh6723
    @gurbirsingh6723 2 роки тому +3

    Very good ji

  • @jasvirsahota8233
    @jasvirsahota8233 2 роки тому +2

    Oh headmaster kahda jisnu apni jimebari da ni pata ,,,free di salary lenda ,,,,oh kursi te baithan de like hi ni,,,Young generation nu moka deo ,,,AAP Sarkar Jindabaad

    • @amandeep8809
      @amandeep8809 2 роки тому

      Bai oh Officer nu v akal haini bache khana kha rhe vicho di nikl k ine bnde aa rhe te ja k principal d jursi te e beh gya. Aava e ootya pya a sbda aukha a bai

  • @Jhundan0098.
    @Jhundan0098. 5 місяців тому +1

    ਅਨਪੜ੍ਹ ਬੰਦਾ ਪ੍ਰਿੰਸੀਪਲ ਦੀ ਕੁਰਸੀ ਤੇ 😂😂😂

  • @sawindersingh6562
    @sawindersingh6562 8 місяців тому

    Very good Bai ji

  • @VarinderRecords
    @VarinderRecords 2 роки тому +3

    Super Sir g 💞

  • @GursisKaur
    @GursisKaur Рік тому

    Paji veary nice

  • @vickydhaliwal4389
    @vickydhaliwal4389 8 місяців тому

    Nic mla saab

  • @ranjitsinghjcc9614
    @ranjitsinghjcc9614 2 роки тому +4

    Good job

  • @gurpalsingh5634
    @gurpalsingh5634 Рік тому

    Very good m l a. Sahib

  • @mscivilconstruction2338
    @mscivilconstruction2338 2 роки тому +5

    ਸਰਕਾਰੀ ਸਕੂਲਾਂ ਚ ਵੀ ਬੱਸਾਂ ਦੀ ਸੁਵਿਧਾ ਹੋਣੀ ਚਾਹੀਦੀ ਆ ਇਨੀ ਗਰਮੀ ਚ ਬੱਚੇ ਜਾਂਦੇ ਨੇ ਸਕੂਲ

  • @drsona2474
    @drsona2474 2 роки тому +4

    ਬਾਈ ਠੀਕ ਆ ਕੰਮ ਤਾ ਪਰ ਕੁਰਸੀ ਦਾ ਸਤਿਕਾਰ ਕਰਨਾ ਸਿਖ ਲੇ

  • @Kulmindersingh-q8d
    @Kulmindersingh-q8d Рік тому

    Good sir app je na accaca kiya good vgood

  • @manpritsingh9564
    @manpritsingh9564 4 місяці тому

    Aam admi party zindabad

  • @bhupinderkaur2209
    @bhupinderkaur2209 2 роки тому +5

    Carry on baiii nazara aa gya ....

  • @VijayKumar-n9n5v
    @VijayKumar-n9n5v 9 місяців тому

    Very nice sir Punjab

  • @sabasingh8886
    @sabasingh8886 2 роки тому +2

    Good Job Bro

  • @SimranKaur-eq9ri
    @SimranKaur-eq9ri 2 роки тому +1

    V good decision , eho jihe mulajma li

  • @ArmanKhanMander
    @ArmanKhanMander 4 місяці тому

    Bhut vdie mla saab ji

  • @kauranikjeet9433
    @kauranikjeet9433 2 роки тому +15

    ਲਾਭ ਸਿੰਘ ਜੀ you are not authorised to sit on principal chair

    • @gsingh949
      @gsingh949 2 роки тому

      Power

    • @rpsingh5707
      @rpsingh5707 2 роки тому +3

      Principal ne mouka khud ditta,je hazir hunde ta fer kive baith jande

    • @ParamjitSingh-ug3lc
      @ParamjitSingh-ug3lc 2 роки тому

      @@rpsingh5707 right

    • @ParamjitSingh-ug3lc
      @ParamjitSingh-ug3lc 2 роки тому

      @Sukhman Singh Official ਪ੍ਰਿੰਸੀਪਲ ਬੱਸ ਠੀਕ ਕਰਵਾਉਣ ਗਿਆ,😀😀😀

    • @jaswinderbrar9335
      @jaswinderbrar9335 2 роки тому

      ਕੁਰਸੀ ਹੀ ਖਾਲੀ ਨਾ ਛੱਡਦਾ। ਨਾ ਕੁਰਸੀ ਖਾਲੀ ਹੁੰਦੀ ਨਾ ਕੋਈ ਬੈਠਦਾ

  • @VirSingh-nj3dc
    @VirSingh-nj3dc Рік тому +2

    MLA have no right to sit on official chair of the officer any department. No sense at all.

    • @amandhaliwal3426
      @amandhaliwal3426 Рік тому

      He is Donkey. Teacher is wrong. He needs to report education department. Who told him to sit on chair. Fucking foolish person doesn't have sense. Just publicity. Doesn't have huminity. Mannerless

  • @simsim4395
    @simsim4395 2 роки тому +13

    STOP CALLING IT RAID GET UR WORDS RIGHT!! ITS CALLED CHECKING UP OR MONITORING!!

  • @HarjitSingh-tx4zp
    @HarjitSingh-tx4zp 2 роки тому +3

    Salute sir

  • @tonytony4429
    @tonytony4429 7 місяців тому

    Punjab All MLA

  • @gurwindersidhu5567
    @gurwindersidhu5567 Рік тому +1

    Shokr a hun schols d v sudr houu phla waleya ne beda grk krta

  • @jagpalsingh3370
    @jagpalsingh3370 8 місяців тому

    Jio

  • @narruwala
    @narruwala Рік тому +2

    ਪੰਜਾਬ ਵਿੱਚ ਸਰਕਾਰੀ ਸਕੂਲਾ ਵਿਚ ਇਹੀ ਹਾਲ ਹੈ।

  • @SukhvinderSingh-fm3rv
    @SukhvinderSingh-fm3rv 2 роки тому +3

    ਪਾਜੀ ਜੋ ਸਰਕਾਰੀ ਅਧਿਕਾਰੀ ਕਮ ਨਹੀਂ ਕਰਦਾ ੳਸ ਦੀ ਛੂਟੀ ਕਰੋ ਤੇ ਨਵੀਂ ਭਰਤੀ ਕਰੋ ਬਹੁਤ ਪੜੇ ਲਿਖੇ ਬੇਰੋਜ਼ਗਾਰ ਨੌਜਵਾਨ ਹੈ

  • @sakhukithu
    @sakhukithu 2 роки тому +2

    Well done good job

  • @amritpalsinghsaggu7554
    @amritpalsinghsaggu7554 2 роки тому +3

    Good job 👍

  • @Warwal999
    @Warwal999 Рік тому

    Good sir

  • @baljindersinghbarnala2555
    @baljindersinghbarnala2555 8 місяців тому

    ਇਹ ਹਿੰਦੀ ਕਿਊ ਭੌਂਕ ਰਹੀ ਹੈ ?
    ਅਗਰ ਅਸੀਂ ਇੱਥੇ ਹੁੰਦੇ ਤਾਂ ਸੱਭ ਤੋਂ ਪਹਿਲਾ ਇਸ ਭਈਏ ਰਾਣੀ ਨੂੰ ਭੌਂਕਣਾ ਚੁੱਪ ਕਰਵਾਂਦੇ, ਬਾਕੀ ਕੰਮ ਬਾਅਦ ਚ
    ਤੁਹਾਡੇ ਸਾਹਮਣੇ ਬੈਠਕੇ ਤੇ ਉਹ ਵੀ ਪੰਜਾਬੀ ਪ੍ਰਾਇਮਰੀ ਸਕੂਲ ਚ ਹਿੰਦੀ ਕਿਵੇਂ ਬੋਲੁਗੀ ???
    ਬਚਾ ਲਓ ਪੰਜਾਬ ਤੇ ਪੰਜਾਬੀ
    ਪੈਣ ਦੀ ਪੂਓਦੀ ਇਹਨਾ ਚਗਲਾਂ ਦੀ

  • @Prabh5656
    @Prabh5656 Рік тому +1

    Good work

  • @sarwansingh6636
    @sarwansingh6636 Рік тому

    🎉 s labh singh Mla good job proud of you sir god bless you lm pb 07 hs 🎉🎉🎉🎉🎉❤❤❤❤❤

  • @roshanlalsingla60
    @roshanlalsingla60 Рік тому

    Congratulation doing
    good job your department senior officer should do this job be held responsibl for yhis Negligence

  • @gurnaibbrar3382
    @gurnaibbrar3382 4 місяці тому

    Panjab ਦਾ ਸਭ ਤੋ ਖੱਚ ਐਮ ਐਲ ਏ ਲੋਕੋ ਵੋਟ ਪਾਓਣ ਵੇਲੇ ਕੱਲੀ ਪਾਰਟੀ ਦੇਖ ਲੈਨੇ ਓ ਬੰਦੇ ਵੀ ਦੇਖ ਲਿਆ ਕਰੋ ਫੇਰ ਇਹੋ ਜੇ ਗਧੇ ਚੁਣ ਕੇ ਬੈਠ ਜਾਨੇ ਆ