ਲਿਖ ਕੇ ਲੈ ਲਉ, ਦਸ ਸਾਲ ਤੱਕ ਪੰਜਾਬ ਵਿੱਚ ਬਹੁਤੇ ਇਸਾਈ ਹੋਣਗੇ | Dhadrianwale

Поділитися
Вставка
  • Опубліковано 3 лют 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Write it down, for ten years there will be majority of Christians in Punjab | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #parmeshardwar
    #Christians
  • Розваги

КОМЕНТАРІ • 1,9 тис.

  • @DailyJesuspost
    @DailyJesuspost 4 місяці тому +123

    ਬਾਈਬਲ ਦੇ ਵਿੱਚ ਲਿਖਿਆ ਤੁਸੀਂ ਸੱਚ ਨੂੰ ਜਾਣੋਗੇ ਤੇ ਸੱਚ ਤੁਹਾਨੂੰ ਆਜ਼ਾਦ ਕਰੇਗਾ ਔਰ ਯਸੂ ਮਸੀਹ ਜੀ ਨੇ ਕਿਹਾ ਮਾਰਗ ਸੱਤ ਤੇ ਜ਼ਿੰਦਗੀ ਮੈਂ ਹੀ ਹਾਂ

    • @user-nx1bv8hq7t
      @user-nx1bv8hq7t 4 місяці тому +3

      Tuci janya 🤣🤣🤣🤣
      dso fir krischan matlab krishan ch / krishan da bhagat,_son🤣🤣🤣

    • @kumarakash8408
      @kumarakash8408 4 місяці тому +1

      To paisa kive lena dharm badalne to, Hallelujah nonsense

    • @RaniCyprus
      @RaniCyprus 4 місяці тому

      Right

    • @InderjitSingh-le5mo
      @InderjitSingh-le5mo 3 місяці тому +1

      Sare vapis aangay Holi holi tension na lo

    • @parmjeetsingh4650
      @parmjeetsingh4650 3 місяці тому +1

      Raaj karega Khalsa waheguru ji ❤

  • @ankurNarulaministryfollowers
    @ankurNarulaministryfollowers 4 місяці тому +151

    ਪਵਿੱਤਰ ਬਈਬਲ ਵਿਚ ਲਿਖਿਆ ਹੈ ਜਿਸ਼ੂ ਮਸੀਹ ਧਰਮ ਜਾਂ ਜਾਤ ਬਣਾਉਣ ਨਹੀਂ ਆਇਆ ਪਰ ਜੀਵਨ ਬਦਲ ਲਈ ਆਇਆ
    ਕੀਯੋਕੀ ਵਚਨ ਵਿੱਚ ਲਿਖਿਆ ਹੈ ਪਤਰਸ਼ ਪਰਚਾਰ ਕਰਦਾ ਸੀ ਤਾਂ ਲੋਕ ਹਜਾਰਾ ਵਿਚ ਬਪਤਿਸਮਾ ਲੈਂਦੇ ਸੀ ਆਰ ਵਚਨ ਵਿਚ ਲਿਖਿਆ ਹੈ ਅੰਤਰਲੇ ਦਿਨਾਂ ਵਿਚ ਮੈ ਆਪਣਾ ਆਤਮਾ ਸਭ ਪ੍ਰਨਿਆ ਉਤੇ ਓਂਡੇਲ ਦੀਆਂ ਗਿਆ ok ਜੈ ਮਸੀਹ ਕਿ

    • @manjitdhillon9973
      @manjitdhillon9973 4 місяці тому +5

      So he told you go pay lots of money and convert innocent people by bribing them?

    • @Jaskaur6675
      @Jaskaur6675 4 місяці тому +3

      Tera Masih ma ma ma bahut karda aa je oh jaat Dharam banonh laye nahin aya tan tuhada religion Christian kidan ho giya Guruan ne tan updesh hi eko da dita si

    • @harmandeepsingh6894
      @harmandeepsingh6894 4 місяці тому

      ਫਿਰ ਇਹ ਕਿਉ ਪ੍ਰਚਾਰ ਕੀਤਾ ਜਾਂਦਾ ਕੀ ਯਸ਼ੂ ਮਸੀਹ ਨੂੰ ਮੰਨਣ ਵਾਲੇ ਕਦੇ ਮਰਦੇ ਨਹੀਂ ਜੇ ਉਹ ਮਰਦੇ ਹਨ ਤਾਂ ਸਿੱਧਾ ਸਵਰਗ ਵਿੱਚ ਜਾਂਦੇ ਆ ਕਿਉ ਗ਼ਲਤ ਪ੍ਰਚਾਰ ਤੇ ਲੱਗੇ ਹੋਏ ਓ

    • @SatnamMasih-ib1bp
      @SatnamMasih-ib1bp 4 місяці тому +2

      Jai Masih ki brother ji ✝️🛐

    • @varindersinghbajwa4723
      @varindersinghbajwa4723 4 місяці тому +2

      Asha jehde pehla nahi c o ki narka nu chle gaye,jivan babe nanak ne v badlya par tuhanu moorkha nu samaz nai aya asha tu ih das yeshu to pehla loki jivan nahi c jinde,tu anpad aa anpad hi rehna tu te apne pio nu shadd gya tere naal matha maran da ki faida gwaar lok tuhanu aje tak rab nai milya

  • @kevinvinod7086
    @kevinvinod7086 4 місяці тому +36

    ਯਿਸ਼ੂ ਨੇ ਕਿਹਾ ਰਾਹ ਸੱਚਾਈ ਜੀਵਨ ਮੈਂ ਹੀ ਹਾਂ

    • @manjitdhillon9973
      @manjitdhillon9973 4 місяці тому

      ਜੀਵਨ ਦੇਣ ਵਾਲਾ ਤੇ ਨੀਵਿਆਂ ਨੂੰ ਉੱਚਾ ਕਰਨਾ ਤੇ ਸਿਰਫ ਮੇਰਾ ਦਸ਼ਮੇਸ਼ ਪਿਤਾ ਹੀ ਜਾਣਦਾ ਹੈ

    • @rajvindersingh109
      @rajvindersingh109 4 місяці тому

      Jesus is lord

    • @Jaskaur6675
      @Jaskaur6675 4 місяці тому +1

      Hahahaha oh bhedan charda charda ma ma ma karn lag piya aape rab banh ke bath giya

  • @arnsthans8850
    @arnsthans8850 4 місяці тому +56

    ਬਾਬਾ ਜੀ ਤੁਸੀਂ ਈਸਾਈ ਭਾਈਚਾਰੇ ਦੀ ਭਾਵਨਾ ਨੂੰ ਸਮਝੋਂ ਸੱਭ ਤੋਂ ਪਹਿਲਾਂ ਇਹ ਹੁਕਮ ਜਾਰੀ ਹੈ ਹਰ ਕਿਸੇ ਨੂੰ ਪਿਆਰ ਕਰਨਾ ਸਿਖੋਦੀ ਹੈ ਯਿਸ਼ੂ ਮਸੀਹ ਦੀ ਬਾਣੀ ਪਿਆਰ ਦੀ ਭਾਸ਼ਾ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਤੁਸੀਂ ਆਪਣੇ ਜੀਵਨ ਵਿੱਚ ਝਾਤੀ ਮਾਰੀਏ ਸਾਡੇ ਵਿੱਚ ਕੀ ਹੈ ਬਾਬਾ ਜੀ ਹਮੇਸ਼ਾ ਖ਼ਾਲੀ ਭਾਂਡਾ ਹੀ ਛਣ ਛਣ ਕਰਦਾ ਹੈ ਜਿਹੜਾ ਭਾਂਡਾ ਭਰਿਆ ਹੋਇਆ ਹੈ ਉਹ ਕਦੀਂ ਵੀ ਨਹੀਂ ਛਣ ਛਣ ਕਰਦਾ ਨਹੀਂ ਧਨਵਾਦ ਜੀ

    • @shahrulbarriyah
      @shahrulbarriyah 4 місяці тому

      UK da Mila k Kaneda da? Ya tussi 🍚 💰 wale ho?

    • @kumarakash8408
      @kumarakash8408 4 місяці тому

      To lalach deke kyu convert kar raha hai itna sacha hai to bina lalach ke badal ke dikha

  • @inderjeetsam6567
    @inderjeetsam6567 4 місяці тому +31

    ਬਾਬਾ ਜੀ ਜੈ ਮਸੀਹ ਦੀ 🙏 ਤੁਸੀਂ ਬਹੁਤ ਵਧੀਆ ਪ੍ਰਚਾਰਕ ਹੋ ਮੈਂ ਵੀ ਗੁਰੂ ਗ੍ਰੰਥ ਸਾਹਿਬ ਜੀ ਪੜੀਆਂ ਹੈ ਪੂਰੇ ਗੁਰੂ ਦੀ ਮਹਿਮਾ ਤੇ ਭਾਲ਼ ਤੇ ਇਕ ਅਕਾਲਪੁਰਖ਼ ਦੀ ਭਕਤੀ ਹੀ ਦਸੀਂ ਗਈ ,, ਬਾਇਬਲ ਵੀ ਉਸ ਅਕਾਲਪੁਰਖ ਦੀ ਮਹਿਮਾ ਪ੍ਰਭੂ ਯਿਸੂ ਗੁਰੂ ਬਣਕੇ ਉਸ ਇੱਕ ਪਿਤਾ ਆਕਲਪੁਰਖ ਨਾਲ ਮਿਲਾਪ ਕਰਾਂ ਦਿਦਾ ਭਾਈ ਸਾਹਿਬ ਜੀ ਅੱਜ ਕੋਈ ਵੀ ਇਨਸਾਨ ਭੋਲ਼ਾ ਨਹੀਂ ਨਾਂ ਕੋਈ ਮੂਰਖ ਹੈਂ ਲੋਕ ਬਹੁਤ ਸਿਆਣੇ ਹਨ (ਆਮ ਆਦਮੀ ਪਾਰਟੀ ਦੀ ਜਿੱਤ ਇਸ ਦੀ ਗਵਾਹ ਹੈ) ਬਾਇਬਲ ਕਹਿੰਦੀ ਹੈ ਸਵਰਗ ਦਾ ਰਾਜ਼ ਗੱਲਾ ਵਿੱਚ ਨਹੀਂ ਸ਼ਕਤੀ ਹੈ ਸਟੇਜ ਬੈਹ ਕੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਨਾਂ ਕਰੋ ਅੱਜ ਹਰ ਇਨਸਾਨ ਦੁਖੀ ਹੈ ਛੁਟਕਾਰਾ ਚਾਹੀਦਾ ਹੈ

    • @jaswinderbahra1572
      @jaswinderbahra1572 4 місяці тому +2

      Sharam da ghata tanu kina chooth bol riha aa ke ma Guru Granth sahib ji nu parheya aa je parheya hunda tan tan pata hunda jo moolmanter vich likhiya aa ke rab na jamda ha na marda ha oh Ajuni ha ohdi koey shakal surat nahin Sabhang oh apne aap banheya kise ne nahin banhaya oh kudrati nijam aa the law of nature and Guru Granth sahib ji vich likhiya aa Maat pita bin baal na hoe means Male and female ton bina bacha nahin banh sakda tu kawari de put nu pio banha liya

    • @inderjeetsam6567
      @inderjeetsam6567 4 місяці тому

      ਜਸਵਿੰਦਰ ਵੀਰੇ ਜਿਸਤਰਾਂ ਤੁਸੀਂ ਲੋਕ ਪੜਦੇ ਹੋ ਮਾਫ਼ ਕਰਨਾ ਮੈਂ ਉਸਤਰਾ ਕਦੇ ਬਾਣੀ ਨਹੀਂ ਸੁਣੀ,,,ਸੁਰਤ ਸ਼ਬਦ ਦਾ ਅਭਿਆਸ ਕੀਤਾ ਰੋਜ਼ ਮਰਨਾ ਪੈਂਦਾ ਹੈ
      ਫਿਰ ਇਸ ਬਾਣੀ ਸੁਣਨ ਦਾ ਮਤਲਬ ਹੈ ਅਰਸ਼ਾਂ ਤੋਂ ਆਇਆ ਖਾਣਾ ਤੁਹਾਡੇ ਅੰਦਰ ਜਾਰਿਹਾ ਉਸਦੀ ਗਵਾਹੀ ਤੁਹਾਡੀਆਂ ਅੱਖਾਂ ਦਿੰਦੀਆਂ ,,,ਹੁਣ ਗੱਲ ਕਰਦੇ ਮਾਂ ਬਾਪ ਬਿਨਾਂ ਬੱਚਾ,, ਅੱਜ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਨ੍ਹਾਂ ਚੀਜ਼ਾਂ ਦਾ ਖੰਡਨ ਕੀਤਾ ਹੈ ਪੂਰਾਂ ਗੁਰੂ,, ਗੁਰੂ ਮਿਲਿਆ,, ਗੁਰੂ ਦਰਸ਼ਨ,, ਗੁਰੂ ਮੂਰਤ,, ਤੁਸੀਂ ਲੋਕਾਂ ਗੁਰੂ ਜੰਮਣੇ ਬੰਦ ਕਰ ਦਿੱਤੇ,,ਜੇ ਦਸ਼ਾ ਗੁਰੂ ਸਹਿਬਾਨਾਂ ਦੇਂਹ ਧਾਰੀ ਗੁਰੂ ਹੋਏ ਅੱਗੇ ਅਕਾਲਪੁਰਖ਼ ਦਾ ਕਨੂੰਨ ਬਦਲ ਗਿਆ ਕਿਉਂ

    • @jaswinderbahra1572
      @jaswinderbahra1572 4 місяці тому

      @@inderjeetsam6567 Guru granth sahib ji vich jehna cheejan da khandan keeta aa ohi kam je koey karda ha ehda matlab ohne Gurbanhi nahin parhi Gurbanhi kise arsh ton nahin digi eh tan bande de jionh laye jeevan jaach ha Gurbanhi kise bahar bathe rab nu nahin mandi sab Gobind ha sab Gobind ha Gobind bin nahin koey means oh rabi jot sab de ander nijam roop vich chal rahi aa sab kush automatic chal riha aa sab kush ethe esi jeevan vich aa je chnga kroge sawarg ha je marha kroge ohda result vi marha hovega oh narak ha Gurbanhi ne after death sab kush reject keeta ha kavan narak kia sawarg vichara santan dono radhe,ham kahe ki kanh na karte apne Gur parshade par ehna pakhandi pastors ne murh lokan nu narak swarg de chakran vich pa dita tusin Gurbanhi parhi vi hovegi par samji nahin kionke ohde laye dimag laonha panda aa Bible dian gappan ohi samj aean tuhanu Guru Nanak patshah ji clearly says Maat pita bin baal na hoe Jesus da Gurbanhi vich kite jikar tak nahin keeta hoya

    • @jaswinderbahra1572
      @jaswinderbahra1572 4 місяці тому +1

      @@inderjeetsam6567 Je 10 Guru dehdhari hoe ohna ne Maata pita de through hi janm liya ha OS ton pehlan tan hindu devi devteyan dian stories tan Jesus ton vi vadian han koey flower ton paeda hoea koey mal da putla si ohnu hathi da sir la dita Guruan ne sab kush practical kar ke lokan nu samjaya ke eh sab chooth ha

    • @Manraj61222
      @Manraj61222 3 місяці тому +1

      Asi ta jithe v jayiye Sanu Shri guru nanak ji dikhde chaahe church ho ya Ram mandir ya masjid ya koi devi mata da mandir ya shiv ji mandir sab vich guru nanak h saare bolo dhan dhan Shri guru nanak ina babeya piche na laggo har jagah te jhuka k matha teko har pavitra jagah te jaao ina babeya nu chadho

  • @deepsumankaur5041
    @deepsumankaur5041 4 місяці тому +51

    God bless you baba ji 10 sal bad sab log masih ban jaenge Amen halleluah

    • @jaswinderbahra1572
      @jaswinderbahra1572 4 місяці тому +1

      Bas 10 saal after kawarian bache jamnhgian

    • @CHANDAN_DASS316
      @CHANDAN_DASS316 3 місяці тому +1

      Amen ✝️🙌

    • @HPJohal-qi1lo
      @HPJohal-qi1lo 3 місяці тому

      @@jaswinderbahra1572 Gurudwara Talhan sahib ( Jalandhar ) ki ho reha and Gurudwara maalri sahib Nakodar ki ho riha saare jande and jinna nu nai pata check kro you tube te 😁

    • @InderjitSingh-le5mo
      @InderjitSingh-le5mo 3 місяці тому +1

      Dur fateh mu tera....Sare sikh ban janegay 10 saal baad time aauga jldi....

    • @jaswinderbahra1572
      @jaswinderbahra1572 3 місяці тому +1

      @@HPJohal-qi1lo Oh vi tere varge anparh honhge asli Sikh na kise Pakhandi kol janda ha na koey karmkand karda ha na hi Guru Granth sahib ji di banhi ton ilava kise nu manda ha

  • @preetiduggal7996
    @preetiduggal7996 4 місяці тому +66

    ਪ੍ਰਭੂ ਯਿਸ਼ੂ ਮਸੀਹ ਹੀ ਸਚਾਈ ਹੈ ✝️🙌

    • @SAGARSINGH-zt4bv
      @SAGARSINGH-zt4bv 4 місяці тому +9

      Guru Gobind Singh ji only ❤

    • @HPJohal-qi1lo
      @HPJohal-qi1lo 4 місяці тому +9

      JESUS is the ONLY Way to HEAVEN

    • @HPJohal-qi1lo
      @HPJohal-qi1lo 4 місяці тому +5

      Agar JESUS Sach na hunde ta ohna nu puri duniya na jandi so JESUS IS THE ONLY WAY TO HEAVEN

    • @jaswinderbahra1572
      @jaswinderbahra1572 4 місяці тому +1

      @@HPJohal-qi1lo Hahaha sade Guruan ne tan ohda jikar tak nahin keeta kite vi eh hunh tuhade varge anparh lok hi pishe lage hoe han tu kine vich vikia aa

    • @HPJohal-qi1lo
      @HPJohal-qi1lo 4 місяці тому +1

      @@jaswinderbahra1572 50 kile paili aa Jalandhar road te Tere warge Kai khareeed skda 😁 Jatt family toh belong krda Veera USA Tralla chala reha jinni teri saal di income honi ohni ki mai apniya nokra chakra nu de dinda 😁 tu tani bikna das de 2/4 lakh tainu de dewa

  • @manjeetrani508
    @manjeetrani508 4 місяці тому +37

    ਪਰਮੇਸ਼ਵਰ ਕਿਸੇ ਦੀ ਜਾਤ ਜਾਂ ਧਰਮ ਨਹੀਂ ਬਦਲਦਾ ਉਹ ਤਾਂ ਦਿਲ ਬਦਲਦਾ ਏ ਪਰਮੇਸ਼ਵਰ ਮਹਾਨ ਹੈ ਉਸ ਦੀ ਨਜ਼ਰ ਵਿੱਚ ਸਾਰੇ ਧਰਮ ਬਰਾਬਰ ਹਨ ਉਹ ਹੀ ਸਭ ਦਾ ਮਾਲਕ ਹੈ, ਜੈ ਮਸੀਹ ਦੀ

  • @harmandeepsingh6894
    @harmandeepsingh6894 4 місяці тому +449

    ਇਤਹਾਸ ਗਵਾਹ ਹੈ ਕਿ ਭਾਈ ਰਣਜੀਤ ਸਿੰਘ ਜੀ ਦੇ ਦੀਵਾਨਾਂ ਦਾ ਰਿਕਾਰਡ ਕੋਈ ਨਹੀਂ ਤੋੜ ਸਕਿਆ ਭਾਈ ਸਾਹਿਬ ਜੀ ਪੰਜਾਬ ਕਿਸੇ ਦੇ ਪਿਓ ਦਾ ਨਹੀਂ ਜੌ ਦੀਵਾਨ ਲਾਉਣ ਤੋਂ ਰੋਕਦੇ ਆ ਕੋਈ ਨਹੀਂ ਮੈ ਅਪਣੇ ਇਲਾਕੇ ਵਿੱਚ ਆਪਣੇ ਦਮ ਤੇ ਥੋਡਾ ਦੀਵਾਨ ਲਗਾਵਾਂਗਾ

    • @guranshlife7069
      @guranshlife7069 4 місяці тому +12

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @sonuparmar7911
      @sonuparmar7911 4 місяці тому +6

      Bohot vadea lga g

    • @GurjeetSinghAnkush
      @GurjeetSinghAnkush 4 місяці тому +6

      Jio shera waheguru hor himmat dewe mere veer.nu

    • @Modified251
      @Modified251 4 місяці тому +3

      Good g

    • @BaljeetSingh-yf1bl
      @BaljeetSingh-yf1bl 4 місяці тому +2

      Very Good veer ji

  • @nirmalbarham7506
    @nirmalbarham7506 4 місяці тому +41

    ਜੋ ਇਸ ਧਰਤੀ ਉੱਤੇ ਇਨਸਾਨ ਪੈਦਾ ਹੋਇਆ ਹੈ । ਉਹ ਅਪਣੀ ਮਰਜੀ ਮੁਤੇਬਕ ਕੋਈ ਵੀ ਧਰਮ ਚੁਣ ਸਕਦਾ
    ਕਿਸੇ ਨੂੰ ਵੀ ਰੋਕ ਨਹੀਂ ਸਕਦੇ ।

  • @malookmasih-kk6jc
    @malookmasih-kk6jc 4 місяці тому +21

    ਧੰਨਵਾਦ ਯਿੱਸੂ ਮਸੀਹ ਦਾ ਪ੍ਰਚਾਰ ਕਰਨ ਲਈ ਯਿਸੂ ਮਸੀਹ ਨੇ ਕਹਾ ਮਾਰਗ ਸਤਿਆ ਜੀਵਨ ਮੈਂ ਹੂ ਮੇਰੇ ਵਿਨਾ ਕੋਈ ਸੁਰਗ ਵਿੱਚ ਵਿਚ ਨਾ ਵੜੇਗਾ ਯਿਸੂ ਮਸੀਹ ਨੇ ਕਹਾ ਮੇਰੇ ਵਿਨਾ ਕੋਈ ਪਿਤਾ ਕੋਲ ਨਹੀ ਜਾ ਸਕਦਾ ਆਮੀਨ ਜੈ ਮਸੀਹ ਕੀ ❤ਤੋ

  • @Humanityisthefirstservice
    @Humanityisthefirstservice 4 місяці тому +33

    So it means Punjab will be a blessed Punjab. Praise the Lord. There will be no poverty no corruption and shower of blessings 🎊

    • @manjitdhillon9973
      @manjitdhillon9973 4 місяці тому +1

      I don’t think so, though I didn’t under stand what you mean?

    • @shahrulbarriyah
      @shahrulbarriyah 4 місяці тому

      ​@@manjitdhillon9973he is saying Punjabi jatt will surely make all sikhs say Jesus da Khalsa, virgin marry di fateh in no time.

    • @rajberi1922
      @rajberi1922 4 місяці тому +1

      YES AMEN HALLELUJAH

    • @jaswinderbahra1572
      @jaswinderbahra1572 4 місяці тому +1

      @@shahrulbarriyah Wow hunh tan kawarian bache jamnhgian kawari di foaj banh rahi aa

    • @createdtoworship4886
      @createdtoworship4886 3 місяці тому

      Amen

  • @sindha7187
    @sindha7187 4 місяці тому +27

    Hallelujah hallelujah ❤❤

  • @Surinder5665singh
    @Surinder5665singh 3 місяці тому +9

    ਭੋਲਾ ਕੋਈ ਨਹੀ ਹੈ ਅੱਜ ਦੇ ਸਮੇਂ ਵਿੱਚ
    ਪਰ ਤੁਹਾਡੇ ਕੋਲ ਕੁਝ ਹੈ ਈ ਨਹੀਂ ਸੱਚ
    ਤਾਂ ਇਹ ਹੈ ਪਬਲਿਕ ਪੜੀ ਲਿਖੀ ਹੈ
    ਯਿਸ਼ੂ ਮਸੀਹ ਸੱਚ ਵਿੱਚ ਜਿਉਂਦਾ ਹੈ

  • @SurajKumar-nn5tu
    @SurajKumar-nn5tu 4 місяці тому +23

    God bless you all rabb sbb nu sacha janan de smja dawa amen

  • @gurbaxbains3897
    @gurbaxbains3897 4 місяці тому +39

    Hallelujah thank u jesus...jesus is lord.

    • @manjitdhillon9973
      @manjitdhillon9973 4 місяці тому +5

      Jesus was a messenger not lord! Lord never takes birth and dies my dear

    • @mangopudding5979
      @mangopudding5979 4 місяці тому

      Jesus never existed

    • @HPJohal-qi1lo
      @HPJohal-qi1lo 4 місяці тому

      Jesus jee uthe eh bi dasso te Aaj bi jeewat aa And oh God aa not messenger puri bible read kr Johan 1 : 1 Read kr Fe pta lgna

  • @SatwantSingh-in5fr
    @SatwantSingh-in5fr 4 місяці тому +225

    ਅਸੀਂ ਸਿੱਖ ਸਿਰਫ ਧਰਨੇ ਲਾਉਣੇ ਤੇ ਲੰਗਰ ਲਾਉਣੇ ਜਾਣਦੇ ਹਾਂ, ਸਿੱਖਾਂ ਦੇ ਬੱਚਿਆਂ ਲਈ ਅਸੀਂ ਅੱਜ ਤੱਕ ਸਿੱਖੀ ਅਧਾਰਿਤ ਸਕੂਲ ਨਹੀਂ ਬਣਾ ਸਕੇ,,

    • @shambo-rm8ql
      @shambo-rm8ql 4 місяці тому +14

      ਕੇਵਲ ਇੱਕ ਸੰਗਠਨ ਜੋ ਸਰਗਰਮੀ ਨਾਲ ਈਸਾਈ ਮਿਸ਼ਨਰੀਆਂ ਦਾ ਮੁਕਾਬਲਾ ਕਰ ਰਿਹਾ ਹੈ ਉਹ ਹੈ RSS

    • @GurcharanSingh-pf4hl
      @GurcharanSingh-pf4hl 4 місяці тому

      Bilkul sahi a❤

    • @vishalshukla2179
      @vishalshukla2179 4 місяці тому +2

      सही बात बोली आप ने दुख हो रहा है ये बार सुन के और दूर की देख रहा हु मन दुखी हो गया 😢😢😢😢

    • @manvisharma3721
      @manvisharma3721 4 місяці тому +2

      Sihk panth ka Bina barath varsh ki kalpna nahi ki ja sakti

    • @gurmindersingh2909
      @gurmindersingh2909 4 місяці тому +2

      Right langar hi langar

  • @DJ-Hans
    @DJ-Hans 4 місяці тому +35

    ਬਾਬਾ ਜੀ ਇਸਾਈ ਲੋਕ ਸ਼ਾਂਤੀ ਰੱਖਣ ਵਾਲੇ ਲੋਕ

    • @kulwantjangra2687
      @kulwantjangra2687 4 місяці тому

      Fir itely ki prime minister ne ,muslim k liye kyu mna kiya, open stage se

    • @Kharoud-sg9dy
      @Kharoud-sg9dy 4 місяці тому

      bache tum ek insan ki baat kar rahe ho or D J kom ki baat kar raha hai@@kulwantjangra2687

    • @sultansingh9719
      @sultansingh9719 4 місяці тому

      ਇਸਰਾਇਲ ਅਮਰੀਕਾ ਰੂਸ ਯੂਕਰੇਨ ਵਿੱਚ ੲਈਸਾਈ ਹੀ ਹਨ

  • @servantofjesus3808
    @servantofjesus3808 4 місяці тому +23

    Hallelujah hallelujah hallelujah

  • @Peacefullcommunity333
    @Peacefullcommunity333 4 місяці тому +17

    Kings 👑of the king👑 my jesus 🙏Christ❤

  • @sajanpreetsingh9597
    @sajanpreetsingh9597 4 місяці тому +12

    ਬਾਬਾ ਜੀ ਮਾਂਜਾ ਤੇ ਟਏਅਲਰ ਹੱਲੇ ਪੀਚਰ ਤੇ ਬਾਕੀ ਆ। ਬਾਈਬਲ ਦੇ ਵਿੱਚ ਲਿਖਿਆ ਉਹਨਾਂ ਤੱਕ ਦੁਨੀਆ ਦਾ ਨਾਂਅ ਨਹੀਂ ਹੋਵੇਗਾ ਜਿਨ੍ਹਾਂ ਤੱਕ ਧਰਤੀ ਤੇ ਇੱਕ ਇੱਕ ਗੋਡਾ ਚੋਕਾਆ ਨਾ ਜਾਵੇ ਜਿਨਾਂ ਤੱਕ ਹਰ ਇੱਕ ਜੀਭ ਕਰਾੜ ਨਾ ਕਰ ਲਵੇ ਯਿਸੂ ਮਸੀਹ ਆ ਜੀਵਨ ਦਾਤਾਂ ਉਹਨਾਂ ਤੱਕ ਧਰਤੀ ਦਾ ਨਾਂਅ ਨਹੀਂ ਹੋਵੇਗਾ

    • @rajwindersingh3116
      @rajwindersingh3116 3 місяці тому

      Tusi aap ta Amerika canda Astreliya ate hor mukan vich Guruduvare bana layei nai dujian vari dhid peer kion hundi hai

  • @vikasmasih7591
    @vikasmasih7591 4 місяці тому +11

    ”ਵੇਖੋ, ਉਹ ਬੱਦਲਾਂ ਦੇ ਨਾਲ ਆਉਂਦਾ ਹੈ ਅਤੇ ਹਰੇਕ ਅੱਖ ਉਸ ਨੂੰ ਵੇਖੇਗੀ, ਨਾਲੇ ਜਿਨ੍ਹਾਂ ਉਸ ਨੂੰ ਵਿੰਨ੍ਹਿਆ ਸੀ ਓਹ ਵੀ ਵੇਖਣਗੇ, ਅਤੇ ਧਰਤੀ ਦੀਆ ਸਾਰੀਆਂ ਕੌਮਾਂ ਉਸ ਦੇ ਲਈ ਪਿੱਟਣਗੀਆਂ । ਹਾਂ!।। ਆਮੀਨ।।“
    ‭‭ਪਰਕਾਸ਼ ਦੀ ਪੋਥੀ‬ ‭1‬:‭7‬ ‭

    • @Jaskaur6675
      @Jaskaur6675 3 місяці тому

      😂😂😂😂😂😂😂😂😂

  • @AmandeepSingh-wr6lb
    @AmandeepSingh-wr6lb 4 місяці тому +83

    ਯਿਸੂ ਨੇ ਕਿਹਾ ਆਦ,ਅੰਤ ਤੇ ਜੀਵਨ ਮੈ ਹਾ

  • @SurinderKumar-nv2wo
    @SurinderKumar-nv2wo 4 місяці тому +40

    ਇਸਾਈ ਵੀ ਇਨਸਾਨ ਨੇ ਯਾਰ... ਹਰ ਧਰਮ ਸਮਾਨ ਹੈ... ਪਤਾ ਨਹੀਂ ਕਿਉਂ ਨਹੀਂ ਇਹ ਗੱਲ ਪੱਲੇ ਪੈਂਦੀ ਤੁਹਾਡੇ....

    • @higherunderstanding6656
      @higherunderstanding6656 4 місяці тому

      Samaan odo hunda jado agla karda... Agleya ne laalch de de ke bahut Saare sikh isaai bana laye....idda vadda guru da granth shadd ke ik aise dharm de granth vall tur paye jisdi foundation bahut kamjor hai...

    • @vipinshandal
      @vipinshandal 4 місяці тому

      वो ये समझा कर कि आपका मार्ग ठीक नहीं है हमारे मार्ग पर आ जाओ ! देखते देखते सिक्ख अपने गुरु के दिखाये मार्ग से हट रहे हैं।

    • @Gourav-lr5hu
      @Gourav-lr5hu 4 місяці тому

      Tu ta eh gl bolda surinder tu ban gya aa

    • @passionforworship-zk7jx
      @passionforworship-zk7jx 4 місяці тому

      @@higherunderstanding6656 mainu ta kise ne ni dite paise mai bhi ik cristion ha pta ni loki badnam kyu krde ne jyada loki jealus krde ne taraki dekh ke

    • @higherunderstanding6656
      @higherunderstanding6656 4 місяці тому

      @@passionforworship-zk7jx inna strong fundamental vala granth shadd ke ik aise granth pishe laggna jis di foundation kamjor ai... Promotion nahi dimotion hai... Phd toh nursery vall

  • @mansaram1077
    @mansaram1077 4 місяці тому +5

    Yes brother bilkul shi keha 10 saal baad Prabhu Yeshu nu manan wale bahut ho jaenge God bless you Praise the Lord🙏🙏🙏🙏

  • @manjeetrani508
    @manjeetrani508 4 місяці тому +8

    ਜੀਵਨ, ਰਾਹ ਤੇ ਸਚਾਈ ਪ੍ਰੂਭ

  • @RashpalMasih-pj5iy
    @RashpalMasih-pj5iy 4 місяці тому +12

    Praise the lord

  • @agaming9138
    @agaming9138 4 місяці тому +9

    Yes you right bro bible vich v likha. Har gutna tika ga hor guban Angiekar kare gi. Ek hi prmashvr aa. Amen🙏🙏

    • @Jaskaur6675
      @Jaskaur6675 3 місяці тому

      😂😂😂😂😂😂😂😂😂😂Anparh janta tu sada gutna tika ke dekh apne akhoti jasu mohre

    • @MalkeetSingh-ns9zr
      @MalkeetSingh-ns9zr Місяць тому

      ਸਹੀ ਹੈ ਜੀ 🙏🙏

    • @MalkeetSingh-ns9zr
      @MalkeetSingh-ns9zr Місяць тому

      @@Jaskaur6675 ਅਨਪੜ੍ਹ ਕੌਣ ਆ ?? ਅੱਜ ਦੇ ਸਮੇ ਵਿਚ ਅਨਪੜ ਬੰਦਾ ਵ ਫੋਨ ਚਲਾਉਂਦਾ ਉਹਨੂੰ ਸਬ ਪਤਾ ਆ ਕਿ ਸੱਚ ਕੀ ਝੂਠ ਕੀ ਆ . ਅਨਪੜ੍ਹ ਵਾਲੀ ਗੱਲ ਨਾ ਬੋਲੋ ਏਥੇ ! ਅਨਪੜ੍ਹ ਕੋਈ ਨੀ ਅੱਜ ਦੇ ਸਮੇ ਵਿਚ !

    • @Jaskaur6675
      @Jaskaur6675 Місяць тому

      @@MalkeetSingh-ns9zr Haha lao ji hor anparh aa giya jehrha kehnda phone chalonh vale parhe likhe hunde aa phone tan kise pagal de hath farha de 2 saal de bache de hath de dio ohne vi chla lanha aa naam naal Singh laei firda aa chela kawari de put da banhea firda aa Gurbanhi says Maat pita bin Baal na hoe means Male and female de milanh ton bina bacha banh nahin sakda je tere Jesus vich eani takat aa tan kehnh di ki lorh aa oh sari dunian nu apne pishe kion nahin la sakeya why bahar countries vich lok ohnu shad rahe aa UK vich last 10 years vich 5.5 million Christians ne Christianity shad diti hunh UK vich issae ghat ginhti vich han

  • @SandeepSingh-ky1wj
    @SandeepSingh-ky1wj 4 місяці тому +36

    🌷🌷🌷🌷🌷🌷🌷🌷🌷🌷🌷🌷🌷
    ਅੱਜ ਦਾ ਵਿਚਾਰ
    ਜਿੰਦਗੀ ਵਿੱਚ ਆਪਣਾਪਨ
    ਤਾਂ ਹਰ ਕੋਈ ਜਤਾਉਦਾਂ
    ਪਰ ਆਪਣਾ ਹੈ ਕੌਣ
    ਇਹ ਵਕਤ ਹੀ ਜਤਾਉਦਾਂ ਹੈ ।

    • @gureksinghgill8279
      @gureksinghgill8279 4 місяці тому +1

      Right ji🙏🙏🙏🙏

    • @BalrajSingh-om4bh
      @BalrajSingh-om4bh 4 місяці тому +2

      ਵੀਰ ਜੀ ਤੁਹਾਡੇ ਵਿਚਾਰ ਬਹੁਤ ਚੰਗੇਹਨ

    • @SandeepSingh-ky1wj
      @SandeepSingh-ky1wj 4 місяці тому +1

      @@BalrajSingh-om4bh ਬਲਰਾਜ ਸਿੰਘ ਵੀਰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻

    • @SandeepSingh-ky1wj
      @SandeepSingh-ky1wj 4 місяці тому

      @@gureksinghgill8279 ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻ਅਮਰਜੀਤ ਕੋਰ ਭੈਣ ਜੀ

    • @gurjeetkaur9238
      @gurjeetkaur9238 4 місяці тому

      ਪਿਆਰੇ ਤੇ ਸਤਿਕਾਰੇ ਸੰਦੀਪ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏ਜਿਉਂਦੇ ਵਸਦੇ ਰਹੋ ਜੀ

  • @harbanskaur3682
    @harbanskaur3682 3 місяці тому +6

    Hallelujah hallelujah ameen praise the lord Jesus ✝️

  • @JaspalSingh-ul6ys
    @JaspalSingh-ul6ys 4 місяці тому +19

    ਭਾਈ ਸਾਬ ਬਾਹਮਣ ਦਾ ਦਿਲ ਕਿੰਨਾ ਵਡਾ ਜਿਸ ਨੇ ਆਪਣੇ ਸਾਮਣੇ ਹਿੰਦੂਆ ਨੂੰ ਸਿਖ ਬਣਦਿਆ ਦੇਖਿਆ
    ਏ ਤੇ ਏਸੇ ਤਰਾ ਕਦੀ ਬਾਬੇ ਨਾਨਕ ਦੀ ਵਾਰੀ ਸੀ ਹੁਣ ਈਸਾ ਦੀ ਵਾਰੀ ਹੈ
    ਸਾਨੂੰ ਦਿਲ ਵਡਾ ਰਖਣਾ ਚਾਹੀਦਾ ਹੈ

    • @anilkumar-nj1lc
      @anilkumar-nj1lc 4 місяці тому +2

      Hindu kadi v sikh te hindu vich fark nhi samjda dono ik hi han pehrawa bhaave add hove...magar jado isai di gall aandi hai te dona nu fark penda hai.

    • @Kharoud-sg9dy
      @Kharoud-sg9dy 4 місяці тому +1

      bilkul sahi

    • @satwantsinghwaheguruji843
      @satwantsinghwaheguruji843 4 місяці тому +1

      Fer caw da mas Khan noo ਤਿਆਰ ho jao

    • @higherunderstanding6656
      @higherunderstanding6656 4 місяці тому +1

      Hindua te sikha da gyaan ikko hi hai... Faundation same hai... Sikhism vich gurbaani ai tah hinduism cha vedant ai... Same fundamental... Lekin bible di foundation kuch hor hi hai...

    • @laba3423
      @laba3423 4 місяці тому

      hindu sikhan nu convert krn lyi chaalaan nhi chalda fer v dushman tussi hindu nu hee mnnde ho , punjab da ant taan haiga hee hai jdon dangar dimag bhare ne

  • @AmanSingh-pv9kr
    @AmanSingh-pv9kr 4 місяці тому +19

    Hallelujah Amin❤

  • @HPJohal-qi1lo
    @HPJohal-qi1lo 4 місяці тому +5

    JESUS IS THE ONLY WAY TO HEAVEN ❤️ THANK YOU JESUS ❤️ THANK YOU JESUS ❤️

  • @manjeet-zn1rs
    @manjeet-zn1rs 3 місяці тому +4

    ਯਿਸੂ ਮਸੀਹ ਮੁਰਦੇ ਆ। ਵਿੱਚੋਂ ਜੀ ਉੱਠੇ। ਸੀ ਅੱਜ਼ ਵੀ ਜੀਂਦਾ ਨੇ।

  • @manishamasih777
    @manishamasih777 4 місяці тому +9

    Amen
    JESUS is only God 🙏
    JESUS is coming soon 🙏
    God bless you brother
    JESUS ka parchar karney key liye.
    Marg -satya - jeevan vohi hai .

    • @vintage5781
      @vintage5781 3 місяці тому

      Raaj Krega Khalsa Akki Rahe na koi ❤

  • @parvashkumari8738
    @parvashkumari8738 4 місяці тому +5

    Prabhu yeshu Zinda Parmeshwa h,Jesus ne kha har juban mera angikar kregi,hr ghutna mere agge jukega.....Yeshu he Prabhu h

  • @Gur.tallewal
    @Gur.tallewal 4 місяці тому +77

    ਇਤਿਹਾਸ ਗਵਾਹ, ਭਾਈ ਸਾਹਿਬ ਜੀ ਜਿਹੜਾ ਇਕੱਠ ਤੁਸੀਂ ਕਰਕੇ ਸਿਧਾਂਤ ਦਾ ਹੋਕਾ ਲਾਇਆ ਓਹਦਾ ਕੋਈ ਤੋੜ ਨੀ

    • @baljindersingh7322
      @baljindersingh7322 4 місяці тому +1

      ਥੋੜ੍ਹੀ ਹਿੰਮਤ ਨੂੰ ਸਲਾਮ ਵੀਰ ❤
      ਪਰ ਆਪਾਂ ਸਾਰੀ ਸੰਗਤ ਹੰਭਲਾ ਮਾਰਿਆ, ਭਾਈ ਸਾਹਿਬ ਦੇ ਦੀਵਾਨ ਦਵਾਰਾ ਚਾਲੂ ਕਰਵਾਏ ਵਾਹਿਗੁਰੂ ਜੀ 🤍🌸🧡👍

    • @SushilKumar-kg8ko
      @SushilKumar-kg8ko 4 місяці тому

      🙏

  • @Kinder-ry2vn
    @Kinder-ry2vn 4 місяці тому +12

    Hallelujah hallelujah hallelujah 🙏🌹🌹🌹

  • @Sahilmasih109
    @Sahilmasih109 4 місяці тому +11

    Jesus is the king of heaven ✝️ Jesus said i am the truth and the life

  • @happysabarwal8292
    @happysabarwal8292 4 місяці тому +16

    Thanks Jesus Christ 🙏

  • @tarunbhalla3763
    @tarunbhalla3763 4 місяці тому +26

    Thanks Jesus
    Only Jesus is the way of Heaven

    • @gurusharandogra5474
      @gurusharandogra5474 3 місяці тому +2

      Jesus Is Not A Heaven,Only True Love Heart Is A Way Of Heaven Jai Hind।

  • @baljindersingh7322
    @baljindersingh7322 4 місяці тому +13

    ਵੀਰ ❤
    ਆਪਾਂ ਸਾਰੀ ਸੰਗਤ ਹੰਭਲਾ ਮਾਰਿਆ, ਭਾਈ ਸਾਹਿਬ ਦੇ ਦੀਵਾਨ ਦਵਾਰਾ ਚਾਲੂ ਕਰਵਾਏ ਵਾਹਿਗੁਰੂ ਜੀ 🤍🌸🧡👍

  • @sarbjeetkaur5150
    @sarbjeetkaur5150 3 місяці тому +4

    ਧਰਤੀ ਉੱਪਰ ਕਿਸੇ ਵੀ ਮਨੁੱਖ ਨੂੰ ਆਪਣਾ ਪਿਤਾ ਨਾ ਆਖੋ ਕਿਉ ਜੋ ਤੁਹਾਡਾ ਸਿਰਫ਼ ਇਕੋ ਪਿਤਾ ਹੈ , ਜੋ ਸਵਰਗ ਵਿੱਚ ਹੈ। ਮੱਤੀ 23:9

  • @mavish_pferozflutist6841
    @mavish_pferozflutist6841 4 місяці тому +6

    Praise the Lord amen

  • @user-randhawa726
    @user-randhawa726 4 місяці тому +55

    ਧਰਮ ਜਦ ਧੰਦਾ ਬਣ ਜਾਂਦਾ ਹੈ ਉਹ ਧਰਮ ਨਹੀਂ ਰਹਿੰਦਾ।

  • @gurjitbal7409
    @gurjitbal7409 4 місяці тому +6

    Amen god bless you

  • @prophetbalwinderbaupaul4268
    @prophetbalwinderbaupaul4268 4 місяці тому +16

    ਪਿਤਾ ਪ੍ਰਭੂ ਯਿਸੂ ਮਸੀਹ ਜੀ ਨੇ ਪਵਿੱਤਰ ਪਿਆਰ ਨਾਲ ਲੋਕਾਂ ਨੂੰ ਜਿੱਤਿਆ ਹੈ ਨਾ ਕਿ ਤਲਵਾਰ ਨਾਲ ਪਿਤਾ ਪ੍ਰਭੂ ਯਿਸੂ ਮਸੀਹ ਦੇ ਕੋਲ ਲੋਕ ਆਉਂਦੇ ਤੇ ਪਿਆਰ ਦੇ ਕਰਕੇ ਖਿੱਚੇ ਆਉਂਦੇ ਆ ਅਸੀਂ ਕਿਸੇ ਨੂੰ ਧੱਕੇ ਨਾਲ ਨਹੀਂ ਲੈ ਕੇ ਆਉਂਦੇ ਕਿਸੇ ਨੂੰ ਡੰਡੇ ਨਾਲ ਨਹੀਂ ਲੈ ਕੇ ਆਉਂਦੇ ਕਿਸੇ ਨੂੰ ਜੋਰਾਜਬਰੀ ਤਲਵਾਰ ਨਾਲ ਨਹੀਂ ਲੈ ਕੇ ਆਉਂਦੇ ਅਸੀਂ ਲੋਕਾਂ ਕੋਲੋਂ ਮਾਰ ਖਾ ਕੇ ਵੀ ਲੋਕਾਂ ਨੂੰ ਆਸ਼ੀਸ਼ ਤੇ ਬਰਕਤ ਦਿੰਨੇ ਆਂ ਇਹਨੂੰ ਕਹਿੰਦੇ ਆ ਸੱਚਾ ਪਿਆਰ ਪਵਿੱਤਰ ਪਿਆਰ ਪਿਤਾ ਪ੍ਰਭੂ ਯਿਸੂ ਮਸੀਹ ਜੀ ਵਾਲਾ ਪਿਆਰ

    • @Jaskaur6675
      @Jaskaur6675 4 місяці тому +1

      😂😂😂😂😂5.5 million people left the Christianity in uk lagda ohna nu tere jasu da piyar nahin milia lagda

    • @harjindermgm3031
      @harjindermgm3031 4 місяці тому

      ​@Jaskaur6675 ਹਾਲਾ ਕਿ ਮੈਨੂੰ ਇਸ ਬਾਰੇ ਕੁਝ ਜਾਣਕਾਰੀ ਨਹੀ ਪਰ ਜੇਕਰ ਇਹ ਸੱਚ ਹੈ ਜੋ ਤੁਸੀ ਬੋਲ ਰਹੇ ਹੋ ਤਾਂ ਇਸ ਵਿੱਚ ਕੋਈ ਨਵੀਂ ਗੱਲ ਨਹੀਂ ਕਿਉਂ ਕਿ ਇਨਸਾਨ ਦੀ ਫ਼ਿਤਰਤ ਹੈ ਕਿ ਜਦੋਂ ਉਸਦਾ ਪੇਟ ਭਰ ਜਾਂਦਾ ਹੈ ਤਾਂ ਉਹ ਬੇਕਦਰੀ ਕਰਨੀ ਸ਼ੁਰੂ ਕਰ ਦਿੰਦਾ ਹੈ ।। ਔਰ ਇਹ ਪਹਿਲੀ ਵਾਰ ਨਹੀਂ ਹੋ ਰਿਹਾ ,, ਜਿਆਦਾ ਜਾਣਕਾਰੀ ਲਈ ਪਵਿੱਤਰ ਬਾਈਬਲ ਪੜ ਸਕਦੇ ਹੋ,, ਇਸਰਾਇਲ ਜਿਸ ਨੂੰ ਲੋਕ ਦਸੀ ਜਾਂਦੇ ਆ ਕੇ 1948 ਵਿੱਚ ਬਣਿਆ , ਪਹਿਲਾ ਉਸਦਾ ਇਤਿਹਾਸ ਪੜ ਲੋ ਜਾ ਕੇ ,,ਪਤਾ ਚਲ ਜਾਊਗਾ ,,

    • @prophetbalwinderbaupaul4268
      @prophetbalwinderbaupaul4268 4 місяці тому

      @@Jaskaur6675 ਜਿਹੜੀਆਂ ਕੁੜੀਆਂ ਨੂੰ ਮਾਂ ਬਾਪ ਇੰਨੇ ਸਾਲ ਪੜਾਉਂਦਾ ਲਿਖਾਉਂਦਾ ਹੈ ਉਹ ਕੁੜੀਆਂ ਆਪਣੇ ਮਾਂ ਪਿਓ ਨੂੰ ਛੱਡ ਕੇ ਐਰੇ ਗੈਰੇ ਨੱਥੂ ਖੇਰੇ ਨਾਲ ਭੱਜ ਜਾਂਦੀਆਂ ਦੱਸੋ ਮਾਂ ਪਿਓ ਦੀ ਗਲਤੀ ਹੁੰਦੀ ਆ ਜਾਂ ਕੁੜੀ ਦੀ ਗਲਤੀ ਹੁੰਦੀ ਆ ਮੈਂ ਸਮਝਦਾ ਵਾਂ ਘੱਟ ਸਮਝ ਦੇ ਕਾਰਨ ਉਹ ਕੁੜੀ ਗਲਤੀ ਕਰਦੀ ਵਾ ਲੋਕ ਆਪਣੀ ਮਾਂ ਦੇ ਪਿਆਰ ਨੂੰ ਆਪਣੇ ਪਿਓ ਦੇ ਪਿਆਰ ਨੂੰ ਭੈਣਾਂ ਭਰਾਵਾਂ ਦੇ ਪਿਆਰ ਨੂੰ ਭੁੱਲ ਜਾਂਦੇ ਆ ਜਿਨਾਂ ਨੂੰ ਵੇਖਿਆ ਜਿਨਾਂ ਨਾਲ ਰਹੇ ਆ ਤੇ ਉਹ ਪਰਮੇਸ਼ਵਰ ਨੂੰ ਜਿਹਨੂੰ ਲੋਕਾਂ ਨੇ ਵੇਖਿਆ ਨਹੀਂ ਅਜੇ ਤੱਕ ਉਹਦੇ ਪਿਆਰ ਨੂੰ ਕੀ ਯਾਦ ਰੱਖਣਗੇ

    • @malkeetsinghmalkeetgill1268
      @malkeetsinghmalkeetgill1268 4 місяці тому +2

      Amen Amen God bless you 🙏 🙌 ❤️ ❤️ ❤️ ❤️ ❤️

    • @Jaskaur6675
      @Jaskaur6675 4 місяці тому +1

      @@prophetbalwinderbaupaul4268 Bilkul theek jis tran Jesus di mother vi kawari ne kise naal bacha banha liya hunh ohnu hi kurhian follow karn gian ehde vich ki galat aa

  • @happysabarwal8292
    @happysabarwal8292 4 місяці тому +7

    Hallelujah hallelujah hallelujah hallelujah hallelujah 🙏

  • @parmjeet2208
    @parmjeet2208 4 місяці тому +23

    ਭਾਈ ਸਾਹਿਬ ਜੀ ਤੁਹਾਡੀ ਗੱਲ ਸਹੀ ਅਵਾ । ਸਾਡੇ ਇਥੇ ਹਿੰਦੁਸਤਾਨ ਦੀ ਇਹੋ ਹੀ ਪ੍ਰੌਬਲਮ ਅਵਾ । ਜਿਹੜਾ ਏਥੇ ਵਧੀਆ ਪ੍ਰਚਾਰ ਜਾ ਵਧੀਆ ਕੰਮ ਕਰਦਾ ਅਸ਼ੀ ਉਸ ਦਾ ਸਾਥ ਨਹੀਂ ਦਿੰਦੇ ।ਸਗੋ ਉਸ ਦਾ ਵਿਰੋਧ ਕਰਦੇ ਹਾਂ

  • @fficialmla______saab2055
    @fficialmla______saab2055 4 місяці тому +10

    Jejas love u 🎉

  • @Cricket_edits_08670
    @Cricket_edits_08670 4 місяці тому +10

    Very soon You will see glory of Almighty God
    Zinda parmeshwar

    • @jaswinderkaur2527
      @jaswinderkaur2527 4 місяці тому

      Yes ,Jesus is coming soon. I love Jesus

    • @jaswinderbahra1572
      @jaswinderbahra1572 4 місяці тому

      Hahaha hunh tan 2000 saal ton vi jiyada ho gae ohdi tan hadi vi nahin bachi honhi ohne kithon aonha aa anparh janta

    • @HPJohal-qi1lo
      @HPJohal-qi1lo 4 місяці тому

      ​Jesus nu Jada bolan wale nu blood cancer ho janda so dyaan naal bol Because oh teesre din jee uthya c te Aaj bi jeewat aa Bible read nai kiti Bach ke rah kite PARMESHWAR tainu koi gandi toh gandi bimari na laga den de naa chiki because tere warge jo JESUS nu bolde c 2 k saala Tak charai kar gaye aa @@jaswinderbahra1572

    • @HPJohal-qi1lo
      @HPJohal-qi1lo 4 місяці тому

      ​@@jaswinderbahra1572doctor kol jaa ke check up shuru krwa de because Cancer waghera Jada hunda Jesus nu Gaala ja marha bolan wale loka nu

    • @jaswinderbahra1572
      @jaswinderbahra1572 4 місяці тому

      @@HPJohal-qi1lo Hahaha tu tan kehinda si ma tanu block karta hunh fer kithon nikal ayea Asha tanu cancer ho gae bahut marha hoeya

  • @sunnybainsa2679
    @sunnybainsa2679 4 місяці тому +4

    Ameeeeeeeeeeeeeeeeeemn ☝️💪🏻✝️🛐💕💕💕💕💕💕💕💕⛪🤗🤗🤗🤗🤗💃🏼💃🏼💃🏼💃🏼💃🏼💃🏼💃🏼💃🏼💃🏼💃🏼💃🏼💃🏼💃🏼💃🏼📖✔️ ਇਹ ਤਾਂ ਪਰਮੇਸ਼ਰ ਦਾ ਵਚਨ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਮੈਨੂੰ ਹਰੇਕ ਅੱਖ ਆਉਂਦਿਆਂ ਵੇਖੇਗੀ ਹਰੇਕ ਛਾਤੀ ਮੇਰੇ ਅੱਗੇ ਪਿੱਟੇਗੀ ਹਰੇਕ ਕੋਈ ਮੈਨੂੰ ਗੋਡੇ ਨਿਵਾ ਕੇ ਪ੍ਰਣਾਮ ਕਰੇਗਾ

  • @balwindersingh-nz2hm
    @balwindersingh-nz2hm 4 місяці тому +163

    ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਇੱਕ ਸਹੀ ਅਤੇ ਸੱਚੇ ਪ੍ਰਚਾਰਕ ਹਨ ਜੀ। ❤❤

    • @baljindersingh7322
      @baljindersingh7322 4 місяці тому +2

      ਥੋੜ੍ਹੀ ਹਿੰਮਤ ਨੂੰ ਸਲਾਮ ਵੀਰ ❤
      ਪਰ ਆਪਾਂ ਸਾਰੀ ਸੰਗਤ ਹੰਭਲਾ ਮਾਰਿਆ, ਭਾਈ ਸਾਹਿਬ ਦੇ ਦੀਵਾਨ ਦਵਾਰਾ ਚਾਲੂ ਕਰਵਾਏ ਵਾਹਿਗੁਰੂ ਜੀ 🤍🌸🧡👍

    • @virbhansingh5109
      @virbhansingh5109 4 місяці тому

      Hundred percent true.

    • @dharmjitsingh7881
      @dharmjitsingh7881 4 місяці тому

      ਜਾ ਕੁਆਰੀ ਤਾ ਚਾਉ ਵੀਵਾਹੀ ਤਾ ਮਾਮਲੇ
      ਫਰੀਦਾ ਏਹੋ ਪਛੋਤਾਉ ਵਤਿ ਕੁਆਰੀ ਨ ਥੀਐ

    • @SukhpalSingh-gw3nn
      @SukhpalSingh-gw3nn 4 місяці тому

      😂😂😂😂

    • @yogiraj630
      @yogiraj630 4 місяці тому +1

      ਫਿਰ ਇਸਾਈ ਧਰਮ ਤੋਂ ਖ਼ਤਰਾ ਕਿਉਂ ਮਹਿਸੂਸ ਕਰਦਾ ਹੈ

  • @palkaur5163
    @palkaur5163 3 місяці тому +4

    Hallelujah hallelujah hallelujah✝️✝️✝️✝️ 🛐🛐🛐🛐🛐 thank U Jesus

  • @somadevi9131
    @somadevi9131 4 місяці тому +8

    Prasie the lord Hallelujah hallelujah hallelujah

  • @surendrabhatia7693
    @surendrabhatia7693 3 місяці тому +3

    Praise the lord hallelujah Hallelujah Hallelujah Hallelujah Hallelujah Hallelujah Hallelujah Hallelujah Hallelujah

  • @philipschris11
    @philipschris11 4 місяці тому +9

    Thanks Jesus Christ 🙏🙏

  • @user-em6hy2mp1f
    @user-em6hy2mp1f 4 місяці тому +5

    ਖੁਦਾ ਦਾ ਕੰਮ ਨੀ ਰੁਕਦਾ, ਜਿੰਨਾ ਮਰਜੀ ਲੋਕਾ ਦੇ ਦਿਲਾ ਚ ਜਹਿਰ ਪਾਈ ਜਾਉ। ਕੋਈ ਨੌਕਰੀ ਜਾ ਫ੍ਰੀ ਸਕੂਲ ਦੀ ਸਕੀਮ ਨੀ ਹੈਗੀ, ਮੈ ਤੁਹਾਨੂੰ ਬਹੁਤ ਸਹਿ ਪਰਚਾਰਕ ਸਮਜਦਾ c ਪਰ ਅੱਜ ਵਹਿਮ ਦੂਰ ਹੋ ਗਿਆ ਮੇਰਾ,ਬਾਬਾ ਜੀ

    • @jaswinderkaur2527
      @jaswinderkaur2527 4 місяці тому +2

      True,eh faltu gala marda e baba. Pehla me v sundi hundi c ehna nu. Thank God, lord Jesus opened my eyes.

    • @user-em6hy2mp1f
      @user-em6hy2mp1f 4 місяці тому +3

      @@jaswinderkaur2527 💯 right but me smjda c sahi aa... Eh vdo dekh k pta laga. Kini ki soch aa ehdi... Dongi baba

    • @jaswinderkaur2527
      @jaswinderkaur2527 4 місяці тому +2

      @@user-em6hy2mp1f Jabhlia marda, gurbani cho gala ghat krda, edhar udhar diya gallan jyada marda.

    • @jaswinderbahra1572
      @jaswinderbahra1572 4 місяці тому

      @@jaswinderkaur2527 Tere vargian anparh lokan nu bible dian gappan samj pandian han Gurbanhi kitho samj panhi aa oh dimag vale hi samj sakde han

  • @MAHILPURWALI
    @MAHILPURWALI 3 місяці тому +3

    Thnxx Jesus lord amen hallelujah hallelujah hallelujah tarif ho zinda khuda ki tarif ho

  • @Sarari_2580
    @Sarari_2580 3 місяці тому +9

    ਕਿਸੇ ਮਾਸ ਤੇ ਲਹੂ ਨੇ ਨਹੀ ਪਰ ਮੇਰੇ ਪਿਤਾ ਨੇ ਜੋਂ ਸਵਰਗ ਵਿਚ ਹੈ ਤੇਰੇ ਉਤੇ ਪ੍ਰਗਟ ਕੀਤਾ ਕਿ ਮਸੀਹ ਦਾ ਰਾਜ ਆ ਗਿਆ ਹੈ ਆਮੀਨ ✝️

  • @punjabidhamakavideoandstat4421
    @punjabidhamakavideoandstat4421 4 місяці тому +66

    ਦੀਵਾਨ ਦੁਬਾਰਾ ਸੁਰੂ ਕਰੋ ਜੀ। ਤੁਹਾਡੇ ਦੀਵਾਨ ਬੰਦ ਹੋਣ ਨਾਲ ਬਹੁਤ ਵੱਡਾ ਘਾਟਾ ਪੈ ਰਿਹਾ। ਪੰਜਾਬ ਨੂੰ।

    • @SukhvinderKaur-ij8uu
      @SukhvinderKaur-ij8uu 4 місяці тому

      ❤❤

    • @Jaikisan84
      @Jaikisan84 4 місяці тому +1

      😂😂😂😂😂😂😂

    • @Jaikisan84
      @Jaikisan84 4 місяці тому +1

      Naale bittu noo v leyana 😁😁😁😁😁😁

    • @ishankaranansh1682
      @ishankaranansh1682 4 місяці тому

      Pasters making heavy prayers in amritsar showing thier power nit oir own nt allowinh to you makes parchar of oir on sikhs religion why????

    • @Graphics.5911
      @Graphics.5911 4 місяці тому

      😂😂

  • @gurdevsingh3957
    @gurdevsingh3957 4 місяці тому +47

    ਸਿੱਖ ਕੌਮ ਦੇ ਗਿਰਦੇ ਗ੍ਰਾਫ ਦੀ ਅਸਲੀਅਤ ਬਿਆਨ ਕੀਤੀ ਹੈ ਤੇ ਦਰਦ ਛੱਲਕਦਾ ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲੇ ਦਿਲ ਵਿੱਚ ਅੱਖਾਂ ਵਿੱਚ ਅਥਰੂਆਂ ਦੀ ਨਮ

  • @jesusismylife........3896
    @jesusismylife........3896 4 місяці тому +6

    Masih sachai hai .....sach na rukya tena lukya reh sakda hai..... As a human being, I love to everyone...God bless you all...❤❤❤❤

  • @MankiratSingh-ev5vv
    @MankiratSingh-ev5vv 4 місяці тому +7

    Hallelujah 🙏

  • @user-vu2tr1bx5u
    @user-vu2tr1bx5u 4 місяці тому +5

    Jai maseeh ki hallelujah hallelujah hallelujah hallelujah hallelujah🙏🙏🙏🙏🙏🙏🙏🙏

  • @pawanjeet5966
    @pawanjeet5966 4 місяці тому +5

    Hallelujah hallelujah hallelujah ✝️❤🙏🙏

  • @user-bx5ns4hp3k
    @user-bx5ns4hp3k 3 місяці тому +2

    ਬਾਬਾ ਜੀ ਤੂਹਾਨੂੰ ਕਾਹਦਾ ਡਰ ਈਸਾਈ ਤਾਂ ਕਿਸੇ ਦੀ ਨਾ ਨਿਦੀਆ ਕਰਦੇ ਨਾਂ ਕਿਸੇ ਨਾਲ ਲੜਦੇ ਫੇਰ ਰੌਲ਼ਾ ਕਿਹੜੀ ਗੱਲ ਦਾ ਵੀ ਤੁਹਾਡੇ ਦੀਵਾਨਾ ਵਿਚ ਹੁਣ ਲੋਕੀ ਆਉਣਾ ਘੱਟ ਗਏ ਮੈ jesus ਅੱਗੇ ਦੁਆ ਕਰੂ ਯੌ ਤੁਹਾਡੇ ਲਈ ਬਣ ਗਿਆ,ਤੁਹਾਨੂੰ ਭਾਣਾ ਮਨਣ ਦਾ ਬਲ ਬਖਸ਼ਣ ❤

  • @ranjitkaursaroay7609
    @ranjitkaursaroay7609 4 місяці тому +4

    Yesu jinda a jinda rehuga❤🎉🎉

  • @jaspreetbhullar8398
    @jaspreetbhullar8398 4 місяці тому +51

    ਭਾਈ ਸਾਹਿਬ ਜੀ ਤੁਹਾਡੀ ਇਸ ਕਲਿੱਪ ਨਾਲ਼ ਗੁਰੂ ਸਾਹਿਬ ਜੀ ਪ੍ਰਤੀ ਸਾਡੇ ਪਿਆਰ ਨੂੰ ਜਾਗਰੂਕ ਕਰਦਾ ਹੈ ਤੇ ਨਾਲ਼ ਹੀ ਪੰਜਾਬ ਦੇ ਹਾਲਾਤਾਂ ਪ੍ਰਤੀ ਮਨ ਕਲਪ ਉੱਠਿਆ ਜੀ😢🙏🙏 ਸੱਚੇ ਪਾਤਸ਼ਾਹ ਸੁਮੱਤ ਬਖਸ਼ੇ ਤਾਂ ਜੋਂ ਸਦਾ ਅਸੀਂ ਗੁਰਬਾਣੀ ਨਾਲ਼ ਜੁੜੇ ਰਹੀਏ ਜੀ🙏🙏🙏

    • @jaspreetbhullar8398
      @jaspreetbhullar8398 4 місяці тому

      ਅਸੀਂ ਨਹੀਂ ਭੇਖਦੇ ਜੋਗੀ ਸਾਡਾ ਪੰਥ ਨਿਆਰਾ ਹੈ ⛳🙏

    • @jaspreetbhullar8398
      @jaspreetbhullar8398 4 місяці тому +1

      ਸੱਚਮੁੱਚ ਭਾਈ ਸਾਹਿਬ ਜੀ ਜਦੋਂ ਗੁਰੂ ਨਾਨਕ ਜੀ ਨਾਲ਼ ਮਰਦਾਨਾ ਜੀ ਰਬਾਬ ਵਜਾਉਂਦੇ ਸਨ ਤਾਂ ਜੋਗੀਆਂ ਨੂੰ ਜੋਗ ਭੁੱਲ ਗਏ ਜਦੋਂ ਛਿੜੀਆਂ ਰਬਾਬ ਦੀਆਂ ਤਾਰਾਂ ਉਸੇ ਤਰ੍ਹਾਂ ਤੁਹਾਡੇ ਵੱਲੋਂ ਕਿੱਤੇ ਵਿਚਾਰ ਤੇ ਧਾਰਨਾਵਾਂ ਨਾਲ ਅਸੀਂ ਇਸ ਦੁਨੀਆਂ ਦੀ ਮੋਹ ਮਾਇਆ ਵਿੱਚੋਂ ਨਿਕਲ਼ ਕੇ ਉਸ ਆਨੰਦ ਸਵਰੂਪ ਪਰਮਾਤਮਾ ਨਾਲ਼ ਜੁੜ ਜਾਂਦੇ ਹਾਂ ਜੀ ☺️🙏 ਜੁਗ ਜੁਗ ਜਿਉ ਸਾਡੇ ਪਿਆਰੇ ਭਾਈ ਸਾਹਿਬ ਜੀ 🙏🙏 ਸੱਚੇ ਪਾਤਸ਼ਾਹ ਜੀ ਤੁਹਾਡੇ ਤੇ ਹਮੇਸ਼ਾਂ ਆਪਣੀ ਮਿਹਰ ਬਣਾਈ ਰੱਖਣ ਜੀ 🙏🙏🙏🙏

    • @sanataniSaileshpatel
      @sanataniSaileshpatel 4 місяці тому

      Good 👍

  • @parmjeetdha3681
    @parmjeetdha3681 4 місяці тому +51

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀਅ ਬਹੁਤ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏🙏🙏

  • @Phxgiyxhjjfyu
    @Phxgiyxhjjfyu 4 місяці тому +4

    ਹਸਾਈ ਧਰਮ ਮਾੜਾ ਨਹੀਂ ਹੈ ਸੰਭ ਤੋਂ ਵੰਡੀ ਕਰਵਾਨੀ ਜੀਸੂ਼ ਮਸੀਹ ਜੀ ਦੀ ਹੈ ਮੋਤ ਉਤੇ ਜਿਤ ਨੂ ਪ੍ਰਾਪਤ ਕੀਤਾ ਹੈ

    • @SIKHIEDITS
      @SIKHIEDITS 3 місяці тому +1

      Bkl Yessu nu apne europe ch rakho guru gobind singh ji di brabri koi ni kar skda

  • @user-lw5fz4nx2y
    @user-lw5fz4nx2y 4 місяці тому +3

    Baba ji jesus ne kaha har guthna jukehega te har juban pukare ge yeshu hi prabu hai
    Jai masih di

  • @sarwansingh2999
    @sarwansingh2999 4 місяці тому +23

    ਸਾਡੇ ਵਾਲਿਆਂ ਦਾ ਤਾਂ ਨਗਰ ਕੀਰਤਨ ਅਤੇ ਲੰਗਰਾਂ ਉੱਤੇ ਜਿਆਦਾ ਜੋਰ ਆ ਅਕਲ ਦੀ ਗੱਲ ਕੋਈ ਨਹੀਂ ਕਰਦਾ

  • @BALWINDERSINGH-ls7md
    @BALWINDERSINGH-ls7md 4 місяці тому +11

    ਭਾਈ ਸਾਹਿਬ ਜੀ ਤੁਸੀਂ ਸੱਚ ਕਿਹਾ ਹੈ ਸਾਡੇ ਲਾਧੂਕਾ ਜ਼ਿਲ੍ਹਾ ਫ਼ਾਜ਼ਿਲਕਾ ਵਿਚ ਦੋ ਚਰਚਾ ਹਨ

    • @PriyankaPriyanka-ge6cu
      @PriyankaPriyanka-ge6cu 4 місяці тому

      Aho ladukha Fazilka ta sab jassu aale passe ne ma vi Iadhuka de aa

  • @gurpreetgosal3419
    @gurpreetgosal3419 4 місяці тому +19

    Glory to God Jesus Christ 🙏🙏🙏🙏🙏🙏🙏🙏🙏🙏🙏🙏🙏🙏🙏🙏🙏
    I love you Jesus Christ 🙏😍😍😍😊😊😊😊😊

    • @story247.
      @story247. 4 місяці тому +1

      Guru Gobind Singh ji ne tumhe apne bache kaha tha tumhe sharam nahi aati?

  • @veerajju7875
    @veerajju7875 4 місяці тому +8

    भाई रणजीत सिंह व उनको सुनने वाले हजारों सिख भाई । आपका अनुमान बिलकुल सही है अगर एक गांव में जाति के आधार पर कई कई गुरुद्वारे और शमशान घाट का होना यही साबित करता है की हमे कमजोर किया जा रहा है क्योकी अगर सब लोग एक साथ मिलकर रहेंगे तो कोई भी आकार हमारा धर्म परिवर्तन नहीं करवा पाएगा हम तो वो है जो अपना सीस भी कटवा लेते हैं लेकिन धर्म नहीं छोड़ते।
    अपने गुरुओं व अपने बुजुर्गो की शहादत को भूलकर सिर पर दस्तार लेकर चले जाते हैं

    • @deep6061
      @deep6061 3 місяці тому

      Christianity isliye phail rahi h kyunki tum sikho ne hinduo pr bahut hi attyachar /julam kiya

  • @sutanterdullat9163
    @sutanterdullat9163 4 місяці тому +24

    ਸੱਚ ਹੈ ਭਾਈ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਕੁਰਬਾਨੀਆਂ ਭਰਿਆ ਇਤਿਹਾਸ ਸੁਣਕੇ ਕੋਈ ਅੱਖ ਵੀ ਹੰਝੂਆਂ ਤੋਂ ਵਾਂਝੀ ਨਹੀ ਰਹਿੰਦੀ।ਧੰਨ ਧੰਨ ਬਾਜਾਂ ਵਾਲਿਆ ਤੇਰੀ ਕਮਾਈ।

  • @sonuparmar7911
    @sonuparmar7911 4 місяці тому +26

    ਭਾਈ ਸਾਹਿਬ ਜੀ ਦੀ ਗੱਲ ਵਿਚ ਪੂਰਾ ਦਮ ਏ

  • @VarinderSingh-gy8pn
    @VarinderSingh-gy8pn 3 місяці тому +3

    ਬਾਈਬਲ ਵਿਚ ਲਿਖਿਆ ਪ੍ਰਥਵੀ ਪਰਮੇਸ੍ਵਰ ਦੇ ਗਿਆਨ ਇਸ ਤਰ੍ਹਾਂ ਭਰ ਜਾਵੇਗੀ, ਜਿਵੇਂ ਸਮੁੰਦਰ ਜਲ ਨਾਲ ਭਰਿਆ ਹੋਵੇ।
    ਇਕ ਹੋਰ ਨਿਸ਼ਾਨੀ ਦੁਨੀਆਂ ਦਾ ਅੰਤ ਹੋਣ ਤੋਂ ਪਹਿਲਾਂ ਸਾਰੇ ਇਨਸਾਨਾਂ ਨੂੰ ਪਰਮੇਸ੍ਵਰ ਦਾ ਵਚਨ ਪਤਾ ਲੱਗ ਚੁੱਕਾ ਹੋਵੇਗਾ, ਓ ਚਾਹੇ ਮੰਨਣ ਜਾਂ ਨਾਂ ਮੰਨਣ।

  • @harjotbhattibhatti5027
    @harjotbhattibhatti5027 4 місяці тому +1

    ਬਾਬਾ,ਜੀ,ਕਦਰ,ਕਰਦੇ,ਹਾਂ,ਆਸੀ,ਤੁਹਾਡੀ,ਪ,ਰ,ਤੁਸੀਂ,ਵੀ,ਕਦਰ,ਕਰੋ,ਜੀ,ਸਾਡੇ,ਪ੍ਰਭੂ,ਦੀ,,

  • @chotelalchotelal6440
    @chotelalchotelal6440 4 місяці тому +9

    सतनाम श्री वाहेगुरु जी

  • @mangalsingh-oq5yf
    @mangalsingh-oq5yf 4 місяці тому +41

    ਅਜ ਜਿਨਾ ਬੇਈਮਾਨ ਬੇਗੈਰਤ ਕਮੀਣਾ ਦੁਨੀਆ ਵਿੱਚ ਸਿੱਖ ਹੈ। ਸਾਇਦ ਹੀ ਦੁਨੀਆ ਵਿੱਚ ਹੋਵੇ। ਅਜ ਸਿੱਖ ਵਿੱਚੋ ਦਿਸਦਾ ਏ ਤਾ ਸਵਾਰਥੀ ਕਮੀਣਾ ਫਰੇਬੀ ਦਲਾਲ ਝੂਠਾ ਬੇਈਮਾਨ ਬੇਗੈਰਤ ਦਿਸਦਾ ਏ। ਤੁਹਾਡਾ ਫਿਕਰ ਬਿਲਕੁਲ ਜਾਇਜ ਏ। ਸਲੂਟ ਹੈ ਆਪ ਜੀ ਨੂ।

    • @NishanSingh-xq2oq
      @NishanSingh-xq2oq 4 місяці тому +2

      Mere chote chote bache kirtan karde h g minta karke taim lai da h g

    • @GurdeepSingh-kp5rs
      @GurdeepSingh-kp5rs 4 місяці тому

      ਆਪਣੇ ਅੰਦਰੋਂ ਮਰ ਲਿਆ, ਉਪਦੇਸ਼ ਬਹੁਤ ਸੋਹਣਾ ਹੈ

    • @sahbisandhu8376
      @sahbisandhu8376 4 місяці тому

      ਆਪਣੀ ਜੁਬਾਨ ਸਾਭ ਕੇ ਗੱਲ ਕਰ ਬੱਕਰੀ ਦੀਆਂ ਭਗਤਾਂ ਮੈ ਮੈ ਕਰੀ ਜਾਨਾ ਸਿੱਖਾਂ ਨੇ ਤੇਰਾ ਕੀ ਮਾੜਾ ਕਰਤਾ ਦੱਸ
      ਇਸ ਪਖੰਡੀ ਦੇ ਦਿਵਾਨ ਲਗ ਜਾਣ ਜੋ ਗੁਰੂ ਜੀ ਨੂੰ ਸ਼ਕਤੀ ਹਿਣ ਮੰਨਦਾ
      ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਕ ਕਿਤਾਬ ਮੰਨਦਾ ਹੋਰ ਕੁਝ ਨਈ

  • @deepsumankaur5041
    @deepsumankaur5041 4 місяці тому +5

    Amen amen amen amen

    • @SIKHIEDITS
      @SIKHIEDITS 3 місяці тому

      Naam picho kaur hatto ke bundal lwa lai

  • @HarjinderSingh-tz1vj
    @HarjinderSingh-tz1vj 4 місяці тому +24

    ਸਤਿਨਾਮ ਵਾਹਿਗੁਰੂ ਸਹਿਬ ਜੀ

  • @ManjitKaur-wl9hr
    @ManjitKaur-wl9hr 4 місяці тому +33

    ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਅਥਾਹ ਪਿਆਰ ਦੀ ਜਿਉਂਦੀ ਜਾਗਦੀ ਮਿਸਾਲ ਹਨ ਸਾਡੇ ਭਾਈ ਸਾਹਿਬ ਜੀ 🙏🙏ਸਤਿਗੁਰ ਜੀ ਮਿਹਰ ਕਰੋ ਦੁਬਾਰਾ ਤੋਂ ਦੀਵਾਨ ਲੱਗਣ ਲੱਗ ਜਾਣ 🙏🙏

  • @AnkitAmarsariya-rk1vn
    @AnkitAmarsariya-rk1vn 4 місяці тому +6

    God bless you amen 🙏

  • @internationalaffairs9494
    @internationalaffairs9494 4 місяці тому +16

    Hallelujah...❤

  • @HarpreetKaur-pk5go
    @HarpreetKaur-pk5go 4 місяці тому +14

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏

    • @singhsardar8860
      @singhsardar8860 3 місяці тому

      waheguru ji ka kahlsa waheguru ji ki fathe 🙏🙏

  • @user-wq8re8yp2h
    @user-wq8re8yp2h 4 місяці тому +54

    ਵੀਰੋ ਹੋਂਸਲਾ ਰੱਖੋ ਢੱਡਰੀਆਂ ਵਾਲੇ ਨੂੰ ਆਉਣਾ ਪੈਣਾ

  • @amardeepsingh516
    @amardeepsingh516 4 місяці тому +26

    ਤੇ ਸਾਡੇ ਸਿਖ ਝਲੇ ਆਰ ਐਸ ਐਸ ਨੂੰ ਮਾੜਾ ਬੋਲੀ ਜਾਂਦੇ ਹਨ । ਜਿਸ ਨੇ ਹਮੇਸ਼ਾ ਧਰਮ ਬਦਲੇ ਹੋਏ ਸਿਖਾਂ ਨੂੰ ਘਰ ਵਾਪਸੀ ਲਈ ਤਿਆਰ ਕਰਨ ਦੀ ਕੋਸ਼ਿਸ਼ ਕੀਤੀ। ਜੋ ਸਿੱਖ ਧਰਮ ਨੂੰ ਪ੍ਰਮੋਟ ਕਰਦਾ ਹੈ, ਜਿਸਨੇ ਕਦੇ ਕਿਸੇ ਦਾ ਧਰਮ ਨੀ ਬਦਲਿਆ, ਪਰ ਉਲਟੇ ਇਹ ਉਸ ਨੂੰ ਹੀ ਮਾੜਾ ਕਹੀ ਜਾਦੇ ਨੇ, ਇਸਾਈ ਧਰਮ ਪ੍ਰਚਾਰ ਲਹਿਰ ਪੰਜਾਬ ਦੇ ਸਿਖਾ ਨੂੰ ਵੱਡੇ ਪੱਧਰ ਤੇ ਇਸਾਈ ਬਣਾ ਚੁਕੀ ਹੈ, ਪਰ ਸਾਡੀ ਸਿੱਖ ਕੌਮ ਬਹਾਦਰ ਤਾ ਬਹੁਤ ਹੈ ਪਰ ਸਮਝਦੀ ਸਭ ਤੋ ਲੇਟ ਹੈ

    • @AnshukumarAnshukumar-xz4gf
      @AnshukumarAnshukumar-xz4gf 4 місяці тому

      Evi thaa dasda ki os bande ne sikha kolo kamai kini kiti aa kadi ayia ede jehan ch ki sikha de bachiya vaaste ek sachool hi bana diya baas bhaarle desh Jaa ke apniyan jamen hi kareedda rehnda

    • @AnshukumarAnshukumar-xz4gf
      @AnshukumarAnshukumar-xz4gf 4 місяці тому

      Mano naa mano punjab daa sab to wada prachark paster ankur narula ji hi ne unha warga acha prchark aur koi bhi nahi aa

    • @AnshukumarAnshukumar-xz4gf
      @AnshukumarAnshukumar-xz4gf 4 місяці тому

      Bada chla taa tu aa bevkufa jo ena saada de mager laga aa Ranjit ena hi sacha hoonda. Te enu drwaaar shib ji de Pak stej kirtan karn nu milda

  • @prophetbalwinderbaupaul4268
    @prophetbalwinderbaupaul4268 4 місяці тому +3

    ਜਿਹੜੇ ਮਨੁੱਖ ਸਚਿਆਈ ਨੂੰ ਬੁਰਿਆਈ ਨਾਲ ਦਬਾਈ ਰੱਖਦੇ ਹਨ, ਉਨ੍ਹਾਂ ਦੀ ਸਾਰੀ ਅਭਗਤੀ ਅਤੇ ਕੁਧਰਮ ਉੱਤੇ ਪਰਮੇਸ਼ੁਰ ਦਾ ਕ੍ਰੋਧ ਤਾਂ ਸਵਰਗ ਤੋਂ ਪ੍ਰਗਟ ਹੋਇਆ। ਕਿਉਂ ਜੋ ਪਰਮੇਸ਼ੁਰ ਦੇ ਬਾਰੇ ਜੋ ਕੁਝ ਪਤਾ ਲੱਗ ਸਕਦਾ ਹੈ ਸੋ ਉਨ੍ਹਾਂ ਦੇ ਮਨਾਂ ਵਿੱਚ ਪ੍ਰਗਟ ਹੈ, ਇਸ ਲਈ ਜੋ ਪਰਮੇਸ਼ੁਰ ਨੇ ਉਨ੍ਹਾਂ ਉੱਤੇ ਉਸ ਨੂੰ ਪ੍ਰਗਟ ਕੀਤਾ। ਕਿਉਂ ਜੋ ਜਗਤ ਦੇ ਉਤਪਤ ਹੋਣ ਤੋਂ ਉਹ ਦੇ ਅਣ-ਦੇਖੇ ਗੁਣ ਅਰਥਾਤ ਉਸ ਦੀ ਸਦੀਪਕ ਸਮਰੱਥਾ ਅਤੇ ਪਰਮੇਸ਼ੁਰਤਾਈ ਉਸ ਦੀ ਰਚਨਾ ਤੋਂ ਚੰਗੀ ਤਰ੍ਹਾਂ ਦਿੱਸ ਪੈਂਦੀ ਹੈ, ਇਸ ਕਰਕੇ ਉਨ੍ਹਾਂ ਦੇ ਕੋਲ ਕੋਈ ਬਹਾਨਾ ਨਹੀਂ। ਭਾਵੇਂ ਉਨ੍ਹਾਂ ਨੇ ਪਰਮੇਸ਼ੁਰ ਨੂੰ ਜਾਣ ਲਿਆ ਪਰ ਤਾਂ ਵੀ ਪਰਮੇਸ਼ੁਰ ਦੇ ਯੋਗ ਵਡਿਆਈ ਨਾ ਕੀਤੀ, ਨਾ ਉਹ ਦਾ ਧੰਨਵਾਦ ਕੀਤਾ ਸਗੋਂ ਆਪਣੀ ਸੋਚ ਵਿੱਚ ਨਿਕੰਮੇ ਬਣ ਗਏ ਅਤੇ ਉਹਨਾਂ ਦੇ ਮਨ ਹਨ੍ਹੇਰੇ ਹੋ ਗਏ। ਉਹ ਆਪਣੇ ਆਪ ਨੂੰ ਬੁੱਧਵਾਨ ਸਮਝ ਕੇ ਮੂਰਖ ਬਣ ਗਏ। ਅਤੇ ਅਵਿਨਾਸ਼ੀ ਪਰਮੇਸ਼ੁਰ ਦੀ ਮਹਿਮਾ ਨੂੰ ਨਾਸਵਾਨ ਮਨੁੱਖ ਅਤੇ ਪੰਛੀਆਂ ਅਤੇ ਚੌਪਾਇਆਂ ਅਤੇ ਘਿੱਸਰਨ ਵਾਲੇ ਜੀਵ-ਜੰਤੂਆਂ ਦੇ ਰੂਪ ਵਿੱਚ ਬਦਲ ਦਿੱਤਾ।
    ਰੋਮੀਆਂ 1:18-23
    Download Bible in 50+ Indian languages for free from [Free Bibles India](www.freebiblesindia.in/bible/)

  • @pritamsingh5053
    @pritamsingh5053 4 місяці тому +9

    Bhai Sahib ji bahut bahut dhanyawad ji sari sangat nu vadia vichaar sunaun da ji 🙏🙏♥️ok

  • @sandeepsingh3643
    @sandeepsingh3643 4 місяці тому +5

    SGPC ਨੂੰ ਚਾਹੀਦਾ ਹੈ ਕੇ ਗੁਰਸਿੱਖ ਬੱਚੇਆ ਦੀ ਪੜਾਈਆ ਮੁਫਤ ਕਰਨ, ਵੱਡੇ ਵੱਡੇ ਕੋਰਸ ਮੁਫਤ ਕਰਵਾਉਣ, ਸਾਰੇ ਪੰਜਾਬ ਚ ਦੋ ਤੋ ਤਿੰਨ ਵੱਡੇ ਹਸਪਤਾਲ ਖੋਲਣ ਜਿਥੇ ਵੱਡੇ ਵੱਡੇ ਇਲਾਜ ਸਰਕਾਰੀ ਰੇਟਾ ਤੇ ਹੋਣ, ਨਾਲ ਹੀ ਉਹਨਾ ਨੂੰ ਸਿੱਖ ਪਰਚਾਰਕ ਤੇ ਗ੍ਰੰਥੀ ਸਿੰਘਾ ਲਈ ਵੱਧੀਆ ਫੇਸਲੇ ਲੈਣੇ ਚਾਹੀਦੇ ਨੇ, ਤਾ ਜੋ ਸਿੱਖੀ ਵੱਧੇ ਫੁੱਲੇ,, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ, ❤

    • @Reuelsamson
      @Reuelsamson 4 місяці тому

      Eda kuj nhi 22
      Christiana nu koi mufat nhi .
      Conventa schoola vich Sade bche ta parhde nhi .
      90 % non Christian hi prhde aa .
      Eda koi kese da dharam nhi BDL skda.

  • @RanjitSingh-mc8mq
    @RanjitSingh-mc8mq 3 місяці тому +2

    Hallelujah Jai masih ke god bless you

  • @rajmasih7039
    @rajmasih7039 3 місяці тому +3

    Ji Masih di

  • @AvtarSingh-qj3dr
    @AvtarSingh-qj3dr 4 місяці тому +10

    ਬਿਲਕੁਲ ਸਹੀ ਗੱਲ ਆ

  • @MerapunjabPB03
    @MerapunjabPB03 4 місяці тому +8

    ਵੈਰੀ ਨਾਈਸ ਜੀ ਧੰਨ ਧੰਨ ਬਾਬਾ ਜੀ

  • @ROOH_E_MASIH
    @ROOH_E_MASIH 4 місяці тому +8

    ਭੁਲੇਖਾ ਤੇਰਾ ਢੱਡਰੀ ।। ਯਿਸ਼ੂ ਮਸੀਹ ਹੀ ਪ੍ਰਭੂ ਹੈ

    • @user-pb2no5fp7v
      @user-pb2no5fp7v 4 місяці тому

      Kuj shilran lai dharm saddan walyo tusi Naa Ghar de rahna Naa Ghaat de,,,

    • @ROOH_E_MASIH
      @ROOH_E_MASIH 4 місяці тому

      @@user-pb2no5fp7v
      Main kehna jina langar tuc lande o Ona koi ni Landa. .. par lokan nu sharer di ni atma di santushti chaidi aa .. Tuc tan bs lok roula e pa skde aa … par Je tainu zindgi ch Aj tak Ik vi bnda mileya jine sachi paise lai ke Christianity ch aye aa.. tan dso
      Je nahi tan muh band rakho , te kaho YESHU HI PRABHU HAI

    • @user-pb2no5fp7v
      @user-pb2no5fp7v 4 місяці тому +1

      @@ROOH_E_MASIH tere dade babe kon see das

    • @user-pb2no5fp7v
      @user-pb2no5fp7v 4 місяці тому +1

      @@ROOH_E_MASIH Tera peo baljinder bahut takra ecter te tharki aaa ,, ohdi video viral hoi lokan nu ecting skha reha theek kiddan hona ,

    • @user-pb2no5fp7v
      @user-pb2no5fp7v 4 місяці тому +1

      @@ROOH_E_MASIH lajjowal pind De 13 priwaar ,,wapis apne dharm ch aye aa , ishai dharm sadya kionke pastea de pol khul gai see

  • @manjindersingh9304
    @manjindersingh9304 4 місяці тому +8

    ਵਾਹਿਗੁਰੂ ਜੀ ਭਾਈ ਸਾਹਿਬ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @ManjitKaur-lu7oy
    @ManjitKaur-lu7oy 4 місяці тому +24

    ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ਦਿਵਾਨ ਦਾ ਕਲਿਪ ਬਹੂਤ ਸੋਣਾ ਮੈਸਜ ਆ ਜੀ।