Elections 2024 | ਨਹੀਂ ਦੇਖਿਆ ਹੋਣਾ ਮੰਤਰੀ Anmol Gagan Maan ਦਾ ਇਹ ਰੂਪ | Kharar News | N18V

Поділитися
Вставка
  • Опубліковано 23 січ 2025

КОМЕНТАРІ • 875

  • @bahadursingh9718
    @bahadursingh9718 9 місяців тому +129

    ਪਹਿਲਾਂ ਐਮ ਐਸ ਪੀ ਵੀ ਮਿਲ ਗਈਂ ਪੰਜ ਮਿੰਟਾਂ ਵਿੱਚ ਧੰਨਵਾਦ ਸਹਿਤ

  • @KangDeepMusic
    @KangDeepMusic 9 місяців тому +172

    ਚਵਲ 5 ਮਿੰਟ ਬਿੱਚ msp ਦੇਣ ਵਾਲੀ ਆਗੀ 😁

  • @punjabbachaochannel4694
    @punjabbachaochannel4694 9 місяців тому +109

    ਖਰੜ ਵਿੱਚ ਵੀ ਬਹੁਤ ਮਾੜਾ ਹਾਲ ਹੈ

  • @gurjindersingh956
    @gurjindersingh956 9 місяців тому +52

    ਕਿੱਥੋਂ ਆ ਗਈ ਛੱਪੜ ਚੌ ਬਾਹਰ 92 ਬੰਦੇ ਨੀ 90 ਕਹਿ ਹੁਣ 1 ਛੱਡ ਗਿਆ 1ਜਾਗਦੀ ਜਮੀਰ ਵਾਲਾ ਕੁੰਵਰ ਵਿਜੇ ਪ੍ਰਤਾਪ ਬਾਕੀ ਇਹ ਜੁਬਾਨ ਦੀ ਪੱਕੀ ਪਹਿਲੇ ਇਹਨੇ msp ਵੀ ਦੁਆਈਂ ਆ 5 ਮਿੰਟਾ ਵਿੱਚ

  • @harshpreetkaur5560
    @harshpreetkaur5560 9 місяців тому +129

    ਗੱਪਾਂ ਨਾ ਮਾਰੋ ਕੰਮ ਕਰਕੇ ਦਿਖਾਉ

  • @gagandeepsinghdeep16
    @gagandeepsinghdeep16 9 місяців тому +101

    ਬੀਬੀ ਬੋਂਦਲੀ ਜੀ ਪਈ ਆ ਸੋਚਦੀ ਹੋਣੀ ਆ ਕੋਈ ਪਤਰਕਾਰ MSP ਵਾਲਾ ਸਵਾਲ ਨਾ ਪੁੱਛ ਲਵੇ।

  • @officialbhaisohansingh
    @officialbhaisohansingh 9 місяців тому +86

    ਚਿਹਰੇ ਤੇ ਪਹਿਲਾਂ ਵਾਲੀ ਗੱਲ ਨਹੀਂ ਰਹੀ

  • @GurpreetSinghBrar-l9f
    @GurpreetSinghBrar-l9f 9 місяців тому +166

    ਚੁਟਕੀ ਵਿੱਚ ਸਾਰੇ ਕੰਮ ਹੋ ਜਾਣਗੇ ਚੁਟਕੀ ਮੰਤਰੀ ਦੇ

    • @shivasmahajan
      @shivasmahajan 9 місяців тому +8

      ਭਾਈ ਸਾਬ੍ਹ ਨੂੰ ਵੋਟਾਂ ਪਾਵਾਗੇ ਜੀ 💯💯💯 ਤੇ ਤੁਸੀਂ ਪਾਓਗੇ ਤਾ 👍 ਕਰਦੋ

    • @kisankaur4459
      @kisankaur4459 9 місяців тому

      @@shivasmahajan For Sure, Stage Dancer De Jutta

    • @NishanSingh-zr9uo
      @NishanSingh-zr9uo 9 місяців тому

      ਡਰਾਮਾ ਕਰਦਾ ਆ 😂😂😂

    • @khushpreetsingh5204
      @khushpreetsingh5204 9 місяців тому +1

      [88😅[you 😊

    • @khushpreetsingh5204
      @khushpreetsingh5204 9 місяців тому

      ​@@shivasmahajanMooit 😅😊 4:54

  • @harjinderbajak4930
    @harjinderbajak4930 9 місяців тому +130

    ਅੱਗੇ m s pਦੇਕੇ ਤਾ ਬੜੀ ਸ਼ੋਹਰਤ ਖਟ ਲੀ ਤੂੰ

  • @SurjeetSingh-MFT
    @SurjeetSingh-MFT 9 місяців тому +47

    ਸਾਡੇ ਖਰੜ ਹਲਕੇ ਵਿੱਚ ਕੋਈ ਕੰਮ ਨਹੀਂ ਹੋਇਆ ਸੜਕਾਂ ਟੁੱਟਿਆ ਹੋਇਆ ਬੁਰਾ ਹਾਲ, ਸੀਵਰ ਨਾਲੀਆਂ ਦਾ ਗੰਦਾ ਪਾਣੀ ਸੜਕਾਂ ਤੇ, ਰਜਿਸਟਰੀ , ਫ਼ਰਦ ਚਡਵਾਣ ਦਾ ਕੋਈ ਸਿਸਟਮ ਨਹੀਂ ਕੋਈ ,ਦਸਤਾਵੇਜ ਜਮਾ ਕਰਨ ਦੀ ਕੋਈ ਰਸੀਦ ਨਹੀਂ ਦੇਂਦੇ , ਬਿਜਲੀ ਮੀਟਰ ਲਾਵਣ ਲਈ ਰਿਸ਼ਵਤ ਚਾਰ ਗੁਨਾ ਵਧ ਮੰਗਦੇ ਆ ਨਹੀਂ ਤਾਂ ਧੱਕੇ ਖਾਓ , ਕਮੇਟੀ ਵਾਲੇ ਨਕਸ਼ਾ ਪਾਸ ਨਹੀਂ ਕਰਦੇ ਕੋਈ ਪੁੱਛਣ ਵਾਲਾ ਨਹੀਂ ਕੀ ਦੇਰ ਕਯੋ ਹੋ ਰਹੀ ਹੈ ਉਹਨਾਂ ਦੇ ਕੰਪਿਊਟਰ ਤੇ ਕੰਮ ਪੇਂਟਿੰਗ ਕਯੋ ਹੈ,ਪਬਲਿਕ ਲਈ ਬੱਸ ਅੱਡੇ ਦਾ ਵਾਇਦਾ, ਪੁਲਸ ਦੀ ਪਟਰੋਲਿੰਗ ਬੰਦ ਬਦਮਾਸ਼ਾਂ ਨੂੰ ਕੋਈ ਡਰ ਨਹੀਂ , ਨਾਂ ਰੰਗਲੇ ਪੰਜਾਬ ਦਾ ਮਾਹੌਲ ,ਆਪਣੇ ਕੀਤੇ ਵਾਅਦੇ ਆਪ ਨਹੀਂ ਯਾਦ ਆਂਦੇ ਕੀਤੇ ਨਹੀਂ ਦਿਸਦਾ ਬਦਲਾਓ !😢

    • @nijjarsukhraj3287
      @nijjarsukhraj3287 9 місяців тому +3

      ਸਾਰੇ ਪੈਸੇ ਖਾ ਕੇ ਕੰਮ ਕਰਦੇ ਹਰ ਸ਼ਹਿਰ ਚ ਇਹੀ ਹਾਲ ਆ ਲੋਕ ਆਪਣੇ mla nu ਜੁੱਤੀ ਮਾਰਨ ਲੱਗ ਪਓ

    • @harjyotsingh1161
      @harjyotsingh1161 7 місяців тому

      Ture

  • @punjabbachaochannel4694
    @punjabbachaochannel4694 9 місяців тому +159

    ਇਸ ਨੇ ਕੁੱਝ ਵੀ ਨਹੀਂ ਕਰਨਾ ਸਭ ਕੁਝ ਝੂਠ ਬੋਲਦੀ ਹੈ ਇਹ ਮੈਡਮ

  • @punjabbachaochannel4694
    @punjabbachaochannel4694 9 місяців тому +43

    ਇਹ ਸਾਰੇ ਝੂਠ ਬੋਲਦੀ ਹੈ

  • @HarinderSingh-rh2wo
    @HarinderSingh-rh2wo 9 місяців тому +71

    ਇਹ ਬੀਬੀ ਤਾਂ ਪੰਜ ਕੰਮ ਵਿਚ ਕੰਮ ਕਰਦੀ ਚਿੱਟਾ ਤਾਂ ਬੰਦ ਕਰਵਾ ਦੇਉ ਜਹਿੜਾ ਪਹਿਲਾਂ ਨਾਲੋਂ ਦੱਸ ਗੁਣਾਂ ਵੱਧ ਗਿਆ ਹੈ

    • @p.sfastfood
      @p.sfastfood 9 місяців тому +4

      Eh 5 minute ch bus Nala hi khol sakdi hai.

    • @BhagwanSingh-ky8ep
      @BhagwanSingh-ky8ep 9 місяців тому

      KISE NU EH SAMJH NI AYEA YAAR TUHANU TAA ENAAM DENA BANDAI CHUTTKI DI PAHELI JO AJJ TAK NI KISE TON HALL HOI HUN CHUTTKI NU FON KIS TON KARWAYIE YABH NAWAAN KHARAA HO GYA

  • @singhhakam3969
    @singhhakam3969 9 місяців тому +79

    ਮਹਿਲਾਵਾਂ ਨੂੰ 1 ਹਜਾਰ ਕਦੋ ਤੱਕ ਮਿਲੇਗਾ ਇਹ ਤਾ ਦੱਸ ਦਿਉ ਜੀ

    • @BehmanGela
      @BehmanGela 9 місяців тому +1

      ਬਾਦਲ ਕਿਆ ਤੋਂ ਵੀ ਪੁਜੇ ਆ ਚੰਡੀਗੜ ਤੇ ਪੰਜਾਬੀ ਬੋਲ ਦੇ ਪਿੰਡ ਦੇ ਤੇ ਪੰਜਾਬ ਨੂੰ

    • @SatnamSingh-fu1fh
      @SatnamSingh-fu1fh 9 місяців тому +1

      ਖਾਤਾ ਚੈਕ ਕਰੋ ਆ ਗਏ ਹੋਣੇ ਜੀ

    • @HarjinderSingh-italy
      @HarjinderSingh-italy 9 місяців тому

      Agla janm chhh😂😂😂😂😂😂

  • @GurpreetSingh-vp7yw
    @GurpreetSingh-vp7yw 9 місяців тому +32

    92 ਨਹੀਂ 91 ਮੈਡਮ ਪੰਜ ਮਿੰਟ

  • @malkeetsingh5779
    @malkeetsingh5779 9 місяців тому +113

    ਇਹ ਝੂਠੀ ਹੈ

    • @JaspalSingh-l4n5l
      @JaspalSingh-l4n5l 9 місяців тому +4

      Sirf gallan. !!!!Five minutes ch. MSP. Madem. Ji. Seva. Raj. nahi Seva!!!!!

  • @malkitghai4314
    @malkitghai4314 9 місяців тому +18

    ਪਤਾ ਲੱਗ ਜਾਣਾ ਹੈ,ਖਰੜ ਹਲਕੇ ਵਿਚੋਂ ਕਿੰਨੀ ਵੋਟ ਮਿਲਦੀ ਹੈ,ਇਸ ਲੋਕ ਸਭਾ ਚੋਣਾ ਵਿੱਚ।

  • @gurtejsinghsidhu9161
    @gurtejsinghsidhu9161 9 місяців тому +16

    Msp ਵਾਲੀ ਗੱਲ ਤਾ ਗਲਤ ਸੀ ਪਰ ਬਾਕੀ ਕੰਮ ਵਲ ਧਿਆਨ ਦਿਓ ਵਧੀਆ ਗੱਲ ਹੈ ।

  • @sandeepkamboj2399
    @sandeepkamboj2399 9 місяців тому +16

    5 ਮਿੰਟਾਂ ਵਾਲੀ ਬੀਬੀ ਗੱਪੀ

  • @DavinderSingh-kd7nz
    @DavinderSingh-kd7nz 8 місяців тому +1

    ਜੋ ਕਹਿ ਰਹੇ ਹੋ ਤਾਂ ਇਨ੍ਹਾਂ ਗੱਲਾਂ ਤੇ ਅਮਲ ਵੀ ਕਰਦੇ ਰਹਿਣਾ,ਇਹੋ ਹੀ ਸੱਚੇ ਸੁੱਚੇ ਰਾਜਨੀਤਕ ਨੇਤਾ ਦੇ ਗੁਣ ਹੁੰਦੇ ਹਨ 🙏🙏

  • @DeepPawa
    @DeepPawa 9 місяців тому +44

    ਇਸ ਦੇ ਕਹਿਣ ਤੇ ਵੋਟ ਨਹੀ ਪੈਣੀ ਨਾ ਕੋਈ ਇਸ ਤੇ ਜਕੀਨ ਕਰੇ ਬਸ ਇਹਦੇ ਤਿੰਨ ਸਾਲ ਰਹਿ ਗਏ ਮੁੜ ਕੇ ਇਹ ਨਹੀ ਆਉਦੀ

    • @kisankaur4459
      @kisankaur4459 9 місяців тому

      Back on Stage, after 3 more years , STAGE DANCER Ji!!!

  • @montymanjit6349
    @montymanjit6349 9 місяців тому +42

    ਇਹ ਹਰ ਕੰਮ ਪੰਜ ਮਿੰਟਾਂ ਵਿੱਚ ਕਰ ਦਿੰਦੀ ਆ 😂ਧਮਕੀਆ ਦੇ ਰਹੀ ਆ ਭਜਾਉਣਾ ਤਾਂ ਲੋਕਾਂ ਨੇ ਆ ਹੁਣ ਤੁਹਾਨੂੰ😂

  • @Skaur-l2d
    @Skaur-l2d 9 місяців тому +13

    ਨਾ ਰੂਪ ਨੂੰ ਇਹ ਤੋਪ ਆ ਬੌਖਲਾਈ ਫਿਰਦੀ ਹੁਣ ਜਦ ਝਾੜੂ ਪੈਂਦੇ ਪਿੰਡਾਂ ਚ ਵੜਿਆ ਨੂੰ

  • @armylover5546
    @armylover5546 9 місяців тому +2

    ਹਾਏ ਰੱਬਾ ਇਹ ਕਿਥੋਂ ਸਿੱਖਦੀ ਆ ਐਕਟਿੰਗ 😂😂😂

  • @AkashDeep-wu3fj
    @AkashDeep-wu3fj 9 місяців тому +10

    ਚਵਲ ਕਿਸੇ ਥਾ ਦੀ ਜਿਹੜਾ ਤੁਹਾਨੂੰ 92 ਦਾ ਮਾਣ ਆ ਨਾ ਉਹ ਵੀ ਥੋੜਾ ਟਾਈਮ ਆ ਟੁੱਟ ਜਾਣਾ

  • @jagdeepnatt9425
    @jagdeepnatt9425 9 місяців тому +16

    ਢਾਈ ਮਿੰਟ ਚ

  • @manavdhillon1149
    @manavdhillon1149 9 місяців тому +12

    ਅੈਵੇਂ ਪਾਡੀਆਂ ਮਾਰੀ ਜਾਂਦੀ ਹੈ। ਇਹਦੇ ਪੱਲੇ ਕੁਝ ਨਹੀਂ।

  • @ArshdeepSingh-oh4qk
    @ArshdeepSingh-oh4qk 9 місяців тому +5

    ਸ਼ੁਕਰ ਐ ਵਾਲ ਤਾਂ ਬੰਨ੍ਹ ਕੇ ਆਗੀ

  • @narinderkaur7727
    @narinderkaur7727 9 місяців тому +24

    ਬਕਵਾਸ ਬੰਦ ਕਰ

  • @KamaljitBenipal-dz5bj
    @KamaljitBenipal-dz5bj 9 місяців тому +2

    ਮੈਡਮ M S P ਦੇਣ ਜਾ ਰਹੀ ਹੈ ਕਿਸਾਨਾਂ ਨੂੰ

  • @shivanisharma5562
    @shivanisharma5562 9 місяців тому +8

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😢😢😢😢

  • @deeptharaj-jv9wu
    @deeptharaj-jv9wu 9 місяців тому +9

    ਹੋਰ ਕਿੰਨੇ ਕੁ ਝੂਠ ਬੋਲਣੇ ਆ

  • @kulwindersingh-fp3cf
    @kulwindersingh-fp3cf 9 місяців тому +2

    5 ਮਿੰਟ ਵਿਚ MSP 😂😂

  • @gurminderkaur8843
    @gurminderkaur8843 8 місяців тому +11

    ਬੀਬੀ ਜੀ ਕੇਜਰੀਵਾਲ ਨਾਲ ਗਲ ਕਰਕੇ ਕੋਈ ਨਵਾ ਝੂਠ ਠੌਕ ਦਿਉ

  • @rajwindershergill9281
    @rajwindershergill9281 9 місяців тому +4

    ਨਾਂ ਰਿਸ਼ਵਤ ਬੰਦ ਹੋਈ ਨਾਂ ਨਸ਼ਾ ਨਾਂ ਮਹਿੰਗਾਈ ਘੱਟ ਹੋਈ

  • @paramjitsingh6295
    @paramjitsingh6295 9 місяців тому +2

    ਐਮ ਐੱਸ ਪੀ ਦੇਨ ਦਾ ਧੱਨਵਾਦ ਜੀ 5 ਮਿੰਟ ਵਿੱਚ

  • @GurnamSingh-pj4pv
    @GurnamSingh-pj4pv 8 місяців тому +3

    ਐਮ ਐਸ ਪੀ ਵਾਲੀ ਮੈਡਮ।
    ਪੰਜ ਮਿੰਟ ਚ ਲੈ ਕੇ ਦਿਆਂਗੀ ।
    MS P ਵਾਲੀ ਮੈਡਮ। ।

  • @sukhasandhusukha9981
    @sukhasandhusukha9981 9 місяців тому +13

    ਬਾਈ ਇਹਨੂੰ ਵੀ ਭਜਾਓ

    • @rajdeepsingh8224
      @rajdeepsingh8224 8 місяців тому

      ਨਾ ਬਾਈ ਭਜਾਇਓ ਨਾ ਕਿਤੇ ਖਿੱਲਰ ਜਾਵੇ ਫੇਰ ਕਿਤੇ ਝਾੜੂ ਨਾਲ ਕੱਠੀ ਕਰਨੀ ਪਵੇ 😅

  • @BaldeepSingh-zt3nf
    @BaldeepSingh-zt3nf 9 місяців тому +9

    M S P ਤਾ ਮਿਲੀ ਨਹੀ ਪੰਜ ਮਿੰਟ ਵਾਲੀ ਦੋ ਸਾਲ ਹੋ ਗਏ

  • @SurinderSingh-b3k9w
    @SurinderSingh-b3k9w 8 місяців тому +1

    ਸਾਰੇ ਮੰਤਰੀ ਇਸੇ ਤਰ੍ਹਾਂ ਹੀ ਲੋਕਾਂ ਨੂੰ ਬੁੱਧੂ ਬਣਾਉਣ ਦਾ ਯਤਨ ਕਰਦੇ ਹਨ

  • @tejvirk3150
    @tejvirk3150 9 місяців тому +2

    Msp ਦਾ ਵਾਅਦਾ ਤਾਂ ਬੀਬੀ ਜੀ ਤੁਸੀਂ ਵੀ ਕੀਤਾ ਸੀ ਚੁਟਕੀ ਮਾਰਕੇ,, ਉਹ ਕਾਹਦੀ ਸਿਆਸਤ ਸੀ??

  • @RanjitSinghRanjitSingh-ce6qi
    @RanjitSinghRanjitSingh-ce6qi 9 місяців тому +2

    ਪੰਜਾਬ ਦੇ ਲੋਕੋ ਹੱਥ ਜੋੜ ਕੇ ਬੇਨਤੀ ਹੈ ਪਹਿਲਾਂ ਤਾਂ ਇਹਨੂੰ ਬਜਾਓ ਇਹਨੇ ਦੋਵਾਂ ਸਾਲਾਂ ਵਿੱਚ ਸਾਡੇ ਪੰਜਾਬ ਦੇ ਲੋਕਾਂ ਦਾ ਕੀ ਹਾਲ ਕੀਤਾ ਹੈ ਸਾਡੇ ਬਾਰਡਰਾਂ ਤੇ ਸਾਡੇ ਨੌਜਵਾਨ ਮਰ ਰਹੇ ਨਸ਼ੇ ਨਾਲ ਸਾਡੇ ਲੋਕ ਮਰ ਰਹੇ ਨੇ ਇਹਨਾਂ ਨੇ ਦੋਨਾਂ ਸਾਲਾਂ ਵਿੱਚ ਕੀ ਕੀਤਾ ਪੰਜ ਮਿੰਟਾਂ ਵਾਲੀ ਗੱਲ ਇਹਦੀ ਕਿੱਥੇ ਗਈ ਸਵਾਲ ਜਰੂਰ ਕਰਿਓ

  • @bagri5618
    @bagri5618 9 місяців тому +13

    ਖੱਚ

  • @KrishanKumar-eo9kv
    @KrishanKumar-eo9kv 8 місяців тому +3

    ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਤੁਹਾਡੇ ਦਸਖ਼ਤ ਕਿਉਂ ਰੁਕ ਜਾਂਦੇ ਨੇ, ਮੁੱਖ ਮੰਤਰੀ ਮੀਟਿੰਗਆਂ ਤੋਂ ਕਿਉਂ ਭੱਜ ਰਹੇ ਨੇ, ਤੁਸੀਂ ਮੁੱਖ ਮੰਤਰੀ ਨਾਲ਼ ਸਵਾਲ ਕਰੋਂ, ਲੋਕਾਂ ਨੂੰ ਗੁੰਮਰਾਹ ਨਾ ਕਰੋ।

  • @ssbani6949
    @ssbani6949 9 місяців тому +4

    ਗੱਲਾਂ ਦਾ ਕੜਾਹ

  • @Harjinderbrar-j2e
    @Harjinderbrar-j2e 9 місяців тому +8

    ਪਰ ਬੀਬਾ ਮਾਨ ਜੀ ਆਪ ਤਾਂ ਹੁਣ ਵੀ ਚੁੱਟਕੀ ਨਾਲ ਹੀ ਖੁਦ ਆਪਣੇ ਹੀ ਕਿਸਾਨ ਵੀਰਾਂ ਦੀਆ ਫਸਲਾਂ ਉਪਰ ਸਹੀ msp ਨੂੰ ਲਾਗੂ ਵੀ ਜਰੂਰ ਕਰਵਾ ਦੇਣੀ ਕਿਉ ਭੁੱਲ ਗਏ ਹੋ। ਧੰਨਵਾਦ ਜੀਉ।

  • @BhupinderSingh-kf2ng
    @BhupinderSingh-kf2ng 9 місяців тому +3

    ਚੁਟਕੀ ਨਾਲ ਐਮਐਸਪੀ ਦੇ ਦਿੱਤੀ ਲੱਖ ਦੀ ਲਾਹਣਤ ਤੁਹਾਡੀ ਸਰਕਾਰ ਤੇ

  • @bathindewale-mm6gf
    @bathindewale-mm6gf 9 місяців тому +2

    ਪੰਜ ਮਿੰਟ ਵਾਲੀ MSP ਤਾਂ ਦੇ ਦੋ ਪਹਿਲਾਂ

  • @gurdialsingh7411
    @gurdialsingh7411 9 місяців тому +2

    M S P ਵਾਂਗੂੰ ਮੁੱਕਰ ਜਾਣਾ ਇਹਨੇ
    ਖੱਚ ਆ ਇਹ

  • @ranjitSingh-dj5pr
    @ranjitSingh-dj5pr 9 місяців тому +8

    ਚੁਟਕੀ ਨਾਲ msp ਦੇਣ ਵਾਲੀ msp ਕਿੱਥੇ ਹੈ

  • @subedarmadhosingharmy4065
    @subedarmadhosingharmy4065 8 місяців тому +1

    ਵਾਅਦਾ ਨਾ ਕਰ ਚੁੱਟਕੀ ਮੈਡਮ ਜੀ।ਵਾਅਦਾ ਨਾ ਕਰ। ਉਮਰ ਲੱਗਦੀ ਜਾਂਦੀ ਹੈ।

  • @RanjeetAmirKhas
    @RanjeetAmirKhas 8 місяців тому +1

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @gurimannan
    @gurimannan 9 місяців тому +1

    5ਮਿੰਟ ਚਾ MSP ਦੇਣ ਵਾਲੀ ਬੀਬਾ ਤੈਨੂੰ ਇਕ ਕੰਮ ਦੀ ਗੱਲ ਦੱਸਾਂ ਹੁਣ ਕਿਸੇ ਵੀ ਪਿੰਡਾਂ ਵਿਚ ਜਾਣ ਤੋਂ ਪਹਿਲਾ 10,12 ਡਾਕਟਰ ਦੀ ਟੀਮ ਨਾਲ ਈ ਰੱਖਣਾ ਲੋਕੀ ਅੱਕੇ ਬਹੁਤ ਨੇ ਤੁਹਾਡੇ ਤੋਂ ਡਾਂਗਾਂ ਨੂੰ ਤੇਲ ਲਾਕੇ ਰੱਖਿਆ ਅਸੀਂ ਵੀ ਕੈਮ ਹੋਜੂ ਇਸ ਵਾਰ 👠ਤਿਆਰ ਵਾ ਸਾਰੀਆ ਪਾਰਟੀਆ ਲਈ ਆਪ ਤੇ ਬੀਜੇਪੀ ਵਾਲਿਆਂ ਲਈ ਤਾ ਖਾਸ ਕਰਕੇ

  • @sarbikaur3595
    @sarbikaur3595 8 місяців тому +2

    ਇਹ ਤਾ ਲੋਕਾ ਤੋ ਵੋਟਾ ਲੈ ਕੇ ਬਾਹਰ ਨੀ ਦਿਸੇ।ਹੁਣ ਵੋਟਾ ਆ ਗ ਈਆ ਫਿਰ ਸਾਹਮਣੇ ਆ ਗੇ

  • @SharandeepSingh-dx3yk
    @SharandeepSingh-dx3yk 9 місяців тому +1

    ਐਮ ਐਸ ਪੀ ਤਾਂ ਦੇਦੇ ਪਹਿਲਾਂ

  • @varindersingh-qc2co
    @varindersingh-qc2co 8 місяців тому +1

    ਕੇਜਰੀਵਾਲ ਸ਼ਰਾਬ ਮਾਫੀਏ ਦਾ ਸਰਗਨਾ
    ਸਥਾਂਨ - ਤਿਹਾੜ ਜੇਲ੍ਹ

  • @mohansingh9988
    @mohansingh9988 8 місяців тому +1

    ਹੁਣ ਵੋਟਾਂ ਟਾਇਮ ਆ ਹੁਣ ਸੱਪ ਸੱਪਣੀ। ਵਾਹਰ ਆ ਸਾਰਿਆਂ ਔਣਗੇ ਪਿਛਲੇ 3 ਸਾਲਾਂ। ਕੀ ਕੇੜੀ ਸੂਆਹ ਉਡਾਈ ਹੈ ਜੇਕਰ ਹਲੇ ਵੀ ਜੁਤੀਆਂ ਖਾਣੀਆਂ ਤਾਂ ਖਾਈ ਚਲੋਂ

  • @darshankumarlaleana383
    @darshankumarlaleana383 9 місяців тому +5

    ਹਲਕਾ ਤਲਵੰਡੀ ਸਾਬੋ ਨਹੀਂ ਮੇਰਾ ਪਿਡ ਵਿਚ 70 ਲੌਂਖ ਦੀ ਗਰਟ ਵਾਪਸ ਕਰਾਤੇ ਆਪ ਦੇ ਪੁਰਾਣੇ ਸਾਬਕਾ ਸਰਪੰਚ ਨੇ ਪਿਡ ਦੇ ਕੰਮ ਨਹੀਂ ਹੋਣ ਦਿਤੇ

  • @arjot3630
    @arjot3630 9 місяців тому +2

    ਪੰਜ ਮਿੰਟਾਂ ਵਿੱਚ ਐਮਐਸਪੀ ਤਾਂ ਦੇ ਦੇ ਬੀਬਾ

  • @amritkaur8374
    @amritkaur8374 3 місяці тому

    ਹਾਜੀ ਸੰਗਰੂਰ ਸ਼ਿਵਮ ਕਾਲੋਨੀ ਗਲੀ no3 ਚ ਬਹੁਤ ਬੁਰਾਹਾਲ ਹਾਂ ਜੀ ਗਲੀ ਬਣਨ ਨਹੀਂ ਦਿੰਦੇ ਪਲਾਟ ਦੱਬ ਰਹਿਕੇ ਹੁਣ ਘਰਾਂ ਚ ਚੋਰੀਆਂ ਕਦੇ ਨੇ ਜਲਦੀ ਤੋਂ ਜਲਦੀ ਐਕਸ਼ਨ ਲੀਤਾ ਜਾਵੇ.. 🙏🙏

  • @ranjitsinghnagpal8843
    @ranjitsinghnagpal8843 9 місяців тому +2

    Msp ਕਿੱਥੇ

  • @sohansinghsandhu4025
    @sohansinghsandhu4025 8 місяців тому +1

    ਅਨਮੋਲ ਗਗਨ ਮਾਨ ਰਾਘਵ ਚਡਾ ਤੁਹਾਡਾ ਕਿਓਂ ਭਜ ਕੇ ਗਿਆ ? ਦਸੋ ਜਰੂਰ ?

  • @Jaswindersingh-r6n5v
    @Jaswindersingh-r6n5v 8 місяців тому +1

    ਪੈਸੇ ਤੁਹਾਡੇ ਕੋਲ ਬਹੁਤ ਤੇਨੂੰ ਕੀ ਲੋੜ ਪੈਸੇ ਮੰਗਣ ਦੀ ਕਰਜ਼ਾ ਜਿਨ੍ਹਾਂ ਮਰਜ਼ੀ ਚੱਕੋ ਜੀ

  • @punjabbachaochannel4694
    @punjabbachaochannel4694 9 місяців тому +7

    ਵੀਰ ਜੀ ਮੇਰੇ ਪਿੰਡ ਵਿੱਚ ਬਹੁਤ ਮਾੜਾ ਹਾਲ ਹੈ ਇੱਕ ਵਾਰ ਆਕੇ ਦੇਖੋ ਮੇਰੇ ਪਿੰਡ ਵਿੱਚ ਮੇਰੇ ਪਿੰਡ ਸਹੌੜਾ ਹੈ

  • @DhillonDhillon-i8v
    @DhillonDhillon-i8v 8 місяців тому +1

    ਪ੍ਰਧਾਨ ਨੂੰ ਪੈਸੇ ਦਿਉ

  • @jaspalsidhu-ew3dv
    @jaspalsidhu-ew3dv 8 місяців тому +2

    ਜਿਹੜਾ ਬੰਦਾ ਤੁਹਾਡੀ ਖੁਰਲੀ ਚੋ ਰਾਤ ਕੱਟ ਗਿਆ ਓ ਮੁੜਕੇ ਨੀ ਆਉਂਦਾ

  • @MohanSingh-zn2og
    @MohanSingh-zn2og 8 місяців тому +1

    ਲਾਈਟਾਂ ਤਾਂ 50 ਰੁਪਏ ਦਾ ਬਲਬ ਲਵਾ ਲੈਣਾ ਇਹਨਾਂ ਨੇ

  • @HarwinderSingh-jl6lb
    @HarwinderSingh-jl6lb 9 місяців тому +6

    ਸਾਡੀ ਗਲੀ ਚ ਇੱਕ ਬਲਬ ਬਦਲਣ ਵਾਲੈ ਦਸ ਵਾਰੀ ਆਪ ਦੇ ਸਥਾਨਕ ਲੀਡਰਾਂ ਨੂੰ ਕਹਿ ਤਾ ਕੋਈ ਕਾਰਵਾਈ ਨਹੀ ਹੁਣ ਵੋਟਾ ਕਿਹੜੇ ਮੂੰਹ ਮੰਗਣਗੇ

  • @manavgarav7991
    @manavgarav7991 8 місяців тому +1

    ਏ ਮੈਡਮ ਚੁਟਕੀ ਵਿੱਚ ਕੰਮ ਕਰ ਦਿੰਦੇ ਹਨ। ਪਰ ਪੂਰਾਂ ਹੋਵੇ ਜਾਂ ਨਾ ਹੋਵੇ

  • @ManjinderSingh-qn2vd
    @ManjinderSingh-qn2vd 8 місяців тому +1

    ਸਿਗਟਾ ਪੀ ਪੀ ਬੁੱਲ ਕਾਲੇ ਹੋਏ ਪਏ ਨੇ

  • @SheraSingh-nd4re
    @SheraSingh-nd4re 9 місяців тому +7

    ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਵਾਲਾ, ਸਾਡੇ ਸਿੱਖ ਧਰਮ ਬਾਰੇ ਸਦੀਵੀ ਸ਼ੰਕਾ ਰੱਖਣ ਵਾਲਾ, ਜੇਕਰ ਉਹ ਆਮ ਆਦਮੀ ਪਾਰਟੀ ਨੂੰ ਵੋਟ ਪਾਉਂਦਾ ਹੈ, ਤਾਂ ਉਹ ਸਾਡੇ ਸਿੱਖ ਧਰਮ ਦਾ ਬਹੁਤ ਵੱਡਾ ਗੱਦਾਰ ਹੋਵੇਗਾ। ਅਸੀਂ ਕਿਸੇ ਹੋਰ ਨੂੰ ਇਹ ਨਹੀਂ ਕਹਿੰਦੇ ਕਿ ਉਹ ਜੋ ਮਰਜ਼ੀ ਕਰੇ ਪਰ ਜਿਸ ਨੇ ਅੰਮ੍ਰਿਤ ਜਗਾਇਆ ਹੈ ਉਸ ਨੂੰ ਆਮ ਆਦਮੀ ਪਾਰਟੀ ਤੋਂ ਦੂਰ ਰਹਿਣਾ ਚਾਹੀਦਾ ਹੈ। ਇਹ ਆਮ ਆਦਮੀ ਪਾਰਟੀ ਨੇ ਸਾਡੇ ਅੰਮ੍ਰਿਤਪਾਲ ਖਿਲਾਫ ਕਾਰਵਾਈ ਕੀਤੀ ਹੈ।

    • @manjeetdevi543
      @manjeetdevi543 9 місяців тому +1

      ਸਾਰੇ ਸਿੱਖ ਬਾਦਲ ਨੂੰ ਵੋਟ ਪਾਓ 😅

    • @kulwantsandhu4708
      @kulwantsandhu4708 9 місяців тому +1

      ਇਹ ਵੀ ਦੱਸ ਦਿਓ ਵੋਟ ਪਾਉਣੀ ਕਿਸਨੂ ਬਾਦਲਾ ਨੂੰ ਜਾ ਕਾਂਗਰਸ ਨੂੰ ਜਾਂ ਕੋਈ ਹੋਰ ਪਾਰਟੀ ਹੈ ਤੁਹਾਡੀ ਨਿਗਾ ਵਿਚ

  • @suchasinghsuchasingh6761
    @suchasinghsuchasingh6761 8 місяців тому

    Very nice sisters ji waheguru Ji tainu chardi kala vich rakhe ji ❤❤❤❤❤

  • @harkiratsingh2401
    @harkiratsingh2401 9 місяців тому +1

    ਬੀਬਾ ਤੈਨੂੰ ਸਭ ਜਾਣਦੇ। ਗੱਲਾਂ ਦਾ ਕੜਾਹ ਹੀ ਬਣਾਉਂਦੇ ਨੇ ਸਾਰੇ ਆਪ ਪਾਰਟੀ ਵਾਲੇ।ਕੁਝ ਛੱਡੋਗੇ ਤਾਂ ਕੋਈ ਖਾਵੇਗਾ।

  • @avtargrewal3723
    @avtargrewal3723 8 місяців тому +1

    ਐਮ ਐਸ ਪੀ ਕਿਧਰ ਗਈ ਜਿਮੀਂਦਾਰਾ ਨੂੰਪੰਜ ਮਿੰਟ ਵਿੱਚ ਮਿਲੂਗੀ ੳਂਹ ਕਿਧਰ ਗਈ ਮੈਡਮ ਜੀ ਦੱਸੇਗਾ ਜਿਮੀਂਦਾਰਾ ਨੂੰ ਗਰੀਬਾ ਨੁੰ

  • @LovePreet-z8e6u
    @LovePreet-z8e6u 9 місяців тому +21

    Haha.msp five mint😂😂

  • @armylover5546
    @armylover5546 9 місяців тому

    ਪੰਜਾਬ best ਡਰਾਮੇਬਾਜ਼ 😂😂😂

  • @MohanSingh-zn2og
    @MohanSingh-zn2og 8 місяців тому

    ਕਰਾਲੀ ਦਾ ਹਸਪਤਾਲ ਦਾ ਬਣਿਆ ਨਹੀਂ ਇਹਨਾਂ ਦੇ

  • @amritpalsingj7098
    @amritpalsingj7098 8 місяців тому

    ਬਾਕੀ ਸਾਰੇ ਕੰਮ ਛੱਡੋ ਪਹਿਲਾ ਚਿੱਟਾ ਬੰਦ ਕਰੋ

  • @beantsingh8325
    @beantsingh8325 9 місяців тому +2

    ਵਧੀਆ ਮਹਿਕਮਾ ਚੁਟਕੀਮੇਤਰੀ?

  • @AvtarSingh-zc8ti
    @AvtarSingh-zc8ti 9 місяців тому

    ਜਿਹੜਾ ਪੰਜਾਬੀਆਂ ਨੂੰ ਨੋਕਰੀਆਂ ਵਿੱਚ, 70ਪ੍ਸੈਟ ਨੋਕਰੀਆਂ ਦੇਣ ਦਾ ਵਾਦਾ ਤਾਂ ਪੁਰਾ ਨਹੀਂ ਕੀਤਾ

  • @varindersingh-qc2co
    @varindersingh-qc2co 8 місяців тому +1

    ਪੰਜ ਮਿੰਟ ਚ MSP ਦੇਣ ਵਾਲੀ ਬੀਬੀ

  • @PremPrem-gr3bx
    @PremPrem-gr3bx 9 місяців тому +3

    MSP ਵਾਲੀ

  • @KamleshKaur-j8p
    @KamleshKaur-j8p 8 місяців тому

    Bahoot vadiya madam ji good job 😊

  • @jaswant5395
    @jaswant5395 8 місяців тому

    ਉਹ ਜਾਗੱਰਾ ਤੇਨੂੰ ਕੁੱਛ ਪਤਾ ਲਗਿਆ ਹੈ ਕੋਈ ਨਹੀਂ ਰੇਲੀ ਹੈ

  • @ਪੱਕੇਮਲਵਈ
    @ਪੱਕੇਮਲਵਈ 8 місяців тому

    ਸਿਗਰਟ ਪੀਣੀ,ਐਮ ਐਸ ਪੀ ਦੇਣ ਵਾਲ਼ੀ ਚਵਲ ਮੈਡਮ ਜੀ 😂😂😂

  • @msrayat6409
    @msrayat6409 8 місяців тому

    We alwayes support & apperciate AAP Party,Working Honestly👍🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @jaswindersarpanch1989
    @jaswindersarpanch1989 9 місяців тому +1

    ਬੀਬੀ ਜੀ ਇੱਕਲੀਆਂ ਗੱਲਾਂ ਨੇ ਲੋਕਾਂ ਨੂੰ ਪਤਾ ਹੁਣ ਤੱਕ ਤੁਸੀਂ ਕੀ ਕੀਤਾਂ ਏ ਕੀ ਕਰਨਾ ਏ ਕੁੱਝ ਵੀ ਨਹੀਂ ਪਹਿਲਾਂ ਵੀ 5 ਮਿੰਟਾਂ ਵਿੱਚ ਐਮ ਐਸ ਪੀ ਦੇ ਦਿੱਤੀ ਏ ਤੁਸੀਂ।ਰਹਿਣ ਦਿਉ।

  • @Komalpreet-om7hz
    @Komalpreet-om7hz 8 місяців тому +1

    God bless you dear ❤❤

  • @GurbejSingh-d5q
    @GurbejSingh-d5q 9 місяців тому +1

    ਘੌੜਾ ਕੀਤਾ ਤੁਸੀਂ 2 ਘੰਟੇ ਬਿਜਲੀ ਆਓਦੀਆ ਪੱਠੇ ਵੀ ਨਹੀ ਭਰਦੇ

  • @SimranjeetSingh-q7e
    @SimranjeetSingh-q7e 8 місяців тому +1

    M S P ਤਾਂ ਦੇਤੀ ਹੋਰ ਕੁੱਝ ਤਾਂ ਕਰਨਾ ਨਹੀਂ ਕੰਮ ਕੋਈ ਬਕਵਾਸ ਕਰਨ ਆ ਜਾਂਦੀ ਆ ਘੋੜੀ ਗੱਸਤੀ ਜ਼ਨਾਨੀ

  • @ParminderSingh-yg1qh
    @ParminderSingh-yg1qh 8 місяців тому +1

    ਇਹ ਧਮਕੀਆਂ ਦੇਂਦੀਆਂ ਇਸ ਨੂੰ ਪਤਾ ਨਹੀਂ
    ਬਾਦਮੇ ਕੀਆ ਬਣੇਗਾ

  • @SutjitsinghRehal
    @SutjitsinghRehal 8 місяців тому

    ਮੈਨੂੰ ਲਗਦਾ ਕੰਮ ਤੋ ਜਿਆਦਾ ਬਿਊਟੀ ਪਾਰਲਰ ਵਧ ਧਿਆਨ ਦੇ ਰਹੀ ਹੈ

  • @Komalpreet-om7hz
    @Komalpreet-om7hz 8 місяців тому +1

    Very good ji ❤❤

  • @harpreetgrewal4226
    @harpreetgrewal4226 8 місяців тому +1

    5 mins msp

  • @guwindersingh3330
    @guwindersingh3330 9 місяців тому +1

    ❤❤❤❤❤❤❤❤❤❤

  • @msrayat6409
    @msrayat6409 8 місяців тому

    Every honest leader should join aam aadami party...🇮🇳🇮🇳🙏🙏🙏🔥🔥

  • @balvindersandhar4657
    @balvindersandhar4657 8 місяців тому +1

    ਕੀਤਾ ਤਾਂ ਕੁੱਝ ਹੈ ਨਹੀ ਵੀਡੀਓ ਪਾਕੇ ਦਿਖਾ ਦਿੱਤੀ ਕੰਮ ਕਰਾਓ ਵੀਡੀਓ ਪਾਉਣ ਦੀ ਲੋੜ ਨਹੀ ਕੰਮ ਆਪਣੇ ਆਪ ਬੋਲਦੇ ਨੇ ਚਲੋ ਜੇ ਵੀਡੀਓ ਪਾਉਣੀ ਵੀ ਆ ਤਾਂ ਕੰਮ ਕਰਕੇ ਪਾਓ ਵੀਡੀਓ ਕਿ ਦੇਖੋ ਜੀ ਆਹ ਕੀਤਾ ਆ

  • @SinghJagga-ut5nj
    @SinghJagga-ut5nj 8 місяців тому

    ਪੰਜਾਬ ਸਰਕਾਰ ਮੁਰਦਾਬਾਦ ਭੰਡ ਟੋਲਾ ਮੁਰਦਾਬਾਦ ਭੰਡ

  • @TejpalSingh-qq3im
    @TejpalSingh-qq3im 8 місяців тому +1

    Good.beta.ji

  • @kamalchaudhary9654
    @kamalchaudhary9654 9 місяців тому +1

    Bahut vadia ji great God bless you salute ❤❤❤❤❤