ਫਿਰ ਪੁੱਛਦੇ “ਮੀਟ ਖਾਣਾ ਚਾਹੀਦਾ ਕੇ ਨਹੀਂ” | Bhai Sarbjit Singh Dhunda | Concept of Meat in Sikhism

Поділитися
Вставка
  • Опубліковано 23 сер 2022
  • ਫਿਰ ਪੁੱਛਦੇ “ਮੀਟ ਖਾਣਾ ਚਾਹੀਦਾ ਕੇ ਨਹੀਂ” | Bhai Sarbjit Singh Dhunda | Concept of Meat in Sikhism
    Website:
    www.ssdhunda.com
    Page:
    / sarbjitsinghdhunda

КОМЕНТАРІ • 298

  • @AmrikSingh-kh8yx
    @AmrikSingh-kh8yx Рік тому +66

    ਬਿਲਕੁਲ ਸਹੀ ਆਖਿਆ ਵੀਰ ਜੀ ਪਰ ਆਪਣੀ ਸੇਫਟੀ ਵੀ ਜ਼ਰੂਰ ਰਖਿਆ ਕਰੋ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੁਹਾਡੇ ਕੋਲੋਂ 🙏

    • @GurjeetSingh-uc1sr
      @GurjeetSingh-uc1sr Рік тому

      Jiska Sahib dahda hoye usno maar na sake koye

    • @tarloksinghpunia7888
      @tarloksinghpunia7888 Рік тому

      ਸਹੀ ਕਿਹਾ ਵਿਰੈ ,ਮਕਾਨ ਬਣਾਊਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਰੂਪੲਏ ਮੱਗਦਾ ਫਿਰੋਤੀ ਦਾ ਜਿਲਾ ਮੋਹਾਲੀ

  • @user-hh1nc2hs1h
    @user-hh1nc2hs1h Рік тому +20

    ਸਚਾਈ ਏ ਭਾਈ ਸਾਹਿਬ ਜੀ ਸਚ ਕੜਵਾ ਹੁੰਦਾ ਏ

  • @sukhvindersingh1385
    @sukhvindersingh1385 10 місяців тому +2

    आप की दलील का कोई जवाब नहीं हम हरियाणा से

  • @user-nt8xd8ep2b
    @user-nt8xd8ep2b Рік тому +31

    ਕੁਝ ਲੋਕ ਮਾਸ ਨੀ ਖਾਂਦੇ,ਪਰ ਸਮਾਜ ਖਾ ਜਾਂਦੇ ਨੇ !!💯

    • @Amarjitsidhu-qd3em
      @Amarjitsidhu-qd3em Рік тому

      ਜੇ ਤੈਂਨੂੰ ਸਮਝ ਹੁੰਦੀ ਤਾਂ ਆ ਬਾਂਦਰ ਮੁਹੇ ਜਏ ਦੇ ਮਗਰ ਨਾਂ ਲਗਦਾ

    • @BabuBabu-en2qp
      @BabuBabu-en2qp 2 місяці тому

      Good

    • @Bhupi218
      @Bhupi218 Місяць тому

      Absolutely right

  • @studywithhksandhu6677
    @studywithhksandhu6677 Рік тому +15

    ਬਾਬਾ ਜੀ ਤੁਹਾਡੀ ਏਸ ਗੱਲ ਨਾਲ ਸਹਿਮਤ ਹਾਂ ਕਿ ਕੱਟੇ ਕੱਟੀ ਨੂੰ ਦੁੱਧ ਛੱਡਣਾ ਚਾਹੀਦਾ ਹੈ ਪਰ ਜਿਹੜਾ ਦੁੱਧ ਲੈਣ ਲਈ ਮੱਝ ਗਾਂ ਦਾ ਮਾਲਕ ਸੇਵਾ ਕਰਦਾ ਆਪ ਨੂੰ ਰੋਟੀ ਮਿਲੇ ਨਾ ਮਿਲੇ ਪਸ਼ੂ ਦਾ ਢਿੱਡ ਭਰਨ ਦਾ ਇੰਤਜ਼ਾਮ ਕਰਨਾ ਹੀ ਪੈਂਦਾ ਜਿੰਨਾ ਕੁ ਮੱਝ ਗਾਂ ਦੁੱਧ ਦਿੰਦੀ ਉਸ ਦੀ ਸੰਭਾਲ ਕਰਨ ਤੇ ਮਾਲਕ ਦਾ ਪਸੀਨਾ ਵੀ ਡੁੱਲਦਾ ਨਹੀ ਜ਼ਕੀਨ ਤਾਂ ਇੱਕ ਪਸ਼ੂ ਆਪਣੇ ਹੱਥੀਂ ਸਾਂਭ ਕੇ ਵੇਖੋ

  • @akashdeepsingh68
    @akashdeepsingh68 Рік тому +32

    ਬਹੁਤ ਵਧੀਆ ਕਥਾ ਧੂਦਾ ਜੀ ।ਹਮ ਖਡੂਰ ਸਾਹਿਬ ਤੋਂ

  • @bhindersingh6965
    @bhindersingh6965 Рік тому +5

    ਬਾੲੀ ਧੁੰਦੇ ਯਾਰ ਕੱਟੇ ਕੱਟੀ ਨੂੰ ਛੱਢ ਕੋਮ ਦਾ ਫੀਕਰ ਬਾੲੀ ਕਰਿਅਾ ਕਰ ਕਿੰਨੇ ਮਸਲੇ ਖੜੇ ਕਰਤੇ ਅਗਲਿਅਾ ਨੇ ਤੇ ਤੂ ਯਾਰ ਕੱਟਿਅਾ ਦੀ ਫਿਕਰ ਕਰੀ ਜਾਨਾ ਸਰਕਾਰਾਂ ਨਸਲਾ ਮਕੋਨ ਤੇ ਤੁਲੀਅਾ ਪੲੀਅਾਂ🙏

  • @sarwansingh2243
    @sarwansingh2243 Рік тому +9

    ਭਾਈ ਸਾਹਿਬ ਸੱਚ ਦਾ ਵਿਚਾਰ ਹੀ ਕਰਦੇ ਆ ਧੰਨਵਾਦ ਭਾਈ ਸਾਹਿਬ ਜੀ ਦਾ

  • @sharanjitkaur5210
    @sharanjitkaur5210 Рік тому +13

    ਸਤਿਕਾਰ ਯੋਗ ਭਾਈ ਸਾਹਿਬ ਜੀ ਬਹੁਤ ਹੀ ਵਧੀਆ ਵਿਚਾਰ ਹਨ ਤੁਹਾਡੇ, ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਅਤੇ ਲੰਬੀਆਂ ਉਮਰਾਂ ਬਖਸ਼ਿਸ਼ ਕਰਨ।

  • @user-qr9wu9se9b
    @user-qr9wu9se9b Місяць тому

    Buht sohni soch aa ji tuhadi jo

  • @Jagdeepsingh-op
    @Jagdeepsingh-op Рік тому +8

    ਬਹੁਤ ਵਧਿਆ ਭਾਈ ਸਾਹਿਬ

  • @alhequoqcrp3205
    @alhequoqcrp3205 Рік тому +3

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @mannkaur.ghuman.6585
    @mannkaur.ghuman.6585 Рік тому +18

    ਕੌੜਾ ਸੱਚ 🙏

  • @arundeepsingh4415
    @arundeepsingh4415 4 місяці тому

    Waheguru ji

  • @devindernimana4317
    @devindernimana4317 7 місяців тому

    Tin dhan jina di maoo ayye safal se sach ki bani nanak akhen dhan o dhan guru de sikho.....

  • @jeetsingh4775
    @jeetsingh4775 Рік тому +6

    ਭਾਈ ਸਾਹਿਬ ਜੀ। ਸਤ ਸ੍ਰੀ ਅਕਾਲ ਜੀ।ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਜੀ।🙏🙏🙏🌹🌹🌹🌺🌺🌺👌👌

  • @user-dj6uv9gu1w
    @user-dj6uv9gu1w 3 місяці тому

    Bilkul sahi kaha baba ji

  • @maninderjeetsingh9395
    @maninderjeetsingh9395 Рік тому +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।ਜੋ ਵੀਰ ਮੇਰਾ ਕਮੇਂਟ ਪੜ੍ਹ ਹਰੇ ਨੇ ਪੁਰਾ ਜਰੂਰ ਪ੍ੜਨ ਜੀ ਬੇਨਤੀ ਹੈ ਕੀ। ਸਿੱਖ ਬਣਾਨਾ ਸੋਖਾ ਹੈ। ਹਿੰਦੂ ਬਣਨਾ ਸੋਖਾ ਹੈ ਕਰਿਸਚੰਨ ਬਣਾਨਾ ਸੋਖਾ ਹੈ। ਤੇ ਹੋਰ ਕੋਈ ਵੀ ਧਰਮ ਆਪਣਾ ਸੋਖਾ ਹੈ। ਪਰ ਇਨਸਾਨ ਬਣਨਾ ਬਹੁਤ ਔਖਾ ਹੈ।ਕਿਉਂਕਿ ਸ੍ਰੀ ਗੂਰੂ ਗ੍ਰੰਥ ਸਾਹਿਬ ਦੀ ਬਾਣੀ ਇਨਸਾਨ ਬਣਾਉਣ ਦੀ ਹੈ। ਜੋ ਕੁਝ ਵੀ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਵਿਚ ਲਿਖਿਆ ਜਾ ਦੱਰਜ ਹੈ ।ਸੱਚ ਹੈ ।ਤੇ ਰਹੇਗਾ ਕੱਟਾ ਖਾਣ ਵਾਲੀ ਇਹ ਗੱਲ ਤੱਕਰ ਤੇ ਕਿਤੀ ਗਈ ਹੈ। ਤੇ ਜੋ ਤੱਰਕ ਤੇ ਕਿਨੰਤੂ ਕਰਦਾ ਹੈ। ਉਹ ਗੁਰੂ ਗ੍ੰਥ ਸਾਹਿਬ ਤੇ ਕਿਨੰਤੂ ਜਾ ਪ੍ੰਸਨ ਕਰਨ ਸਮਾਨ ਹੈ।ਆਪਣੇ ਆਪ ਨੂੰ ਸਿੱਖ ਕਹਾਉਣ ਵਾਲੇ ਜੋ ਤੱਕਰ ਨਹੀਂ ਸੁਣ ਸਕਦੇ ਉਹ ਗੂਰੂ ਦੇ ਸਿੱਖ ਨਹੀ ਹੋ ਸਕਦੇ। ਤੇ ਕਈ ਬੋਲਦੇ ਨੇ ਕੀ ਇਹ ਤਾ ਨੀਦੀਆ ਕਰ ਰਹਿਆ ਹੈ। ਇਹ ਨੀਦੀਆ ਨਹੀਂ ਸੱਚ ਹੈ। ਤੱਕਰ ਵਾਲੀ ਗੱਲ ਕਈਆ ਨੂੰ ਹਾਜਮ ਨਹੀਂ ਹੋਣੀ।ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਲੋਕਾਂ ਦਾ ਭਲਾ ਕਰੀਂ ਦਾਤਿਆ

    • @gyanijaswindersinghjikomal6523
      @gyanijaswindersinghjikomal6523 Рік тому

      ਵਾਹਿਗੁਰੂ ਜੀ 🌹🙏🙏🌹

    • @rupindersingh7974
      @rupindersingh7974 Рік тому

      ਬਹੁਤ ਵਧੀਆ ਵਿਚਾਰ ਨੇ ਭਾਈ ਸਾਹਿਬ ਜੀ ਮੈਬਹੁਤ ਸੁਣਦੇ ਹਾਂ ਨਾਭਾ

  • @mangakumar1505
    @mangakumar1505 Рік тому +11

    ❤️🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹🌹🌹🌹🌹

  • @jagrupsingh4717
    @jagrupsingh4717 Рік тому +4

    Bhai sahib je j Sara bulara aap jasa hon ta dunia sudar j

  • @balwantsingh7915
    @balwantsingh7915 10 місяців тому

    ਭਾਈ ਸਾਹਿਬ ਜੀ, ਇਹ ਗੱਲਾਂ ਦਾਸ ਦਸ ਸਾਲ ਤੋਂ ਕਹਿ ਰਿਹਾ ਹੈ, ਕਿ ਸਾਰਾ ਸੰਸਾਰ ਮਾਸ ਖਾ ਰਿਹਾ ਹੈ,ਪਰ ਮੰਨਦਾ ਨਹੀਂ , ਕਿਉਕਿ ਮੰਨਣਾ ਇਸ ਦੇ ਸੁਭਾਅ ਵਿੱਚ ਨਹੀਂ, ਜਿਸ ਦਿਨ ਮਨ ਲਵੇਗਾ ,ਪਰਮਾਤਮਾ ਹੋ ਜਾਵੇਗਾ ।

  • @rockysidhuavtarsingh9109
    @rockysidhuavtarsingh9109 Рік тому +3

    ਸਹੀ ਗੱਲ ਹੈ ਜੀ ਭਾਈ ਸਾਹਬ

  • @SukhchainSingh-by7le
    @SukhchainSingh-by7le Рік тому +2

    ਵਾਹਿਗੁਰੂ ਜੀ ਕੱਟੇ ਦੀ ਕੀਮਤ ਚਾਰ ਮੱਝਾਂ ਦੇ ਬਰਾਬਰ ਹੈ ਜੀ ਵਾਹਿਗੁਰੂ

  • @munindersingh3177
    @munindersingh3177 Рік тому +5

    🙏🏻 WAHEGURU JI 🙏🏻

  • @amreeksingh5468
    @amreeksingh5468 Рік тому +9

    Dhan guru nanak

  • @Ranglapunjab103
    @Ranglapunjab103 Рік тому +6

    ਗਾਵਾਂ ਮੱਝਾਂ ਬੱਕਰੀਆਂ ਨੂੰ ਮਨੁਖ ਨੇ ਪਾਲਤੂ ਆਪਣੀਆਂ ਲੋੜਾਂ ਲਈ ਬਣਾਇਆ।ਇਸ ਤਰਾਂ ਕਰਨ ਨਾਲ ਇਹਨਾਂ ਪਸ਼ੂਆਂ ਨੂੰ ਸੁਰੱਖਿਆ ਮਿਲੀ। ਨਹੀ ਤਾਂ ਇਹਨਾਂ ਦੀ ਜ਼ਿੰਦਗੀ ਵੀ ਹਿਰਨਾਂ ਤੇ ਜੰਗਲੀ ਸੂਰਾਂ ਵਾਲੀ ਹੋਣੀ ਸੀ ਜੋ ਹਰ ਵੇਲੇ ਮੌਤ ਦੇ ਸਾਏ ਹੇਠ ਜੀਊਂਦੇ ਨੇ।ਗਾਵਾਂ ਮੱਝਾਂ ਤੇ ਬੱਕਰੀਆਂ ਹੇਠਲਾ ਸਾਰਾ ਦੁੱਧ ਉਹਨਾਂ ਦੇ ਬੱਚਿਆਂ ਜੋਗਾ ਨਹੀਂ ਸਗੋਂ ੳਹਦਾ ਵੱਡਾ ਹਿੱਸਾ ਉਹਦੇ ਪਾਲਣਹਾਰ ਦਾ ਵੀ ਹੈ।ਅਫਰੀਕਾ ਦੇ ਜੰਗਲਾਂ ਵਿਚ ਫਿਰਦੀਆਂ ਜਾਂਗਲੀ ਮੱਝਾਂ ਦੀ ਜਿੰਦਗੀ ਕਿੰਨੀ ਅਸੁਰੱਖਿਅਤ ਆ ਅਸੀ ਨੈਸ਼ਨਲ ਜੌਗਰਫੀ ਵਗੈਰਾ ਚੈਨਲਾਂ ਤੇ ਦੇਖ ਸਕਦੇ ਹਾਂ।ਤੇ ਇਹਵੀ ਦੇਖ ਸਕਦੇ ਹਾਂ ਕਿ ਉਹਨਾਂ ਥੱਲੇ ਕਿੰਨਾ ਕੁ ਦੁੱਧ ਹੁੰਦਾ ਤੇ ਕਿੰਨਾ ਕੁ ਚਿਰ ਉਹਨਾਂ ਦੇ ਬੱਚੇ ਦੁੱਧ ਪੀਂਦੇ ਆ।

    • @sukhdeepsingh-ku3fc
      @sukhdeepsingh-ku3fc Рік тому

      ਫ਼ਿਰ ਸ਼ੇਰ, ਮਗਰਮੱਛ ਨੂੰ ਵੀ ਪਾਲਤੂ ਬਣਾ ਕੇ ਘਰ ਰੱਖ ਕੇ ਵੇਖ ਲੈ, ਪਤਾ ਲੱਗ ਜੂ ਤੇਰੀ ਲੋੜ ਦਾ !

    • @Ranglapunjab103
      @Ranglapunjab103 Рік тому

      @@sukhdeepsingh-ku3fc ਬੰਦੇ ਨੇ ਆਪਣੀ ਅਕਲ ਨਾਲ ਸਾਰੇ ਜੰਗਲੀ ਜੀਵਾਂ ਨੂੰ ਨੱਥ ਲਿਆ।ਖੋਤੇ ਘੋੜੇ ਊਠ ਭਾਰ ਢੋਣ ਲਾ ਲਏ।ਸ਼ੇਰ ਤੇ ਹਾਥੀ ਨੂੰ ਸਰਕਸ ਚ ਨੱਚਣ ਲਾ ਲਿਆ।ਮੱਝਾਂ ਗਾਵਾਂ ਨੂੰ ਆਪਣੀ ਖੁਰਾਕ ਦੀਆਂ ਲੋੜਾਂ ਪੂਰੀਆਂ ਕਰਨ ਲਈ ਪਾਲਤੂ ਬਣਾ ਲਿਆ ਇਹ ਮੇਰੇ ਕੱਲੇ ਦੀ ਲੋੜ ਨਹੀਂ ਸੀ ਤੇਰੇ ਪੁਰਖਿਆਂ ਦਿ ਵੀ ਲੋੜ ਸੀ।ਜੇ ਤੈਨੂੰ ਜਿਆਦਾ ਤਕਲੀਫ ਆ ਤਾਂ ਦੁਧ ਦਹੀ ਪਨੀਰ ਖੋਆ ਮੱਖਣ ਖਾਣਾ ਛੱਡ ਦੇ ਕਿਓਕਿ ਇਹ ਵਿਚਾਰੇ ਵੱਛਿਆਂ ਕੱਟਿਆਂ ਦਾ ਹੱਕ ਆ।

    • @JagroopSingh-no7xy
      @JagroopSingh-no7xy Рік тому

      @@Ranglapunjab103 ਫਿਰ ਸੱਪ ਵੀ ਘਰੇ ਪਾਲ ਲੈ ਵਿਚਾਰੇ ਰੁੱਲਦੇ ਫਿਰਦੇ ਹਨ ਨਾਲੇ ਬੰਦਿਆਂ ਦਾ ਨੁਕਸਾਨ ਕਰਦੇ ਹਨ

    • @sukhdeepsingh-ku3fc
      @sukhdeepsingh-ku3fc Рік тому

      @@Ranglapunjab103 ਤੂੰ ਕਿੰਨਾ ਕੋ ਹੱਕ ਦੇ ਦਿੱਤਾ? ਤੂੰ ਕੁਦਰਤ ਦੀ ਬਣਾਈ ਹੋਈ ਹਰ ਇੱਕ ਚੀਜ਼, ਚਾਹੇ ਉਹ ਪੇੜ, ਪੌਦੇ ਹੌਣ, ਜੀਵ, ਬਨਾਸਪਤੀ ਹੋਵੇ, ਸਭ ਨੂੰ ਪਿਆਰ ਕੀਤਾ! ਦੱਸ ਕੁਦਰਤ ਲਈ ਤੂੰ ਕੀ ਯੋਗਦਾਨ ਪਾਇਆ? ਖੇਤਾਂ ਦੇ ਵਿੱਚ ਕੀੜੇਮਾਰ ਦਵਾਈਆਂ ਵਰਤਦੇ ਹਾਂ ਕੀ ਉਹ ਪਾਪ ਨਹੀਂ? ਪਾਪ ਤੇ ਪੁੰਨ ਦੀ ਪਰਿਭਾਸ਼ਾ ਬਹੁਤ ਲੰਬੀ ਏ! ਕਿਸੇ ਨਾਲ ਠੱਗੀ ਮਾਰਨਾ ਵੀ ਮਾਸ ਖਾਣ ਦੇ ਬਰਾਬਰ ਏ! ਹੱਕ ਪਰਾਇਆ ਨਾਨਕਾ, ਵਾਲੀ ਪੰਗਤੀ ਪੜ ਫ਼ਿਰ ਗੱਲ ਕਰੀ! ਇਹੀ ਗੱਲ ਤਾਂ ਗਿਆਨੀ ਜੀ ਕਹਿ ਰਹੇ ਨੇ ਕੇ ਸਿਰਫ਼ ਮਾਸ ਦੇ ਵਿਸ਼ੇ ਤੇ ਹੀ ਕਿਉਂ ਗੱਲ ਕਰਦੇ ਹੋ? ਕੀ ਹੋਰ ਪਾਪ ਜੋ ਕਰ ਰਹੇ ਹਾਂ ਉਹ ਯਾਦ ਨਹੀਂ ! ਕਾਮ, ਕ੍ਰੋਧ, ਮੌਹ, ਲੌਭ, ਹੰਕਾਰ ਚ ਫਸ ਕੇ ਕੀਤਾ ਹਰ ਕੰਮ ਪਾਪ ਹੀ ਏ! ਤੂੰ ਕਿਹਾ ਸੀ ਕੇ ਪਸ਼ੂਆਂ ਨੂੰ ਸੁਰੱਖਿਆ ਮਿਲੀ, ਇੱਕ ਗੱਲ ਦੱਸੋ ਜੋ ਅਵਾਰਾ ਪਸ਼ੂ ਨੇ ਜਾਂ ਜੋ ਬੇਸਹਾਰਾ ਨੇ ਉਹਨਾਂ ਨੂੰ ਤੂੰ ਕਿੰਨੀ ਕੋ ਸੁਰੱਖਿਆ ਦੇ ਦਿੱਤੀ! ਬਾਕੀ ਇਥੇ ਸਭ ਕੁਦਰਤ ਦੇ ਆਸਰੇ ਤੇ ਪਲਦੇ ਨੇ ! ਤੂੰ ਸੁਰੱਖਿਆ ਦੇ ਕੇ ਮਾਣ ਕਰ ਰਿਹਾ! ਸੇਵਾ ਨੂੰ ਦਿਲ ਤੋਂ ਕਰੀਦਾ ਨਾ ਕੇ ਰੌਲਾ ਪਾ ਕੇ, ਇਹਨਾਂ ਨੂੰ ਸੁਰੱਖਿਆ ਆਪਾਂ ਦੇ ਰਹੇ ਹਾਂ! ਜਾਨਵਰ ਵੀ ਆਪਣੀ ਮਜਬੂਰੀ ਤੇ ਭੂੱਖ ਦੇ ਲਾਲਚ ਕਰਕੇ ਗੁਲਾਮ ਰਹਿੰਦਾ ਨਹੀਂ ਤਾਂ ਆਜ਼ਾਦੀ ਹਰ ਕੋਈ ਚਾਹੁੰਦਾ

    • @Ranglapunjab103
      @Ranglapunjab103 Рік тому

      @@sukhdeepsingh-ku3fc ਹੱਕ ਪਰਾਇਆ ਨਾਨਕਾ ਦੇ ਸਿਧਾਂਤ ਤੇ ਮੈਂ ਕਿੰਨਾ ਅਮਲ ਕਰਦਾਂ ਉਹ ਮੇਰੇ ਸੰਪਰਕ ਚੇ ਆਏ ਸੱਭ ਲੋਕ ਜਾਣਦੇ ਆ, ਮੈਨੂੰ ਕਿਸੇ ਸਰਟੀਫਿਕੇਟ ਦੀ ਲੋੜ ਨਹੀ।ਕਦੇ ਕੋਈ ਬੱਕਰੀ ਮੱਝ ਜਾਂ ਕੱਟਾ ਅਵਾਰਾ ਫਿਰਦਾ ਦੇਖਿਆ? ਜੇ ਗਾਵਾਂ ਅਵਾਰਾ ਫਿਰਦੀਆਂ ਤਾਂ ਉਹਨਾਂ ਦੇ ਸਕੇ ਸੋਧਰੇ ਉਹਨਾਂ ਨੂੰ ਸਾਂਭਣ, ਮੈਂ ਤਾਂ ਨਹੀਂ ਛੱਡੀਆਂ।ਸਗੋਂ ਮੇਰੀਆਂ ਤਾਂ ਫਸਲਾਂ ਖਾ ਜਾਂਦੀਆਂ ਰਾਤਾਂ ਨੂੰ।ਮੈਂ ਕਿਸੇ ਅਵਾਰਾ ਪਸ਼ੂ ਨੂੰ ਸੁਰੱਖਿਆ ਨਹੀਂ ਦੇ ਸਕਦਾ ਇਹ ਬੀੜਾ ਤੂੰ ਚੁਕ ਲਾ।ਮੈਂ ਤਾਂ ਪੰਜਾਬ ਦੇ ਕਿਸਾਨਾਂ ਨੂੰ ਇਹ ਅਪੀਲ ਕਰ ਸਕਦਾਂ ਕਿ ਉਹ ਵੱਧ ਤੋਂ ਵੱਧ ਮੱਝਾਂ ਤੇ ਬੱਕਰੀਆਂ ਪਾਲਣ, ਗਾਵਾਂ ਦਾ ਖਹਿੜਾ ਹੀ ਛੱਡਣ।ਇਸ ਨਾਲ ਰੋਡਾਂ ਤੇ ਅਵਾਰਾ ਗਾਈਆਂ ਕਾਰਨ ਹੁੰਦੇ ਹਾਦਸੇ ਵੀ ਘਟਣਗੇ ਤੇ ਫਸਲਾਂ ਦਾ ਉਜਾੜਾ ਵੀ ਰੁਕੇਗਾ।ਕਸਾਨਾਂ ਦੀ ਆਮਦਨ ਵੀ ਵਧੇਗੀ।
      ਜੇ ਸੱਭ ਕੁਦਰਤ ਦੇ ਆਸਰੇ ਤੇ ਹੀ ਪਲਦੇ ਨੇ ਫਿਰ ਇਹਨਾਂ ਵਾਰੇ ਫਿਕਰ ਤਿਆਗ ਦਿਓ।ਸਭ ਕੁਝ ਉਹਦੇ ਭਾਣੇ ਚ ਹੀ ਹੋ ਰਿਹਾ।ਉਹਦੇ ਹੁਕਮ ਬਿਨਾਂ ਪੱਤਾ ਨਹੀਂ ਝੁਲਦਾ।ਜੇ ਕੋਈ ਪੁੰਨ ਕਰਦਾ ਉਹ ਵੀ ਉਹਦੇ ਹੁਕਮ ਨਾਲ ਹੀ ਕਰ ਰਿਹਾ ਜੇ ਕੋਈ ਪਾਪ ਕਰ ਰਿਹਾ ਉਹ ਵੀ ਉਹਦੇ ਹੁਕਮ ਨਾਲ ਹੀ ਹੋ ਰਿਹਾ।ਗਊਆਂ ਦੇ ਨਾਂ ਤੇ ਟੈਕਸ ਦੇਣ ਵਾਲੇ ਵੀ ਉਹਦੇ ਹੁਕਮ ਅਧੀਨ ਹੀ ਨੇ ਤੇ ਗਊ ਸ਼ਾਲਾਵਾਂ ਖੋਲਣ ਦੇ ਨਾਂ ਤੇ ਜ਼ਮੀਨਾ ਹੜੱਪਣ ਵਾਲੇ ਵੀ ਉਹਦਾ ਹੀ ਹੁਕਮ ਬਜਾ ਰਹੇ ਨੇ
      …………………………….
      ਜੋ ਕਰਨਗੇ ਸੋ ਭਰਨਗੇ
      ਤੂੰ ਕਿਓ ਭਇਓਂ ਉਦਾਸ।

  • @niranjanwahhla4336
    @niranjanwahhla4336 Рік тому +8

    ਂਵਾਹਿਗੁਰੁ ਜੀ ਕੀ ਫਤਿਹ

  • @NS-wy6dl
    @NS-wy6dl 7 місяців тому +1

    BILKUL SAHI BOLA BABA I ❤️❤️❤️🙏🙏🙏❤️❤️❤️

  • @vandemattaram
    @vandemattaram Рік тому +5

    Salute to you Dil se Khalsa ji

  • @nicethought7564
    @nicethought7564 Рік тому +8

    Waheguru ji ki Fateh 🙏🏻🙏🏻 bhot wadya vichar 🙏🏻🙏🏻

  • @surindersharma1011
    @surindersharma1011 Рік тому +3

    Bhai sahib Ji kamaal ke vichar hai aap ke Ji live long Ji🙏🙏🙏🙏

  • @saiboutique7869
    @saiboutique7869 Рік тому +1

    ਬਿਲਕੁਲ ਸੱਚੀਆਂ ਗੱਲਾਂ ਤੁਹਡੀਆ

  • @amreeksingh5468
    @amreeksingh5468 Рік тому +7

    Waheguru ji mehar kro

  • @ranjitkuwait9888
    @ranjitkuwait9888 Рік тому +1

    ਵਾਹਿਗੁਰੂ ਜੀ

  • @tarsemlal9356
    @tarsemlal9356 5 місяців тому

    Bhut bdda tujrba experience aap ji nu dilon slam te satshiri akal ji

  • @BaljitSingh-ck9sc
    @BaljitSingh-ck9sc 20 годин тому

    ❤❤❤❤❤ 💯 agree

  • @BaljitSingh-ck9sc
    @BaljitSingh-ck9sc 12 днів тому

    💯 agree with you

  • @gurdeepkaur2806
    @gurdeepkaur2806 Рік тому +4

    🙏 ਵਾਹਿਗੁਰੂ ਤੇਰਾ ਸ਼ੁਕਰ ਏ

  • @Gianigonebad1
    @Gianigonebad1 Рік тому +19

    Dhunda sahib you are exactly 💯 correct. Have a lot of respect for you, you state the true facts.

  • @BalwinderKaur-df8ts
    @BalwinderKaur-df8ts 10 місяців тому +2

    ਭਾਈ ਸਾਹਿਬ ਸਚ ਬੋਲਦੇ ।ਵਾਹਿਗੁਰੂ ਚੜਦੀ ਕਲਾ ਕਰੇ ਅਜਿਹੇ ਇਨਸਾਨ ਨਹੀ ਮਿਲਦੇ ਸਮਾਜ ਚ ਪਿੰਡ ਭੰਗਵਾਂ। ਆਪਣਾ ਫੋਨ ਨੰਬਰ ਦਿਓ ਬੇਨਤੀ ।ਮੈਂ ਰੋਜਂ ਤੁਹਾਡੀ ਕਥਾ ਸੁਣਦੀ ਰਾਤ ਦੇਰ ਤਕ

  • @sarwansingh1211
    @sarwansingh1211 Рік тому +7

    Waheguru ji 🙏

  • @gsdakha3763
    @gsdakha3763 Рік тому +2

    ਬਿਲਕੁੱਲ ਸਹੀ ਗੱਲ ਹੈ ਜੀ

  • @tarsemlal9356
    @tarsemlal9356 5 місяців тому

    Sachiyan gllan waheguru ji waheguru ji

  • @BabluSingh-bs8yl
    @BabluSingh-bs8yl Рік тому +2

    Waheguru.g

  • @gurdeepkaur2806
    @gurdeepkaur2806 Рік тому +1

    🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

    • @sahibsinghshergillsamra3719
      @sahibsinghshergillsamra3719 Рік тому

      ਗੱਲਾ ਤਾਂ ਬਿਲਕੁਲ ਸਹੀ ਪਰ ਲੋਕਾਂ ਨੂੰ ਨਹੀਂ ਚੰਗੀਆਂ ਲੱਗਦੀਆਂ ਪਤਾ ਨਹੀਂ ਕਿਉਂ/ //ਕੁਝ //

  • @GagandeepSingh-sq6ed
    @GagandeepSingh-sq6ed Рік тому +4

    Excellent ! Bhai Sahib ese taran Sach bolde raho.Sach da parchaar karde raho.Pakhand da paaj udherde raho. Waheguru tuhanu chardikala ch rakhe.

  • @kuldeeplail4986
    @kuldeeplail4986 Рік тому

    ਵਾਹਿਗਰੂ ਜੀ।

  • @JasbirSingh-iq1ev
    @JasbirSingh-iq1ev Рік тому +1

    ਭਾਈ ਸਾਹਿਬ ਜੀ 🙏❤️💯

  • @DaljeetSingh-bn6vi
    @DaljeetSingh-bn6vi Рік тому +1

    Waheguru ji ka khalsa
    Waheguru ji ki fateh
    bahut khoob vichar bhai sahib ji

  • @rajabrar8024
    @rajabrar8024 Рік тому

    Waheguru ji 🙏 very good information 👌

  • @SandeepSingh-em2mk
    @SandeepSingh-em2mk Рік тому +2

    Waheguruji ❤🙇🏻‍♂️🙏🏻

  • @arvindersingh6712
    @arvindersingh6712 Рік тому +3

    Waheguru Ji Ka khalsa Waheguru Ji ki Fateh

  • @rajkaur6341
    @rajkaur6341 Рік тому +2

    Bhot vdiaa ktha vichar

  • @Mehakjaana
    @Mehakjaana Рік тому +2

    Dhunda ji greatest

  • @HarpreetKaur-pk5go
    @HarpreetKaur-pk5go Рік тому

    Bahot badhiya ji

  • @nishansingh-lr5hv
    @nishansingh-lr5hv Рік тому

    ਵਾਹ ਜੀ 👍🙏🙏🙏🙏

  • @AmanKumar-zi6bt
    @AmanKumar-zi6bt Рік тому

    Bahut vadiya bichar bhai saab ji

  • @sahabsingh3507
    @sahabsingh3507 Рік тому +2

    waheguru ji

  • @rogs693
    @rogs693 5 місяців тому

    Sachiyan gallan karde ho ji,

  • @rajindersingh-uw7bi
    @rajindersingh-uw7bi Рік тому +4

    Waheguru nihal waheguru nihal waheguru nihal

  • @GurdeepSingh-kh4pq
    @GurdeepSingh-kh4pq Рік тому +3

    🙏🙏 waheguru ji 🙏🙏

  • @tarsemlal9356
    @tarsemlal9356 5 місяців тому

    Per asin samjde nhi waheguru ji kirpa kro

  • @gagandeep5247
    @gagandeep5247 Рік тому

    Wah bhai sahib ji waheguru chardikla krn aap ji de boot kuj sikhya aap ji toon asi

  • @GurmailSingh-ml7fe
    @GurmailSingh-ml7fe Рік тому +2

    Sach ae ji 👍👍

  • @Tejas_arts999
    @Tejas_arts999 Рік тому +14

    ਜਿੱਥੇ ਪੇਸੈ ਦੀ ਗੱਲ ਆ ਗਈ ੳੇਥੇ ਕਹਿ ਦਿੱਤਾ ਕਿ ਹੱਕ ਦੇ ਕਮਾੳੋ ,ਸਹੀ ਗੱਲ ਆ ਹੱਕ ਦੇ ਕਮਾਉਣੇ ਚਾਹੀਦੇ ਨੇ, ਪਤਾ ਇਹ ਨੀ ਕਹਿ ਸਕਦਾ ਕੀ ਪੇਸੈ ਨਾ ਕਮਾੳੋ ਨਹੀ ਤਾ ਜਿੱਥੇ ਸਮਾਗਮ ਚੱਲ ਰਿਹਾ ਉਹਨੇ ਨੇ ਨਹੀ ਦੇਣੇ ,ਜਿੱਥੇ ਕੱਟੇ ਵਾਲੀ ਗੱਲ ਸੀ ਉਥੇ ਵੀ ਕਹਿ ਦਿੰਦੇ ਕੇ ਭਾਈ ਕੱਟੇ ਜੋਗਾ ਦੁਧ ਛੱਡ ਕੇ ਬਾਕੀ ਵਰਤ ਲਵੋ

  • @bindadeol7515
    @bindadeol7515 Рік тому +1

    Waheguru ji waheguru ji

  • @sudeshgoyal9401
    @sudeshgoyal9401 Місяць тому

    🎉🎉

  • @amarjitsaini5425
    @amarjitsaini5425 Рік тому

    Waheguru Ji

  • @PawanSingh-jz8ue
    @PawanSingh-jz8ue Рік тому +2

    Definitely 👌👌👌👌👌🤟🤟🤟

  • @ReshamSingh-ol8ei
    @ReshamSingh-ol8ei Рік тому

    Good bhai sahib ji

  • @jodhbirsinghshergill8545
    @jodhbirsinghshergill8545 Рік тому

    Good

  • @chindersinghchindersingh1539

    Waheguru g

  • @parmindertoor6028
    @parmindertoor6028 9 місяців тому

    great person have a lot respect GOD bless him

  • @SatnamSingh-vg7kk
    @SatnamSingh-vg7kk Рік тому +1

    Waheguru ji right baba ji

  • @ManpreetKaur-wn5ic
    @ManpreetKaur-wn5ic 2 місяці тому

    👍👍

  • @veerpalgill9677
    @veerpalgill9677 Рік тому

    Waheguru 🙏

  • @bobbysidhu1028
    @bobbysidhu1028 Рік тому

    Waheguru ji 🙏🙏🪴🪴🪴🙏🙏

  • @CharanjitSingh-gc5oe
    @CharanjitSingh-gc5oe Рік тому +1

    v good 👍

  • @shonkghorianda6693
    @shonkghorianda6693 Рік тому

    Sahi gall baba ji jma sahi

  • @samarcheema7080
    @samarcheema7080 Рік тому +1

    Waheaguru ji waheaguru ji waheaguru ji waheaguru ji waheaguru ji

  • @AkashSingh-mf9bz
    @AkashSingh-mf9bz Рік тому +1

    Bilkul sahi gal aa baba ji 🙏🏽🙏🏽🙏🏽🙏🏽🙏🏽🙏🏽

  • @jaswantsinghgandhibhangu8659

    Sach aw bhai saab

  • @BbBb-he8ue
    @BbBb-he8ue Рік тому

    ਬਾਬਾ ਜੀ ਜੇੜੀ ਤੁਸੀਂ ਆ ਬੇਜ਼ਬਾਨਾਂ ਦੀ ਗੱਲ ਕੀਤੀ ਹੈ ਬਹੁਤ ਸਾਰੇ ਲੋਕਾਂ

  • @kiranpalgill8154
    @kiranpalgill8154 Рік тому

    Waheguru ji 🙏🏻🙏🏻🙏🏻🙏🏻🌹🌹🌹🌹⛳⛳

  • @jaspalsingh1601
    @jaspalsingh1601 3 місяці тому

    ❤🎉❤

  • @kanguernoorani4091
    @kanguernoorani4091 9 місяців тому

    Banda paraya haq khanda sara dudh aap le janda te banada hay khoya , burfi , kheer , rasgulay wah ji wah

  • @harwindersarkaria1455
    @harwindersarkaria1455 5 місяців тому

    💯

  • @amritpalgrewal7136
    @amritpalgrewal7136 Рік тому

    Very nice

  • @amritpalsinghart3667
    @amritpalsinghart3667 Рік тому

    Sahi gall a ji

  • @NavneetKaur-jf2ye
    @NavneetKaur-jf2ye Рік тому

    Great

  • @sanjeevsalhan7443
    @sanjeevsalhan7443 5 місяців тому

    🙏🙏🙏🙏🙏

  • @hssekhongaming6985
    @hssekhongaming6985 Рік тому

    ਵਾਹਿਗੁਰੂ

    • @singhjoban2207
      @singhjoban2207 Рік тому

      Bhut vdia g main daily tuhadi ktha hi sun da SB such Bolde a tuc g waheguru tuhade oper meher rakhe

  • @garusaab5601
    @garusaab5601 Рік тому +1

    I lo u baba

  • @MannuSingh-pk2tt
    @MannuSingh-pk2tt Рік тому

    Waheguru

  • @yahoodishaitan
    @yahoodishaitan Рік тому

    Jagjot singh dhunda

  • @SarwanSingh-ze6ui
    @SarwanSingh-ze6ui Рік тому

    Good g

  • @reensatvinder1692
    @reensatvinder1692 Рік тому +1

    Sach bahut hi kaduvaa hunda dhoonda Saab .shaaed hi koi pachaa ske is waqt.🙏🙏🙏

  • @sekhupuria5592
    @sekhupuria5592 7 місяців тому

    Right

  • @RaviSharma-jl4jn
    @RaviSharma-jl4jn Рік тому

    Theek keha ji ...🙏

  • @jobancheema4848
    @jobancheema4848 Рік тому

    Sahi gal a g