ਤੰਗ ਹੋਇਆ ਘੇਰਾ ਭਗਵੰਤ ਮਾਨ ਦਾ ਕਸੂਤੀ ਬਗ਼ਾਵਤ ਨੇ ਫਸਾਏ ਫੰਨੇ ਖਾਂ ! ਹੁਣ ਪਿੱਛੇ ਮੁੜਨਾ ਹੋਇਆ ਔਖਾ

Поділитися
Вставка
  • Опубліковано 20 гру 2024

КОМЕНТАРІ • 20

  • @vikramjitsingh7710
    @vikramjitsingh7710 2 дні тому +3

    ਪੰਜਾਬ ਦੇ ਹਾਲਤ ਖਰਾਬ ਹੋ ਰਹੇ ਤੇ ਪੰਜਾਬ ਸਰਕਾਰ ਨੂੰ ਬੱਸ ਦਿੱਲੀ ਵਾਲਿਆਂ ਦੀ ਪਈ ਯਾ. ਦਿੱਲੀ ਵਾਲੇ ਖੁਸ਼ ਰਹਿਣ ਪੰਜਾਬ ਦੇ ਲੋਕਾਂ ਦਾ ਜੋ ਮਰਜੀ ਹਾਲਤ ਹੋਣ. ਅੱਜ ਫੇਰ ਇਕ ਹੋਰ ਧਾਣੇ ਤੇ ਦਮਾਕਾ ਹੋ ਗਿਆ

  • @ChhinderpalSingh-t5z
    @ChhinderpalSingh-t5z 2 дні тому

    SSA ji 🙏 Sukhwinder Sidhu ji 🙏 very nice 👍

  • @GulbaharSingh-Bat
    @GulbaharSingh-Bat 2 дні тому +2

    Good morning sir ☀️🌞 ji ❤🎉

  • @Btsarmy4431-V7
    @Btsarmy4431-V7 2 дні тому +1

    I000 rs da hon lollipop denghe per mere viro 2027 vich ehna nu o kar deo ehne ne punjab da bera garak karta

  • @sahibsingh4988
    @sahibsingh4988 2 дні тому +1

    ਸੁਖਬੀਰ ਸਿੰਘ ਬਾਦਲ ਨੂੰ ਕੌਮ ਕਦੇ ਮੁਆਫ਼ ਨਹੀਂ ਕਰੇਗੀ

  • @Jashan4282
    @Jashan4282 2 дні тому +1

    ਅੱਜ ਫੇਰ ਭੌਰਤੀ

  • @JasvirSingh-nf7ge
    @JasvirSingh-nf7ge 2 дні тому

    Bhagwat de bus di gall ni
    Kuj ni hona
    Es ne Punjab da bera garkh kr k rakh dita

  • @dimpychhabra01635
    @dimpychhabra01635 2 дні тому

    Bai je dalewal nu cancer suger hai phir v 24 dina to kujh nahin kha rahe a sab froad hai suger wala patient 1 ghanta khade bina nahin reh sakda bus froad bad karo

  • @kanwalpreets1181
    @kanwalpreets1181 2 дні тому

    ਝੂਠ ਨਾ ਬੋਲ ਅਣਖੀ ਅਕਾਲੀ ਫੂਲਾ ਸਿੰਘ ਨੂ ਰਣਜੀਤ ਸਿੰਘ ਨੇ ਕੁਝ ਨਹੀਂ ਕਿਹਾ ਐਵੇਂ ਗਲਤ ਨਾ ਬੋਲ
    ਰਣਜੀਤ ਨੂ ਸੇਵਾ ਲੱਗੀ ਸੀ ਪਰ ਕੋੜੇ ਮਾਰੇ ਨਹੀਂ ਗਏ ਸੀ
    ਨਵਾਂ ਇਤਿਹਾਸ ਨਾ ਬਣਾ
    ਮਾਫੀ ਮੰਗ ਲੈ ਨਹੀਂ ਤਾ ਕੋਰਟ ਕੇਸ ਕਰਾਂਗੇ

    • @rozanasamvadtv9034
      @rozanasamvadtv9034 День тому

      ਮੁਆਫ਼ ਕਰ ਦਿਉ ਜੀ, ਮੁਆਫੀ ਮੰਗਦਾ ਹਾਂ ਜੀ..ਹੋਰ ਦੱਸੋ..

  • @Jashan4282
    @Jashan4282 2 дні тому

    ਚਾਹੇ ਕੁਝ ਵੀ ਆ, ਪਰ ਥੋਡਾ ਪਿਉ ਭਗਵੰਤ ਮਾਨ ਪੂਰੇ ਪੰਜ ਸਾਲ ਪੰਜਾਬ ਦਾ ਮੁੱਖ ਮੰਤਰੀ ਰਹੂਗਾ

    • @GurmeetSingh-lc5bh
      @GurmeetSingh-lc5bh 2 дні тому +1

      ਪੰਜ ਸਾਲ ਵਿੱਚ ਪੰਜਾਬ ਸਿਰ 5 ਲੱਖ ਕਰੋੜ ਰੁਪਏ ਕਰਜਾ ਕਰ ਕੇ ਜਾਓ

    • @GurmeetSingh-lc5bh
      @GurmeetSingh-lc5bh 2 дні тому +1

      ਬੇੜਾ ਗਰਕ ਕਰ ਦਿੱਤਾ ਪੰਜਾਬ ਦਾ

  • @JasvirSingh-nf7ge
    @JasvirSingh-nf7ge 2 дні тому

    5 sal ch es bhand bhagwat ne Punjab nu Sara loot k kah jana
    Nikami sarkar nikame mla nikama bhagwat

  • @DarshanSingh-l2d
    @DarshanSingh-l2d 2 дні тому

    Vehle. Nalnn. Keatea. Munnea