''ਮੈਂ Cycles 'ਤੇ Kirtan ਕਰਨ ਜਾਂਦਾ ਸੀ'' ''ਲੋਕ Shabad ਨਹੀਂ ਚੱਕਵੇਂ Song ਸੁਣਦੇ ਨੇ''

Поділитися
Вставка
  • Опубліковано 1 лис 2024

КОМЕНТАРІ • 48

  • @SukhwinderSingh-wq5ip
    @SukhwinderSingh-wq5ip 6 годин тому +1

    ਵਾਹਿਗੁਰੂ ਜੀ ❤

  • @moosajarnailsingh1695
    @moosajarnailsingh1695 День тому +7

    ਵਾਹਿਗੁਰੂ ਜੀ ਭਰਾ ਨੂੰ ਹਮੇਸ਼ਾ ਚੜਦੀਕਲਾ ਅਤੇ ਚਰਨਾਂ ਕਮਲਾਂ ਨਾਲ ਜੋੜ ਕੇ ਰੱਖਣਾ ਜੀਉ ❤🙏

  • @prabhjotkaur629
    @prabhjotkaur629 4 години тому

    ,ਪਰਮਾਤਮਾ ਬੇਅੰਤਅਪਾਰ ਕਿਰਪਾ ਖੁਸੀਆਂ ਬਰਕਤਾਂ ਨਾਮ ਸਿਮਰਨ ਦੀਆਂ ਅਸੀਸਾਂ ਉੱਚਾ ਸੁੱਚਾ ਕਿਰਦਾਰ ਜੀਵਨ ਬਖਸ਼ਣ ਬਹੁਤ ਵਧੀਆ ਲੱਗਾ ਪਰਮਾਤਮਾ ਸਫਲਤਾ ਕਾਰੋਬਾਰ ਵਿੱਚ ਵਾਧਾ ਬਖਸ਼ਣ ੍ਬੱਚਾ ਜਿੰਦਗੀ ਹਰ ਮੋੜ ਤੇ ਇਕ ਜਿਹੀ ਨਹੀ ਹੁੰਦੀ🎉🎉ਪਰਮਾਤਮਾ ਮਿਹਰ ਕਰਨ 🙏

  • @harpinderbhullar5719
    @harpinderbhullar5719 День тому +5

    ਬਹੁਤ ਵਧੀਆ ਆਵਾਜ ਆ ਤੇ ਗੱਲਾ ਕਰਦੇ ਦੀ ਆਵਾਜ ਬਹੁਤ ਵਧੀਆ ਆ

  • @Harpreet_singh_khalsa
    @Harpreet_singh_khalsa День тому +13

    ਵਾਹਿਗੁਰੂ ਜੀ
    ਭਾਈ ਕੀ ਦੱਸੀਏ ਕਮੇਟੀਅ ਦਾ ਹਾਲ ਅੱਜ ਬੰਦੀ ਛੋੜ ਦਿਤਸ ਹੈ ਸਾਰੇ ਲੋਕੀ ਅਪਣੇ ਆਪਣੇ ਪਰਿਵਾਰਾ ਵਿੱਚ ਬਹੁਤ ਖੁਸ਼ੀਆ ਮਨਾਉਦੇ ਨੇ ਅਪਣੇ ਬੱਚਿਆਂ ਨੂੰ ਅਨੇਕ ਤਰਾ ਦੀਆਂ ਵਸਤਾਂ ਕੱਪੜੇ ਆਦਿ ਲੈ ਕੇ ਦਿੰਦੇ ਹਨ
    ਦਾਸ ਵੀ ਗੁਰੂ ਘਰ ਵਿੱਚ ਗ੍ਰੰਥੀ ਸਿੰਘ ਦੀ ਡਿਉਟੀ ਕਰਦਾ ਹੈ ਮੈਨੂੰ ਕਮੇਟੀ ਵਾਲਿਆਂ ਨੇ ਨਾਂ ਤਾ ਮੇਰੀ ਤਨਖਾਹ ਦਿੱਤੀ ਨਾ ਕੋਈ ਦਿਵਾਲੀ ਤੇ 500 ਜਾ 700 ਰੁ : ਵੀਨੀ ਦਿਤਾ ਮੇਰੇ ਬੱਚੇ ਸਿਰਫ ਮਜਬੂਰੀ ਬੇਬਸ ਹੋ ਕੇ ਆਪਣੇ ਮਨ ਨੂੰ ਝਜੋੜ ਕੇ ਕਮਰੇ ਅੰਦਰ ਬੈਠੇ ਰਹੇ ਮੇਰੀ ਬੱਚੀ ਨੇ ਮੇਰੇ ਕੋਲੋ ਇਕ ਸੂਟ ਦੀ ਮੰਗ ਕੀਤੀ ਤੇ ਮੈ ਉਸਨੂ ਨਹੀ ਦਿਵਾ ਸਕਿਆਂ ਇਸ ਕਰਕੇ ਮੇਰੀ ਬੇਨਤੀ ਹੈ ਕਿ ਕੋਈ ਨਾ ਰਾਗੀ ਬਣੇ ਨਾ ਗ੍ਰੰਥੀ ਬਣੇ ਕੋਈ ਹੋਰ ਕੰਮ ਕਰਕੇ ਆਪਣੇ ਬੱਚੇ ਪਾਲੋ ਭਾਈ ਗ੍ਰੰਥੀ ਸਿੰਘ ਤਾ ਆਪਣੇ ਬੱਚੀਆਂ ਨੂੰ ਚੰਗੀ ਪੜਾਈ ਵੀ ਨਹੀ ਕਰਵਾ ਸਕਦੇ ਕਿਉਕਿ ਤਨਖਾਹ ਬਹੁਤ ਜਿਆਦਾ ਹੁੰਦੀ ਹੈ ਕਮੇਟੀ ਅਨੁੰਸਾਰ ( 8000 ) ਰੁ: ਬਹੁਤ ਜਿਆਦਾ ਹੈ ਗੁਰੂ ਘਰ ਦੀ ਅਮਦਨ ਘੱਟ ਹੈ ਸਿਰਫ ਡੇਢ ਲੱਖ ਰੁ: ਮਹਿਨਾ ਹੈ😞😞😞😞

    • @Aman_music_786
      @Aman_music_786 День тому +1

      Paji bhut burey hall ne 🙏🙏🙏

    • @Rama-4v2p
      @Rama-4v2p 17 годин тому +1

      Je guru Ghar da garnthi apne mehnt karke nal koi hor kamm shoru karle ta camettii vale sarn lag jande ne.fir ona nu os granthi ch kamiya disn lgdiya ne

    • @PrabhProductionGurbanii
      @PrabhProductionGurbanii 13 годин тому

      7901904009 whatsapp karo

  • @BalkarSingh-dc1oq
    @BalkarSingh-dc1oq День тому +4

    ਬਹੁਤ ਹੀ ਵਧੀਆ

  • @RajminderKaur-j8e
    @RajminderKaur-j8e День тому +3

    Waheguru ji Waheguru ji Waheguru ji

  • @GurmeetSingh-fl5ss
    @GurmeetSingh-fl5ss 11 годин тому +1

    Waheguru waheguru waheguru waheguru waheguru ji 🎉🎉❤

  • @sudershankaur9360
    @sudershankaur9360 День тому +5

    ਬਹੁਤ ਵਧੀਆ ਵੀਰ ਜੀ ਅਵਾਜ ਬਹੁਤ ਵਧੀਆ

  • @ਬਲਦੇਵਸਿੰਘਸਿੱਧੂ

    ਬਹੁਤ ਵਧੀਆ ਆਵਾਜ਼। ਚੜ੍ਹਦੀ ਕਲਾ ਰਹੇ।

  • @HarwinderSidhana
    @HarwinderSidhana День тому +3

    Belkul sahi keh vr jii

  • @HarjinderSingh-ln1nw
    @HarjinderSingh-ln1nw 17 годин тому +1

    Bahut vadia brother ..

  • @KaranSandhu-zg6fj
    @KaranSandhu-zg6fj День тому +3

    Waheguruji

  • @hardeepsinghsingh7016
    @hardeepsinghsingh7016 День тому +2

    Waheguru ji 🙏🙏

  • @jaspreetsandhu3186
    @jaspreetsandhu3186 День тому +1

    His singing is so melodious. He is a legend. One day he will shine. Eh saadi kaum da heera hai.

  • @balwindersingh2865
    @balwindersingh2865 День тому +1

    Good beta❤

  • @DalbirSinghRiar
    @DalbirSinghRiar День тому +1

    ❤❤❤❤❤

  • @kelloggole5458
    @kelloggole5458 19 годин тому +1

    ਤੁਸੀਂ ਜ਼ਰੂਰ ਕਾਮਯਾਬ ਹੋਵੋਗੇ ਜੀ🙏

  • @sikandersinghsinghsaab6934
    @sikandersinghsinghsaab6934 11 годин тому

    ❤❤👍👍🙏

  • @Gurbani913
    @Gurbani913 День тому

    Waheguru🎉

  • @Boutique_bti_777
    @Boutique_bti_777 10 годин тому

    ❤❤🎉🎉🎉

  • @luckytanda
    @luckytanda День тому +20

    ਲੋਕੀ ਚੂਸੇਵਾਲੇ ਨੂੰ ਸੁਣਦੇ ਆ , ਕੀਰਤਨ ਸੁਣਨ ਵੇਲੇ ਟਾਈਮ ਹੈਨੀ ਕਹਿਦੇ।

    • @TarsemSingh-fk1dy
      @TarsemSingh-fk1dy День тому +3

      ਬਿਲਕੁਲ ਸੱਚ ਕਿਹਾ ਵੀਰ ਜੀ

    • @manvisingh4058
      @manvisingh4058 День тому +2

      Duniya di sachai

    • @factspk373
      @factspk373 14 годин тому +3

      ਚੂਸੇਵਾਲਾ ਤਾਂ ਫੇਰ ਵੀ ਠੀਕ ਆ ਧੀਆਂ ਭੈਣਾ ਤੇ ਸ਼ਰਾਬ ਤੇ ਗੀਤ ਨੀ ਗਾਏ । ਡੱਬੂ ਮਾਨ ਕੰਜਰ ਦਲਜੀਤ ਕੰਜਰ ਨੂੰ ਨਾ ਸੁਣੋ

    • @luckytanda
      @luckytanda 14 годин тому +1

      @factspk373 ਆਪਾ ਕਿਸੇ ਨੂੰ ਨਹੀਂ ਸੁਣਦੇ, ਮਹਾਂਪੁਰਖ ਸੰਤ ਦਾ ਜੀਵਨ ਸੁਣੀਦਾ, ਗਿਆਨੀ ਸੰਤ ਸਿੰਘ ਮਸਕੀਨ ਜੀ ਨੂੰ ਸੁਣੀਂਦਾ, ਇਹਨਾਂ ਲੁੱਚੇ ਗਾਇਕਾਂ ਨੇ ਬੇੜਾ ਗ਼ਰਕ ਕੀਤਾ ਪੰਜਾਬ ਦਾ ,

    • @AmarBasra-l8k
      @AmarBasra-l8k Годину тому

      ਚੁਸੇਵਾਲੇ ਨੇ ਘਟੋ ਘਟੋ ਸ਼ਹੀਦ ਸਿੰਘਾਂ ਬਾਰੇ ਲੋਕਾਂ ਤੱਕ ਤਾ ਇਤਿਹਾਸ ਦਸਿਆ ਜਿਵੇ syl.. ਵਰਗੇ ਗਾਣਿਆਂ ਨੇ...

  • @sikandersinghsinghsaab6934
    @sikandersinghsinghsaab6934 11 годин тому

    Bhut vadia awaaj ji amritpal singh di sade pind da munda dist gurdaspur to🙏

  • @Dhillon00086
    @Dhillon00086 День тому +2

    Bro r nait was looking for business in him but he is a freshly who is confused………….. baaki rab chardi kalla vich rakhe……

  • @BhupinderArora-u8g
    @BhupinderArora-u8g 15 годин тому

    Auzar Ji plase advise to all of us NAME FOR new youngsters Raghi Singh Ji🇨🇦

  • @JasbirSingh-vd7ww
    @JasbirSingh-vd7ww День тому +1

    Sangeet rooh dee kuhrakh hai jo marji gavo par oh galat naa hove

  • @Hargun_kaur21
    @Hargun_kaur21 День тому +1

    Veerji kirtan kadi na chadeo🙏🏻🙏🏻

  • @graniteworld9116
    @graniteworld9116 День тому +1

    Beta kirtan na chadna Waheguru jee mehar karngey

  • @JS50108
    @JS50108 13 годин тому

    ਵੀਰ ਜੀ ਸੱਲ ਬੋਲੋ ਛੱਲ ਨਹੀਂ 🙏

  • @preetHundal-h6q
    @preetHundal-h6q День тому +5

    ਸਿੱਖ ਕੌਮ ਦਾ ਸਿੱਖ ਆਪ ਹੀ ਬੇੜਾ ਗ਼ਰਕ ਕਰ ਰਹੇ ਨੇ,

    • @Dhillon00086
      @Dhillon00086 День тому

      True… this anchor is fkcn representing singers ….. sala fudu

  • @ajsingh348
    @ajsingh348 День тому +1

    Kirtan sun ne wale ne sun hi Lena aa kisey bati wale bhed de kehan tey nahi sun na kuj…..😅😅

  • @sukhvirkaur6964
    @sukhvirkaur6964 День тому

    Ih beta kihra pind hai bete amritpal singh da bhut hi sunder gaunda hai phone no please

  • @JS50108
    @JS50108 13 годин тому +1

    ਇੰਟਰਵਿਊ ਕਰਨ ਵਾਲਾ ਬੰਦਾ ਬੜਾ ਹਲਕਾ ਤੇ ਘੂ:ਸਾ ਲੱਗਦਾ 😅😅

  • @ramanback2back
    @ramanback2back День тому

    Kirtan Guru lye krida na k loka lyee

  • @kanwaljeetsingh5193
    @kanwaljeetsingh5193 2 години тому

    Sewa te langar te paissa laai jaange parbhandhak . Te Sewa gharo shru hundi. Gurughara de granthi kolo ardasa budiness te aulada te kamkaaj diyaa karaunde te paise 100 , 500 te sharaba te palace te lakhaa te dancera te gaane gaun walya nu haxara de denge

  • @kanwaljeetsingh5193
    @kanwaljeetsingh5193 2 години тому

    Koi shakk nahi . Te gundagardi v karde . Apne business khole ne Gurughara ch

  • @rockykhaira786
    @rockykhaira786 День тому

    ❤❤❤❤❤

  • @milanpreetkaur6866
    @milanpreetkaur6866 День тому

    ❤❤❤❤❤