Stud farming: ਇਹ ਪੰਜਾਬਣਾਂ ਨਾ ਸਿਰਫ਼ ਘੋੜੇ ਪਾਲਦੀਆਂ ਹਨ ਬਲਕਿ ਕਾਰੋਬਾਰ ਵਿੱਚ ਨਵੀਆਂ ਪੁਲਾਘਾਂ ਵੀ ਪੁੱਟ ਰਹੀਆਂ ਹਨ

Поділитися
Вставка
  • Опубліковано 6 гру 2024

КОМЕНТАРІ • 34

  • @sahilpreet5885
    @sahilpreet5885 10 місяців тому +6

    ਪੰਜਾਬ ਦੀਆਂ ਧੀਆਂ❤

  • @RRRdaemon
    @RRRdaemon 10 місяців тому +9

    Full Support Khush Raho 👍👍

  • @shonkighodiyade855
    @shonkighodiyade855 10 місяців тому

    ਛੱਤ ਭਾਵੇਂ ਇੱਟ ਬਲਾਇਆ ਦੀ ਹੋਵੇ ਪਰ ਘੋੜਿਆਂ ਵਾਲਾ ਘਰ ਤਬੇਲਾ ਤੇ ਘੋੜੀ ਆਪਣੇ ਨਾਲੋ ਯਾਦਾ ਸਵਾਰ ਕੇ ਰੱਖੀ ਹੁੰਦੀ ਆ ਕੋਈ v ਜਾਨਵਰ ਆ ਸ਼ੌਂਕ ਨਾਲ ਰੱਖਿਆ ਜਾਂਦਾ ਨਾ ਕੇ ਪੈਸਿਆਂ ਨਾਲ

  • @harpreertmangli
    @harpreertmangli 10 місяців тому +11

    ਘਰੋਂ ਰੱਜੇ ਪੁੱਜੇ ਹੋਣ ਤਾਂ ਸ਼ੌਂਕ ਆਪੀ ਲਗ ਜਾਂਦੇ,,,,,ਗਲ ਸਰਮਾਏ ਦੀ ਆ,,,ਪੈਸਾ ਖੁੱਲਾ ਤਾਂ ਸ਼ੌਂਕ ਬ੍ਥੇਰੇ ਪਾਲ ਲੈਂਦਾ ਬੰਦਾ,,,ਕੋਈ ਵੱਡੀ ਗਲ ਨੀ

    • @princebhullar5660
      @princebhullar5660 10 місяців тому +2

      Paisa nal nhi shonk nal hunda, paisa ta bohut loka kol . 😂😂 denda rab balda( sarda) sab😂😂. Shabash khush kita putar ji❤

    • @gurkiratsingh2205
      @gurkiratsingh2205 10 місяців тому +4

      ਤੇਰੀ ਸੋਚ ਤੋਂ ਥੋੜੀ ਮੈਨੂੰ ਗਲਤੀ ਲੱਗਦੀ ਵੀਰਿਆ ਮੇਰੇ ਪਿੰਡ ਵਿੱਚ ਕਰੋੜਾਂ ਰੁਪਈਆ ਅਰਬਾਂ ਦੇ ਮਾਲਕ ਬੰਦੇ ਬੈਠੇ ਨੇ ਉਹਨਾਂ ਘਰੇ ਕੁੱਤਾ ਵੀ ਨਹੀਂ ਕਦੀ ਪਾਲਿਆ ਉਹ ਕਿਸੇ ਨੂੰ ਘਰ ਗਏ ਨੂੰ ਚਾਹ ਵੀ ਨਹੀਂ ਪੁੱਛਦੇ ਪੈਸੇ ਦੇ ਨਾਲ ਸ਼ੌਂਕ ਵੀ ਨਹੀਂ ਪਲਦੇ ਜਜ਼ਬਾ ਵੀ ਹੋਣਾ ਚਾਹੀਦਾ ਹ ਅੰਦਰ ਬੰਦੇ ਦੇ ਬਾਕੀ ਥੋੜਾ ਤੇਰੀ ਸੋਚ ਨਾ ਵੀ ਆਪਾਂ ਸਹਿਮਤ ਆ ਬਾਕੀ ਇਹਨਾਂ ਧੀਆਂ ਨੂੰ ਹੌਸਲੇ ਦੀ ਲੋੜ ਹੈ ਕਿਉਂਕਿ ਬਾਹਰਲੇ ਮੁਲਕ ਵਿੱਚ ਵੀ ਇਹ ਜਾ ਕੇ ਕੰਮ ਕਰ ਸਕਦੀਆਂ ਨੇ ਚਲੋ ਬਾਕੀ ਤੇਰੀ ਮਰਜ਼ੀ

    • @gurdeepkaleka
      @gurdeepkaleka 5 місяців тому

      ਸੌਂਕ ਖਾਨਦਾਨੀ ਹੁੰਦੇ ਨੇ। ਤੇਰੇ ਵਰਗੇ ਨੂੰ ਸਰਮਾਇਆ ਦੇ ਦਵੇ ਤਾਂ ਆਫਰ ਕੇ ਹੀ ਮਰਜੂ।

  • @sadiqmasih3215
    @sadiqmasih3215 10 місяців тому +3

    Good Start, God bless all .

  • @amrinrehthpmdbjvtrng3779
    @amrinrehthpmdbjvtrng3779 10 місяців тому

    Love to watch these kind of positive news feed by Punjabi girls ..🎉 keep it up

  • @jagtarsarpanch3073
    @jagtarsarpanch3073 10 місяців тому +2

    Very good works beta

  • @sandhusaab7504
    @sandhusaab7504 10 місяців тому

    ਬਹੁਤ ਵਧੀਆ 👍

  • @honeypun.bharat4301
    @honeypun.bharat4301 10 місяців тому +4

    Gud job

  • @syedhassaanmustafa
    @syedhassaanmustafa 10 місяців тому +1

    Well done kuriye❤

  • @gurdeepkaleka
    @gurdeepkaleka 5 місяців тому

    ਲੋਕਾਂ ਦੇ ਕੰਮੈਂਟ ਪੜਨ ਤੋਂ ਪਤਾ ਲਗਦਾ ਕਿ ਪੰਜਾਬ ਚ ਕੰਮ ਕਰਨਾ ਕਿੰਨਾ ਔਖਾ। ਹੱਲਾਸ਼ੇਰੀ ਤਾਂ ਕੀ ਦੇਣੀ ਆ ਲੱਤਾਂ ਖਿੱਚਣ ਲੱਗ ਜਾਂਦੇ ਆ।

  • @sukhmandergill4112
    @sukhmandergill4112 6 місяців тому

    Very good

  • @princebhullar5660
    @princebhullar5660 10 місяців тому +1

    Go on go on❤

  • @satpaljassu7308
    @satpaljassu7308 10 місяців тому

    Very good👍 keep it up

  • @sukhmandergill4112
    @sukhmandergill4112 6 місяців тому

    Goodji

  • @bains6218
    @bains6218 10 місяців тому

    Good job 👍

  • @arvindersingh9812
    @arvindersingh9812 10 місяців тому

    V Nice ! GBU ❤

  • @BaljinderSingh-oh8lr
    @BaljinderSingh-oh8lr 10 місяців тому +1

    Good video

  • @honeypun.bharat4301
    @honeypun.bharat4301 10 місяців тому +2

    ❤❤❤❤😊😊😊

  • @jiwindersingh5460
    @jiwindersingh5460 10 місяців тому +1

    🙏👍👌

  • @gurjeetgill5962
    @gurjeetgill5962 10 місяців тому +1

    ❤🙌🏿

  • @baseballfan88888
    @baseballfan88888 10 місяців тому

    👍👍

  • @jagjotsingh108
    @jagjotsingh108 10 місяців тому +1

  • @harinderpreethani8147
    @harinderpreethani8147 10 місяців тому

    🙏🙏🙏👍👍👍👍👍

  • @jagdishfarmmachinessamana8918
    @jagdishfarmmachinessamana8918 10 місяців тому +3

    ਗੱਲਾਂ ਦਾ ਕੜਾਹ

  • @PrinceKumar-cf7ek
    @PrinceKumar-cf7ek 10 місяців тому +1

    🙏🏻💐💐💐💐💐💐💐🙏🏻😘

  • @middleeastgurdeol2141
    @middleeastgurdeol2141 10 місяців тому +1

    Bhaji shonk v paisa nal hunda satho ta ni poora hona

  • @AmarjeetSingh-kj5of
    @AmarjeetSingh-kj5of 10 місяців тому +1

    Fukra pan and pase da ghamnd hunda hor es ch ki a.. Awe mere warge grib ne ki lena... Fudo km te BBC v fudo km krn lag ge. Am poultry farming business krda a... Bs bhut shote te young boys nu sikhaya kive poultry kri di awe aha fudo

  • @Jjkkfjklffjkllkgfdfdddddr7631
    @Jjkkfjklffjkllkgfdfdddddr7631 10 місяців тому

    ਬਕਵਾਸ।

  • @hardeepbrar9005
    @hardeepbrar9005 10 місяців тому

    eh BBC aa yaan PTC aa khatam aa bbc v bbc famous c vadeaan khabraan lai

  • @gurlalhahabhullar9130
    @gurlalhahabhullar9130 10 місяців тому