ਜ਼ਿੰਦਗੀ ਇੱਕ ਬੰਦ ਤਾਲਾ (12)Zindagi Ik Band Tala (Ep-12) Latest Punjabi Short Movie 2024! Aman dhillon

Поділитися
Вставка
  • Опубліковано 17 жов 2024
  • Zindagi Ik Band Tala (Ep-12Latest Punjabi Short Movie 2024! Aman dhillon
    #Amandhillon #Dhillonmansawala #zindagiikbandtala #punjabishortmovie2024 #punjabiwebseries #punjabishortvideo #shorts #comedy
    ਨੋਟ ?
    ਵੀਡੀਉ ਵਿੱਚ ਕਿਸੇ ਵੀ ਜੀਵ ਜੰਤੂ ਜਾਂ ਇਨਸਾਨ ਨੂੰ ਕੋਈ ਹਾਨੀ ਨਹੀ ਪਹੁੰਚਾਈ ਗਈ ਵੀਡੀਉ ਵਿੱਚ ਦਿਖਾਏ ਗਏ ਸੀਨ ਸਿਰਫ ਸਮਝਾਉਣ ਲਈ ਬਣਾਏ ਗਏ ਹਨ ! ਵੀਡੀਉ ਮਨੌਰੰਜਣ ਜਾਂ ਸੇਧ ਲੇਣ ਲਈ ਬਣਾਈ ਗਈ ਹੈ ਇਸਦਾ ਸਬੰਧ ਅਸਲ ਜਿੰਦਗੀ ਨਾਲ ਨਹੀ🙏
    **************************************
    CONCEPT*****
    AMAN DHILLON
    Ex Army( Sub ) Chand Singh
    DIRECTOR**
    RAJVEER DHILLON
    EDITING**
    GURKIRET DHILLON
    CAMERAMAN**
    RAJVEER
    KARMPREET SAMRA
    Join 👇
    facebook page 👥
    / amandhillon02
    / aman_dhillon_mansa___
    Our New Video link Click here 👇👇👇
    *********
    Zindagi ik band tala (Ep-1)
    • ਜ਼ਿੰਦਗੀ ਇੱਕ ਬੰਦ ਤਾਲਾ ।...
    Zindagi ik band tala (Ep-2)
    • ਜ਼ਿੰਦਗੀ ਇੱਕ ਬੰਦ ਤਾਲਾ (...
    Zindagi ik band tala (Ep-3)
    • ਜ਼ਿੰਦਗੀ ਇੱਕ ਬੰਦ ਤਾਲਾ ...
    Zindagi ik band tala (Ep-4)
    • ਜ਼ਿੰਦਗੀ ਇੱਕ ਬੰਦ ਤਾਲਾ ਭ...
    Zindagi ik band tala (Ep-5)
    • ਜ਼ਿੰਦਗੀ ਇੱਕ ਬੰਦ ਤਾਲਾ (...
    Zindagi ik band tala (Ep-6)
    • ਜ਼ਿੰਦਗੀ ਇੱਕ ਬੰਦ ਤਾਲਾ (...
    Zindagi ik band tala (Ep-7)
    • ਜ਼ਿੰਦਗੀ ਇੱਕ ਬੰਦ ਤਾਲਾ (...
    Zindagi ik band tala (Ep-8)
    • ਜ਼ਿੰਦਗੀ ਇੱਕ ਬੰਦ ਤਾਲਾ (...
    Zindagi ik band tala (Ep-9)
    • ਜ਼ਿੰਦਗੀ ਇੱਕ ਬੰਦ ਤਾਲਾ (...
    Zindagi ik band tala (Ep-10)
    • ਜ਼ਿੰਦਗੀ ਇੱਕ ਬੰਦ ਤਾਲਾ (...
    Do Not Re-upload Our Content We are Rigid Taking Action
    Credit Copyright Holder - Aman dhillon
    Thank you 🙏🙏🙏

КОМЕНТАРІ • 360

  • @Gulabkaur-h2z
    @Gulabkaur-h2z 4 місяці тому +5

    ਅਮਨ ਅੰਜਲੀ ਦਾ ਸਾਥ ਦੇਣ ਲਈ ਤਹਿ ਦਿਲੋਂ ਧੰਨਵਾਦ,ਅਮਨ ਇਹਨਾਂ ਦੀ ਇਨਸਾਨੀਅਤ ਤਾਂ ਬਹੁਤ ਪਹਿਲਾਂ ਮਰ ਗੲਈ, ਸੀ

  • @gurdeepkaur5145
    @gurdeepkaur5145 4 місяці тому +3

    ਬਹੁਤ ਵਧੀਆ ਵੀਡੀਓ ਹੈ ਅੰਜਲੀ ਜਾਂ ਰਾਜ ਜਾਣਕੇ ਕਰਦੇ ਹਨ ਐਵੇਂ ਗੱਲ ਫਲਾਈ ਹੈ ਕੋਈ ਬਿਮਾਰੀ ਨਹੀਂ

  • @KaranWander-x6j
    @KaranWander-x6j 3 місяці тому +3

    ਪਤਾ ਹੀ ਆ ਕੇ ਅੰਜਲੀ ਨਾਟਕ ਕਰਦੀ ਆ ਸਭ ਤੋਂ ਪਹਿਲਾਂ ਮੈਂ ਹੀ ਕਮੇਂਟ ਕੀਤਾ ਸੀ ਹੁਣ ਸਾਰੇ ਹੀ ਕਹਿਣ ਲੱਗ ਪਏ ਪਹਿਲਾਂ ਤਾਂ ਕਿਸੇ ਨੂੰ smj ਨਹੀਂ ਆਈ😊😊

  • @baljitkaur6940
    @baljitkaur6940 4 місяці тому +2

    Story boht interesting hundi ja rhi hai.Aman nd Anjali well play her character

  • @Maninder_brar
    @Maninder_brar 4 місяці тому +3

    ਆਹ ਜਿੰਦਰੇ ਲੋਨ ਦਾ ਨਵਾ ਹੀ ਪਾਖੰਡ ਫੜਿਆ ਪਹਿਲਾ ਕਦੇ ਦੇਖਿਆ ਨਹੀਂ,, ਸੋਨੀਆ ਤਾਂ ਬਹੁਤ ਪਰਾ ਦੀ ਸੋਚੀ ਬੈਠੀ ਆ ਪਰ ਕਿਸੇ ਦਾ ਮਾੜਾ ਨਾ ਸੋਚੋ,,,ਬਹੁਤ ਵਧੀਆ ਵੀਡਿਓ,,❤❤❤❤

  • @gagandeepkaur-ll4hg
    @gagandeepkaur-ll4hg 4 місяці тому +17

    Buth vadia video a aman ਦੀਦੀ ji wmk ❤❤❤❤

  • @SimranSingh-zx4wj
    @SimranSingh-zx4wj 4 місяці тому +1

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤❤❤❤ ਅੰਜਲੀ ਨੂੰ ਕੋਈ ਬਿਮਾਰੀ ਨਹੀਂ ਉਸਨੇ ਇਕ ਨਾਟਕ ਕੀਤਾ ਹੈ

  • @kulwinder169
    @kulwinder169 4 місяці тому +31

    33:39 ਜਿੰਦੇ ਬੰਨਣ ਵਾਲੇ ਤਾਂ ਨਵਾਂ ਪਖੰਡ ਵੇਖਿਆ ਅੰਜਲੀ ਨਾਟਕ ਕਰਦੀ ਹੈ ਨਾਟਕ ਦੀ ਆੜ ਵਿੱਚ ਇਸਦਾ ਵਿਆਹ ਹਰਜੀਤ ਨਾਲ ਕਰ ਦੇਣ ਗਏ ਸੋਨੀਆ ਦੀਆਂ ਸਾਰੀ ਜ਼ਮੀਨ ਵਾਲੀਆਂ ਆਸਾ ਤੇ ਪਾਣੀ ਫਿਰ ਜਾਊ❤❤❤

    • @SimranSingh-zx4wj
      @SimranSingh-zx4wj 4 місяці тому +1

      ਸਹੀ ਕਿਹਾ 😊

    • @shamsundar9131
      @shamsundar9131 4 місяці тому

      Very very very very very very very very very very very very very very very very very nice next part Ritu Sharma bathinda 👏👏👏👏👏👏👏👏👏👏👏👏👏👏👏👏👏👏

  • @SukhwinderSingh-wq5ip
    @SukhwinderSingh-wq5ip 4 місяці тому +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @gurjindersingh3638
    @gurjindersingh3638 4 місяці тому +1

    ਬਹੁਤ ਵਧੀਆ ਵੀਡੀਓ ਅਮਨ ਤੇ ਰਾਜ ਜੀ 🙏 ਅੰਜਲੀ ਬਿਮਾਰੀ ਦਾ ਨਾਟਕ ਕਰਦੀ ਅਪਣੀ ਜਾਨ ਬਚਣ ਲੀ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ

  • @janakjindal5686
    @janakjindal5686 3 місяці тому +1

    Aman tuhadi natak no end Tak dekhis bahut hi vadiya lagga.God bless u

  • @meetokaur6000
    @meetokaur6000 4 місяці тому +20

    ਦੋਨੋ ਜਣਿਆ ਦੀ ਬਹੁਤ ਹੀ video ਐਕਟਿੰਇੰਗ nice ਮੈਂ ਰਾਜ ਦੀ ਮਾ ਬਹੁਤ ਹੀ ਵਹਿਮ ਕਰਦੇ 🌹🙏👌ਅਮਨ ਬਹੁਤ ਹੀ ਚਗੀ

  • @PalSingh-jo2lf
    @PalSingh-jo2lf 4 місяці тому +2

    Very nice vedio Dhillon ਬਾਈ

  • @jagtarmann9939
    @jagtarmann9939 4 місяці тому +7

    ਰਾਜ ਬਾਈ ਜੀ ਕਹਾਣੀ ਨੂੰ ਅੱਗੇ ਵਧਾਉਣ ਦੀ ਲੋੜ ਹੈ ਵਾਰ ਵਾਰ ਉਹੀ ਗੱਲ ਚੱਗੀ ਨੀ ਲਗਦੀ

  • @KulwinderShergillShergil-tb7jj
    @KulwinderShergillShergil-tb7jj 4 місяці тому +2

    ਅੰਜਨੀ ਨੂੰ ਆਪਣੇ ਬਾਰੇ ਸੋਚਣਾ ਚਾਹਿਦਾ ਹੈ ਜ਼ਿੰਦਗੀ ਬਹੁਤ ਲੰਮੀ ਹੈ ਆਪਣੀ ਮਾਂ ਦਾ ਆਖਾ ਮੰਨਣਾ ਚਾਹਿਦਾ ਅੰਜਨੀ ਨੂੰ ।

  • @GurtejBrar-z6h
    @GurtejBrar-z6h 3 місяці тому +1

    ਨਾਇਸ ਵੀਡੀਓ

  • @MeenaSharma-nx7qg
    @MeenaSharma-nx7qg 4 місяці тому +1

    Anjle nal jate kar raha ha god bless all tem by Meena Sharma mande gobend grha 😂😂😂

  • @sukhdeepsidhu2342
    @sukhdeepsidhu2342 4 місяці тому +7

    Very nice story, Aman dhillon sister, Rajveer Dhillon veer ji

  • @gurvinderkullar5431
    @gurvinderkullar5431 4 місяці тому +9

    ਬਹੁਤ ਵਧੀਆ ਵੀਡੀਓ ਹੈ👍👍

  • @tejindersingh9676
    @tejindersingh9676 4 місяці тому +3

    Verry nice Stori good acting anjli di 🙏💗☘🚩💗☘🌿🚩

  • @mandeepgrewal1451
    @mandeepgrewal1451 3 місяці тому

    ਬਹੁਤ ਵਧੀਆ ਵੀਡੀਓ

  • @shamsundar9131
    @shamsundar9131 4 місяці тому +1

    Very very very very very very very very very very very very nice next part Ritu Sharma bathinda 👏👏👏👏👏👏👏👏👏👏👏👏👏👏👏👏👏👏👏👏

  • @Mannu-oz9pf
    @Mannu-oz9pf 4 місяці тому +8

    ਬਹੁਤ ਵਧੀਆ ਜੀ।ਹਰਪ੍ਰੀਤ ਮਨੀਲਾ

  • @avtarbrar-dm8wg
    @avtarbrar-dm8wg 3 місяці тому +1

    Really nice video thanks

  • @LaviMaan-lf3px
    @LaviMaan-lf3px 4 місяці тому +1

    ਬਹੁਤ ਬਹੁਤ ਬਹੁਤ ਵਧਿਆ ਵੀਡੀਓ ਹੈ ਵੀਰ ਜੀ ਅਤੇ ਦੀਦੀ ਜੀ 🎉🎉🎉🎉💕💕💕💕💐💐💐💐🌹🌹🌹🌹

  • @AmrikSingh-hx3cf
    @AmrikSingh-hx3cf 4 місяці тому +2

    ਅਮਨ ਨੇ ਅੱਜ ਰਾਜ ਦਾ ਚੰਗਾ ਖੜਕਾ ਦੜਕਾ ਕੀਤਾ.

  • @HarpreetSingh-gb5fb
    @HarpreetSingh-gb5fb 4 місяці тому +8

    ਬਹੁਤ ਵਧੀਆ ਕੰਮ ਕੀਤਾ ਹੈ ਜੀ

  • @MandeepKaur-nc5dm
    @MandeepKaur-nc5dm 4 місяці тому +2

    Anjli di acting bahut Vidya aa g God bless you 🙏 ❤❤❤❤❤

  • @RajveerKaur-e1i
    @RajveerKaur-e1i 3 місяці тому +1

    Very nice video ❤❤🎉🎉

  • @AmritpalSingh-vt9sy
    @AmritpalSingh-vt9sy 3 місяці тому +1

    Very nice video ❤❤

  • @paramjeetkaur4230
    @paramjeetkaur4230 3 місяці тому +1

    ਵਾਹਿਗੁਰੂ ਤੋਂ ਡਰ ਕੇ ਰਹੋ ਪਤਾ ਨਹੀਂ ਕਿਹੜੇ ਵੇਲੇ ਵਾਹਿਗੁਰੂ ਜੀ ਨੇ ਕਿਸੇ ਨੂੰ ਕੀ ਬਿਮਾਰੀ ਲਾ ਦੇਣੀ ਬਿਮਾਰੀ ਦਾ ਨਾਂ ਤਾਂ ਦੱਸਦੇ ਨੀ ਰਾਜ ਤੇ ਰਾਜ ਦੀ ਮਾਂ ਘਟੀਆ ਸੋਚ ਦੇ ਮਾਲਕ

  • @ManjitKaur-lu7oy
    @ManjitKaur-lu7oy 4 місяці тому +8

    ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 12ਵਾ ਭਾਗ ਦੇਖ ਰਹੀ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤

  • @sarbjitkaur9202
    @sarbjitkaur9202 4 місяці тому +5

    ਬਹੁਤ ਵਧੀਆ ਜੀ 🙏🙏

  • @Reeta_Rani__
    @Reeta_Rani__ 4 місяці тому +1

    ਚਰਨ ਬੇਬੇ ਤੂੰ ਵੀ ਕੋਈ ਤਰਸ ਕਰ ਤੈਨੂੰ ਮਾਂ ਮਾਂ ਕਰਦੀ ਹੈ ਭੋਰਾ ਵੀਤਰਸਨਹੀਂ ਆਉਂਦਾ ਜੇ ਤੇਰੀ ਧੀ ਹੁੰਦੀ

  • @RashminderKaur-z8f
    @RashminderKaur-z8f 4 місяці тому +9

    ਅੰਜਲੀ ਦੀ ਐਕਟਿੰਇੰਗ ਬਹੁਤ ਵਧੀਆ ਐ। ਥੈਕਯੂ। ਜੀ। ਸਾਰੀ। ਟੀਮ ਦਾ ਜੀ🍀🪷🍀🪷🍀🪷🍀🪷🍀🪷🍀🪷🍀🪷🍀🪷🍀🪷🍀🪷🍀🪷🍀🪷🍀🪷🍀🪷🍀🪷🍀🪷🍀🪷🍀🪷🍀🪷🍀🪷🍀🪷🍀🪷🍀🪷🍀🪷🍀🪷🍀🪷🍀🪷🍀🍀🪷🍀🪷🍀🪷🍀🪷🍀

  • @AmrikSingh-h1r3f
    @AmrikSingh-h1r3f 4 місяці тому +4

    ਬਹੁਤ ਵਧੀਆ ਵੀਡੀਓ ਐ ਜੀ

  • @SimranKaur-xp8xy
    @SimranKaur-xp8xy 4 місяці тому +2

    Very nice god bless you team members 🙏🙏🙏👌🏻👌🏻👌🏻

  • @Jaskaran61217
    @Jaskaran61217 4 місяці тому


    💙
    💜
    💚
    🖤
    🧡
    💖
    ♥️
    💜
    💚
    💙

    Iove you
    Aaman dhliion😊😊

  • @crazygamerz136
    @crazygamerz136 4 місяці тому +1

    ਬਹੁਤ ਬਹੁਤ ਵਧੀਆ ਵੀਡੀਓ ਅਮਨ ਭੈਣ ਵੀਰ ਜੀ ਤੇ ਸਾਰੀ ਟੀਮ ਨੂੰ❤❤❤❤❤❤❤❤❤

  • @kuljeetkaur1581
    @kuljeetkaur1581 4 місяці тому +6

    All comments very nice Aman and raaz

  • @GurdevKaur-gq9gi
    @GurdevKaur-gq9gi 4 місяці тому

    Amañ bhut. Vidhea thanks❤❤❤❤❤

  • @SukhjinderSingh-dx5eh
    @SukhjinderSingh-dx5eh 4 місяці тому

    Charno di dhee nal Es tra hove fer pata lage Aman very nice

  • @ManjeetKaur-lf4ws
    @ManjeetKaur-lf4ws 4 місяці тому +1

    Very nice video. Anjali di acting bahut Vadhiya hai. Aman te Raj Beta tusi bahut Vadhiya video bnaunde ho. Charno Anjali nu koi bimari nahi oh Harjeet to bach rahi hai.

  • @BalrajSingh-uy4um
    @BalrajSingh-uy4um 4 місяці тому +1

    Nic video aman dhillon ji good 👍 ❤❤

  • @kukkaddhaliwal7599
    @kukkaddhaliwal7599 4 місяці тому +2

    bhuth vadia video aa ji vad to vad comments like nd share kro ji ❤thanks ji

  • @SukhdeepSidhu-x9z
    @SukhdeepSidhu-x9z 4 місяці тому +1

    Bhut vdea vedio bnone oo tusi bhut hi interesting vedio hundi a thodi ji manu hmesha thode vedio di wait rhendi a😊 rab eme hi thode kam ch wada kre❤❤ thodi sari team eme hi milke vedio bnawe❤❤❤

  • @AmandeepKaur-dg1qk
    @AmandeepKaur-dg1qk 4 місяці тому +2

    Very nice video aman dee or raj veerji ❤❤🎉🎉

  • @babybansal7679
    @babybansal7679 4 місяці тому +2

    God bless u all team members

  • @SandeepKaur-qf1xf
    @SandeepKaur-qf1xf 4 місяці тому

    Bht vdya video GBU all team always be happy 😊❤

  • @manjindersingh1822
    @manjindersingh1822 4 місяці тому

    Very nice video ji waheguru bless u all team members ji

  • @poojasandeep2743
    @poojasandeep2743 4 місяці тому

    Waiting for next part God Bless You All

  • @SAMSUNGJ-md4ek
    @SAMSUNGJ-md4ek 4 місяці тому +1

    Aman sister ji very nice video god bless you all team members ❤❤❤🇵🇰 Ali frome spain

  • @BoharDhillon-hw3uc
    @BoharDhillon-hw3uc 4 місяці тому +4

    Very Very nice ji 👍👍👍👍👍
    👌👌👌👌👌

  • @SandeepKaur-zz5dq
    @SandeepKaur-zz5dq 4 місяці тому +2

    Bot vdiya vedio aman sis ❤

  • @gamingwithvansh6507
    @gamingwithvansh6507 4 місяці тому

    Bhut bhut badhiya video ❤️❤️❤️❤️

  • @babybansal7679
    @babybansal7679 4 місяці тому +4

    Nest video jaldi to jaldi aawaye

  • @JaspreetSingh-gf2lo
    @JaspreetSingh-gf2lo 4 місяці тому

    Very very nice story ji ❤️❤️ aman didi ji Raj veer ji nice story ❤❤❤❤

  • @khushpreetsingh6568
    @khushpreetsingh6568 4 місяці тому +6

    ਬਹੁਤ ਵਧੀਆ ਵੀਡੀਓ ਆ

  • @antarpreetbrarbrar3253
    @antarpreetbrarbrar3253 4 місяці тому

    ਅਮਨਦੀਈ❤❤❤❤

  • @ParshotamLal-ct9vb
    @ParshotamLal-ct9vb 4 місяці тому +1

    Very good ji bhut vdia hundi aa ji videos ma bhut dikhde aa ji thode videos

  • @Mittal_908
    @Mittal_908 4 місяці тому +4

    Bahut vdia ❤❤❤❤❤

  • @LuckyBhullar-i7z
    @LuckyBhullar-i7z 4 місяці тому +1

    ਬਹੁਤ ਵਧੀਆ ਵੀਡਿਓ ❤❤❤❤

  • @channiverma176
    @channiverma176 4 місяці тому

    Karme te voht hasi aae ..jdo sonia nu kehnda ..garm chaah pa du upper

  • @RajKumari10326
    @RajKumari10326 4 місяці тому

    Bahut hi badhiya acting sari team ki ❤❤🎉

  • @sukhdevsingh-je6hp
    @sukhdevsingh-je6hp 4 місяці тому +2

    Good nice ji 🙏 good masaj je 🙏

  • @kulmeetkaur2136
    @kulmeetkaur2136 4 місяці тому

    Nice story aman bandey nu banda samajadi hay

  • @SandeepKaur-lj1zl
    @SandeepKaur-lj1zl 4 місяці тому

    Vadia vadia vadia vadia vadia vadia vadia bhtt vadia video❤❤❤❤❤❤❤

  • @babybansal7679
    @babybansal7679 4 місяці тому +3

    Wating for nest video

  • @jasvirsingh8096
    @jasvirsingh8096 4 місяці тому

    charno di juban bhut gdi aa bhut hankaari budi aa charno

  • @Agamjotq
    @Agamjotq 4 місяці тому

    Vedo bhut g nest vedo wt g

  • @sukhjitsinghkhattra8261
    @sukhjitsinghkhattra8261 4 місяці тому

    ਬਹੁਤ ਵਧੀਆ ਅਮਨ ਦੀਦੀ🙏🙏🙏🙏

  • @Arsh6232
    @Arsh6232 4 місяці тому

    Very very nice video Aman didi ❤❤❤❤❤ Raj veer ji 👌👌👌💕💕🌷🌷🌹🌹

  • @HarwinderSingh-me1tr
    @HarwinderSingh-me1tr 4 місяці тому +2

    ਚਰਨੋ ਵਰਗੀ ਕਿਸੇ ਦੀ ਪਹਿਲੇ ਨੂੰਹ ਬਣੀ ਹੋਵੇਗੀ ਇਹੋ ਜਿਹੀ ਨਾਲ ਆਏ ਹੋਵੇ ਫਿਰ ਚਰਨੋ ਵਰਗੀ ਨੂੰ ਪਤਾ ਲੱਗਦਾ ਫਿਰ ਕਾਕੇ ਵਰਗੇ ਸੁਹਾਰੇ ਨੂੰ ਪੁੱਛੇ ਤੇਰੀ ਘਰਵਾਲੀ ਨੂੰਹ ਨਾਲ ਕੀ ਕਰਦੀ ਉਹ ਚੁੱਪ ਰਹਿੰਦਾ

  • @gurtejsingh6904
    @gurtejsingh6904 4 місяці тому +2

    Very ncji good god bless you happy days lovely ❤❤❤family ❤❤❤😢😢

  • @usharani-or1sl
    @usharani-or1sl 3 місяці тому

    Very nice video

  • @amninderkundal6549
    @amninderkundal6549 4 місяці тому

    Buhat vadiya video

  • @happyjoshi5426
    @happyjoshi5426 4 місяці тому

    Bahut vadhià video ji 🙏🙏🙏🙏

  • @gagandeep_001
    @gagandeep_001 4 місяці тому +1

    Bhut vadia video ❤

  • @shaminderkaursandhu9747
    @shaminderkaursandhu9747 4 місяці тому

    Good story aa nice job all team

  • @jagdishkaur9755
    @jagdishkaur9755 3 місяці тому +2

    ਕੀ ਅੰਜਲੀ ਸਚਮੁੱਚ ਹੀ ਬਿਮਾਰ ਹੈ? ਜਾਂ ਫਿਰ ਹਰਜੀਤ ਤੋਂ ਤੇ ਬੁੜੀ ਤੋਂ ਡਰਦੀਆਂ ਨੇ ਇਹ ਡਰਾਮਾ ਰਚਿਆ ਹੈ? ਆਹ ਜਿੰਦੇ ਵਾਲਾ ਪਖੰਡ ਤਾਂ ਮੈਂ ਜ਼ਿੰਦਗੀ ਵਿਚ ਪਹਿਲੀ ਵਾਰ ਦੇਖਿਆ ਹੈ।

  • @RawinderKaur-s8z
    @RawinderKaur-s8z 4 місяці тому

    Very, nice video 👏👏👏👏👏👏👏😅😅😅😅😅😅😅

  • @ninderpal8873
    @ninderpal8873 4 місяці тому

    Very nice viedo ji😍🎉🎉🎉

  • @palwinderkaur5461
    @palwinderkaur5461 4 місяці тому

    Super super super super super super super super super super super super super super super ❤❤❤❤❤❤

  • @sukhmanikaurmani6892
    @sukhmanikaurmani6892 3 місяці тому

    Nice video

  • @FfJatt-o2x
    @FfJatt-o2x 4 місяці тому

    Pinky very nice 👍 video didi ji waheguru mkji

  • @neetugold6136
    @neetugold6136 4 місяці тому +3

    ਸੋਨੀਆ ਤੇ ਰਾਜ ਦੀ ਮਾਂ ਚਾਲਾਂ ਖੇਡਦਿਆਂ ਨੇ। ਕਈ ਵਾਰ ਅੰਜਲੀ ਤੇ ਵੀ ਗੁੱਸਾ ਆਉਂਦਾ ਹੈ।

  • @babybansal7679
    @babybansal7679 4 місяці тому +4

    Bhut vadia video aa nest video jaldi to jaldi aawaye

  • @amritpalkaur8258
    @amritpalkaur8258 4 місяці тому +2

    🎉❤

  • @HarshWaraich-ct2ti
    @HarshWaraich-ct2ti 4 місяці тому

    👍👍👍

  • @jashan6306
    @jashan6306 4 місяці тому

    Very very nice ji

  • @MandeepKaur-f7e
    @MandeepKaur-f7e 4 місяці тому +4

    Nyc vedio ❤

  • @sanawarjotsinghsanawarjot72
    @sanawarjotsinghsanawarjot72 4 місяці тому +1

    Very nice Ji 🎉🎉🎉🎉❤❤❤❤

  • @taranduggal5979
    @taranduggal5979 4 місяці тому +2

    🎉🎉❤❤❤

  • @FfJatt-o2x
    @FfJatt-o2x 4 місяці тому

    Very very nice video didi ji❤❤❤ gold blus ussag❤

  • @mandeepmann8730
    @mandeepmann8730 4 місяці тому

    Very nice video ji, God bless you aman didi ji ❤❤❤❤❤

  • @ManpreetKaur-q2e8g
    @ManpreetKaur-q2e8g 4 місяці тому

    Very nice all theme acting

  • @jaskarnsingh3884
    @jaskarnsingh3884 4 місяці тому +5

    ਰਸਾ ਪਾ ਗਲ ਬਿੰਦਰ ਕੋਲ ਜਾ

  • @tanukaur10
    @tanukaur10 4 місяці тому +1

    ❤❤😊😊Very Very Very nice video ji😊😊❤❤

  • @daljitkaur353
    @daljitkaur353 4 місяці тому

    Very nice video aman ji❤❤❤❤❤🎉🎉🎉❤❤❤❤❤❤❤

  • @kaurjotmehndidesign23
    @kaurjotmehndidesign23 4 місяці тому +2

    Always waiting ❤❤