Hansraj Hans Live Salana Jorh Mela Gurudwara Baba Bhago Ji 9-10-2022

Поділитися
Вставка
  • Опубліковано 9 жов 2022
  • #hansrajhans#live#mela#bababhagoji#2022#makhnisound
    Hansraj Hans Live Salana Jorh Mela Gurudwara Baba Bhago Ji 9-10-2022
    ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ
    #studiosukhgurbanikirtan#shabad#gurbani#2022#dhangurunanak
    #gurunanakdigurbani #shabadkirtan #gurbanikirtan #ardas #dukhkatduniade #vandkhushiankhere
    Studio Sukh Gurbani Kirtan
    cont +919872445861,+919465546756,+919781228090
    All Rights Reserved With STUDIO SUKH GURBANI KIRTAN
    Don't forget to like, comment & share
    For more exclusive Gurbani Shabad Subscribe our channel and stay tuned with Thank You

КОМЕНТАРІ • 321

  • @user-mb4iz5tk9t
    @user-mb4iz5tk9t 7 місяців тому +1

    सतनाम श्री वाहेगुरु

  • @gurmindersingh9777
    @gurmindersingh9777 Рік тому +39

    ਪਦਮਸ਼੍ਰੀ ਹੰਸਰਾਜ ਹੰਸ ਜੀ ਦੀ ਇਹ ਵਿਡਿਓ ਮੈਂ ਦਸ ਪੰਦਰ੍ਹਾਂ ਵਾਰੀ ਸੁਣ ਚੁੱਕਾ ਹਾਂ। ਵਾਰ ਵਾਰ ਸੁਨਣ ਨੂੰ ਚਿੱਤ ਕਰਦਾ ਹੈ। ਮੇਰਾ ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿੱਚ ਰੱਖੇ।

    • @gururoopsukhraj2833
      @gururoopsukhraj2833 Рік тому +1

      🙏🙏

    • @gurmindersingh9777
      @gurmindersingh9777 Рік тому +4

      @@gururoopsukhraj2833 ਮੇਰੀ ਉਮਰ 51ਸਾਲ ਦੀ ਹੋ ਗਈ ਹੈ। ਬਸ ਮਰਨ ਤੋਂ ਪਹਿਲਾਂ ਪਹਿਲਾਂ ਇੱਕ ਵਾਰ ਇਨ੍ਹਾਂ ਦੇ ਚਰਨ ਸਪਰਸ਼ ਕਰ ਸਕਾਂ ਬਚਪਨ ਤੋਂ ਗਾਣੇ ਸੁਣਦਾ ਆ ਰਿਹਾ ਹਾਂ, ਫੌਜ ਵਿੱਚ ਗਾਣੇ ਗਾਏ ਤੇ ਬਹੁਤ ਭੰਗੜੇ ਪਾਏ। ਬਸ ਮੇਰੀ ਤਾਂ ਇੱਕ ਤਾਂਗ ਹੈ ਕਿ ਇਸ ਫਰਿਸ਼ਤੇ ਦੇ ਦਰਸ਼ਨ ਕਰ ਸਕਾਂ।

    • @BhupinderSingh-nf3cv
      @BhupinderSingh-nf3cv 11 місяців тому

      Sarkari banda hai

    • @satpaul1415
      @satpaul1415 10 місяців тому

      1

  • @ksdhaliwal3670
    @ksdhaliwal3670 Рік тому +27

    ਧੰਨ ਗੁਰੂ ਨਾਨਕ ਦੇਵ ਜੀ ਬਹੁਤ ਵਧੀਆ ਕੀਰਤਨ।

  • @chhinderpalsingh2119
    @chhinderpalsingh2119 Рік тому +8

    ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ ॥
    ਹੰ ਭੀ ਵੰਞਾ ਡੁਮਣੀ ਰੋਵਾ ਝੀਣੀ ਬਾਣਿ ॥

  • @HarwinderSingh-qi8ww
    @HarwinderSingh-qi8ww Рік тому +32

    ਧੰਨ ਸ਼ਬਦ ਧੰਨ ਗੁਰਬਾਣੀ ਹੰਸ ਵੀਰ ਧੰਨ ਰੂਹਾਨੀ ਕਿ ਰਪਾ ਸੰਘੇੜਾ ਪਿੰਡ ਸੁਦਾਗਰ ਵੱਲੋਂ ❤️👍🏽

  • @SurinderSingh-tf6dv
    @SurinderSingh-tf6dv Рік тому +62

    ਵਾਹ ਹੰਸ ਵੀਰੇ ਕਿਆ ਬਾਤ ਹੈ। ਸ਼ਬਦ ਸੁਣ ਕੇ ਰੂਹ ਫੁੱਲ ਵਾਂਗ ਖਿੜ ਗੲੀ। ਸਾਈਡ ਵਾਲੇ ਵੀਰ ਨੇ ਸਾਥ ਪੂਰਾ ਦਿੱਤਾ। ਦੋਵੇਂ ਵੀਰਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ

    • @aapnapunjab802
      @aapnapunjab802 Рік тому +2

      ਭਾਈ ਸਰਬਜੀਤ ਸਿੰਘ ਜੀ ਪਟਨਾ ਸਾਹਿਬ ਵਾਲੇ ਅਤੇ ਸਾਥੀ

    • @SurinderSingh-tf6dv
      @SurinderSingh-tf6dv Рік тому

      @@aapnapunjab802 thanks

    • @somasomarani
      @somasomarani Рік тому

      پبل😊😊😊😊😊😊😊😊😊😊😊😊😊😊😊😊😊😊 😊😊😊😊😊😊

    • @somasomarani
      @somasomarani Рік тому

      😊😊😊😊😊😊😊😊😊😅😅😅😅😮😮9😅😅😮😮😮😮😅😅😅😮😢😢😢😢🎉ح😊😊😊😊

    • @vishalbansal7835
      @vishalbansal7835 Рік тому

      ​@@aapnapunjab802km

  • @Singh-xr3cd
    @Singh-xr3cd 11 місяців тому +2

    🙏🙏 WAHEGURU WAH G 🙏🙏WAH

  • @sahilsabharwal6593
    @sahilsabharwal6593 Рік тому +14

    ਰਾਜ ਗਾਇਕ ਹੰਸ ਰਾਜ ਹੰਸ ਜੀ ❤🎧🎵💕

  • @RajwantKaur-zc3op
    @RajwantKaur-zc3op Рік тому +6

    ਧੰਨ ਧੰਨ ਬਾਬਾ ਨਾਨਕ ਜੀ 💐💐💐💐💐💐💐💐💐💐🌼🌼🌼🌼🌼🌼🌼🚩🚩🙏🙏🙏🙏

  • @Lordsingh_as_Ishwarsingh
    @Lordsingh_as_Ishwarsingh Рік тому +10

    ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️

  • @manisingh7304
    @manisingh7304 Рік тому +87

    ਆਜੋ ਆਜੋ ਮੂੜ ਆਉ ਸਿਖੀ ਘਰ ਵਿਚ ਦੁਨੀਆਂ ਵਿੱਚ ਕੁੱਝ ਨਹੀ ਰੱਖਿਆ ਦੇਖੋ ਵਾਹਿਗੁਰੂ ਜੀ ਮੇਹਰ ਕਰ ਰਹੇ ਹਨ 🙏🙏🙏🙏🙏

  • @rajinderaustria7819
    @rajinderaustria7819 Рік тому +41

    ਵਾਹ ਜੀ ਵਾਹ ਇਹ ਹਨ PADM SHIRI HANS RAJ JI HANS ਪ੍ਰਨਾਮ ਹੈ ਇਹਨਾਂ ਦੀ ਗਾਇਕੀ ਨੂੰ ਅਸੀਂ ਇਹਨਾਂ ਦੀ ਤੰਦਰੁਸਤੀ ਅਤੇ ਲੰਬੀ ਉਮਰ ਦੀ ਅਰਦਾਸ ਕਰਦੇ ਹਾਂ।
    RAJINDER SINGH AUSTRIA
    (VIENNA)

  • @user-cl4jl4xo1k
    @user-cl4jl4xo1k Рік тому +7

    ਵਾਹ ਜੀ ਵਾਹ ਬਹੁਤ ਵਧੀਆ ਸ਼ਬਦ ਗਾਇਅਾ ਜੀ

  • @rameshbansal1131
    @rameshbansal1131 Рік тому +1

    🙏🙏 Mil mere pritam jio 🙏🙏

  • @only_godcan_judge_me4295
    @only_godcan_judge_me4295 Рік тому +5

    ਧੰਨ ਗੁਰੂ ਨਾਨਕ ਦੇਵ ਜੀ
    ਵਾਹਿਗੁਰੂ ਜੀ

  • @KuldeepKumar-cq2ft
    @KuldeepKumar-cq2ft Рік тому +7

    Asli badsaha hans raj han ji salam ji

  • @shaniburj4895
    @shaniburj4895 Рік тому +14

    hans raj hans ji 👏👏👏👌👌💖💖

  • @gurmukhsingh6126
    @gurmukhsingh6126 Рік тому +5

    ਰੱਬੀ ਦਾਤ ਨੂੰ ਛੱਡ ਕੇ ਚਿੱਕੜ ਰੂਪ ਸਿਆਸਤ ਵਿੱਚ ਕਿਉਂ

  • @KamalKamal-xd3pw
    @KamalKamal-xd3pw Рік тому +3

    anand aa giya ji baba bhago ji thanu lambi umar te tandrusti bakhshan ji

  • @dheerajkeer1584
    @dheerajkeer1584 Рік тому +7

    Waahe guru jii Mehar Karo 🙏🙏❤️

  • @Skbasra99
    @Skbasra99 10 місяців тому

    Bahut hi badhia

  • @kuldipnandchahal8994
    @kuldipnandchahal8994 Рік тому +9

    हंस राज जी वाह कमाल की गायकी सुंदर शब्द कीर्तन रूहानी दर्शन आवाज़ के साथ उस मालिक का एहसास सुंदर बहुत सुंदर ,निशब्द

  • @bhupendrasinghsuri496
    @bhupendrasinghsuri496 Рік тому +11

    Dhan Dhan Guru Nanak Dev Ji

  • @sahibsingh1652
    @sahibsingh1652 Рік тому +3

    ਵਾਹ ਜੀ ਵਾਹ

  • @Raj_Hans_History
    @Raj_Hans_History Рік тому +10

    आज तक मैने ऐसा सुरीला कीर्तन करते तो किसी को नहीं देखा न ही सुना सुपर हंस राज हंस 🙏🙏🙏

  • @mr.ssbajwa1305
    @mr.ssbajwa1305 Рік тому +7

    wah ji wah Kiya baat hae ji. waheguru .

  • @mukhtyarsingh-hg2ox
    @mukhtyarsingh-hg2ox Рік тому +1

    Wahaguru ji

  • @gurdeepsinghpindbagrianusa4550

    Hans raj hans ਜੀ Ostad ਜੀ. ਕਮਾਲ ਕਮਾਲ ਹੀ ਕਰਤੀ ਕੀਰਤਨ Sona ਕ. ਤਰ੍ਹ ਗਿਆ ਬਾਬਾ Gurbani ਗਾ ਕਿ 🙏🙏

  • @user-mh6wp1il6t
    @user-mh6wp1il6t Рік тому +7

    ਸੰਪੂਰਨ ਗਾੲਿਕ ❤❤❤

  • @manjitbalbal5070
    @manjitbalbal5070 Рік тому +2

    ਵਾਹ ਜੀ ਵਾਹ ਵਾਹਿਗੁਰੂ ਜੀ

  • @JagjitSingh-je4tq
    @JagjitSingh-je4tq Рік тому +10

    Kinna sohna gurbani gaunde pehli var sunya ha hans raj ji nu..

    • @Rssvjiii
      @Rssvjiii 6 місяців тому

      Bahut vadia singer aa ji hans paji

  • @balvirsingh9650
    @balvirsingh9650 Рік тому +4

    ਸ਼ਰਧਾਂਜਲੀ ਦਿੰਦੇ ਸਮੇ ਦਰਦ ਮਹਿਸੂਸ ਕਰਨਾ ਆਉਂਦਾ ਹੰਸ ਜੀ ਹੋਰਾਂ ਨੂੰ ਮੈਂ ਬਹੁਤ ਸਮਾਰੋਹ ਸੁਣੇ ਇਹਨੇ ਦੇ ਬਿੰਦਰੱਖੀਏ ਦੀ ਅੰਤਿਮ ਅਰਦਾਸ ਹੋਵੇ ਜਾਂ ਸਾਬਰ ਤੇ ਸਿਕੰਦਰ ਦੀ ਹੋਵੇ ਤੁਸੀਂ ਵੀ ਸਰਚ ਕਰਕੇ ਸੁਣ ਸਕਦੇ ਹੋ

  • @sahibsinghsahib3998
    @sahibsinghsahib3998 Рік тому +1

    ਵਾਹ ਹੰਸ ਜੀ, ਅੱਜ ਬਣੀ ਓ ਗੱਲ

  • @hardeepsingh9897
    @hardeepsingh9897 Рік тому +7

    A v ek rubi rooh hai waheguru ji

  • @bhaivarindersinghakarpuri3228
    @bhaivarindersinghakarpuri3228 Рік тому +4

    ਵਾਹਿਗੁਰੂ ਜੀ

  • @GurmeetSingh-sb8kk
    @GurmeetSingh-sb8kk Рік тому +3

    ਬਹੁਤ ਹੀ ਅਨੰਦ

  • @user-cl4jl4xo1k
    @user-cl4jl4xo1k Рік тому +5

    ਵਾਹਿਗੁਰੂ ਜੀ 🙏🌹

  • @dr.baldevsinghdhillon7987
    @dr.baldevsinghdhillon7987 Рік тому +1

    ਬਹੁਤ ਹੀ ਮਨਮੋਹਕ ਸ਼ਬਦ ਅਤੇ ਖੂਬਸੂਰਤ ਅੰਦਾਜ਼ ਤੇ ਅਵਾਜ਼

  • @davindersinghdev3776
    @davindersinghdev3776 Рік тому +3

    Bahut hi rasilee awaz, satnam ji 🙏 sarbat daa bhala karna ji 🙏

  • @RajKumar-gw8mm
    @RajKumar-gw8mm Рік тому +3

    Mann moh leyaa ji aapne , bahut hi sohna gaya paji, aap Baani hi gaya karo ji, dil karta hai aapko sunde hi rahiye, waheguru ji mehar kare ji...

  • @HarpreetSingh-fp9yw
    @HarpreetSingh-fp9yw Рік тому +6

    Ustaad g Kya baat gg

  • @iqbalsingh6823
    @iqbalsingh6823 Рік тому +10

    Jai gurudev ji dhan gurudev ji

  • @mahinderpaldhingra3688
    @mahinderpaldhingra3688 Рік тому

    Waheguru ji

  • @AmarjitSingh-uw9qg
    @AmarjitSingh-uw9qg Рік тому +6

    Wonderful charming voice.
    ਬਹੁਤ ਵਧੀਆ ਕੀਰਤਨ
    🙏🙏🙏

  • @jatindersinghsingh3586
    @jatindersinghsingh3586 Рік тому

    ਰੱਬ ਮੇਹਰ ਭਰਿਆ ਹੱਥ ਰੱਖੇ ਹੰਸ ਰਾਜ ਜੀ ਉਤੇ

  • @harbailsingh4445
    @harbailsingh4445 Рік тому +16

    Ruh nal gaya shabad ji🙏

  • @mohammedilyas6682
    @mohammedilyas6682 8 місяців тому +1

    Hans Raj Hans...singing from the depth of his heart ...God waheguru..allah...Rub ul aalameen bless him....amin...

  • @jeetkaur9900
    @jeetkaur9900 Рік тому +5

    ਵਾਹਿਗੁਰੂ ਜੀ 🙏

  • @AvtarSingh-gh3es
    @AvtarSingh-gh3es Рік тому +36

    ਬਹੁਤ ਵਧੀਆ।
    ਹੰਸ ਜੀ, ਸ਼ੇਖ ਫ਼ਰੀਦ ਜੀ ਦੇ ਸਾਰੇ ਸਲੋਕ ਇੱਕ ਵਾਰ ਪੂਰੀ ਤਿਆਰੀ ਨਾਲ ਰਿਕਾਰਡ ਕਰਵਾ ਦਿਉ। ਤੁਹਾਡੀ ਇਹ ਸੇਵਾ ਯਾਦਗਾਰੀ ਹੋਵੇਗੀ।

    • @rimpip8909
      @rimpip8909 Рік тому +2

      Bahut vadhia kiha veer g tusi baba farid g bare dhan dhan baba farid g thank you

    • @rimpip8909
      @rimpip8909 Рік тому +1

      Nice g

    • @aapnapunjab802
      @aapnapunjab802 Рік тому

      Already recorded hai

    • @AvtarSingh-gh3es
      @AvtarSingh-gh3es Рік тому

      @@aapnapunjab802 ਧੰਨਵਾਦ ਜੀ। ਪਰ ਉਹ ਰਿਕਾਰਡਿੰਗ ਕਿੱਥੋਂ ਮਿਲ ਸਕਦੀ ਹੈ?

  • @vismaadkirtan7370
    @vismaadkirtan7370 Рік тому +10

    Ruhaani kirtan... Waheguru ji..🙏🙏🌸🌸

  • @jeetsingh3415
    @jeetsingh3415 Рік тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @MyTAKHI
    @MyTAKHI Рік тому

    ਸਤਿਨਾਮ ਵਾਹਿਗੁਰੂ ਜੀ
    ਸੁਰਤ ਅਤੇ ਪਰਮਾਤਮਾ ਦੇ ਮੇਲ ਦਾ ਦਿ੍ਸ਼
    ਸਾਥੀ ਸਿੰਘ ਸਾਹਿਬਾਨਾ ਵਲੋ ਦਿਤਾ ਸਹਿਯੋਗ ਬਾ ਕਮਾਲ

  • @dr.baldevsinghdhillon7987
    @dr.baldevsinghdhillon7987 Рік тому +1

    ਸਾਜ਼ ਵਾਲੇ ਸਿੰਘਾਂ ਦਾ ਪੂਰਾ ਤਾਲਮੇਲ

  • @GurpreetSingh-qt7ys
    @GurpreetSingh-qt7ys Рік тому +3

    🙏 kirpa hove waheguru ji ki eh sakhas chikarnuma siayast nu chhad ke dhan dhan sri guru granth sahib ji da ot asra lye

  • @JagtarSingh-bz6kh
    @JagtarSingh-bz6kh Рік тому +2

    VV Good 👍 Khalsa Ji Maharaj tuhanu chardikla bhakhsa ji.

  • @Gamingwar02
    @Gamingwar02 Рік тому +2

    Dhan guru nanak waheguru ji 🙏🏻🙏🏻 sabh da bnla Howe waheguru ji...dushman da v bhla Howe🙏🏻

  • @gurjitkaur529
    @gurjitkaur529 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਿਹਰ ਕਰਿਉ ਬਾਬਾ ਜੀ

  • @gopybath8214
    @gopybath8214 Рік тому +2

    Weheguru ji

  • @GurpreetSingh-ju7lx
    @GurpreetSingh-ju7lx 10 місяців тому

    ਬਹੁਤ ਵਧੀਆ

  • @harrymaan8719
    @harrymaan8719 Рік тому +2

    Waaheguru ji

  • @harjinderkohali2515
    @harjinderkohali2515 Рік тому +3

    Bahut sureeli awaaj ustad hans raj hans waheguru ji sache patshah aapji te mehar karan

  • @SarbjitSingh-nr4yx
    @SarbjitSingh-nr4yx Рік тому

    Waheguru.ji waheguruji waheguru.ji waheguruji waheguru.ji waheguruji waheguru.ji waheguruji waheguru.ji waheguruji waheguru.ji waheguruji waheguru.ji

  • @Kalirana_00
    @Kalirana_00 Рік тому +2

    ਵਾਹਿਗੁਰੂ 🙏🙏🙏🙏

  • @sukhmindersungh7211
    @sukhmindersungh7211 Рік тому +9

    Waheguru Ji

  • @Hardeepsingh-qh1vk
    @Hardeepsingh-qh1vk Рік тому +1

    waheguru Ji Maharaj ਕਰਪਾ ਕਰਨ

  • @JaskaranSingh-yz4hs
    @JaskaranSingh-yz4hs 7 місяців тому +1

    🙏🙏🙏🙏🙏🙏gakhal. Jassa

  • @varinderkumarbatishsharma5577

    ਬਹੁਤ ਹੀ ਵਧੀਆ ਵਾਅ ਕਮਾਲ ਹੰਸ ਰਾਜ ਹੰਸ ❤

  • @goranahar2555
    @goranahar2555 Рік тому +2

    Live. Long Hans. Raj hàns. Ji. Satnam. Waheguru

  • @harpreetsingh-wv1zx
    @harpreetsingh-wv1zx Рік тому +1

    Wah ji wah ❤❤❤ Aa c purana Hans raj hans jehra ghum ho gya c … Great lag riha

  • @rawidenrawiden3647
    @rawidenrawiden3647 Рік тому

    Hans raj hans ji te waheguru hmesha
    Chardikala vich rakhn

  • @ranjitbaba7896
    @ranjitbaba7896 Рік тому +2

    Waheguru waheguru waheguru waheguru waheguru waheguru Ji

  • @arjindersingh9060
    @arjindersingh9060 Рік тому

    Waah ji khoobsurat awaz

  • @MrSaini12
    @MrSaini12 Рік тому +3

    WAHE GURU JI

  • @gurcharansingh4043
    @gurcharansingh4043 Рік тому +20

    ਵਾਹ ਜੀ ਵਾਹ ਬਹੁਤ ਖੂਬ, ਮੈਂ ਦੁਬਈ ਵਿੱਚ ਆ ਤੇ ਇਹ ਵੀਡਿਓ ਦੇਖਣ ਤੋਂ ਪਹਿਲਾਂ ਮਨ ਬਹੁਤ ਦੁਖੀ ਸੀ, ਕਿਸੇ ਕਾਰਨ, ਪਰ ਅਚਾਨਕ ਜਦੋਂ ਫੋਨ ਚੱਕ UA-cam ਖੋਲੀਆ ਤਾਂ ਇਹ ਵੀਡੀਓ ਆ ਰਹੀ ਸੀ, ਜਦੋਂ ਪੂਰਾ ਸੁਣੀਆ ਤਾਂ ਮਨ ਸਾਂਤ ਹੋ ਗਿਆ,
    ਵਾਹਿਗੁਰੂ ਜੀ ਮਿਹਰ ਕਰਨ

  • @GurpreetSingh-zg5ox
    @GurpreetSingh-zg5ox Рік тому +6

    Waheguru ji 🙏🙏🙏🙏

  • @sehgalshanty4466
    @sehgalshanty4466 Рік тому +1

    Kyaa baaat a 🙏🙏🙏🙏baad ch anad aaa geya 🙏🙏

  • @sohansingh3803
    @sohansingh3803 Рік тому +4

    Wah kamaal . waheguru ji

  • @Puaadh_aale27
    @Puaadh_aale27 Рік тому +3

    waheguru ji

  • @nirmalsingh-hf6pp
    @nirmalsingh-hf6pp Рік тому +1

    wah wah wah ....

  • @sanjeevhimachali7611
    @sanjeevhimachali7611 Рік тому +2

    Aaaah ruh khush ho gayi sache patsha waheguru 🙇🙇🙇🙇aise premi kirtan ruh hila deti Ustaad Hans Raj ji aapki awaaz 🙇🙇🙇😍😍😍

  • @harmindersmagh1295
    @harmindersmagh1295 Рік тому +4

    Very nice gurbani kirtan waheguru Ji

  • @bigilbeast4689
    @bigilbeast4689 Рік тому +3

    Parnam
    The Legend Hans Raj Hans ji,

  • @janjitsinghjanjitsingh818
    @janjitsinghjanjitsingh818 Рік тому +5

    Buhat vadia ji hans bhaji janjit singh namburdar jhinger khurd teh Dasuya

  • @DeepSingh-vz9wj
    @DeepSingh-vz9wj Рік тому +1

    Bahut khubb

  • @surjansingh3809
    @surjansingh3809 Рік тому

    ਵਾਹਿਗੁਰੂ ਜੀ ਬਹੁਤ ਹੀ ਵਧੀਆ ਰੂਹ ਖੁਸ਼ ਕਰਤੀ

  • @pravinbhairathod9702
    @pravinbhairathod9702 Рік тому +2

    वाहे गुरूजी

  • @coversongs3660
    @coversongs3660 Рік тому +1

    Wah ji wah anad agya waheguruji mehar kre

  • @harcharansinghsivian9853
    @harcharansinghsivian9853 Рік тому +1

    Waah ji 🙏
    Aanand hi aanand ji

  • @jajjshermar3687
    @jajjshermar3687 Рік тому +11

    GREAT VOICE SH. HANS RAJ HANS…….LIVE LONG🙏🏻😊

  • @MakhanSingh-sc5zw
    @MakhanSingh-sc5zw Рік тому +1

    So so nice shabd Hansrajji and another pathi sehbanjio

  • @JagtarSingh-bz6kh
    @JagtarSingh-bz6kh Рік тому +2

    Bhai Sahib Ji tusi bhout Vadia sabad Gaia hai ji waheguru app nu chardikla bhakhsa ji

  • @harmohan1
    @harmohan1 Рік тому +1

    Wah bohut ras hai hans raj ji

  • @singhmonty08
    @singhmonty08 Рік тому +6

    Waheguru ji 🙏

  • @santchaudharytvsinger3681
    @santchaudharytvsinger3681 Рік тому

    Bahut mehar hai Hans Bhaji Te Guru Maharaj Ji Di

  • @SurinderSingh-wd4ms
    @SurinderSingh-wd4ms Рік тому +5

    Wahegru ji

  • @harshtrivedi2319
    @harshtrivedi2319 Рік тому +3

    Side wale weer ji ne kinna badhiya shabad gayan kita...

  • @harjinderpal114
    @harjinderpal114 11 місяців тому

    Bahut vadhia Anand a gya sun ke ,side te baithe Bhai Sahib di vi awaaz bahut pyari awaaz hai, waheguru mehar kare

  • @jagdeepsinghmiani
    @jagdeepsinghmiani Рік тому +1

    Wah wah ruuuhdaari

  • @nishanchhiddan533
    @nishanchhiddan533 Рік тому +2

    Kya bat waheguru ji mehar kare

  • @sukhwinderkaur1718
    @sukhwinderkaur1718 Рік тому

    Parmatma di kirpa ae es awaaz utte 🙏