Gurmeet Panwan with interview !! Kabaddi Raider !! Navi Sailbrarh DPD Television

Поділитися
Вставка

КОМЕНТАРІ • 117

  • @jashanchahal3963
    @jashanchahal3963 3 місяці тому +3

    M 3-4 vaari interview dekhli g gurmeet di ,,,,,,y de boln da style ena k vdia te sacha sucha,,,,,,,, bande de muh to i imaandaari jhalakdi aa kalli kalli gall krde to pta lagda v kina dilo to bol reha ;;;;;;;;;;;waaaah oh y fan aaa ajjj to tere y apa kde miln da mauka milya ta jrur milange tnu ----------te navi veer ho sakda ta ik interview hor kri y gurmeet di te apde swaal tyar krke rakhi bro swaalaa di ghaaat mehsooos hoyi thodi g interview ghaint jaa rahi c hje khatm hon ali nahi c j swaal puche jnde hor navi hna ,,,,,,mnu lgda navi gurmeet de gall krn da bholapan dekh k i sara kus bhulgya lgda jma eda lgda yr kise saadh virti aale bnde di interview lyi hove soh lge yr yr sirra krta y,,,,,,so kosis kri mera veer bn k v gurmeet panwan nu dware rubru krvaa sake dunia de ❤❤❤❤❤❤❤waki km ghaint aa jma chakkdw fatte full support aa navi bro🎉🎉🎉🎉🎉🎉❤❤❤❤😊

  • @GurpreetSingh-s6i4r
    @GurpreetSingh-s6i4r 3 місяці тому +4

    ਬਹੁਤ ਵਧੀਆ ਨਵੀ ਵੀਰ ਕੱਬਡੀ ਵਿੱਚ ਤੇਰਾ ਯੋਗਦਾਨ ਬਹੁਤ ਵੱਡਾ ਪਰੁਾਣੇ ਮੈਚ ਤੇ ਪਲੇਅਰ ਤੇਰੇ ਕਰਕੇ ਲੋਕਾ ਤੱਕ ਪਹੁੰਚ ਸਕੇ ਬਾਕੀ ਪੱਤਰਕਾਰਾ ਤੋ ਤੂੰ ਲੱਖ ਦਰਜੇ ਚੰਗਾ ਧੰਨਵਾਦ ਤੇਰਾ

  • @JagjeetDhindsa
    @JagjeetDhindsa 3 місяці тому +5

    ❤ਧਨੰਵਾਦ ਪੱਤਰ ਕਾਰ ਵੀਰ ਜੀ ਛੋਟੇ ਖਿਡਾਰੀ ਨੂੰ ਪੇਸ਼ ਕਰਨ ਲਈ ਧੰਨਵਾਦ ਧਨੰਵਾਦ ਮੇਹਰਬਾਨੀ

  • @sarabjeetsingh1762
    @sarabjeetsingh1762 10 днів тому

    ਸੱਚੀ ਗੱਲ ਆ ਬਾਈ ਗੁਰਮੀਤ ਬਹੁਤ ਵਧੀਆ ਪਲੇਅਰ ਸੀ ਸਾਡੇ ਪਿੰਡ ਵੀ ਫਰਸਟ ਨੰਬਰ ਲੈ ਕੇ ਗਏ ਸੀ ਮੈਨੂੰ ਅੱਜ ਵੀ ਯਾਦ ਆ ਅੱਜ ਤੋਂ 12
    ਸਾਲ ਪਹਿਲਾਂ ਦੀ ਗੱਲ ਆ

  • @amankattu5084
    @amankattu5084 3 місяці тому +11

    ਗੁਰਮੀਤ ਬਹੁਤ ਘੈਂਟ ਪਲੇਅਰ ਸੀ ਸਾਰੇ ਦਿਨ ਚ ਜੱਫਾ ਨੀ ਹੁੰਦਾ 52 57 62 ਪੱਕੀ ਹੁੰਦੀ ਸੀ

  • @gogisarao5741
    @gogisarao5741 3 місяці тому +3

    ਗੁਰਮੀਤ ਵਧੀਆ ਖਿਡਾਰੀ ਹੋਣ ਦੇ ਨਾਲ ਨਾਲ ਬਹੁਤ ਵਧੀਆ ਇਨਸਾਨ ਆ,ਸਾਨੂੰ ਮਾਣ ਆ ਇਸ ਗੱਲ ਤੇ ਕੇ ਗੁਰਮੀਤ ਸਿਹਤ ਵਿਭਾਗ ਵਿੱਚ ਸਾਡੇ ਨਾਲ ਸੇਵਾਵਾਂ ਨਿਭਾ ਰਿਹਾ I

  • @NarinderSingh-qr7rx
    @NarinderSingh-qr7rx 3 місяці тому +7

    ਵੇਟ ਦੀ ਕਬੱਡੀ ਚ ਗੁਰਮੀਤ ਤੋਂ ਉੱਪਰ ਰੇਡਰ ਮੈਂ ਨੀ ਦੇਖਿਆ।
    ਇਹ ਹਰਦਾ ਈ ਨਹੀਂ ਸੀ। ਬਹੁਤ ਘੱਟ ਹਰਿਆ ਹੋਊ। ਇੱਕ ਛੋਟੇ ਵੇਟ ਦਾ ਸਟਾਰ ਜਿਪਸੀ ਇਮਾਮਗੜ੍ਹ ਵਾਲਾ ਸੀ।

  • @KewalsinghWander
    @KewalsinghWander 3 місяці тому +9

    Top da Rader c Gurmeet punva

  • @gursewaksinghmann
    @gursewaksinghmann 2 місяці тому

    Bai di ajj video dekhi,Bai top da raider te jaffi c,kala hi raid paunda c,Sade pind kaleke barnala ch har tournament jitda c,buhat khusi hoyi Bai nu dekh ke,rab ne mehar Kari ta es bar Bai nu jaroor bulwa ge

  • @gurmansingh2081
    @gurmansingh2081 3 місяці тому +5

    ਗੁਰਮੀਤ ਪੰਨਵਾਂ ਬਹੁਤ ਵਧੀਆ ਰੇਡਰ ਸੀ ਤੇ ਇਨਸਾਨ ਵੀ ਬਹੁਤ ਵਧੀਆ

  • @jagmailsidhu7534
    @jagmailsidhu7534 3 місяці тому +2

    Bilkul sahi gull Ji gurmeet 2000 vich bauhht vadia player c

  • @mandersingh1692
    @mandersingh1692 2 місяці тому

    ਬਹੁਤ ਵਧੀਆ ਗੱਲ ਬਾਤ ਜੀ

  • @balkarshah5374
    @balkarshah5374 3 місяці тому +5

    ਟਾਈਮ 33:01👏 ਆਪਾ ਬਾਈ ਨੂੰ ਝੰਡੇਆਣੇ ਪੱਛਮੀ (ਨੇੜੇ ਤਲਵੰਡੀ ਭਾਈ ਜਿਲਾ ਫਿਰੋਜਪੁਰ )ਵੇਖਆ ਸੀ ਸੱਚ ਆ ਬਾਈ ਦਾ ਨਾਮ ਬਹੁਤ ਸੁਣਦਾ ਹੁੰਦੇ ਸੀ ਤੇ ਪਹਿਲੀ ਵਾਰ ਬਾਈ ਦੀ ਖੇਡ ਵੇਖੀ ਸੀ ਤੇ ਸਾਡੇ ਏਰੀਆ ਦੀਆਂ ਟੀਮਾ ਇਹ ਗੱਲਾ ਕਰਦੀਆ ਸੀ ਕੀ ਵੇਖੋ ਦੂਜੇ ਨੰਬਰ ਤੇ ਕੌਣ ਆਉਂਦਾ ਆ ਕਿਊ ਕੀ ਪਹਿਲਾ ਨੰਬਰ ਤਾ ਬਾਈ ਗੁਰਮੀਤ ਦੀ ਟੀਮ ਹੀ ਪਾਓੁ ਬਾਈ ਅਸੀ ਬਾਈ ਸਾਰੇ ਜਾਣੇ ਰੱਲ ਕੇ ਟੇਪੂ ਕਰਾਏ ਤੇ ਕਰਾ ਕੇ ਗਏ ਸੀ ਉਸ ਦਿਨ ਇੱਕ ਹੀ ਰਾਓੂਡ ਹੀ ਹੋੲਆ ਸੀ ਵਜਨੀ ਕਬੱਡੀ ਤੇ ਬਾਕੀ ਬਾਈ ਦੀ ਰੇਡ ਦੀ ਉਹ ਤਾਂ ਕਿਆ ਬਾਤ ਸੀ ਬਾਈ ਗੁਰਮੀਤ ਜਾਫੀ ਦੇ ਲੱਗਨ ਤੋਂ ਪਹਿਲਾ ਹੀ ਜਾਫੀ ਦਾ ਦਿਮਾਗ ਪੱੜ ਲੇਦਾ ਸੀ ਬਾਕੀ ਉਸ ਟਾਈਮ ਪਿੰਡ ਝੰਡੇਆਣੇ ਦਾ ਕਬੱਡੀ ਕੱਪ ਵੀ ਵੇਖਣ ਵਾਲਾ ਹੂੰਦਾ ਸੀ ❤❤

  • @amandhaliwal5667
    @amandhaliwal5667 3 місяці тому

    Bhut vdia interview bai di❤️✨

  • @AjaySingh-ve4ud
    @AjaySingh-ve4ud 2 місяці тому

    1 gal pra de bohot vadia lagi
    Khushi rukyo

  • @surinderbhathal953
    @surinderbhathal953 3 місяці тому +1

    Bhuth sohni interview y,bhuth vdiya y gurmeet 🙏

  • @Randhawa336
    @Randhawa336 3 місяці тому +10

    ਬਿੱਟੂ ਦੁਗਾਲ ❤❤❤❤❤

  • @amreekpal8119
    @amreekpal8119 3 місяці тому

    Gud plyar a gurmet bhat khant gam c ass de ma de khadda match gurmet nall ji

  • @amritkabaddifitnessboy9363
    @amritkabaddifitnessboy9363 3 місяці тому

    ਬਹੁਤ ਵਧੀਆ 💪💪💪

  • @saravjotsingh1402
    @saravjotsingh1402 3 місяці тому +1

    Proud of you veer GURMEET SINGH PANVA..❤

  • @mantajchahal5359
    @mantajchahal5359 3 місяці тому

    ਬਹੁਤ ਵਧੀਆ ਗੱਲਬਾਤ ਕੀਤੀ ਵਾਈ ਦੋਨਾ ਨੇ

  • @malkitsingh4209
    @malkitsingh4209 3 місяці тому +3

    Khusi dil dea hera banda bai mea army chu chuti pind mach bakhan aea cee khusi bai final mach khead ke be khusi bai sarea nal foto khiake giea

  • @jagroopsingh5686
    @jagroopsingh5686 3 місяці тому

    ਬਹੁਤ ਵਧੀਅਾ ਵੀਰ

  • @mandeepdhindsa9759
    @mandeepdhindsa9759 7 днів тому

    m mandeep dhandre to ... Veer nl bhut vdia khedea m v kuj sma c ❤ shinde bai di game bhut vdia c .. kkrishn huna da jaffi c bai
    ❤️

  • @_status2156
    @_status2156 9 днів тому

    ਬਾਈ ਗੁਰਮੀਤ ਪਨਵਾ ਬੁਹਤ ਵਧੀਆ ਰੇਡਰ ਸ਼ੀ ਇਕ ਮਿਹਰਾਜ ਰੇਡਰ ਸ਼ੀਰਾ ਮਹਿਰਾਜ ਤੇ ਜਾਫੀ ਖੈਹਿਰਾ ਤੇ ਰਾਜਾ ਤੇ ਹੈਪੀ ਬੁਹਤ ਵਧੀਆ ਜਾਫੀ ਸ਼ੀ ਘੇਰੀ ਦੇਖਣ ਵਾਲੀ ਹੁੰਦੀ ਸੀ ਉਪਨ ਵਰਗੇ ਮੈਚ ਲੱਗਦੇ ਸ਼ੀ ਮਹਿਰਾਜ ਤੇ ਪਨਵਾ ਦੇ

  • @dalvindersingh1845
    @dalvindersingh1845 3 місяці тому +1

    Gurmeet Bai.. Ba-kmaal❤

  • @VarinderSingh-ux9ih
    @VarinderSingh-ux9ih 3 місяці тому +1

    Sohana Mohali v bhot kehdya veer teh bhot saf sudhri kabaddi kehdya gurmeet

  • @pr6060
    @pr6060 3 місяці тому +1

    ਗੁਰਮੀਤ ਪੰਨਵਾ ਦਾ ਬਹੁਤ ਨਾ ਸੁਣਿਆ ਲੋਕਾ ਤੋ ਤਕੜਾ ਪਲੇਰ ਸੀ ਮੇਰੇ ਪਿੰਡ ਦਾ ਲੱਖੂ ਚੀਮਾ ਜੋਧਪੁਰ, ਸਿੱਖ ਹੋਣੀ ਦਸਦੇ ਹੁੰਦੇ ਵੀ ਸਾਡੇ ਨਾਲ ਖੇਡਿਆ ਗੁਰਮੀਤ ਪੰਨਵਾ ਸਟਾਰ ਸੀ ਵਾਈ

  • @AvtarSingh-nc9nw
    @AvtarSingh-nc9nw 3 місяці тому +5

    ਗੁਰਮੀਤ ਬਾਈ ਤੂੰ ਸਾਡੇ ਪਿੰਡ ਤੇ ਸਾਡੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਤੇ ਸਾਡੇ ਵਰਗੇ ਮੈਬਰਾਂ ਦਾ ਮਾਣ ਵਧਾਇਆ ❤❤❤ ਦਿਲੋਂ ਧੰਨਵਾਦ ਨਿੱਕੇ ਵੀਰ ❤❤

  • @pallysingh1444
    @pallysingh1444 3 місяці тому +2

    ਮਾਨਵੀ ਪਿੰਡ 52-57-62 ਪੰਨਵਾਂ ਫਸਟ ਸੀ

  • @bittusamra2530
    @bittusamra2530 3 місяці тому +1

    ਬਿੱਟੂ ਲੋਹਾ ਖੇੜਾ ਜੀ ਬਹੁਤ ਵਧੀਆ ਜੀ

  • @kalasingh7599
    @kalasingh7599 3 місяці тому

    Nice Banda Gurmeet

  • @sukhdevsingh-wx7yh
    @sukhdevsingh-wx7yh 3 місяці тому +1

    Bht vdia ustaad ji

  • @lakhamann1245
    @lakhamann1245 3 місяці тому +1

    ਬਹੂਤ ਵਧੀਆ ਰੇਡਰ ਸੀ

  • @BhimsainSain-jv4rb
    @BhimsainSain-jv4rb 2 місяці тому

    Sony panwa ourf gurmit bai ji 🙏

  • @SurprisedMusicalDrum-jm9jb
    @SurprisedMusicalDrum-jm9jb 3 місяці тому +1

    Good interview y

  • @gurpreetpreet2149
    @gurpreetpreet2149 3 місяці тому +1

    Bhout vdyia player SE gurmeet

  • @gaganbuttar386
    @gaganbuttar386 3 місяці тому

    Nice 👍

  • @drtony7092
    @drtony7092 3 місяці тому +1

    ❤❤. Gurmeet panwa good player

  • @jagtarsingh38989
    @jagtarsingh38989 3 місяці тому +1

    Nice insan aa y player hon dy nal nal

  • @PardeepSingh-sl3rw
    @PardeepSingh-sl3rw 3 місяці тому

    Veer gurmeet kabaddi sira redar c

  • @punjabiboltvpunjabiboltv2863
    @punjabiboltvpunjabiboltv2863 3 місяці тому

    ਨਿੰਮਾਂ ਕੱਲਰ ਭੈਣੀ ਕਬੱਡੀ ਚ ਨਾਮ ਲੈਂਦੈ ਸੀ ਮੇਰਾ ਸ਼ੇਰਾਂ ਕੋਚ ਕੱਲਰ ਭੈਣੀ ਮੇਰਾ ਚੇਲਾ ਹੈ ਅੱਜ ਪੁਰੇ ਤੱਕੜੇ ਖਿਡਾਰੀ ਖੇਡਾਉਦਾ ਹੈ ਸੇਰਾ

  • @noorkhabarnama7000
    @noorkhabarnama7000 3 місяці тому

    Very nice veer ji.... mein kumentri keeti aa y g.13 saal ...ere pind v khed k giya sherpur thaane wala. gurmeet Laajwab pleyer c hai te rahuga... mein 22 da fain han.... kumentar BAAZ Sherpur

  • @harwindersingh585
    @harwindersingh585 3 місяці тому +2

    Jazi bhot att jafi c

  • @jasdeep2818
    @jasdeep2818 3 місяці тому

    ਦਿਲ ਦਾ ਹੀਰਾ ਬੰਦਾ❤❤❤❤

  • @GurpreetSingh-oo5nj
    @GurpreetSingh-oo5nj 3 місяці тому +1

    ਘੇਟ ਬੰਦਾ ਗੁਰਮੀਤ

  • @tejykabbadi919
    @tejykabbadi919 3 місяці тому +1

    Jina player vadia c ona hi ghaint insan v a

  • @avtarbawa9970
    @avtarbawa9970 3 місяці тому +2

    Sira chacha ji bachpan vich dekhi tuhadi khed yad hai hun takk. hamesha jit jande c tusi

  • @amriksingh75
    @amriksingh75 3 місяці тому

    Very good gurmeet y panwan amrik chhanna 🙏🙏🙏🙏

  • @SaleemRai-lz9kv
    @SaleemRai-lz9kv 3 місяці тому

    ❤❤

  • @SurprisedMusicalDrum-jm9jb
    @SurprisedMusicalDrum-jm9jb 3 місяці тому +1

    Top da player se y Gurmeet

  • @JagjeetDhindsa
    @JagjeetDhindsa 3 місяці тому +1

    ਕੀ ਹਾਲ ਆ ਡਾਕਟਰ ਤੇਰੀ ਕਬੱਡੀ ਤਾ ਸਿਰਾ ਵੀਰ ਜੀ

  • @sherasingh7218
    @sherasingh7218 3 місяці тому +1

    Sira radar gurmeet y

  • @JaswantSingh-b1c
    @JaswantSingh-b1c 3 місяці тому

    ਸੋਮਾ ਘਰਾਚੋਂ ਜ਼ਿਲ੍ਹਾ ਸੰਗਰੂਰ ਸੀ ਚਾਰ ਭਾਰਾਵਾਂ ਦੀ ਟਾਈਮ ਸੀ ਬਾਈ ਉਹਨਾਂ ਦੀ ਵੀਡੀਓ ਜਰੂਰ ਕਰੋ 15 ਸਾਲ ਪਹਿਲਾਂ ਖੇਡਦੇ ਸੀ ਪਿੰਡ ਘਰਾਚੋਂ ਆ ਸੰਗਰੂਰ ਦੇ ਕੋਲ ਆ ਜੀ

  • @mantajchahal5359
    @mantajchahal5359 3 місяці тому

    ਵਾਈ ਘਾਕੇ ਦੀ, ਤੇ ਸੀਸੇ ਦੀ ਇੰਟਰਵਿਊ ਜਰੂਰ ਕਰਿਓ

  • @KauraRauli-jk4ss
    @KauraRauli-jk4ss 3 місяці тому +1

    sada match taktupre lagia c match gurmeet panva nal vadia redr c bai

  • @mintudhillondhillon1820
    @mintudhillondhillon1820 3 місяці тому +3

    Sanja patto di interview Kari bi

  • @Daljeet.handa-001
    @Daljeet.handa-001 3 місяці тому +1

    Best gurmeet bro❤

  • @Prabh358
    @Prabh358 3 місяці тому +1

    Panwa wala gurmeet sira raider c

  • @tejykabbadi919
    @tejykabbadi919 3 місяці тому +1

    Sirre da raider c super star c

  • @punjabiboltvpunjabiboltv2863
    @punjabiboltvpunjabiboltv2863 3 місяці тому

    ਵਾਈ ਮੇਰੇ ਨਾਲ ਵੀ ਕਰੋ ਇੰਟਰਵਿਊ ਮੈਂ ਵੀ ਭਾਰ ਵਰਗ ਤਾਕੜੀ ਖੇਡੀ ਹੈ ਕਬੱਡੀ ਪੁਰੀਆ ਖੁਲਕੇ ਦੱਸੂਗਾ ਕਬੱਡੀ ਵਾਰੇ

  • @manjitsingh-xn9cr
    @manjitsingh-xn9cr 3 місяці тому +2

    ਗੁਰਮੀਤ ਖੇਡੀਆ ਤਖਤੂ ਪੁਰਾ ਸਾਹਿਬ ਦੀ ਧਰਤੀ‌ ਤੇ 2 ਦਿਨ ਜੱਫਾ ਨੀ ਲਾ ਸਕੀਆ 62ਕਿਲੋ ਵਿੱਚ‌ ਸਿਰਾ ਕੀਤਾ ਮੈਂ ਦੇਖੀਆ

  • @navichahal0001
    @navichahal0001 3 місяці тому +1

    Love u 😍😍😍😍😍😍🤩🤩

  • @NarinderSingh-qr7rx
    @NarinderSingh-qr7rx 3 місяці тому +1

    ਗੁਰਮੀਤ ਤਾ ਹਾਲੇ ਵੀ ਨਹੀ ਹਾਰਨਾ ਵੇਟੀ ਕਬੱਡੀ ਵਿਚ ਬਹੁਤ ਵਧੀਆ ਖਿਡਾਰੀ ਸੀ।

  • @KuldeepKaur-nu5fy
    @KuldeepKaur-nu5fy 3 місяці тому +3

    Gurmeet bai sanghera kabaddi cup te 62 kilo weight ch open vich raid paunda riha, Jaffa ni c khanda

  • @gagandeepsharma2959
    @gagandeepsharma2959 3 місяці тому

    Sirra bnda Bai ❤

  • @chamkaursidhu8619
    @chamkaursidhu8619 3 місяці тому +1

    Good

  • @harwindersingh585
    @harwindersingh585 3 місяці тому +1

    Panwar shro bahta karacho sira teem c os time

  • @AvtarSingh-gx1xe
    @AvtarSingh-gx1xe 3 місяці тому

    Cast ki bai gurmeet di

  • @GURLAL3628
    @GURLAL3628 3 місяці тому

    ਸਾਡਾ ਮੈਚ ਲੱਗਾ ਸੀ ਪਿੰਡ ਝੰਡੇਆਣਾ ਵਿੱਚ ਗੁਰਮੀਤ ਝੰਡੇਆਣਾ ਵਿੱਚ ਖੇਡ ਦਾ ਸੀ ਸਾਡਾ ਮੈਚ ਲੱਗਾ ਸੀ ਸੈਮੀਫਾਈਨਲ ਸਾਡਾ ਪਿੰਡ ਵਾੜਾ ਚੈਨ ਸਿੰਘ ਵਾਲਾ

  • @satgursingh3061
    @satgursingh3061 13 днів тому

    62 ਕਿਲੋ ਦੇ ਐਨੇ ਮੈਚ ਤਕੜੇ ਹੁੰਦੇ ਸੀ ਪੂਰਾ ਖੜਕਾ ਦਵਕਾ ਹੁੰਦਾ ਓਪਨ ਦੇ ਬਰਾਬਰ ਮੈਚ ਹੁੰਦੇ

  • @FALCON-us5yk
    @FALCON-us5yk 3 місяці тому +1

    ❤️🦅🙏

  • @ohmygaad994
    @ohmygaad994 3 місяці тому

    dheera kakrala bhut vdia player c usdi karo interview

  • @vijaybhadsonkabaddi8537
    @vijaybhadsonkabaddi8537 3 місяці тому +1

    👌👌👌

  • @lakhamann1245
    @lakhamann1245 3 місяці тому +1

    sirraaaaa

  • @jagsirsingh8894
    @jagsirsingh8894 3 місяці тому +1

    Rights

  • @harwindersingh585
    @harwindersingh585 3 місяці тому +1

    Sira redar c mita y

  • @Bhim_Panwa
    @Bhim_Panwa 3 місяці тому +1

    👍👍

  • @jagsirsingh8894
    @jagsirsingh8894 3 місяці тому +1

    Top reder Gurmeet

  • @HarinderSingh-t8z
    @HarinderSingh-t8z 3 місяці тому +1

    Bhut vida, player c y

  • @karmjitlassara1984
    @karmjitlassara1984 3 місяці тому

    Sirra player c y

  • @avtarsohi529
    @avtarsohi529 3 місяці тому +1

    👍👍👍👍

  • @Netarsingh-k8e
    @Netarsingh-k8e 2 місяці тому

    takneeki raider c bayi

  • @HarmanRajbir
    @HarmanRajbir 3 місяці тому +1

    👍

  • @SurprisedMusicalDrum-jm9jb
    @SurprisedMusicalDrum-jm9jb 3 місяці тому

    Happy pero nal interview kro

  • @SandyAulakh-t4q
    @SandyAulakh-t4q 3 місяці тому

    Khusi tere birabr kus v ny ty Gurmeet y ok

  • @jorasingh270
    @jorasingh270 3 місяці тому +1

    ❤❤❤❤❤👍👍👍👍👍👍👍👍

  • @zorawarsingh1545
    @zorawarsingh1545 3 місяці тому

    Rabi roop banda 🤲

  • @PindiJawandha
    @PindiJawandha 3 місяці тому

    Butta kattu balian di interview kro

  • @karmjitsidhu3588
    @karmjitsidhu3588 3 місяці тому

    ❤❤

  • @KaranSingh-nw1df
    @KaranSingh-nw1df 3 місяці тому

  • @pargatsinghpargatsingh1910
    @pargatsinghpargatsingh1910 3 місяці тому +1

    Harchran bhagiwander di interview kro y bahut takda player c

  • @bootabhikhikabaddicocah726
    @bootabhikhikabaddicocah726 3 місяці тому +1

    ਬਹੁਤ ਬਦੀਆਂ ਕਬੱਡੀ ਖਿਡਾਰੀ ਆ

  • @amansingh-ud3ir
    @amansingh-ud3ir 3 місяці тому

    Koko jakhepal di interview kro

  • @sewaksidhusewak
    @sewaksidhusewak 3 місяці тому

    y tenu kheda daka bhut vidya

  • @sanjugautam7793
    @sanjugautam7793 3 місяці тому +1

    ਖਾਸ਼ ਕਰ ਨ ਬੋਲਾਯਾ ਕਰ ਨਵੀ ਖਾਸ ਬੋਲਿਆ ਕਰੋ

  • @mandersingh1692
    @mandersingh1692 3 місяці тому

    ਘਾਕਾ ਛੋਰੋ ਦੀ ਐਟਰ ਵੋ ਦਖਾਓ ਜੀ

  • @jollyshergill5507
    @jollyshergill5507 3 місяці тому

    Baut takda raider c y mai khed da dekhya apne area da y Mera bharo pind hai

  • @KamaljitKohala
    @KamaljitKohala 3 місяці тому

    Vate da top radder c

  • @tarlohansingh525
    @tarlohansingh525 3 місяці тому

    Y tera time c koi tu win nhi karn dita pr jitho tak mainu pta j koi tere win kita o dhanula wala bagga ta babbu c????