uric acid interesting facts!! ਯੂਰਿਕ ਏਸਿਡ ਬਾਰੇ ਮਜ਼ੇਦਾਰ ਤੱਥ!!!!

Поділитися
Вставка
  • Опубліковано 18 жов 2024

КОМЕНТАРІ • 248

  • @charansinghkaunke6297
    @charansinghkaunke6297 4 місяці тому +17

    ਡਾਕਟਰ ਸਹਿਬਾਨ ਯੂਰਿਕ ਐਸਿਡ ਵਾਰੇ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਾ ਧੰਨਵਾਦ

  • @kuldipkaur6760
    @kuldipkaur6760 4 місяці тому +30

    ਡਾਕਟਰ ਸਾਹਿਬ ਜੀ ਅਸੀਂ ਤਾਂ ਬਿਲਕੁਲ ਸਬਜ਼ੀਆਂ ਹੀ ਖਾਂਦੇ ਹਾਂ ਜੀ ਫੇਰ ਵੀ ਬਹੁਤ ਹੀ ਵਧਦਾ ਹੈ ਜੀ

  • @jangirsingh6628
    @jangirsingh6628 4 місяці тому +4

    ਬਹੁਤ ਹੀ ਵਧੀਆ ਪ੍ਰੋਗਰਾਮ ਪੇਸ਼ ਕੀਤਾ ਮੈਡਮ ਅਤੇ ਸਰ ਜੀ ਜਿਸ ਵਿੱਚ ਰਿਸ਼ਤਿਆਂ ਦੀ ਨੋਕ ਝੋਕ ਯੂਰਕ ਐਸਿਡ ਦਾ ਇਲਾਜ ਅਤੇ ਰੋਕਥਾਮ ਵਾਰੇ ਜਾਣਕਾਰੀ ਦਿੱਤੀ ਅਤੇ ਮਨੋਰੰਜਨ ਵੀ ਕੀਤਾ ਧੰਨਵਾਦ ਜੀ

  • @harbinderrandhawa7036
    @harbinderrandhawa7036 3 місяці тому +2

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਦਿਲ ਖੁਸ਼ ਹੋ ਜਾਂਦਾਂ ਤੁਹਾਡੀ ਸੁਰੀਲੀ ਆਵਾਜ਼ ਸੁਣ ਕੇ

  • @jagdishazaad9147
    @jagdishazaad9147 4 місяці тому +3

    ਡਾ ਸੱਚਦੇਵਾ ਜੀ ਬਹੁਤ ਹੀ ਨੇਕ ਇਨਸਾਨ ਨੇ।

  • @NarinderKaur-mk6bd
    @NarinderKaur-mk6bd 4 місяці тому +5

    ਬਹੁਤ ਵਧੀਆ ਜਾਣਕਾਰੀ ਜੀ ਜਿਉਂਦੇ ਵਸਦੇ ਰਹੋ ਜੀ 👌👌🙏🙏👍

  • @jasleenkaur9339
    @jasleenkaur9339 4 місяці тому +7

    ਬਹੁਤ ਵਧੀਆ ਜੀ

  • @harmailsingh1308
    @harmailsingh1308 3 місяці тому +2

    ਸ਼ੁਕਰ ਹੈ ਡਾਕਟਰ ਮੈਡਮ ਤੁਹਾਨੂੰ ਹੱਸਦਾ ਹੋਇਆ ਦੇਖਿਆ, ਧੰਨਵਾਦ।

  • @JagtarSinghSidhu
    @JagtarSinghSidhu 4 місяці тому +5

    ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਮੈਂ ਤੁਹਾਡੀਆਂ ਸਪੀਚਾਂ ਵੱਖ ਵੱਖ ਫੰਕਸ਼ਨਾਂ ਤੇ ਸੁਣਦਾ ਰਹਿੰਦਾ ਹਾਂ।

  • @hardippalsinghsaggu5854
    @hardippalsinghsaggu5854 4 місяці тому +4

    ਬਹੁਤ ਵਧੀਆ ਜਾਣਕਾਰੀ ਧੰਨਵਾਦ -
    ਸਿਹਤ ਸੰਬੰਧੀ ਜਾਣਕਾਰੀ ਦੇਣ ਲਈ ❤️

  • @tempaccount7068
    @tempaccount7068 4 місяці тому +6

    ਦਿਲ ਖੁਸ਼ ਹੋ ਜਾਂਦਾ ਹੈ ਤੁਹਾਡੀ ਮਿੱਠੀ ਆਵਾਜ਼ ਸੁਣ ਕੇ

  • @GurmeetKaur-ev9vp
    @GurmeetKaur-ev9vp 4 місяці тому +10

    Asi te tuhadian gallan sun k khush ho jande ha

  • @NirmlaNirmlarani
    @NirmlaNirmlarani 4 місяці тому +2

    Bahut bahut shukriya Didi and Doctor sahab ji bless you always ❤️ live long,

  • @singhdth1122
    @singhdth1122 3 місяці тому

    ਬਹੁਤ ਵਧੀਆ ਜਾਣਕਾਰੀ।

  • @karansaxena9951
    @karansaxena9951 4 місяці тому +1

    ਸਿਹਤ ਸਬੰਧੀ ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀਓ

  • @brbakshi6380
    @brbakshi6380 4 місяці тому +1

    Wonderful narration in an amazing manner dr sahib

  • @darshansinghbrar-oy1kb
    @darshansinghbrar-oy1kb 4 місяці тому +3

    Bahut..wdia.lgia.thank.u

  • @ManjitKaur-p4z9w
    @ManjitKaur-p4z9w 8 днів тому

    Thanks jija ji

  • @palkaur1932
    @palkaur1932 4 місяці тому +4

    Thank you Dr sir and mam very useful information for us 🙏🏻🙏🏻🙏🏻🙏🏻❤

  • @bhanajatt6239
    @bhanajatt6239 4 місяці тому +2

    ਡਾ ਸਾਹਿਬ ,ਸਾਡੀ ਘਰ ਵਾਲੀ ਨੇਮੈਨੂ ਕਿਹਾ ਆਹ ਵੇਖੋ ਜੀ ਡਾਕਟਰ ਸਾਹਿਬ ਕਿਂਨੀ ਵਧੀਆ ਜਾਣਕਾਰੀ ਦੇ ਰਹੇ ਹਨ ।ਮੈਂ ਅਗੋਂ ਮਖੌਲ ਵਿ ਕਿਹਾ ਜੀਜਾ ਤਾ ਕੁਝ ਵੀ ਕਹੇ ਸਭ ਵਧੀਆ ਈ ਹੁਦੈ । ਅਗੋਂ ਜੁਆਬ ਹਾਜਰ ਸੀ ਮੇਰਾ ਜੀਜਾ ਹੀ ਨਹੀ ਤੁਹਾਡਾ ਸਾਢੂ ਵੀ ਬਣੇ ਡਾਕਟਰ ਸਾਹਿਬ, ਗਲ ਮਸਲੇ ਤੋਂ ਚਲਦੀ ਰਿਸ਼ਤਿਆ ਤਕ ਬਦਲ ਗਈ

  • @kartarsingh8903
    @kartarsingh8903 4 місяці тому +1

    🙏🙏ਗੁਰੂ ਪਿਆਰਿਓ ਗੁਰੂ ਫਤਿਹ ਪਰਵਾਨ ਕਰਿਓ ਜੀ ਤੁਹਾਡੇ ਸਾਰੇ ਹੀ ਪ੍ਰੋਗਰਾਮ ਬਹੁਤ ਵਧੀਆ ਲਗਦੇ ਹਨ ਨਾਲ ਨਾਲ ਹੱਸਦੇ ਤੇ ਹਸਾਉਂਦੇ ਹੋ ਬਹੁਤ ਵਧੀਆ ਲਗਦਾ ਹੈ ਅਸਲੀ ਮੁੱਦੇ ਦੀ ਗੱਲ ਹੈ ਮੇਰੀ ਉਮਰ ਤਰਾਸੀਵੇਂ ਸਾਲ ਵਿੱਚ ਚਲ ਰਹੀ ਹੈ ਮੈਨੂੰ ਯੂਰਿਕ ਐਸਿਡ ਟੈਸਟ ਕਰਵਾਇਆ ਤਾਂ ਵਧ ਆਇਆ ਅਸੀਂ ਬਾਹਰ ਦੀ ਕੋਈ ਵੀ ਚੀਜ਼ ਨਹੀਂ ਖਾਂਦੇ ਤੇ ਆਟਾ ਵੀ ਸਿਧਾ ਮੋਟਾ ਹੀ ਲੈਂਦੇ ਹਾਂ ਰਿਹਾ ਨਾਨਵੈਜ ਵੀ ਸਾਲ ਛਿਮਾਹੀ ਘਰ ਵਿੱਚ ਹੀ ਬਣਦਾ ਹੈ ਫੇਰ ਵੀ ਇਹ ਕਿਓਂ ਹੋ ਗਿਆ ਹੈ ਗੱਲ ਬੜੀ ਲੰਬੀ ਹੋ ਜਾਵੇਗੀ ਚੰਗਾ ਹੋਵੇ ਕਿ ਅਸੀਂ ਤੁਹਾਨੂੰ ਘਰ ਵਿੱਚ ਹੀ ਮਿਲੀਏ ਨਾਲੇ ਤੁਹਾਡੇ ਹੱਥ ਦੀ ਵਧੀਆ ਚਾਹ ਦਾ ਦਾ ਅਨੰਦ ਵੀ ਮਾਣੀਏ ਧੰਨਵਾਦ

  • @tranpreetsingh1420
    @tranpreetsingh1420 4 місяці тому +3

    Very good knowledge👌👌

  • @BalwinderSingh-kc1ku
    @BalwinderSingh-kc1ku 4 місяці тому +2

    Dr sahib you are perfect no need editing

  • @manjitkaur68
    @manjitkaur68 3 місяці тому +1

    Your way of talking so impressive can't help sharing

  • @kusamlatasharma4206
    @kusamlatasharma4206 4 місяці тому +1

    Bahut bahut thanks Dr sahib 🙏

  • @dalikaurdhaunchic4070
    @dalikaurdhaunchic4070 4 місяці тому +4

    So interesting topic 🙏🏼🙏🏼🙏🏼

  • @Pkwaraich
    @Pkwaraich Місяць тому +1

    Good discussion

  • @nachhattarsingh2122
    @nachhattarsingh2122 4 місяці тому +6

    ਭੈਣ ਹਰਸ਼ਿੰਦਰ ਕੌਰ ਜੀ ਵਾਰੀ ਵਾਰੀ ਜੀਜਾ ਸਾਲੀ ਜ਼ਿੰਮੇਵਾਰ ਪਲੇਟਫਾਰਮ ਤੇ ਸ਼ੋਭਦਾ ਨਹੀਂ ਜੀ। ਇੱਕ ਅੱਧ ਵਾਰ ਬੋਲਣ ਤੇ ਵੀ ਸੀਰੀਅਸ ਨੈੱਸ ਭੰਗ ਹੁੰਦੀ ਹੈ ਜੀ। ਤਮਾਸ਼ਬੀਨ ਜਾ ਮਾਹੌਲ ਬਣ ਜਾਂਦਾ ਆ ਭੈਣ ਜੀ।ਉਝ ਕਿਤੇ ਬੈਠੇ ਹੋਵੋਂ ਤਾਂ ਹਾਸਾ ਠੱਠਾ ਸੁਭਾਵਿਕ ਹੋ ਸਕਦਾ ਜੀ।

  • @ShamsherSingh-ex3bh
    @ShamsherSingh-ex3bh 3 місяці тому +1

    Very nice Dr sahib

  • @joginderinderjeetpgt
    @joginderinderjeetpgt 3 місяці тому +1

    Good program

  • @paramjitmahi8042
    @paramjitmahi8042 4 місяці тому +2

    Bohot wadiya video.
    Good knowledge

  • @gillsaab-cf3du
    @gillsaab-cf3du 4 місяці тому +1

    Very nice information ji

  • @SURINDERKaur-iv3fv
    @SURINDERKaur-iv3fv 4 місяці тому +2

    Thank you soooooo much love you Dr harshinder Kaur ji waheguru ji bless you

  • @LakhwinderSingh-kh7es
    @LakhwinderSingh-kh7es 4 місяці тому +1

    Good information ❤

  • @HardeepSingh-om3xh
    @HardeepSingh-om3xh 2 місяці тому

    Salute dr sahib ji ❤

  • @darshankaur4217
    @darshankaur4217 4 місяці тому +1

    Aap ka hshna bhut changa legda

  • @ParamjeetKour-wh1tx
    @ParamjeetKour-wh1tx 4 місяці тому +3

    Very nice ਜੋੜੀਂ ❤

  • @tempaccount7068
    @tempaccount7068 4 місяці тому +3

    Excellent ❤❤❤❤❤🎉🎉🎉🎉🎉

  • @sukhdeepsahota5602
    @sukhdeepsahota5602 4 місяці тому +3

    DR SAAB THANK YOU .FOR FREE INFORMATION. FREE SEVA DA MEVA HAI.

  • @raziagill9015
    @raziagill9015 4 місяці тому +5

    Nice ਜੋੜੀ ❤

  • @bharpursingh6919
    @bharpursingh6919 4 місяці тому +3

    Very good.

  • @BaljitKaur-po8uh
    @BaljitKaur-po8uh 4 місяці тому +3

    Bhain ji tuhanu vekh ke rooh khush ho jandi tuse dono bhut vadia program dende oh

  • @balbinderbabbra3811
    @balbinderbabbra3811 3 місяці тому +1

    i like your all video

  • @jarnailsingh7120
    @jarnailsingh7120 4 місяці тому +2

    Dr. Sahib Rheumatoid arthrits bare jrur jankari devo ji, eh bimari vi bahut ho rahi hai ji Thanks

  • @jasbirkaur652
    @jasbirkaur652 4 місяці тому +2

    Very 2 good program. Please explain about high bp.

  • @matbalsingh1602
    @matbalsingh1602 2 місяці тому +1

    Very nice ❤❤

  • @kulwinderkaur4141
    @kulwinderkaur4141 Місяць тому

    Je juric esid te clestrol dove vdhe hon ta ki khana chahida

  • @harmeetsingh4270
    @harmeetsingh4270 4 місяці тому +3

    Sariy gala gudiy ney(Vaham da ki Ilaj.hai.piyari nal paraden sunal walay piyar nal Sat siri Akaal ji Sab nu.

  • @harmandersingh2510
    @harmandersingh2510 4 місяці тому +3

    Very nice vedio ❤

  • @balwinderbhatia5458
    @balwinderbhatia5458 Місяць тому

    ਵਾਹਿਗੁਰੂ ਜੀ

  • @RavinderKaur-lj1wq
    @RavinderKaur-lj1wq 4 місяці тому +1

    bqhuat,vdiya vlog,lgiya ji 🙏🙏👍👍

  • @swarnjitkaur9349
    @swarnjitkaur9349 4 місяці тому +3

    V N Dr Harshinder kour ji tuhanu salute ❤

  • @KiranjitKaur-p6j
    @KiranjitKaur-p6j 3 місяці тому +1

    ਜੀ ਗਠੀੲਏ ਵਾਰੇ ਵੀ ਜਾਣਕਾਰੀ ਦਿੳ

  • @HarmanpreetSingh-x5m
    @HarmanpreetSingh-x5m Місяць тому

    Tea ch jhera flower add karna hai us di photo Or flower dikha sakde ho g plz next video ch show kar dena g thanks

  • @drrajeshsahni2701
    @drrajeshsahni2701 4 місяці тому +1

    Very impressive style 👍

  • @tejinderpalkaur4001
    @tejinderpalkaur4001 4 місяці тому +2

    nice program.

  • @darshansinghbrar-oy1kb
    @darshansinghbrar-oy1kb 4 місяці тому +2

    Wdia..treeka..thank..u

  • @karanjitkaurkaur4695
    @karanjitkaurkaur4695 4 місяці тому +3

    Dr sahib ur v intelligent

  • @gurmukhsohi6773
    @gurmukhsohi6773 4 місяці тому +1

    Very nice

  • @ManpreetKaur-ip6oy
    @ManpreetKaur-ip6oy 4 місяці тому +1

    ਸਤਿ ਸ੍ਰੀ ਆਕਾਲ dr.. saheb ji🙏🙏🙏🙏

  • @kahansingh2348
    @kahansingh2348 4 місяці тому +1

    Very nice 🎉

  • @gsantokhsinghgill8657
    @gsantokhsinghgill8657 3 місяці тому

    Bahut wadia ji Madam. Ji te dr saab ji PGM wadia Laga par ki Salia e sunn sakdia ja Veer Bhara v sunn dekh sakde aa aa waheguru ji 🙏🙏

  • @raghveersingh153
    @raghveersingh153 4 місяці тому +10

    ਕੌਮ ਦੀ ਸ਼ਾਨ ਦੀਦੀ ਹਰਸ਼ਿੰਦਰ 🎉ਅਤੇ🎉 🎉ਜੀਜਾ ਸ਼੍ਰੀ 🎉 🎉 ਨਮਸਕਾਰ 🎉

  • @manjitpal1156
    @manjitpal1156 4 місяці тому +1

    Great
    Zindabad ❤

  • @reshamsandhu668
    @reshamsandhu668 4 місяці тому +2

    Thanks ji. Tuhada har programme bahut vadhia hunda hai ji. Waheguru tuhanu chaddian kalan vich rakhe

  • @vishavjeetsingh908
    @vishavjeetsingh908 4 місяці тому +1

    Bouht bouht dhanwad dr sahib

  • @raghbirsinghbancil7983
    @raghbirsinghbancil7983 4 місяці тому

    Dr Sahib ji your uric acid program is very helpful please explain about swealing I legs and ankles
    Thanks 🙏🙏

  • @HSBrar-kn5ny
    @HSBrar-kn5ny 2 місяці тому

    Very good knowledge g Hardialsingh Australea 🙏🙏

  • @HarjeetSingh-hc1iq
    @HarjeetSingh-hc1iq 4 місяці тому +1

    Good 👍

  • @gurvindersingh5674
    @gurvindersingh5674 4 місяці тому +1

    Dr sabb thaks

  • @naibsingh7829
    @naibsingh7829 4 місяці тому +4

    Very good❤❤🙏🙏

  • @m.kcheema766
    @m.kcheema766 4 місяці тому +1

    mam plz thyroid problem vaare v deso te desi ilaaj daso te kinaa hona chahida ,pregnant lady da kina hona chahida

  • @balvirsinghsodhi6157
    @balvirsinghsodhi6157 4 місяці тому

    Docter shaib ji very thanks

  • @BalwinderSingh-ug2mf
    @BalwinderSingh-ug2mf 4 місяці тому +1

    Dr sahab koi daru ni pinde koi meat ni khande but fer v uric acid 7.8 te challi janda ki kriea

  • @rajwantkaur6837
    @rajwantkaur6837 4 місяці тому +2

    Good. Sir, mam🙏🙏

  • @gurubani7537
    @gurubani7537 4 місяці тому +4

    Nice

  • @beantkaur6936
    @beantkaur6936 4 місяці тому

    Sat Sri Akal Doctor Sahib. Please tell the names of other vegetables which we can eat in uric acid problem. Please Doctor Sahib. I hope you will reply. I have wheat Alergy also.

  • @varinderkaur3989
    @varinderkaur3989 3 місяці тому

    Uric acid te liver fatty dono hon ta ki khana chahida ji

  • @ManjinderDhaliwal-t1h
    @ManjinderDhaliwal-t1h 4 місяці тому +1

    Verry...Good.sir.andharsinder..sister ❤

  • @jaswindersahota4059
    @jaswindersahota4059 3 місяці тому

    Very very beautiful doctors I am mostly sharing video and recording also ji doctors ji stroke happen on which foods are good tell please- waiting for answer ❤❤❤

  • @gurmitsimghchawla1556
    @gurmitsimghchawla1556 4 місяці тому +3

    Thanks mam je

  • @abhijeetsinghchahal860
    @abhijeetsinghchahal860 4 місяці тому +2

    Nice video

  • @AshaRani-p3g
    @AshaRani-p3g 4 місяці тому +1

    Very good g

  • @Gurniwaz-ie9bs
    @Gurniwaz-ie9bs 4 місяці тому +1

    Very. Nice. Ji❤❤❤❤🎉🎉

  • @swarnjitkaur9349
    @swarnjitkaur9349 4 місяці тому +1

    Very nice ji ❤

  • @paramjitbishanpal1200
    @paramjitbishanpal1200 4 місяці тому +1

    Jijaa ji tusi kamal karr Ditha. Ji 👍 good job ji

  • @amriksingh3094
    @amriksingh3094 4 місяці тому +6

    ਪ੍ਰੋਗਰਾਮ ਵਧੀਆ ਲੱਗਾ ਪਰ ਗੁਸਤਾਖੀ ਮੁਆਫ ਬੀਬਾ ਜੀ ਤੁਸੀ ਬੇਫਜੂਲ ਬਹੁਤ ਬੋਲਿਆ ਮੈਂ ਤੁਹਾਡੀਆਂ ਬਹੁਤ ਵੀਡੀਓ ਦੇਖੀਆਂ ਹਨ। ਬਹੁਤ ਵਧੀਆ ਹੁੰਦੀਆਂ ਪਰ ਇੱਥੇ ਗੱਲ ਸਮਝਣ ਦੀ ਸੀ

  • @HarinderKaur-t5x
    @HarinderKaur-t5x 4 місяці тому +1

    Bahut vdia lgya g tuhada programme🎉🎉

  • @RAJINDERSINGH-vu9gm
    @RAJINDERSINGH-vu9gm 4 місяці тому

    Dr sahib sat shri akal bhut acsha lagya lady nu depresion vad rahya. H es dey bare v dasna ji.

  • @BhupinderSingh-dj1em
    @BhupinderSingh-dj1em 4 місяці тому +1

    ਇਹ ਜੋ ਤੁਸੀਂ ਅਦਰਕ ਤੇ ਲੌਂਗਾਂ ਵਾਲੀ ਚਾਹ ਦੱਸੀ ਹੈ ਇਹ ਤਾਂ ਅੰਦਰ ਜਾਂਦੇ ਸਾਰ ਬੰਬ ਚਲਾ ਦਿੰਦੀ ਹੈ ਜੀ ਬੁੱਲ੍ਹ ਤਕ ਪੱਕ ਜਾਂਦੇ ਨੇ, ਜਲਣ ਵਾਧੂ।

    • @drharshinder
      @drharshinder  4 місяці тому +1

      If you are allergic, don't take

  • @jasbirjasbirsingh3272
    @jasbirjasbirsingh3272 3 місяці тому

    DR Sahib ki Kheera lya skda ?

  • @kalasohal782
    @kalasohal782 3 місяці тому

    ਸਤਿ ਸ੍ਰੀ ਅਕਾਲ ਜੀ ਡਾਕਟਰ ਸ਼ਾਬ ਜੀ ਜੇਕਰ ਯੂਰਿਕ ਦੇ ਨਾਲ ਬੀ ਪੀ ਤੇ ਕੇਰੇਟੀਨ ਵੀ ਬੱਧ ਹੋਵੇ ਤਾਂ ਕੀ ਕਰਨਾ ਚਾਹੀਦਾ ਹੈ ਜੀ

  • @manjitkaurhundal5018
    @manjitkaurhundal5018 4 місяці тому +1

    Nice blog .👍👍

  • @oemex388
    @oemex388 4 місяці тому

    Good show but we see ss serious show not joke show Thanks for information and best of luck

  • @satpalsingh-ur5mq
    @satpalsingh-ur5mq 2 місяці тому

    Disease philharmonic kithu milda

  • @amarjitsidhu574
    @amarjitsidhu574 4 місяці тому

    S s akal ji does banana is good fr uric acid control ?

  • @harwindersingh1253
    @harwindersingh1253 4 місяці тому +2

    Nice ❤

  • @m.kcheema766
    @m.kcheema766 4 місяці тому

    mam thyroid problem vaare jaroor daso g asi ikko time 2 different labs ch test krvaya dona ch different c . ik ch 7 te ik 10 keh rehe c kisnu sahi kahiye plzzz reply

  • @rsarora5644
    @rsarora5644 3 місяці тому +1

    Veg sabh kuch lai janda han dr sahib....I am 75....mera janam bhi patiala da hai.....sat shiri akal

  • @gurbachansingh1869
    @gurbachansingh1869 4 місяці тому

    Doctor Sahib Ji
    Live long