ਜਥੇਦਾਰਾਂ ਨੇ ਰਚਿਆ ਇਤਿਹਾਸ , 'ਪੰਥ ਦੋਖੀਆਂ' ਨੇ ਕਬੂਲੇ ਗੁਨਾਹ PULAANGHTV | LATEST |

Поділитися
Вставка
  • Опубліковано 1 гру 2024

КОМЕНТАРІ • 241

  • @baljitsingh6957
    @baljitsingh6957 7 годин тому +23

    ਜਿਹੜੇ ਕਹਿੰਦੇ ਸੀ ਕਿ ਸਾਡੇ ਵਿਰੁੱਧ ਪ੍ਰੋਪੋਗੰਡਾ ਕੀਤਾ ਜਾ ਰਿਹਾ ਹੈ ਅੱਜ ਉਹੀ ਇਸ ਮਹਾਨ ਤਖ਼ਤ ਸਾਹਮਣੇ ਭਿੱਜੀ ਬਿੱਲੀ ਬਣੇ ਖੜ੍ਹੇ ਸਨ। ਅੱਜ ਬਹੁਤ ਹੀ ਇਤਿਹਾਸਕ ਦਿਨ ਸੀ।

  • @Kiranpal-Singh
    @Kiranpal-Singh 8 годин тому +34

    ਗੁਰੂ ਹਰਗੋਬਿੰਦ ਸਾਹਿਬ ਵੱਲੋਂ ਸਥਾਪਤ, ਅਕਾਲ ਤਖ਼ਤ ਤੇ ਪੇਸ਼ ਹੋ ਕੇ ਸਜ਼ਾ ਲੁਆਉਣੀ ਅਤੇ ਦਿੱਤੇ ਆਦੇਸ਼ਾਂ ਨੂੰ ਮੰਨਣਾ ਬਹੁਤ ਵੱਡੀ ਗੱਲ ਹੈ-ਵਿਲੱਖਣ ਸਿਧਾਂਤ ਹੈ !

  • @dalbarasingh522
    @dalbarasingh522 7 годин тому +32

    ਬਾਦਲ ਪ੍ਰਵਾਰ ਤੋਂ ਫਕਰੇ ਕੌਮ ਦਾ ਖਿਤਾਬ ਵਾਪਸ ਕਰ ਕੇ ਵਧੀਆ ਕੰਮ ਕੀਤਾ ਹੈ ਪਰ ਸੁਖਵੀਰ ਬਾਦਲ ਨੂੰ ਬਣਦੀ ਸਜਾ ਨਹੀਂ ਦਿਤੀ ਗਈ।

  • @satrangisiyasat6034
    @satrangisiyasat6034 8 годин тому +20

    ਵੈਸੇ ਕੁੱਲ ਮਿਲਾਕੇ ਸਿੰਘ ਸਾਹਿਬਾਨ ਨੇ ਫੈਸਲਾ ਬਹੁਤ ਵਧੀਆ ਤੇ ਸ਼ਲਾਘਾਯੋਗ ਕੀਤਾ ਹੈ ਜੀ ।ਧੰਨਵਾਦ

  • @joginderkaur2775
    @joginderkaur2775 6 годин тому +6

    ਸਸਾਰੀਆਂ ਸੜਕਾਂ ਦੇ ਦੁਆਲੇ ਲੱਗੀਆਂ ਟਾਹਲੀਆਂ ਵੀ ਬਾਦਲ ਸਰਕਾਰ ਨੇ ਹੀ ਵੇਚੀਆਂ ਸਨ ਹਨ ਓਹੋ ਸਾਰੀਆਂ ਟਾਹਲੀਆਂ ਸੜਕਾਂ ਦੇ ਕਿਨਾਰਿਆਂ ਤੇ ਲਗਾਉਣ

  • @shallysingh829
    @shallysingh829 8 годин тому +17

    ਸ੍ਰੀ ਆਕਾਲ ਤਖਤ ਸਾਹਿਬ ਜੀ ਦੇ ਸ਼ਲਾਘਾਯੋਗ ਫ਼ੈਸਲਾ ਨੇ ਬਾਦਲ ਪਰਿਵਾਰ ਦੀ ਸਿਆਸਤ ਖ਼ਤਮ ਕਰ ਦਿੱਤੀ|

    • @jaswinder1233
      @jaswinder1233 7 годин тому +2

      नही किती ,सिखी दा शिकार करन लई खुला छडता

  • @panjabsingh4944
    @panjabsingh4944 8 годин тому +32

    ਬਹੁਤ ਸਕੂਨ ਮਿਲਿਆ ਅੱਜ, ਅਸੀਂ ਓਥੇ ਹੀ ਮੌਜੂਦ ਸੀ, ਖਾਸ ਜਦੋਂ ਚੰਦੂਮਾਜਰੇ ਨੂੰ ਝੂਠਾ ਪਾਇਆ, ਗਿਆਨੀ ਹਰਪ੍ਰੀਤ ਸਿੰਘ ਦੀ ਤਕਰੀਰ ਵੀ ਬਹੁਤ ਕਮਾਲ ਸੀ, ਇਕ ਗੱਲ ਵਿਚਾਰਨ ਵਾਲੀ ਹੈ ਕਿ ਕੀ ਕੋਈ ਹੋਰ ਧਰਮ ਵੀ ਇਵੇਂ ਹੀ ਫੈਸਲੇ ਲੈਂਦਾ ਹੈ, ਬਿਲਕੁਲ ਨਹੀਂ, ਇਹ ਕੇਵਲ ਸਿੱਖ ਪੰਥ ਵਿਚ ਹੀ ਹੈ। ਇਹ ਬਹੁਤ ਵੱਡੀ ਗੱਲ ਹੈ, ਜੋ ਗੁਰੂ ਸਾਹਿਬਾਨ ਨੇ ਸਿਧਾਂਤ ਸਿਰਜੇ ਹਨ, ਬਹੁਤ ਹੱਦ ਤੱਕ ਸਹੀ ਫੈਸਲੇ ਲਏ ਗਏ ਨੇ, ਬਾਕੀ ਜਿਹਨਾਂ ਝੱਕੜ ਮਾਰਨੇ ਮਾਰੀ ਜਾਣ, ਉਹਨਾਂ ਨੂੰ ਤਾਂ ਸਿਰ ਲਾਹ ਕੇ ਵੀ ਖੁਸ਼ ਨਹੀਂ ਕੀਤਾ ਜਾ ਸਕਦਾ।
    ਸੁਖਬੀਰ ਸਿੰਘ ਬਾਦਲ ਵੱਲੋਂ ਗੱਲ਼ਤੀਆਂ ਕਬੂਲ ਕਰਨੀਆਂ ਵੀ ਬਹੁਤ ਵੱਡੀ ਗੱਲ ਹੈ।

    • @shivdevsingh4287
      @shivdevsingh4287 7 годин тому +3

      ਬਾਈ ਜੀ ਬਹੁਤ ਹੀ ਵਧੀਆ ਕੁਮੈਂਟ ਦਿੱਤਾ ਹੈ।

    • @GurmeetKaur-k7c
      @GurmeetKaur-k7c 5 годин тому +1

      A sabh rab valo he hoia

    • @narindersingh2387
      @narindersingh2387 2 хвилини тому

      ਪਰ ਚਿੱਠੀ ਕਿਥੋਂ ਆਈ ਕਿਸਨੇ ਦਿਤੀ ਇਹ ਗੱਲ ਸੁਖਬੀਰ ਤੋਂ ਕਲੀਅਰ ਕਰ ਲੈਣੀ ਚਾਹੀਦੀ ਸੀ ਕਈ ਗੱਲਾਂ ਦਬੀਆਂ ਹੀ ਰਹਿ ਗਈਆਂ ਸਜ਼ਾ ਨਾ ਵੀ ਦਿੰਦੇ ਉਹ ਦੋਸ਼ ਮਨ ਹੀ ਗਿਆ

  • @ksbrar4893
    @ksbrar4893 6 годин тому +12

    ਪਰਕਾਸ਼ ਸਿੰਘ (ਬਾਦਲ) ਨੇ ਮੁੱਖ ਮੰਤਰੀ ਬਣਕੇ ਜਿਨਾਂ ਆਪਣੇ ਪਿੰਡ ਦਾ ਨਾਂ ਉੱਚਾ ਕੀਤਾ ਸੀ, ਅੱਜ ਫਖ਼ਰੇ ਕੌਮ ਵਾਪਿਸ (ਸਿੰਘ ਸਾਹਿਬਾਨ ਵੱਲੋਂ ਉਨ੍ਹਾਂ ਨੂੰ ਪੰਥ ਦੋਖੀ ਗਰਦਾਨਣ ਨਾਲ) ਹੋਣ ਨਾਲ ਦੁਗਣਾ ਕਲੰਕਤ ਕੀਤਾ ਹੈ।

  • @amritpalsinghaulakh6493
    @amritpalsinghaulakh6493 43 хвилини тому +1

    ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਲੋ ਇਤਹਾਸਿਕ ਸੁਨਹਿਰੀ ਅੱਖਰਾ ਚ ਲਿਖਿਆ ਜਾਣ ਵਾਲਾ ਫੈਸਲਾ ਹੋਇਆ ਹੈ। ਜੋ ਫ਼ੈਸਲਾ ਦੁਨਿਆਵੀ ਅਦਾਲਤਾਂ ਨਹੀਂ ਕਰ ਸਕੀਆਂ , ਗੁਰੂ ਦੀ ਕੋਰਟ ਚ ਇਹਨਾਂ ਦੋਸ਼ੀਆਂ ਨੇ ਗੁਨਾਹ ਕਬੂਲ ਕੀਤੇ ਹਨ। ਸਾਬ ਤੋ ਵੱਡੀ ਗੱਲ ਬਾਦਲਾਂ ਤੋਂ ਫ਼ਖ਼ਰ ਏ ਕੌਮ ਅਵਾਰਡ ਵਾਪਿਸ ਲੈਣਾ ਹੈ। ਇਸਤੋ ਵੱਡੀ ਸਜ਼ਾ ਕੋਈ ਨਹੀਂ ਹੋ ਸਕਦੀ ।

  • @harbhajansingghh6337
    @harbhajansingghh6337 4 години тому +4

    ਹਮੀਰ ਸਿੰਘ ਜੀ ਜਿਹੜੇ ਲੋਕ ਅਜੇ ਵੀ ਸਿੰਘ ਸਾਹਿਬਾਨ ਜੀ ਤੇ ਨੁੱਕਤਾ ਚੀਨੀ ਕਰ ਰਹੇ ਹਨ ਉਹ ਲੋਕ ਵੀ ਪੰਥ ਵਿਰੋਧੀ ਹੀ ਗਿਣੇ ਜਾਣਗੇ

  • @nirmalcheema2191
    @nirmalcheema2191 8 годин тому +27

    ਮੇਰਾ ਵਾਹਿਗੁਰੂ ਬੜਾ ਬੇਅੰਤ ਆ ਬਾਦਲ ਜੁੰਡਲੀ ਦਾ ਪਾਪ ਦਾ ਘੜਾ ਭੰਨ ਤਾਂ ਅੱਜ❤

  • @RavinderSingh-ki3bg
    @RavinderSingh-ki3bg 7 годин тому +17

    ਸਿੰਘ ਸਾਹਿਬ ਨੇ ਧਾਰਮਿਕ ਸਜ਼ਾ ਸੁਣਾਈ ਹੈ ਸਿਆਸੀ ਸਜ਼ਾ ਪੰਥ ਦੇ ਸਕਦਾ ਹੈ

  • @baldevmankoo1049
    @baldevmankoo1049 5 годин тому +4

    ਸਾ ਕੇਹਰ ਸਿੰਘ ਜੀ ਜੇ ਉਸ ਵਕ਼ਤ ਪ੍ਰੋਫੈਸਰ ਮਨਜੀਤ ਸਿੰਘ ਜੀ ਨੇ ਪ੍ਰਕਾਸ਼ ਸਿੰਘ ਬਾਦਲ ਤੇ ਕੋਈ ਸਖਤ ਫੈਸਲਾ ਨਾ ਕਰ ਕੇ ਉਨ੍ਹਾਂ ਨੂੰ ਪੰਥ ਦਾ ਇਨ੍ਹਾਂ ਵੱਡਾ ਘਾਣ ਕਰਨ ਦਾ ਮੋਕਾ ਪ੍ਰਦਾਨ ਕੀਤਾ।ਸੋ ਇਹ ਫੈਸਲਾ ਸਹੀ ਕਿਵੇਂ ਕਹਿ ਸਕਦੇ ਹਾਂ। ਸਜ਼ਾ ਬਹੁਤ ਹੀ ਘੱਟ ਦਿੱਤੀ ਹੈ।

    • @GianSinghDhillon-qp5uh
      @GianSinghDhillon-qp5uh 3 години тому

      ਵਰੋਧੀ ਤਾ ਇਸ ਗੱਲ ਤੇ ਲੱਗੇ ਸਜਾ ਘੱਟ ਹੋਈ ਪਰ ਇਹ ਕਿਉ ਨਹੀ ਸੋਚਦੇ ਕਿ ਹੁਣ ਤਾ ਸਭ ਕੁਝ ਸਾਹਮਣੇ ਆਗਿਆ ਹੁਣ ਇਹ ਕਨੂੰਨ ਤੋ ਵੀ ਭੱਜ ਨਹੀ ਸਕਦੇ ਉਹ ਵੀ ਸਜਾ ਮਿਲਣੀ ਆ ਬਾਈ ਵਾਹਿਗੁਰੂ ਜੀ ਤੇ ਭਰੋਸਾ ਰੱਖੋ

  • @TarsemSingh-nj2vt
    @TarsemSingh-nj2vt 7 годин тому +14

    ਇਨਾ ਲੀਡਰਾਂ ਨੂੰ ਸਿੱਖ ਕੌਮ ਦੀ ਅਗਵਾਈ ਕਰਨ ਦਾ ਕੋਈ ਹੱਕ ਨਹੀ ਹੈ ।

  • @BittuSingh-fk2je
    @BittuSingh-fk2je 6 годин тому +9

    ਸਰਦਾਰ ਹਮੀਰ ਸਿੰਘ ਜੀ ਖਬਰਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ ਕਰਦੇ ਹਨ।

  • @gurnamsingh-bc8oy
    @gurnamsingh-bc8oy 4 години тому +3

    ਸਰਦਾਰ ਗੁਰਤੇਜ ਸਿੰਘ ਜੀ ਨੇ ਜੋ ਸਾਲਾਹ ਦਿਤੀ ਹੈ, ਇਹ ਲਿਖਤੀ ਰੂਪ ਵਿੱਚ ਅਕਾਲ ਤਖਤ ਸਾਹਿਬ ਤੇ ਦੇਣਾਂ ਚਾਹੀਦਾ ਹੈ

  • @Kiranpal-Singh
    @Kiranpal-Singh 8 годин тому +23

    *ਬਾਦਲ ਦਲ ਖਤਮ-ਨਵੀਂ ਅਗਵਾਈ ਵਿੱਚ ਅਕਾਲੀ ਦਲ ਫਿਰ ਉੱਭਰੇਗਾ* …..
    ਸ. ਪ੍ਰਕਾਸ਼ ਸਿੰਘ ਬਾਦਲ ਤੋਂ ਫਖਰੇ ਕੌਮ ਵਾਪਸ ਲੈਣਾ-ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਮਨਜ਼ੂਰ ਕਰਨ ਲਈ ਕਹਿਣਾ ਅਤੇ ਨਵੀਂ ਭਰਤੀ ਕਰਣ ਲਈ ਕਮੇਟੀ ਬਣਾਉਣੀ ਆਦਿ ਜਥੇਦਾਰ ਸਾਹਿਬਾਨ ਦੇ ਸਹੀ ਫ਼ੈਸਲੇ ਹਨ !

    • @bobysekhonbobysekhon9162
      @bobysekhonbobysekhon9162 7 годин тому +2

      ਪਰ ਇਸਦੀ ਕਮਾਂਡ ਤਾਂ ਕੌਂਮ ਦੋਖੀਆਂ ਦੇ ਪਿਛਲੱਗਾਂ ਨੂੰ ਹੀ ਦਿੱਤੀ ਗਈ ਹੈ । ਮੇਰਾ ਖਿਆਲ ਹੈ ਇਹ ਜੁੰਡਲੀ ਦੁਬਾਰਾ ਕੌਮ ਨੂੰ ਬਾਦਲਕਿਆਂ ਦੀ ਝੋਲੀ ਵਿੱਚ ਪਾਵੇਗੀ ।

  • @JarnailSingh-ud5kg
    @JarnailSingh-ud5kg 2 години тому +2

    ਸਹੀ ਟੀਮ ,ਸਹੀ ਵਿਚਾਰ ਧੰਨਵਾਦ ਹਮੀਰ ਸਿੰਘ ਜੀ ।

  • @SukhjinderSingh-wu6sc
    @SukhjinderSingh-wu6sc 7 годин тому +7

    ਸਰਦਾਰ ਗੁਰਤੇਜ ਸਿੰਘ ਜੀ ਦੇ ਵਿਚਾਰ ਬਹੁਤ ਹੀ ਸੰਤੁਲਤ ਅਤੇ ਸ਼ਲਾਘਯੋਗ ਹਨ । ❤❤❤❤❤❤

  • @karmjitsingh2081
    @karmjitsingh2081 5 годин тому +4

    ਅੱਜ ਅਕਾਲ ਦੇ ਤਖਤ ਦੀ ਸ਼ਕਤੀ ਦੁਨੀਆ ਨੇ ਦੇਖ ਲਈ ਹੈ । ਅੱਜ ਜੇ ਸਰਵੇ ਕਰਵਾਇਆ ਜਾਵੇ ਤਾ ਦੁਨੀਆ ਦੇ ਮੁਲਕਾ ਦੇ ਲੀਡਰ ਅਕਲ ਤਖਤ ਤੇ ਪੇਸ਼ ਹੋਕੇ ਆਪਣੇ ਦੁੱਖ ਦਸਣ ਆ ਸਕਦੇ ਹਨ।ਇਹੀ ਤਾ ਸਾਡੇ ਗੁਰੂਆਂ ਦੇ ਉਪਦੇਸ਼ ਸੀ

  • @ajabsingh2610
    @ajabsingh2610 8 годин тому +20

    ਇਹ ਗੁਰੂ ਸਾਹਿਬ ਜੀ ਦੀ ਮੇਹਰ ਸਦਕਾ ਕਿ ਬਾਦਲ ਨੂੰ ਸਿਆਸੀ ਤਾਕਤ ਹੀਣ ਕਰਕੇ ਤਖ਼ਤ ਸਾਹਿਬ ਜੀ ਅਗੇ ਪੇਸ਼ ਕੀਤਾ ਫਿਰ ਫ਼ੈਸਲਾ ਲਿਆ ਗਿਆ ਹੈ

  • @ranjitsandle2213
    @ranjitsandle2213 6 годин тому +3

    ਬਹੁਤ ਵਧੀਆ ਫੈਸਲਾ ਕੀਤਾ ਹੈ ਸਿੰਘ ਸਾਹਿਬਾਨਾਂ ਨੇ ਅਤੇ ਇਸ ਫੈਸਲੇ ਤੋ ਬਾਦ ਸਿੰਘ ਸਾਹਿਬਾਨਾਂ ਨੇ ਸਿੱਖ ਕੌਮ ਦਾ ਦੋਬਾਰਾ ਵਿਸ਼ਵਾਸ ਹਾਸਲ ਕੀਤਾ ਹੈ.

  • @harmeshkaushal7683
    @harmeshkaushal7683 7 годин тому +8

    ਕੈਪਟਨ ਕੰਵਲਜੀਤ ਸਿੰਘ ਅਤੇ ਖਾਲੜਾ ਜੀ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਜੋ ਕਿ ਇਹਨਾਂ ਵਲੋਂ ਹੀ ਅਪਰਾਧ ਕੀਤਾ ਗਿਆ ਹੈ। ਸੁਖਵੀਰ ਨੇ ਆਪਣੇ ਤਾਨਾਸ਼ਾਹੀ ਆਹੁਦੇ ਦੀ ਗਲਤ ਵਰਤੋਂ ਕਰਕੇ ਇੰਨੇ ਗੁਨਾਹ ਪੰਜਾਬ ਦੀ ਜਨਤਾ ਅਤੇ ਪੰਜਾਬ ਨਾਲ ਕੀਤੇ ਹਨ ਪਰ ਸਜ਼ਾ ਕੁੱਝ ਖਾਸ ਨਹੀਂ। ਆਮਤੌਰ ਤੇ ਆਪਣੇ ਭਾਸ਼ਣਾਂ ਚ ਇਹ ਲੋਕਾਂ ਨੂੰ ਬੇਵਕੂਫ਼ ਬਣਾਉਦੇ ਰਹੇ ਕਿ ਅਸੀਂ ਕੁੱਝ ਨਹੀਂ ਕੀਤਾ ਪਰ ਅਕਾਲ ਤਖਤ ਸਾਹਿਬ ਤੇ ਸਭ ਕੁੱਝ ਮੰਨ ਗਏ। ਅਜਿਹਾ ਕਰਨ ਦੀ ਸਜ਼ਾ ਤਾਂ ਵਾਹਿਗੁਰੂ ਜੀ ਖੁੱਦ ਦੇਣਗੇ ਆਉਣ ਵਾਲੇ ਸਮੇਂ ਚ।

    • @shivdevsingh4287
      @shivdevsingh4287 6 годин тому

      @@harmeshkaushal7683 ਖਾਲੜਾ ਜੀ ਦਾ ਜਿਕਰ ਤਾਂ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕੀਤਾ ਹੈ, ਤੁਸੀਂ ਗੌਰ ਨਾਲ ਸੁਣਿਓ।

  • @ajabsingh2610
    @ajabsingh2610 6 годин тому +4

    ਸਿੰਘ ਸਾਹਿਬ ਜੀ ਨੇ ਇਨ੍ਹਾਂ ਨੂੰ ਸਿਆਸਤ ਤੋਂ ਦੂਰ ਕਰਨ ਦੀ ਲੋੜ ਹੈ

  • @RupinderSingh-rb1xl
    @RupinderSingh-rb1xl 7 годин тому +8

    ਹੁਣ ਤਾ ਰੱਬ ਤੋਂ ਹੀ ਉਮੀਦ ਰੱਖ ਸਕਦੇ ਹਾ।

  • @sukhpalsinghbrar5711
    @sukhpalsinghbrar5711 5 годин тому +2

    I totally agree with Sardar Gurtej Singh ji.

  • @kaptaansingh2942
    @kaptaansingh2942 8 годин тому +12

    ਜਥੇਦਾਰਾਂ ਵੱਲੋ ਸ੍ਰੀ ਅਕਾਲ ਤਖ਼ਤ ਸਾਹਿਬ ਸਾ਼ਨ ਨੂੰ ਕਾਇਮ ਰੱਖਿਆ ਹੈ। ਜਥੇਦਾਰ ਸਾਹਿਬਾਨ ਦਾ ਪ੍ਰਭਾਵ ਉਚਾ ਹੋਇਆ ਹੈ

  • @karmjitsingh2081
    @karmjitsingh2081 4 години тому +2

    ਅੱਜ ਸਿਮਰਨ ਜੀਤ ਮਾਨ ਬਣਾਏ ਤਖਤਾਂ ਦੇ ਉਖੜੇ ਫਿਰਦੇ ਜਥੇਦਾਰ ਵੀ ਆ ਕੇ ਤਨਖਾਹ ਲਵਾ ਲੈਣ ਕਿਉਕਿ ਉਨ੍ਹਾ ਨੇ ਇਸ ਤਖਤ ਨੂੰ ਕਮਜੋਰ ਕਰਨ ਦੀ ਕੋਸ਼ਿਸ਼ ਕੀਤੀ ਸੀ

  • @shivdevsingh4287
    @shivdevsingh4287 7 годин тому +5

    ਸਰਦਾਰ ਹਮੀਰ ਸਿੰਘ ਜੀ, ਜੱਥੇਦਾਰ ਸਾਹਿਬਾਨ ਜੀ ਨੇ ਬਹੁਤ ਹੀ ਜ਼ਿਆਦਾ ਸਿਆਣਪ ਤੋਂ ਕੰਮ ਲੈਂਦਿਆਂ ਕੌਮ ਦੇ ਅੱਜ ਦੇ ਮਸਲੇ ਇਸ ਤਰਾਂ ਨਿਬੇੜੇ ਹਨ ਜਿਵੇਂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਉਹਨਾਂ ਦੇ ਸ਼ਾਖਸ਼ਾਤ ਪ੍ਰਗਟ ਹੋਕੇ ਆਪ ਕਰਵਾਏ ਹੋਣ। ਗੱਲ ਤਾਂ ਇਹ ਹੈ ਕਿ ਹੁਣ ਇਹ ਅਕਾਲੀ ਦਲ ਦਾ ਪੁਨਰਗਠਨ ਕਰਕੇ ਸੱਚੇ ਦਿਲੋਂ ਰਾਜਨੀਤੀ ਅਤੇ ਕੌਮ ਦੀ ਸੇਵਾ ਕਰਨ।

  • @satindersingh9369
    @satindersingh9369 2 години тому

    ਸ ਹਮੀਰ ਸਿੰਘ ਜੀ ਬਹੁਤ ਵਧੀਆ ਅਤੇ ਇਤਿਹਾਸਕ ਫੈਸਲੇ ਹੋਏ ਹਨ ਅਤੇ ਅੱਗੇ ਤੋਂ ਦੂਜਿਆ ਲਈ ਨਸੀਹਤ ਹੈ

  • @bobysekhonbobysekhon9162
    @bobysekhonbobysekhon9162 7 годин тому +10

    ਕੌਮ ਦੋਖੀ ਜੋ ਮਰਜੀ ਕਰ ਲੈਣ । ਅਜੇ ਕੌਮ ਦੀ ਕਚਹਿਰੀ ਵਿਚ ਰਾਜਨੀਤਿਕ ਫੈਸਲਾ ਹੋਣਾਂ ਹੈ , ਅਤੇ ਉਹ ਵੋਟਾਂ ਵੇਲੇ ਦਿੱਤਾ ਜਾਵੇਗਾ ।

  • @paramjitdhamrait5185
    @paramjitdhamrait5185 4 години тому +2

    Waheguru ji bless you all. Love from Holland.

  • @SukhjinderSingh-wu6sc
    @SukhjinderSingh-wu6sc 6 годин тому +3

    ਆਉਣ ਵਾਲੇ ਸਮੇੰ ਵਿੱਚ ਲੋਕ ਅਖਾਣ ਬਣ ਜਾਣਾ ਕਿ ਰੱਬਾ ਕਿਸੇ ਦੇ ਘਰ ਸੁਖਬੀਰ ਵਰਗਾ ਪੁੱਤਰ ਨਾ ਜੰਮ ਪਵੇ ।

  • @balvirsinghkuthala2515
    @balvirsinghkuthala2515 8 годин тому +16

    ਸ਼੍ਰੀ ਅਕਾਲ ਤਖਤ ਸਾਹਿਬ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ । ਸਿੰਘ ਸਾਹਿਬਾਨ ਨੇ ਬਹੁਤ ਵਧੀਆ ਤਸੱਲੀ ਬਖ਼ਸ਼ ਫੈਸਲਾ ਕੀਤਾ ਹੈ ।ਇੱਕ ਸਿੱਖ ਹੋਣ ਦੇ ਨਾਤੇ ਮਨ ਖੁਸ਼ ਹੋਗਿਆ ਹੈ ।

  • @sahibsinghcheema4151
    @sahibsinghcheema4151 7 годин тому +4

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ 🙏♥️

  • @JagdeepSingh-lc6ll
    @JagdeepSingh-lc6ll 7 годин тому +5

    ਸਰਦਾਰ ਸਾਬ੍ਹ ਬਹੁਤ ਵਧੀਆ ਵਿਚਾਰ ਜਾਣਕਾਰੀ ਦਿੱਤੀ ਹੈ ਜੀ

  • @avtarsinghbilling4580
    @avtarsinghbilling4580 4 години тому +2

    ਸਰਦਾਰ ਗੁਰਤੇਜ ਨੂੰ ਫੈਸਲੇ ਬਾਰੇ ਆਪਣੇ ਹਾਂ ਪੱਖੀ ਵਿਚਾਰ ਪਹਿਲਾਂ ਗਿਣਨੇ ਸੋਂਹਦੇ ਸਨ!

  • @baljitsingh6957
    @baljitsingh6957 7 годин тому +6

    ਇਹ ਸਾਰਾ ਕੁੱਝ ਸਿੰਘ ਸਾਹਿਬਾਨਾਂ ਦੀ ਇੱਕਮੁੱਠਤਾ ਕਰਕੇ ਸੰਭਵ ਹੋ ਸਕਿਆ ਹੈ।

  • @avtarsinghbilling4580
    @avtarsinghbilling4580 4 години тому +2

    ਸਰਦਾਰ ਗੁਰਤੇਜ ਸਿੰਘ

  • @AvtarSinghBaidwan-mq2vs
    @AvtarSinghBaidwan-mq2vs 4 години тому +2

    ❤🙏🏻🙏🏻🙏🏻🙏🏻🙏🏻❤️

  • @sekhonsekhon4142
    @sekhonsekhon4142 39 хвилин тому

    ਮੈਂ ਕੋਈ ਵਿਦਵਾਨ ਤਾਂ ਨਹੀਂ ਪਰ ਚੰਦੂਮਾਜਰਾ ਬਾਰੇ ਬੜਾ ਸਮਾਂ ਪਹਿਲਾਂ ਇੱਕ ਟਿੱਪਣੀ ਕੀਤੀ ਸੀ ਕਿ ਜੇ ਇਹ ਲੋਕ ਸਭਾ ਦੀ ਚੋਣ ਜਿੱਤ ਜਾਂਦਾ ਤਾਂ ਅੱਜ ਦੇ ਵਕਤ ਇਹ ਕਿਸੇ ਹੋਰ ਥਾਂ ਖੜਾ ਹੋਣਾ ਸੀ।ਇਸ ਵਰਗੇ ਹਾਲੇ ਵੀ ਪੌਣ ਕੁੱਕੜ ਹਾਲੇ ਵੀ ਅਕਾਲੀ ਸਿਆਸਤ ਅੰਦਰ ਸਰਗਰਮ ਹਨ। ਲੋੜ ਹੈ ਇਸ ਤਰ੍ਹਾਂ ਦੇ ਲੋਕਾਂ ਦੀ ਪਛਾਣ ਕਰਕੇ ਸਾਰੇ ਸਚੇਤ ਹੋਵੋ ਜੀ। ਹੁਣ ਹੋਰ ਕੂੰਜਾਂ ਵੀ ਪ੍ਰਵਾਸ ਕਰਨਗੀਆਂ। ਦੋਖੋ ਤੇ ਉਡੀਕ ਕਰੋ। ਹੋਵੇਗਾ ਜ਼ਰੂਰ ਦੇਰ ਜਾਂ ਸਵੇਰ!!ਜੱਟਕੀ ਜਿਹੀ ਭਵਿੱਖਬਾਣੀ ਹੈ 🙏🙏

  • @HarminderSingh-yg5ib
    @HarminderSingh-yg5ib 5 годин тому +1

    S Gurtej Singh ji sat S Akal u r right ji 🙏

  • @satrangisiyasat6034
    @satrangisiyasat6034 8 годин тому +7

    ਸ੍ਰ ਗੁਰਤੇਜ ਸਿੰਘ IAS ਨੇ ਬਿੱਲਕੁੱਲ ਦਰੁਸਤ ਫਰਮਾਇਆ ਜੀ, ਜਿਵੇਂ ਕਿ ਅਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਦੋਵੇਂ ਐੱਮ ਪੀਜ ਨੂੰ ਸ਼ਾਮਿਲ ਨਾਂ ਕਰਨਾਂ।ਧੰਨਵਾਦ ਸਹਿਤ

  • @HarbhajansinghBal-pc8fs
    @HarbhajansinghBal-pc8fs 5 годин тому +1

    ਸਾਰਿਆਂ ਨੂੰ ਸਤਿ ਸ੍ਰੀ ਆਕਾਲ ਜੀ ਹਰਭਜਨ ਸਿੰਘ ਬੱਲ ਆਸਟ੍ਰੇਲੀਆ

  • @angrejmaan1864
    @angrejmaan1864 8 годин тому +11

    ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰਾਂ ਸਾਹਿਬ ਸਿੰਘਾਂ ਨੇ ਫੈਸਲਾ ਬਹੁਤ ਵਧੀਆ ਹੁਣ ਇਸ ਤੇ ਅਮਲ ਕਰਨਾ ਅਕਾਲੀਦਲ ਦਾ ਕੰਮ ਹੈ।

  • @karmjitsingh2081
    @karmjitsingh2081 6 годин тому +1

    ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ

  • @nabarbande
    @nabarbande 7 годин тому +5

    ਜਿਹੜੀ ਨਵੀਂ ਭਰਤੀ ਹੋਵੇਗੀ ਉਹਦੇ ਵਿੱਚ ਸਾਬਕਾ ਪ੍ਰਧਾਨ ਸਾਹਿਬ ਨੂੰ ਭਰਤੀ ਕਰਨ ਤੋਂ ਬਾਅਦ, ਉਹ ਦੁਬਾਰਾ ਪ੍ਰਧਾਨ ਸਾਹਿਬ 'ਚੁਣ' ਲਏ ਜਾਂਦੇ ਹਨ ਤਾਂ ਦੁਬਾਰਾ ਸਰੋਮਣੀ ਅਕਾਲੀ ਦਲ ਬਾਦਲ ਦਾ ਟੈਗ ਲੱਗ ਸਕਦਾ ਜਾਂ ਨਹੀਂ........? ਇਹਦੇ ਬਾਰੇ ਵੀ ਇੱਕ ਐਪੀਸੋਡ ਦਿਓ ਜੀ।

  • @jaisinghrandhawa-cz3bo
    @jaisinghrandhawa-cz3bo 4 години тому +1

    ਸਿੰਘ ਸਾਹਿਬ ਜੀ ਦਾ ਫੇਸਲਾ ਬਹੁਤ ਵਧੀਆ ਹੈ ਪਰ ਇਕ ਕੰਮ ਨਹੀ ਹੋਇਆ ਜੋ ਬਹੁਤ ਜਰੂਰੀ ਸੀ ਪੰਥ ਨੂੰ ਇੱਕਠਾ ਨਹੀ ਕਰ ਸਕੇ। ਬਹੁਤ ਪੰਥਕ ਜਥੇਬੰਦੀਆ ਇਹਨਾਂ ਤੋਂ ਵੱਖਰੇ ਵਿਚਾਰ ਰੱਖਦੀਆਂ ਹਨ। ਪੰਥਕ ਜਥੇਬੰਦੀਆ ਤੋ ਬਿਨਾ ਇਨਾਂ ਆਕਾਲੀਆਂ ਵੋਟਾ ਨਹੀ ਪਾਉਣੀਆਂ

  • @psjassowal3060
    @psjassowal3060 Годину тому

    ਸ੍ਰ ਕੇਹਰ ਸਿੰਘ ਜੀ ਦੀ ਗੱਲਬਾਤ ‘ਚੋਂ ਝਲਕਦੈ ਕਿ ਅਜੇ ਵੀ ਇਹ ਸਿਆਸਤ ਨੂੰ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਤੋਂ ਉੱਪਰ ਸਮਝਦੇ ਨੇ।

  • @HARJITSINGH-qo6pl
    @HARJITSINGH-qo6pl 8 годин тому +7

    Great Leadership of Akal Takhat today gave historical , daring and pro panthic decision . Now ball in Sikh Sangat to elect and support new panthic leadership of Akali Dal.

  • @jogasinghjogasinghboparai4608
    @jogasinghjogasinghboparai4608 8 годин тому +8

    ਜਥੇਦਾਰ ਜੀ ਨੂੰ ਚੰਦੂਮਾਜਰਾ ਨੂੰ ਠੋਕਣਾ ਚਾਹੀਦਾ ਸੀ

  • @PIRTPALSINGH-g4v
    @PIRTPALSINGH-g4v 5 годин тому +2

    ਵਾਹਿਗੁਰੂ ਭਲਾ ਕਰਨ ।

  • @BittuSingh-fk2je
    @BittuSingh-fk2je 6 годин тому +1

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।

  • @singhgurdeep1977
    @singhgurdeep1977 6 годин тому +1

    ਸਿੰਘ ਸਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @sukhdevsdhillon7815
    @sukhdevsdhillon7815 5 годин тому +1

    Excellent presentation thanks host and guests

  • @malkitsidhu8098
    @malkitsidhu8098 7 годин тому +3

    ਵਧੀਆ ਵਿਚਾਰ ਚਰਚਾ ਜੀ

  • @HarjinderSingh-ku9bh
    @HarjinderSingh-ku9bh 8 годин тому +11

    Ba kammal decision

  • @shallysingh829
    @shallysingh829 7 годин тому +5

    ਸ.ਹਮੀਰ ਸਿੰਘ ਜੀ,,, ਕੁੰਵਰ ਵਿਜੇ ਪ੍ਰਤਾਪ ਨੇ ਕਿੰਨਾਂ ਕੂਕਿਆਂ ਸਰਕਾਰਾਂ ਨੇ ਇੱਕ ਨਹੀ ਸੁਣੀ,ਉਹ ਵੀ ਇਹੀ ਕਹਿੰਦਾ ਸੀ ਹੂਬਹੂ|

  • @jarnailsingh1731
    @jarnailsingh1731 3 години тому

    ਬਹੁਤ ਹੀ ਵਧੀਆ ਵਿਚਾਰ ਚਰਚਾ ਕੀਤੀ ਗਈ ਹੈ ਜੀ ਅਕਾਲ ਤਖ਼ਤ ਸਾਹਿਬ ਜੀ ਤੋਂ ਆਏ ਹੁਕਮਨਾਮੇ ਬਾਰੇ। ਬਹੁਤ ਬਹੁਤ ਧੰਨਵਾਦ।

  • @RavinderSingh-ki3bg
    @RavinderSingh-ki3bg 7 годин тому +6

    ਜਥੇਦਾਰ ਰਣਜੀਤ ਸਿੰਘ ਜੀ ਨੇ ਬਹੁਤ ਮਸਲੇ ਸਮੇਂ ਸਮੇਂ ਤੇ ਸਾਹਮਣੇ ਲਿਆਂਦੇ ਹਨ, ਕਿਸੇ ਨੇ ਕੋਈ ਨੋਟਿਸ ਨਹੀਂ ਲਿਆ।ਸੁਖਬੀਰ ਬਾਦਲ ਦੇ ਪੰਥ ਵਿਰੋਧੀ ਫ਼ੈਸਲਿਆਂ ਕਾਰਨ ਬਹੁਤ ਜਾਨੀ ਨੁਕਸਾਨ ਵੀ ਹੋਇਆ ਉਨ੍ਹਾ ਦੇ ਪਰਿਵਾਰਾਂ ਦੀ ਮਦਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਣੀ ਚਾਹੀਦੀ ਸੀ। ਪੰਥਕ ਕਹਾਉਣ ਵਾਲੀ ਸਰਕਾਰ ਨੇ ਸਿੱਖ ਨੌਜਵਾਨੀ ਦਾ ਬਹੁਤ ਨੁਕਸਾਨ ਕੀਤਾ ਹੈ। ਨਿਰੰਕਾਰੀ ਕਾਂਡ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਬੇਅੰਤ ਗੰਭੀਰ ਗੁਨਾਹ ਕੀਤੇ ਗਏ ਹਨ

  • @sukhdevsdhillon7815
    @sukhdevsdhillon7815 5 годин тому +1

    ਜੱਥੇਦਾਰ ਸਾਹਿਬਾਨਾਂ ਨੇ ਫੈਸਲਾ ਵਧੀਆ ਦਿੱਤਾ ਤਨਖਾਹੀਏ ਗੁਰੂ ਪੰਥ ਦੋਸ਼ੀ ਸਨਮਾਨਤ ਫੋਟੋਆਂ ਤੇ ਵੀਡਓ ਸੰਭਾਲ਼ ਲੈਣ

  • @karmjitsingh2081
    @karmjitsingh2081 5 годин тому +2

    ਸ ਕੇਹਰ ਸਿੰਘ ਤਾ ਇਧਰ ਉਧਰ ਦੀਆ ਗੱਲਾਂ ਕਰ ਰਹੇ ਹਨ।ਕੌਮ ਜਿਨਾ ਨੇ ਕਮਜੋਰ ਕੀਤੀ ਉਨਾ ਬਾਰੇ ਕੁਝ ਨਹੀ ਬੋਲੇ

  • @Ravisher0770
    @Ravisher0770 7 годин тому +2

    ਹਰਮੀ ਜੀ ਬਹੁਤ ਵਧੀਆ ਗੱਲ ❤❤❤❤❤❤❤

  • @inderpalsingh2994
    @inderpalsingh2994 8 годин тому +8

    ਸਜਾ ਤਾ ਅਖ ਦੀ ਘੂਰੀ ਹੀ ਬਹੂਤ ਹੁੰਦੀ ਹੋਵੇ ਬ੍ਹੰਦਾ

  • @TarsemSingh-np9ok
    @TarsemSingh-np9ok 6 годин тому +3

    ਗੁਰਤੇਜ ਜੀ ਕੀ ਤੁਸੀ ਦਸਮ ਗ੍ਰੰਥ ਤਿ੍ਰਆ ਚਰਿਤਰ ਸੂਰਜ ਪ੍ਰਕਾਸ਼ ਗੰਧ ਗ੍ਰੰਧ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਅਤੇ ਦਸਮੀ ਨਹੀ ਪੜ੍ਹਿਆ ਉਸ ਵਾਰੇ ਤੁਹਾਡੀ ਜਵਾਨ ਕਿਉਂ ਨਹੀਂ ਖੁਲਦੀ

  • @GurmeetSingh-d7k4y
    @GurmeetSingh-d7k4y 7 годин тому +2

    Salute to Akal Takht/Jathedars

  • @BaldevSingh-zx6lu
    @BaldevSingh-zx6lu 4 години тому +2

    Jathedars have done a very daring job.It is hoped that these guilty leaders shall be banned to take part in politicks.

  • @bikkarsingh3583
    @bikkarsingh3583 8 годин тому +4

    ਸਰੂਪ ਦੇੜਪਤਿਤ ਤੋਂ ਵਿਚਾਰਧਾਰਾ ਦਾ ਪਤਿਤ ਜਿਆਦਾ ਖ਼ਤਰਨਾਕ ਹੁੰਦਾ ਹੈ ।

  • @dhaliwalharpreetsingh4980
    @dhaliwalharpreetsingh4980 6 годин тому +1

    ਨਹੀਂ ਸਜ਼ਾ ਭੁਗਤ ਕੇ ਫਿਰ ਬਾਦਲ ਪਰਿਵਾਰ ਅਕਾਲੀ ਦਲ ਤੇ ਭਾਰੂ ਹੋ ਜਾਣਗੇ ਇਹ ਕਿਹੜੀ ਸਜ਼ਾ ਫਿਰ ਇਹ ਡਰਾਮਾ ਕਰਨ ਦੀ ਕੀ ਲੋੜ ਸੀ ਅਸੀਂ ਬਾਦਲ ਲਾਣੇ ਨੂੰ ਵੋਟ ਨਹੀਂ ਪਾਵਾਂਗੇ ਅਕਾਲੀ ਦਲ ਤੋਂ ਹੋਰ ਕੋਈ ਵੀ ਆ ਜਾਵੇ ਉਸ ਨੂੰ ਅੱਖਾਂ ਮੀਚ ਕੇ ਪਾਵਾਂਗੇ 😢😢😢

  • @jaswindersingh-wb1tc
    @jaswindersingh-wb1tc 5 годин тому +1

    ਗੁਰਜੀਤ ਸਿੰਘ ਜੀ ਹਰਵਿੰਦਰ ਸਿੰਘ ਸਰਨਾ ਲਈ ਕਾਫੀ ਭਾਵੁਕ ਹੋ ਰਹੇ ਸਨ। ਕੀ ਤੁਸੀਂ ਸਰਨਾ ਵੱਲੋਂ ਕਹੀਆਂ ਗੱਲ ਨਾਲ ਸਹਿਮਤ ਹੋ। ਇੰਨਾਂ ਉਮਰ ਦਰਾਜ਼ ਹੋਕੇ ਕੀ ਉਸ ਦੀ ਬੋਲ ਬਾਣੀ ਸਿੰਘ ਸਹਿਬਾਨ ਲਈ ਠੀਕ ਸੀ? ਇਹ ਜ਼ਰੂਰੀ ਨਹੀਂ ਰੁੰਦਾ ਕਿ ਸਾਰਿਆਂ ਨੂੰ ਹੀ ਸੱਦਿਆ ਜਾਏ। ਇਸ ਤਰਾਂ ਹਲਕੀ ਸ਼ਬਦਾਵਲੀ ਬੋਲ਼ਣ ਵਾਲਿਆ ਵਿੱਚੋਂ ਸਭ ਤੋ ਤਕੜੇ ਬੰਦੇ ਨੂੰ ਤਾੜਨਾ ਕਰਨ ਨਾਲ ਬਾਕੀਆਂ ਨੂੰ ਆਪ ੇ ਕੰਨ ਹੋ ਜਾਣਗੇ। ਜਿਵੇਂ ਪੰਜਾਬੀ ਚ ਕਹਿੰਦੇ ਹਨ ਇੱਕ ਕਾਂ ਮਾਰ ਕੇ ਟੰਗ ਦਿਉ ਬਾਕੀ ਆਪੇ ਡਰ ਜਾਣਗੇ।

  • @kamaldeep09786
    @kamaldeep09786 6 годин тому +2

    ਕਾਲਾ ਦਿਨ ਸਿੱਖ ਕੌਮ ਦੇ ਲਈ , ਜੇ ਇਨ੍ਹਾਂ ਨੇ ਕਬੂਲ ਕਰ ਲਿਆ ਤਾਂ ਸਾਰੀਆਂ ਨੂੰ ਪੰਥ ਚੋਂ ਛੇਕ ਦਿਓ🤬

  • @bahiasingh6249
    @bahiasingh6249 6 годин тому +1

    Historical verdict by Akal Takhat

  • @mission-punjab
    @mission-punjab 7 годин тому +1

    ਪੂਰੀ ਦੁਨੀਆ ਵਿਚ ਸਿੱਖ ਕੌਮ ਦੇ ਸ੍ਰੀ ਆਕਾਲ ਤਖਤ ਵਰਗਾ ਤਖਤ ਨਹੀ ਜਿਹੜਾ ਪੂਰੀ ਕੌਮ ਨੂੰ ਦਿਸਾ ਦੇੱਣ ਦੀ ਸਮਰੱਥਾ ਰੱਖਦਾ ਹੋਵੇ

  • @jeevansingh2468
    @jeevansingh2468 7 годин тому +3

    Bhut vdiya sir 💐

  • @lovepunjab9646
    @lovepunjab9646 8 годин тому +5

    ਉਹੀ ਬੰਦੇ ਚੁਣ ਕੇ ਫੇਰ ਅੱਗੇ ਆ ਜਾਣੇ ਆਂ ਕੁੱਝ ਵੀ ਨਹੀਂ ਬਦਲਣਾ ।

    • @Kiranpal-Singh
      @Kiranpal-Singh 8 годин тому +3

      ਫਿਰ ਲੋਕ ਸਬਕ ਸਿਖਾ ਦੇਣਗੇ, ਪਹਿਲਾਂ ਦੋ-ਤਿੰਨ ਸੀਟਾਂ ਤੇ ਲੈ ਆਂਦੇ !

  • @KuldeepSingh-p6s2l
    @KuldeepSingh-p6s2l 7 годин тому +3

    ਜਥੇਦਾਰ ਸਹਿਬਾਨ ਨੇ ਅੱਜ ਜਥੇਦਾਰ ਸਹਿਬਾਨ ਫੂਲਾ ਸਿੰਘ ਜੀ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ ਇਹ ਅਕਾਲੀ ਦਲ ਦੇ ਭਲੇ ਲਈ ਚੰਗਾ ਹੋਇਆ ਹੈ

  • @karmjitsingh2081
    @karmjitsingh2081 4 години тому +1

    ਮੀਡੀਏ ਨੇ ਅੱਜ ਦੁਨੀਆ ਨੂੰ ਗੁਰੂ ਨਾਨਕ ਦੇ ਘਰ ਦੇ ਕਨੂੰਨ ਦੁਨੀਆ ਨੂੰ ਦਖਾ ਦਿਤੇ ਹਨ ।ਕਿਉਕਿ ਗੁਰੂ ਸਾਹਿਬਾਨਾ ਦੇ ਸਮੇ ਮੀਡੀਆ ਨਹੀ ਸੀ

  • @gurdeepsinghbrarusa8947
    @gurdeepsinghbrarusa8947 6 годин тому +1

    ਖ਼ੁਸ਼ ਹੋ

  • @avtarsinghbilling4580
    @avtarsinghbilling4580 5 годин тому +2

    ਇਤਿਹਾਸਕ ਤੇ ਸਲਾਹੁਣਯੋਗ ਫੈਸਲਾ

  • @jaspalsond8699
    @jaspalsond8699 5 годин тому +1

    ਸਜਾ ਕੋਮ ਨੇ ਦਿਤੀ ਆ ਜੇ ੲਹ cm ਬਣ ਜਾਦਾ ਜਥੇਦਾਰਾ ਤੈ ਕੂਛ ਨੀ ਸੀ ਹੋਣਾ

  • @ਹਰਦੀਪਸਿੰਘBrar
    @ਹਰਦੀਪਸਿੰਘBrar 7 годин тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏

  • @GurmailSingh-ri8ri
    @GurmailSingh-ri8ri 8 годин тому +4

    ਜਿਵੇ ਪਹਿਲਾ ਇਹ ਗੁਰੂ ਨੂੰ ਠੁੱਡੇ ਮਾਰਦੇ ਸੀ ਅੱਜ ਉਹ ਲੋਕਾ ਨੂੰ ਗੁਰੂ ਘਰ ਕੀ ਤਾਕਤ ਹੈ ਉਸਦਾ ਪਤਾ ਲੱਗ ਗਿਆ

  • @bsdevgan3162
    @bsdevgan3162 6 годин тому +1

    Today's analysis and discussion of the current crisis in Akali Dal is very adequate & right. The decision itaken by Jathedars and Singh Sahibs of Sri Akaal Takhat is very appropiate and appreciable.
    Sukhbir Singh must be discarded from Panthic and religious affairs by Sikh Sangat as he and his father (deceased) are solely responsible for the down fall of Akli Dal and Sikh community overall.

  • @surjitsingh-tb6uz
    @surjitsingh-tb6uz 6 годин тому +1

    Sabb toh vaddi gal eh ji Sara programme bahut shantmye thang naal pura Hoya Guru de Sikha ne puri maryada nebai sare badhai de patar hun.Panth Vasse Mai ujjrah sabb ne kabool kita ji Waheguru ji mehar karn ji

  • @HardevsinghBalain
    @HardevsinghBalain 7 годин тому +1

    ਸਰਦਾਰ, ਗੁਰਤੇਜ ਸਿੰਘ ਜੀ ਨੂੰ, ਇਹ ਫੈਸਲਾ ਪਰਵਾਨ ਨਹੀਂ, ਲਗਦਾ। । ਸਾਰੇ ਅਕਾਲੀ, ਦਲਾ, ਨੂੰ, ਪਹਿਲਾਂ ਵੀ, ਸਿੰਘ, ਸਾਹਿਬ ਨੇ ਇਕੱਠੇ ਕੀਤੇ ਸਨ। ਪਕ ਇਹ ਇਕਠੇ ਨਹੀਂ ਰਹੇ।

  • @Behindthewheeltruestories
    @Behindthewheeltruestories 2 години тому

    I am very happy AKAL TAKHAT HAS PROVED HIS SUPREMACY IN THE SIKH COMMUNITY. WE NRI ARE VERY, VERY HAPPY AND GRATEFUL FOR JATHEDARS

  • @hardevsinghsidhu4557
    @hardevsinghsidhu4557 6 годин тому +1

    ਗੁਰਤੇਜ ਸਿੰਘ ਜੀ ਸਹੀ ਗੱਲ ਕਰਦੇ ਹਨ ਬਾਕੀ ਤਾ ਬਾਦਲ ਪਰੋ ਹਨ ,ਮੰਨੀਆ ਗਲਤੀਆ ਨੂੰ ਵੀ ਨਜਰ ਅੰਦਾਜ ਕਰਦੇ ਹਨ।

  • @LakhwinderSingh-kf4jc
    @LakhwinderSingh-kf4jc 4 години тому

    Lots of thanks g LAKHWINDER Singh Narranghwall, Burail Jail Chandigarh, punjab

  • @SukhjinderSingh-wu6sc
    @SukhjinderSingh-wu6sc 7 годин тому +1

    ਸਰਦਾਰ ਹਮੀਰ ਸਿੰਘ ਜੀ ਬਾਦਲ ਲਾਣੇ ਦਾ I T cell ਅੱਜ ਵੀ ਪੂਰਾ ਸਰਗਰਮ ਸੀ । ਜਦੋੰ ਇਕ ਪਾਸੇ ਸੁਖਬੀਰ ਗੁਨਾਹ ਕਬੂਲ ਰਿਹਾ ਸੀ ਉਦੋਂ ਇਹ IT cell ਵਾਲੇ ਲਿਖ ਰਹੇ ਸੀ ਕਿ ਸੁਖਬੀਰ naal ਧਕਾ ਹੋ ਰਿਹਾ ਅਤੇ ਹੋਰ ਬਹੁਤ ਕੁਝ ।.

  • @parveensingh4751
    @parveensingh4751 7 годин тому +2

    ਚੰਦੂਮਾਜਰਾ ਦੋਸ਼ੀ ਹੈ ਉਹਸਿੰਘ ਸਾਹਿਬਾਨ ਵਲੋਂ ਪੁੱਛੇ ਗਏ ਦੋਨਾ ਸਵਾਲਾਂ ਵਿੱਚ ਦੋਸ਼ੀ ਹੈ ਪਰ ਟਾਲ ਮਟੋਲ ਕਰਦਾ ਹੈ

  • @harwindergill8533
    @harwindergill8533 6 годин тому +1

    🙏🙏🙏🙏🙏♥️♥️♥️♥️♥️ Waheguru ji ka khalsa Waheguru Ji ki fateh 🙏 ♥️

  • @BaljinderSing-or5mk
    @BaljinderSing-or5mk Годину тому

    S hamir Singh ji don’t have words to praise this discussion

  • @sukhpalsinghbrar5711
    @sukhpalsinghbrar5711 5 годин тому +1

    Vijay PARTAP singh MLA is a great clean shaved Sikh who is a believer and totally surrender to GURU GOBIND SINGH Ji MAHANRAJ SAHIB.
    SSA 🙏🙏🙏

  • @sukhmindersingh7565
    @sukhmindersingh7565 7 годин тому +2

    ਅੱਜ ਜੋ ਫੈਸਲਾ ਹੋਇਆ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਇਕ ਇਤਿਹਾਸਕ ਫੈਸਲਾ ਹੈ
    ਜਿਸ ਤਰ੍ਹਾਂ ਅਕਾਲੀ ਲੀਡਰਸ਼ਿਪ ਨੇ ਨਿਮਾਣਾ ਸਿੱਖ ਵਾਂਗ ਸਜ਼ਾ ਲਗਵਾਈ ਹੈ ਇਹ ਸਿੱਖ ਕੌਮ ਹੀ ਕਰ ਸਕਦੀ ਹੈ
    ਜੋ ਸੋਸ਼ਲ ਮੀਡੀਆ ਤੇ ਸੁਖਬੀਰ ਸਿੰਘ ਬਾਦਲ ਨੂੰ ਟਾਰਗੈਟ ਕਰਦੇ ਸੀ ਇਕ ਨਿਮਾਣੇ ਸਿੱਖ ਵਾਂਗ ਸਜ਼ਾ ਪੱਲੇ ਪਿਆਈਂ hai🙏🏻🙏🏻

    • @a.s.g.5173
      @a.s.g.5173 7 годин тому +3

      ਹੁਣ ਤਾਂ ਚਮਚਾਗਿਰੀ ਛੱਡਦੋ ਬਾਦਲਾਂ ਦੀ

    • @joginderkaur2775
      @joginderkaur2775 6 годин тому

      ਇਹ ਸਭ ਆਪਣੇ ਆਪ ਸੁਖਬੀਰ ਨੇ ਨਹੀਂ ਕੀਤਾ ਪੰਥ ਨੇ ਓਸਨੂੰ ਮਜਬੂਰ ਕੀਤਾ ਤਾਂ ਹੋਇਆ।ਪੰਜਾਬੀ ਦੀ ਕਹਾਵਤ ਹੈ ਕਿ ਮੱਛੀ ਪੱਥਰ ਚੱਟ ਕੇ ਹੀ ਪਿੱਛੇ ਮੁੜਦੀ ਹੈ ਪਰ ਤੁਹਾਡੇ ਵਰਗੇ ਚਾਪ ਲੂਸਾਂ ਨੇ ਓਸ ਵਿਚਲਾ ਹੰਕਾਰ ਨੂੰ ਮਰਨ ਨਹੀਂ ਦੇਣਾ

    • @sukhmindersingh7565
      @sukhmindersingh7565 43 хвилини тому

      ਜੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜ਼ਾ ਨਾ ਸੁਣਾਈ ਜਾਂਦੀ ਤਾਂ ਤੁਸੀ ਬੇਗੈਰਤ ਲੋਕਾਂ ਨੇ ਅੱਜ ਇਹੀ ਲਫ਼ਜ ਜਥੇਦਾਰ ਸਾਹਿਬਾਨ ਲਈ ਬੋਲਣੇ ਸੀ
      ਪ੍ਰਮਾਤਮਾ ਸਮੱਥ ਬਖਸ਼ੇ ਤੁਹਾਨੂੰ ਨਾਸ਼ੂਕਰੇ ਰੂਹਾਂ ਨੂੰ 🙏🏻

  • @ramalsaroa7129
    @ramalsaroa7129 7 годин тому +1

    Great decesion by sh akal takhat sahib ji walon

  • @GurmeetSingh-wc6rb
    @GurmeetSingh-wc6rb 6 годин тому +1

    So nice discussion ji.

  • @DarshanSingh-l2d
    @DarshanSingh-l2d 8 годин тому +2

    Vvgood. Decission. By. Akal. TKhat

  • @karnailbains9993
    @karnailbains9993 8 годин тому +4

    WaheGuru Sukhar he ji thanks

  • @HarminderSingh-yg5ib
    @HarminderSingh-yg5ib 5 годин тому

    Bilkul sahi Ji G Singh ji IAS retd we request u tell u jathedar sahiban about book.

  • @reshamsandhu9669
    @reshamsandhu9669 8 годин тому +6

    ਸ੍ਰ ਹਮੀਰ ਸਿੰਘ ਜੀ ਕੀ ਸੁਖਬੀਰ ਹੁਣ ਵੀ ਸ੍ਰੀ ਦਰਬਾਰ ਸਾਹਿਬ ਨਾਲ ਬਿਜਨਸ ਕਰ ਸਕਦਾ ਹੈ. ਜਿਵੇ ਕਿ PTC ਦਾ ਪ੍ਰਸਾਰਣ etc

    • @bobysekhonbobysekhon9162
      @bobysekhonbobysekhon9162 7 годин тому

      ਇਸ ਨਰਮ ਸਜਾ ਤੋਂ ਬਾਅਦ ਸੁਖਬੀਰ ਬਾਦਲ ਲਈ ਸਾਰੇ ਰਸਤੇ ਖੁੱਲ੍ਹ ਗਏ ਹਨ ।