Wake Up Call (official song) Satti Lohakhera | Latest Punjabi Song 2024 | Punjabi New Song

Поділитися
Вставка
  • Опубліковано 15 жов 2024
  • #wakeupcall #latestpunjabisong #sattilohakhera #latestpunjabisongs2024 #officialvideo
    Wake Up Call (official song) Satti Lohakhera | Latest Punjabi Song 2024 | Punjabi New Song
    Make Reels on - / 935585831684837
    ..................................................................................................................................................
    SINGER & LYRICS - SATTI LOHAKHERA
    MUSIC - DEMON MUSIC
    POSTER & VISUALS - ANMOL ARORA
    DIGITAL PARTNER & MANAGEMENT - SANDHU DIGITAL WORK
    SOCIAL PROFILES: -
    SINGER - www.instagram....
    MUSIC - www.instagram....
    .................................................................................................................................................
    AUDIO AVAILABLE ON: -
    SPOTIFY - open.spotify.c...
    APPLE MUSIC - music.apple.co...
    SOUND CLOUD - soundcloud.com...
    GAANA - gaana.com/song...
    AMAZON MUSIC - music.amazon.i...
    THANKS FOR WATCHING AND SUPPORTING, PLEASE SUBSCRIBE FOR LATEST SONGS.
    #justiceforsidhumoosewala
    Sidhu Moose Wala

КОМЕНТАРІ • 339

  • @jhaunderjattz7661
    @jhaunderjattz7661 4 місяці тому +32

    Aye hye bai oye sirra e krta ehta
    Record todte atki taa❤🎉🎉

    • @Bye6356good
      @Bye6356good 4 місяці тому +4

      ਕਿਆ ਬਾਤ ਹੈ ਕਮਾਲ ਹੀ ਕਰਤਾ ਬਾਈ ਨਜ਼ਾਰਾ ਲਿਆਤਾ ਬਹੁਤ ਬਹੁਤ ਬਹੁਤ ਬਹੁਤ ਬਹੁਤ ਹੀ ਜਿਆਦਾ ਵਧੀਆਂ

    • @roopbrar8587
      @roopbrar8587 4 місяці тому

      Wah jatta🔥🔥🔥🔥

    • @roopbrar8587
      @roopbrar8587 4 місяці тому

      Wah wah wah…

  • @lovedhillon7189
    @lovedhillon7189 4 місяці тому +31

    ਬਲੀਏ ਪਿੰਡ lohekhera ਦਾ ਸੱਤੀ ਹੁਣ ਨਰਮ ਪੈ ਗਿਆ ਪੁੱਲ ਕੇ ਦੁਨੀਆਂ ਦੇ ਚੇਤੇ ਤੇਰੇ ਹੀ ਜੋਗਾ ਰੇਹ ਗਿਆ ਖਿੱਚ ਕੇ ਰੱਖ ਕੰਮ ਬਾਈ ਦਿਲੋਂ salute ਆ❤ wmk

    • @gagankhokhar1569
      @gagankhokhar1569 4 місяці тому +1

      ਪੁੱਲ ਨੀ ਭੁੱਲ ਹੁੰਦਾ ਕਿਉ ਪੱਟੀ ਮੇਸ ਕਰ ਦਿੰਦੇ ਗੀਤ ਦੀ

  • @braramargahwala03
    @braramargahwala03 4 місяці тому +23

    ਵੱਖਰਾ ਨਜ਼ਾਰਾ ਹੋਣਾ ਵੀਰਾ ਸਿੱਖ ਰਾਜ ਦਾ 👍✅✅

  • @JaspreetRomana-nk5eu
    @JaspreetRomana-nk5eu 4 місяці тому +4

    ਬਹੁਤ ਡੂੰਗੀ ਸੋਚ ਆ ਜੱਟਾ ਤੇਰੀ ਵਾਹਿਗੁਰੂ ਜੀ ਤਰੱਕੀਆਂ ਬਖਸ਼ਨ 🙏🙏

  • @Bye6356good
    @Bye6356good 4 місяці тому +7

    ਕਿਆ ਬਾਤ ਹੈ ਕਮਾਲ ਹੀ ਕਰਤਾ ਬਾਈ ਨਜ਼ਾਰਾ ਲਿਆਤਾ ਬਹੁਤ ਬਹੁਤ ਬਹੁਤ ਬਹੁਤ ਬਹੁਤ ਹੀ ਜਿਆਦਾ ਵਧੀਆਂ
    ਅੱਠ ਨੌ ਵਾਰੀ ਸੁਣ ਲਿਆ ਹਜੇ ਵੀ ਜੀ ਕਰੀ ਜਾਂਦਾ ਵੀ ਸੁਣੀ ਜਾਵਾਂ

  • @HarrySingh-zu4zj
    @HarrySingh-zu4zj 4 місяці тому +12

    ਬੱਲੀਏ ਪਿੰਡ ਲੋਹੇਖੇੜੇ ਦਾ ਸੱਤੀ
    ਕੋਣ ਕੈੰਦਾ ਨਰਮ ਪੈ ਗਿਆ

  • @Punjabisnotindia-1984
    @Punjabisnotindia-1984 4 місяці тому +6

    ਕਲਾਕਾਰ ਨੌਜਵਾਨੀ ਨੂੰ ਭਟਕਾਆਉਂਦੇ ਹੀ ਆਏ ਸਦਾ ਪਰ ਕੁੱਝ ਕਿ ਕਲਾਕਾਰਾਂ ਨੇ ਨੌਜਵਾਨੀ ਨੂੰ ਸਹੀ ਰਸਤਾ ਦਿਖਾਇਆ ਹੈ ਅਸਲੀ ਪੰਜਾਬ ਨੂੰ ਦਰਸਾਇਆ ਹੈ ਅਣਖ ਅਤੇ ਸੂਰਮਗਤੀ ਨੂੰ, ਏਹ ਗਾਣਾ ਬਹੁਤ ਵਧੀਆ ਖਿੱਚੀ ਚੱਲ ਵੀਰ 👈 ਖਾਲਿਸਤਾਨ ਜ਼ਿੰਦਾਬਾਦ ਲੈਕੇ ਰਹਾਂਗੇ ਖਾਲਿਸਤਾਨ ☝️

  • @JagdevsindhKalasingh-tp3zd
    @JagdevsindhKalasingh-tp3zd 4 місяці тому +1

    ਵਾਹਿਗੁਰੂ ਤੈਨੂੰ ਬੁਲੰਦੀਆਂ ਬਖਸ਼ਿਸ਼ ਕਰੇ ਸਾਰੀਆਂ ਗੱਲਾਂ ਸੱਚੀਆਂ ਨੇ

  • @surindervirk916
    @surindervirk916 4 місяці тому +6

    ਬਾਈ back to back song ਆਉਣ ਦਿਓ।।।
    ਪਰਮਾਤਮਾ ਕਿਰਪਾ ਕਰੂਗਾ।।।

  • @kabaddilife9678
    @kabaddilife9678 4 місяці тому +1

    ❤❤❤❤

  • @sandhupb47
    @sandhupb47 3 місяці тому +1

    ਬੱਲੇ ਉਏ ਬਾਈ ਚੱਕ ਕੇ ਰੱਖ ਕੰਮ ਨੂੰ, ਹੁਣ ਨੀ ਨਰਮ ਪੈਣਾ

  • @sukhpalkaka9093
    @sukhpalkaka9093 4 місяці тому +1

    Salute a ਵੱਡੇ ਬਾਈ❤ 🙏🏿💪👈 ਵਾਹਿਗੁਰੂ ਜੀ ਮੇਹਰ ਕਰੀ ਬਾਈ ਤੇ ❤🙏🏿💪👈

  • @jinder_shayarr
    @jinder_shayarr 3 місяці тому +1

    ਇੱਕ ਇੱਕ ਬੋਲ ਘੈਂਟ ਆ ਗਾਣੇ ਦਾ ❤️

  • @chamkaursingh-lu5ur
    @chamkaursingh-lu5ur 4 місяці тому +2

    ਬਹੁਤ ਸੋਹਣਾ ਲਿਖਿਆ ਤੇ ਗਾਇਆ... End gall bat

  • @jagmeetbrar259
    @jagmeetbrar259 4 місяці тому +1

    ਬਹੁਤ ਸੋਹਣਾ ਗੀਤ ਬਾਈ ਖਿੱਚੀ ਰੱਖ ਕੰਮ ਬਾਬਾ ਭਲੀ ਕਰੂ 🎉❤

  • @KJEETSALOON
    @KJEETSALOON 4 місяці тому +2

    ਬਹੁਤ ਵਧੀਆ ਵੀਰੇ

  • @samsherkular4070
    @samsherkular4070 4 місяці тому +2

    ਕੱਲ ਸਕੂਟਰੀ ਲਈ ਫਿਰਦਾ ਸੀ ਬਾਈ , ਫਿਰਨੀ ਤੇ ਮਿਲਿਆ ਸੀ, ਸਿਰਾ ਬੰਦਾ ਤੇ ਗੀਤ

  • @maanlatala2116
    @maanlatala2116 4 місяці тому +4

    ਬਹੁਤ ਵਧੀਆ ਗੀਤ ਬਾਈ ,ਸੱਚਾਈ

  • @adsm3383
    @adsm3383 4 місяці тому +1

    ❤❤ਬਹੁਤ ਸੋਹਣਾ ਗਾਇਆ ਮੇਰੇ ਸੋਹਣੇ ਵੀਰ ❤

  • @deeparsh3562
    @deeparsh3562 4 місяці тому +1

  • @ParwinderSingh-f2e
    @ParwinderSingh-f2e 4 місяці тому +1

    ❤❤❤

  • @jaggisarpanch2291
    @jaggisarpanch2291 4 місяці тому +1

    ਬਹੁਤ ਸੋਹਣਾ ਗਾਣਾ ਬਾਈ

  • @ManmeetSandhu-Music
    @ManmeetSandhu-Music 4 місяці тому +1

    ਬੱਲੀਏ ਪਿੰਡ ਲੋਹੇ ਖੇੜੇ ਦਾ ਸੱਤੀ ਫੇਰ ਗਰਮ ਹੋ ਗਿਆ 👌😍❤️

  • @manjinderatla
    @manjinderatla 4 місяці тому +1

    ਬਹੁਤ ਵਧੀਆ ਗੀਤ ਵੀਰ ❤

  • @pargatsingh-sw9wz
    @pargatsingh-sw9wz 4 місяці тому +1

    ਬਹੁਤ ਵਧੀਆ ਗੀਤ ਐ 👍👌

  • @sukh_ladda
    @sukh_ladda 4 місяці тому +1

    ਬਹੁਤ ਸੋਹਣਾਂ ਤੇ ਸਹੀ ਲਿਖਿਆ ਅਤੇ ਗਾਇਆ ਬਾਈ ਜੀ 🎉🎉🎉

  • @shonkighodiyade855
    @shonkighodiyade855 4 місяці тому +1

    ਅੱਗ ਲਾਤੀ ਵੀਰੇ🎉🎉❤❤

  • @ekambarouli1718
    @ekambarouli1718 4 місяці тому +1

    Saariya sachiyaan gallan veer 🙏🙏

  • @RangiAthwal
    @RangiAthwal 4 місяці тому +1

    ਜਜਬਾਤ ਲਿਖੇ ਆ ਸੱਤੀ ਨੇ ❤❤❤❤

  • @SukhwinderSingh-wq5ip
    @SukhwinderSingh-wq5ip 4 місяці тому +3

    ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @bradmann595
    @bradmann595 4 місяці тому +1

    ਚੱਕੀ ਚੱਲ ਵੀਰ ਕੰਮ

  • @sukhdeepsingh9910
    @sukhdeepsingh9910 3 місяці тому

    Salute aa vir❤

  • @samrasamra3093
    @samrasamra3093 4 місяці тому +2

    ਬਹੁਤ ਵਧੀਆ ਸੌਗ ਬਾਈ

  • @gagandeep4718
    @gagandeep4718 4 місяці тому +1

    Koi jwab Nahi song da bhut Vadia

  • @ArmanBrar-pm6sv
    @ArmanBrar-pm6sv 4 місяці тому +2

    Sira song bhra love you bhra❤😘

  • @Jashandairyfarming
    @Jashandairyfarming 4 місяці тому +1

    Ganna ik sunan aya c sare sun lye siraa bai ❤

  • @gurpreetsingh-wd4vx
    @gurpreetsingh-wd4vx 4 місяці тому

    ਬਹੁਤ ਵਧੀਆ ਲਿਖਿਆ ਬਾਈ ❤️

  • @gautamcheema3474
    @gautamcheema3474 4 місяці тому +1

    ਬਹੁਤ ਸੋਹਣਾ ਬਾਈ ਗਾਣਾ

  • @Manrajstudio_
    @Manrajstudio_ 4 місяці тому +1

    @blackmusic__711 ਬਾਈ ਕੋਈ ਰੀਸ ਨੀ ਤੇਰੀ ਬਹੁਤ ਸੋਹਣਾ ਬਾਈ ਬਹੁਤ ਜਿਆਦਾ ਦਮ ਆ ਬਾਈ ਤੇਰੀ ਕਲਮ ਚ ਬਹੁਤਿਆ ਦੇ ਮਿਰਚ ਲੱਗੀ ਹੋਊ ਕੱਲੇ ਕੱਲੇ ਬੋਲ ਸੁਣ ਕੇ

  • @gurdeepsinghleharpb13
    @gurdeepsinghleharpb13 4 місяці тому +1

    End hi krayii jnaa brooo ❤❤❤❤

  • @LovepreetSingh-b2d1j
    @LovepreetSingh-b2d1j 4 місяці тому

    ਵਾਹਿਗੁਰੂ ਭਲੀ ਕਰੀਂ ਦਾਤਿਆ ਵੀਰ ਤੇ 🙏🙇

  • @kamaldeepsingh4273
    @kamaldeepsingh4273 4 місяці тому +1

    Bht vdya song aa vadde veer ❤

  • @kabaddilife9678
    @kabaddilife9678 4 місяці тому +1

    Sirra krta veer

  • @jaggatractorboss450
    @jaggatractorboss450 4 місяці тому +1

    Good luck bro ❤

  • @jagdeepchahal9785
    @jagdeepchahal9785 4 місяці тому

    ਬੁਹਤ ਵਧੀਆ ਵੀਰ

  • @bittusamra2530
    @bittusamra2530 4 місяці тому +3

    ਬਿੱਟੂ ਲੋਹਾ ਖੇੜਾ ਜੀ ਬਹੁਤ ਵਧੀਆ ਜੀ

  • @ਚਾਨਾ
    @ਚਾਨਾ 4 місяці тому +1

    ਛੋਟੀ ਉਮਰ ਤੋ ਕਲਮ ਕਬੀਲਦਾਰੀ ਚੱਕੀ
    ਬੇਬੇ ਕਰਦੀ ਦੁਆਵਾ ਛੇਤੀ ਮਿਲੂਗੀ ਤਰੱਕੀ❤❤

  • @gaganbrarpunjab2321
    @gaganbrarpunjab2321 4 місяці тому +1

    Wow Kay baat a sira jatta

  • @diamondrandhawa5984
    @diamondrandhawa5984 4 місяці тому

    Dil khush krta Satti Veere 💪

  • @MandeepSamar
    @MandeepSamar 4 місяці тому +1

    NEW STAR FOR COMING.SATTI LOHKHERA.. ❤❤

  • @gurdeepsinghleharpb13
    @gurdeepsinghleharpb13 4 місяці тому +1

    Dilo support bro gbu waheguru hamesha khush rakhe ji traki bakshee ji ❤❤❤❤❤

  • @NavdeepBasra-jc6fu
    @NavdeepBasra-jc6fu 4 місяці тому +1

    💞💞💞💞💞💞💞💞

  • @AkkuWriter
    @AkkuWriter 3 місяці тому

    Bhot sona gana vire ❤️❤️❤️❤️❤️

  • @harjindersingh-1992
    @harjindersingh-1992 4 місяці тому +1

    Ghant banda satti y jeoda reh veer🙏♥️♥️✌️✌️

  • @jagseerjagga7150
    @jagseerjagga7150 4 місяці тому +3

    ਕਲਮ ਨੂੰ ਸਲਾਮ ਵੀਰ

  • @MandeepSingh-sn3mr
    @MandeepSingh-sn3mr 4 місяці тому +3

    Moosewale vangu hun bai vi sidha hikk ch hi vajan lag giya ❤❤❤ ghaint bai ❤

  • @anooppilania6610
    @anooppilania6610 4 місяці тому +1

    wah bhai😄😄,Amarjot wali line sira

  • @Sandeepbawa1681
    @Sandeepbawa1681 4 місяці тому +1

    ਅੱਤ ❤❤❤❤❤❤❤

  • @raghveersingj8222
    @raghveersingj8222 4 місяці тому +1

    Sirra karta bro ❤❤❤

  • @i_jass_302
    @i_jass_302 4 місяці тому

    Jma sachi gal h vedde veer ❤

  • @HarbansJwandha
    @HarbansJwandha 4 місяці тому +1

    Bhut vadia song 🎵 y ♥️

  • @ShaniKumar-t4n
    @ShaniKumar-t4n 4 місяці тому +1

    Nice song bro

  • @rajwinderkaur8905
    @rajwinderkaur8905 4 місяці тому +1

    ਵਾਹਿਗੁਰੂ ਜੀ🎉🎉🎉🎉🎉🎉🎉🎉🎉🎉

  • @GursimranjitSingh-z9v
    @GursimranjitSingh-z9v 4 місяці тому +1

    Bai bhut changa Kamm krr reha khich k rakh kmm nu nve nve vadia songs chadd rabb tarakian bakhshe ❤🎉

  • @Garry_dog_lover
    @Garry_dog_lover 3 місяці тому

    Sirrraaaaaa bro

  • @rahulgarg1895
    @rahulgarg1895 4 місяці тому +1

    Sirra bai ❤
    Ajj d schai 🙏

  • @deepjohlanofficial7895
    @deepjohlanofficial7895 4 місяці тому +1

    Wah y waĥ

  • @ramandeep2054
    @ramandeep2054 4 місяці тому +1

    Siraa

  • @PB14_Records
    @PB14_Records 4 місяці тому +1

    ❤🙌

  • @aishrecords4550
    @aishrecords4550 4 місяці тому

    ❤ very nice song veere satti lohakhera y Sade pind da Maan aa aedan de song di support karni chahi di aa y mainu ta bhut vadiyaa lageyaa song y satti 🎉🎉🎉

  • @jassie_saggu
    @jassie_saggu 4 місяці тому +1

    ਕਲਾਕਾਰ ਲੁੱਟਲੇ ਰੀਲਾਂ ਦੇ ਵਪਾਰੀਆਂ ਨੇ💯✅✅✌🏻

  • @sajankamboj5992
    @sajankamboj5992 4 місяці тому +1

    Waaah ❤

  • @chauhan_bhutal
    @chauhan_bhutal 4 місяці тому

    Nyc bro ❣️

  • @iqbalsekhon54
    @iqbalsekhon54 4 місяці тому +1

    Wmk 🙏🙏🙏

  • @shonkijattz5452
    @shonkijattz5452 4 місяці тому

    ❤❤❤❤❤good bai. Wala sira karta sarea da kamm karta bai love you a jatta

  • @GurdeepSingh-ek7dy
    @GurdeepSingh-ek7dy 4 місяці тому +1

    ਸਿੱਖ ਰਾਜ ਜ਼ਿੰਦਾਬਾਦ

  • @DavinderSidhu94065
    @DavinderSidhu94065 4 місяці тому +1

    Bohut Sohna bai good luck brother

  • @sattachauhan5722
    @sattachauhan5722 4 місяці тому

    Best of luck bro bot vadiya song carry on 👍👍

  • @rockstar-oq1yw
    @rockstar-oq1yw 4 місяці тому

    Nyc song brother ❤

  • @laddiaujla2557
    @laddiaujla2557 4 місяці тому +1

    Bhut vdea y❤❤

  • @RAMSINGH-wx4no
    @RAMSINGH-wx4no 4 місяці тому

    Ghaint gall baat Bai ji ❤❤❤

  • @writerkewalharigarh
    @writerkewalharigarh 4 місяці тому +1

    ਚੱਕ ਮਿੱਤਰੋ ਦੇ ਤਾਂ ਤੇਲ ਗਾਇਕਾ ਨੂੰ

  • @sevensea8324
    @sevensea8324 4 місяці тому +1

    🔥🔥

  • @preetwaliapreet3865
    @preetwaliapreet3865 4 місяці тому

    And a y jma ❤❤❤❤ God bless you brother 💯💯💯🙏🥰 super hit a y

  • @deep.jhinger
    @deep.jhinger 4 місяці тому +1

    ਸਹੀ ਗੱਲ ਆ ਬਈ ਗੀਤਕਾਰ ਨੂੰ ਉਹਦਾ ਮੁਲ ਨਹੀਂ ਮਿਲਦਾ

  • @ramanverma347
    @ramanverma347 4 місяці тому +2

    ਅੱਤ

  • @sukhwantsingh5061
    @sukhwantsingh5061 4 місяці тому

    Sirra gl wat a satti veer
    Khich k rakh km nu
    Back to back aunde o song hit a

  • @thegamblermusic205
    @thegamblermusic205 4 місяці тому +1

    Sohna song

  • @Karanjot-q3z
    @Karanjot-q3z 3 місяці тому

    Bai end galbat aaaa yrrr 🎉

  • @HarzSingh-zq1sy
    @HarzSingh-zq1sy 4 місяці тому

    jede akh de ne chakar koi ni darling ohi chakar ch ponde hunde ne sira bai love y yr end la ta

  • @SukhwinderSingh-wv1xh
    @SukhwinderSingh-wv1xh 4 місяці тому +1

    Good bhot sona song bro

  • @gurdeepsingh-js5ww
    @gurdeepsingh-js5ww 4 місяці тому +1

    Nice song brother

  • @JagroopBrar-fc4gz
    @JagroopBrar-fc4gz 4 місяці тому +1

    Kya baat a song

  • @pirtisheronwala2795
    @pirtisheronwala2795 4 місяці тому

    Waheguru trakiyan baksen vire

  • @ankushsharma4857
    @ankushsharma4857 4 місяці тому +1

    Great sati veer ji we with you

  • @harjasmour1357
    @harjasmour1357 4 місяці тому +1

    ਦੀਪਕ ਢਿੱਲੋਂ ਅਮਰਜੋਤ ਬਣਾਤੀ 😂😂😂😂❤❤❤❤

  • @Noobvenom001
    @Noobvenom001 4 місяці тому

    Sirra bai ✌🏻

  • @A123-_.
    @A123-_. 4 місяці тому +1

    Bahut sohna geet❤❤❤

  • @DeepDj-tp2sf
    @DeepDj-tp2sf 4 місяці тому +1

    bhut sohna ❤

  • @santysingh9925
    @santysingh9925 4 місяці тому +1

    Sira lata vere gana jma