ਪੰਜਾਬ ਨਾਲ ਪੰਗਾ ਲੈ ਕੇ ਕੰਗਨਾ ਰਣੌਤ ਦੀਆਂ ਵਧੀਆਂ ਮੁਸੀਬਤਾਂ Kangana Ranaut in trouble | Judge Singh Chahal

Поділитися
Вставка
  • Опубліковано 29 жов 2024

КОМЕНТАРІ • 42

  • @BaljitSingh-zq9zc
    @BaljitSingh-zq9zc 2 місяці тому +8

    ਗੱਲਤ ਹੈ ਕੰਗਨਾ

  • @MohinderSingh-kj4vo
    @MohinderSingh-kj4vo 2 місяці тому +3

    ਅਜਿਹੇ ਲੋਕਾਂ ਨੂੰ ਪਾਰਟੀ ਤੋਂ ਬਾਹਰ ਕਿਉਂ ਕੀਤਾ ਜਾਂਦਾ।

  • @LovelyStudio-v8r
    @LovelyStudio-v8r 2 місяці тому

    ਸਾਡਾ ਭਾਰਤ ਦੇਸ਼ ਮਹਾਨ ਹੈ। I love my india 🇮🇳 Hindustan zindabad 🎉🎉

  • @TSingh-m9g
    @TSingh-m9g 2 місяці тому +11

    ਜੋ ਕੰਗਨਾ ਨੇ ਬਕਵਾਸ ਕੀਤਾ ਹੈ ਓਹ ਬੀਜੇਪੀ ਦੀ ਸਹਿਮਤੀ ਨਾਲ ਹੀ ਕੀਤਾ ਹੈ ਬੇਸ਼ਕ ਉਨ੍ਹਾਂ ਨੇ ਕੰਗਨਾ ਨੂੰ ਤਾੜਨਾ ਵੀ ਕੀਤੀ ਹੈ ਪਰ ਇਹ ਤਾੜਨਾ ਬੇਈਮਾਨੀ ਭਰੀ ਹੈ ਕਿਸੇ ਨੇ ਅਧਿਕਾਰਤ ਤੌਰ ਤੇ ਨਹੀਂ ਕਿਹਾ ਸਿਰਫ਼ ਜ਼ੁਬਾਨੀ ਹੀ ਪ੍ਰਸਾਰਿਤ ਕੀਤਾ ਹੈ, ਚਾਹੀਦਾ ਤਾਂ ਇਹ ਸੀ ਕਿ ਜੋ ਭਾਜਪਾ ਦਾ ਕੌਮੀ ਬੁਲਾਰਾ ਹੈ ਓਹ ਅਪਣੇਂ ਦਸਤਖ਼ਤਾਂ ਸਮੇਤ ਲਿਖ਼ਤੀ ਤੌਰ ਤੇ ਤਾੜਨਾਂ ਕਰਦਾ ਤੇ ਸਿੱਖ ਸਮਾਜ ਤੋਂ ਮੁਆਫ਼ੀ ਮੰਗਦਾ,ਓਹ ਲਿਖਤ ਚੈਨਲਾਂ ਤੇ ਦਿਖਾਈ ਜਾਂਦੀ ਪਰ ਇਹ ਸਾਰੇ ਮਗਰਮੱਛ ਹਨ ਇਹ ਸਿਰਫ਼ ਤੇ ਸਿਰਫ਼ ਹਿੰਦੂ ਧਰਮ ਨੂੰ ਹੀ ਤਰਜੀਹ ਦੈਂਦੇ ਹਨ ਬਾਕੀ ਧਰਮਾਂ ਦੇ ਵਰਕਰਾਂ ਨਾਲ ਸਿਰਫ਼ ਫ਼ਰਾਡ ਕਰਦੇ ਹਨ ਤਾਂ ਜੁ ਅਪਣੇ ਆਪ ਨੂੰ ਧਰਮ ਨਿਰਪੱਖ ਸਾਬਤ ਕਰ ਸਕਣ, ਪਰ ਦਿਲੋਂ ਖੋਟੇ ਹਨ, ਰੰਗਣਾ ਦੀ ਕੀ ਔਕਾਤ ਹੈ ਕਿ ਓਹ ਅੱਪਣੇ ਤੌਰ ਤੋਰ ਤੇ ਐਡਾ ਵੱਡਾ ਰਿਸਕ ਲੈਂਦੀ, ਬੀਜੇਪੀ ਦੇ ਤੌਰ ਤਰੀਕੇ ਦੱਸਦੇ ਹਨ ਕਿ ਹੁਣ ਇਨ੍ਹਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਜਿਵੇਂ ਜੰਮੂ ਕਸ਼ਮੀਰ ਵਿੱਚ ਇਨ੍ਹਾਂ ਨੂੰ ਉਮੀਦਵਾਰ ਨਹੀਂ ਮਿਲ ਰਹੇ, ਨੌਕਰੀਆਂ ਵਾਲਾ ਕਾਨੂੰਨ ਰੱਦ ਕਰਨਾਂ ਸਿਮ੍ਰਿਤੀ ਵਰਗੀਆਂ ਦੀ ਹਾਰ, ਚਾਰ ਸੌ ਸੀਟਾਂ ਦੀ ਕਾਮਨਾਂ ਕਰਨ ਵਾਲੇ ਦੋ ਸੌ ਚਾਲੀ ਤੇ ਸਿਮਟ ਜਾਂਣਾਂ ਹੁਣ ਮੋਦੀ ਦਾ ਓਹ ਜਲਾਲ ਗ਼ਾਇਬ ਹੈ ਜੋ ਚੋਣਾਂ ਤੋਂ ਪਹਿਲਾਂ ਸੀ ਇਨ੍ਹਾਂ ਦੇ ਝੂਠਾਂ ਦਾ ਖਿਲਾਰਾ ਪੈ ਚੁੱਕਾ ਹੈ ਹੁਣ ਤਾਂ ਹਰਿਆਣਾ ਵੀ ਇਨ੍ਹਾਂ ਹੱਥੋਂ ਗਿਆ ਸਮਝੋ, ਜੰਮੂ ਕਸ਼ਮੀਰ ਤਾਂ ਜਾਂਣਾਂ ਹੀ ਹੈ
    ਇਹ ਕੰਗਣਾ ਵਰਗੀਆਂ ਚੰਮ ਜੂੰਆਂ ਆਪੇ ਮਰ ਜਾਣਗੀਆਂ ਜਦੋਂ ਗਾਰੇ ਨਾਲ ਲਿੱਬੜੀਆਂ ਮੱਝਾਂ ਨੇ ਅਪਣੇ ਪਿੰਡੇ ਨੂੰ ਕਿਸੇ ਪੱਥਰ ਜਾਂ ਦਰੱਖਤ ਨਾਲ ਜ਼ੋਰ ਦੀ ਰਗੜਿਆ,ਨਾਲੇ ਪੰਜਾਬੀ ਹੋਰ ਸਭ ਕੁਛ ਭੁੱਲ ਜਾਂਦੇ ਹਨ ਪਰ ਅਪਣੀ ਬੇਜ਼ਤੀ ਕਦੇ ਨਹੀਂ ਭੁੱਲਦੇ ਪਹਿਲਾਂ ਵੀ ਜ਼ਬਾਨ ਦੀ ਬਦੌਲਤ ਥੱਪੜ ਖਾ ਚੁੱਕੀ ਹੈ ਹੁਣ ਹੋਰ ਕੋਈ ਜੁੱਤੀ ਜੇਬ ਚ ਪਾਈ ਇੰਤਜ਼ਾਰ ਕਰ ਰਿਹਾ ਹੋਵੇਗਾ ਕੋਈ ਅੰਡੇ ਰੱਖ ਕੇ ਉਨ੍ਹਾਂ ਦੇ ਖ਼ਰਾਬ ਹੋਣ ਦਾ ਇੰਤਜਾਰ ਕਰ ਰਿਹਾ ਹੋਵੇਗਾ ਤੇ ਕੋਈ ਮੰਡੀਆਂ ਚੋਂ ਸੁੱਟੇ ਟਮਾਟਰ ਜਮਾਂ ਕਰ ਰਿਹਾ ਹੋਵੇਗਾ ਮਤਲਬ ਕਿ ਹੁਣ ਕੰਗਣਾ ਨੇ ਮੁਸੀਬਤ ਸਹੇੜ ਲੱਈ ਹੈ ਦੇਖੋ ਕਿਵੇਂ ਸੁਆਗਤ ਹੁੰਦਾ ਹੈ ਇਹ ਉਦੋਂ ਤੱਕ ਚੱਲਦਾ ਰਹਿਣਾ ਹੈ ਜਦੋਂ ਤੱਕ ਇਹ ਸਿੱਖ ਕੌਮ ਤੋਂ ਮੁਆਫ਼ੀ ਨਹੀਂ ਮੰਗੀ ਲੈਂਦੀ

  • @SurjitSingh-iw5ek
    @SurjitSingh-iw5ek 2 місяці тому +11

    ਜਦੋਂ ਦੀ M P ਬਣੀ ਹੈ ਉਦੋਂ ਤੋਂ ਹੀ ਪਾਗ਼ਲ ਹੋ ਗਈ ਹੈ

  • @KulwantSingh-qe3eo
    @KulwantSingh-qe3eo 2 місяці тому +8

    ਤੂੰ ਨੀ ਬੋਲਦੀ ਕੰਗਨਾ ਤੂੰ ਨੀ ਬੋਲਦੀ ਤੇਰੇ ਚ ਤੇਰਾ ਹੰਕਾਰ ਬੋਲਦਾ। ਹੰਕਾਰ ਕਰਨਾ ਬਹੁਤ ਮਹਿੰਗਾ ਪੈ ਜਾਂਦਾ ਹੈ ।

  • @NAVDEEPSINGH-bk6ff
    @NAVDEEPSINGH-bk6ff 2 місяці тому +4

    Ban KANGNA totally in haryana💪

  • @balvirsingh3076
    @balvirsingh3076 2 місяці тому +5

    ਨੈਸ਼ਨਲ ਲੈਵਲ ਤੇ ਅਤੀ ਭੜਕਾਊ ਬਿਆਨ ਦਿੱਤਾ ਹੈ।ਅਨੇਕਾਂ ਵਾਰ ਵਿਵਾਦਤ ਅਤੇ ਨਫ਼ਰਤ ਭਰੀਆਂ ਟਿੱਪਣੀਆਂ ਕਰਕੇ ਬਹੁਤ ਲੰਮੇ ਸਮੇਂ ਤੋਂ ਦੇਸ਼ ਦੇ ਅੰਨਦਾਤਾ ਕਿਸਾਨ ਵੀਰਾਂ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਦੇ ਕੋਝੇ ਯਤਨ ਕਰ ਰਹੀ ਹੈ।ਇਸ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਦਿਖੌਣਾ ਚਾਹੀਦਾ ਹੈ। ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ।ਗੋਂਗਲੂਆਂ ਤੋਂ ਮਿੱਟੀ ਝਾੜਨ ਨਾਲ ਇਹ ਵਿਵਾਦ ਮੁੱਕਣ ਵਾਲਾ ਨਹੀਂ ਹੈ

  • @lovepreetsinhgsidhu4122
    @lovepreetsinhgsidhu4122 2 місяці тому +1

    ਜੱਜ ਸਿੰਘ ਜੀ ਦਿੱਲੀ ਇਕ ਡਾਕਟਰ ਬੇਟੀ ਨਾਲ ਹੋਏ ਬਲਾਤਕਾਰ ਮਾਮਲੇ ਤੇ ਖਬਰ ਕਿਉ ਨਹੀ ਦੇ ਰਹੇ

  • @aparsingh5343
    @aparsingh5343 2 місяці тому +18

    ਬਲਾਤਕਾਰ ਕਿਸਾਨਾਂ ਦਾ ਕੰਮ ਨਹੀ, ਇਸ ਕੰਮ ਲਈ ਬਕਾਇਦਾ ਇੱਕ ਪਾਰਟੀ ਬਣੀ ਹੋਈ ਹੈ।

    • @balvirsingh3076
      @balvirsingh3076 2 місяці тому

      ਬੀਜੀਪੀ ਯਾਨੀ ਕਿ ਬਲਾਤਕਾਰੀ ਗੁੰਡਾ ਪਾਰਟੀ

  • @satindrapaulsingh9329
    @satindrapaulsingh9329 2 місяці тому +2

    Legal action must be taken against Kangna.

  • @karamjeetsingh6966
    @karamjeetsingh6966 2 місяці тому +1

    Run + aut ਰੰਨ+ਔਤ

  • @sharagoraya524
    @sharagoraya524 2 місяці тому +3

    😊😅😮 ਮਖ ਅਤੇ ਇਕ ਨਰੋਏ ਦੇ ਨਾਂ ਅਤੇ 😅😮 ਭਵ ਤਾਪ 😅😮😮😮😮😢😢😮

  • @cgvccvvc9968
    @cgvccvvc9968 2 місяці тому +4

    Mentel ae kangna

  • @malkitsingh5925
    @malkitsingh5925 2 місяці тому

    Wahegurugi Wahegurugi ❤️ 🙏🏻 👍

  • @BabaAmarjeetKumarRavidassia
    @BabaAmarjeetKumarRavidassia 2 місяці тому

    ਅਕਲ ਦੀ ਘਾਟ ਹੈ ਇਸ ਨੂੰ

  • @BabaAmarjeetKumarRavidassia
    @BabaAmarjeetKumarRavidassia 2 місяці тому

    ਇਸ ਦੇ ਹੁਣ ਤੱਕ ਬਿਆਨ ਦੇਖ ਲਵੋ ਕੰਗਣਾ ਰਾਣੌਤ ਨੂੰ ਲੱਗਦਾ ਰੱਬ ਨੇ ਦਿਮਾਗ ਨਹੀਂ ਦਿੱਤਾ

  • @PalSingh-l1t
    @PalSingh-l1t 2 місяці тому +6

    🎉🎉🎉🎉

  • @rachancheema6678
    @rachancheema6678 2 місяці тому +5

    Criminal case be registered against kangna

  • @rajwinderbern2671
    @rajwinderbern2671 2 місяці тому

    Shame shame shame kangna

  • @pawandeepkaur4746
    @pawandeepkaur4746 2 місяці тому +3

    Kuj v boln to pehla sochdi ni😢

  • @pritamSingh-pd3oj
    @pritamSingh-pd3oj 2 місяці тому

    ਕੂਣੀ ਬੋਲਦੀ ਤੂੰਨੀ ਬੋਲਦੀ ਤੇਰੇ ਚ ਮੋਦੀ ਯਾਰ ਬੋਲਦਾ

  • @lakhvindersingh4784
    @lakhvindersingh4784 2 місяці тому +1

    EVM. Sye jitne bali kangna 😂😂😂😂😂 issle ulta sida boldi ha

  • @budhsingh2518
    @budhsingh2518 2 місяці тому

    Murukh kangana Sikhs are requested not to say any thing to her god is their and see the result

  • @Mr_raja_singh0
    @Mr_raja_singh0 2 місяці тому

    Kisan da keo beda garak karan dea ye kisan te khalistan ch bda farak khalistani te kisan

  • @laxmanramgharia5125
    @laxmanramgharia5125 2 місяці тому

    Ki punjab vich kangna nu Galt wakhoun Vali koi midia cinema 📽️ nahi hai

  • @dalbirsingh1519
    @dalbirsingh1519 2 місяці тому

    ਤਸੀਲ।ਬਾਬਾ ਬਕਾਲਾ ਸਾਹਿਬ ਵਿੱਚ ਵੀ।‌।ਬਹੁਤ।ਚੱਲ ਰਹੀ ਹੈ

  • @gurwindersinghmaan2266
    @gurwindersinghmaan2266 2 місяці тому +3

    ਪਹਿਲਾਂ ਇਸ ਭਾਦੇਰ ਨੂੰ ਪੰਜਾਬੀ ਤਾ ਸਿਖਾ ਤਾ ਦੋ

  • @dhattsaab-911
    @dhattsaab-911 2 місяці тому

    Eh afeem da Nasha kardi hai bakvaas kardi hai

  • @MukhtarSingh-mp6yb
    @MukhtarSingh-mp6yb 2 місяці тому

    Kagna ko Debroghar jal bago 9:04

  • @MukhtarSingh-mp6yb
    @MukhtarSingh-mp6yb 2 місяці тому

    Jale Pago

  • @pawandeepkaur4746
    @pawandeepkaur4746 2 місяці тому +2

    Kangna ranuat pagl ho gyi aa almost

  • @pahadithakur3636
    @pahadithakur3636 2 місяці тому

    Swa lakh khalistani se ek ladau ta kangna nam kahau.
    Akeli kangna swa lakh khalistani pr bhari

    • @AmarjeetChatha-nz5qd
      @AmarjeetChatha-nz5qd 2 місяці тому

      Khailstani. Adenaamkgna. Nhicranijidha. Bydiokad. Danaamkgna. Cjojidhabyakbr. Dirani. Cosekhandaankikgna. He akbr. Diranidu. Warisnihudubndi. He